ਬਾਦਲ ਦੀ ਤਨਖਾਹ ਮਗਰੋਂ ਭਾਈ ਵਡਾਲਾ ਕੀ ਬੋਲੇ ? ਸਿੰਘ ਸਾਹਬ ਨੂੰ ਕਿਉਂ ਕਿਹਾ ਬਾਦਲਾਂ ਦੇ ਜੱਥੇਦਾਰ ? Oneindia Punjabi

  Рет қаралды 22,180

Oneindia Punjabi

Oneindia Punjabi

Күн бұрын

Пікірлер: 82
@SURJITSINGH-jm3dp
@SURJITSINGH-jm3dp 5 сағат бұрын
ਭਾਈ ਸਾਹਿਬ ਤੁਸੀਂ ਬਿਲਕੁਲ ਸਹੀ ਅਤੇ ਸੱਚੀ ਜਾਣਕਾਰੀ ਪੇਸ਼ ਕੀਤੀ ਆ। ਚੰਦੂਮਾਜਰਾ ਟੋਲਾ ਅਤੇ ਬਾਦਲ ਟੋਲਾ ਅਤੇ ਸ੍ਰੋਮਣੀ ਕਮੇਟੀ ਅਤੇ ਜਥੇਦਾਰ ਸੱਭ ਇੱਕ ਨੇ ।ਜੋ ਜਹਾਦ ਚੰਦੂਮਾਜਰਾ ਟੋਲੇ ਨੇ ਛੇੜਿਆ ਸੀ ਉਹ ਇੱਕ ਗਿਣੀ ਮਿਥੀ ਯੋਜਨਾ ਅਧੀਨ ਇੱਕ ਡਰਾਮਾ ਸੀ ਜਿਸ ਦੇ ਰਿਜਲਟ ਸਿੰਘ ਸਾਹਿਬਾਨਾਂ ਦੇ ਫੈਸਲੇ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਆ ਗਏ ਹਨ।
@gurus1213
@gurus1213 Күн бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਿਸ਼ੇਸ਼ ਜਾਣਕਾਰੀ ਲਈ
@Xgh-et8od
@Xgh-et8od Сағат бұрын
ਬਿਲ੍ਕੁਲ ਸਹੀ ਹੈ ਅਤੇ ਸੱਚੀ ਜਾਣਕਾਰੀ ਹੈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਪ ਹੀ ਸਜ਼ਾ ਦੇਣ ਗੈ ਮਸੰਦ ਤੋ ਛੁਟਕਾਰਾ ਮਿਲਾਂਗਾ
@JaswantSingh-mt2mk
@JaswantSingh-mt2mk 14 сағат бұрын
ਠੀਕ ਹੈ ਜੀ
@Karmjitkaur-gk1xq
@Karmjitkaur-gk1xq Күн бұрын
ਬਹੁਤ ਵਧੀਆ ਵਿਚਾਰ ਭਾਈ ਵਡਾਲਾ ਜੀ ਵਾਹਿਗੁ ਮਿਹਰ ਕਰਨ 👏
@gurcharansingh9095
@gurcharansingh9095 3 сағат бұрын
ਇਹ ਫੈਸਲਾ ਜੱਥੇਦਾਰਾਂ ਦਾ ਪੰਜਾਬ ਅਤੇ ਕੋਮ ਨੂੰ ਮਨਜ਼ੂਰ ਨਹੀਂ ਇਹ ਬਿਲਕੁਲ ਪੰਜਾਬ ਅਤੇ ਕੌਮ ਨੂੰ ਰਸਾਤਲ ਵੱਲ ਲੈਕੇ ਜਾਵੇਗਾ
@gurcharansingh9095
@gurcharansingh9095 3 сағат бұрын
ਵਡਾਲਾ ਸਾਹਿਬ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਹੈ। ਇਹ ਕੁਝ ਹੀ ਵਾਪਰੇਗਾ ਤੁਸੀਂ ਸੱਚ ਕਿਹਾ
@parmveersandhu8860
@parmveersandhu8860 22 сағат бұрын
ਭਾਈ ਸਹਿਬ ਜੀ ਸਿਖ ਸੰਗਤ ਨੈ ਮਾਫ ਨੀ ਕਰਨਾ ਬਾਦਲ ਕੋਮ ਦੈ ਗਦਾਰ ਹੀ ਰਹਿਣ ਗੈ ਜੀ
@SurjitSingh-xd5sk
@SurjitSingh-xd5sk 19 сағат бұрын
ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਜਦੋਂ ਵੀ ਇਹ ਵੋਟਾਂ ਵਿੱਚ ਖਲੋਣ ਇਹਨਾਂ ਨੂੰ ਬੋਟ ਨਾ ਪਾਓ ਇਹਨਾਂ ਦੀ ਆਪੇ ਅਕਲ ਟਿਕਾਣੇ ਆ ਜਾਊ
@jagdevbrar6100
@jagdevbrar6100 8 сағат бұрын
ਇਹ ਸਜ਼ਾ ਨਹੀਂ ਦਿੱਤੀ ਗਈ ਸਗੋਂ ਫਿਲਮ ਬਣਾਈ ਗਈ ਸੀ ਪ੍ਰੋਡਿਊਸਰ ਅਤੇ ਡਾਇਰੈਕਟਰ ਵੀ ਆਪ ਹੀ ਹਨ ਬਾਕੀ ਸੰਗਤਾਂ ਸਭ ਜਾਣਦੀਆਂ ਹਨ ਬਾਕੀ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਵੇ ਗਾ
@KalaSerron
@KalaSerron Күн бұрын
ਸਹੀ ਗੱਲ ਹੈ ਬਾਈ ਜੀ ਧੰਨਵਾਦ
@jassikaur8781
@jassikaur8781 Сағат бұрын
ਵਾਹਿਗੁਰੂ ਜੀ ਚੜਦੀ ਕਲਾ ਕਰੋ ਖਾਲਸੇ ਦੀ
@SatnamChahal-fb9ic
@SatnamChahal-fb9ic Күн бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
@KanwaljitSingh-n5e
@KanwaljitSingh-n5e 17 сағат бұрын
ਬਾਦਲ ਪਰਿਵਾਰ ਅਤੇ ਜੁੰਡਲੀ ਜਿਹੜੀ ਕੱਲ ਅਕਾਲ ਤਖ਼ਤ ਸਾਹਿਬ ਦੇ ਕਟਹਿਰੇ ਵਿੱਚ ਖੜੀ ਸੀ ਨੂੰ ਇੱਕ ਹੋਰ ਸਜ਼ਾ ਦੇਣੀ ਬਣਦੀ ਸੀ। ਪਿੱਛਲੇ ਪੱਚਵੰਜਾ ਸਾਲਾਂ ਵਿੱਚ ਬਾਦਲ ਜੁੰਡਲੀ ਨੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਗੋਲਕਾਂ ਦੀ ਲੁੱਟ, ਪੰਜਾਬ ਦੇ ਆਮ ਸ਼ਰੀਫ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਰਿਸ਼ਵਤਾਂ ਰਾਹੀਂ ਲੁੱਟ ਦੇ ਪੈਸੇ ਨੂੰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਢੇਰੀ ਕਰਵਾਇਆ ਜਾਵੇ। ਬੇਨਾਮੀ ਜਾਇਦਾਦਾਂ ਦੇ ਕਾਗਜ਼ ਪੱਤਰ ਵੀ ਲੋਕਾਂ ਸਾਹਮਣੇ ਲਿਆਂਦੇ ਜਾਣ। ਤਾਂ ਕਿ ਵਲੂੰਧਰੇ ਹਿਰਦਿਆਂ ਨੂੰ ਸਕੂਨ ਮਿਲ ਸਕੇ। ਬਾਦਲ ਜੁੰਡਲੀ ਨੂੰ ਇਹ ਸਜ਼ਾ ਜ਼ਰੂਰ ਲੱਗਣੀ ਚਾਹੀਦੀ ਹੈ ਜੀ।
@Ostriches.
@Ostriches. 21 сағат бұрын
You are right keep it up
@raviindersingh8326
@raviindersingh8326 5 сағат бұрын
Waheguru Ji. 🙏🙏
@jasbirgill7806
@jasbirgill7806 2 сағат бұрын
ਬਿਲਕੁਲ ਸਹੀ ਕਿਹਾ
@suminderjeetsingh6767
@suminderjeetsingh6767 Күн бұрын
ਬਹੁਤ ਵਧੀਆ ਜੀ
@hshshshshssnjsjajsjs4634
@hshshshshssnjsjajsjs4634 Күн бұрын
Excellantsearch speech
@RavinderKumar-hs4si
@RavinderKumar-hs4si 17 сағат бұрын
Right ji
@RajinderKaur-zk2ei
@RajinderKaur-zk2ei 14 сағат бұрын
ਭਾਈ ਸਾਹਿਬ ਦੀ ਇਕ ਇਕ ਗੱਲ ਸੱਚ ਹੈ। ਰਾਮ ਰਹੀਮ ਦੀ ਮਾਫੀ ਵਾਲੀ ਘਟਨਾ ਨੂੰ ਬਹੁਤ ਹਲਕਾ ਲਿਆ ਜਥੇਦਾਰਾਂ ਨੇ।
@yadwindersingh1329
@yadwindersingh1329 Күн бұрын
ਸਿੱਖ ਕੌਮ ਨੇ ਬਾਦਲ ਲਾਣੇ ਨੂੰ ਮੁਆਫ਼ ਨਹੀਂ ਕੀਤਾ,ਇਹ ਤਾਂ ਸਿਰਫ ਸਰਕਾਰੀ ਜਥੇਦਾਰਾ ਵਲੋ ਮੁਆਫ਼ ਕੀਤਾ ਗਿਆ
@harjinderkaur1553
@harjinderkaur1553 Сағат бұрын
Thanks Bhai sahab ji sahi jankari diti tu c
@KishorilalUbhoo
@KishorilalUbhoo 12 сағат бұрын
Very good
@karnailsinghkhalsausa176
@karnailsinghkhalsausa176 16 сағат бұрын
ਬਹੁਤ ਵਧੀਆ ਜੀ। ਧੰਨਵਾਦ
@surinderkaur2100
@surinderkaur2100 12 сағат бұрын
ਸਹੀ ਕਹਿ ਰਹੇ ਭਾਈ ਵਡਾਲਾ ਜੀ
@harbanskaur1137
@harbanskaur1137 56 минут бұрын
Very good bhai sahib ji. Waheguru tuhanu himat den. 🙏🙏🙏
@NarinderSingh-j5o
@NarinderSingh-j5o Күн бұрын
sahi kiha veer vadala ji
@jaswinderpannu4465
@jaswinderpannu4465 8 сағат бұрын
Trust in waheguru insaaf jaroor milu
@harwinderkaur184
@harwinderkaur184 Сағат бұрын
Waheguru ji waheguru ji
@simarpreetsingh7654
@simarpreetsingh7654 Күн бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🙏💐🌷🌹
@KabalSinghDhillon-mq5kx
@KabalSinghDhillon-mq5kx Күн бұрын
ਵਾਹਿਗੁਰੂ ਜੀ ਆਪ ਸਜਾ ਦੇਣਗੇ।
@Manjeetkaur-xp6tc
@Manjeetkaur-xp6tc 14 сағат бұрын
Great explanation n very true.
@JaswantSingh-mt2mk
@JaswantSingh-mt2mk 14 сағат бұрын
6:43 ਠੀਕ ਹੈ ਜੀ
@JaswantSingh-mt2mk
@JaswantSingh-mt2mk 14 сағат бұрын
wahaguru ji
@surpinderpalsingh7139
@surpinderpalsingh7139 17 сағат бұрын
Waheguru ji Tusi sahi akhde ho
@parhaladsingh8437
@parhaladsingh8437 Күн бұрын
ਭਾਈ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ।ਪਰ ਇਕ ਗਲ ਸਮਝ ਤੋਂ ਬਾਹਰ ਹੈ ਕਿ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਹਨ ਇਹ ਆਪਸ ਵਿੱਚ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ। ਇਹ ਦੁੱਖ ਦੀ ਗਲ ਹੈ, ਨਾ ਤੁਸੀ ਜਥੇਦਾਰ ਰਣਜੀਤ ਸਿੰਘ ਜੀ ਦੀ ਅਗਵਾਈ ਮੰਨੀ ਅਤੇ ਨਾ ਹੀ ਕੋਈ ਅਜਿਹਾ ਪਲੇਟਫਾਰਮ ਤਿਆਰ ਕਰ ਸਕੇ ਹੋ ਜਿਹੜਾ ਸਿੱਖਾਂ ਨੂੰ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਹੀ ਦੇ ਸਕੇ ਹੋ।
@KuldeepKaur-id3gr
@KuldeepKaur-id3gr Сағат бұрын
🙏🙏
@lovepreetkaur1173
@lovepreetkaur1173 5 сағат бұрын
Vadala sab ji jindabad
@jassikhangura4241
@jassikhangura4241 21 сағат бұрын
Right
@MalkitKaur-e6k
@MalkitKaur-e6k 4 сағат бұрын
Sda hi sach di jit hundi ha
@MalkitSingh-ry4hq
@MalkitSingh-ry4hq 10 сағат бұрын
👍🏻🇺🇸
@SukhwinderSingh-de9fz
@SukhwinderSingh-de9fz 5 сағат бұрын
Veer ji guru da sarn ae nu mafie milde ha bas karo
@highscoredelta9361
@highscoredelta9361 21 сағат бұрын
ਬੇੜਾ ਚੰਗੀ ਤਰਾਂ ਡੋਬ ਣਗੇ
@Gurmeet-pw6yq
@Gurmeet-pw6yq 19 сағат бұрын
ਸ੍ਰੀ ਅਕਾਲ ਤਖ਼ਤ ਜੀ ਤੋਂ ਸਾਡੇ ਅਨੁਸਾਰ ਠੀਕ ਫੈਸਲਾ ਹੈ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਮੈਂਬਰਸ਼ਿਪ ਭਰਕੇ ਕੌਮ ਦੀ ਅਗਵਾਈ ਕਰੋ ਜੀ ਮੈਦਾਨ ਖ਼ਾਲੀ ਹੈ ਜੀ
@KanwaljitSingh-n5e
@KanwaljitSingh-n5e 17 сағат бұрын
ਭਾਈ ਵਡਾਲਾ ਜੀ ਸਿੱਖ ਕੌਮ ਹੁਣ ਬਹੁਤ ਸਿਆਣੀ ਹੋ ਚੁੱਕੀ ਹੈ। ਬਾਦਲ ਜੁੰਡਲੀ ਜਿੰਨੇ ਮਰਜ਼ੀ ਪਾਪੜ ਵੇਲ ਲਵੇ ਸਵਾਲ ਹੀ ਪੈਦਾ ਨਹੀਂ ਹੁੰਦਾ ਬਾਦਲ ਜੁੰਡਲੀ ਰਾਜ ਭਾਗ ਵਿੱਚ ਆ ਸਕੇ। ਹਾਲਾਂਕਿ ਸਿੰਘ ਸਹਿਬਾਨਾਂ ਨੇ ਸੁਖਬੀਰ ਬਾਦਲ ਪ੍ਰਤੀ ਬਹੁਤ ਹੀ ਨਰਮ ਰਵਿਇਆ ਅਖਤਿਆਰ ਕੀਤਾ ਜੋਬਹੁਤ ਸਖ਼ਤ ਹੋਣਾ ਚਾਹੀਦਾ ਸੀ।
@swarnsingh7238
@swarnsingh7238 Күн бұрын
.....................ਓੜਕ ਸੱਚ ਰਹੀ।
@amarjitsinghsandhu2908
@amarjitsinghsandhu2908 19 сағат бұрын
ਵਡਾਲਾ ਜੀ ਤੈਨੂੰ ਪ੍ਰਧਾਨ ਕਿਸੇ ਨਹੀ ਬਣਾਉਣਾ ਭੁੱਲ ਜਾ ਭੁੱਲ ਜਾ
@raviindersingh8326
@raviindersingh8326 5 сағат бұрын
Kesse pkkre gyye Neena ,,,,, yeh to App ne Btyea Nhe 🙏🙏
@singhgurjit2210
@singhgurjit2210 Сағат бұрын
ਇਕ ਬਾਲਟੀ ਇਕ ਵੋਟ ਦਿੱਲੀ ਵਿੱਚ
@KabalSinghDhillon-mq5kx
@KabalSinghDhillon-mq5kx Күн бұрын
ਨਵਾਂ ਅਕਾਲੀ ਦਲ ਹੋਂਦ ਵਿੱਚ ਆ ਵੇ।
@GurnamSingh-r6i
@GurnamSingh-r6i Күн бұрын
ਗੁਰਮੁਖਿ ਪਿਆਰਿਆ ਕਿਸੇ ਨੂੰ ਤੇ ਬਖ਼ਸ਼ ਲਿਆ ਕਰ ਤੂੰ ਇਕੱਲਾ ਹੀ ਸੱਚਾ ਸੁੱਚਾ ਹੈਂ
@hakamsinghbrar6014
@hakamsinghbrar6014 Күн бұрын
Sangat sja devegi eh jo drama aa eh ni chalna
@manjeetdeol
@manjeetdeol 9 сағат бұрын
Bhai Wadala Ji Maharaj sab vekh riha hai Janta maaf nahi karega
@balbirsingh8172
@balbirsingh8172 12 сағат бұрын
Hunh ta shrm kr lo aakal takht nah matha na la
@umaanand6219
@umaanand6219 10 сағат бұрын
Badel not a good man he has spoiled gurus name
@BhagwanSingh-y2h
@BhagwanSingh-y2h 21 сағат бұрын
ਆ ਗਈ ਬਿਲੀ ਥੈਲ ਚੋ ਬਾਹਰ ਕਤੀੜ
@SurjitSingh-xd5sk
@SurjitSingh-xd5sk 19 сағат бұрын
ਇਹ ਸਾਰੇ ਖਾਖੀ ਨਿਕਰਾਂ ਵਾਲੇ ਆ ਖਾਲਸਾ ਜੀ
@manjitphagwara
@manjitphagwara 6 сағат бұрын
Sukhbir tan raje di tran betha ki eh ic nu sewa lagi hai.
@NarinderSingh-j5o
@NarinderSingh-j5o Күн бұрын
aah jathedar v Sarkari ne kine dramenal bcha kr lia badlan da chamchean da
@hellogajjan
@hellogajjan 13 сағат бұрын
RAAJ BESURA SAAJ...RAJNEETY HATAO DHARAM BACHAO....DHARAM SEE ! HUNN KEE ? BHARAM HE !!
@GurpreetSingh-kb6ih
@GurpreetSingh-kb6ih 30 минут бұрын
Kom da mard sipaahi
@kuldipjamus1968
@kuldipjamus1968 22 сағат бұрын
ਬਾਦਲਾ ਨੂੰ ਅਕਾਲ ਤਖਤ ਤੇ ਆਉਣ ਤੋ ਰੋਕਿਆ ਜਾਣਾ ਚਾਹੀਦਾ ਸੀ.
@amandeepkaur7064
@amandeepkaur7064 21 сағат бұрын
ਇਹ ਕਲੀਨ ਚਿੱਟ ਲੈਣ ਵਾਸਤੇ ਹੀ ਕਰ ਰਹੇ ਸਭ
@harjinderkaur3978
@harjinderkaur3978 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@KabalSinghDhillon-mq5kx
@KabalSinghDhillon-mq5kx Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@MalkitSingh-ry4hq
@MalkitSingh-ry4hq 10 сағат бұрын
👍🏻🇺🇸
Punjab’s Akali Netas Made to Wash Toilets | Jist
21:01
From Small To Giant 0%🍫 VS 100%🍫 #katebrush #shorts #gummy
00:19
Twin Telepathy Challenge!
00:23
Stokes Twins
Рет қаралды 137 МЛН
I thought one thing and the truth is something else 😂
00:34
عائلة ابو رعد Abo Raad family
Рет қаралды 16 МЛН
From Small To Giant 0%🍫 VS 100%🍫 #katebrush #shorts #gummy
00:19