ਬਾਦਲ ਦਾ Come back- ਧਾਮੀ ਦੀ ਛੁੱਟੀ ? ਅਯਾਲੀ ਤੇ ਭੂੰਦੜ ਨੂੰ ਵੀ ਕੱਢਣ ਦੀ ਤਿਆਰੀ ? Oneindia Punjabi

  Рет қаралды 17,777

Oneindia Punjabi

Oneindia Punjabi

Күн бұрын

Пікірлер: 82
@BalwantSingh-wr6zl
@BalwantSingh-wr6zl Сағат бұрын
ਇਹ ਇਤਹਾਸ ਅਜ ਪਹਿਲੀ ਵਾਰ ਸੁਣਿਆਂ ਸੁਣਾਉਣ ਲਈ ਧੰਨਵਾਦ
@RAMSINGH-fh8kl
@RAMSINGH-fh8kl 41 минут бұрын
ਸਲੂਟ ਕਰਦਾ ਜੀ ਪੱਤਰਕਾਰ ਸਾਹਿਬ ਜਾਣਕਾਰੀ ਦਿੱਤੀ ਜੀ😊
@RAMSINGH-fh8kl
@RAMSINGH-fh8kl 34 минут бұрын
ਮਨਪ੍ਰੀਤ ਸਿੰਘ ਇਯਾਲੀ ਸਾਹਿਬ ਬਹੁਤ ਵਧੀਆ ਇਨਸਾਨ ਹੈ।
@Trectors
@Trectors Сағат бұрын
ਡਾ ਸਾਬ ਧੰਨਵਾਦ ਜੀ
@harmandershergill7453
@harmandershergill7453 3 сағат бұрын
ਇਹ ਜੈਤੋਂ ਦੇ ਮੋਰਚੇ ਦਾ ਇਤਿਹਾਸ ਹੈ ਓਸ ਮੋਰਚੇ ਵਿੱਚ 298 ਸ਼ਹੀਦੀਆਂ ਹੋਈਆਂ ਪਰੰਤੂ ਓਥੇ ਕੇਵਲ ੧੨ ਨਾਮ ਹਨ ਮੈਂ ਸਾਰੇ ਸ਼ਹੀਦਾਂ ਦੇ ਨਾਮ ਦੀ ਲਿਸਟ ਕਈ ਵਾਰ ਸ਼੍ਰੋਮਣੀ ਕਮੇਟੀ ਨੂੰ ਦੇ ਚੁੱਕਾ ਹਾਂ ਇਕ ਵਾਰ ਬੀਬੀ ਕਿਰਨਜੀਤ ਕੌਰ ਜੀ ਨੂੰ ਵੀ ਬੇਨਤੀ ਕੀਤੀ ਨਾਲ ਲਿਸਟ ਵੀ ਦਿੱਤੀ ਸੀ ਪਰ ਇਨ੍ਹਾਂ ਨੂੰ ਸ਼ਹੀਦ ਯਾਦ ਨਹੀਂ
@ShrigurugranthsahibGurbani
@ShrigurugranthsahibGurbani Сағат бұрын
ਬੜੇ ਦੁਖ ਦੀ ਗੱਲ ਹੈ ਅਗਰ ਕੋਈ ਸ਼ਹੀਦਾਂ ਨੂੰ ਨਹੀਂ ਮੰਨ ਦਾ ਫਿਰ ਅਸੀਂ ਇਸ ਅਜਿਹੇ ਅਕਾਲੀ ਦਲ ਨੂੰ ਕੀ ਕਰਨਾ ਹੈ
@sukhwaraich8341
@sukhwaraich8341 Сағат бұрын
Ethe post krdo vr ji
@ratanjit9675
@ratanjit9675 Сағат бұрын
ਧਾਮੀ ਸਿਰਫ ਬਾਦਲ ਪਰਵਾਰ ਨੂੰ ਹੀ ਖੁਸ਼ ਕਰ ਰਿਹਾ
@PARMINDERSINGHGILL-u1g
@PARMINDERSINGHGILL-u1g 3 сағат бұрын
ਵੀਰ ਜੀ ਕੁਰਸੀ ਅਕਾਲੀ ਦਲ ਦੀ ਨਹੀ ਸੁਖਬੀਰ ਦੀ ਕੁਰਸੀ ਦੀ ਚਿੰਤੈ। ਹੁਣ ਮੁੱਖ ਮੰਤਰੀ ਦੀ ਕੁਰਸੀ ਤਾਂ "ਗੱਧੇ ਦੇ ਸਿਰ ਸਿੰਗ" ਆਉਣ ਤੋਂ ਬਾਅਦ ਹੀ ਮਿਲੇਗੀ ਪਰ ਪ੍ਰਧਾਨ ਦੀ ਕੁਰਸੀ ਤਾਂ ਬਚਾ ਲਵੋ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।
@charanjitsingh4388
@charanjitsingh4388 Сағат бұрын
ਕੂੜਿ ਫਿਰੇ ਪਰਧਾਨ ਵੇ ਲਾਲੋ ।। ਆਖ਼ਰ ਸੱਚ ਹੈ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।। ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ਸੱਚੀਆਂ ਗੱਲਾਂ ਹਨ ।
@jalourSingh-bz4dj
@jalourSingh-bz4dj 3 сағат бұрын
ਡਾਕਟਰ ਸਾਹਿਬ ਦੇ ਵਿਚਾਰ ਬਹੁਤ ਹੀ ਸੋਹਣੇ ਹਨ ਜੋ ਇਹਨਾਂ ਨੇ ਐਗਜਾਮ ਬੀਬੀ ਬਲਵੀਰ ਕੌਰ ਦੀ ਦਿੱਤੀ ਹੈ ਇਹ ਮੈਂ ਵਾਕੇ ਹੀ ਕਰਨਾ ਕਹਿੰਦਾ 99% ਲੋਕਾਂ ਨੂੰ ਪਤਾ ਨਹੀਂ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨਾਂ ਨੇ ਇਹੋ ਜਿਹੀਆਂ ਗੱਲਾਂ ਦੱਸੀਆਂ ਹਨ
@MalkeetSingh-pk6sf
@MalkeetSingh-pk6sf 2 сағат бұрын
ਅਜ ਦੇ ਨੌਜ਼ਵਾਨਾਂ ਨੂੰ ਬੀਬੀ ਉਪਕਾਰ ਕੌਰ ਬੀਬੀ ਪ੍ਰੀਤਮ ਕੌਰ ਇਕ ਹੋਰ ਬੀਬੀ ਪ੍ਰੀਤਮ ਕੌਰ ਬੀਬੀ ਪ੍ਰਮਜੀਤ ਕੌਰ ਬਾਰੇ ਵੀ ਨਹੀਂ ਪਤਾ ਦੱਸਣਾ ਕਿਸ ਨੇ ਸੀ
@gurmukhbajwa3516
@gurmukhbajwa3516 43 минут бұрын
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈ ਇਸ ਨੂੰ ਮਿੰਨੀ ਪਾਰਲੀਮੈਂਟ ਕਹਿਣਾ ਗਲਤ ਹੈ ਇਸ ਨੂੰ ਸਿੱਖਾਂ ਦੀ ਪਾਰਲੀਮੈਂਟ ਕਹਿਣਾ ਚਾਹੀਦਾ ਹੈ ਜੀ
@BalkarSingh-dc1oq
@BalkarSingh-dc1oq Сағат бұрын
ਬਾਦਲ ਮਸੰਦ ਹੈ ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ
@Fulelsingh-b1m
@Fulelsingh-b1m 3 сағат бұрын
ਵਾਹ ਜੀ ਵਾਹ ਮਹਾਨ ਪੁਰਸ਼ੋ ਸੱਚੀ ਪੱਤਰਕਾਰੀ
@SukhwinderSingh-bo2xo
@SukhwinderSingh-bo2xo 3 сағат бұрын
Akal takht Mahan hai 🙏
@KuldeepSingh-mh4rc
@KuldeepSingh-mh4rc 52 минут бұрын
ਵਾਹਿਗੂਰ ਮਹਿਰ ਕਰ
@bhagsingh2098
@bhagsingh2098 52 минут бұрын
ਡੱਲਾ ਜੀ ਅਯਾਲੀ ਜੀ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ ਤਾਂ ਹੀ ਅਕਾਲੀ ਦਲ ਬਚੇਗਾ। ਨਹੀਂ ਤਾਂ ਖ਼ਤਮ ਸਮਝੋ ਕਿਉਂਕਿ ਅਕਾਲੀ ਦਲ ਵੀ ਕਿਸਾਨ ਯੂਨੀਅਨਾਂ ਵਾਂਗ ਖਿਲਰ ਜਾਵੇਗਾ।
@dpsmoga
@dpsmoga 2 сағат бұрын
ਸਦਕੇ ਜਾਈਏ ਤੁਹਾਡੇ ਡਾਕਟਰ ਸਾਹਿਬ!
@prampramsingh3669
@prampramsingh3669 49 минут бұрын
Waheguru ji 😊😅😅😅😅
@PARMINDERSINGHGILL-u1g
@PARMINDERSINGHGILL-u1g 3 сағат бұрын
ਵੀਰ ਜੀ ਸਤਿ ਸ੍ਰੀ ਅਕਾਲ।ਵੀਰ ਜੀ ਬਾਦਲ ਨੇ ਪੰਥ ਨੂੰ ਸਮੇਟਦਿਆਂ ਸਮੇਟਦਿਆਂ ਸਾਰੇ ਦਲਾਂ ਤੋਂ ਲਿਆਕੇ ਸਿਰਫ ਤੇ ਸਿਰਫ ਆਪਣੇ ਆਪ ਤੱਕ ਸੀਮਤ ਕਰ ਲਿਆ। ਜਾਣੀ "ਪ੍ਰਕਾਸ਼ ਮੀਨਜ ਪੰਥ ਤੇ ਪੰਥ ਮੀਨਜ ਪ੍ਰਕਾਸ਼"। ਇਸਤੋਂ ਵੀ ਸ਼ਪੱਸ਼ਟ "ਜਲੇ ਬਾਦਲ ਥਲੇ ਬਾਦਲ"। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@Gsinghh8794
@Gsinghh8794 3 сағат бұрын
ਡਾਕਟਰ ਸਾਹਿਬ ਨੇ ਬਹੁਤ ਵਧੀਆ ਗਲਾਂ ਕੀਤੀਆਂ ਹਨ ਇਹ ਠੀਕ ਹੈ ਇਹਨਾਂ ਗਲਾਂ ਨਵੀਂ ਪੀੜ੍ਹੀ ਨੂੰ ਨਹੀਂ ਪਤਾ
@januranbir
@januranbir Сағат бұрын
Glorious part of Sikh history, thank you sir
@surjitpremi5885
@surjitpremi5885 51 минут бұрын
Come back is not possible. Only fools dreams.
@charanjeetsinghdhillon5434
@charanjeetsinghdhillon5434 3 сағат бұрын
Satnam SRI waheguru ji
@navjotsinghsandhu6096
@navjotsinghsandhu6096 3 сағат бұрын
Sukhbir da come back 😂😂😂😂😂 Kadi nahi hou ga
@balbindrasinghbalbindra5692
@balbindrasinghbalbindra5692 3 сағат бұрын
Badal jundli khatam
@kuljeetbrar7043
@kuljeetbrar7043 3 сағат бұрын
Bibi balbeer kour nu parnam
@avtarsingh2531
@avtarsingh2531 27 минут бұрын
ਰਾਜਨੀਤਕ ਲੋਕਾਂ ਨੇ ਧਰਮ ਨੂੰ ਵੀ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ
@gurcharansingh3299
@gurcharansingh3299 2 сағат бұрын
Pl spare the sgpc only for religious matters as enough has happened pastly
@karamsidhu6599
@karamsidhu6599 Сағат бұрын
Very nice DrSahib
@balwantshergill
@balwantshergill 3 сағат бұрын
you are great dr sahib ji
@GurmeetSingh-o3m
@GurmeetSingh-o3m 2 сағат бұрын
Bahut.hi.wadia.jankari
@dalersingh-wh6nc
@dalersingh-wh6nc 2 сағат бұрын
Great Bibi Balbir Kaur . This fact was not in my notice at age 79 years plus
@HarminderSingh-yg5ib
@HarminderSingh-yg5ib Сағат бұрын
Very nice Dr Sahib
@MalkeetSingh-pk6sf
@MalkeetSingh-pk6sf 2 сағат бұрын
ਕਲ ਦੀ ਗੱਲ ਹੈ ਜਦੋਂ ਬੀਬੀ ਪ੍ਰੀਤਮ ਕੌਰ ਦੇ ਦਸ ਪੰਦਰਾਂ ਦਿਨ ਦਾ ਬੱਚਾ ਸ਼ਹੀਦ ਹੋਇਆ ਸੀ ਪਰ ਅਜ ਪ੍ਰੀਤਮ ਕੌਰ ਤੇ ਕਿਵੇਂ ਊਜਾਂ ਲਾਉਣ ਵਾਲੇ ਸੋਚ ਸਕਦੇ ਨੇ
@GopalSingh-vm1lp
@GopalSingh-vm1lp 2 сағат бұрын
Bhot vadhia jaankari
@RamSingh-f1m
@RamSingh-f1m 2 сағат бұрын
Bahut vadia Jankari mili Dhanvad Surinder ji sahib singh ji
@carlosingh7072
@carlosingh7072 3 сағат бұрын
👍
@amarjitbrar6938
@amarjitbrar6938 19 минут бұрын
ਪ੍ਰਬੰਧਕ ਕਮੇਟੀ ਨੇ ਬੇੜਾ ਗ਼ਰਕ ਕਰਤਾ
@balwinderkaur-iy2qm
@balwinderkaur-iy2qm 25 минут бұрын
ਸ਼ਰੋਮਣੀ ਆਕਾਲੀ ਜਰੂਰ ਮਜ਼ਬੂਤ ਹੋਣਾ ਚਾਹੀਦਾ ਨਾਕਿ ਬਾਦਲ ਐਂਡ ਕੰਪਨੀ
@manjitsinghtransporter8075
@manjitsinghtransporter8075 2 сағат бұрын
Very very good Podcast
@Surinderpalsingh-zq7gu
@Surinderpalsingh-zq7gu 2 сағат бұрын
Thx dr saab 8:27
@dalersingh-wh6nc
@dalersingh-wh6nc 2 сағат бұрын
Daljit Singh is known Shakuni maama
@sharmatenthouse1848
@sharmatenthouse1848 3 сағат бұрын
Dr surinderpal by sat shri akal
@Sukhjinder5911
@Sukhjinder5911 3 сағат бұрын
Dhami ‘s two sons r clean shaved & we expect Sikhi prchaar from him ?
@amriksingh-hb8gv
@amriksingh-hb8gv 3 сағат бұрын
Dr Surinder ji Now doctor Cheema has handle the command in place of Advocate Harjinder singh Dhaml
@prabhdeepkaurgrewal3737
@prabhdeepkaurgrewal3737 2 сағат бұрын
Hun yad Aya v akal takht sb da aa
@baljitdhaliwal1725
@baljitdhaliwal1725 3 минут бұрын
Bhut bhut dhanwad ji bibi balvir kour da ithas .dsan da ji
@punjabiukwale3129
@punjabiukwale3129 3 сағат бұрын
Very good paji
@gurangadsinghsandhu6205
@gurangadsinghsandhu6205 29 минут бұрын
Sir ji, tusi theek keh rahe o. Dhami sahib badal and group Dian nalaikyan to vee dukhi han
@SawarnSingh-i4h
@SawarnSingh-i4h 2 сағат бұрын
Pahle te galt fasle karde rahe badul de kahan te sub kuchh na karde kahde sulje hue ne
@BHUPINDERSingh-sc5yg
@BHUPINDERSingh-sc5yg 2 сағат бұрын
ਭਾਈ ਜੀ ਜਿੰਨਾ ਚਿਰ ਬਾਦਲ ਪਰਿਵਾਰ ਹੈ ਉਨਾ ਚਿਰ ਇਸ ਤਰਾ ਹੀ ਪੰਥ ਚਲਾ ਹੈ
@jasbirsingh9789
@jasbirsingh9789 Сағат бұрын
😂ਲੁਟੇਰਿਆਂ ਦੀ ਬਹੁਤ ਸਿਫਤ ਕਰ ਰਹੇ ਹੋ ਧਾਮੀ ਧਰਮੀ ਨਹੀਂ ਅਧਰਮੀ ਹੈ ਰਬ ਤੋਂ ਡਰਦੇ ਰਹੋ 😂
@JarnailSingh-i2l
@JarnailSingh-i2l Сағат бұрын
2 december de akal takhat de hukmname nu inbin lagu karwaon laee 4 crore de istiar laonechahide han navi bharti laee adhar card etc bare v dasiajave
@harmelsroa
@harmelsroa 2 сағат бұрын
Manprt has hisown reserved seat in punjab political citcle he is not party he is public leader.sukhbir need him not he need❤❤❤❤❤❤
@SatnamSingh-mi2cb
@SatnamSingh-mi2cb Сағат бұрын
SUKHBEER DA SEASI SAPHER SUKHBEER DE PITA NE KHATM KITA
@gurcharansingh7252
@gurcharansingh7252 Сағат бұрын
Dhami sahib presure vch aa ke sukhbir singh Badal nu bachaun di chaplusi kar rahe hn
@SWARNSingh-m7g
@SWARNSingh-m7g 2 сағат бұрын
Shre ma je Dhami Sahib de 😊Saini nal Dubai krao mandarin da patta lag Jay ge
@chandigarha
@chandigarha 2 сағат бұрын
Ina sab. Party na. Mala bna ta.
@KashmirsinghHayer-vv5zo
@KashmirsinghHayer-vv5zo 2 сағат бұрын
Badlan ton sikh panth nu bcha lao
@narinderteji5393
@narinderteji5393 Сағат бұрын
Badal da come back nahi Badal kunba ate Badal gunda jundli da sarvnash
@chandigarha
@chandigarha 2 сағат бұрын
Tami. Da. Banda aaa
@SatpalSingh-je6dw
@SatpalSingh-je6dw 50 минут бұрын
Lando panjo sab badal walya de magar paye a eh sab akal takath sahib da virodh kar rahe a
@palasinghsandhujatsikh9929
@palasinghsandhujatsikh9929 Сағат бұрын
Sardar Dr. Daljit Singh Cheema Sahib ji ♥ is a think tank and towering leader of SAD (B). Moreover he is very loyal to the SAD (B) and highly trustworthy in party. So obviously his command is must.
@dayasingh8859
@dayasingh8859 2 сағат бұрын
ਤੁਸੀਂ ਪੱਤਰਕਾਰ ਨੂੰ ਕੱਖ ਦਾ ਨਹੀਂ ਪਤਾ ਧਾਮੀ ਨਹੀਂ ਛੱਡਦੇ ਬਾਦਲ ਅਕਾਲੀ ਦਲ ਨੂੰ ਤੁਸੀਂ ਵੱਡਾ ਪੱਤਰਕਾਰ ਸਿਰਫੇ ਵਿਡੀਉ ਅਪਲੋਡ ਕਰਨੀਂ ਹੁੰਦੀ
@vinylRECORDS0522
@vinylRECORDS0522 2 сағат бұрын
ਜੇ ਤੈਨੂੰ ਪਤਾ ਹੈ ਤਾਂ ਤੂੰ ਵੀਡੀਓ ਪਾ ਕੇ ਦੱਸਦੇ?ਪਰ ਪਹਿਲਾਂ ਪੰਜਾਬੀ ਸਹੀ ਲਿਖਣੀ ਸਿੱਖੋ।
@charanjitsingh4388
@charanjitsingh4388 Сағат бұрын
ਪੰਜਾਬੀ ਸਹੀ ਲਿਖੋ ।
@BantaSingh-o7c
@BantaSingh-o7c Сағат бұрын
ਪਤਾ ਨਹੀਂ ਇਹੋ ਜਿਹੇ ਲੋਕ ਕਿਥੋਂ ਆ ਕੇ ਕਮੈਟ ਕਰਨ ਲੱਗ ਜਾਂਦੇ ਨੇ ਮੁਰਦਾ ਬੋਲੇਗਾ ਕਫ਼ਨ ਹੀ ਪਾੜੇਗਾ
@BantaSingh-o7c
@BantaSingh-o7c Сағат бұрын
ਕੀ ਪੰਜਾਬ ਦੇ ਲੋਕ ਇਨੇਂ ਹੀ ਮੂਰਖ਼ ਨੇ ਜੋ ਆਪੂ ਬਣੇ ਪੰਜਾਬ ਦੇ ਵਾਰਸਾਂ ਦੇ ਪਿੱਛੇ ਭੇਡਾਂ ਵਾਂਗ ਲੱਗ ਜਾਣਗੇ ਕੀ ਦੇਣ ਹੈ ਪੰਥ ਤੇ ਪੰਜਾਬ ਨੂੰ ਇਹ ਕੌਮੀ ਘਰ ਲਈ ਨੌਜਵਾਨਾਂ ਦੇ ਸਿਰ ਮੰਗਨ ਵਾਲੇ ਐਮ ਪੀ ਬਣ ਗਏ ਵਾਰਿਸ ਦੀ ਮਾਤਾ ਜੀ ਤਾਂ ਪਤਰਕਾਰਾਂ ਨੂੰ ਬੋਲ ਰਹੀ ਸੀ ਅਮ੍ਰਿਤਪਾਲ ਹੁਣ ਖਾਲਿਸਤਾਨੀ ਥੋੜਾ ਏ ਹੁਣ ਤਾਂ ਸੰਵੀਧਾਨ ਮਨ ਲਿਆ ਹੈ ਭਰਾਵੋ ਹੁਣ ਸੋਚਣਾ‌ ਪਵੇਗਾ ਇਹ ਲੋਕ ਕਹਿੜੇਪਾਸੇ ਲੈਕੇ ਜਾਣਾ ਚਾਹੁੰਦੇ ਹਨ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਇਹ ਹੀ ਸਾਡੀ ਸਿੱਖ ਕੌਮ ਤੇ ਪੰਜਾਬ ਦਾ ਭਲਾ ਕਰ ਸਕਦਾ ਹੈ ਨੌਜਵਾਨਾਂ ਨੂੰ ਆਪਣੇ ਆਪ ਆਕੇ ਪਾਰਟੀ ਨੂੰ ਫਿਰ ਤੋਂ ਲੀਹਾਂ ਤੇ ਖੜਾ ਕਰਨਾ ਚਾਹੀਦਾ ਹੈ
Сестра обхитрила!
00:17
Victoria Portfolio
Рет қаралды 958 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
“Don’t stop the chances.”
00:44
ISSEI / いっせい
Рет қаралды 62 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Президент Байден попрощался с Америкой
1:31
Euronews по-русски
Рет қаралды 16 М.
Сестра обхитрила!
00:17
Victoria Portfolio
Рет қаралды 958 М.