"ਬਾਦਲਾਂ ਦੇ ਟੋਪੀ ਵਾਲਾ ਕਿੱਲ ਲਾਇਆ ਝਾੜੂ ਨੇ" ਬਠਿੰਡੇ ਵਾਲੇ ਕਰਨਗੇ ਘੋਗਾ ਚਿੱਤ?" Bathinda Punjab Election

  Рет қаралды 105,329

RMB Television

RMB Television

Күн бұрын

Пікірлер: 435
@JasbirSingh-mw1vr
@JasbirSingh-mw1vr 6 ай бұрын
ਪੰਜਾਬੀ ਵੋਟਰ ਵੋਟ ਪਾਉਣ ਸਮੇਂ ਇਕ ਗਲ ਦਾ ਖਿਆਲ ਜਰੂਰ ਰਖਣ ਕਿ ਦਲ ਬਦਲੂ ਉਮੀਦਵਾਰ ਨੂੰ ਵੋਟ ਨਾ ਪੌਣ ਭਾਵੇਂ ਉਹ ਬਿੱਟੂ ਹੋਵੇ ,ਸੁਸ਼ੀਲ ਰਿੰਕੂ ਜਾਂ ਕੋਈ ਵੀ ਹੋਵੇ ਭਾਵੇਂ ਉਹ ਕਿਸੇ ਪਾਰਟੀ ਦਾ ਝੰਡਾ ਲੈ ਕੇ ਆਵੇ।
@harbansbrar1946
@harbansbrar1946 6 ай бұрын
ਇਹ ਲੋਕ ਅਧਿਕਾਰ ਪਾਰਟੀ ਦਾ ਵਰਕਰ ਵੀ ਹੁਣ ਡੱਕਾ ਆਮ ਪਾਰਟੀ ਨੂੰ ਸਿੱਟ ਰਿਹਾ ਹੈ ॥
@gurpreetrandhawa2230
@gurpreetrandhawa2230 6 ай бұрын
ਵਿਕਾਊ ਲੋਕ
@gurdeepsingh-kt7is
@gurdeepsingh-kt7is 6 ай бұрын
0000​@@gurpreetrandhawa2230
@BaljinderSingh-ux7sj
@BaljinderSingh-ux7sj 6 ай бұрын
ਸਹੀ ਗੱਲ ਹੈ ਵੀਰ ਜੀ
@joraversingh1674
@joraversingh1674 6 ай бұрын
ਇਹ ਵੀਰ ਆਮ ਪਾਰਟੀ ਦਾ ਪੱਕਾ ਵਰਕਰ ਜਾਪਦਾ
@devindersingh4714
@devindersingh4714 6 ай бұрын
Sach bolda hai
@majorsingh9252
@majorsingh9252 6 ай бұрын
ਇਥੇ ਬਾਈ ਜੀ ਅੰਨੀ ਪੀਂਹਦੀ ਹੈ ਤੇ ਕੁੱਤੀ ਚੱਟਦੀ ਹੈ ਜਿਸ ਨੂੰ ਗੱਲ ਸਮਝ ਨਹੀਂ ਆਉਂਦੀ ਉਹ ਕਹਿੰਦੇ ਹਨ ਕਿ ਇਹ ਆਪ ਪਾਰਟੀ ਦਾ ਬੰਦਾ ਹੈ
@majorsingh9252
@majorsingh9252 6 ай бұрын
ਆਪ ਪਾਰਟੀ ਨੇ ਸਾਡੇ ਪਿੰਡ ਚ ਪੱਦਰਾ ਮੁੰਡੇ ਪਰ ਕੁੜੀਆਂ ਨੂੰ ਨੌਕਰੀ ਦੇ ਦਿੱਤੀ ਹੈ ਬਗੈਰ ਕਿਸੇ ਪੈਸੇ ਦੇ
@baldevsingh6371
@baldevsingh6371 5 ай бұрын
Bai ahe banda jis traf hawa chali hai ahe odar hi ho janda pehla koumi insaf morche te janda si te hun us di gal vi nahi karda ahe dal badlu banda
@harpreetsinghdhillon8371
@harpreetsinghdhillon8371 6 ай бұрын
ਜਿਹੜਾ ਵੀਰ ਪੱਤਰਕਾਰ ਵੀਰ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਹੈ, ਕਿਰਪਾ ਕਰਕੇ ਉਸ ਵੀਰ ਦਾ ਨੰਬਰ ਸ਼ੇਅਰ ਕੀਤਾ ਜਾਵੇ ਜੀ ਮੈਂ ਕੋਈ ਨਿੱਜੀ ਗੱਲ ਕਰਨੀ ਹੈ ਬਾਈ ਜੀ ਨਾਲ।
@singhhardev5730
@singhhardev5730 6 ай бұрын
ਆਪ ਪਾਰਟੀ ਦਾ ਚਮਚਾ ਹੈ
@charanjeetsingh7782
@charanjeetsingh7782 6 ай бұрын
ਬਿਲਕੁਲ ਸਹੀ ਗੱਲ ਹੈ ਖੁਡੀਆਂ ਪਰਿਵਾਰ ਸਾਡੇ ਹਲਕੇ ਦੇ ਹਨ ਪਰ ਭਗਵੰਤ ਤੇ ਕੇਜਰੀਵਾਲ ਨੂੰ ਲੋਕ ਬਹੁਤ ਨਫ਼ਰਤ ਕਰਦੇ ਹਨ
@avtarsingh1141
@avtarsingh1141 6 ай бұрын
Party sahi ni
@momdad1692
@momdad1692 6 ай бұрын
ਪਾਰਟੀ ਸਹੀ ਆ ਸਾਡੇ ਲੋਕਾਂ ਦੀ ਭੁਖ ਨੀ ਪੂਰੀ ਹੁੰਦੀ ਲੋਕਾਂ ਨੂੰ ਕੋਈ ਪਾਰਟੀ ਖੁਸ਼ ਨੀ ਕਰ ਸਕਦੀ
@enfieldgaming7886
@enfieldgaming7886 6 ай бұрын
ਬਾਈ ਜਦੋਂ ਪੰਜਾਬ ਦੇ ਨੋਜਵਾਨਾਂ ਤੇ ਐਨ ਐਸ ਏ ਲਾਇਆ ਤੇ ਇੱਕ ਸਾਲ ਹੋਰ ਵਧਾਇਆ ਓਦੋਂ ਕੋਈ ਨਹੀਂ ਬੋਲਿਆ
@Kiratjotsingh320
@Kiratjotsingh320 6 ай бұрын
SAD
@mohindersingh2754
@mohindersingh2754 6 ай бұрын
ਹੁਣ ਭੁੱਲ ਜਾਵੇ ਖੁੱਡੀਅਾਂ ਤੀਜੇ ਨੰਬਰ ਤੇ ਅਾਂੳੁ ਖੁੱਡੀਅਾਂ
@AmarjitSingh-eq3rl
@AmarjitSingh-eq3rl 6 ай бұрын
ਇਹ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਪੰਜਾਬ ਵਿੱਚ ਇਹੀ ਸੂਝਵਾਨ ਹੋਵੇ ਬਾਕੀ ਸਭ ਮੂਰਖ ਇਹ ਆਪਣੇ ਆਪ ਨੂੰ ਰਾਜਨੀਤੀ ਦਾ ਡਾਕਟਰ ਸਮਝ ਰਿਹਾ ਹੈ
@gurnoorpadda7304
@gurnoorpadda7304 6 ай бұрын
⚖️⛳⛳⛳⛳⛳
@satnamsinghgill9279
@satnamsinghgill9279 6 ай бұрын
Sad zindabad
@abjotsingh5063
@abjotsingh5063 6 ай бұрын
Sad jindabad
@avtartari1302
@avtartari1302 6 ай бұрын
ਵੀਰ ਤੈਨੁੰ ਕਿਸੇ ਨੇ ਕੁਸ ਨਹੀਂ ਦੇਣਾ
@gurpreetrandhawa2230
@gurpreetrandhawa2230 6 ай бұрын
ਬਾਦਲ ਨਹੀਂ ਹਾਰਦੇ, ਜੋਂ ਕੁਝ ਬਠਿੰਡਾ ਚ ਬਾਦਲ ਸਾਹਿਬ ਨੇ ਬਠਿੰਡੇ ਦਾ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ ਬਾਕੀ ਲੰਬੀ ਹਲਕੇ ਵਿੱਚ ਬਾਦਲ ਦੀ ਵੋਟਾਂ ਨਹੀਂ ਘਟੀਆ 2017,2022 ਵਿੱਚ ਬਾਦਲ ਸਾਹਿਬ ਨੂੰ 64000+ ਵੋਟਾਂ ਪਈਆਂ ਗੂਗਲ ਤੇ ਸਰਚ ਕਰਕੇ ਵੇਖ ਲਵੋ, ਕਾਂਗਰਸ ਦੀ ਵੋਟਾਂ ਘੱਟ ਕੇ ਖੁੱਡੀਆਂ ਨੂੰ ਪਈ ਐ ਬਾਕੀ ਹਿੰਮਤ ਹੈ ਤਾਂ ਸ਼ਰਤ ਲਾ ਲੈ ਬਠਿੰਡਾ ਚ ਬਾਦਲ ਜਿੱਤਣਗੇ ਵਿਕਾਊ ਮੀਡੀਆ ਮੁਰਦਾਬਾਦ
@DHALIWAL303
@DHALIWAL303 6 ай бұрын
ਉਹ ਓਦੋਂ ਪੈ ਗੀਆਂ ਸੀ ਭੇਡੇ ਪਰ ਹੁਣ ਨਹੀਂ ਪੈਂਦੀਆਂ ਜਿਵੇ ਲੋਕ ਝਾੜੂ ਦਾ ਤੀਲਾ ਤੀਲਾ ਕਰਨ ਨੂੰ ਫਿਰਦੇ ਨੇਂ ਓਵੇ ਹੀ ਥੋਡੇ ਬੋਹੜ ਆਲੇ ਖੱਸੀ ਸੁਖਬੀਰ ਦੀਆਂ ਜੜਾ ਪੱਟਣ ਗੇ
@gurpreetrandhawa2230
@gurpreetrandhawa2230 6 ай бұрын
@@DHALIWAL303 ਭੇਡਾਂ ਨੂੰ ਭੇਡਾਂ ਹੀ ਦਿਸਦੀਆਂ,ਕੀ ਗੱਲ ਮਾ ਬਾਪ ਨੇ ਅਕਲ ਨਹੀਂ ਸਿਖਾਈ, ਜਾਂ ਕੂਚੀ ਪਾਰਟੀ ਦੇ ਭਾੜੇ ਦਾ ਟੱਟੂ ਐ ਬਾਕੀ ਗੱਲ ਜੇ ਹਿੰਮਤ ਹੈਂ ਤਾਂ ਜਿਨ੍ਹੇ ਦੀ ਮਰਜ਼ੀ ਲਿਖ਼ਤੀ ਸ਼ਰਤ ਲਾ ਲੈ ਖੁੱਡੀਆਂ ਨਹੀਂ ਜਿੱਤਦਾ
@gurnoorsinghsaharan7803
@gurnoorsinghsaharan7803 6 ай бұрын
Mera pind bagha jila bhatinda je harsimrat har gai tan mera sir te teryaiya jutiya nahi pher tu tyar rahi bai
@DHALIWAL303
@DHALIWAL303 6 ай бұрын
Ek gl ds panjab de ajj de time ch halaat ki hoye ve ne kisaani oh red Zone ch a pani oh mukda ja reha jina piche tuc puncha chaki firde o ehna ne thonu tattu ni dena hega jis din panjab de bure haal hoge osdin thode aaka ta ud jan ge apna Jett lake tuc ki kro ge modi thode panjab da Ghaan kr reha Bhiye ethe aa aa ke thodiya janania nu mada keh rhe ne te tuc ohi mai Akali dal aala mai congress aala mai Aap aala mai bjp aala bs ehi kuj palle a thode
@gurnoorpadda7304
@gurnoorpadda7304 6 ай бұрын
Chal 🐑 ​@@DHALIWAL303
@KarmjitKaur-w5d
@KarmjitKaur-w5d 6 ай бұрын
ਸਗਰੂਰ ਤੋਂ ਸਿਮਰਨਜੀਤ ਮਾਨ ਬਿਲਕੁਲ ਜਿਤੇ ਗਾ
@LakhwinderSingh-ok4ly
@LakhwinderSingh-ok4ly 6 ай бұрын
ਕੀ ਕੰਮ ਕੀਤੇ ਨੌਜ਼ਵਾਨਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਉਹ ਵੀ ਬਾਹਰਲੇ ਸੂਬਿਆਂ ਵਿੱਚ
@agriindia274
@agriindia274 6 ай бұрын
4 nojawan band karta Sariya parties na Rola pya rakha ahna nu fado
@taranjitsingh3147
@taranjitsingh3147 6 ай бұрын
​@@agriindia274😊😊à😊
@sunilhanda8985
@sunilhanda8985 6 ай бұрын
ਉਹ ਬੇਗੈਰਤਾਂ ਤਾ ਤੂੰ ਹ
@jasvindersingh9754
@jasvindersingh9754 6 ай бұрын
ਅਕਾਲੀ ਦਲ ਜਿੰਦਾਬਾਦ
@agriindia274
@agriindia274 6 ай бұрын
😂
@gurmejsingh3722
@gurmejsingh3722 6 ай бұрын
Akali dal gadar murdabad
@rajudhaliwak8228
@rajudhaliwak8228 6 ай бұрын
ਭਾੜੇ ਦਾ ਟਟੁ ਲਗਦਾ। ਕਿੳ ਟੈਮ ਖਰਾਬ ਕੀਤਾ ।
@sukhbatth9089
@sukhbatth9089 6 ай бұрын
ਪੱਤਰਕਾਰ ਬੰਦਾ ਵੇਖ ਕੇ ਲਿਆਇਆ ਕਰੇ ਇੰਟਰਵਿਊ ਵਾਸਤੇ
@sunilhanda8985
@sunilhanda8985 6 ай бұрын
T ਤੇਰੇ ਵਰਗੀਆਂ ਜੂਠਾਂ ਦੇ ਕਹਿਣ ਨਾਲ ਨਹੀਂ ਇਥੇ ਕੁਝ ਹੁੰਦਾ
@BaljinderSingh-ux7sj
@BaljinderSingh-ux7sj 6 ай бұрын
ਸਹੀ ਗੱਲ ਹੈ ਵੀਰ ਜੀ
@gurdeepsinghratoargurdeeps7661
@gurdeepsinghratoargurdeeps7661 6 ай бұрын
BadaL Batindha toa nahi hardea bai g ❤❤
@salwindersingh858
@salwindersingh858 6 ай бұрын
ਭਗਵੰਤ ਭੰਡ ਨੇ ਕੇੜੇ ਕਿੱਲ ਲਾ ਦਿੱਤਾ ਕਿੱਲ ਲੋਕਾਂ ਲਾਏ ਸੀ ਲੋਕ ਹੀ ਕੰਢਣ ਗੇ
@kulvirsingh8985
@kulvirsingh8985 6 ай бұрын
Akali Dal
@gurnaibbrar6172
@gurnaibbrar6172 6 ай бұрын
ਧਰਨਾ ਤੂੰ ਲਾਇਆ ਬੰਦੀ ਸਿੰਘ ਛੁਡਾ ਲੈ ਖੁੱਡੀਆਂ ਤੋਂ
@hargunsingh5435
@hargunsingh5435 6 ай бұрын
ਬਾਦਲਾਂ ਨੇ ਸਾਡਵਾ ਦੇਤੈ
@jagroopgillgill443
@jagroopgillgill443 6 ай бұрын
ਬਹੁਤ ਵਧੀਆ ਗੱਲ
@gurtejmann1147
@gurtejmann1147 6 ай бұрын
ਇਹ ਦੱਸੋ ਸਿੰਘ ਬੰਦੀ ਕਿਸਨੇ ਬਣਾਏ
@Vagrantsoul6
@Vagrantsoul6 6 ай бұрын
@@gurtejmann1147 bandi Singh ajj de ni bandi bhut time phelan de a badal ne kyu ni chadvaye fr
@gurnoorpadda7304
@gurnoorpadda7304 6 ай бұрын
Veer ji Akali Dal jindabad
@randhirdhillon972
@randhirdhillon972 6 ай бұрын
Sukhbir Singh Badal SAB To Good Pardan SAD Zindabad ji
@Avtar-xu1dd
@Avtar-xu1dd 6 ай бұрын
ਲੰਬੜਦਾਰੀ ਤੈਨੂੰ ਵੀ ਨਹੀਂ ਮਿਲਦੀ ਤੂੰ ਵੀ ਲੰਬੜਦਾਰੀ ਵਾਸਤੇ ਹੀ ਭੱਜਿਆ ਫਿਰਦਾ ਏਂ
@vikramjitsingh7710
@vikramjitsingh7710 6 ай бұрын
💯 sach, kese chairman nahe launa
@pardeepsinghsingh7928
@pardeepsinghsingh7928 6 ай бұрын
Sahi gall aa bai je
@amrikdhilon248
@amrikdhilon248 6 ай бұрын
Badal jindabad
@kulwindersidhu1118
@kulwindersidhu1118 6 ай бұрын
ਭਰਾ ਜੀ 1989 ਵਿੱਚ 11 ਸ਼ੇਰ ਦੇ ਨਿਸ਼ਾਨ ਤੇ ਜਿੱਤੇ ਸੀ ਇੱਕ ਅਜਾਦ ਮੰਡ ਜਿੱਤਿਆ ਤੇ ਇੱਕ ਸਮਝੋਤਾ ਮਾਨ ਨਾਲ ਸੀ ਇਦਰ ਗੁਜਰਾਲ 13 ਦੇ 13 ਜਿੱਤੇ ਸੀ
@bhullarmk
@bhullarmk 6 ай бұрын
ਬਹੁਤ ਵਧੀਆ ਵੀਰ ਰੁਪਿੰਦਰ
@BaljeetSingh-nk6cl
@BaljeetSingh-nk6cl 6 ай бұрын
ਆਪ ਵਾਲੇ ਭਾਈ ਅਮਿ੍ੰਤਪਾਲ ਸਿੰਘ ਅਤੇ ਬੰਦੀ ਸਿੰਘ ਬਾਰੇ ਬੋਲ ੇ ਕੋਈ
@sandhu3507
@sandhu3507 6 ай бұрын
ਇਹ ਕਾਮਰੇਡ ਐਵੇਂ ਅੰਨੇਵਾਹ ਭੌਂਕੀ ਜਾਂਦਾ “
@ArshdeepSingh-oh4qk
@ArshdeepSingh-oh4qk 6 ай бұрын
ਭੁੱਲ ਜਾ ਲੋਕ ਵੋਟਾਂ ਝਾੜੂ ਪੋਚਾ ਨੂੰ ਪਾਉਣ ਗੇ
@GurcharanSingh-z5k
@GurcharanSingh-z5k 6 ай бұрын
ਜਸ ਬਾਈ ਇਸ ਦੇ ਨਾਲ ਸੋ ਅਕਾਲੀ ਦਲ ਦਾ ਵਰਕਰ ਵੀ ਖੜਾ ਲੈਦੇ ਫੇਰ ਸੁਆਦ ਆੳਦਾ
@arshdeep7181
@arshdeep7181 6 ай бұрын
Only s a d Badal ❤
@ਜਗਤਾਰਸਿੰਘਰੰਧਾਵਾ
@ਜਗਤਾਰਸਿੰਘਰੰਧਾਵਾ 6 ай бұрын
ਜਿਹੜਾ ਇਹ ਬਾਈ ਬੋਲ ਰਿਹਾ ਇਹਨੂੰ ਕੱਖ ਤਾਂ ਨਹੀਂ ਪਤਾ
@shamdhiman8717
@shamdhiman8717 6 ай бұрын
ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ
@superherobeats7944
@superherobeats7944 6 ай бұрын
Sr simranjeet singh maan win❤
@jattmakmagillfarmer8313
@jattmakmagillfarmer8313 6 ай бұрын
😂😂 joke
@tejasidhu4739
@tejasidhu4739 6 ай бұрын
ਆਹ ਕੀ ਲੈ ਆਏ ਹੋ ਗਰੇਵਾਲ ਸਾਹਬ।
@lakhveersinghchahal8681
@lakhveersinghchahal8681 6 ай бұрын
bkvas ਸ਼੍ਰੋਮਣੀ ਅਕਾਲੀ ਦਲ ਪੂਰਾ ਮਜਬੂਤ ਐ ਜਿਤੇਗਾ ਝਾੜੂ ਵਾਲੀਆ ਨੇ ਪਰਚੇ ਦਰਜ ਕਰੇ ਆ ਪੰਜਾਬ ਤੇ ਕਰੀਆ ਕਿ
@mohinderpalsingh4113
@mohinderpalsingh4113 6 ай бұрын
ਖ਼ਾਲੀ ਦੱਲ ਉਹ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲਿਆ ਕੇ ਕਾਉਂਕੇ ਸਾਹਿਬ ਜੀ ਦੀ ਸ਼ਹੀਦੀ ਕਰਵਾਈ ਨੋਜਵਾਨੀ ਨੂੰ ਖਤਮ ਕੀਤੀ ਚਿੱਟੇ ਤੇ ਪੰਜਾਬੀਆਂ ਨੂੰ ਲਾਇਆ ਹੁਣ ਨਹੀਂ ਮੁੜਦੇ ਯਾਰ ਉਹ ਗੱਲ ਹੋਣੀ ਹੈ
@gurnoorpadda7304
@gurnoorpadda7304 6 ай бұрын
⚖️⛳⛳⛳⛳⛳
@Kuldeep-wb3uq
@Kuldeep-wb3uq 6 ай бұрын
SAD jindabad 🏆🏆
@SurinderKaur-e4l
@SurinderKaur-e4l 6 ай бұрын
Alkali dal good for punjab
@pindawala754
@pindawala754 6 ай бұрын
Simarjeet singh maan jindabad jindabad jindabad jindabad jindabad
@charanjitsingh375
@charanjitsingh375 6 ай бұрын
ਅਸੀ ਕਿਰਦਾਰ ਮੰਨਦੇ ਹਾਂ ਕੁੰਵਰ ਵਿਜੈ ਪਰਤਾਪ ਨੂੰ, ਬਾਕੀ ਸਭ ਪੂਛ ਹਿਲਾਉਣ ਵਾਲੇ ਕਿਰਦਾਰ ਹੀ ਸਾਬਤ ਹੋਏ ਸਮੇਤ ਖੁੱਡੀਆਂ।
@SSwarvalSingh-se3ib
@SSwarvalSingh-se3ib 6 ай бұрын
ਅਗੇ ਵਾਲੀ ਗੱਲ ਨਹੀ ਬਦਲਾਵ ਵਾਲੇ ਊਹ ਗਲ ਹੂਣ ਨਹੀ ਰਹੀ ਆਮ ਆਦਮੀ ਪਾਰਟੀ ਦੀ ਖੂਡੀਆ ਸਾਹਿਬ ਨਹੀ ਜਿਤਣ ਗਏ ਆਮ ਆਦਮੀ ਤਾ ਪੰਜਾਬ ਵਿਚੋ ਗਈ ਇਕ ਖੂਡੀਆ ਸਾਹਿਬ ਭੂਕੀ ਵਾਲੀ ਖੇਤੀ ਕਰਨ ਤੋ ਨਾਹ ਕਿਤੀ ਕਿਸਾਨਾ ਤੇ ਇਨਾ ਅਤਿਆਚਾਰ ਕਿਤਾ ਇਨਾ ਅਮ੍ਰਿਤਪਾਲ ਨੂੰ ਡਿਬਰੂਗੜ ਜੇਲ ਭੇਜਿਆ ਇਨਾ ਮੁਲਾਜਮਾ ਦੀ ਇਕ ਮੰਗ ਵੀ ਪੂਰੀ ਨਹੀ ਕਿਤੀ ਕੋਈ ਪਬਲਿਕ ਦਾ ਕੰਮ ਨਹੀ ਹੋਇਆ
@HarvinderSingh-vl5qh
@HarvinderSingh-vl5qh 6 ай бұрын
😂😂😂😂😂😂 khudia sabb 2 lakh di lead nal jitu lala sharat j ek pio da
@harmindersingh6425
@harmindersingh6425 6 ай бұрын
ਝਾੜੂ ਵਾਲੇ ਨੇ ਕੀ ਕਿਲ ਲਤਾ ਪੰਜਾਬ ਵਿੱਚ ਇਸ ਸਰਕਾਰ ਨੇ ਲੋਕਾਂ ਦਾ ਕੀਤੇ ਵਾਧੇ ਪੂਰੇ ਕਰਤੇ ਬੇਰੁਜਗਾਰੀ ਵਧ ਗਈ ਰਿਸ਼ਵਤ ਵੱਧ ਗਈ ਝਾੜੂ ਵਾਲੇ ਹੁਣ ਆਸ ਨਾ ਕਰਨ
@vikramjitsingh7710
@vikramjitsingh7710 6 ай бұрын
jad mojuda mla he party te jakin nahe karde ta amm lok keda jakin karange. 75 sala wich pehli war hoea ke mojuda mla he party sadh rahe. veer je net te cekh karo aap mla de affidavit ta pata lagu ek gunde kahaun walia to wad case aap mla teya
@satwinderpanju9049
@satwinderpanju9049 6 ай бұрын
ਲੱਖਾ ਸਧਾਣਾ ਨੂੰ ਮੌਕਾ ਦੇਣਾ ਚਾਹੀਦਾ ਹੈ ਹੁਣ ਲੋਕਾਂ ਨੂੰ ਹੋਰ ਸਾਰੇ ਵਰਤਕੇ ਦੇਖ ਲੲੇ ਹਨ
@mohindersinghkangkang9604
@mohindersinghkangkang9604 6 ай бұрын
ਬਾਈ ਜੀ ਕਿਹੜੀ ਹਵਾ ਵਿੱਚ ਘੁਮਦੇ ਹੋ। ਝਾੜੂ ਪਾਰਟੀ ਦੇ ਉਮੀਦਵਾਰ ਸਣੇ ਟਿਕਟ ਭੱਜ ਗਏ। 5 ਮੰਤਰੀ ਖੜੇ ਕਰ ਦਿੱਤੇ ਉਹ ਵੀ ਭੱਜਣ ਦੇ ਬਹਾਨੇ ਲੱਭ ਰਹੇ ਹਨ। ਕਰਮਜੀਤ ਅਨਮੋਲ ਭੰਡ ਤੀਜੇ ਨੰਬਰ ਤੇ ਆਵੇਗਾ। ਬਾਈ ਐਵੇ ਨਾ ਭਕਾਹੀ ਮਾਰੀ ਜਾ 1 ਜੂਨ ਬੜੀ ਦੂਰ ਹੈ ਝਾੜੂ ਪਾਰਟੀ ਨੂੰ ਉਮੀਦਵਾਰ ਨੀ ਲੱਭ ਰਹੇ। 3 ਕਾਗਰਸੀ ਉਧਾਰੇ ਲਿਆਦੇ ਸੀ ਇਕ ਭਜ ਗਿਆ। ਐਮ ਐਲ ਏ ਭਜ ਰਹੇ ਹਨ। ਪਾਰਟੀ ਸਾਭ ਲਓ,,ਪੰਜਾਬ ਵਿੱਚ ਇੱਕ ਵੀ ਐਪ ਪੀ ਝਾੜੂ ਪਾਰਟੀ ਦਾ ਨਹੀਂ ਜਿਤੇਗਾ।
@gurpreetrandhawa2230
@gurpreetrandhawa2230 6 ай бұрын
ਵਿਕਾਊ ਮੀਡੀਆ, ਵਿਕਾਊ ਮਾਲ
@MalkeetSingh-pk6sf
@MalkeetSingh-pk6sf 6 ай бұрын
ਹੋਰ ਕਿਸ ਨੂੰ ਜਤਾਉਣ ਉਹਨਾਂ ਬਾਰੇ ਵੀ ਦੱਸ ਦਿਓ ਮੈਨੂੰ ਤਾਂ ਪਤਾ ਨਹੀਂ ਕਿਸ ਨੂੰ ਪਾਵਾਂ
@GurcharanSingh-cg4oj
@GurcharanSingh-cg4oj 6 ай бұрын
Simranjeet Singh d party nu
@harmindersaini8919
@harmindersaini8919 6 ай бұрын
Sikha di dushman Aam Admi party
@sukhwindersingh-vw3pj
@sukhwindersingh-vw3pj 6 ай бұрын
akalidal zindabad
@ranjitsinghchahal1225
@ranjitsinghchahal1225 6 ай бұрын
ਕੌਣ ਐ
@j6samsung793
@j6samsung793 6 ай бұрын
Badal sahib jindabad
@KuldeepSidhu-j3d
@KuldeepSidhu-j3d 6 ай бұрын
ਜੇ ਕਾਵਾਂ ਦੇ ਹੁੰਦੇ ਤਾਂ ਬਨੇਰੇ ਢਾਹ ਦਿੰਦੇ ਤੈਨੂੰ ਕੌਣ ਪੁਛਦਾ
@Dosanjh84
@Dosanjh84 6 ай бұрын
, ਕਾਂਗਰਸ ਦਾ ਖਹਿਰਾ, ਸਿਮਰਨਜੀਤ ਸਿੰਘ ਮਾਨ, ਲੱਖਾ ਤੇ ਬਾਕੀ ਅਕਾਲੀ ਦਲ ਜ਼ਿੰਦਾਬਾਦ 🚩, ਮੰਨਦੇ ਆ ਬੰਦੇ ਵਧੀਆ ਹੋਣਗੇ ਪਰ ਪੰਜਾਬ ਦੀ ਮੌਜੂਦਾ ਵੱਡੀ ਮੰਗ ਅਫੀਮ ਭੁੱਕੀ ਦੀ ਖੁੱਲ੍ਹ ਸੀ ਖੇਤੀ ਮੰਤਰੀ ਹੋਣ ਕਰਕੇ ਜਦ ਇਹ ਨਬਜ਼ ਨਹੀਂ ਸਮਝ ਸਕੇ ਲੋਕਾਂ ਦੀ ਫਿਰ ਛਿੱਕੂ ਦਾ ਮੰਤਰੀ ਆ। ਦੋ ਸਾਲਾਂ ਚ ਭੁੱਕੀ ਖਾਣ ਵਾਲੇ ਤੜਫਾ ਮਾਰੇ ਇਹਨੀ ਬਹੁਤੇ ਬੰਦੇ ਜੀਭ ਵਾਲੀਆਂ ਗੋਲੀਆਂ ਤੇ ਚਿੱਟੇ ਨਾਲ ਡੰਗ ਟਪਾ ਰਹੇ ਆ, ਪਹਿਲਿਆਂ ਵੇਲੇ ਚਿੱਟਾ ਬੇਸ਼ੱਕ ਸੀ ਪਰ ਅਫੀਮ ਭੁੱਕੀ ਵੀ ਮਿਲਦੀ ਰਹੀ ਪਰ ਇਹ ਸਾਲੇ ਬਦਲਾਅ ਦੇ ਇਹ ਬਦਲਾਅ ਕੀਤਾ ਅਫੀਮ ਭੁੱਕੀ ਛੱਡੋ ਸਿੰਥੈਟਿਕ ਡਰੱਗ ਲਓ।
@sishannosingh3003
@sishannosingh3003 6 ай бұрын
ਭੁਲੇਖਾ ਸਾਰਾ ਨਿਕਜੂ ਬਠਿੰਡਾ ਸੀਟ ਅਕਾਲੀ ਦਲ ਪੱਕੀ ਸੀਟ
@DevSingh-zw7sf
@DevSingh-zw7sf 6 ай бұрын
ਇਹ ਬੰਦੇ ਨੂੰ ਝਾੜੂ ਵਾਲਿਆਂ ਨੇ ਕੁਝ ਦੇਤਾ ਹੋਣਾ
@sunnynumero7888
@sunnynumero7888 6 ай бұрын
Harsimrat Kaur badal hi jitugi
@GotaSingh-gj7dq
@GotaSingh-gj7dq 5 ай бұрын
ਇਨ੍ਹਾਂ ਜੱਟਾਂ ਦਾ ਕੋਈ ਭੇਦ ਨਹੀਂ ਇਹੀ ਅਕਾਲੀਆਂ ਨੂੰ ਕਾਲੀਆਂ ਝੰਡੀਆਂ ਵਿਖਾਉਂਦੇ ਨੇ ਹੁਣ ਇਹੀ ਤਲਵੰਡੀ ਜਾਂ ਸਾਰੇ ਹਲਕੇ ਵਿੱਚ ਵੱਡੇ ਵੱਡੇ ਟਰੈਕਟਰ ਲੈਕੇ ਉਸਦੀਆਂ ਚੱਪਲਾਂ ਚੁੱਕਣ ਦਾ ਕੰਮ ਕਰ ਰਹੇ ਨੇ
@gurpreetrandhawa2230
@gurpreetrandhawa2230 6 ай бұрын
ਭਾੜੇ ਦੀਆਂ ਭੇਡਾਂ ਇਹ ਦੱਸਣ ਕਿ ਪੰਜਾਬ ਸਰਕਾਰ ਨੇ ਦੋ ਸਾਲਾਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਭੇਜਣ ਤੋਂ ਬਿਨ੍ਹਾਂ ਕੀ ਕੀਤਾ ਹੈ ਪੰਜ ਮਿੰਟਾਂ ਵਿੱਚ ਐਮ ਐਸ ਪੀ ਦਿੱਤੀ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਫ਼ਸਲਾਂ ਦਾ ਮੁਆਵਜ਼ਾ ਦਿੱਤਾ, ਮੁਰਗੀ ਬੱਕਰੀ ਦਾ ਤਾਂ ਕੀ ਦੇਣਾ ਬੀਬੀਆਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਮੁਲਾਜ਼ਮਾਂ ਨੂੰ 12% ਡੀ ਏ ਘੱਟ ਮਿਲ ਰਿਹਾ ਪੇ ਕਮਿਸ਼ਨ ਦਾ ਬਕਾਇਆ ਦਿੱਤਾ ਨਹੀਂ ਕੋਈ ਇੱਕ ਇੱਟ ਨਹੀਂ ਲਾਈ ਕਿਥੇ ਗਏ ਮਹੁੱਲਾ ਕਲੀਨਿਕ,ਸਿਵਲ ਹਸਪਤਾਲ ਭਗਵੰਤ ਮਾਨ ਨੂੰ ਘਰਵਾਲੀ ਦੀ ਡਿਲਿਵਰੀ ਫੋਰਿਸਟ ਹਸਪਤਾਲ ਕਿਉਂ ਜਦੋਂ ਕਿ ਉਹ ਹਸਪਤਾਲ ਵੀ ਬਾਦਲ ਸਾਹਿਬ ਵੇਲੇ ਬਣਿਆ
@gurpreetsran4488
@gurpreetsran4488 6 ай бұрын
Alkali dal jindabad
@Allbst6938
@Allbst6938 6 ай бұрын
ਖੁਡੀਆਂ ਨਹੀ ਜਿੱਤ ਦਾ
@bindersidhu1092
@bindersidhu1092 6 ай бұрын
Good Cm Bhagwant mann saab ji Aam Aadmi party zindabad ✌✌
@manjeetdhaliwal5113
@manjeetdhaliwal5113 6 ай бұрын
ਖੁੱਡੀਆਂ ਨੀ ਜਿੱਤ ਦਾ
@BikramjitSingh-q3i
@BikramjitSingh-q3i 6 ай бұрын
Aakli dal jindabaad
@rinkumanohar-un7ed
@rinkumanohar-un7ed 6 ай бұрын
akali dal jittu bathinda
@amarjitsinghsandhu2908
@amarjitsinghsandhu2908 6 ай бұрын
ਂਅਕਾਲੀ ਦਲ ਜਿੰਦਾਬਾਦ
@dalbarasingh1025
@dalbarasingh1025 6 ай бұрын
Meet Hair Har K Jayoga
@jaspaldhiman8644
@jaspaldhiman8644 6 ай бұрын
ਅਕਾਲੀ ਦਲ਼ ਲਿਆਓ ਪੰਜਾਬ ਬਚਾਓ
@lakhwinderbhullar2624
@lakhwinderbhullar2624 6 ай бұрын
Alkali dal
@karamchand6659
@karamchand6659 6 ай бұрын
ਬਠਿੰਡਾ ਤੋ ਸਰੋਮਣੀ ਅਕਾਲੀ ਦਲ ਜਿਤੇਗੀ
@MangatJatt-z2k
@MangatJatt-z2k 6 ай бұрын
S a d jindabad
@jogindersingh-ou8ll
@jogindersingh-ou8ll 6 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@harpindersingh6228
@harpindersingh6228 6 ай бұрын
ਜਸਵੰਤ ਸਿੰਘ ਜੀ ਖਾਲੜਾ ਜਿੰਦਾ ਵਾਦ ਬਾਦਲ ਪਰਿਵਾਰ ਮੁਰਦਾਵਾਦ
@MalkeetSingh-pk6sf
@MalkeetSingh-pk6sf 6 ай бұрын
ਬੇਟਾ ਰੇਤ ਦੀ ਗੱਲ ਨਹੀਂ ਉਸ ਦੇ ਪੇਟ ਵਿੱਚ ਪਾਣੀ ਗਿਆ ਹੀ ਨਹੀਂ ਸੀ ਕਿਉਂਕਿ ਖੁਡੀਆਂ ਨੂੰ ਸਾਹ ਘੁੱਟ ਕੇ ਮਾਰਿਆ ਗਿਆ ਸੀ
@gurupdeshdhaliwal2029
@gurupdeshdhaliwal2029 6 ай бұрын
ਇਹ ਆਮ ਪਾਰਟੀ ਵੱਲ ਡੱਕਾ ਸੁਟਦਾ
@JarnailSingh-xk7qs
@JarnailSingh-xk7qs 6 ай бұрын
Khudia di jmanat bca lvi 4 number ta ayuga
@amarjitsinghsandhu2908
@amarjitsinghsandhu2908 6 ай бұрын
ਤੇਰੇ ਵਰਗ ਏ ਲੈਕੇ ਬਹਿ ਗਏ ਅਕਾਲੀ ਦਲ਼ ਨੂੰ ਅਕਾਲੀ ਦਲ਼ ਜਿੰਦਾਬਾਦ
@gurkiratbhinder5005
@gurkiratbhinder5005 6 ай бұрын
Tu tuchya beh ja
@kuldipsinghmaluka
@kuldipsinghmaluka 6 ай бұрын
ਇਸ ਨੇ ਤਾਂ ਬਾਦਲਾਂ ਨੂੰ ਹੀ ਭੰਡਣਾ ਬਠਿੰਡਾ ਦੀ ਜ਼ੋ ਤਰੱਕੀ ਹੋਈ ਏ ਇਹ ਸਭ ਨੂੰ ਪਤਾ
@Grewalmada
@Grewalmada 6 ай бұрын
ਅਕਾਲੀ ਦਲ ਜ਼ਿੰਦਾਬਾਦ 👍
@gurjitsingh6548
@gurjitsingh6548 6 ай бұрын
ਝਾੜੂ ਭਗਤ
@pammamaan1143
@pammamaan1143 6 ай бұрын
ਜਿੰਨਾ ਮਰਜੀ ਜੋਰ ਲਾ ਲਵੋ ਖੁਡੀਆ ਜਿੰਦਾਬਾਦ
@ravdeepsingh2160
@ravdeepsingh2160 6 ай бұрын
ਤੂੰ ਵੀ ਚੱਕਵਾਂ ਚੁੱਲ੍ਹਾ ਵੋਟਾਂ ਵੇਲੇ ਤੂੰ ਕੱਟੜ ਕਾਮਰੇਡ ਸੀ ਇਹੇ ਸਿਰਫ ਸਾਰੇ ਲੰਡੂ ਬਾਦਲ ਤੋਂ ਈ ਡਰਦੇ ਨੇਂ ਕਿਓ ਉਹਨਾਂ ਨੇ ਸਭ ਤੋਂ ਵੱਧ ਕੰਮ ਕੀਤਾ ਇਹਨਾਂ ਨੇ ਸਿਰਫ ਉਹਨਾਂ ਨੂੰ ਭੰਡਣ ਤੋਂ ਸਿਵਾਏ ਕੁੱਝ ਨਹੀਂ ਕੀਤਾ ਦੂਕੀ ਲੋਕ ਨੇ ਇਹੇ
@agriindia274
@agriindia274 6 ай бұрын
Badala ne apna to Bina ve kuch ne kita
@agriindia274
@agriindia274 6 ай бұрын
Khakh ne kita Punjab da sab to jhada lut kiti a....
@vikramjitsingh7710
@vikramjitsingh7710 6 ай бұрын
kis bulakhe veer akalia time sab to khat karza te kam sab to wad se. jena sadka ja highway te jane oh oh badla ne banaia, tehsil, mandia, yadgara sab badla time bania. jado de akali sarkar gai ek sadak ja ek eat bhe lage dekha deo
@agriindia274
@agriindia274 6 ай бұрын
Eda gujrat ch bjp ne bhut kuch kita sarkar ve akaliyan di ki e time reh gyi panjab nallo bhut jhada sadaka ban a ditiyan gujrat ah..road centre ne banva ne ne ki akalidal ne Jo akalidal time banyo si sab ta toll plaza ne sab to jhada lut ve akalidal ne he kiti ha
@vikramjitsingh7710
@vikramjitsingh7710 6 ай бұрын
@@agriindia274 compare pichle sarkara te mojuda da ya veer. congress, aap to akali wadia se.
@SadhuSingh-s6n
@SadhuSingh-s6n 6 ай бұрын
Harsimrat badal zindabaad
@amarjitsinghsandhu2908
@amarjitsinghsandhu2908 6 ай бұрын
ਲੋੜ ਤੋਂ ਵੱਧ ਬੋਲੀ ਜਾਨਾ ਚਮਚਿਆਂ
@SatpalSingh-cf3rz
@SatpalSingh-cf3rz 6 ай бұрын
ਬਾਈ.ਜੀ.ਬਹੁਤ ਵਧੀਆ.ਗੱਲ.ਕੀਤੀ
@ranjeetkhanna3993
@ranjeetkhanna3993 6 ай бұрын
ਆਕਲੀ ਪਲਟੀ ਜਿੰਦਾਬਾਦ ਬਾਦਲ ਜਿੰਦਾਬਾਦ⚖️⚖️⚖️⚖️👌ਤੇਰੇ ਕਹਣ ਤੇ ਕ੍ਸ ਨਹੀਂ ਹੋਣਾ
@gurmejsingh3722
@gurmejsingh3722 6 ай бұрын
Akali dal p.badal murdabad
@Freefire-z7r4s
@Freefire-z7r4s 5 ай бұрын
ਬਾਈ ਜੀ ਬਹੁਤ ਧੰਨ ਬਾਦ ਚੜਦੀ ਕਲਾ
@tomuchdesi
@tomuchdesi 6 ай бұрын
Thank you for information
@RaghbeerSinghSekhon
@RaghbeerSinghSekhon 6 ай бұрын
ਬਾਦਲ ਪਰਿਵਾਰ ਕੋਲ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਵਾਗਡੋਰ ਹੈ।ਸਭ ਤੋਂ ਵੱਧ ਰਾਜ ਭਾਗ ਦਾ ਆਨੰਦ ਬਾਦਲ ਪਰਿਵਾਰ ਨੇ ਮਾਣਿਆ। ਪਰ ਹੁਣ ਅਕਾਲੀ ਦਲ ਦੀ ਜੋ ਤਰਸਯੋਗ ਹਾਲਤ ਬਣੀ ਹੋਈ ਆ,ਇਸ ਦਾ ਜ਼ਿੰਮੇਵਾਰ ਕੌਣ ਆ। ਆਹ ਬਾਦਲ ਸਮੱਰਥਕਾਂ, ਚੋਂ ਕੋਈ ਦੱਸ ਸਕਦਾ ਕਿ ਬਾਦਲਾਂ ਨੇ ਸਿੱਖ ਕੌਮ ਲਈ ਕੀ ਕੁਰਬਾਨੀ ਕੀਤੀ ਹੈ।
@karmansingh8133
@karmansingh8133 6 ай бұрын
ਬਾਦਲ ਪਰਿਵਾਰ ਨੂੰ ਮੈਂ ਸਵਾਲ ਪੁੱਛੂ ਮੈਨੂੰ ਕੋਈ ਡਰ ਨਹੀਂ ਕਿਸੇ ਵੀ ਪਾਰਟੀ ਨਾਲ ਨਹੀਂ
@Sports_empire_of_India
@Sports_empire_of_India 6 ай бұрын
Akali dal 💪🏻💪🏻
@pardeepsinghsingh7928
@pardeepsinghsingh7928 6 ай бұрын
Aa 🐑🐑🐑🐑🐒🐒aa
@AmanDeep-sx8nr
@AmanDeep-sx8nr 6 ай бұрын
Asad
@ratandhillon1142
@ratandhillon1142 6 ай бұрын
Akali dal zindabaad
@gurmeetsinghraigurmeetsing5521
@gurmeetsinghraigurmeetsing5521 6 ай бұрын
ਬਾਈ ਜੇ ਪਿਓ ਦਾ ਆਪਣਾ ਮੲਇਲ ਨੰਬਰ ਦਿਓ ਤੈਨੂੰ ਲੋਕ ਚਾਨਣਾ ਪਾਉਂਦੇ ਨੇ ਬਹੁਤ ਵਡਾ ਚਿਮਚਾ ਤੋਂ
@gurdialsingh456
@gurdialsingh456 6 ай бұрын
ਸੱਚ ਦਾ ਤਾਂ ਪ੍ਰਚਾਰ ਤਾਂ ਹੋਣ ਹੀ ਨਹੀਂ ਦਿੰਦੇ ਸੱਚ ਨੂੰ ਲਕੋ ਕੇ ਰੱਖਿਆ ਜਾਂਦਾ ਹੈ ਲੋਕ ਪਾਗਲਾਂ ਵਾਂਗ ਅਕਾਲੀ ਦਲ ਨੂੰ ਸੁਣ ਕੇ ਵੋਟਾਂ ਪਾਈ ਜਾਂਦੇ ਹਨ ਪਰ ਸੱਚ ਨੂੰ ਪਹਿਚਾਨਣਾ ਚਾਹੀਦਾ ਹੈ
@khosatv7350
@khosatv7350 6 ай бұрын
You are right ✅️
@BalrajSingh-ci4zu
@BalrajSingh-ci4zu 6 ай бұрын
Sahi gal veer g
@BalwinderSingh-yn5zf
@BalwinderSingh-yn5zf 6 ай бұрын
Good Brother Thanks🙏🙏🙏
@BikramjitSingh-q3i
@BikramjitSingh-q3i 6 ай бұрын
Aa jaadu da dlla pokda
Кәсіпқой бокс | Жәнібек Әлімханұлы - Андрей Михайлович
48:57
Un coup venu de l’espace 😂😂😂
00:19
Nicocapone
Рет қаралды 11 МЛН
黑的奸计得逞 #古风
00:24
Black and white double fury
Рет қаралды 20 МЛН
Help Me Celebrate! 😍🙏
00:35
Alan Chikin Chow
Рет қаралды 87 МЛН
Кәсіпқой бокс | Жәнібек Әлімханұлы - Андрей Михайлович
48:57