No video

ਬਾਹਰ ਆ ਕੇ ਖੱਟਿਆ ਕੁਝ ਨਹੀਂ ਗਵਾਇਆ ਹੀ ਹੈ, ਐਲੇ ਤੋਂ ਕਾਲ ਕਰਕੇ ਦੱਸੀਆਂ ਹੱਡ ਬੀਤੀਆਂ। Foreign schoking facts

  Рет қаралды 21,148

Gavy Chauhan Vlogs

Gavy Chauhan Vlogs

Күн бұрын

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
About this Video: A Punjabi Guy from Amritsar went to America in early age with family. He is graduated in good stream and could have at Officer level job in Punjab but at that time he has great desire to settle abroad and finally went to America in Family case. As per his story first 2-3 years was amazing but with the time being he understood the whole concept of foreign countries. He describes the foreign countries as Multinational big companies who do their business. He told that he understood the whole concept of life. He is not satisfied with the life style of foreign countries as he is in great love with Punjab. He is so worried about Punjabi community due to the emergence of Punjabi culture with foreign cultures. He worries about Punjab youth. He is really worried that what is happening around him. He don’t want to settle abroad. He just wants to settle in Punjab and he is planning to move in Punjab. He further told that children are not safe in this environment, so he is interest to be growing his children in Punjab. I pray to God that he may succeed to his goals soon.
If any body want to talk to me, just email your phone number to my email chauhangurpreet@yahoo.co.in.
Thanks and regards
Gavy Chauhan Vlogs.
ਕਨੇਡਾ ਚੋਂ ਲੋਕਾਂ ਨੂੰ ਕੱਢਣ ਦੀ ਤਿਆਰੀ,ਅਜੇ ਹਾਲਾਤ ਹੋਰ ਵਿਗੜਨਗੇ। ਫੋਨ ਤੇ ਕਰਤੇ ਵੱਡੇ ਖੁਲਾਸੇ
ਬਾਹਰ ਆ ਕੇ ਖੱਟਿਆ ਕੁਝ ਨਹੀਂ ਗਵਾਇਆ ਹੀ ਹੈ, ਐਲੇ ਤੋਂ ਕਾਲ ਕਰਕੇ ਦੱਸੀਆਂ ਹੱਡ ਬੀਤੀਆਂ। Schoking Facts of Foreign
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland #americareturned #baddaysinamerica #gharwapsitopunjab

Пікірлер: 132
@sukhdevkaur7845
@sukhdevkaur7845 4 ай бұрын
ਬਾਈ ਜੀ! ਸਾਡਾ ਇਤਿਹਾਸ ਹੀ ਖਤਰੇ ਵਿੱਚ ਪੈ ਗਿਆ ਹੈ ਜੀ । ਲੋਕ ਸਿਰੇ ਦੇ ਬੇਸ਼ਰਮ ਹੋ ਗਏ ਲੋਕ ।ਬਹੁਤ ਹੀ ਅਫਸੋਸ!
@Kiranpal-Singh
@Kiranpal-Singh 4 ай бұрын
ਅਮਰੀਕਾ ਦੇਸ਼ ਦਾ ਕੁਝ ਵੀ ਪਸੰਦ ਨਹੀਂ ਤਾਂ ਅਪਨਾਪਨ-ਵਿਰਸੇ-ਖੁਸ਼ੀ ਲਈ ਅਪਨੇ ਮੁੱਢ, ਪੰਜਾਬ ਰਹਿਣਾ ਚਾਹੀਦਾ ਹੈ, ਪੈਸੇ ਵੱਲੋਂ ਵੀ ਸੌਖੇ ਹੋ, ਰੱਬ ਰਾਜੀ ਰੱਖੇ !
@Kiranpal-Singh
@Kiranpal-Singh 4 ай бұрын
*ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ* ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !
@mittiputtmajhail2960
@mittiputtmajhail2960 4 ай бұрын
100% agree with you. The younger Sikhs must be serious about having at least 4 or 5 kids. If two produce only one or two kids then Sikh number will never grow. Look on Muslims who claim one day they will rule the world by numbers. Even in USA Muslim families have more than 5 kids each as govt give free money also. Sikho socho.
@sarbjeetkaur2816
@sarbjeetkaur2816 4 ай бұрын
ਬਹੁਤ ਵਧੀਆ ਗੱਲਬਾਤ
@Kiranpal-Singh
@Kiranpal-Singh 4 ай бұрын
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@punjabiunofficial
@punjabiunofficial 3 ай бұрын
ਮੈਂ ਵੀ ਅਮਰੀਕਾ ਘੁੰਮ ਕੇ ਆਇਆ ਇਹੀ ਸਮਝ ਆਇਆ ਕਿ ਇਹ ਦੇਸ ਸਮੁੰਦਰ ਨੇਂ ਜਿੰਨੇ ਮਰਜੀ ਲੋਕ ਰਹਿ ਸਕਦੇ ਆ ਪਰ ਅਪਣੀ ਹਸਤੀ ਗੁਆਚ ਜਾਂਦੀ ਹੈ॥ ਖਾਸ ਤੋਰ ਤੇ ਨਿਊਯਾਰਕ ਚ ਪਤਾ ਹੀ ਨਹੀ ਲੱਗਦਾ ਕੋਣ ਕਿੱਥੇ ਦਾ ਹੈ ਬਸ ਸਭ ਲੱਗੇ ਹੋਏ ਨੇ॥
@angrejsingh3806
@angrejsingh3806 4 ай бұрын
ਜ਼ਿੰਦਗੀ ਤੋਂ ਨਿਰਾਸ਼ ਲੋਕ ਬਾਹਰ ਜਾਂਦੇ ਆ ਚਲੋ ਕਿਸੇ ਦੀ ਮਜਬੂਰੀ ਹੋ ਸਕਦੀ ਆ ਪਰ ਇਹਨਾਂ ਲੋਕਾਂ ਤੋਂ ਪੰਜਾਬ ਵਾਲੇ ਕੋਈ ਉਮੀਦ ਨਾ ਰੱਖਣ ਆਪਣਾ ਕੰਮ ਆਪ ਕਰਨ
@ranindersingh3383
@ranindersingh3383 4 ай бұрын
First time mainu koi apna veer sachi situation and meri same feelings bolda dekhya.Main Europe vich hn.jo v punjab vich hai veer.es veer di gal sunu.ah veer bikul sach bol reha.and jine changi trra explain kita veer ne.aj tak kise ne v ni kita.main ene interviews dekh layi.aj pehle vaar koi reality suna reha…meri v same feelings hai.mainu 1 month baad eh sab samj aun lag gya c…
@jagjitsinghsidhu7951
@jagjitsinghsidhu7951 4 ай бұрын
ਜੀ ਬਿੱਲਕੁੱਲ ਸੱਚ ਬਿਆਨ ਕਰ ਰਿਹੈ ਇਹ ਬਾਈ
@MrXYZ-eq7zi
@MrXYZ-eq7zi 6 күн бұрын
ਬਿਲਕੁਲ ਬਿਲਕੁਲ,ਜੀ ਜੀ ਜੀ ਜੀ, ਬੱਸ ਇਹ ਆ ਹੋਸਟ।
@hubbychauhan
@hubbychauhan 6 күн бұрын
ਬਿਲਕੁਲ ਬਿਲਕੁਲ ਜੀ ਜੀ ਇਹ ਹੈ ਹੋਸਟ, ਤੂੰ ਸੜਦਾ ਕਿਉਂ ਹੈ ਬਾਈ ਵੇਖ ਕੇ ਪੋਸਟ, ਪੰਜਾਬ ਤੋਂ ਭੱਜੇ ਗਦਾਰ ਹੀ ਸੜਦੇ ਆ, ਲੱਤਾਂ ਭਾਰ ਨੀ ਝੱਲਦੀਆਂ ਜਿੱਥੇ ਜੱਟ ਖੜਦੇ ਆ, ਵੱਡਿਆਂ ਵੱਡਿਆਂ ਦੇ ਮੈਂ ਤਾਂ ਕੱਢੇ ਹੈ ਵਹਿਮ, ਜੇ ਹੈ ਹਿੰਮਤ ਤਾਂ ਓਨਲਾਈਨ ਬੰਨ ਲਈ ਟਾਇਮ 💪💪💪💪💪
@user-lz5qe2hz1n
@user-lz5qe2hz1n 4 ай бұрын
ਮੈਨੂੰ ਪਹਿਲਾਂ ਤੇ ਅਮਰੀਕਾ ਬਹੁਤ ਚੰਗਾ ਲੱਗਦਾ ਸੀ ਪਰ ਹੁਣ ਦਿਲ ਨਹੀ ਲੱਗਦਾ ਹੈ ਠੀਕ ਹੈ ਪ੍ਰਦੂਸ਼ਣ ਨਹੀ ਹੈ ਸਾਫ ਸਫ਼ਾਈ ਬਹੁਤ ਹੈ ਕਨੂੰਨ ਬਹੁਤ ਚੰਗੇ ਹਨ ਸਿਰਫ ਜ਼ਿੰਦਗੀ ਇੱਕ ਮਸ਼ੀਨਰੀ ਬਣ ਗਈ ਹੈ ਕੰਮ ਤੋ ਘਰ ਘਰ ਤੋ ਕੰਮ ਹੋਰ ਕੁਝ ਨਹੀਂ ਹੈ ਬਜ਼ੁਰਗਾਂ ਦਾ ਕੋਈ ਹਾਲ ਨਹੀ ਹੈ ਘਰ ਵਿਚ ਕੈਦ ਹਨ ਵਿਹਲੇ ਬੰਦਿਆ ਦਾ ਕੋਈ ਕੰਮ ਨਹੀਂ ਹੈ ਪੰਜਾਬ ਵਰਗਾ ਮਹੌਲ ਕਿਤੇ ਨਹੀ ਹੈ ਆਪਣਾ ਦੇਸ਼ ਆਪਣੇ ਲੋਕ ਆਪਣਾ ਸੱਭਿਆਚਾਰ ਕੁਝ ਨਹੀ ਹੈ ਪੈਸਾ ਹੀ ਮੂਲ ਹੈ ਕਮਾਈ ਜਾਵੋ ਟੈਕਸ ਭਰੀ ਜਾਵੋ ਤੀਜਾ ਹਿੱਸਾ ਟੈਕਸ ਵਿੱਚ ਚਲੇ ਜਾਂਦਾ ਹੈ ਜਿੰਨਾ ਵੱਧ ਕਮਾ ਲਵੋ ਓਨਾ ਹੀ ਟੈਕਸ ਭਰੀ ਜਾਵੋ ਸਿਰਫ ਭੇਡ ਚਾਲ ਹੈ ਹੋਰ ਕੁਝ ਨਹੀ ਹੈ ਕੰਮ ਤੇ ਕਰਨਾ ਹੋਵੇ ਤਾਂ ਪੰਜਾਬ ਵਿੱਚ ਬਹੁਤ ਹੈ
@jobangill7443
@jobangill7443 4 ай бұрын
@ssingh2503
@ssingh2503 4 ай бұрын
ਪਹਿਲ ਆਪਣੇ ਆਪ ਤੋ ਕਰਨੀ ਪਵੇਗੀ। ਦੂਜੇ ਨੂੰ ਮਤਾਂ ਦੇਣ ਦਾ ਕੋਈ ਅਸਰ ਨਹੀਂ ਹੋਵੇਗਾ।
@jassbir1363
@jassbir1363 4 ай бұрын
ਸੋਲਾ ਆਨੇ ਸਹੀ ਗੱਲ ਹੈ ਬਾਈ ਜੀ ਦੀ ।
@JATTPB04WALA
@JATTPB04WALA 4 ай бұрын
Yes veer . Your action should meet your words . But for this guy looks like he doesn’t know what he want to tell or where he is taking this conversation . He said he was good for drug inspector Job back home . Means he had some medical related education. So if he had upgraded his education here he must be earning very good chunk of 💰 . Let’s do math from last 10 years he had good amount of money & he shouldn’t have any problem to go back to India . But hell no he will never 👎🏻 go back rather then lecturing here & there
@sunrisesunset979
@sunrisesunset979 4 ай бұрын
ਜੇ ਹਵਾ ਸਾਫ ਹੋਵੇ ਤਾਂ ਸਾਰਾ ਅਮਰੀਕਾ ਮੋਸਮ ਦੇ ਬਦਲਣ ਤੇ ਅਲਰਜੀ ਨਾਲ ਨਾਂ ਅੋਖਾ ਹੋਵੇ । ਇੱਥੇ ਦਾ ਪ੍ਰਦੂਸ਼ਨ ਦਿਖਦਾ ਨਹੀ ਸਿਰਫ ਚਮੜੀ ਤੇ ਆਪਣਾ ਰੰਗ ਦਿਖਾਉਂਦਾ ਹੈ । ਰਸਾਇਣਾਂ ਦੀ ਵਰਤੋਂ ਫਲਾਂ ਤੇ ਸਬਜ਼ੀਆਂ ਦੀ ਸ਼ਕਲ ਸਵਾਰ ਦਿੰਦੀ ਹੈ ਪਰ ਸਵਾਦ ਖਤਮ ਕਰ ਦਿੰਦੀ ਹੈ।
@ManjeetSingh-qp3jg
@ManjeetSingh-qp3jg 4 ай бұрын
Pl keep it up for the awareness of general public
@GurchainSingh-ks5ru
@GurchainSingh-ks5ru 4 ай бұрын
ਉਹ ਭਰਾਵਾ ਤੂੰ 10 ਸਾਲ ਇਹੀ ਸੋਚਦਾ ਰਿਹਾ ਮੈਂ ਵਾਪਸ ਜਾਣਾ ਵਾਪਸ ਜਾਣਾ 10 ਸਾਲ ਟੈਨਸ਼ਨ ਹੀ ਲੈਂਦਾ ਰਿਹਾ ਹੈ ਉਦੋਂ ਕਿਉਂ ਨਹੀਂ ਆਇਆ ਜੋੜ ਕਰੋੜਾਂ ਰੁਪਏ ਤੇ ਹੁਣ ਮਾਰਦਾ ਗੱਲਾਂ
@Bnavpreet
@Bnavpreet 4 ай бұрын
Jado jago udo swera hunda bhai. Paise di nahi gal hawa de ulat chalan lai himmat chahidi. Oh kehnda te piya ki job smjh ke kitte vi banda ja sakda ghar shad sakda par aauna wapis chahida time rehndian e.
@JATTPB04WALA
@JATTPB04WALA 4 ай бұрын
Exactly 👍 he will never come back . From his language he looks well educated & so he must be back to India by now . If he thinks he is so much wise he shouldn’t been here in USA by now . He must join drug inspector back home that’s what he said in this video
@jassbir1363
@jassbir1363 4 ай бұрын
India ਵਿੱਚ Nursing job ਦੀ $200 ਮਿਲਦਾ ਹੈ ਮਤਲਬ 16000 ਤਨਖਾਹ Usa ਵਿੱਚ $ 6000 ਤਨਖਾਹ ਮਿਲਦੀ ਹੈ Nursing job ਦੀ ਬਾਕੀ ਇਨਸਾਨ ਤੋ ਜੋ ਚੀਜ ਦੂਰ ਹੋਵੇ ਉਹ ਚੀਜ ਇਨਸਾਨ ਨੂੰ ਪਿਆਰੀ ਲੱਗਦੀ ਹੈ ਜੀ । > ਬਾਕੀ ਕਈ ਵੀਰਾਂ ਨੂੰ india ਵੀ ਵਧੀਆਂ ਨਹੀ ਲੱਗਦਾ, ਨਾ ਹੀ ਅਮਰੀਕਾ ਵਧੀਆਂ ਲੱਗਦਾ ਹੈ ? ਉਨਾਂ ਦਾ ਇਲਾਜ ਕਿਵੇ ਹੋਵੇਗਾ ਜੀ ?
@SurinderSingh-gr5cm
@SurinderSingh-gr5cm 2 ай бұрын
Good think putter
@MindPower00.100
@MindPower00.100 4 ай бұрын
Gavy veere bahut vadia kam kar rahe main Australia rehnda 6 saaal hun v supna pind da aunda main tuhdi har video vekhda rabb tuhda bhalla kre tusi punjabi di sewa kr rahe ho rabb tuhnh treeki dewe jada da kam kr rahe eda hi krde ho tuhde toh asi ehi umeed rakh de han
@SukhdevSingh-gg7mh
@SukhdevSingh-gg7mh 4 ай бұрын
Good
@harmanjotsingh4707
@harmanjotsingh4707 4 ай бұрын
Right. ........ Ji.......
@gursharandhillon2931
@gursharandhillon2931 4 ай бұрын
During my visit to California sometimes back, I met a person from Dharmkot area near Moga. He was living on a work permit for 12 years simply in the hope. His mother and father died in India and he could not visit them. It's the worst life to live like that.
@bhupinderdhaliwal7096
@bhupinderdhaliwal7096 4 ай бұрын
ਕੀ ਸੋਚਿਆ ਸੀ ਉਥੇ ਡਾਲਰ ਦਰੱਖਤਾਂ ਨੂੰ ਲੱਗੇ ਹੋਣਗੇ ਤੋੜਕੇ ਬੋਰੀਆਂ ਭਰ ਲਵਾਂਗੇ ਕੰਮ ਕਰਨ ਜੋਗੇ ਹੈ ਨਹੀਂ
@positivethoughts8461
@positivethoughts8461 4 ай бұрын
😂😂ਮੇਰੇ ਜਾਣਕਾਰ ਦਾ ਤਕੀਆ ਕਲਾਮ ਸੀ ਕਿ ਪੰਜਾਬ ਵਿੱਚ ਕੁੱਝ ਨਹੀਂ (ਜਦਕਿ ਖ਼ੁਦ ਵਧੀਆ ਨੌਕਰੀਆਂ ਕਰਦੇ ਹਨ)ਕਹਿਕੇ ਆਪਣੇ ਬੱਚੇ ਨੂੰ ਕੇਨੇਡਾ ਭੇਜਿਆ ਜਿੱਥੇ ਬੱਚਾ ਉਨਾਂ ਹੀ ਕੰਮ ਕਰਦਾ ਹੈ‌ ਜਿਨੇ ਨਾਲ ਗੁਜ਼ਾਰਾ ਹੁੰਦਾ ਰਵੇ ਮਸ਼ੀਨ ਬਨਣਾ ਨਹੀਂ ਚਾਹੁੰਦਾ ਤੇ ਖੁਸ਼ ਹੈ 😂ਪਰ ਮਾਪਿਆਂ ਦੀ ਜ਼ੁਬਾਨ ਹੁਣ ਬੰਦ ਹੈ ਕਿ ਐਥੇ ਕੁੱਝ ਨਹੀਂ ।
@ParvinderKang
@ParvinderKang 4 ай бұрын
Usa is the best country to live in Some people don’t like us and same time don’t want to go back India When they are in India saying us is the best. When they are in us saying India is the best. Look like this gentleman is blowing hot air
@JATTPB04WALA
@JATTPB04WALA 4 ай бұрын
😂😂😂😂 host & guest both venting out there personal frustration 😂
@pek1240
@pek1240 4 ай бұрын
10 sal ho gaye es veer nu fainicially vi hun set hona je halle vi na hoia fer kadi hona vi nahi te vapis kadon jana set ta ave hona he ni kadi jina bura bahar nu das reha veer es hisab nal ta tickets book chahidian ne par bura kahi vi jana par jana vi nahi eh madi gal aa dojian nu bura keh app changge nahi ho sakde app changge hona chahida dojian layi chanann munara bano bhai sab karao tickets vapisi dian fer asi vi sochiye
@JATTPB04WALA
@JATTPB04WALA 4 ай бұрын
😂😂😂 you nailed it bro 😎 . These guys are double standards 😂. Presenting himself very well 👌 knowledgeable wise smart but he should have some serious reading before making such statements about USA 🇺🇸
@kiranpreetkaur2761
@kiranpreetkaur2761 4 ай бұрын
Bahut vadia 🙏
@neetugold6136
@neetugold6136 4 ай бұрын
Khari ਗੱਲ ।
@sajwantkaurkaur8534
@sajwantkaurkaur8534 4 ай бұрын
He know the truth .But he not going back to India.
@The_solo_man_.....225
@The_solo_man_.....225 4 ай бұрын
😂😂
@samthind3767
@samthind3767 4 ай бұрын
Buhat vadiya gall keti tusi veer🙏
@singhlakhbir8304
@singhlakhbir8304 4 ай бұрын
Absolutely right
@harmanjotsingh4707
@harmanjotsingh4707 4 ай бұрын
Ji ji ji ji. Theek aa. Theek AAA. Theek aaatheekaaa. Ok ok ok ok.
@punjabilovesongs6036
@punjabilovesongs6036 4 ай бұрын
thik thik thik thik ok ok ok ok ji ji ji ji bilkul bilkul bilkul bilku ha ha ha ha ha ha ha
@BholaSingh-nn6lt
@BholaSingh-nn6lt 4 ай бұрын
Good job y ji
@parampalkaur6052
@parampalkaur6052 4 ай бұрын
He is speaking truth 👏
@puneetjaswal6110
@puneetjaswal6110 4 ай бұрын
Bold and honest guest with true analysis!
@Sade833
@Sade833 4 ай бұрын
Veer canada dimag la gya cnada vda bda population thodi aa jehde pase thand Bali ohte koi Renda ni indian nu oh pase PR deti nale high tax lenda duja ohnu 30 lakh le k sasti labour milgi vkhiye ta cneda da fyda he fyad india punjab da nuksan sara paise bhar ja reha
@Kiranpal-Singh
@Kiranpal-Singh 4 ай бұрын
*LA-Los Angeles-ਲੋਸ ਏਂਜਲਸ* ਕੈਲੇਫੋਰਨੀਆ ਸੂਬੇ ਦਾ ਵੱਡਾ ਸ਼ਹਿਰ ਹੈ, Hollywood ਵੀ ਇਥੇ ਹੈ !
@MrSingh-hq5zd
@MrSingh-hq5zd 4 ай бұрын
Bilkul sahi gal aa ji 100%
@AvtarSingh-zu5rd
@AvtarSingh-zu5rd 4 ай бұрын
Our. generation in this country is ruining they are respect parents what to talk of grand parents they even not hesitate or falsely blaming them.
@hsReaction7863
@hsReaction7863 4 ай бұрын
ਪੰਜਾਬੀ ਦੀ ਕਹਾਵਤ ਹੈ ਕੇ ਮੱਕਿਯੋੰ ਪਰੇ ਯੜ ਹੈ ਇਹ ਹੁਣ ਸਮਝ ਆ ਰਹੀ ਹੈ 90 % ਪੰਜਾਬੀ ਸਿਰਫ ਸ਼ੋਂ ਔਫ ਕਰਕੇ ਜਾ ਰਹੇ ਨੇ ਇਹ ਝੂਠ ਹੈ ਕੇ ਇੰਡੀਆ ਚ ਕੰਮ ਹੈ ਨੀ ਜਿੰਨੇ ਕੰਮ ਕਰਨਾ ਓਦੇ ਵਾਸਤੇ ਬਹੁਤ ਕੰਮ ਹੈ ਜਿਸ ਦੇ ਪਿਯੋ ਕੋਲ 25/30 ਲੱਖ ਰੁਪਏ ਨਹੀਂ ਹੈਗੇ ਓਦੇ ਵਾਸਤੇ ਬਹੁਤ ਜਿਆਦਾ ਕੰਮ ਹੈ ਇੰਡੀਆ ਚ ਜਿਨ੍ਹਾਂ ਕੋਲ ਪੈਸੇ ਹੈਗੇ ਹਨ ਓਹਨਾ ਵਾਸਤੇ ਕੋਈ ਕੰਮ ਨੀ ਹੈਗਾ
@mittiputtmajhail2960
@mittiputtmajhail2960 4 ай бұрын
Bhau, ih parents di braught up te depend karda k tusi kids nu ki palde ho. I am in USA for 40 yrs and fully turbaned. My kids are full Sikhs and married to Sikhs only. It depends upon you personally. I sign my USA passport in Panjabi. So ih tuhade ch kani chahidi e, Ih USA ja English nu blame nahi kar sakde. Apni boli te history nu jeonde khud rakhida. Assi ajje itne nahi hoe k Baba Nanak ji naal muqabla kar sakkiye. Bhau I wish U return soon.
@hubbychauhan
@hubbychauhan 4 ай бұрын
ਇਹ ਵੀ ਠੀਕ ਗੱਲ ਹੈ ਪਰ ਬਾਈ ਜੀ ਇਹ ਤੁਹਾਨੂੰ ਵੀ ਪਤਾ ਕਿ ਤੁਹਾਡੇ ਬੱਚਿਆਂ ਨੇ ਕਦੇ ਪੰਜਾਬ ਨੀ ਮੁੜਨਾ ਤੇ ਅਖੀਰ ਵਿੱਚ ਜਮੀਨ ਜਾਇਦਾਦ ਵੀ ਪੰਜਾਬ ਚੋਂ ਵੇਚਣੀ ਪਊ, ਅਰਦਾਸ ਕਰਦਾ ਹਾਂ ਕਿ ਏਂਦਾ ਕਦੇ ਨਾਂ ਹੋਵੇ। ਇਹੀ ਡਰ ਹੈ ਕਿ ਨਸਲਕੁਸ਼ੀ ਹੋ ਰਹੀ ਹੈ। ਬਹੁਤ ਗੰਭੀਰ ਮੁੱਦਾ ਹੈ ਬਾਈ ਜੀ ਇਹ।
@Bnavpreet
@Bnavpreet 4 ай бұрын
@mittiputtmajhail2960 Eho te farak a tere ch te goriya ch tu short term 40 year ja wad to wad 100 year tak di soch lawenga gore 1000 saal tak di soch ke baithe a. Tere warge fully turban nu kida turbanless karna oh jaande a. Naale oh turban da ki fayda jis ne punjab lai kujh kitta e nahi.
@mittiputtmajhail2960
@mittiputtmajhail2960 4 ай бұрын
@@hubbychauhan Bhau J Europeans injh pishe muran di sochde ta aj duniya te raj na karde. Babur ne vi Sindh dariya tap k beria saar dittia si, k jithe jawange utho de hi ho jawage. Par apna dharm te soch te pehra tusi dena, kisse hor ne nahi. tiji pihri tak ta assi kayam ha, agge di Rabb jane.
@Punjabivediosatuts
@Punjabivediosatuts 4 ай бұрын
Waheguru ji 😢
@theamateurartist7139
@theamateurartist7139 4 ай бұрын
Maah kise nu swadi, kise nu baadi.
@user-xs1uh5jk8b
@user-xs1uh5jk8b 4 ай бұрын
❤❤
@shivjotsidhusidhu363
@shivjotsidhusidhu363 4 ай бұрын
10 saal Paisa kmaa ke Hun vapas mudna Loka nu fudu samjde aa je enaa mada c jdo giya c odo vapas aaa Jada punjab. Hun kotaa poora ho giyaa
@didarsingh3064
@didarsingh3064 4 ай бұрын
He didn’t tell the truth.we are living in this country 37 years and enjoying the life after the retirement.Our children are Doctors engineers lawyers teachers and in every field LA is very good place and people speak Punjabi language even they give test in Punjabi you see our young men in New York police officers wearing turbans. You go and visit the village you never find a young man wearing a turbans.you go on highway they never put the signs in punjabi.you go in Punjab and Sind bank can’t see the punjabi .What you are talking about.I can assure you in one block 4Doctors .
@Bnavpreet
@Bnavpreet 4 ай бұрын
@didar singh life us not only about being doctors, engineers . It is no big deal being it. Living life like traitors is a big burden on soul. Don't you think you have some responsibility towards punjab, sacrifice of gurus, motherland. If you don't have any soul than it is ok for you to enjoy life. And finally about enjoying life is it not true that in usa all old people are living alone in home or nursing homes waiting for death. Talking to walls in big homes, nobody near to listen your feelings. Even Americans don't like to retire in us. They move to other countries such as Thailand, Vietnam, Mauritius. I wonder what kind of mentality is yours .
@didarsingh3064
@didarsingh3064 4 ай бұрын
After fighting with the system then they start to put the sign in punjabi.How many Doctors in the village. Now a days mostly we are from village and no farming land 85% Kishans has one acre of land. How they can educate their children because there is no income.This is very hard to live even though there are two kids. As you saying America isn’t good place to live then why all officers send their children for study
@didarsingh3064
@didarsingh3064 4 ай бұрын
We are helping to the community and last 25years they live my house never changed single penny from them. You are asking me traitor .Nowadays one of his son in Spain and other is in USA still live my house.You say me traitor that’s why I tell you this.Please don’t misguide.
@user-fn1my9qg5f
@user-fn1my9qg5f 4 ай бұрын
Lakha Sidhana Shi Bol Riha
@FromPanjab1997
@FromPanjab1997 4 ай бұрын
Bai thode es channel krke koi na koi tan yogdaan perya jere waps murna chande ne , bhut vdia kam kr rhe o , pun ala kam jera punjab nu bchauga oho vdia kam hi hauga , ki faida othe punjabi muk ge te baiya yaan dujeya da kabja hogya , ajehi dharti te jithe gurua ne kinia kurbania ditia , prr aaj punjabia ch eka khatam hoya pya , waheguru mehr kre sab jldi thik howe
@hubbychauhan
@hubbychauhan 4 ай бұрын
Thank u hai ❤️
@navtejsinghkahlon
@navtejsinghkahlon 4 ай бұрын
HE TOLD THE TRUTH..
@SohanSingh-pb4pf
@SohanSingh-pb4pf 4 ай бұрын
ਜਿਹੜੇ ਦੇਸ ਮਰਜ਼ੀ ਰਹੋ ਪਰ ਲਾਲਚ ਨਾ ਕਰੋ ਬਾਬਾ ਨਾਨਕ ਦੀ ਸਿੱਖਿਆ ਤੇ ਚੱਲੋ ਜੀ
@sajwantkaurkaur8534
@sajwantkaurkaur8534 4 ай бұрын
Its v easy to say but no body going back to India.
@Kiranpal-Singh
@Kiranpal-Singh 4 ай бұрын
Right, but some families are going back to Punjab.
@jagjitsinghsidhu7951
@jagjitsinghsidhu7951 4 ай бұрын
​@@Kiranpal-Singhਮੇਰੇ ਬੱਚੇ ਵੀ ਵਾਪਸ ਆ ਰਹੇ ਨੇ ਪੱਕੇ ਤੌਰ ਤੇ
@sajwantkaurkaur8534
@sajwantkaurkaur8534 4 ай бұрын
Please comment when you going back to India
@JATTPB04WALA
@JATTPB04WALA 4 ай бұрын
These guys should be back by now
@mittiputtmajhail2960
@mittiputtmajhail2960 4 ай бұрын
Don't worry, he will never go back.
@harbhajannakhwal7897
@harbhajannakhwal7897 4 ай бұрын
If come he can not live more than one week.
@Bnavpreet
@Bnavpreet 4 ай бұрын
Kyo tu ticket lai ke deni a
@preetsomal9483
@preetsomal9483 4 ай бұрын
@@Bnavpreet😂❤
@rambanga3187
@rambanga3187 4 ай бұрын
Bacchea nu le k hune jao bacchea bade hon da entjar na karo veer ji bad ch bacchea ne jaan tu enkar ker Dena tusi gallan ta sahi kerde ho but Jana tusi v nahi ,eh ek chakker ch pea jade han assiv eda sochde c baaki ethe v ek perseon de kum kern naal gujara he nahi hunda
@mittiputtmajhail2960
@mittiputtmajhail2960 4 ай бұрын
Difference nahi lagga ta mur ja, kisse ne farhia? Ik passe kahi janda good planned cities han koi illegal construction ja encroachment nahi. Par India ch ki e. Uthe Pharmist nu ki milda si te ithe ki milda, working conditions and living privileges ki han. Bhai money nahi better life more important e. Uthe kinne ku ghar fully air-conditioned ne? Kinne ku lok roads te traffic rules observe karde ne? Kinne ku kids nu merit te education and jobs mildia ne? Baki galla jinnia marji karlo. Corruption to bina kamm nahi chalda. J ganda hey ta kehna hi paina. I qualified twice for PCS but not appointed being Jatt and honest. Only in USA my two kids went to Medical school without any pull or push like India. Bhau jaldi ja wapis te uthe corruption da tattu bania roh. Jo WP te ne, oh jan bujh k nahi pakke hunde kiu k ohna de case ch koi flaw ja hera feri ih. Bhau wapsi di pehlkadmi kar.
@harjindervirk5828
@harjindervirk5828 4 ай бұрын
Sach hai bro
@JATTPB04WALA
@JATTPB04WALA 4 ай бұрын
You said changa banda pitche ja k paisa Laoga . What about him who is living in USA does he consider himself changa 😂 ?
@jontyrhodes4155
@jontyrhodes4155 4 ай бұрын
bai ji mera classmate Chicago rehnda 14 saal hogey Oh wapis nhi auna chaunda Ohdi salary 200k$ annually 6 bedroom ala villa piya te 25 saal EMI deni ohne Oh ta kehnda USA best country wah
@BholaSingh-pv3kx
@BholaSingh-pv3kx 4 ай бұрын
Dhillon. G. 💯 true
@user-ub4yg3fc8e
@user-ub4yg3fc8e 4 ай бұрын
Sochan Wali Gall h yaar
@pswalia8005
@pswalia8005 4 ай бұрын
Living in Canada and also earning money from u tube
@chanksingh4445
@chanksingh4445 4 ай бұрын
ਦਾਸ ਇੱਕ ਸਾਲ ਅਮੇਰੀਕਾ ਲਾ ਕੇ ਪੱਕੇ ਤੋਰ ਤੇ ਵਾਪਸ ਆ ਗਿਆ ਪੰਜਾਬ , ਰਹਿਣ ਲਈ usa ਕੰਟਰੀ ਠੀਕ ਨਹੀ
@hubbychauhan
@hubbychauhan 4 ай бұрын
Bai ji apna number share kro. Apna number mail kro chauhangurpreet@yahoo.co.in
@jagjitsinghsidhu7951
@jagjitsinghsidhu7951 4 ай бұрын
ਬਹੁਤ ਹੀ ਵਧੀਆ ਫੈਸਲਾ ਲਿਆ ਤੁਸੀਂ ਵਧਾਈ ਦੇ ਪਾਤਰ ਓ
@punjabiweatherchannel
@punjabiweatherchannel 4 ай бұрын
⛈️⛈️⛈️⛈️⛈️💧💧🌦️🌦️🌦️
@pswalia8005
@pswalia8005 4 ай бұрын
speaking without any reason no such problem is there do hard work leave the profession of videos do hard work
@mehrashagun4442
@mehrashagun4442 4 ай бұрын
Tusi app challenge Garibaldi namaste jave eh 10 Sal amb farda vapis koi nahi gaya bakia nu namaste Kharar namaste kat tusi Sikh Dharamshala de gal karde side Moti ram metha Yadav kita kidsi Baba himachal singh nu Yadav kita tusi kids Yadav kita jasi kRni vasi varni
@Bnavpreet
@Bnavpreet 4 ай бұрын
ਤੂੰ ਭਰਾਵਾ ਕੀ ਫਰੈਂਚ ਲਿਖੀ ਆ, ਸਮਝ ਤੋਂ ਬਾਹਰ ਆ
@HarryBrar-jz6xg
@HarryBrar-jz6xg 4 ай бұрын
Thodi boli sudhar aapni pehla,Gavvy bai ji ji kri janda te eh tu tadak ton bina gal ni kr rhya & nanak thokta,nanak ne ah ni kitta c,eh sikh panth di gal krda
@Bnavpreet
@Bnavpreet 4 ай бұрын
Tu mudde di gal kar jehra chal reha, tu boli to ki laina . Boli di tainu jyaada fikar jehra punjab khali ho chalya ohda tainu koi fikar nhi lagda. Aa jande nukas kadan
@minnim5355
@minnim5355 4 ай бұрын
Improve your language skill as a journalist Mr; Gurpreet
@hubbychauhan
@hubbychauhan 4 ай бұрын
I am not a journalist and I never claimed. M desi jatt fatte chakk 💪
@mehrashagun4442
@mehrashagun4442 4 ай бұрын
70 kile Kiser Garibaldi do
@mehrashagun4442
@mehrashagun4442 4 ай бұрын
Jus Kolkata 70 kill ne
@AAFP58
@AAFP58 4 ай бұрын
ਮੈਂਨੂੰ 38 ਸਾਲ ਹੋ ਗਏ USA ਚ, ਬਹੁਤ ਵਧੀਆ ਜ਼ਿੰਦਗੀ ਰਹੀ ਹੈ ਇੱਥੇ, ਬਾਕੀ ਏਹ ਬਾਈ ਦੀ knowledge ਤਾਂ zero ਹੀ ਹੈ, ਲੱਗਦਾ ਏਹ ਖੂਹ ਦਾ ਡੱਡੂ ਹੀ ਹੈ, ਵਿਹਲੜ ਜਾ ਹੀ ਲੱਗਦਾ ਹੈ, ਪੰਜਾਬ ਜਾਈਦਾ ਹੈ ਘੁੰਮਣ ਲਈ ਬੱਸ 2 ਹਫ਼ਤਿਆਂ ਚ ਹੀ ਬੱਸ ਹੋ ਜਾਂਦੀ ਹੈ, ਏਹ ਬੰਦਾ ਫੇਰ 10 ਸਾਲ ਕੀ ਕਰੀ ਗਿਆ ਇਥੇ, ਵਾਪਿਸ ਚਲਾ ਜਾਂਦਾ, ਰੋਜ਼ flights ਜਾਂਦੀਆ ਨੇ, bakwas ਮਾਰਨ ਨੂੰ ਸਭ ਤੋਂ ਅੱਗੇ
@hubbychauhan
@hubbychauhan 4 ай бұрын
ਬਾਈ ਜੀ ਆਪਾਂ ਤਰਕ ਦੇ ਕੇ ਸੱਭਿਅਕ ਸ਼ਬਦਾਂ ਦਾ ਇਸਤੇਮਾਲ ਕਰਕੇ ਹੀ ਜਵਾਬ ਦੇਈਏ ਤਾਂ ਚੰਗਾ ਲਗਦਾ। ਬਕਵਾਸ ਵਰਗੇ ਸ਼ਬਦਾਂ ਦੀ ਵਰਤੋਂ ਕਰਨਾ ਠੀਕ ਨਹੀਂ। 38 ਸਾਲ ਰਹਿ ਕੇ ਅਦਬ ਨਾਲ ਬੋਲਣਾ ਭੁੱਲ ਗਏ ? ਬਹੁਤ ਧੰਨਵਾਦ
@AAFP58
@AAFP58 4 ай бұрын
@@hubbychauhan ਮੈਂ ਬਜ਼ੁਰਗਾਂ ਦੀ ਕਹਾਵਤ ਤੇ ਤਰਕਾਂ ਦੇ ਆਧਾਰ ਤੇ ਹੀ ਗੱਲ ਕੀਤੀ ਹੈ ਕੋਈ ਗ਼ਲਤ ਸ਼ਬਦਾਂ ਦੀ ਵਰਤੋ ਨਹੀਂ ਕੀਤੀ ਹੈ, ਲੋਕ on-line ਆ ਕੇ ਵੱਡੀਆਂ-ਵੱਡੀਆਂ ਗੱਪਾ ਛੱਡੀ ਜਾਂਦੇ ਨੇ , ਹੱਦ ਕਰਤੀ ਕਈਆਂ ਨੇ, ਏਹ ਬੰਦੇ ਨੂੰ ਗੱਪ ਮਾਰਨ ਤੇ ਮਠਿਆਈਆਂ ਭੇਜੀ ਜਾਵੇ? ਸਾਡੀਆਂ ਉਮਰਾਂ ਲੰਘ ਗਈਆਂ ਤੇ ਕਾਮਯਾਬ ਵੀ ਰੱਜ ਕੇ ਹੋਏ, ਏਹ ਸਿਰਫ ਇੱਕ ਬੰਦਾ 10 ਲੱਖ ਪੰਜਾਬੀਆਂ ਨੂੰ represent ਕਰਦਾ ਹੈ??? ਹੱਦ ਕਰਤੀ
@hubbychauhan
@hubbychauhan 4 ай бұрын
@@AAFP58 bai ji tusi avdi jagah te sai ho. Baki khushi hundi aa jado koi kamyab hunda bahar. after all sadde punjab nu he represent krda. Jo v tuhade positive point ne tusi jrur dasso on call. i will love to record you. May b tuhadi gal sun k USA nu aun lagg jaan students te othe kamyab ho jaan. thanks
@harnamsingh3119
@harnamsingh3119 4 ай бұрын
ਠਹਿਰ ਜਰਾ ਤੈਨੂੰ ਆਪਣੀ famley ਨਹੀ ਲੱਭਣੀ।
@AAFP58
@AAFP58 4 ай бұрын
@harnamsingh3119 ਮੇਰੀ family ਵੀ ਮੇਰੇ ਨਾਲ ਹੈ ਤੇ ਬਹੁਤ ਵਧੀਆ ਸੈੱਟ ਵੀ ਹੈ, ਮਾੜਾ ਸਿਰਫ ਮਾੜਾ ਬੋਲਣ ਵਾਲਿਆਂ ਨਾਲ਼ ਹੀ ਹੁੰਦਾ ਹੈ ਜਿਵੇਂ ਕਿ ਤੂੰ.
@SurjitSingh-rw1oi
@SurjitSingh-rw1oi 4 ай бұрын
Pehla tu Punjab wapis a fer dujian de gal kar
@harkiratsingh847
@harkiratsingh847 4 ай бұрын
Salute Bai ji 100 sach
@JagtarSinghRana475
@JagtarSinghRana475 4 ай бұрын
Calling America a soul-less country is the best and most accurate information I too have the same thoughts for america
@jontyrhodes4155
@jontyrhodes4155 4 ай бұрын
Pharmacist di job karda piya Govt employee aah Hor ki chahida bai ji ?
@malkeetsingh-wn7yg
@malkeetsingh-wn7yg 4 ай бұрын
Good
@singhlakhbir8304
@singhlakhbir8304 4 ай бұрын
Absolutely right
@guggukumar1062
@guggukumar1062 4 ай бұрын
Dil ki baat _ Nothing like Bharat.
@user-lc9gc5sl6n
@user-lc9gc5sl6n 4 ай бұрын
Tusi ਕਿਉਂ nhi ਆਉਂਦੇ panjab ਵਾਪਿਸ
@mittiputtmajhail2960
@mittiputtmajhail2960 4 ай бұрын
Agree, Most corrupt, illegal kabza, jobs on caste or corruption only, bribes, Political ED, police and CBI, fake encounters, Living on Haram free atta daal etc, No body wish to live honest income. Yes nothing dirty like India. All religious places most dirty. I was on tour of India last year.
@daljindercheema4677
@daljindercheema4677 4 ай бұрын
Good
@mehrashagun4442
@mehrashagun4442 4 ай бұрын
Good
The Giant sleep in the town 👹🛏️🏡
00:24
Construction Site
Рет қаралды 20 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 16 МЛН