" ਬਾਬਾ ਜੋ ਕਹਿੰਦਾ ਹੋ ਜਾਂਦਾ " ਜਲੰਧਰ ਵਿੱਚ ਬੈਠੇ ਬਾ*ਬੇ ਦਾ ਸੱਚ ਜਾਂ ਫਿਰ ਲੋਕਾਂ ਦਾ ਅੰਧ ਵਿਸ਼*ਵਾਸ , ਤਿੱਖੇ ਸ*ਵ

  Рет қаралды 22,023

journalist Gurdeep Singh

journalist Gurdeep Singh

Күн бұрын

Пікірлер: 164
@JaspinderGill-t5f
@JaspinderGill-t5f Ай бұрын
ਅਸਲ ਵਿੱਚ ਇਹ ਚੰਗਾ ਭਲਾ ਪੱਤਰਕਾਰ ਲੁਕਵੇਂ ਢੰਗ ਨਾਲ ਅਖੌਤੀ ਬਾਬੇ ਦੀ ਐਡ ਕਰ ਰਿਹਾ ਹੈ ਲਾਹਨਤ ਹੈ ਇਸ ਗੁਰਦੀਪ ਸਿੰਘ ਪੱਤਰਕਾਰ ਤੇ
@bharatpahwa4525
@bharatpahwa4525 Ай бұрын
Sahi gall aa Gill Saab karda ehe v babe Di permotion he pya
@ThakurRajput-c8q
@ThakurRajput-c8q Ай бұрын
Chor a ehe gurdeep reporter
@MangalSandhu-i4h
@MangalSandhu-i4h Ай бұрын
ਪੱਤਰਕਾਰ ਪਰਦਾ ਫਾਸ਼ ਕਰ ਰਿਹਾ ਹੈ ਕਿ ਮਸ਼ਹੂਰੀ ਕਰ ਰਿਹਾ ਹੈ
@cool9532
@cool9532 Ай бұрын
ਆਹ ਤੇ ਪਰਮੋਸ਼ਨ ਕੀਤੀ ਬਾਬੇ ਦੀ
@sunnydhillon2915
@sunnydhillon2915 Ай бұрын
ਤੂੰ ਲਾਹਨਤੀ ਰਿਪੋਰਟ ਹੈ ਜਿਹੜਾ ਇਹਦੀ ਐਡ ਕਰੀ ਜਾਨਾ ਕਿਉ ਲੋਕਾਂ ਦੀਆ ਜਿੰਦਗੀਆ ਨਾਲ ਖੇਲ ਰਿਹਾ ਹੈ
@dakshdhinghan6163
@dakshdhinghan6163 Ай бұрын
ਬਾਬੇ ਨਾਲ ਗੱਲ ਕਰਨ ਤੋ ਬਾਅਦ ਪਤਰਕਾਰ ਦੀ ਟੋਨ ਹੀ ਚੇਜ ਹੋਗੀ ਇਹ ਇੱਕ ਪੈਡ ਪਰਮੋਸ਼ਨ ਏ ਏਸ ਨੂੰ ਸੀਰੀਅਸ ਨਾ ਲਿਉ ਉਸ ਪਰਮਾਤਮਾ ਨੂੰ ਮੰਨੋ ਬਾਬੀਆ ਨੇ ਪਿਹਲਾ ਹੀ ਦੇਸ਼ ਦਾ ਬੇੜਾ ਗਰਕ ਕੀਤਾ ਪਿਆ ਏ ਕੀਨੇ ਹੀ ਬਾਬੇ ਫਰੋਡ ਅਤੇ ਬਲਾਤਕਾਰ ਦੇ ਕੇਸਾ ਵਿੱਚ ਅੰਦਰ ਨੇ ਇਹ ਬਾਬੇ ਸਰਕਾਰਾ ਦੀ ਹੀ ਸੇ਼ਹ ਤੇ ਬਾਬੇ ਬਣਦੇ ਨੇ ਸਰਕਾਰਾ ਦੀ ਹੀ ਸੇ਼ਹ ਤੇ ਜਮਾਨਤਾ ਜਾ ਪੇਰੋਲ ਤੇ ਜੇਲਾ ਤੋ ਬਾਹਰ ਆਉਦੇ ਨੇ ਆ ਕੇ ਫੇਰ ਟਕਾ ਕੇ ਮਾਰਦੇ ਨੇ ਬੋਲੋ ਜਪ ਨਾਮ
@Jinpills
@Jinpills Ай бұрын
ਬਈਏ ਹੁਣ ਆਪਣੀ ਪੰਜਾਬੀਆਂ ਦੀ ਬੁੰਡ ਮਾਰਨਗੇ , ਏਹੇ ਜਿਹੇ ਪਤਰਕਾਰਾਂ ਕਰਕੇ 😮
@KuldeepSinghPruthi-bw9mq
@KuldeepSinghPruthi-bw9mq Ай бұрын
Right brother
@gurditsingh1792
@gurditsingh1792 Ай бұрын
ਜਦੋਂ ਤੋਂ ਇਹ ਬਾਬਾ ਜਲੰਧਰ ਵਿੱਚ ਆਇਆ ਪੰਜਾਬ ਸਰਕਾਰ ਦਾ ਕੋਈ ਲਾਟਰੀ ਬੰਪਰ ਕਿਸੇ ਹੋਰ ਸ਼ਹਿਰ ਵਿਚ ਨਹੀਂ ਨਿਕਲਿਆ ਹੋਣਾ 🤔 ਤੀਜੇ ਵਿਸ਼ਵ ਯੁੱਧ ਬਾਰੇ ਅਮਰੀਕਾ ਤੇ ਚੀਨ ਹਾਜ਼ਰੀ ਜ਼ਰੂਰ ਭਰਨਗੇ 🤔 ਇੱਕ ਛੋਟਾ ਜਿਹਾ ਸਵਾਲ ਬਾਬੇ ਕਿਸਾਨਾਂ ਦੀ ਹਾਲਤ ਕਦੋਂ ਸੁਧਰੇਗੀ ਬੜੀ ਜਾਨ ਔਖੀ ਹੈ 😢
@Singh_Is_King2023
@Singh_Is_King2023 Ай бұрын
ਇਹ ਸਾਰੇ ਬਹੀਏ ਪੰਜਾਬ ਵਿੱਚ ਹੀ ਕਿਉ ਆਉਂਦੇ ਕੇਰਲਾ ਕਰਨਾਟਕਾ ਵੱਲ ਕਿਉ ਨਹੀ ਜਾਂਦੇ
@parveensehgal7955
@parveensehgal7955 Ай бұрын
Uthe Yada Pade Likhe Log Han
@dakshdhinghan6163
@dakshdhinghan6163 Ай бұрын
ਉਧੇ ਅਗਲੇ ਛਿੱਤਰ ਫੇਰਦੇ ਨੇ ਉਹਨਾਂ ਨੂੰ ਪਤਾ ਏ ਪੰਜਾਬ ਵਿੱਚ ਦੋਗਲੀਆ ਦੀ ਕੋਈ ਕਮੀ ਨਹੀਂ ਤਾਹੀ ਏਧੇ ਕੰਮ ਲੋਟ ਆ ਜਾਦਾ
@dakshdhinghan6163
@dakshdhinghan6163 Ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਇੱਕ ਵਾਰੀ ਪੰਜਾਬ ਦਾ CM ਜਾ ਸਿੱਖ ਕੋਮ ਦਾ ਜਥੇਦਾਰ ਵੇਖਣਾ ਚੋਹਦੇ ਹਾ ਹੁਣ ਤੇ ਉਹਨਾਂ ਤੇ ਆਸਾ ਉਮੀਦਾ ਨੇ ਨਹੀਂ ਤਾ ਰੱਬ ਹੀ ਰਾਖਾ ਪੰਜਾਬ ਦਾ
@happylubana3727
@happylubana3727 Ай бұрын
Kerla karnataka walyaa nu samaj nhi auni pandat di
@Singh_Is_King2023
@Singh_Is_King2023 Ай бұрын
ਵੀਰ ਜੀ ਆਪ ਜੀ ਦੀ ਗੱਲ ਵੀ ਬਿਲਕੁਲ ਸਹੀ ਹੈ ਜੀ 🙏 ਪਰ ਓਥੇ ਲੋਕ ਆਪਣੇ ਆਪਣੇ ਧਰਮ ਚ ਹੀ ਵਿਸ਼ਵਾਸ਼ ਰੱਖਦੇ ਹਨ ਜੀ ਓਹ ਇਸ ਤਰ੍ਹਾਂ ਦੇ ਪਾਖੰਡੀਆ ਦੇ ਪਿੱਛੇ ਨਹੀਂ ਲੱਗਦੇ
@apnapunjab2023
@apnapunjab2023 Ай бұрын
ਮੈਨੂੰ ਇਹ ਨਹੀਂ ਸਮਝ ਲੱਗੀ ਪੰਜਾਬ ਤੇ ਆ ਕੇ ਲਿਖਦੇ ਪਏ ਨੇ ਆਪਣੇ ਇਲਾਕੇ ਤੇ ਕਿਉਂ ਨਹੀਂ ਲੋਕਾਂ ਨੂੰ ਸਮਝਾਉਂਦੇ❤
@dakshdhinghan6163
@dakshdhinghan6163 Ай бұрын
ਕਰੋਨਾ ਵੇਲੇ ਸਾਰੇ ਬਾਬੇ ਕਿਥੇ ਕੋਰੋਟੀਨ ਸੀ ਕਰੋਨਾ ਵੇਲੇ ਜਦ ਸੱਬ ਤੋ ਵੱਧ ਬਾਬੀਆ ਦੀ ਲੋੜ ਸੀ ਕੋਈ ਵੀ ਬਾਬਾ ਲੋਕਾਂ ਦੀਆ ਜਾਨਾ ਬਚੋਣ ਨਹੀ ਆਈਆ ਉਦੋ ਬਾਬੇ ਗੁਫਾ ਵਿੱਚ ਵੱੜਗੇ ਸੀ ਜਿਵੇ ਹੀ ਕਰੋਨਾ ਗਿਆ ਲੋਕਾਂ ਦੇ ਕੰਮ ਕਾਰ ਚੱਲਣ ਲੱਗੇ ਫੇਰ ਬਾਬੇ ਗੁਫਾ ਵਿੱਚੋਂ ਬਾਹਰ ਆਗੇ
@RavinderRattu-h3r
@RavinderRattu-h3r Ай бұрын
ਵੀਰੇ ਜਿਨਾ ਦੇ ਤੁਸੀ ਜਾਂਦੇ ਹੋ ਜੈ ਓਹਨਾ ਲਈ ਤੁਹਾਨੂੰ ਪੁੱਛੇ ਫਿਰ ਮਾਈਕ ਲੈਅ ਕੇ ਬੋਲਣਾ ਬਹੁਤ ਸੌਖਾ ਆ । ਕੋਈ ਕੀਤੇ ਵੀ ਜਾਂਦਾ ਆ ਤਾਂ ਕਿਸੇ ਨੂੰ ਕੀ ਤਕਲੀਫ਼ ਆ
@honeymultanivlogs994
@honeymultanivlogs994 Ай бұрын
ਗੁਰਦੀਪ ਵੀਰੇ ਤੁਸੀ ਵੀ ਏਨਾ ਪਾਖੰਡੀਆਂ ਦੀਆਂ ਐਡਾ ਕਰ ਰਹੇ ਹੋ, ਵੀਰੇ ਸਾਨੂੰ ਤੇਰੇ ਤੇ ਬਹੁਤ ਮਾਨ ਸੀ। ਕਿ ਤੁਸੀਂ ਦੂਜੇ ਪੱਤਰਕਾਰਾਂ ਵਾਂਗੂ ਕਦੇ ਵੀ ਇਹਨਾਂ ਪਖੰਡੀਆਂ ਦੀਆਂ ਐਡਾਂ ਸਕਰੀਨ ਤੇ ਪਲੇ ਕਦੇ ਨਹੀਂ ਕਰੋਗੇ। ਤੁਸੀਂ ਵੀਡੀਓ ਵਿੱਚ ਇਕ ਪਖੰਡੀ ਬਾਬੇ ਗੁਰੂ ਪਾਤਸ਼ਾਹ ਦੀ ਐਡ ਦਿਖਾ ਰਹੇ ਹੋ
@baljindersingh-yh5lh
@baljindersingh-yh5lh Ай бұрын
Veer g ....ik waar aap aake mil ke dekho pandit ji nu....tuhanu fir pata laggu ki pakhandi pandit kaun hunde hain atte sahi raste te chalan wale kaun....
@nippybindra5020
@nippybindra5020 Ай бұрын
ਗੁਰਦੀਪ ਤੂੰ ਵੀ ਚੌਂਕਿਆ ਭਰ ਹੁਣ ਪੈਸੇ ਲੈਕੇ
@nippybindra5020
@nippybindra5020 Ай бұрын
Paid promotion ਹੈ,, ਚਲਦਾ ਹਵਾਂ ਰੋਕ ਕੇ ਵੀਡਿਉ ਬਣਵਾ ਰਹੇ ,, ਲੋਕ ਇਹਨੇ ਫੁਦੂ ਨਹੀਂ ਬਾਈ
@apnapunjab2023
@apnapunjab2023 Ай бұрын
ਲੋਕੀ ਨਾ ਠੱਗਾਂ ਬਾਬਾ ਬਾਬਿਆਂ ਦੇ ਪਿੱਛੇ ਪਤਾ ਨਹੀਂ ਕਾਹਤੋਂ ਪੈ ਜਾਂਦੇ ਆ❤ ਇਹ ਬਾਬਾ ਪੱਕਾ ਕਿਤੇ ਪੰਜਾਬ ਤੋਂ ਬਾਹਰ ਦਾ ਹੋਣਾ❤
@GurdeepSingh-gp2yh
@GurdeepSingh-gp2yh Ай бұрын
Y ਤੁਸੀਂ ਵੀ ਫੁੱਫੂ ਦੀ ਐੱਡ ਕਰ ਦਿਤੀ ਇਹ ਆਸ ਨਹੀਂ ਸੇ ਗੁਰਦੀਪ y
@Davinder-g9k
@Davinder-g9k Ай бұрын
ਸਹੀ ਕਿਹਾ
@gurjeetsingh-vu6fp
@gurjeetsingh-vu6fp 26 күн бұрын
Bhai gurdeep, kmaaii karen daa ihh treekaa thik nahi. Tery tey bahut maan sii...
@jasdevsingh4617
@jasdevsingh4617 Ай бұрын
ਸੁਣਿਆ ਹੈ ਇਕ ਪਾਠ ਹੈਗਾ 40ਦਿਨ ਕਰਕੇ ਪਿਛਲੀਆ ਗਲਾ ਸਭ ਦਸ ਦਿਦੇ ਨੇ ਪਰ ਕਲ ਬਾਰੇ ਕੋਈ ਵੀ ਨਹੀ ਦਸ ਸਕਦਾ
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ Ай бұрын
ਇਹ ਗੱਧੇ ਨੂੰ ਪੱਤਾ ਨੀ ਸੀ ਕੇ ਪੱਤਰਕਾਰ ਆ ਰਿਹਾ
@jogi8914
@jogi8914 Ай бұрын
ਬਾਬੇ ਨੇ ਇਕ ਚੀਜ਼ ਸਾਬਿਤ ਕਰ ਦਿੱਤੀ ਕਿ ਪੱਤਰਕਾਰ ਗੁਰਦੀਪ ਦੇ ਪਿਤਾ ਜੀ 2 ਸਾਲ ਪਹਿਲਾਂ ਪਰਮਾਤਮਾ ਕੋਲ਼ ਚਲੇ ਗਏ ਹਨ ਪਰ ਬਾਬੇ ਨੇ ਕਿਹੜਾ ਦੁਨੀਆ ਵਿੱਚ ਦੂਜਾ ਪ੍ਰਾਈਵੇਟ ਪਿਉ ਜਿੰਦਾ ਹੈ ਦਸ ਕੇ ਪੱਤਰਕਾਰ ਨੂੰ ਉਲਜਣ ਵਿੱਚ ਫਸਾ ਦਿੱਤਾ ਹੈ 😂😂😂😂😂
@ravinderpourh564
@ravinderpourh564 Ай бұрын
#ਗੁਰਦੀਪਸਿੰਘ ਜੀ ਤੁਸੀਂ ਐਡ ਕਰਨ ਆਏ ਹੋ ਬਾਬੇ ਦੀ ਇੱਕ ਸਰਦਾਰ ਜੀ ਦੀ ਵੀਡੀਓ ਦੇਖੀ ਸੀ ਉਹ ਦੱਸਦੇ ਸੀ ਕਿ ਇਹ ਟਰਿਕ ਐ ਬਾਕੀ ਸਮਝ ਆਪਣੀ ਆਪਣੀ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@PankajSharma-xj7wo
@PankajSharma-xj7wo Ай бұрын
Bhaji kihde sardaar ji di video di gal kar rahe ji pls os video da link dena ji thanx ji
@user-ms4ed4kx2u
@user-ms4ed4kx2u Ай бұрын
Hello, Veer Ji tussi keha si Bablu Baba kol this Saturday aavoge. Tussi Jaoge Ajj ? Please mai 1 Week to wait karna peyan 👍🏻
@RajniBala-j2p
@RajniBala-j2p Ай бұрын
Pandit ji sab sach btate hai kisi bhi vaham mai nhi dalte
@Sonupanjaabi
@Sonupanjaabi Ай бұрын
Kya fees lete hai
@Bss9581
@Bss9581 Ай бұрын
Mashhoori ਸਾਹੀ ਢੰਗ ਨਾਲ ਨ ਹੋਇ ਸਕ੍ਰਿਪਟ ਹੈ ਪ ਤਾ ਲਗ ਰੀਹਾ
@baljindersingh-yh5lh
@baljindersingh-yh5lh Ай бұрын
Jo vi comments vich pandit bablu baare bura keh riha....oh pehlan ek vaar pandit ji nu aap mil ke vekhe....aape pata challu ki pandit ji sahi ne ya nahi....is mandir vich kisse taran de feham vich nahi paunde....Gurdeep ji nu bhawe puch vi lo ki is video di recoding ton baad uhna da ki experience si....jo gallan Gurdeep ji nu Pandit ji ne dassian.....
@user-shama88
@user-shama88 Ай бұрын
ਆਪਣੇ ਧਰਮ ਸਾਰੇ ਹੀ ਮੰਨਦੇ ਸਵਾਲ ਕਰਨ ਕੀ
@apnapunjab2023
@apnapunjab2023 Ай бұрын
ਗੁਰਪ੍ਰੀਤ ਜੀ ਤੁਹਾਨੂੰ ਸਲੂਟ ਹੈ❤ ਬਹੁਤ ਵਧੀਆ ਕੰਮ ਕਰਦੇ ਹੋ❤
@Sukhdevsingh-lp6pk
@Sukhdevsingh-lp6pk Ай бұрын
Gurdeep is really bold journalist.
@karanbhagat7846
@karanbhagat7846 Ай бұрын
Gurpreet ji Pasha baba ji kon va Massi da muda huna tuhada
@RajniBala-j2p
@RajniBala-j2p Ай бұрын
Baba ji nhi hai yeh pandit ji hai jo log in k pass 8-9 saalo se aa rhe hai un se puchiye in k bare mai wohi shi btaye ge aap ko inke bare mai
@desraj2715
@desraj2715 Ай бұрын
Bilkul sahi batate h guru ji
@jyotisahni-wc5ee
@jyotisahni-wc5ee Ай бұрын
Gurpreet Ji Baba nahi pandit Ji nale pandit ji kol 15;20sala de loke vi aa rahe hai Pandit ji bilkul sahi hai
@Sahil-km2rk
@Sahil-km2rk Ай бұрын
Gurdeep bhaa aglle Saturday kine vjje pujna time v dso
@raghavsethfitness458
@raghavsethfitness458 Ай бұрын
Mai v ana va veere schi
@KuntiDevi-r4m
@KuntiDevi-r4m Ай бұрын
Mata rani aap ko sht sht namn mera kirpa karna sukh shanti bnaye rakhna sb pr
@muskanjassal6774
@muskanjassal6774 Ай бұрын
For ur kind information dear agr likhna c te pandit likhde aa baba ki hunda aa....ehne tn educated tuc may be hune hi aa v tuhanu pandit te babe vich frq pta hove if nhi pta then vapis jao inha to hi jinhadi tuc videos bnaa rhe ho te unhanu hi puchlo babe te pandit ch difference....nle hor ik gll kdde science word suneya aa if suneya aa te inha yaad rakkho v ehh baba nhi aa oo sirf unhadiya tricks aa jinhadi unhane boht years practice kitti aa and practice makes a man perfect that' s why unhane shql dekh ke hi dssta sbb kuch....and jehde loki keh rhe aa v tuc ad kitti aa promotion kitti aa babe di m unhanu ehh dssda oo already boht famous haige tuhade channel to unhane ki hi famous huna ...tuhade channel nlo zyada loki unhanu jannde aa so please jinha tkk tuc jnnde nhi kise vre achi tarah unhatk agr chnga nhi bol skde tn glt v na boleya krro....iss cheez nl akl da pta lggda aa ki kehnu kini k akl aa....
@anjubala2182
@anjubala2182 Ай бұрын
Gurdeep ji baba ji nhi hai wo pandit ji hai jo log unke pass 15-20 saalo se jaa rhe hai un se puchiye in k baare mai fir pta chale ga aap ko
@mannagra9825
@mannagra9825 Ай бұрын
Num mill sakda Pandit ji da
@Gurfateh-hm8sr
@Gurfateh-hm8sr Ай бұрын
Shabasehh sada veer daler patarkar ❤
@ankitsharmamusic9543
@ankitsharmamusic9543 Ай бұрын
Gurdeep ne promotion kiti babe Di
@KuldeepSingh-yt2fi
@KuldeepSingh-yt2fi Ай бұрын
ਪਹਿਲੀ ਗੱਲ ਪੱਤਰਕਾਰ ਨੂੰ ਇਦਾਂ ਨਹੀਂ ਜਾਣਾ ਚਾਹੀਦਾ ਕਿਉਂ ਪੰਡਿਤ ਜੀ ਸਾਰੀ ਸੰਗਤ ਵਿੱਚ ਪ੍ਰਭੂ ਦਾ ਮਾਤਾ ਦਾ ਨਾਮ ਜਪ ਰਹੇ ਸੀ ਤੁਸੀਂ ਆਣ ਕੇ ਪਰਮਾਤਮਾ ਦਾ ਅਪਮਾਨ ਕੀਤਾ
@Punjabimandlee
@Punjabimandlee Ай бұрын
Pandit ji ne gurdeep ji tusi baba avi bna dita
@karanbhagat1807
@karanbhagat1807 Ай бұрын
Nakli 😂
@Robingaming5911
@Robingaming5911 Ай бұрын
😊😊
@GurpreetSingh-wj8ch
@GurpreetSingh-wj8ch Ай бұрын
End of Punjab 😢😢😢😢
@GurwinderSingh-ys5ic
@GurwinderSingh-ys5ic Ай бұрын
ਇਹ ਪਖੰਡਬਾਜਾ ਨੂੰ ਬੰਦ ਕਰਾਉਣ ਦੇ ਬਲਦੇ ਵਿਡੀਉ ਵਿਚ ਪੰਡਤ ਦਿਖਾ ਦਿੱਤਾ ਜਨਾਨੀਆ ਹੋਰ ਜਾਣ ਲੱਗ ਜਾਣਗੀਆ ਕੇ ਬਾਬਾ ਤਾ ਸਹੀ ਗੱਲ ਦੱਸਦਾ ਇਹਨਾ ਢੋਗੀਆ ਕੋਲ ਬਹੁਤ ਢੰਗ ਹੁੰਦੇਆ 10 ਗੱਲਾਂ ਪੁੱਛੀਆ ਤਾ ਵਿਚ ਦੋ ਚਾਰ ਤਾ ਸਹੀ ਹੋ ਹੀ ਜਾਦੀਆ ਤੇ ਦੁਨੀਆਂ ਮਗਰ ਲੱਗ ਜਾਦੀ ਆ
@Comedyfunnyvideos14
@Comedyfunnyvideos14 Ай бұрын
Paji Sanu kise de future da ta pta nai par baba ji de future da pta lag gya aun wale sme ch ena di bohot trki howegi
@Sukhdevsingh-lp6pk
@Sukhdevsingh-lp6pk Ай бұрын
Gurdeep Ji keeep it up.
@anjubala2182
@anjubala2182 Ай бұрын
Aise hume kisi k bare mai galat nhi bolna chahiye jab tak aap us insan ko nhi jante
@Punjabimandlee
@Punjabimandlee Ай бұрын
Ager sanu kisi bare kuch nhi pta hunda sanu kisi bare bura vi nhi bolna chaida
@deep_2113
@deep_2113 Ай бұрын
Babe nu hospital Day bhar police station Day bhar betha do Jo doctor mrejh Da taste lekha Da hai ush Da parcha Bana Kay deve key bimariya Ney Tey police officer nu das Day keney chori keythey hai loka nu ash Da faida hoye gha Hun Tey Babe nu faida Ho raheya hai 😊😅😅😅😅😅😅 fudu log 😂
@princepetspunjab
@princepetspunjab 16 сағат бұрын
real jurnalist a brabo man
@aartimehandru1825
@aartimehandru1825 Ай бұрын
Pandit ji bilkul sahi hai lakin gurdeep ji tusi pandit ji nu baba ji bna dita loka samne jo person hunda o hi dikhaya kro
@aartimehandru1825
@aartimehandru1825 Ай бұрын
Pandit ji kol jehde loki 10-12 ho gye aunde hoye ona nu pucho kine purane ne pandit ji
@ManinderKamboj-r5q
@ManinderKamboj-r5q Ай бұрын
ਪਤਰਕਾਰ ਨੇ ਪੈਸੇ ਲੈਕੇ ਬਾਬੇ ਦੀ ਵੀਡੀਓ ਪਾਈ ਆ
@RamRam-iz8sw
@RamRam-iz8sw Ай бұрын
Kise leader kolo puch veer sawal ina to ki lena
@rajanraja5414
@rajanraja5414 Ай бұрын
Bai tu aap ta babe di add laii hoi aaa ...😂😂😂😂😂
@Punjabimandlee
@Punjabimandlee Ай бұрын
Gurdeep di galti ae hagi ki hawan chalde hoye nu rokiya jad ki ada nhi c Krna chaida kyu ki is ne pandit ji nu bhagwan da naam lande hoye rokiya te baki loka nu vi
@RajeevKumar-lt7jh
@RajeevKumar-lt7jh Ай бұрын
Maaf krna..eh swal pndit ji nu ikalleyan nu mil k v kite ja skde c..pr rush dikhauna c...so so so
@GurinderSingh-j9s
@GurinderSingh-j9s Ай бұрын
Carona velle kithe si pandit.
@jagtarkasumbri8861
@jagtarkasumbri8861 Ай бұрын
A babe ne Punjab da beda gark kar dia RSS jhuthe babe good video
@devinderkaur4794
@devinderkaur4794 Ай бұрын
Punjab nu ik hor baba mil gya kuch nhi ehna kol moorkh public
@DavinderKumar-hl6ku
@DavinderKumar-hl6ku Ай бұрын
Y tuhade camera di koi clearty nhin hai
@GurdeepSingh-ox6gk
@GurdeepSingh-ox6gk Ай бұрын
Patrakaar ji Apne bapu Da ki Hoya
@ankitsharmamusic9543
@ankitsharmamusic9543 Ай бұрын
Promotion kiti veere ehne pagal na bniyo verro
@RajinderjitSingh-h2v
@RajinderjitSingh-h2v Ай бұрын
ਕੂੜਿ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ
@sukhchainmaan9507
@sukhchainmaan9507 Ай бұрын
ਜਨਾਨਨੀਆ ਨੂੰ ਬਾਬੇ ਬਹੁਤ ਪਿਆਰੇ ਹੁੰਦੇ ਨੇ ਜੀ
@muskanjassal6774
@muskanjassal6774 Ай бұрын
What do u mean bh ki jnaniya nu babe boht pyare hunde ne
@GurdeepSingh-yu2my
@GurdeepSingh-yu2my Ай бұрын
Good Job Gurdeep Ji🙏
@AmritpalSingh-d9u
@AmritpalSingh-d9u Ай бұрын
Pundit nu apne sevadar da nbr te yaad nai loka da ki dusna j wrong nbr hai
@BrainGamerSigma
@BrainGamerSigma Ай бұрын
Ajj kalh tan,Punjab vich itt patte te patrakaar vi nikkal rahe ai, babean nalon vadh ginti tan patrakaraan(News reporters)di ho gayi ai,sanu tan ain laggan lagg peya ke, aina bharam tan babe nahi failaunde(spread) jinah hun patrakaar faila rahe ai, rai da pahaad banaa ke pesh kar rahe ai, ik patrakaar nalon tan, Punjab da so called baba ji,sau guna changa ai(hundred times better). Sanu tan, ain lagg da ai, ke Patrakaar veeran ne tan,Punjab vich jhooth di haneri leya ke rakh ditti ai.Patrakaar veer nu benti ai, Punjab vich News Reporters di census karwa lao, te babean di census vi karwa lao, sanu tan eh lag reha, ke babean nalon news reporters jiada honge Punjab vich.
@RajeevKumar-lt7jh
@RajeevKumar-lt7jh Ай бұрын
Pandit ji sahi hon ge..pr eh ta planed lg reha dekhn ch..kyun k puja path chl reha eda ta path rok k jaya nhi ja skda..
@AmarjitSingh-mq7sp
@AmarjitSingh-mq7sp Ай бұрын
ਗੁਰਦੀਪ ਸਿੰਘ ਜੀ ਇਹ ਭੇਡਾ ਹਨ ਇਹਨਾ ਨੂੰ ਕਿਸੇ ਪਾਸੇ ਤੋਰ ਲੳ
@VishalKumar-o3u6b
@VishalKumar-o3u6b Ай бұрын
Saturday kine vja time dso ma v ana
@deep_2113
@deep_2113 Ай бұрын
Bakwas hai mein driver rah Chuka hai ehna baneya yaha Da bad vich loka nu bevakufh samjh day Ney 😅😅😅😂😂
@deep_2113
@deep_2113 Ай бұрын
Advotaige minte kar rahay Ney channel Wale lagda 😮😮😮
@gursahibsingh7048
@gursahibsingh7048 Ай бұрын
ਕਰੋਨਾ ਟਾਈਮ ਕਿੱਥੋ ਸੀ
@entertainmentvids5021
@entertainmentvids5021 Ай бұрын
Corona time baba g vaccine lavan gye c😂
@RajeevKumar-lt7jh
@RajeevKumar-lt7jh Ай бұрын
May b scripted..
@aartimehandru1825
@aartimehandru1825 Ай бұрын
Pandit ji ne naa koi baba ji
@sukhchainmaan9507
@sukhchainmaan9507 Ай бұрын
ਮੈਨੂੰ p m ਬਣਾ ਦੋ ਭਰਤ ਦਾ ੫ਚੌਂਕੀਆਂ ਦਾ ਕੀ ੧੫ ਭਰ ਦੂ
@RajeevKumar-lt7jh
@RajeevKumar-lt7jh Ай бұрын
Dekh lyo ptarkar saab ne end te sara adress v anounc krwata te sb nu aun nu v kehta..
@Punjabimandlee
@Punjabimandlee Ай бұрын
Ager kisi di sachayi janni hai te us di lead toh pucho fir hi Sara kuch pta lge ga
@manraj821
@manraj821 Ай бұрын
Hahaha office te bandya nu mil k aye ahe te koi b das skda aa😊
@manraj821
@manraj821 Ай бұрын
Jananiya jyda bande torde aaa babya kol😊
@deep_2113
@deep_2113 Ай бұрын
Aanparh baba loka nu Gumrah kar Da Paya hai esh Da matlab andh vishwas Jada falha huva hai 😅😅😅
@rahulbhardwaj9490
@rahulbhardwaj9490 Ай бұрын
Gal eh a k sade pade likhe lok kiun ehna kol jande
@rabbnaaljurho8921
@rabbnaaljurho8921 Ай бұрын
Duapar ke rakshash kaljug me katha wachak hai
@BrainGamerSigma
@BrainGamerSigma Ай бұрын
Patrakaar veer nu pataa nahi ki matlab ai, hor koi kamm nahi veer tuhanu, kise di dharmik bhavnaa nu thes pahunchaun da adhijaar tuhanu kis ne de ditta, kise di dharmik , jad Hindu jathebandian, es Patrakaar veer te, 295 A tehat karvaayi karvaun gian, pher samajh laggu es nu,Es Patrakaar Veer nu benti ai, kise de dharmik masle vich dakhalandazi nahi karidi, veer.
@rashpalbaba6254
@rashpalbaba6254 Ай бұрын
Eh mind reader da Kam va eh ek trick va
@JaspalsinghGurdeepSingh
@JaspalsinghGurdeepSingh Ай бұрын
Gallt.a.baba.g
@karamsingh1479
@karamsingh1479 Ай бұрын
Planted..paterkar .he
@Jatt_lokk__
@Jatt_lokk__ Ай бұрын
Science tarakki kar rya....baabe loka nu kmle 😂😂
@sonusimak6132
@sonusimak6132 Ай бұрын
Gurdeep bhaji baba ji ne mota maal Dita lgda.......😂😂😂😂 main challenge karda kahunge ta proof vi de daunga
@GurdeepSingh-ox6gk
@GurdeepSingh-ox6gk Ай бұрын
Baap beti promotion hota gai
@Jinpills
@Jinpills Ай бұрын
Ehe bayia bhain da yaar sirf ik jadugar aa maa da yaar
@SatpalSingh-cg3iv
@SatpalSingh-cg3iv Ай бұрын
Tu ke sabat karna aa sare choothe aa koi ve hove par e such a
@GarryKochar
@GarryKochar Ай бұрын
Bibiya ne muh lakko laye 😂😂😂😂😂 viche nakli sikha ne. Oye kamleo rab nu poojo na ki rab de banaye bande nu nalle edde hath kehra chitragupt di kittab hath lagg gayi jo sab kujh das dinnda wah oye bhlle lokko ki bnnu ga tuhhadaa 😂😂😂😂😂😂
@ankitsharmamusic9543
@ankitsharmamusic9543 Ай бұрын
Sanu gurdeep tere te bohat maan c Teriyan saariyan videos Dekh de c assi Italy 🇮🇹 to Munde ghar baith ke par tu fudu khitch ditta sada
@HarbhajanSingh-rj9wy
@HarbhajanSingh-rj9wy Ай бұрын
Paid promotion
@GurpreetSingh-ix6uk
@GurpreetSingh-ix6uk Ай бұрын
Tu veere kale Ilam waleya di Ad laio ae.. Tu Vi tah Andh Vishwas Faila reha ae
@NishaKakkar-pr8mp
@NishaKakkar-pr8mp Ай бұрын
Jina ne koe km ni krna hoda o. Babe ya mata ban jande ne
@sukhchainmaan9507
@sukhchainmaan9507 Ай бұрын
ਮੂੰਹ ਕਿਉ ਲਕੋ ਰਹੇ ਨੇ
@BalbirMaan-se7jb
@BalbirMaan-se7jb Ай бұрын
Bha.ji.5.chokia.bher.lo.tuhda.guggu.jiha.hatho.nikal.jiu.malo.mal.ho.ge
СКОЛЬКО ПАЛЬЦЕВ ТУТ?
00:16
Masomka
Рет қаралды 2,9 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 3,9 МЛН
Twin Telepathy Challenge!
00:23
Stokes Twins
Рет қаралды 59 МЛН
World’s strongest WOMAN vs regular GIRLS
00:56
A4
Рет қаралды 43 МЛН
СКОЛЬКО ПАЛЬЦЕВ ТУТ?
00:16
Masomka
Рет қаралды 2,9 МЛН