ਬੇਬੇ ਨੇਂ ਲਾਈਆਂ ਖ਼ੂਬ ਰੌਣਕਾਂ | ਦੇਖਕੇ ਰੂਹ ਖੁਸ਼ ਹੋ ਜਾਊ | ਅੱਖ ਨੀ ਝਪਕ ਸਕਦੇ ਅਖ਼ੀਰ ਤੱਕ

  Рет қаралды 414,180

Balle Balle Films & Records

Balle Balle Films & Records

Ай бұрын

ਬੇਬੇ ਨੇਂ ਲਾਈਆਂ ਖ਼ੂਬ ਰੌਣਕਾਂ | ਦੇਖਕੇ ਰੂਹ ਖੁਸ਼ ਹੋ ਜਾਊ | ਅੱਖ ਨੀ ਝਪਕ ਸਕਦੇ ਅਖ਼ੀਰ ਤੱਕ @balleballefilmsਬੇਬੇ ਨੇਂ ਲਾਈਆਂ ਖ਼ੂਬ ਰੌਣਕਾਂ | ਦੇਖਕੇ ਰੂਹ ਖੁਸ਼ ਹੋ ਜਾਊ | ਅੱਖ ਨੀ ਝਪਕ ਸਕਦੇ ਅਖ਼ੀਰ ਤੱਕ | ਬੇਬੇ ਨੱਛਤਰ ਕੌਰ ਦੀ ਹਰ ਗੱਲ ਤੇ ਫੁੱਲ ਚੜ੍ਹਾਉਂਦਾ ਪੂਰਾ ਪਰਿਵਾਰ | ਬੇਬੇ ਜਿੰਨਾ ਕੋਈ ਕੰਮ ਨਹੀਂ ਕਰਦਾ ਹੋਣਾ ਇਸ ਉਮਰ ਵਿੱਚ | ਰੋਪੜ ਜ਼ਿਲ੍ਹੇ ਦੇ ਪਿੰਡ ਸਿੰਬਲ ਝੱਲੀਆਂ ਦਾ ਰਹਿਣ ਵਾਲਾ ਹੈ ਇਹ ਪਰਿਵਾਰ | VILLAGE VLOG ON PUNJABI VIRSA
#punjab
#punjabi
#village
#old_is_gold
#punjabilifestyle
#punjabivirsa
#ਬੇਬੇ

Пікірлер: 395
@Umemmch
@Umemmch 22 күн бұрын
Hye dekh k Maza a gya apny dada Abu Wala tym yad agya hye Kash wqt wapis a jye 😭😭😭from Pakistan umemmch
@BalwinderSingh-fd4ws
@BalwinderSingh-fd4ws Ай бұрын
ਸਤਿ ਸ੍ਰੀ ਅਕਾਲ ਬੇਬੇ ਜੀ, ਬਹੁਤ ਵਧੀਆ ਲੱਗੀਆਂ ਬੇਬੇ ਦੀਆਂ ਗੱਲਾਂ, ਪਰਮਾਤਮਾ ਸਦਾ ਹੀ ਖੁਸ਼ ਰੱਖੇ ਬੇਬੇ ਨੂੰ।
@balleballefilms
@balleballefilms 24 күн бұрын
kzbin.info/www/bejne/fqLPkKmNmLF0fqs
@sukhmanjeetsingh7183
@sukhmanjeetsingh7183 23 күн бұрын
​@@balleballefilms❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅😊
@start-lj2mr
@start-lj2mr Ай бұрын
ਬੇਬੇ ਜੀ ਪਰਮਾਤਮਾ ਤੁਹਾਨੂੰ ਸਾਰੇ ਪਰਿਵਾਰ ਹਿੱਸਾ ਇਸੇ ਤਰ੍ਹਾਂ ਵਸਦੇ ਅਤੇ ਖੁਸ ਰਖੇ
@deepasingh1455
@deepasingh1455 Ай бұрын
ਬਹੁਤ ਵਧੀਆ👍💯 ਦੇਖ ਕੇ ਖੁਸ਼ੀ ਹੋਈ। ਪੁਰਾਣਾ ਸਭਿਆਚਾਰ ਹੈ👍
@AmjadAli-zw8nn
@AmjadAli-zw8nn 7 күн бұрын
۔۔۔ 👈🌹ماشاء اللہ _ اللہ پاک سلامتی فرمائے 🌹👉 !! (امجدع خادم اللہ یوسفزئی) جھلم (پاکستان)
@kiranpreetkaur4691
@kiranpreetkaur4691 Ай бұрын
ਬੇਬੇ ਜੀ ਸਤਿ ਸਰੀ ਅਕਾਲ ਤੁਹਾਡਾ ਸਾਡਾ ਪਰਿਵਾਰ ਵੇਖ ਕੇ ਸਾਡਾ ਮਨ ਬਹੁਤ ਖੁਸ ਹੋਇਅਾ ਪਰਮਾਤਮਾ ਤੁਹਾਨੂੰ ਏਸੇ ਤਰਾ ਖੁਸ ਰੱਖੇ🙏🙏🙏💜💖
@geetabhalla5768
@geetabhalla5768 Ай бұрын
ਤੇਜਿੰਦਰ ਵੀਰਜੀ, ਅੱਜ ਤਾਂ ਬੇਬੇ ਜੀ ਦੀਆਂ ਗੱਲ੍ਹਾਂ ਬਾਤਾਂ ਨੇ ਸਮਾਂ ਬੰਨ੍ਹ ਤਾਂ ❤❤❤ ਛੋਟੀ ਬੱਚੀ ਬਹੁਤ ਕਰਮਾਂ ਵਾਲੀ ਹੈ ਜੋ ਇੰਨੇ ਵੱਡੇ ਬਜ਼ੁਰਗਾਂ ਦਾ ਪਿਆਰ ਪਾ ਰਹੀ❤
@zarinasaeed3478
@zarinasaeed3478 13 күн бұрын
I really loved it, i wish in cities life should be like this one. this is a respectful family Allah will always bless them. this long javaty is because of acceptance.
@jaswindersinghtoor4048
@jaswindersinghtoor4048 Ай бұрын
ਚੋਪੜਾ ਜੀ ਬਹੁਤ ਵਧੀਆ ਪੇਂਡੂ ਸੱਭਿਆਚਾਰ ਸੇਧ ਦੇਣ ਵਾਲੀਆਂ ਗੱਲਾਂ ਨਵੀਆਂ ਕੁੜੀਆਂ ਲਈ।
@balleballefilms
@balleballefilms 24 күн бұрын
kzbin.info/www/bejne/fqLPkKmNmLF0fqs
@ranjitkhaira6327
@ranjitkhaira6327 Ай бұрын
ਬਹੁਤ ਵਧੀਆ ਗੱਲਾਂ ਬੇਬੇ ਦੀਆਂ, ਮਨ ਖੁਸ਼ ਹੋ ਗਿਆ ਸੁਣ ਕੇ ਪਰ ਇਹ ਮਾਹੌਲ ਖ਼ਤਮ ਹੋ ਰਹੇ ਐ ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ ❤❤❤ ਸਤਿਕਾਰ ਬੇਬੇ ਜੀ ਨੂੰ ਅਤੇ ਇਹਨਾਂ ਦੀ ਹਿੰਮਤ ਨੂੰ, ਵੀਡੀਓ ਹੋਰ ਪਾਇਆ ਕਰੋ ਬਾਈ ਜੀ ਧੰਨਵਾਦ
@balleballefilms
@balleballefilms 24 күн бұрын
kzbin.info/www/bejne/fqLPkKmNmLF0fqs
@KuldeepKaur-pv3wc
@KuldeepKaur-pv3wc 6 күн бұрын
God bless you bibi ji love you lots and lots what a beautiful blessing for us all. Bibji I bow down to you. You have a wonderful family🙏🙏🙏
@parmjeetkaur5256
@parmjeetkaur5256 Ай бұрын
ਵਾਹਿਗੁਰੂ ਬੇਬੇ ਨੂੰ ਅਤੇ ਇਸ ਦੇ ਪਰਿਵਾਰ ਨੂੰ ਚੜਦੀਕਲਾ ਬਖਸੇ❤🎉
@KuldipSingh-fh4nh
@KuldipSingh-fh4nh 16 күн бұрын
ਇਹਨਾਂ ਬਜ਼ੁਰਗਾਂ ਦੀ ਸੰਗਤ ਕਰਨ ਨਾਲ ਕੀਮਤੀ ਗੱਲਾਂ ਮਿਲ ਜਾਂਦੀਆਂ ਹਨ ।
@jaswindertiwana2973
@jaswindertiwana2973 Ай бұрын
ਬੇਬੇ ਜੀ ਦੀਆਂ ਗੱਲਾਂ ਤਾਂ ਮੇਰੀ ਨਾਨੀ ਦਾਦੀ ਨਾਲ ਮਿਲਦੀਆਂ ਨੇ। ਬੇਬੇ ਜੀ ਨੂੰ ਵੇਖ ਕੇ ਮੈਨੂੰ ਤਾਂ ਮੇਰੀ ਨਾਨੀ ਦਾਦੀ ਦੀ ਯਾਦ ਆ ਗਈ ਜੀ
@saimanasreen8940
@saimanasreen8940 14 күн бұрын
Beautiful maa ji aur Beautiful daughter in-laws love from pakistan ❤❤❤
@sukhwantkaur3500
@sukhwantkaur3500 Ай бұрын
ਬੇਬੇ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਜੀ ❤❤❤❤❤
@sukshamlata7307
@sukshamlata7307 24 күн бұрын
Bahoot acche bebe ji🙏🏻🙏🏻🙏🏻🙏🏻
@ranahusnainiqbal75
@ranahusnainiqbal75 Ай бұрын
Hearing the words of Tajindar Bhai Bebe, he felt that he should reach him and listen to his words. May Allah protect Bebeji's house from the evil eye and may the love of this family continue forever. Amen.❤❤❤❤
@amarjitbrar6938
@amarjitbrar6938 Ай бұрын
ਬੇਬੇ ਜੀ ਸਤਿ ਸ੍ਰੀ ਆਕਾਲ ਰੱਬ ਸਾਰੇ ਪਰਿਵਾਰ ਨੂੰ ਤੰਦਰੁਸਤ ਤੇ ਖੁੱਸ਼ ਰੱਖੇਂ। ਬੇਬੇ ਜੀ ਸਾਰੇ ਪਰਿਵਾਰ ਨੂੰ ਇੱਕੋ ਜਿਹਾ ਸਮਝਦੇ ਹਨ ਤਾਂ ਇਕੱਠ ਨਿਭਦਾ ਹੈ ਜੀ ਧੰਨਵਾਦ ਜੀ
@jiwankptc679
@jiwankptc679 Ай бұрын
ਲਵ ਯੂ ਬੇਬੈ
@baljeet50
@baljeet50 22 күн бұрын
❤❤jdd tk saade uttey eh jehe buzurga da aashirwad h, Saadi dharti salamat h, waheguru ji hamesha inha❤a nu khush rkhn❤🙏🙏🙏🙏
@sarbjeetkaur2816
@sarbjeetkaur2816 Ай бұрын
ਘਰ ਦੀਆਂ ਰੌਣਕਾਂ ਹੁੰਦੇ ਹਨ ਬਜ਼ੁਰਗ.. ਪਰਮਾਤਮਾ ਤੰਦਰੁਸਤੀ ਦੇਵੇ
@bhupinderkaur1215
@bhupinderkaur1215 Ай бұрын
ਬਹੁਤ ਵਧੀਆ ਹੈ ਜੀ ਬੇਬੇ ਦਾ ਪਰਵਾਰ ਬੇਬੇ ਦੀ ਇਜ਼ਤ ਕਰਦੇ ਹਨ
@aqkhaliq4889
@aqkhaliq4889 21 күн бұрын
Buhat achi video hae. Buhat khuse hui k abi bi aesi faemliyna hane Jo buhat piyar muhabt se raehty hane
@user-ic6co2eu3z
@user-ic6co2eu3z 24 күн бұрын
Sadi v Saasu Maa 94 years di hai es tra hi khush te Tandrust with all family members
@abdullahsahab8164
@abdullahsahab8164 21 күн бұрын
زبردست زبردست زبردست اب کہاں ھے ایسے مل جل کر رھنے والے اب تو الگ الگ رہنے کا رواج بن گیا ہے 👍👍👍👍👍👍♥️♥️♥️♥️♥️
@GurdeepSingh-kx9ot
@GurdeepSingh-kx9ot 26 күн бұрын
ਬੇਬੇ ਜੀ ਆਪ ਜੀ ਨੂੰ ਹੱਥ ਜੋੜ ਕੇ ਚਰਨ ਬੰਦਨਾ। ਬਹੁਤ ਵਧੀਆ ਪਰਿਵਾਰ, ਕਾਸ਼ ਇਹੋ ਜਿਹੇ ਲੋਕ ਘਰ ਘਰ ਹੋਣ। ਮਾਂ ਦੀਆਂ ਗੱਲਾਂ ਬਹੁਤ ਹੀ ਵਧੀਆ,ਸਿਆਣੀ ਮਾਤਾ।
@jamilashaheen6805
@jamilashaheen6805 9 күн бұрын
Bohat achi video ha meri nani jaise Babe.
@shahnazajmal6481
@shahnazajmal6481 10 күн бұрын
MashAllah bohat hi acha laga dekh kat❤
@malwinderwalia2119
@malwinderwalia2119 Ай бұрын
ਸੱਸ ਸੈਆਨੀ ਨੂੰਹਾਂ ਵੀ ਓਸੇ ਤਰਾਂ ਦੀਆਂ ਹਨ ਬਹੁਤ ਵਧੀਆ ਲੱਗਾ ਪਿਆਰੇ ਬੇਬੇ ਜੀ
@harjitlitt1375
@harjitlitt1375 21 күн бұрын
Babe ji proud of you. Great old lady
@veenasharma3800
@veenasharma3800 24 күн бұрын
Meri bibi aur maasi yaad aa gaiyan o bhi dariyan khes banandiyan si kaash saare parivar aise hon
@GhulamHussain-yq6bh
@GhulamHussain-yq6bh 15 күн бұрын
Main Pakistan 🇵🇰 Gujranwala punjab pind butala sardar jhanda sing .to demh rha hon .miss desi porane log miss kr Dan hain
@farrahejaz3677
@farrahejaz3677 14 күн бұрын
دیکھ کے، سن کے بہت اچھا لگا،خوش آباد رہیں سب۔
@zainmushtaq6921
@zainmushtaq6921 22 күн бұрын
Sachy ty suchy log hay mera sohna Punjab his wely Amma jee nai keha Mai pesy nai leny mery akher Nikal gai nay ASA koi traky nai kety balky assa tabah ho gay han lalach de dour NY satho sub kush khou leya jy. Sady elman nalo sady ehh jahal changy saan
@kirtanacademy5255
@kirtanacademy5255 18 күн бұрын
SSA dadhi ji🙏🏻tuhanu dekhea ta menu mere dadhi ji bhot yaad arehe ne❤❤🙏🏻
@jaswinderkaurandkishankuma8362
@jaswinderkaurandkishankuma8362 Ай бұрын
ਇਹ ਸਾਰੇ ਹੀ ਭਾਗਾ ਵਾਲੇ ਹਨ ਜਿਹਨਾ ਨੂੰ ਬੇਬੇ ਦਾ ਪਿਆਰ ਮਿਲਦਾ ਸਾਨੂੰ ਦੇਖ ਲਓ ਜਿਹਨਾ ਦੀ ਨਾ ਮਾ ਨਾ ਨਾਨੀ ਨਾ ਦਾਦੀ
@JHALAKLIFESTYLEJYOTISH
@JHALAKLIFESTYLEJYOTISH 21 күн бұрын
🙏🙏🙏🥳🥰🎂Bebey ji nu peree paina , bahut sunder swabhav , Bujurg tan apney Chate chaya hae ji, itna pakey phal hae aapan nu inadee bahut sonee sukh sambhal rakhnee chahidee hae !!
@ashvinderkaur8668
@ashvinderkaur8668 Ай бұрын
Buhat wdia lga Bebe ji deia gla sun k apne Mom zad aa gye sanu ve
@harjeetkour8037
@harjeetkour8037 29 күн бұрын
ਬੇਬੇ ਜੀ ਮੇਰੀ ਉਮਰ 64 ਸਾਲ ਹੈ ਮੈ ਵੀ ਕਪਾਹ ਨਰਮੇ ਚੁਗੇ ਆ ਹੱਥੀ ਕੱਤ ਕੇਸੂਤ ਰੰਗਕੇ ਦਰੀਆ ਬਣਾਈਆ ਤੇ ਖੇਸ ਵੀ ਬਣਾਏ ਆ ਦਰੀਆ ਅੱਜੇ ਵੀ ਹੈਗੀਆ
@KishanSinghrana-dh6ry
@KishanSinghrana-dh6ry 19 күн бұрын
Aapki video bahut acchi lagi Dil Ko Chhu gai❤
@user-mv2mk6tg4y
@user-mv2mk6tg4y Ай бұрын
ਬਹੁਤ ਚੰਗਾ ਲੱਗਿਆ ਜੀ
@shabbirjutt2323
@shabbirjutt2323 20 күн бұрын
mashallah ge bohat acha ma ge 👍👍👍🇵🇰🇵🇰❤️❤️❤️
@WhiteAG275
@WhiteAG275 17 күн бұрын
Buht vadiya , love from Pakistan
@KulwinderKaur-hk8pw
@KulwinderKaur-hk8pw Ай бұрын
ਬੇਬੇ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖੇ
@balleballefilms
@balleballefilms 24 күн бұрын
kzbin.info/www/bejne/fqLPkKmNmLF0fqs
@rupinderkaur6694
@rupinderkaur6694 Ай бұрын
Always love u meri pyari bebe Apne sahure ghar ch bahut mis krida thonu really ❤❤❤ Sachi m bahut mis krdi a Jdo v ਜਾਈਦਾ ਪੇਕੇ jroor sukh sand puchhi di a bebe di Really
@davinderkaur8235
@davinderkaur8235 Ай бұрын
ਬਹੁਤ ਵਧੀਆ ਵੀਡੀਓ ਸਤਿਕਾਰ ਮਾਤਾ ਜੀ 😘🙏🙏USA new york
@gurmeetkaur3620
@gurmeetkaur3620 24 күн бұрын
Bebe de balle balle baki thalle ee thalle .Sat Sri akal ji 🙏 ❤❤ . . . . . . "
@WasimaMirza-yp7xx
@WasimaMirza-yp7xx 17 күн бұрын
Very nice 👍 Love from USA ❤️
@GurdevSingh-ut6lj
@GurdevSingh-ut6lj 19 күн бұрын
SSAkaal very nice family God Bless The Family
@HarpreetKaur-ix9ed
@HarpreetKaur-ix9ed Ай бұрын
ਬੇਬੇ ਜੀ ਸਾਰਿਆਂ ਨੂੰ ਸਤਿ ਸਿਰੀ ਅਕਾਲਜੀ ❤❤❤❤❤👍👍ਬਹੁਤ ਵਧੀਆ ਲੱਗਿਆ ਜੀ
@balleballefilms
@balleballefilms 24 күн бұрын
kzbin.info/www/bejne/fqLPkKmNmLF0fqs
@muhammadrafique7799
@muhammadrafique7799 8 күн бұрын
Seeing this story, I remember my mother and stories told by him.
@ushasaini2584
@ushasaini2584 Ай бұрын
I am 76 years old from Ropar.I always follow your Balle Balle. I enjoyed very much.
@balleballefilms
@balleballefilms Ай бұрын
Thanks for watching
@farehaprvn9888
@farehaprvn9888 26 күн бұрын
Kitni acchi sas bhu kash sari bhu sas aisy hoty
@aqkhaliq4889
@aqkhaliq4889 21 күн бұрын
Buhat achi lgi vidu ammna g buhat achy treeqa se Ghar ko joorh k rakha hae buhatkhushe hui vidu dekh k mery liy b lhes rkhna mujy buhat achylgy apk ghark bnay khes mujy bi dena
@bhupindergaddu4562
@bhupindergaddu4562 26 күн бұрын
Bebeji is sooooo!!! Lovely and cute❤❤❤❤❤ always respect your elders😊😊
@jiwankptc679
@jiwankptc679 Ай бұрын
ਲਵ ਯੂ ਬੇਬੇ ਜੀ 😮❤❤❤
@user-uo5jo7iu2z
@user-uo5jo7iu2z 24 күн бұрын
ਮੇਰੇ ਦਾਦੀ ਜੀ ਬਿਲਕੁਲ ਇਸ ਤਰਾਂ ਹੀ ਸਨ🥰
@sumanprabha639
@sumanprabha639 19 күн бұрын
Bhut Vaniyambadi vedio 👏👏❤❤👏👏
@satnamsingh-sw2lj
@satnamsingh-sw2lj 24 күн бұрын
Baba g kithu da na ma milana haya❤❤❤❤❤
@kaamilpankaj
@kaamilpankaj 23 күн бұрын
ਮਨ ਖ਼ੁਸ਼ ਹੋਗਿਆ ਬੇਬੇ,, ਥੋਡੇ ਦਰਸ਼ਨ ਕਰਕੇ । ਚੜਦੀ ਕਲਾ ਚ ਰਖਰ ਵਾਹਿਗੁਰੂ
@sgrewal5150
@sgrewal5150 25 күн бұрын
Very good Bebe ji and family ❤️🙏
@surjitgill662
@surjitgill662 Ай бұрын
ਬੇਬੇ ਰਬ ਦਾ ਰੂਪ ਜੀ
@balleballefilms
@balleballefilms 24 күн бұрын
kzbin.info/www/bejne/fqLPkKmNmLF0fqs
@farehaprvn9888
@farehaprvn9888 26 күн бұрын
Baby ji di baat sunky bhut accha lga dil khush ho gya jaisy meri nani thin
@jaswinderkaursidhu750
@jaswinderkaursidhu750 25 күн бұрын
ਬਹੁਤ ਹੀ ਵਧੀਆ ਲੱਗਿਆ ਮੇਰੇ ਮਾਤਾ ਜੀ ਨੇ ਵੀ ਮੈਨੂੰ ਆਪਣੇ ਹੀ ਹੱਥ ਨਾਲ ਸਾਰਾ ਸੂਤ ਕੱਤ ਕੇ ਮੇਰਾ ਸਾਰਾ ਦਾਜ ਤਿਆਰ ਕੀਤਾ ਸੀ
@anchalkumarkumarsahni2970
@anchalkumarkumarsahni2970 25 күн бұрын
Babe jo bahut vadia galla karde🙏🏻
@jasskaur-pe3hv
@jasskaur-pe3hv 24 күн бұрын
ਬਹੁਤ ਵਧਿਆ ਬੋਲਦੇ ਆ ਬੇਬੇ ਜੀ
@ranjeetsidhupreetkanoor5707
@ranjeetsidhupreetkanoor5707 25 күн бұрын
Very nice bebe g 🙏🏻🙏🏻❤️❤️
@mahmoodhussain6439
@mahmoodhussain6439 Ай бұрын
Bohat bohat wadya video banai maa g deyan galan both Pasand keep it up
@gurdevkaur1209
@gurdevkaur1209 Ай бұрын
ਮੇਰੀਆਂ ਸਤਿਕਾਰ ਯੋਗ ਮਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਤੇ ਖੁਸ਼ੀਆਂ ਬਖਸ਼ਣ ਜੀ ਸਦਾ ਖੁਸ਼ ਰਹੋ ਜੀ ਹੱਸਦੇ ਵੱਸਦੇ ਰਹੋ ਜੀ
@harbhajankaur4405
@harbhajankaur4405 Ай бұрын
ਬਹੁਤ ਵਧੀਆ 🙏👍
@VikasRana-bi5ne
@VikasRana-bi5ne 23 күн бұрын
Bahut jabardast bidio hai ji Bebe da parivar bahut badhiya hai ji
@user-ts1nd8ud8n
@user-ts1nd8ud8n Ай бұрын
Very nice video veer ji 🌹❤🙏💓
@johaltalwan4653
@johaltalwan4653 29 күн бұрын
very nice vidio. es bebe ton nouha naal piar ponh di vahot sikhia mili hai. thank you. 👍👍👍👍
@hjnetwork9139
@hjnetwork9139 21 күн бұрын
Bahut hi Achcha Parivar hai good family
@hjnetwork9139
@hjnetwork9139 21 күн бұрын
❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🥰🥰🥰🥰🥰🥰🥰🥰🥰🥰🥰🥰🥰
@user-nf1tm9fk2v
@user-nf1tm9fk2v 6 күн бұрын
Boht Acha lga and walda ki yard a gyi
@ranibirdi6727
@ranibirdi6727 Ай бұрын
Inhan diyan gallan sun sunh k akhan nam ho gyain
@charanjitsingh4388
@charanjitsingh4388 Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ਮਾਤਾ ਜੀ ਨੂੰ ।
@bablikajal7188
@bablikajal7188 24 күн бұрын
ਪਿੰਡਾਂ ਵਾਲਿਆਂ ਦੇ ਜਿਗਰੇ ਬਹੁਤ ਵੱਡੇ ਹੁੰਦੇ 😊
@rekhasetia1253
@rekhasetia1253 27 күн бұрын
Sanu parvir bhot vadiya lageya sare iktheya nu vekh k aaj kal iktha parbar vekhn nu ni milda vahe guru di ana parbar te ave he maher rakhe
@sukhwantsinghsandhu2525
@sukhwantsinghsandhu2525 18 күн бұрын
❤ you ਮਾਤਾ ਜੀ
@tejindersinghgill364
@tejindersinghgill364 25 күн бұрын
This is our culture Great
@rajwinderhundal8271
@rajwinderhundal8271 22 күн бұрын
ਵਾਹਿਗੁਰੂ ਜੀ ਮੇਹਰ ਰੱਖਣਾ ਆਪਣੇ ਬੱਚਿਆਂ ਤੇ ❤🙏❤
@anshuanshukhanna389
@anshuanshukhanna389 26 күн бұрын
ਬਹੁਤ ਪਿਆਰੀ ਬੇਬੇ ਜੀ ਮੇਰੀ ਬੀਬੀ ਵੀ ਕੱਤਦੀ ਹੂੰਦੀ ਸੀ😊😊
@karamjeetkaur5898
@karamjeetkaur5898 Ай бұрын
ਬੇਬੇ ਇੱਕ ਨੂੰਹ ਵੀ ਬੇਬੇ ਵਰਗੀ ਬਣੂਗੀ
@tirathkaur847
@tirathkaur847 25 күн бұрын
ਮਾਂਵਾ ਨਾਲ ਹੀ ਘਰ ਦੀਆਂ ਰੌਣਕਾਂ ਹੁੰਦੀਆਂ, ਬਹੁਤ ਵਧੀਆ ਲੱਗਾ❤❤❤❤❤
@SunitaKumari-pc3fs
@SunitaKumari-pc3fs 27 күн бұрын
Bhut vdiya video si bebè di ❤❤❤❤
@easternpromise3618
@easternpromise3618 Ай бұрын
Great to watch ladies of my PUADH area , which was once Golden Region of Punjab
@shashicanth7285
@shashicanth7285 27 күн бұрын
Amazing video, Babe Ji very nice and cute,pernam babe ji 🙏🏼❤️
@Jasveer529
@Jasveer529 29 күн бұрын
But hi nice video bebe da peribar nu Waheguru ji khush Rkhèn🎉🎉🎉🎉
@user-ie7bp6ik5z
@user-ie7bp6ik5z 22 күн бұрын
دادی ! کاش میں آپ سے یہ پونا (رومال ) لے سکتی !!!! پاکستان سے بڑی محبت کے ساتھ
@shahidrabbani6030
@shahidrabbani6030 24 күн бұрын
Buht achi vedeo ha hamesha baro ki respect kro
@sanaullahbhatti1684
@sanaullahbhatti1684 22 күн бұрын
Excited to see excellent get to get scene❤
@user-ku2mx2nw3s
@user-ku2mx2nw3s 23 күн бұрын
We enjoyed it very much we are from australia
@balleballefilms
@balleballefilms 23 күн бұрын
Please share it
@muhammadhadi9053
@muhammadhadi9053 25 күн бұрын
Bebe g ki batain sun kr bohat acha laga .mera slam zaroor dena bhai g .love from pakistan
@JasvinderSingh-ux3iu
@JasvinderSingh-ux3iu 29 күн бұрын
Bahut bahut badhia ji 🙏
@rashidahmad8923
@rashidahmad8923 2 күн бұрын
1 jesa haal ha India ma b Pakistan. ma b 4 4 5 5 bhaiseyn jin gharon ma hoti thi aj 1 kg ghee b nhi raha
@grewalsahib001
@grewalsahib001 27 күн бұрын
Very very very very very nice g🎉🎉❤
@ranjeetsekhon765
@ranjeetsekhon765 25 күн бұрын
Sat sri akal babe ji Very nice ji ❤❤❤❤
@ManjeetKaur-cz3jd
@ManjeetKaur-cz3jd 25 күн бұрын
ਬੇਬੇ ਗਲਾਂ ਕਰਦੀ ਬੌਹੁਤ ਹੀ ਸੋਹਣੀ ਕਰਦੀ ਹੈ ਮੈਨੂੰ ਆਪਣੀ ਦਾਦੀ ਜੀ ਯਾਦ ਆ ਗਏ ਨੇ
@parminderkaurgill9000
@parminderkaurgill9000 Ай бұрын
ਵਾਹ ਜੀ ਵਾਹ ਬੀਬੀਆ ਬਹੁਤ ਹੀ ਚੰਗੀਆ
SHE WANTED CHIPS, BUT SHE GOT CARROTS 🤣🥕
00:19
OKUNJATA
Рет қаралды 14 МЛН
Como ela fez isso? 😲
00:12
Los Wagners
Рет қаралды 23 МЛН
Follow @karina-kola please 🙏🥺
00:21
Andrey Grechka
Рет қаралды 25 МЛН
ਪਾਕਿਸਤਾਨੀ ਟੱਪੇ।Folk Geet Lok Geet
4:22
Folk Geet Lok Geet
Рет қаралды 2 МЛН
SHE WANTED CHIPS, BUT SHE GOT CARROTS 🤣🥕
00:19
OKUNJATA
Рет қаралды 14 МЛН