ਬਾਬਲ ਆਖੇ ਪੈਂਦੀਆਂ ਨੇ ਧੀਆਂ ਤੋਰਨੀਆਂ | Gagan Cheema | Harmanjeet | Rani Tatt | ਧਾਗਾ ਮੇਰੇ ਦਾਜ ਦਾ |

  Рет қаралды 62,557

Gagandeep Kaur Cheema

Gagandeep Kaur Cheema

Күн бұрын

Пікірлер: 101
@adnanjames8430
@adnanjames8430 3 жыл бұрын
Amazing, superb so mesmerizing, deep and beautiful as always. Big fan of yours from Pakistan Lots of love
@GagandeepKaurCheema
@GagandeepKaurCheema 3 жыл бұрын
Thank you
@singhstudypoint5129
@singhstudypoint5129 3 жыл бұрын
ਖ਼ੂਬਸੂਰਤ ਸ਼ਬਦ ਤੇ ਬਹੁਤ ਪਿਆਰੀ ਆਵਾਜ਼
@Simerjeetjassi
@Simerjeetjassi 3 жыл бұрын
ਲਾਜਵਾਬ ❤️
@vickygosal4304
@vickygosal4304 3 жыл бұрын
ਤੁਹਾਡੀ ਆਵਾਜ਼ ਇੱਕ ਅਲੱਗ ਦੁਨੀਆਂ ਚ ਲੈ ਜਾਂਦੀ ਏ
@kulwinderjohal7304
@kulwinderjohal7304 3 жыл бұрын
ਮੇਰੇ ਖਿਆਲ ਸਾਇਦ ਮੇਰੀ ਭੈਣ ਬਾਹਰਲੇ ਮੁਲਕ ਵਿੱਚ ਹੈ ਅਤੇ ਉੱਥੇ ਰਹਿ ਕੇ ਬਹੁਤ ਸਾਲਾਂ ਦੀ ਮਿਹਨਤ ਹੈ ਪੰਜਾਬੀ ਦੀ ਡਿਸਨਕਸਰੀ ਅਤੇ ਪੰਜਾਬੀ ਦਾ ਸਾਰਾ ਸਾਹਿਤ ਹੀ ਘੋਲ ਕੇ ਪੀ ਗਈ ਅਤੇ ਹਰ ਸਬਦ ਪੰਜਾਬੀ ਦਾ ਗੁਲਾਬ ਤੋਂ ਗੁਲਕੰਦ ਬਣਾ ਕੇ ਪੰਜਾਬੀ ਨਾਲ ਪਿਆਰ ਕਰਨ ਵਾਲੀ ਦੁਨੀਆ ਵਿੱਚ ਮਿਠਾਸ ਖਿਲਾਰ ਰਿਹਾ ਮੈਂ 1995 ਤੋਂ ਪੰਜਾਬੀ ਗਾਣੇ ਬਹੁਤ ਘੱਟ ਸੁਣਦਾ ਹਾਂ ਰਣਜੀਤ ਮਣੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਪੰਜਾਬੀ ਗੀਤਾਂ ਵਿੱਚ ਨਿਘਾਰਤਾਂ ਆਉਣੀ ਸ਼ੁਰੂ ਹੋ ਗਈ ਅਤੇ ਇੰਨੇ ਸਾਲਾਂ ਵਿੱਚ ਦੋ ਚਾਰ ਕਲਾਕਾਰ ਨੂੰ ਛੱਡ ਕੇ ਜਦੋਂ ਤੁਹਾਡਾ ਗੀਤ ਬਾਬਲ ਦਾ ਵਿਹੜਾ ਸੁਣਿਆ ਤਾਂ ਬਹੁਤ ਖੁਸ਼ੀ ਹੋਈ ਅਤੇ ਲੱਗਿਆਂ ਹੁਣ ਚੰਗੇ ਗੀਤਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਧੰਨਵਾਦ ਜਿਊਦੀ ਰਹਿ ਅਤੇ ਹੋ ਸਕੇ ਤਾਂ ਸਾਹਮੁੱਖੀ ਪਾਕਿਸਤਾਨੀ ਪੰਜਾਬੀ ਵੀ ਸਿੱਖ ਲੈ ਬਹੁਤ ਸਾਰਾ ਸਾਹਿਤ ਸਾਹਮੁੱਖੀ ਵਿਚ ਹੈ ਤਾਂ ਤੁਹਾਡੀ ਲਿਖਤ ਅਤੇ ਗਾਇਕੀ ਬਾਕਾਮਾਲ ਹੈ ਅਤੇ ਤੁਸੀਂ ਇੱਕ ਇੱਕ ਸਬਦ ਸੰਗਮਰਮਰ ਵਾਂਗ ਤਰਾਸ ਤਰਾਸ ਕੇ ਲਿਖਦੇ ਅਤੇ ਬੋਲਦੇ ਹੋ ਧੁਰ ਅੰਦਰ ਤੱਕ ਲੱਥ ਜਾਂਦੇ ਹਨ ਤੁਸੀਂ ਹੋਰ ਤਰੱਕੀਆਂ ਕਰੋ ਸਤਨਾਮ ਵਾਹਿਗੁਰੂ ਜੀ
@GagandeepKaurCheema
@GagandeepKaurCheema 3 жыл бұрын
ਬਹੁਤ ਸ਼ੁਕਰਾਨੇ🙏
@amritsingh5000
@amritsingh5000 3 жыл бұрын
ਬਹੁਤ ਵਧੀਆ ਅਵਾਜ਼ ਹੈ।
@NavneetVirkPhotography
@NavneetVirkPhotography 3 жыл бұрын
ਕਿੰਨੀ ਸੋਹਣੀ ਅਵਾਜ਼ ਆ ਤੁਹਾਡੀ 💖
@GagandeepKaurCheema
@GagandeepKaurCheema 3 жыл бұрын
ਸ਼ੁਕਰੀਆ😇
@butadunewala7402
@butadunewala7402 3 жыл бұрын
ਵਾਹ ਜੀ ਵਾਹ, ਜਿੰਨੀ ਹੀ ਉਮਦਾ ਤੇ ਆਹਲਾ ਸ਼ਬਦਾਵਲੀ ਰਚੀ ਐ ਹਰਮਨ ਵੀਰ ਨੇ, ਤੁਸੀ ਓਸ ਤੋਂ ਵੀ ਕਿਤੇ ਵੱਧ ਰੂਹ ਨਾਲ ਨਿਭਾਇਆ, ਦੋਹੇਂ ਹੀ ਮਾਇਨਾਜ਼ ਹਸਤੀਆਂ ਦੀ ਚੜਦੀ ਕਲਾ ਲਈ ਦੁਆਵਾਂ ਮੰਗਦੇ ਹਾਂ ਜੀ...!
@GagandeepKaurCheema
@GagandeepKaurCheema 3 жыл бұрын
ਧੰਨਵਾਦ
@deepdhillon3800
@deepdhillon3800 3 жыл бұрын
ਸਤਿ ਸ਼੍ਰੀ ਅਕਾਲ ਦੀਦੀ ਇਹ ਲੋਕ-ਗੀਤ ਨੂੰ ਸੁਣ ਕੇ ਸਾਡਾ ਮਨ ਭਾਵੁਕ ਹੋ ਗਇਆ ਕੋਟਿ ਕੋਟਿ ਧੰਨਵਾਦ ਅਕਾਲ ਪੁਰਖ ਦਾ ਜਿਨ੍ਹੇ ਭੈਣ ਨੂੰ ਇੰਹੀ ਮੀਠੀ ਆਵਾਜ਼ ਬਖ਼ਸ਼ੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਨ੍ਹੀ ਮਿਹਨਤ ਨਾਲ ਇਸ ਲੋਕ-ਗੀਤ ਨੂੰ ਗਇਆ ਅਤੇ ਸਾਡੇ ਕੋਲ ਪਹੁੰਚਾਇਆ ਵਾਹਿਗੁਰੂ ਜੀ ਮਿਹਰ ਕਰਨ ਇਸੇ ਤਰ੍ਹਾਂ ਤੁਹਾਨੂੰ ਤਰੱਕੀਆਂ ਬਖਸ਼ਣ
@hskhangura
@hskhangura 3 жыл бұрын
ਬਹੁਤ ਵਧੀਆ...... 😍
@manmohitsingh1072
@manmohitsingh1072 3 жыл бұрын
ਬਹੁਤ ਮਿੱਠੀ ਅਵਾਜ਼ ਲੰਘਿਆ ਸਮਾਂ ਯਾਦ ਆ ਗਿਆ
@topgurpal.cheemacancelsing9269
@topgurpal.cheemacancelsing9269 3 жыл бұрын
Sahia j wahegiru. ਚੀਮਾ j
@kiranpreetdandiwal1431
@kiranpreetdandiwal1431 3 жыл бұрын
ਬਹੁਤ ਸੋਹਣੀ ਆਵਾਜ ਵਿੱਚ ਗਾਇਆ ਭੈਣ ਜੀ
@GagandeepKaurCheema
@GagandeepKaurCheema 3 жыл бұрын
ਧੰਨਵਾਦ
@jasmansinghnurserylotus865
@jasmansinghnurserylotus865 3 жыл бұрын
ਤੁਸੀਂ ਬਹੁਤ ਸੋਹਣਾ ਗਾਉਂਦੇ ਓ..ਹਰੇਕ ਕੁੜੀ ਦੇ ਦਿਲ ਦੀ ਗੱਲ ਹੁੰਦੀ ਤੁਹਾਡੇ ਗਾਣੇ ਵਿੱਚ...
@GagandeepKaurCheema
@GagandeepKaurCheema 3 жыл бұрын
Shukriya
@bhupindersingh7796
@bhupindersingh7796 3 жыл бұрын
ਬਹੂਤ ਹੀ ਖ਼ੂਬਸੂਰਤ ਲੋਕ ਗੀਤ, ਮੈਂਨੂੰ ਲਗਦੈ ਕਿ ਬਹੁਤੀਆਂ ਮੁਟਿਆਰਾਂ ਨੂੰ ਤੇ ਕਈ ਸ਼ਬਦਾਂ ਦੇ ਅਰਥ ਵੀ ਨਹੀਂ ਪਤਾ ਹੋਣਾਂ... ਬਹੂਤ ਵਧਿਆ ਕਲਮ ਤੇ ਪੇਸ਼ਕਾਰੀ , ਸੱਭਿਆਚਾਰ ਨੂੰ ਸੰਭਾਲਣ ਲਈ ਇਸ ਤਰਾਂ ਦੇ ਗੀਤ ਬਹੁਤ ਜ਼ਰੂਰੀ ਹਨ 🙏🏻🙏🏻
@GagandeepKaurCheema
@GagandeepKaurCheema 3 жыл бұрын
ਬਹੁਤ ਧੰਨਵਾਦ
@kulwinderkaur8627
@kulwinderkaur8627 3 жыл бұрын
ਵਾਹ ਵਾਹ
@FolkGeetPunjab
@FolkGeetPunjab 3 жыл бұрын
ਬਹੁਤ ਸੋਹਣੀ ਆਵਾਜ਼ ਹੈ। ਰਾਣੀ ਤੱਤ ਬਹੁਤ ਵਧੀਆ ਕਿਤਾਬ ਹੈ। ਇਹ ਕਵਿਤਾ ਕਿਸੇ ਫ਼ਿਲਮ ਵਿੱਚ ਗਾਈ ਹੋਈ ਹੈ। ਗਾਣਾ ਬਣਾਇਆ ਹੋਇਆ ਹੈ। ਅਸੀਂ ਵੀ ਇਸ ਕਿਤਾਬ ਵਿਚੋਂ compose ਕਰਕੇ ਗਾਇਆ ਹੋਇਆ ਹੈ।
@GagandeepKaurCheema
@GagandeepKaurCheema 3 жыл бұрын
Dhanwad
@khushwindersharma926
@khushwindersharma926 3 жыл бұрын
Well done di
@JasbirSingh-ve7xo
@JasbirSingh-ve7xo 3 жыл бұрын
ਬਹੁਤ ਖੂਬ 🙏🙏
@thebeardguy_music
@thebeardguy_music 3 жыл бұрын
🙏🙏 bahut nice aa nice voice and nice lyrics 🙏🙏 god bless you 🙏🙏
@ammymaan9338
@ammymaan9338 3 жыл бұрын
ਕਿੰਨੀ ਰਸ ਭਰੀ ਅਵਾਜ਼ ਐ ਭੈਣੇ❤️
@GagandeepKaurCheema
@GagandeepKaurCheema 3 жыл бұрын
ਧੰਨਵਾਦ
@rupindergill7441
@rupindergill7441 3 жыл бұрын
Bhut sohna gaya tusi ... bhut mithi awaaz 🌸
@satvirkaur599
@satvirkaur599 3 жыл бұрын
ਬਹੁਤ ਹੀ ਮਿਠੀ ਅਵਾਜ਼
@arshaansohal3559
@arshaansohal3559 3 жыл бұрын
Wah kmal voice
@pinkykaur6571
@pinkykaur6571 3 жыл бұрын
very beautiful song dee 👌
@ramandeepkorkor5419
@ramandeepkorkor5419 3 жыл бұрын
Didi kini pyaari aawaj h ji
@fatehvirkang465
@fatehvirkang465 2 жыл бұрын
Nice voice ❤️💕🥰🥰
@jassy7522
@jassy7522 3 жыл бұрын
Gagandeep Aapki Aawaj ke liye mere pass lafaz nahi ❤️❤️❤️❤️
@GagandeepKaurCheema
@GagandeepKaurCheema 3 жыл бұрын
Thank you
@anureetdoll201
@anureetdoll201 3 жыл бұрын
No Words..🙏🏻💐 Akhar Ni haige..Tuhadi Awaz Oh Culture Di yaad dwaunda jehra Kite Gum gya.. Sada Punjabi Virsa..❤️ Sachi Tuhada Songs Sun k Mann ni Bhrda..Thnkew So much Tuhadi eni Anmol Awaaz lyi..Jo saadi Rooh nu sukoon dinda hai..🙏🏻💐
@GagandeepKaurCheema
@GagandeepKaurCheema 3 жыл бұрын
Thank you
@sukhminderkaurchhine522
@sukhminderkaurchhine522 3 жыл бұрын
Gagandeep Cheema I love the wordings sweet voice I never heard thease words who are touching every one soul I'm 70 years old and listening all your songs and enjoying thanks a tons sharing also🙏 Beta
@GagandeepKaurCheema
@GagandeepKaurCheema 3 жыл бұрын
Thank you
@arvinderkaur2586
@arvinderkaur2586 3 жыл бұрын
All time favourite ssa ji🙏🙏
@komalpreetkaur4022
@komalpreetkaur4022 3 жыл бұрын
Hye bhaine hun shabad mukk gye ne mere kol ena sohna tuhade bina shyd hi koyi gaa skda💞💞💞 jeundi reh bhene
@GagandeepKaurCheema
@GagandeepKaurCheema 3 жыл бұрын
Thank you
@parminderkaur6905
@parminderkaur6905 3 жыл бұрын
Bhut sunder
@dharampalsingh1190
@dharampalsingh1190 3 жыл бұрын
Very very nice sister g...
@amrinderlohcham2770
@amrinderlohcham2770 3 жыл бұрын
Speechlees gagan .!!!harmanpreet lyrics super!!!! Many blessings
@GagandeepKaurCheema
@GagandeepKaurCheema 3 жыл бұрын
Thank you
@sarbjitbal6237
@sarbjitbal6237 3 жыл бұрын
Sister very nice 👌
@HarpreetSingh-jw4jj
@HarpreetSingh-jw4jj 3 жыл бұрын
Tohadi awaze v v v nice
@avtar781
@avtar781 3 жыл бұрын
No Words..🙏
@maninderkaur4631
@maninderkaur4631 3 жыл бұрын
ਕੋਈ ਲਫਜ਼ ਹੈ ਹੀ ਨਹੀਂ ਤਾਰੀਫ ਕਰਨ ਨੂ
@GagandeepKaurCheema
@GagandeepKaurCheema 3 жыл бұрын
Thank you
@dilbagvirk7364
@dilbagvirk7364 3 жыл бұрын
Nice song and nice voice. GOD BLESS YOU.
@GagandeepKaurCheema
@GagandeepKaurCheema 3 жыл бұрын
Thank you
@PRAMODKUMAR-dd5cv
@PRAMODKUMAR-dd5cv 3 жыл бұрын
MY BEST SINGER🎤👩‍🎤👩‍🎤
@kanchanbhatia15
@kanchanbhatia15 3 жыл бұрын
Beautiful ❤️❤️
@AKaur-mn6rr
@AKaur-mn6rr 3 жыл бұрын
Amazing voice, heart touching lyrics! I am big fan of your songs.God bless you🙏
@GagandeepKaurCheema
@GagandeepKaurCheema 3 жыл бұрын
Thank you
@jasmeetsingh9893
@jasmeetsingh9893 3 жыл бұрын
Superb song with melody voice 💙 Hasde vasde raho bhena Countless blessings for you always sweet bhena ❤💖
@GagandeepKaurCheema
@GagandeepKaurCheema 3 жыл бұрын
Thank you
@veerpalkaur1916
@veerpalkaur1916 3 жыл бұрын
Very sweet voice
@kuldeepkaur1434
@kuldeepkaur1434 3 жыл бұрын
Very nice ❤️❤️❤️❤️❤️Thank you for this. ,❤️
@GagandeepKaurCheema
@GagandeepKaurCheema 3 жыл бұрын
Thank you
@cruising_dubai
@cruising_dubai 3 жыл бұрын
BEAUTIFUL🧡🧡🧡🧡🙂
@GagandeepKaurCheema
@GagandeepKaurCheema 3 жыл бұрын
Thank you
@Arsh0222
@Arsh0222 3 жыл бұрын
All Tym ❤️ thiz voice
@GagandeepKaurCheema
@GagandeepKaurCheema 3 жыл бұрын
Thank you
@ramandeep9441
@ramandeep9441 3 жыл бұрын
Hay..meri kali reh joo maa 😭
@mrjoban2584
@mrjoban2584 3 жыл бұрын
Adorable song 🙏🙏
@KeshavSharma-po7dt
@KeshavSharma-po7dt 3 жыл бұрын
Supper lajwab
@HarpreetSingh-jw4jj
@HarpreetSingh-jw4jj 3 жыл бұрын
V v nice songs
@Simar354
@Simar354 3 жыл бұрын
Beautiful song Beautiful voice
@GagandeepKaurCheema
@GagandeepKaurCheema 3 жыл бұрын
Thank you
@Sandeepkaur37107
@Sandeepkaur37107 Жыл бұрын
Amazing voice dee
@GagandeepKaurCheema
@GagandeepKaurCheema Жыл бұрын
Thank you
@sukhminderkaurchhine522
@sukhminderkaurchhine522 3 жыл бұрын
To understand this song little difficult for young generation 🙏
@mere_akhr
@mere_akhr 3 жыл бұрын
Wah
@ManishSharma-wi5jm
@ManishSharma-wi5jm 3 жыл бұрын
Namaskar
@navjotkaur3738
@navjotkaur3738 3 жыл бұрын
❤️❤️
@navpreetbrar484
@navpreetbrar484 3 жыл бұрын
😘😘😘❤️❤️❤️
@aaagaming4879
@aaagaming4879 3 жыл бұрын
❤️❤️❤️❤️❤️👍👍👍
@new-zealander13
@new-zealander13 3 жыл бұрын
Beautiful
@jasvirkaur-qd9kp
@jasvirkaur-qd9kp 3 жыл бұрын
Amazing love you putter
@GagandeepKaurCheema
@GagandeepKaurCheema 3 жыл бұрын
Thank you
@BhullarGroup
@BhullarGroup 3 жыл бұрын
🌹👌🏻
@husanpunjabda2144
@husanpunjabda2144 3 жыл бұрын
nice ji
@ramandeep9441
@ramandeep9441 3 жыл бұрын
❤️
@Punjabi__thoughts86
@Punjabi__thoughts86 3 жыл бұрын
❤️❤️❤️👍👍❤️👍❤️❤️❤️❤️
@amanraibuttar4298
@amanraibuttar4298 3 жыл бұрын
Very nice
@videozdoctor
@videozdoctor 3 жыл бұрын
Tarif Kive Kariye k ,misaal nahion labhdi
@GagandeepKaurCheema
@GagandeepKaurCheema 3 жыл бұрын
Shukriya
@sukhpreetsingh825
@sukhpreetsingh825 3 жыл бұрын
Nice g
@amanjotkaur4165
@amanjotkaur4165 3 жыл бұрын
very very nice😍😍
@singhsuba3257
@singhsuba3257 3 жыл бұрын
Nimrta putt tera papa andro mar chukka,tere chlle Jaan to baad... waheguru ji kyon khoh lyee MERI dhee ladli .
@komalpreetbuttar_29
@komalpreetbuttar_29 3 жыл бұрын
ਲਾਜਵਾਬ💯💯
@amangalib1412
@amangalib1412 3 жыл бұрын
❤️❤️
@kulwantdeol9411
@kulwantdeol9411 3 жыл бұрын
Very nice
@Kaurpabla3495
@Kaurpabla3495 3 жыл бұрын
❤️
@Punjabi__thoughts86
@Punjabi__thoughts86 3 жыл бұрын
❤️❤️❤️
BHATTAL PIND ( BABAL DA VEHDA SINGER  GAGAN CHEEMA )
5:22
J83 FILMS
Рет қаралды 8 М.
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
Kudian Kes Vahundiyan | Manpreet | Rani Tatt | Harp Farmer Pictures
7:00
Harp Farmer Pictures
Рет қаралды 2,3 МЛН
Babal da Vehda
5:13
Gagan Cheema - Topic
Рет қаралды 543 М.
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН