ਬਾਬਾ ਪਹੁੰਚਿਆ ਬੰਬੇ

  Рет қаралды 18,354

Tari baba smalsar

Tari baba smalsar

Күн бұрын

Пікірлер: 51
@sukhpalsingh9477
@sukhpalsingh9477 11 ай бұрын
ਬਹੁਤ ਵਧੀਆ ਬਾਬੇ ❤❤
@pushpindersingh7175
@pushpindersingh7175 11 ай бұрын
Very good job baba ji ❤❤❤😂😂😂😂😂❤❤❤❤❤😂😂😂😂😂😅😅😅😅😅❤❤❤❤❤❤❤
@sukhchainsingh5391
@sukhchainsingh5391 11 ай бұрын
ਬਾਬਾ ਜੀ ਸਤਿ ਸ੍ਰੀ ਅਕਾਲ ਜੀ
@SinghLakhwinder-qx5qk
@SinghLakhwinder-qx5qk 7 ай бұрын
Nice baba ji
@sukhmanjotsingh7427
@sukhmanjotsingh7427 11 ай бұрын
ਚੱਕ ਦੇ ਫੱਟੇ ਬਾਬਾ ❤❤❤
@SatjeetsinghSingh
@SatjeetsinghSingh 5 күн бұрын
Sat sari akal
@ramandeepsinghkalandergarh5744
@ramandeepsinghkalandergarh5744 11 ай бұрын
Very good baba ji
@balbirsingh236
@balbirsingh236 11 ай бұрын
ਵਾਹ ਬਾਬਾ
@Select1Media
@Select1Media 11 ай бұрын
ਖਿੱਚ ਕੇ ਰੱਖ ਬਾਬੇ Sandhu Gurdaspur
@harpreetdhaliwal3204
@harpreetdhaliwal3204 11 ай бұрын
ਖਿੱਚ ਕੇ ਰੱਖ ਬਾਬਾ ਕੰਮ ਨੂੰ
@jugrajsinghsidhu1551
@jugrajsinghsidhu1551 11 ай бұрын
ਬਾਬਾ ਧੁੰਦ ਵਿੱਚ ਜੇ ਕੋਈ ਬੰਦਾ ਰਾਹ ਭੜਕ ਜਾਵੇ ਉਸ ਦਾ ਹੱਲ ਮੈ ਦੱਸਦਾ ਮੈਨੂੰ ਭੱਠੇ ਤੇ ਕੰਮ ਕਰਨ ਵਾਲੇ ਬੰਦਿਆਂ ਨੇ ਦੱਸਿਆ ਸੀ ਜੇ ਕਦੇ ਇਹੋ ਜਿਹੇ ਹਲਾਤ ਬਣ ਜਾਣ ਤਾ ਹੇਠਾਂ ਬੈਠ ਜਾਉ ਅਤੇ ਕੋਸ਼ਿਸ਼ ਕਰਕੇ ਤਿੰਨ ਰੋੜੇ ਲੱਭ ਲਾਉ ਉਹਨਾਂ ਨੂੰ ਤਿੰਨੇ ਦਿਸਾ ਵੱਲ ਰੱਖ ਦਿਉ ਅਤੇ ਕੁਝ ਸਮੇਂ ਬਾਅਦ ਤੁਹਾਨੂੰ ਹੇਠਾਂ ਬੈਠੇ ਨੂੰ ਰਸਤਾ ਲੱਭ ਜਾਉਗਾ ਇਹ ਪ੍ਰਯੋਗ ਮੈਂ ਤਿੰਨ ਵਾਰ ਕਰਕੇ ਵੇਖਿਆ ਹੈ ਜੋ ਪੂਰੀ ਤਰ੍ਹਾਂ ਸਫ਼ਲ ਹੈ
@harpreetbhagta6550
@harpreetbhagta6550 18 күн бұрын
Realy veer
@jugrajsinghsidhu1551
@jugrajsinghsidhu1551 17 күн бұрын
@harpreetbhagta6550 ਭਗਤਾ ਸਾਹਿਬ ਇਹ ਸਮੱਸਿਆ ਸਰਦੀਆ ਦੇ ਸੁਰੂ ਵਿੱਚ ਹੀ ਆਉਦੀ ਹੈ ਕਿਉਕੇ ਉਸ ਸਮੇ ਵਾਤਾਵਰਣ ਵਿੱਚ ਇੱਕ ਤਾ ਧੂੰਆ ਹੁੰਦਾ ਹੈ ਦੂਜੀ ਜਿਸ ਦਿਨ ਨਾਲ ਧੂੰਦ ਵੀ ਪੈ ਜਾਵੇ ਉਸ ਨਾਲ ਰਸਤਾ ਬਿੱਲਕੁੱਲ ਦਿਸਣਾ ਬੰਦ ਹੋ ਜਾਦਾ ਹੈ ਉਸ ਵੇਲੇ ਇਹ ਪਯੋਗ ਕਰਕੇ ਵੇਖੋ ਰਸਤਾ ਲੱਭ ਲਈ ਬਾਕੀ ਬਾਈ ਜੀ ਬਾਹਰ ਲੋਕਾ ਕੋਲ ਵੀ ਇੱਕ ਸੰਇਸ ਹੁੰਦੀ ਹੈ ਇਹ ਗੱਲ ਮੈਨੂੰ ਬਠਿੰਡੇ ਵਾਲੇ ਡਾਕਟਰ ਰਪਿੰਦਰ ਸਿੱਧੂ ਨੇ ਵੀ ਇੱਕ ਵਾਰ ਕਹੀ ਸੀ ਉਸ ਸਮੇ ਮੈਨੂੰ ਕਾਲਾ ਪਲੀਆ ਹੋ ਗਿਆ ਸੀ ਹੁਣ ਤਾ ਇਲਾਜ ਲਈ ਗੋਲੀਆ ਦਿੱਤੀਆ ਜਾਦੀਆ ਨੇ ਪਰ ਉਸ ਸਮੇ ਡਾਕਟਰ ਗੋਲੀਆ ਦੇ ਨਾਲ ਟੀਕੇ ਵੀ ਲਾਉਦੇ ਸੀ ਮੇਰੇ ਹਲਾਤ ਇਸ ਬਿਮਾਰੀ ਨਾਲ ਇਹ ਸੀ ਮੇਰਾ ਪਲੀਆ ਨੁਕਸਾਨ ਕਰਦਾ ਮੈ ਪਹਿਲਾ ਹੀ ਚੱਲਾ ਗਿਆ ਸੀ ਕਹਿਣ ਦਾ ਭਾਵ ਤੰਦਰੁਸਤੀ ਵਿੱਚ ਹੀ ਚੱਲਾ ਗਿਆ ਸੀ ਮੈਨੂੰ ਬਾਈ ਰੁਪਿੰਦਰ ਨੇ ਪਹਿਲਾ ਹੀ ਦੱਸ ਦਿੱਤਾ ਸੀ ਵੀ ਤੈਨੂੰ ਆਰਟੀਫਿਸ਼ਲ ਬਿਮਾਰ ਕਰਨਾ ਪੈਣਾ ਹੈ ਕਹਿਣ ਦਾ ਭਾਵ ਸਰੀਰ ਨੂੰ ਬਿੱਲਕੁੱਲ ਖਾਲੀ ਕਰਕੇ ਇਲਾਜ ਹੁੰਦਾ ਹੈ ਉਸ ਸਮੇ ਮੈ ਡਾਕਟਰ ਸਾਹਿਬ ਨਾਲ ਇੱਕ ਬਜੁਰਗ ਨੂੰ ਲੜਦੇ ਵੇਖਿਆ ਉਸ ਬਜੁਰਗ ਨੂੰ ਵੀ ਇਹ ਬਿਮਾਰੀ ਸੀ ਉਹ ਬਜੁਰਗ ਡਾਕਟਰ ਨੂੰ ਕਹਿ ਰਿਹਾ ਸੀ ਅਸੀ ਗਲਤ ਫਸਗੇ ਤੇਰੇ ਕੋਲ ਇਸ ਦਾ ਇਲਾਜ ਤਾ ਗਧੀ ਦਾ ਦੁੱਧ ਤਿੰਨ ਢੰਗ ਪੀਣ ਨਾਲ ਹੋ ਜਾਦਾ ਹੈ ਇੱਕ ਹੋਰ ਬੰਦਾ ਇਹ ਵੀ ਕਹਿੰਦਾ ਸੁਣਿਆ ਦੇਸੀ ਲੈਣ ਨਾਲ ਵੀ ਇਲਾਜ ਹੋ ਜਾਦਾ ਹੈ ਇਹ ਗੱਲ ਰਪਿੰਦਰ ਸਿੱਧੂ ਡਾਕਟਰ ਨੇ ਆਪ ਮੰਨੀ ਇਹ ਕਹਿੰਦੇ ਹੋਏ ਵੀ ਸਾਡੇ ਕੋਲ ਤਾ ਇਹ ਦਵਾਈ ਆਈ ਨੂੰ ਸੱਤ ਸਾਲ ਹੀ ਹੋਏ ਨੇ ਇਸ ਤੋ ਪਹਿਲਾ ਇਲਾਜ ਇਹੀ ਦੇਸੀ ਢੰਗ ਨਾਲ ਹੁੰਦਾ ਸੀ ਹੈਰਾਨੀ ਤਾ ਉਸ ਸਮੇ ਹੋਈ ਜਦੋ ਡਾਕਟਰ ਸਾਹਿਬ ਨੇ ਆਪ ਉਹਨਾ ਦੇਸੀ ਵੈਦਾ ਦੇ ਪਤੇ ਤੇ ਫੌਨ ਨੰਬਰ ਲਿਖੇ ਹੋਏ ਵੇਖਾਏ ਸੀ ਇਹ ਕਹਿੰਦੇ ਹੋਏ ਬਾਬੇ ਨੂੰ ਇਹ ਪਲੀਏ ਦੀ ਕੈਟਾਗਰੀ ਹੁੰਦੀਆ ਨੇ ਕਹਿਣ ਦਾ ਭਾਵ ਤੁਸੀ ਦੋ ਮਰੀਜ ਇਹਨਾ ਤੋ ਇਲਾਜ ਕਰਵਾਉਣ ਜਾਉਗੇ ਇੱਕ ਠੀਕ ਹੋਵੇਗਾ ਦੂਜਾ ਨਹੀ ਹੋਵੇਗਾ ਮੇਰੀ ਭਰਾਵਾ ਕਿਸਮਤ ਚੰਗੀ ਸੀ ਨਹੀ ਤਾ ਸਾਰੀ ਉਮਰ ਰਿਪੋਰਟ ਕਰਾਉਣ ਤੇ ਇਹ ਪਾਜਿਟਿਵ ਹੀ ਹੁੰਦਾ ਨੈਗੇਟਿਵ ਨਹੀ ਆਉਦਾ ਹੈ ਕਿਉਕੇ ਸਰੀਰ ਵਿੱਚ ਸਾਰੀ ਉਮਰ ਖੜਾ ਰਹਿੰਦਾ ਹੈ ਇਸ ਲਈ ਇਹ ਮੈ ਕੋਈ ਭਾਸ਼ਣ ਦੇਣ ਲਈ ਇੰਨੀ ਵੱਡੀ ਟਿੱਪਣੀ ਨਹੀ ਲਿਖੀ ਹੈ ਗੁੱਸਾ ਨਾ ਕਰੀ ਬਾਈ ਸਗੋ ਤੁਸੀ ਟਿੱਪਣੀ ਕੀਤੀ ਮੈਨੂੰ ਚੰਗਾ ਲੱਗਿਆ ਹੈ
@manijassal9262
@manijassal9262 11 ай бұрын
@harmantalwandi1848
@harmantalwandi1848 2 ай бұрын
Baba Tari ji😊😊😊😊😊😊😊😊😊😊😊😊
@rajwindersinghrajasandhu2900
@rajwindersinghrajasandhu2900 2 ай бұрын
Sat shree akal baba ji
@amarjitsingh1946
@amarjitsingh1946 11 ай бұрын
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ
@amardeepsinghbhattikala189
@amardeepsinghbhattikala189 11 ай бұрын
Waheguru ji ka khalsa waheguru ji ke fateh ji
@kulvindersingh5126
@kulvindersingh5126 11 ай бұрын
Good 👍
@surindersinghuppal2892
@surindersinghuppal2892 Ай бұрын
ਬਾਬਾ ਜੀ ਵਾਧਾ ਕਰ ਦਿੰਦਾ ਲੈਕੇ ਜਾਂਦਾ ਨਈ ਸੋਨ ਪਾਪੜੀ ਵੀ ਵਖਾਈ ਨਈ ਹਜੇ
@KuldeepSingh-l9h6g
@KuldeepSingh-l9h6g 11 ай бұрын
S S Alal Baba g K Moge Wala ❤🎉
@vickydhillonvickydhillon1761
@vickydhillonvickydhillon1761 11 ай бұрын
ਕਿਵੇਂ ਓ ਬਾਬਾ ਜੀ
@DeepakChandel-c8y
@DeepakChandel-c8y 11 ай бұрын
🙏🙏❤❤
@HabibPakistan-y1p
@HabibPakistan-y1p 11 ай бұрын
❤❤❤
@mannatbanipal5183
@mannatbanipal5183 11 ай бұрын
ਸਤਿ ਸ੍ਰੀ ਅਕਾਲ ਬਾਬਾ ਜੀ ਭਾਨੇ ਦੇ ਹੱਕ ਵਿੱਚ ਕਿਉਂ ਨੀ ਪਹੁੰਚਿਆ
@punjabson5991
@punjabson5991 11 ай бұрын
ਦਾਣਾਬੰਦਰ ਦਾ ਨਾਂ ਸੁਣ ਕੇ ਹੁਣ ਡਰ ਲੱਗਦਾ ਬਾਬਾ ਜੀ। ਉਦੋਂ ਓਹ ਹਾਲ ਹੁੰਦਾ ਸੀ ਜਿਵੇਂ ਕੋਈ ਬੰਬਈ ਵੇਖਣ ਗਿਆ ਤੇ ਰੇਲ ਗੱਡੀਆਂ ਵੇਖੀਆ ਭਰੀਆ ਲੋਕਾਂ ਦੀਆਂ , ਪਿੰਡ ਆ ਕੇ ਲੋਕ ਪੁੱਛਦੇ ਕਿ ਕੀ ਹਾਲ ਆ ਬੰਬਈ ਦਾ, ਕਹਿਣ ਲੱਗਾ ਕਿ ਚੰਗਾ ਪਰ ਵਿਹਲ ਹੋ ਜਾਣੀ ਆ, ਓਹ ਪੁੱਛਦੇ ਕਿਓਂ ਬਈ ਤੇ ਕਹਿਣ ਲੱਗਾ ਗੱਡੀਆਂ ਭਰ ਭਰ ਕੇ ਤੁਰੇ ਜਾਂਦੇ ਆ। ਹੋ ਜੂ ਦੋ ਚਾਰ ਦਿਨਾਂ ਚ ਖ਼ਾਲੀ ਬੰਬਈ
@ManinderSingh-tv7ej
@ManinderSingh-tv7ej 11 ай бұрын
ਇਕ ਬੰਦਾ ਰੋਜ਼ ਨਮਾਜ਼ ਪੜਨ ਜਾਂਦਾ ਸੀ ਤੇ ਰਸਤੇ ਚ ਤੁਹਾਡੇ ਵਾਂਗੋਂ ਪੁੱਛਿਆ ਕਰੇ ਫ਼ੇਰ ਕਿਹਾ ਕਰੇ ਅਸੀਂ ਨਮਾਜ਼ ਪੜ ਆਏ ਤੂੰ ਹਜੇ ਐਥੈ ਫਿਰਦਾ ਤੁਸੀਂ ਕਿਊ ਨਈ ਜਾਂਦਾ ਉਸਦੀ ਇਕ ਨਮਾਜ਼ ਵੀ ਮਨਜ਼ੂਰ ਨਈ ਹੋਈ.. ਗੱਲ ਲੰਬੀ ਹੈ ਸਮ੍ਜਦਾਰ ਸਮਝ ਜਾਣਗੇ 👍👍
@gorabrar8223
@gorabrar8223 10 ай бұрын
ਸਹੀ ਆ ਲੋਕੀ ਪੈਸੇ ਦਾ ਹੰਕਾਰ ਦਾ ਕਰਦਿਆ ਕਿ ਸਾਡੇ ਕੋਲ ਹੈਗਾ ਪਰ ਹੁਣ ਲੋਕ ਪਾਠ ਦਾ ਵੀ ਹੰਕਾਰ ਕਰਨ ਲੱਗ ਗਏ ਕਿ ਅਸੀਂ ਕਰਦੇ ਆਂ ਤੁਸੀਂ ਨਹੀਂ ਕਰਦੇ ਪਰ ਪਾਠ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਰੱਬ ਵੀ ਉਹਦੀ ਸੁਣਦਾ ਜੋ ਨੀਵਾਂ ਨਿਤਾਣਾ ਹੋ ਕੇ ਅਤੇ ਕਿਸੇ ਨੂੰ ਦੱਸੇ ਬਿਨਾਂ ਕਰੇ
@prabhsingh7462
@prabhsingh7462 11 ай бұрын
WaHeGuRu. G
@AvtarSingh-m5d
@AvtarSingh-m5d Ай бұрын
ਜੈਪੁਰ ਗੋਲਡਨ ਟਰਾਂਸਫਰ ਬਾਰੇ ਕੀ ਜਾਣਦਾ ਤਾਰੀ
@harjotsingh6574
@harjotsingh6574 11 ай бұрын
Steering wheel seat de vicho lang gya thalhi nal waj ke.. ohde to Baad v baba Bombay tak le gya😂
@GurtajsinghminhasMinhas
@GurtajsinghminhasMinhas 3 ай бұрын
😅😅😅😅😅😅
@parmjitaujla6110
@parmjitaujla6110 11 ай бұрын
Last ishara there bande Samaj jange baba ji
@rajdeepdhillon9473
@rajdeepdhillon9473 11 ай бұрын
ਬਾਬਾ ਜੀ ਅੱਜ ਤੁਸੀਂ ਕੋਟ ਦੋਨੇ ਭਾਨਾ ਸਿੱਧੂ ਦੀ ਹਿਮਾਇਤ ਚ ਕਿਉਂ ਨਹੀਂ ਪਹੁੰਚੇ
@fansidhumosewala
@fansidhumosewala 11 ай бұрын
Apa nu swaad naal mtlb a babe nu pesea naal gal khatm tusi jao jehne jana chitted kutao apne 😂😂😂
@sunnymoudgill6111
@sunnymoudgill6111 11 ай бұрын
othe jana jaruri c.pehla ta bhana bhand da khaba banya firda c
@HarwinderDhillon-lu6qx
@HarwinderDhillon-lu6qx 11 ай бұрын
Te one glt ki kitta​@@sunnymoudgill6111
@ManinderSingh-tv7ej
@ManinderSingh-tv7ej 11 ай бұрын
ਇਹ ਯਾਰ ਸਵਾਲ ਹੈ ਕੋਈ ਨਈ ਟਾਈਮ ਹੋਣਾ ਜਾਂ ਇਹ ਹੋ ਸਕਦਾ ਓਹਦਾ ਦਿਆਨ ਨਾ ਹੋਵੇ ਰਾਜਨੀਤੀ ਚ ... ਜਿਹੜਾ ਓਥੈ ਜਾਂ ਰਿਹਾ ਓਹਨਾ ਨੂੰ wel come ਕਹੋ ਤੁਸੀਂ ਜਾਓ ਆਏ ਕਿੰਨਾ ਬੰਦਿਆਂ ਨੂੰ ਪੁੱਛਦੇ ਫੇਰੋ ਗੇ ਤੂੰ ਕਿਊ ਨਈ ਗਿਆ. ਨਈ ਟਾਈਮ ਹੋਣਾ ਬਾਬੇ ਕੋਲ ਸੈਂਟਰ ਆਉਣਾ ਜਾਣਾ ਸੌਖਾ ਨਈ ਗੁਜਰਾਤ ਨੇੜੇ ਤਾਂ ਨਈ
@ViVo-iq5ld
@ViVo-iq5ld 11 ай бұрын
Bi g Gia c babaa
@MadavMohitSharma
@MadavMohitSharma Ай бұрын
Bhai odo 500 kon denda c jis Time di gal tusi krde a
@OGchahal47
@OGchahal47 11 ай бұрын
😂
@gurpreetsinghsingh9677
@gurpreetsinghsingh9677 2 ай бұрын
Eh nal ala ghuchu ja v tej a
@MadavMohitSharma
@MadavMohitSharma Ай бұрын
Baba ji hazam nhi aondi eh pese vali gal tusi bache c oh vegene bande tu eme hi dar jande tusi eda kr giya
@JassVirk-d3b
@JassVirk-d3b 11 ай бұрын
Baba koi natak bnon lagja bhut chluga
@simranjeetsingh3634
@simranjeetsingh3634 11 ай бұрын
ਬਾਬਾ preet ਵਾਲੇ ਚੈਨਲ ਤੋਂ video delete ਕਰਵਾਓ
@Tari_baba
@Tari_baba 2 ай бұрын
G 💫
@applesandhu2355
@applesandhu2355 8 ай бұрын
❤❤❤❤❤
@gagansekhon4946
@gagansekhon4946 10 ай бұрын
@pardeepkaler8043
@pardeepkaler8043 11 ай бұрын
❤❤
@HarminderSingh-j7d
@HarminderSingh-j7d 3 ай бұрын
ਪਿੰਡ ਵਿੱਚ ਏਕਤਾ ਬਣਾਓ ਸਰਕਾਰੀ ਸਕੂਲ ਬਚਾਓ
23:19
Tandian wale (ਟਾਂਡੀਆਂ ਵਾਲੇ)
Рет қаралды 456
Chain Game Strong ⛓️
00:21
Anwar Jibawi
Рет қаралды 41 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
ਬਾਬੇ ਦਾ ਪਿਆ ਸ਼ੇਰ ਨਾਲ ਪੰਗਾ
29:38
Tari baba smalsar
Рет қаралды 13 М.
ਬਾਬੇ ਨੇ ਚਲਾਈ ਫੇਰ ਬਸ? PART-1
31:27
Tari baba smalsar
Рет қаралды 23 М.
ਬਾਬੇ ਨੇ ਟੱਪੀ ਸੀਆਈ ਦੀ ਕੰਧ PART-2
30:59
ਬਾਬੇ ਨੇ ਕੱਢੀਆਂ ਭੂਤਾ
24:47
Tari baba smalsar
Рет қаралды 7 М.