ਬਾਈ ਕਹਿੰਦਾ 3 ਮਹੀਨਿਆਂ ਵਿੱਚ ਫਿਰ ਮੇਲਿਆਂ ਦਾ ਸ਼ਿੰਗਾਰ ਬਣਾ ਦਵਾਂਗੇ ਇਸ ਘੋੜੀ ਨੂੰ

  Рет қаралды 12,269

Globe Tractors

Globe Tractors

Күн бұрын

#studfarm
#marwari
#nukra

Пікірлер: 31
@parmmall5561
@parmmall5561 3 жыл бұрын
ਵਾਹ ਕੀਆ ਬਾਤ.22.ਲੱਖ ਦੀ ਘੋੜੀ ਝੂਠ ਬੋਲਣ ਦੇ ਕੇੜੇ ਪੈਸੇ ਲੱਗਦੇ ਨੇ
@yadwindersingh2785
@yadwindersingh2785 3 жыл бұрын
22 ਲੱਖ ਰੁਪਏ ਰੇਟ ਇਸ ਨੂੰ ਕੋਈ ਘਰੇ ਨਾ ਵਾੜੇ।ਵੀ ਇਹੇ ਦੂਜੇ ਪਸੂ ਬਿਮਾਰ ਕਰੂਗੀ
@sandhusandhu1471
@sandhusandhu1471 3 жыл бұрын
101%✔️👌🏻🎯😜😂
@sukhwindersingh-st8dk
@sukhwindersingh-st8dk 3 жыл бұрын
ਪੱਤਰਕਾਰ ਵੀਰ, ਇਹ ਬੰਦੇ ਤੋ ਪੁੱਛ ਕੇ ਦੱਸਿਓ ।ਕਿ ਝੂਠ ਦਾ ਕੋਰਸ ਕਿੱਥੋ ਕੀਤਾ ?? ਵੀਰ ਨੇ ਲਗਦਾ ਮਾਸਟਰਾਂ ਨੂੰ ਵੀ ਮਾਤ ਪਾਉਣ ਦੀ ਕੋਸ਼ਿਸ਼ ਕਰ ਰਿਹਾ । ਸੁੱਖੇ ਗੱਪੀ ਨੂੰ ਮਾਤ ਪਾਉਦਾ ਝੂਠ ਵਿੱਚ।
@SukhdevSingh-yf1kd
@SukhdevSingh-yf1kd 3 жыл бұрын
ਪੰਜਾਬ ਦੇ 95%ਘੋੜੇ ਘੋੜਿਆਂ ਰੱਖਣ ਵੇਚਣ ਵਾਲਿਆਂ ਦਾ ਇਹੋ ਹਾਲ ਆ ਝੂਠੇ ਲਾਲਚੀ ਠੱਗ ਪੰਜਾਹ ਹਜ਼ਾਰ ਵਾਲੀ ਬਛੇਰੀ ਦਾ ਪੰਜ ਲੱਖ ਮੰਗਦੇ ਨੇ
@taridillon1927
@taridillon1927 3 жыл бұрын
ਬਾਈ ਜੀ ਇਸ ਬਾਈ ਦਾਂ ਨੰਬਰ ਦੇਉਂ ਜੀ ਸਾਡੇ ਲਵੇ ਇੱਕ ਘੋੜੀ ਪੈਰਾਂ ਤੋਂ ਬੈਠੀਂ ਹੈ ਉਸ ਦਾ ਇਲਾਜ ਪੁਛਣਾ ਹੈ
@khajanajazzy9523
@khajanajazzy9523 3 жыл бұрын
Ghodea da business hi chuth da a, esne taa hud krti
@SukhdevSingh-yf1kd
@SukhdevSingh-yf1kd 3 жыл бұрын
ਪੰਜਾਬ ਵਾਲੇ ਰਾਜਸਥਾਨ ਤੋਂ ਭਾਵੇਂ ਚੰਗਾ ਜਾਨਵਰ ਦੋ ਲੱਖ ਦਾ ਲੈ ਆਉਣਾ ਪਰ ਆਪ ਜਦੋਂ ਵੇਚਣਾ ਹੁੰਦਾ ਕਹਿਣਗੇ ਇਹਦਾ ਕੋਈ ਮੁੱਲ ਨਹੀਂ ਇਹ ਅਨਮੋਲ ਆ ਵੀਡੀਓ ਚ ਮੁੱਲ ਦੱਸਣ ਲੱਗਿਆ ਮੂੰਹ ਨਹੀਂ ਖੁੱਲਦਾ ਤੇ ਫੋਨ ਕਹਿਣਗੇ ਜੀ ਘਰ ਆਕੇ ਪਸੰਦ ਕਰਲੋ ਜਦੋਂ ਘਰ ਜਾਉ ਫ਼ੇਰ ਮੂੰਹ ਖੋਲਣ ਲੱਗੇ ਨੀ ਸੋਚਦੇ ਹਦੋਂ ਵੱਧ ਝੂਠੇ ਤੇ ਲਾਲਚੀ ਮਨੁੱਖ ਘੋੜਿਆਂ ਦੀ ਲਾਇਨ ਚ ਆ ਗਏ ਸਾਹ ਵਾਲੀ ਚੀਜ ਆ ਬਈ ਪੈਹੇ ਮੰਗਣ ਲੱਗੇ ਸ਼ਰਮ ਕਰਿਆ ਕਰੋ
@AmrikBrarvlog
@AmrikBrarvlog 3 жыл бұрын
Kissan ekta jindabad 🙏
@luckychapra5698
@luckychapra5698 3 жыл бұрын
Ehna da shonk ni veer nasha jihnu hega shad ni sakda.
@gursharnsingh7940
@gursharnsingh7940 3 жыл бұрын
22 ਜੀ 22 ਲੱਖ ਅੱਕਾ ਦੇ ਪੱਤੇ ਐ ਗੱਪ ਨਾ ਮਾਰੋ
@SukhdevSingh-yf1kd
@SukhdevSingh-yf1kd 3 жыл бұрын
ਵੀਰ ਇਨ੍ਹਾਂ ਲੋਕਾਂ ਕਰਕੇ ਅੱਜ ਪੰਜਾਬ ਚ ਕਿੰਨੇ ਲੋਕ ਆਪਣਾ ਸ਼ੋਕ ਛੱਡ ਗਏ ਤੇ ਕਿੰਨੇ ਪੂਰਾ ਵੀ ਨਹੀਂ ਕਰ ਸਕੇ ਬਹੁਤ ਲਾਲਚੀ ਤੇ ਬੇਸ਼ਰਮ ਲੋਕ ਨੇ ਇੰਨਾ ਦੇ ਢਿੱਡ ਵੀਹ ਵੀਹ ਸਾਲ ਨਹੀ ਭਰੇ ਤੇ ਹੁਣ ਇੰਨਾ ਲਈ ਆ ਮਹਾਵਰਾ ਫਿੱਟ ਆ ਕਹਿੰਦੇ ਜਿਸਦਾ ਮਾਂ ਦਾ ਮੰਮਾ ਚੁੰਘਕੇ ਢਿੱਡ ਨਹੀਂ ਭਰਿਆ ਉਹਦਾ ਪਿਉ ਦਾ ਲੰ਼ ਚੂਪਕੇ ਵੀ ਨਹੀਂ ਭਰਦਾ ਹੁੰਦਾ ਇਹ ਪੰਜਾਬ ਦੇ ਲਾਲਚੀ ਬਰੀਡਰਾਂ ਵਾਸਤੇ ਫਿੱਟ ਬਹਿੰਦਾ
@parmmall5561
@parmmall5561 3 жыл бұрын
ਬਾਈ ਰੇਟ ਪੁੱਛ ਦਾ ਉਹ ਗੱਲ ਹੋਰ ਪਾਸੇ ਲੇ ਜਾਦਾ ਕਮਾਲ ਹੋ ਗਈ
@sunnybrar39
@sunnybrar39 3 жыл бұрын
Saala gappi
@jugindersingh3607
@jugindersingh3607 3 жыл бұрын
VERY nice
@punjabisocialkhabara5374
@punjabisocialkhabara5374 3 жыл бұрын
Sirf ik kamre ch rakhi oh vi 1 1/2 saal yaar hadh ho gayi.
@luckychapra5698
@luckychapra5698 3 жыл бұрын
Veer koi jankar insan nal lelo .devman nu kanth khi janeo😂
@deepaburj3786
@deepaburj3786 3 жыл бұрын
Ghori bahot sohni a but thori kmjor he
@LakhwinderSingh-rg4yy
@LakhwinderSingh-rg4yy 3 жыл бұрын
Price
@jagjitgill2658
@jagjitgill2658 3 жыл бұрын
ਘੋੜੇ 🐴ਦੀ ਕੀਮਤ ਉਮਰ ਦੇ ਹਿਸਾਬ ਨਾਲ ਲੱਗਦੀ ਹੈ ਘੋੜੇ ਭਾਵੇਂ ਕਰੋੜਾਂ ਦੀ ਕੀਮਤ ਦੇ ਹੋਣ ਬੁੱਢੇ ਹੋ ਜਾਣ ਤੇ ਕੋਈ ਕੀਮਤ ਨਹੀਂ ਰਹਿੰਦੀ
@SukhdevSingh-yf1kd
@SukhdevSingh-yf1kd 3 жыл бұрын
ਨਹੀਂ ਵੀਰ ਇੰਨਾ ਦਾ ਵੱਸ ਚਲੇ ਇਹ ਮਰੇ ਜਾਨਵਰ ਦੀਆਂ ਹੱਡੀਆਂ ਵੀ ਵੇਚ ਖਾਣ ਸਾਰੀ ਉਮਰ ਲਾਲਚ ਨੀ ਛੱਡਦੇ ਕਈ ਲੋਕ
@jagjitgill2658
@jagjitgill2658 3 жыл бұрын
35ਤੋ 50ਹਜਾਰ ਕੀਮਤ ਆ ਘੋੜੀ ਦੀ
@SukhdevSingh-yf1kd
@SukhdevSingh-yf1kd 3 жыл бұрын
ਲੱਤਾਂ ਤੋਂ ਬਿਨਾਂ ਘੋੜੀ ਕਿਹੜੇ ਕੰਮ ਦੀ ਇਹਨਾਂ ਲਾਲਚੀ ਲੋਕਾਂ ਫੁੱਦੂ ਸਮਝਿਆ ਦੁਨੀਆਂ ਨੂੰ
@gurpreetwraich2398
@gurpreetwraich2398 3 жыл бұрын
Pehli gall enu ta enni jankari vi eni. Dujji koi vi changa pashu palak ghori di edda di halat dekh ni skda. Nalle 22 lakh da gapp hi marda ehh.
@khushnumberdar1
@khushnumberdar1 3 жыл бұрын
22 lakh wali nu changi khurak tn pa de marn wali kar rakhi a
@SukhdevSingh-yf1kd
@SukhdevSingh-yf1kd 3 жыл бұрын
ਵੀਰ ਝੂਠ ਕਹਿੜਾ ਕਿਹੇ ਦੇ ਪਿਉ ਦਾ ਜਿੰਨਾ ਮਰਜੀ ਬੋਲਣ ਇਸ ਲਾਇਨ ਚ 95%ਬੰਦੇ ਠੱਗ ਟਾਇਪ ਦੇ ਮਿਲਣਗੇ ਜਿਹੜੇ ਲੋਕਾਂ ਦਾ ਸ਼ੌਕ ਖਤਮ ਕਰਨ ਡਏ ਨੇ
@jagjitgill2658
@jagjitgill2658 3 жыл бұрын
ਘੋੜੇ 🐴ਦੀ ਕੀਮਤ ਉਮਰ ਦੇ ਹਿਸਾਬ ਨਾਲ ਲੱਗਦੀ ਹੈ ਘੋੜੇ ਭਾਵੇਂ ਕਰੋੜਾਂ ਦੀ ਕੀਮਤ ਦੇ ਹੋਣ ਬੁੱਢੇ ਹੋ ਜਾਣ ਤੇ ਕੋਈ ਕੀਮਤ ਨਹੀਂ ਰਹਿੰਦੀ
@jagjitgill2658
@jagjitgill2658 3 жыл бұрын
35ਤੋ 50ਹਜਾਰ ਕੀਮਤ ਆ ਘੋੜੀ ਦੀ
🍉😋 #shorts
00:24
Денис Кукояка
Рет қаралды 3,6 МЛН
Minecraft Creeper Family is back! #minecraft #funny #memes
00:26
Achieve Peak Performance: Hard Exercise & Desi Energy Drink
47:25
Bazi jand
Рет қаралды 1,1 МЛН
🍉😋 #shorts
00:24
Денис Кукояка
Рет қаралды 3,6 МЛН