ਬਾਬਲ ਦਾ ਸੁੰਨਾ ਵਿਹੜਾ | new punjabi short movie | punjabi natak | jaspreet video@sanjhapariwarmansa

  Рет қаралды 72,636

sanjha pariwar vlog

sanjha pariwar vlog

Күн бұрын

Пікірлер: 148
@madhusabharwal3449
@madhusabharwal3449 Ай бұрын
ਬਾਬੁਲ ਦਾ ਸੁੰਨਾ ਵਿਹੜਾ ਵੀਡੀਓ ਨੇ ਅੱਜ ਬਹੁਤ ਹੀ ਰਵਾਇਆ😢 ਬਹੁਤ ਹੀ ਵਧੀਆ ਵੀਡੀਓ ਸੀ ਰੱਬਾ ਕਿਸੇ ਦੇ ਮਾ ਬਾਪ ਨੂੰ ਕੁਝ ਨਾ ਹੋਵੇ ਪਰਮਾਤਮਾ ਮਾ ਬਾਪ ਤੇ ਸਭ ਦੇ ਬੱਚਿਆਂ ਦੀਆਂ ਉਮਰਾਂ ਲੰਮੀਆਂ ਕਰੀ ਮੇਰੇ ਪਾਪਾਂ ਵੀ ਸਾਡੇ ਕੋਲੋਂ ਪਰਮਾਤਮਾ ਲੇ ਗਿਆ ਸੀ 😢😢❤❤ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏🙏
@Maninder_brar
@Maninder_brar Ай бұрын
ਸਹੀ ਗੱਲ ਹੈ ਜੀ ਜਿਉਂਦੇ ਜੀਆਂ ਨਾਲ ਹੀ ਵਿਹੜੇ ਵਸਦੇ ਆ ਮਗਰੋਂ ਯਾਦਾਂ ਹੀ ਰਹਿ ਜਾਂਦੀਆ😢😢miss u maa 🥹🥹 thank u Sade ਨਾਮ ਬੋਲਣ ਲਈ ਜੀ ❤❤
@santdhaliwal6224
@santdhaliwal6224 Ай бұрын
ਬਹੁਤ ਵਧੀਆ ਦਿਲ ਨੂੰ ਖੋਹ ਪਾਉਣ ਵਾਲੀ ਵੀਡੀਓ । ਸਮੁੱਚੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।❤❤❤❤❤ ਲਾਭ ਸਿੰਘ ਰੋਮਾਣਾ ਸ਼ੇਖਪੁਰਾ
@armaansingh1468
@armaansingh1468 Ай бұрын
Daljit. Kaur. USA. Shaina. Very. Very Very. Very. Good. Nice. Video.
@JassJot-uj4nl
@JassJot-uj4nl Ай бұрын
ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਜੀ ਕਲਦੀਪ ਵੀਰ ਪ੍ਰਮਾਤਮਾ ਤਰੱਕੀਆਂ ਜਸਜੋਤ ਸਿੰਘ ਕੋਹਰੀਆ
@kanwalsingh2616
@kanwalsingh2616 Ай бұрын
ਅੱਜ ਤਾ ਵੀਡੀਓ ਦੇਖ ਕੇ ਆਪਣੇ ਮਾ ਬਾਪ ਜਾਦ ਆ ਗੲ ਅੱਜ ਤਾ ਰਵਾ ਦਿੱਤਾ ਮਾ ਬਾਪ ਕਦੇ ਨਹੀਂ ਭੁੱਲ ਦੇ
@navjotkaurrajveerkaur7thb865
@navjotkaurrajveerkaur7thb865 Ай бұрын
ਬਹੁਤ ਸੋਹਣੀ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ ਰਣਸੀਂਹ
@ArpanBawa
@ArpanBawa Ай бұрын
ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 🙏🙏🙏
@rajsingh2776
@rajsingh2776 Ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਸਚਮੁੱਚ ਮਾਂ ਬਾਪ ਬਿਨ ਘਰ ਖਾਲੀ ਖਾਲੀ ਤੇ ਵੇਹੜਾ ਸੁੰਨਾ ਸੁੰਨਾ ਲੱਗਦਾ ਹੈ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ
@sukhdhalimanderdhaliwal3179
@sukhdhalimanderdhaliwal3179 Ай бұрын
ਸੋਹਣੀ ਪਰਿਵਾਰਕ ਮੂਵੀ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਮੋਗਾ
@ArpanBawa
@ArpanBawa Ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਜਦੋ ਜੱਸਪੀ੍ਤ ਨੇ ਆ ਕੇ ਦੱਸਿਆ ਬਾਪੂ ਵਾਰੇ ਸੱਚੀਉਂ ਭੈਣੇ ਮੇਰਾ ਤਾਂ ਆਪ ਬਹੁਤ ਹੀ ਰੋਣਾ ਆਇਆ ਦੇਖ ਕੇ ਕਿਉਂਕਿ ਧੀਆ ਨੂੰ ਮਾਪੇ ਸਦਾ ਲਈ ਚਾਹਿਦੇ ਆ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐
@ButaSingh-o8k
@ButaSingh-o8k Ай бұрын
ਬੁਹਤ ਵਧੀਆ ਢੰਗ ਨਾਲ ਕੰਮ ਕੀਤਾ.......!ਬੂਟਾ ਸਿੰਘ ਬੁਟਰ ਪਿੰਡ ਹਲਵਾਰਾ......!
@IqbalSingh-ce4nd
@IqbalSingh-ce4nd Ай бұрын
ਵੀਡੀਉ ਬਹੁਤ ਵਧੀਆ ਲਗਦੀਆਂ ਬੇਬੇ ਜੀ
@Brar516
@Brar516 Ай бұрын
ਪਿੰਡ ਬਾਜਾਖਾਨਾ ਬਹੁਤ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ਪ੍ਰਭਨੂਰ ਸਿੰਘ ਬੇਟਾ ਵਾਹਿਗੁਰੂ ਜੀ ਵਾਹਿਗੁਰੂ ਜੀ
@SimranSingh-zx4wj
@SimranSingh-zx4wj Ай бұрын
ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ
@jaspalkaur4135
@jaspalkaur4135 Ай бұрын
ਬਹੁਤ ਵਧੀਆ ਵੀਡੀਓ ਜੀ ਮਾਂ ਬਾਪ ਸਦਾ ਨਹੀਂ ਰਹਿਣੇ ਅਗਰ ਭਰਾ ਭਰਜਾਈ ਚੰਗੇ ਹੋਣ ਤਾਂ ਪੇਕੇ ਸਦਾ ਲਈ ਬਣੇ ਰਹਿੰਦੇ ਨੇ ਜਸਪਾਲ ਕੌਰ ਮਲੇਰਕੋਟਲਾ
@RukmaniDevi-vl4nn
@RukmaniDevi-vl4nn Ай бұрын
Kuldeep bai ji maa baap di kami koi nhi kr sakda sanu pata hai mere dono nhi hai. Nice vedio nice story hp parwanoo se manjinder kaur
@harshmallmall9324
@harshmallmall9324 Ай бұрын
Ham ko ap ke Video boht pasand ha ma Neelam bolde va hasiarpur to
@PervaizShah-ok5qx
@PervaizShah-ok5qx Ай бұрын
Sari family team da kum bohat wadiya. Nice 👍 story.
@ArpanBawa
@ArpanBawa Ай бұрын
ਮਨਦੀਪ ਭੈਣੇ ਮਾਂ ਬਾਪ ਤਾਂ ਧੀਆਂ ਨੂੰ ਸਦਾ ਲਈ ਚਾਹਿਦੇ ਨੇ ਸਾਰੀ ਟੀਮ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਵੀਰੇ ਲਾਡੀ ਵੀਰੇ ਕੁਲਦੀਪ ਕੌਰ ਕੁਲਾਰਾਂ 🙏🙏🙏🙏🙏🙏🙏🙏
@JaswinderKaur-nb5rr
@JaswinderKaur-nb5rr Ай бұрын
ਜਸਵਿੰਦਰ ਕੌਰ ਬਰਨਾਲਾ very very nice ❤❤❤❤
@Mohdeepsinghgarcha-r2u
@Mohdeepsinghgarcha-r2u Ай бұрын
ਬਹੁਤ ਸੋਹਣੀ ਵੀਡੀਓ ਜੀ ❤❤❤❤😢
@SimranSingh-zx4wj
@SimranSingh-zx4wj Ай бұрын
ਸਹੀ ਕਿਹਾ ਕੁਲਦੀਪ ਵੀਰ ਜੀ ਰੱਬ ਦੀਆਂ ਲਿਖੀਆਂ ਨੂੰ ਕੋਈ ਨਹੀਂ ਮੋੜ ਸਕਦਾ
@PunjabanSireDi
@PunjabanSireDi Ай бұрын
Ninder kaur Moga..bot h vdiya story.. good work..bst wishes sanjha pariwar..
@HardeepKaur-q2n
@HardeepKaur-q2n Ай бұрын
ਹਰਦੀਪ ਕੌਰ ਗਰਚਾ ਪਿੰਡ ਸ਼ੇਰਪੁਰ ਕਲਾਂ ❤❤❤❤❤
@Ravinder-cy7gp
@Ravinder-cy7gp Ай бұрын
ਸਿਰਫ ਬੇਬੇ ਹੀ ਹੁੰਦੀ ਆ ।ਬਾਪੂ ਦਾ ਰੋਲ ਵੀ ਦਿਖਾਇਆ ਕਰੋ ।ਧੰਨਵਾਦ
@jasvirkaursandhu4119
@jasvirkaursandhu4119 Ай бұрын
Very nice video jasver jagraon ❤❤❤❤
@Bindervirdi_123
@Bindervirdi_123 Ай бұрын
Aj da episode bhut emotional h dekh ke Rona aa gya manu bhi meri mummy yad aa gyi😢
@BeantSingh-ih1sn
@BeantSingh-ih1sn Ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ
@PARAMJITKAUR-zq2cs
@PARAMJITKAUR-zq2cs Ай бұрын
Sachi ronde vekh mnu v rona awgea😢
@kiranrathour4037
@kiranrathour4037 Ай бұрын
Kulvant Singh said khedi Rajpura❤❤❤❤❤
@ArpanBawa
@ArpanBawa Ай бұрын
ਮਨਦੀਪ ਭੈਣੇ ਮੇਰੇ ਪਾਪਾ ਜੀ ਦੀ ਡੈਥ ਹੋਈ ਨੂੰ ਬਾਰਾ ਸਾਲ ਹੋ ਗਏ ਨੇ ਵੀਡੀਉ ਦੇਖ ਕੇ ਮਨ ਬਹੁਤ ਭਾਵੁਕ ਹੋਇਆ ਜਿਉਂਦੇ ਵਸਦੇ ਰਹਿਣ ਭਾਈ ਭਰਜਾਈ ਭਤੀਜੇ ਮੇਰੇ ਬਾਪ ਦੀ ਬਾਗ ਬਾੜੀ ਆ ਕੋੜੀ ਵੇਲ ਵਾਂਗ ਵਧਨ ਧੀਆ ਤਾਂ ਹਮੇਸ਼ਾ ਪੇਕਿਆਂ ਦੀ ਸੁੱਖ ਮੰਗਦੀਆਂ ਨੇ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 🙏🙏🙏🙏🙏🙏🙏🙏🙏🙏🙏
@samarsaini3323
@samarsaini3323 Ай бұрын
ਮਨਦੀਪ ਭੈਣ ਅੱਜ ਤਾਂ ਤੇਨੂੰ ਵੇਖ ਕੇ ਰੋਣਾ ਹੀ ਨੀ ਰੁਕਿਆ
@sarwandassmehton3421
@sarwandassmehton3421 Ай бұрын
Haanji ki Haal ehh ji thodaaaaaaaaaaaaaaaaaaaaaaaa sanjha pariwar vlog waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks Sarwandass Mehton Adampur Doaba district Jalandhar 🙏🙏🙏🙏🙏
@Reetkhokhar
@Reetkhokhar Ай бұрын
Sahi gal aa g ..bottt sohne video heart touching👍👍...
@GurpreetKaur-jr7wv
@GurpreetKaur-jr7wv Ай бұрын
Ajj dee video bahut emotional c
@jaspalkaur5604
@jaspalkaur5604 Ай бұрын
Bahut vadiya story ha kuldeep veera g bu❤❤❤❤❤🎉🎉🎉🎉🎉
@jasjitkaur3925
@jasjitkaur3925 Ай бұрын
ਤਿੰਨ ਰੰਗ ਨਹੀ ਲੱਭਣੇ ਹੁਸਨ ਜਵਾਨੀ ਤੇ ਮਾਪੇ 😢 ਮਾਪਿਆ ਬਿਨਾ ਪੇਕੇ ਘਰ ਜੀਅ ਨਹੀਂ ਲੱਗਦਾ ਬਾਕੀ ਸਟੋਰੀ ਬਹੁਤ ਵਧੀਆ ਸੀ ਜਿਉਂਦੇ ਵਸਦੇ ਰਹੋ ਜਸਮੀਤ ਕੌਰ ਢਿਲੋਂ ਮਾਹੂਆਣਾ
@kudratmann8207
@kudratmann8207 Ай бұрын
11
@balrajgarg6745
@balrajgarg6745 Ай бұрын
Nice
@SurinderKumar-i2t
@SurinderKumar-i2t Ай бұрын
Very nice video pind mahuaana
@harpreetsharma4125
@harpreetsharma4125 Ай бұрын
ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
@beantrenatus4291
@beantrenatus4291 Ай бұрын
Very nice video ji❤❤❤❤❤
@ranjeetsekhon765
@ranjeetsekhon765 Ай бұрын
Very nice ji god bless u❤❤❤ ranjit sekhon kaunke
@KulwinderKaur-xw9tp
@KulwinderKaur-xw9tp Ай бұрын
ਮੇਰੇ ਮਾਂ ਬਾਪ ਵੀ ਚੱਲੇ ਗਏ ਮੈਨੂੰ ਇਹ ਦੁਨੀਆ ਚ ਸੱਡ ਕੇ ਮੇਰਾ ਵੀ ਇਹੀ ਹਾਲ ਹੁੰਦਾ ਜਦੋ ਪਿੰਡ ਜਾਨੀ ਆ ਆਪਣਾ ਘਰ ਬੰਦ ਦੇਖ ਕੇ ਰੋ ਕ ਮੁੜ ਆਉਨੀ ਆ😢😢😢😢😢
@ajitpalsinghbimroajitpalsi1332
@ajitpalsinghbimroajitpalsi1332 Ай бұрын
Very emotinal story
@SantokhSingh-r1p
@SantokhSingh-r1p Ай бұрын
Bahut sohni video
@noorkaur7294
@noorkaur7294 Ай бұрын
Very nice video 👌🏼 ❤❤❤❤❤❤❤
@rupinderkaaur3715
@rupinderkaaur3715 Ай бұрын
Heart touching video🎉🎉🎉🎉🎉
@Sad-u4r
@Sad-u4r Ай бұрын
Nazia Pakistan ❤❤❤❤
@sunitarani7000
@sunitarani7000 Ай бұрын
Bhut bdiya
@BhupinderKaur-ct9pz
@BhupinderKaur-ct9pz Ай бұрын
ਸਤਿ ਸ੍ਰੀ ਅਕਾਲ ਵੀਰ ਜੀ 🙏🙏 ਵੀਰੇ ਮਾਂ ਬਾਪ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਮੈਂ ਤਾਂ ਹਰ ਵੇਲੇ ਇਹੀ ਅਰਦਾਸ ਕਰਦੀ ਆਂ ਕਿ ਵਾਹਿਗੁਰੂ ਕਿਸੇ ਦੇ ਮਾਂ ਬਾਪ ਨਾ ਕੋਈ 🙏🙏🙏🙏 ਮੇਰੇ ਮਾਂ ਬਾਪ ਨੀ ਆ ਮੈਨੂੰ ਪਤਾ ਮਾਂ ਬਾਪ ਦੀ ਕਮੀ ਕੀ ਹੁੰਦੀ ਹੈ😢😢😢😢😢
@CheerfulChemistryExperim-nz1my
@CheerfulChemistryExperim-nz1my Ай бұрын
Mere v ni hege mummy daddy😭😭
@ManpreetKaur-x8w1j
@ManpreetKaur-x8w1j Ай бұрын
Mre papa v nhi aa jii
@ManpreetKaur-x8w1j
@ManpreetKaur-x8w1j Ай бұрын
Baut dukh aa life ch es gl daa😢😢
@HarmanDeep-lu9im
@HarmanDeep-lu9im Ай бұрын
very nice video ji 👌👌👌👌👌👌😭😭😭😭😭😭😭
@sandeepdhindsa2182
@sandeepdhindsa2182 Ай бұрын
Very nice video and real story maa bap Bina ghar Sunho janda
@harmanbrar6045
@harmanbrar6045 Ай бұрын
Bittu Brar pind bhallaiana distk Shri muktsar sahib
@RajwinderKaur-ty7dl
@RajwinderKaur-ty7dl Ай бұрын
ਪਿਓ ਦੇ ਜਾਣ ਤੋਂ ਬਾਅਦ ਉਹ ਘਰ ਵਿੱਚ ਸੱਚੀ ਦਿਲ ਨਹੀਂ ਲਗਦਾ ਕੰਧਾਂ ਖਾਣ ਨੂੰ ਆਉਂਦੀਆਂ ਇਕੱਲੀ ਮਾਂ ਬੈਠੀ ਦੇਖ ਕੇ ਅੰਦਰ ਰੋਂਦਾ ਹੈ ਜਦੋਂ ਜਾਂਦੇ ਹਾਂ ਉਸ ਘਰ ਬਸ ਇੱਕ ਮਰਿਆ ਨਹੀਂ ਜਾਂਦਾ
@rajbirchahal6546
@rajbirchahal6546 Ай бұрын
Sahi gal aa😢
@anju_garg2227
@anju_garg2227 Ай бұрын
Same feelings😢😢 ਜਦੋਂ ਮਨਦੀਪ ਨੇ ਕਿਹਾ ਬਾਪੂ ਓਥੇ ਬੈਠਾ ਹੁੰਦਾ ਸੀ 🙏🙏
@GurjitKaur-iy6wm
@GurjitKaur-iy6wm Ай бұрын
ਬਹੁਤ ਵਧੀਆ ਵੀਡੀਓ 👌👌
@diyasingh12
@diyasingh12 Ай бұрын
ਵੈਰੀ ਨਾਸ
@SimranSingh-zx4wj
@SimranSingh-zx4wj Ай бұрын
ਇਹ ਤਾਂ ਵੀਡੀਓ ਪਰ ਮੇਰੇ ਨਾਲ ਇਦਾਂ ਹੀ ਕੁਝ ਹੋਇਆ ਸੀ ਪਹਿਲਾਂ 26 ਸਾਲ ਦਾ ਭਰਾ ਮਰਿਆ ਫਿਰ ਇੱਕ ਸਾਲ ਬਾਅਦ ਆਪਣੇ 15 ਸਾਲ ਦੇ ਬੇਟੇ ਨੂੰ ਤੋਰਿਆ 😭😭😭😭
@Sukhwindersekhon-k7
@Sukhwindersekhon-k7 Ай бұрын
Waheguru ji
@rajbirchahal6546
@rajbirchahal6546 Ай бұрын
Waheguru
@Guri-l7c
@Guri-l7c Ай бұрын
Nice❤jasvinder. Akalgarh. Sudhar
@navtejbrar1018
@navtejbrar1018 Ай бұрын
Veer dogi nu pinjre vich koi kpdda ja tolliea thalle rkhea kro kyo ki pinjra thallo kuttea sofft hunda chubda rehnda dhyan rkho
@sukbdeepdhadda5438
@sukbdeepdhadda5438 Ай бұрын
Nice video
@gurpreetgurpreet1499
@gurpreetgurpreet1499 Ай бұрын
Very nice video gurpreet daba
@faqirchand3396
@faqirchand3396 Ай бұрын
Very nice video Faqir Chand Barnala
@majorsinghinsan1133
@majorsinghinsan1133 Ай бұрын
ਬਹੁਤ ਵਧੀਆ ਵੀਡੀਓ
@Pritamsingh-z7q
@Pritamsingh-z7q Ай бұрын
Vadyi veer video ladi veer ne apni kismat nal samjota kar lia thanks darshan Kaur ghaloti ludhiana
@KulwinderKaur-f3t
@KulwinderKaur-f3t Ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💔💔💔💔💔💔💔💔💔
@manjitkaur-uh1mi
@manjitkaur-uh1mi Ай бұрын
Very nice video 🎉🎉🎉🎉🎉🎉🎉🎉 So nice massage
@JITENDERKUMAR-qx8zh
@JITENDERKUMAR-qx8zh Ай бұрын
Very nice 👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhsandhu7759
@sukhsandhu7759 Ай бұрын
Nice video ❤❤
@ushachugh3211
@ushachugh3211 Ай бұрын
Satnam waheguru
@surjitkaur5406
@surjitkaur5406 Ай бұрын
Surji kaur pathankot
@GurjitKaur-iy6wm
@GurjitKaur-iy6wm Ай бұрын
ਗੁਰਜੀਤ ਕੌਰ ਮੋਰਿੰਡਾ
@Kawaldhingra-s8z
@Kawaldhingra-s8z Ай бұрын
Veer tusi emotional kata 😢😭 nice story
@mehakpreet4813
@mehakpreet4813 Ай бұрын
Good ji
@SurjitSingh-z7x
@SurjitSingh-z7x Ай бұрын
Bhaut shoni video aa ji❤❤❤❤
@NeetuRani-f8x
@NeetuRani-f8x Ай бұрын
Bahut dhoni video ma bap di kami koi puri nhi kar sakda🙏🙏
@JaspreetKaur-p1u
@JaspreetKaur-p1u Ай бұрын
V v nice video kuldeep and ladi veere god bless all teem g jaspreet kaur purba talwandi bhai frz
@GurpinderKaur-kx1vg
@GurpinderKaur-kx1vg Ай бұрын
Bahut sohni video ji🙏🙏
@Guri-l7c
@Guri-l7c Ай бұрын
Mere. Varga. Hall. Ho. Gya😢😢
@_sewak
@_sewak Ай бұрын
ਕੁਲਦੀਪ ਜੀ ਤੁਸੀਂ ਹਾਂਸੀ ਮਜ਼ਾਕ ਵਾਲੀ ਵੀ ਬਣਾਇਆ ਕਰੋ ਬਵਿਉ ਬਹੁਤ ਵਧੀਆ ਵਡਿਉ ਸੀ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ 🎉🎉❤❤❤
@dikshagarg3655
@dikshagarg3655 Ай бұрын
Bhut vdea video ji video dakh ke rona aa gya sari team nu god bless u i am Ludhiana ji
@rajdhillon6399
@rajdhillon6399 Ай бұрын
भाईजी।मापे।कीथ।मीलदेहजी।निर्मल।सिंह।ढिललो।बेहरबाला।कलां।हनूमानगढ
@maninersidhutractorvlog9787
@maninersidhutractorvlog9787 Ай бұрын
Maninder sidhu pinda Bhai rupa
@KulwinderKaur-ch4dj
@KulwinderKaur-ch4dj Ай бұрын
ਬਹੁਤ ਵਧੀਆ
@sukhjeetkaur68
@sukhjeetkaur68 Ай бұрын
❤❤❤❤
@SimranSingh-zx4wj
@SimranSingh-zx4wj Ай бұрын
ਬਹੁਤ ਬਹੁਤ ਧੰਨਵਾਦ ਜਸਪ੍ਰੀਤ ਭੈਣੇ ਤੁਸੀ ਮੇਰੇ ਬੇਟੇ ਦਾ ਨਾਮ ਲਿਆ
@paramjeetkor
@paramjeetkor Ай бұрын
Bhut rona aaeya sachi mere v mummy daddy nai aa kade pekke gyi v ni hun 😢😢😢😢😢
@KulwinderKaur-f3t
@KulwinderKaur-f3t Ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️❤️❤️❤️❤️❤️❤️
@Harman_2030
@Harman_2030 Ай бұрын
Very nice video Harman chotian
@kanshiramsharma2403
@kanshiramsharma2403 Ай бұрын
Very nice video Kanshi Ram Sharma Village Jubbar Tehsil Kasauli District Solan Himachal Pradesh
@AshmeetSingh-rj4ll
@AshmeetSingh-rj4ll Ай бұрын
Sade pyo ne dhiya nlo jyda hmesha puttra da moh kita
@GurpreetSingh-vf1rk
@GurpreetSingh-vf1rk Ай бұрын
sachi video dekh ke ron aw gya veere sarbjit patran ton😢😢
@HappySingh-pw9qd
@HappySingh-pw9qd Ай бұрын
Sat shri Kalsi video natak
@SatpalSharma-y5q
@SatpalSharma-y5q Ай бұрын
Very Very nice👍👍 Video ji ;;;Satpal Sharma Alisher (Sangrur)
@RanjitKaur-iv2dz
@RanjitKaur-iv2dz Ай бұрын
suchi video dekh k rona aa gya
@happyjoshi5426
@happyjoshi5426 Ай бұрын
Very emotional story
@RavneetCheema-j6n
@RavneetCheema-j6n Ай бұрын
Nice .....ravneet kaur ludhiana
@manjitkaurpelia3506
@manjitkaurpelia3506 Ай бұрын
Werynice story 🎉🎉
@RavinderKaur-bb4vi
@RavinderKaur-bb4vi Ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉👌👌👌🙏🙏🙏🙏♥️♥️
World’s strongest WOMAN vs regular GIRLS
00:56
A4
Рет қаралды 25 МЛН
My MEAN sister annoys me! 😡 Use this gadget #hack
00:24
JOON
Рет қаралды 3,5 МЛН
Trick-or-Treating in a Rush. Part 2
00:37
Daniel LaBelle
Рет қаралды 40 МЛН
Khara Dudh
27:32
ddpunjabi
Рет қаралды 2,1 МЛН