No video

ਬਾ-ਕਮਾਲ ਸਪੀਚ | ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ | Gurpreet Ghuggi | Bhai Nirmal SIngh Khalsa |

  Рет қаралды 536,429

Punjabi Lok Devotional

Punjabi Lok Devotional

Күн бұрын

ਹਸਾਉਣ ਵਾਲੇ ਘੁੱਗੀ ਨੇ ਅੱਜ ਖਾਲਸਾ ਜੀ ਦੀ ਬਰਸੀ ਮੌਕੇ ਰੁਆ ਦਿੱਤੀ ਸੰਗਤ
ਬਾ-ਕਮਾਲ ਸਪੀਚ ਗੁਰਪ੍ਰੀਤ ਘੁੱਗੀ
ਅੱਜ ਬਬੀਹਾ ਖਾਮੋਸ਼ ਹੋ ਗਿਆ - ਗੁਰਪ੍ਰੀਤ ਘੁੱਗੀ
Gurpreet Ghuggi Speech
Pehli Barsi Padam Shri Bhai Nirmal Singh Khalsa Hazuri Ragi Sri Darbar Sahib
Amritsar
Content Copyright @ Punjabi Lok Devotional
ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
/ punjabilok_devotional
Thanks for Watching / Listening.

Пікірлер: 653
@sukhmindersingh4843
@sukhmindersingh4843 3 жыл бұрын
ਭਾਈ ਨਿਰਮਲ ਸਿੰਘ ਜੀ ਖਾਲਸਾ ਐਨਾ ਰਸਭਿੰਨਾ ਕੀਰਤਨ ਕਰਕੇ ਸਨ ਕਿ ਜਦੋਂ ਰਾਸ਼ਟਰਪਤੀ ਸ਼੍ਰੀ ਏ ਪੀ ਜੇ ਅਬਦੁਲ ਕਲਾਮ ਜੀ ਦਰਬਾਰ ਸਾਹਿਬ ਆਏ ਸਨ ਤਾਂ ਪੰਦਰਾਂ ਮਿੰਟ ਦਾ ਸਮਾਂ ਸੀ ਪਰ ਉਹ 50 ਮਿੰਟ ਕੀਰਤਨ ਸ੍ਰਵਣ ਕਰਕੇ ਗਏ🙏🙏
@SukhbirSingh-uh4ov
@SukhbirSingh-uh4ov 3 жыл бұрын
Pp
@navdeepdeol1605
@navdeepdeol1605 3 жыл бұрын
ਵਾਹਿਗੁਰੂ ਜੀ
@charanjeetkaur9877
@charanjeetkaur9877 3 жыл бұрын
Waheguru g
@hardeepbrar6556
@hardeepbrar6556 3 жыл бұрын
Waheguru ji waheguru ji
@JaspalSingh-kx1ji
@JaspalSingh-kx1ji Жыл бұрын
Waheguru ji 🌹🙏🏿🙏🏿🌹
@Gurbani_live_Mallewala_sirsa
@Gurbani_live_Mallewala_sirsa Жыл бұрын
ਵਾਹਿਗੁਰੂ ਜੀ ਹੁਣ ਕੁਮੈਂਟਾਂ ਨਾਲ ਲੋਗ ਸੱਚੇ ਬਣ ਰਹੇ ਹਨ ਸਾਡੇ ਸਾਰਿਆਂ ਵਾਸਤੇ ਸ਼ਰਮ ਦੀ ਗੱਲ ਹੈ ਕਿ ਉਹਨਾਂ ਨੂੰ ਸਸਕਾਰ ਕਰਣ ਵਾਸਤੇ ਦੋ ਗਜ਼ ਜਗ੍ਹਾ ਵੀ ਪਿੰਡ ਵਾਲਿਆਂ ਨੇ ਨਹੀਂ ਸੀ ਨਸ਼ੀਬ ਹੋਣ ਦਿੱਤੀ ਬਹੁਤ ਮਨ ਦੁਖੀ ਹੁੰਦਾ ਅੱਜ਼ 😭😭😭😭
@parmjitsingh1359
@parmjitsingh1359 Жыл бұрын
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਸਦਾ ਗੁਰਬਾਣੀ ਕੀਰਤਨ ਰਾਹੀਂ ਸਦਾ ਲਈ ਅਮਰ ਹੋ ਗਏ ਹਨ।ਸ ਗੁਰਪ੍ਰੀਤ ਸਿੰਘ ਘੁੱਗੀ ਜੀ,ਭਾਈ ਸਾਹਿਬ ਜੀ ਦੀ ਬਰਸੀ ਮੌਕੇ ਆਪ ਜੀ ਦੀ ਭਾਵਕ ਤਕਰੀਰ ਨੇ ਨੇਤਰਾਂ ,ਚੋਂ ਹੰਝੂਆਂ ਦੀ ਝੜੀ ਲਾ ਦਿੱਤੀ,ਨਹੀਂ ਹੋ ਸਕਦੀ ਇਸ ਤੋਂ ਵਧੀਆ ਤਕਰੀਰ ਅਜਿਹੇ ਮੌਕੇ ਤੇ,ਤੁਹਾਨੂੰ ਬਹੁਤ ਬਹੁਤ ਸ਼ਾਬਾਸ਼ ।
@jasvirkaurjasvirkaur9985
@jasvirkaurjasvirkaur9985 Жыл бұрын
ਭਾਈ ਸਾਹਿਬ ਜੀ ਦੇ ਪਿੰਡ ਦੇ ਲੋਕਾਂ ਨੂੰ ਸ਼ਰਮ ਨਹੀ ਆਈ ਭਾਈ ਸਾਹਿਬ ਦਾ ਸੰਸਕਾਰ ਵੀ ਪਿੰਡ ਵਿੱਚ ਕਰਨ ਨੀ ਦਿੱਤਾ ਸੀ ਸਦਾ ਹੀ ਲਾਹਨਤਾਂ ਪਾਈਆਂ ਜਾਣਗੀਆਂ
@user-xp8rf3su1c
@user-xp8rf3su1c Ай бұрын
ਨਰਕਾਂ ਦਾ ਪਿੰਡ ਹੈ ਹਮੇਸਾ ਪਿੰਡ ਵਾਸੀਆਂ ਨੂੰ ਲਾਹਨਤਾਂ ਹੀ ਪੈਣਗੀਆਂ
@JagdevSingh-vg4eg
@JagdevSingh-vg4eg Жыл бұрын
ਗੰਦੀ ਰਾਜਨੀਤੀ ਦੀ ਭੇਂਟ ਚੜ੍ਹੇ ਭਾਈ ਨਿਰਮਲ ਸਿੰਘ ਜੀ ।।
@ManjeetKaur-vo3io
@ManjeetKaur-vo3io Жыл бұрын
ਕੋਟ ਕੋਟ ਪ੍ਰਣਾਮ ਭਾਈ ਨਿਰਮਲ ਸਿੰਘ ਜੀ ਖ਼ੁਲਾਸਾ
@jaswantsingh1555
@jaswantsingh1555 3 жыл бұрын
ਇੱਕ ਅਣਮੁੱਲੀ ਦਾਤ ਦੀ ਬਖ਼ਸ਼ਿਸ਼ ਕੀਤੀ ਗਈ ਸੀ ਗੁਰੂ ਪਾਤਸ਼ਾਹ ਜੀ ਦੀ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਜੋ 84 ਦੇ ਵਿਚ ਚਲਦੀਆਂ ਗੋਲੀਆਂ ਵਿਚ ਦਰਬਾਰ ਸਾਹਿਬ ਵਿੱਚ ਕੀਰਤਨ ਕੀਤਾ👁️🦅
@harchandsinghchand2518
@harchandsinghchand2518 Жыл бұрын
ਕਈ ਪ੍ਰਚਾਰਕਾਂ ਤੋਂ ਵਧੀਆ ਗੱਲਾਂ ਕਰ ਗਿਆ ਗੁਰਪ੍ਰੀਤ ਸਿੰਘ
@sukhdevsingh287
@sukhdevsingh287 3 жыл бұрын
ਗੁਰਪ੍ਰੀਤ ਘੁੱਗੀ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਸੀਂ ਵਧਾਈ ਦੇ ਪਾਤਰ ਹੋ। 👍👍👍👍👍🙏🙏🙏🙏🙏
@AHUJASS
@AHUJASS 3 жыл бұрын
Waheguru aap noo hoor ucha chukkan.
@narnaryiansingh7264
@narnaryiansingh7264 7 ай бұрын
ਨੀਚਉ ਊਚ ਕਰੇ ਮੇਰਾ ਗੋਬਿਦ ਮਾਥੈ ਛਤਰ ਧਰੈ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿ ਨਿਵਾਸ ਬਖਸ਼ਣ❤❤❤❤❤❤❤❤
@prabhjitsinghbal
@prabhjitsinghbal Жыл бұрын
ਭਾਈ ਨਿਰਮਲ ਸਿੰਘ ਬਹੁਤ ਉੱਚੀ ਸਖਸ਼ੀਅਤ ਦੇ ਮਾਲਕ ਸਨ ਜਿਸ ਨੂੰ ਸ਼ਬਦਾਂ ਚ ਬਿਆਨ ਕਰਨਾ ਮੁਸ਼ਕਿਲ ਹੈ ਗੁਰਪ੍ਰੀਤ ਸਿੰਘ ਘੁੱਗੀ ਜੀ ਨੇ ਚੰਗੇ ਢੰਗ ਨਾਲ ਸਮਝਾਇਆ ਪਰ ਜਿਹੜਾ ਕਲੰਕ ਸਾਡੇ ਕਲ਼ਯੁਗੀ ਸਮਾਜ ਨੇ ਖੱਟ ਲਿਆ ਅੰਤਿਮ ਸਸਕਾਰ ਵੇਲੇ ਉਹ ਕਲੰਕ ਨਹੀ ਧੁਪਣਾ ਰੱਬ ਸੁਮੱਤ ਬਖਸ਼ੇ ਇਹੋ ਜਿਹੇ ਦੁਸ਼ਟ ਲੋਕਾਂ ਨੂੰ ਜਿੰਨਾ ਭਾਈ ਨਿਰਮਲ ਸਿੰਘ ਜੀ ਦੇ ਸਸਕਾਰ ਮੌਕੇ ਅੜਿਚਣ ਪਾਈ ਸੀ
@jagjeetsinghsudan8648
@jagjeetsinghsudan8648 2 ай бұрын
ਗੁਰੂ ਉਹਨਾਂ ਨੂੰ ਜਿਨ੍ਹਾਂ ਨੇ ਭਾਈ ਸਾਹਿਬ ਜੀ ਦੇ ਸੰਸਕਾਰ ਲਈ ਦੋ ਗਜ਼ ਜਗਹ ਦੇਨ ਇਨਕਾਰ ਕਰ ਦਿਤਾ ਅਤੇ ਸ਼ਮਸ਼ਾਨ ਘਾਟ ਵਿਖੇ ਵੀ ਸੰਸਕਾਰ ਨਹੀਂ ਹੋਨ ਦਿੱਤਾ ਗੁਰੂ ਉਹਨਾਂ ਨੂੰ ਕੜੀਆਂ ਸਜ਼ਾਵਾਂ ਦੇਣ।
@balbirsingh-wh1nr
@balbirsingh-wh1nr Жыл бұрын
ਭਾਈ ਸਾਹਿਬ ਦੇ ਜਾਣ ਦਾ ਬਹੁਤ ਦੁੱਖ ਆਂ.. ਪਰ ਭਾਈ ਸਾਹਿਬ ਦਾ ਅੰਤਿਮ ਸਮੇਂ ਵਿੱਚ ਜੋ ਨਿਰਾਦਰ ਹੋਇਆ ਉਹ ਨਾ ਸਹਿਣ ਯੋਗ ਸੀ..... ਸ੍ਰੀ ਦਰਬਾਰ ਸਾਹਿਬ ਤੇ ਅਟੈਕ ਅਤੇ ਗੁਰੂ ਦੇ ਹੱਥ ਲਿਖਤ , ਪੁਰਾਤਨ ਗ੍ਰੰਥ, ਹੁਕਮਨਾਮੇ ਸਾਹਿਬ ਅਤੇ ਹੋਰ ਬਹੁਤ ਇਤਿਹਾਸ ਦੇ ਪੁਖਤਾ ਗਵਾਹ ਸੀ.... ਜੋ ਸਰਕਾਰਾਂ, ਹਕੂਮਤਾਂ ਨੇ ਸਦਾ ਲਈ ਦਫਨ ਕਰ ਦਿੱਤਾ 😢😢😢
@kuldipkaur9096
@kuldipkaur9096 Жыл бұрын
ਕੋਟੀ -ਕੋਟ ਪ੍ਰਣਾਮ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਸ਼ੁਕਰੀਆ ਗੁਰਪ੍ਰੀਤ ਜੀ🙏🙏
@kulwantkaur8249
@kulwantkaur8249 5 ай бұрын
ਘੁੱਗੀ ਜੀ ਗੋਲਕ ਚੋਰਾਂ ਨੇ ਕਦਰ ਨਹੀਂ ਪਾਈ ਬਹੁਤ ਦੁੱਖ ਇੱਸ ਗਲ ਦਾ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦੱਸ ਕੇ ਗਏ ਸਨ। ਮਨ ਭੁੱਬਾਂ ਮਾਰ ਕੇ ਰੋਇਆ ਸੀ।
@ranjodhsingj9588
@ranjodhsingj9588 3 жыл бұрын
ਸ: ਗੁਰਪ੍ਰੀਤ ਸਿੰਘ ਜੀ ਗਿਆਨ ਦਾ ਬੋਹਥ (ਜਹਾਜ਼ ਪਾਣੀ ਵਾਲਾ) ਵੀ ਹਨ, ਹੁਣ ਪਤਾ ਚੱਲਿਆ ਜੀ, ਹਰ ਸਿੱਖ ਨੂੰ ਸਿਖੀ ਬਾਰੇ ਇਸੇ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ ਜੀ। ਸਰਧਾਂਜਲੀ ਸ:ਨਿਰਮਲ ਸਿੰਘ ਖਾਲਸਾ ਜੀ ਲਈ ਧੰਨਵਾਦ।।
@kuljeetsingh5605
@kuljeetsingh5605 Күн бұрын
ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਦੀ ਮਿਠੀ ਯਾਦਾ ਬਹੁਤ ਹਨ
@satwantsingh9096
@satwantsingh9096 Жыл бұрын
ਸ੍ ਗੁਰਪ੍ਰੀਤ ਸਿੰਘ ਘੁੱਗੀ ਦੇ ਵਡਮੁੱਲੇ ਵਿਚਾਰਾਂ ਦਾ ਪ੍ਰਗਟਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mahindersinghsarari3162
@mahindersinghsarari3162 Жыл бұрын
ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ ਦਾ ਕਮੇਡੀਅਨ ਦੀਆਂ ਗੱਲਾਂ ਬੜੀਆਂ ਸੁਣੀਆਂ ਸਨ ਪਰ ਆਪ ਜੀ ਅਧਿਆਤਮ ਸਪੀਚ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਬਹੁਤ ਬਹੁਤ ਵਧਿਆ ਲੱਗੀ। ਚੰਗਾ ਲਗਿਆ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ਆਤਮਿਕ ਸ਼ਾਂਤੀ ਬਖਸ਼ਣ ਭਾਈ ਸਾਹਿਬ ਜੀ ਨੂੰ । ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । 🙏🙏🙏🙏🙏
@balwinderkumar4887
@balwinderkumar4887 3 жыл бұрын
ਭਾਜੀ ਤੁਸੀਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ।ਤੁਹਾਨੂੰ ਵੀ ਰੱਬ ਨੇ ਬਹੁਤ ਵੱਡਾ ਖਜਾਨਾ ਬਖਸ਼ਿਆ ਹੈ।ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਜੀ।💐💐💐💐💐💐💐 ਤੁਹਾਡਾ ਕਮੇਡੀ ਰੰਗ ਤਾਂ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ ਪਰ ਇਹ ਰੰਗ ਵੀ ਬਹੁਤ ਵਧੀਆ ਲੱਗਿਆ।
@GurmeetSingh-mc4wp
@GurmeetSingh-mc4wp 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@khakhsaab3445
@khakhsaab3445 Жыл бұрын
ਧਨ ਧਨ ਭਾਈ ਮਸਕੀਨ ਸਿੱਘ ਜੀ
@ravindersinghmullanpur1932
@ravindersinghmullanpur1932 11 ай бұрын
ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਧੰਨ ਭਾਈ ਨਿਰਮਲ ਸਿੰਘ ਜੀ ਖਾਲਸਾ ❤️❤️🙏🙏
@gurpreetrangi3164
@gurpreetrangi3164 Жыл бұрын
ਭਾਈ ਨਿਰਮਲ ਸਿੰਘ ਜੀ ਖਾਲਸਾ ਬਹੁਤ ਹੀ ਵਧੀਆ ਇਨਸਾਨ ਸਨ
@SukhbirSingh-pb6zu
@SukhbirSingh-pb6zu 3 жыл бұрын
ਸਰਕਾਰ ਵੱਲੋਂ ਇੱਕ ਗਿਣੀ ਮਿਥੀ ਸ਼ਾਜਿਸ਼ ਤਹਿਤ ਕਰੋਨਾ ਦੇ ਨਾਮ ਤੇ ਖਤਮ ਕੀਤਾ ਗਿਆ ਭਾਈ ਸਾਹਿਬ ਭਾਈ ਨਿਰਮਲ ਸਿੰਘ ਪਦਮ ਸ਼੍ਰੀ ਖਾਲਸਾ ਜੀ ਨੂੰ।ਮੇਰੇ ਨਾਲ ਆਸਟ੍ਰੇਲੀਆ ਗਲੈੱਨਵੁੱਡ ਗੁਰਦੁਆਰਾ ਵਿਖੇ ਇੱਕ ਹਫਤਾ ਰਹੇ ਸਨ ।ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਜੀ।
@BalwinderSingh-kd4qz
@BalwinderSingh-kd4qz Жыл бұрын
ਕਰੋਨਾ ਕਾਲ ਵਿੱਚ ਜਿਹੜਾ ਬੰਦਾ ਹਸਪਤਾਲ ਵਿਚ ਦਾਖਲ ਹੋ ਗਿਆ ਉਹ ਰੱਬ ਕੋਲ ਪਹੁੰਚ ਗਿਆ
@KuldeepSingh-kw2fp
@KuldeepSingh-kw2fp 3 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ
@GurmailSingh-fh7sf
@GurmailSingh-fh7sf 3 жыл бұрын
ਧੰਨ ਬਾਬਾ ਨਿਰਮਲ ਸਿੰਘ ਖਾਲਸਾ ਹਜੂਰੀ ਰਾਗੀ ਸ਼ੀ੍ ਦਰਬਾਰ ਜੀ ਸਲਾਮ ਹੈ ਬਾਬਾ ਜੀ ਨੁੰ ਰੰਹਿਦੀ ਦੁਨੀਅਾਂ ਤੱਕ ਧਰੂ ਤਾਰੇ ਵਾਂਗ ਚਮਕੇਗਾ
@tarlochanbainka2535
@tarlochanbainka2535 Жыл бұрын
Wg ji
@gurpalsingh-un9ik
@gurpalsingh-un9ik Жыл бұрын
ਸਿੱਖ ਕੌਮ ਦਾ ਵੱਡਮੁਲਾ ਕੋਹੇਨੂਰ ਹੀਰਾ ਸਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਜਿਨ੍ਹਾਂ ਦਾ ਮੁੱਲ ਸਾਡੇ ਕੁੱਝ ਕੁ ਘਟੀਆ ਸੋਚ ਵਾਲੇ ਪਛਾਣ ਨਾ ਸਕੇ ਅਫਸੋਸ ਹੈ ਅਤੇ ਰਹੇਗਾ 🙏😔
@bhaijaskaransingh476
@bhaijaskaransingh476 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagdeepsinghmiani
@jagdeepsinghmiani 3 жыл бұрын
ਬਹੁਤ ਯਾਦ ਆਉਂਦੀ ਹੈ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ😓😔😔😔
@Kiranpal-Singh
@Kiranpal-Singh Жыл бұрын
ਭਾਈ ਨਿਰਮਲ ਸਿੰਘ ਜੀ ਗੁਣੀ-ਰਾਗਾਂ ਵਿੱਚ ਮੁਹਾਰਤ ਰੱਖਣ ਵਾਲੇ ਕੀਰਤਨੀਏ ਸਨ, ਉਹਨਾਂ ਦਾ ਕੀਰਤਨ ਭਾਈ ਸਾਹਿਬ ਨੂੰ ਜਿੰਦਾ ਰੱਖੇਗਾ !
@ACADMY.acadmy
@ACADMY.acadmy Жыл бұрын
ਘੜੰਮ ਚੌਧਰੀਆਂ ਨੇ ਤਾਂ ਖਾਲਸਾ ਰੰਗਰੇਟਾ ਨਿਰਮਲ ਜੀ ਦਾ ਸਸਕਾਰ ਵੀ ਨਹੀਂ ਕਰਨ ਦਿੱਤਾ ਸੀ, ਵੱਡੇ ਬਣੇਂ ਧਰਮ ਦੇ ਠੇਕੇਦਾਰ,ਗੋਲਕ ਚੋਰ, ਸਰਦਾਰ ਨਿਰਮਲ ਸਿੰਘ ਜੀ ਖਾਲਸਾ ਮਜ਼ਹਬੀ ਸਿੱਖ ਰੰਗਰੇਟਾ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@rajplsingh1309
@rajplsingh1309 Жыл бұрын
ਘੜੰਮ ਚੌਧਰੀਆਂ ਕਰਕੇ ਈ ਸਿੱਖੀ ਦਾ ਐਨਾਂ ਨੁਕਸਾਨ ਹੋਇਆ ਹੈ ਜੀ। ਸੈਂਟਰ ਨੇਂ ਕੋਈ ਪਿਆਦਾ ਵੀ ਨੀਂ ਭੇਜਿਆ ਭਾਈ ਸਾਹਿਬ ਜੀ ਦੇ ਸੰਸਕਾਰ ਤੇ,ਤੇ ਨਾਂ ਹੀ ਤਿਰੰਗੇ ਚ ਭਾਈ ਸਾਹਿਬ ਜੀ ਨੂੰ ਸਪੁਰਦ ਕੀਤਾ ਸੀ। ਦੂਜੇ ਪਾਸੇ ਸੀ੍ ਦੇਵੀ ਸ਼ਰਾਬ ਪੀ ਕੇ ਮਰੀ ਸੀ,ਓਸ ਦੀ ਦੇਹ ਤੇ ਤਿਰੰਗਾ ਵੀ ਪਾਇਆ ਸੀ,ਤੇ ਸੈਂਟਰ ਚੋਂ ਪਿਆਦਾ ਵੀ ਗਿਆ ਸੀ ਸ਼ਰਧਾਂਜਲੀ ਦੇਂਣ। ਐਂਨੀਂ ਨਫ਼ਰਤ ਕਰਦੇ ਐ ਸਾਨੂੰ
@ACADMY.acadmy
@ACADMY.acadmy 11 ай бұрын
ਉਹ ਲੋਕ ਹਰਾਮ ਖੋਰ ਐ ਮਸੰਦ ਲੋਕ ਐ ਜਿਨਾਂ ਨੇ ਭਾਈ ਨਿਰਮਲ ਸਿੰਘ ਜੀ ਖਾਲਸਾ ਮਜ਼ਹਬੀ ਸਿੱਖ ਰੰਗਰੇਟਾ ਦਾ ਸੰਸਕਾਰ ਨਹੀਂ ਹੋਣ ਦਿੱਤਾ ਸੀ ਤੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ satinam satinam satinam ji.hari raamji
@Hardeep.Sikander
@Hardeep.Sikander 3 жыл бұрын
ਭਾਈ ਸਾਹਿਬ ਜੀ ਨੇ ਰਾਜਸਥਾਨ ਬੁੱਢਾਜੋਹੜ ਪ੍ਰੋਫੈਸਰ ਰਹਿ ਕਰ ਕੇ ਸਿੱਖ ਮਿਸ਼ਨਰੀ ਕਾਲਜ ਵਿਚ ਬਚਿਆ ਨੂੰ ਬਹੁਤ ਸਮਾਂ ਤਾਲੀਮ ਦਿਤੀ ਦੁਨੀਆ ਦੇ ਕੋਨੇ ਕੋਨੇ ਤਕ ਕੀਰਤਨ ਦਾ ਗੁਰਬਾਣੀ ਦਾ ਪ੍ਰਚਾਰ ਕੀਤਾ ਭਾਈ ਜੀ ਦਾ ਬਹੁਤ ਧੰਨਵਾਦ ਹੈ
@Theparmar10
@Theparmar10 3 жыл бұрын
ਰਸਭਿੰਨਾ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਹਮੇਸ਼ਾ ਨਿਹਾਲ ਕਰਨ ਵਾਲੇ ਸਾਡੇ ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਕਦੇ ਵੀ ਸਾਡੇ ਜ਼ਹਨ ਵਿੱਚੋ ਦੂਰ ਨਹੀਂ ਜਾ ਸਕਦੇ ਉਹ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਜੀਵਤ ਰਹਿਣਗੇ। ਗੁਰਬਾਣੀ ਕੀਰਤਨ ਰਾਹੀਂ ਸਮੁੱਚੀ ਸਿੱਖਕੌਂਮ ਵਿੱਚ ਹਮੇਸ਼ਾ ਉਨ੍ਹਾਂ ਨੂੰ ਯਾਦ ਰਖਿਆ ਜਾਵੇਗਾ। ਵਾਹਿਗੁਰੂ ਜੀ ਖਾਲਸਾ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ।
@jasvirkaurjasvirkaur9985
@jasvirkaurjasvirkaur9985 Жыл бұрын
ਭਾਈ ਸਾਹਿਬ ਦੱਸਦੇ ਹੁੰਦੇ ਸੀ ਕਿ ਮੈਂ ਬਹੁਤ ਗਰੀਬ ਪਰਿਵਾਰ ਦਾ ਪੁੱਤਰ ਸੀ ਮੈਂ ਗਰੀਬੀ ਨੂੰ ਗੁਰੂ ਦਾ ਆਸਰਾ ਲੈਕੇ ਬਹੁਤ ਅੱਗੇ ਵਧਿਆ 🙏🏼 ਗੁਰੂ ਰਾਮਦਾਸ ਸਾਹਿਬ ਜੀ ਦਾ ਹੱਥ ਸਿਰ ਰੱਖਿਆ 🙏🏼🙏🏼
@JoginderSingh-vj2tx
@JoginderSingh-vj2tx Жыл бұрын
ਭਾਈ ਨਿਰਮਲ ਸਿੰਘ ਨੂੰ ਕੋਟ ਕੋਟ ਪਰਨਾਮ
@tskap84
@tskap84 3 жыл бұрын
ਭਾਈ ਸਾਹਿਬ ਜੀ ਦੇ ਜਾਨ ਦਾ ਅਫਸੋਸ ਸਦਾ ਸਾਡੇ ਮਨਾ ਦੇ ਵਿੱਚ ਰਹੇਗਾ। ਘੁੱਗੀ ਭਾਜੀ ਬੋਹੋਤ ਸੋਹਣੀ ਗੱਲ ਆਖੀ, ਇਹ ਉਜਾੜ ਅਸਥਾਨ ਹੁਣ ਵੱਸ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏
@baldevsidhu3025
@baldevsidhu3025 Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਦੇਵੇ ਤੰਦਰੁਸਤੀ ਦੇਵੇ ਉਮਰਾਂ ਲੰਬੀਆਂ ਹੋਵਣ ਖੁਸ਼ੀਆਂ ਖੇੜੇ ਬਖ਼ਸ਼ੇ ਸੱਭ ਨੂੰ ਵਧਾਵੇ 👌👍🌹🌹❤️❤️🙏
@surindersingh5413
@surindersingh5413 Жыл бұрын
" P
@jasvirkaurjasvirkaur9985
@jasvirkaurjasvirkaur9985 Жыл бұрын
🙏🏼 ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਦੀ ਯਾਦ ਹਮੇਸ਼ਾ ਦਿਲਾਂ ਵਿਚ ਰਹਿਦੀ ਹੈ ❤️
@lakhwinderkaurbasra7230
@lakhwinderkaurbasra7230 Жыл бұрын
waheguru ji
@ajitpalsingh7281
@ajitpalsingh7281 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਮੇਰੇ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੇ ਮਹਾਨ ਕੀਰਤਨੲ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨਾਲ ਜੋੜ ਕੁੱਝ ਵੀ ਹੋਇਆ ਬਹੁਤ ਨਿਦਣ ਜੋਗ ਹੈ।ਇਨੇ ਮਹਾਨ ਕੀਰਤਨੲ ਓ ਵੀ ਮੇਰੇ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਸ ਬੈਠ ਕੇ ਗੁਰੂ ਸਾਹਿਬ ਜੀ ਦੀ ਦੀਤੀ ਹੋਈ ਦਾਤ ਰਾਗਾਂ ਵਿੱਚ ਕਿਰਤਨ ਕਰਨਾਂ ਬਹੁਤ ਵੱਡੀ ਦਾਤ ਸੀ🙏🙏🙏 ਸਾਨੂੰ ਉਹਨਾਂ ਨੂੰ ਸਗੋਂ ਮਾਨ ਦੇਣਾ ਚਾਹੀਦਾ ਸੀ।
@jobansama798
@jobansama798 3 жыл бұрын
Veer ji number de skde tuc ???
@kuljitsinghkuljitsingh2851
@kuljitsinghkuljitsingh2851 3 жыл бұрын
\
@AHUJASS
@AHUJASS 3 жыл бұрын
Waheguru jee bakshah sadka hi unna ne samu manvata nu uch padhari Gurubani de bhavna dassi. Waheguru Sab jagah hajar nazar hai ate sab kuch vekh reha hai. Sabar da fal mitha hunda hai.
@JaspalSingh-cw8sy
@JaspalSingh-cw8sy Жыл бұрын
Waheguru ji
@amritkaur1542
@amritkaur1542 Жыл бұрын
WahegurujiWahegurujiWahegurujiWaheguruji
@user-yu8zd8lp4v
@user-yu8zd8lp4v 3 жыл бұрын
ਗੁਰਪ੍ਰੀਤ ਸਿੰਘ, ਜੀ ਤੁਹਾਡੀ ਗੁਰੂ ਸਾਹਿਬ ਨਾਲ ਪ੍ਰੀਤ ਲੱਗੀ ਹੋਈ ਹੈ
@palwindersingh3731
@palwindersingh3731 Ай бұрын
BHAI SAHIB JI NU LAKHAN VAAR PARINAAM HAI.
@gulatigurcharan
@gulatigurcharan Жыл бұрын
ਵਾਹਿਗੁਰੂ ਜੀ.... ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਆਸਾ ਦੀ ਵਾਰ ਦੀ ਪਹਿਲੀ CD 2007 ਵਿਚ ਮੈ ਇੰਗਲੈਂਡ ਵਿਚ ਸੁਣੀ ਸੀ ਤੇ ਅਜ ਵੀ ਹਰ ਰੋਜ ਅਮ੍ਰਿਤ ਵੇਲੇ ਸੁਣਨ ਤੋ ਬਾਅਦ ਹੀ ਦਿਨ ਦੀ ਸ਼ੁਰੂਆਤ ਹੁੰਦੀ ਹੈ....
@GurdeepSingh-mb5ny
@GurdeepSingh-mb5ny Жыл бұрын
Dhan dhan shree guru granth sahib ji maharaj dhan dhan shree guru gobind singh ji maharaj Waheguru ji
@baidwanbolda609
@baidwanbolda609 Жыл бұрын
ਬਹੁਤ ਬਹੁਤ ਧੰਨਵਾਦ ਸ਼ੁਧ ਪੰਜਾਬੀ ਭਾਸ਼ਾ ਬੋਲਣ ਲਈ। ਅੱਜ ਕੱਲ ਤਾਂ ਸਿੰਘ ਸਾਹਿਬ ਵੀ ਅੰਗਰੇਜ਼ੀ ਦੇ ਸ਼ਬਦ ਵਰਤਦੇ ਹਨ।
@ranjitsandhu4751-yt2iw
@ranjitsandhu4751-yt2iw Жыл бұрын
ਬਹੁਤ ਸੋਹਣੇ ਵਿਚਾਰ ਭਾਜੀ ਗੁਰਪ੍ਰੀਤ ਸਿੰਘ ਜੀ ਆਪ ਜੀ ਦੇ
@ManjeetKaur-kl4ue
@ManjeetKaur-kl4ue 3 жыл бұрын
ਭਾਈ ਸਾਹਿਬ ਨੇ ਸਾਡੇ ਪੱਛੜੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ 🙏🙏🥀🌷🌹🌺🙏ਪਰ ਛੇਤੀ ਭਾਣਾ ਵਰਤ ਗਿਆ 😭😭😭😭
@bhaikirpalsinghbhaihardial511
@bhaikirpalsinghbhaihardial511 3 жыл бұрын
ਭਾਈ ਸਾਹਿਬ ਜੀ ਦੀ ਘਾਟ ਕੋਈ ਪੂਰੀ ਨਹੀਂ ਕਰ ਸਕਦਾ ਐਸਾ ਕੀਰਤਨ ਦੁਬਾਰਾ ਸੁਣਨ ਨੂੰ ਨਹੀਂ ਮਿਲ ਸਕਦਾ i miss you bhai sahib jio 😥
@gurudwarabababuddhasahibji3894
@gurudwarabababuddhasahibji3894 3 жыл бұрын
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਬਹੁਤ ਯਾਦ ਆਉਂਦੀ ਐ
@mohansingh3992
@mohansingh3992 Жыл бұрын
ਵੈਰੀ ਨੈਸ ਵੀਰ ਘੁਗੀ ਜੀ ਵਾਹਿਗੁਰੂ ਜੀ ਆਪ ਨੂੰ ਖੁਸ਼ ਰੱਖਣ ❤️🌹❤️🥀👌🥀 ਭਾਈ ਨਿਰਮਲ ਸਿੰਘ ਜੀ ਰਾਗਾਂ ਦੇ ਤੇ ਗੱਲੇ ਧੱਨੀ ਸੀ 😭😭❤️ ਮੈਂ ਬੰਬੀਹਾ ਸ਼ਬਦ ਸੁਣ ਦਾ ਬਾਹੁਤ ਮਿਠਾਸ ਆਓਦੀਆ
@jagdeepsinghmiani
@jagdeepsinghmiani 3 жыл бұрын
ਬਹੁਤ ਸੁਚੱਜੇ ਢੰਗ ਨਾਲ ਬੋਲੇ ਘੁੱਗੀ ਸਾਬ
@Raj27077
@Raj27077 3 жыл бұрын
ਅਜੱ ਦੇ ਦਿਨ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਮਿੱਠੀ ਯਾਦ ਨੂੰ ਮਨੌਦੀ ਹੋਈ ਸੰਗਤ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਸਮਝਦਾ ਹੋਇਆਗੁਰਫਤੇ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@dalbirvirk2524
@dalbirvirk2524 3 жыл бұрын
ਗੁਰਪ੍ਰੀਤ ਿਸੰਘ ਜੀ ਘੁੱਗੀ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਭਾਈ ਨਿਰਮਲ ਿਸੰਘ ਜੀ ਖਾਲਸਾ ਦੀ ਬਰਸੀ ਦਿਹਾੜੇ ਤੇ ਧੰਨਵਾਦ ਕਰਦੇ ਹਾਂ ਘੁੱਗੀ ਜੀ ਦਾ ਤੁਸੀਂ ਵੀ ਇਕ ਬਹੁਤ ਮਹਾਨ ਸਖਸੀਅਤ ਹੋ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਤੁਹਾਡੇ ਤੇ
@officialbhaisohansingh
@officialbhaisohansingh 3 жыл бұрын
ਬਹੁਤ ਸਤਿਕਾਰ ਯੋਗ ਭਾਈ ਨਿਰਮਲ ਸਿੰਘ ਖਾਲਸਾ ਜੀ
@JasbirSingh-sq6uo
@JasbirSingh-sq6uo Жыл бұрын
ਬਾਈ ਸੁਰਜਨ ਸਿੰਘ ਜੀ ਦੀ ਆਸਾ ਦੀ ਬਾਰ ਬਹੁਤ ਸੋਹਣੀ ਪੜਿਆ ਕਰ ਦੇ ਸੀ🙏🏻🙏🏻
@VikramSingh-nu7uk
@VikramSingh-nu7uk 3 ай бұрын
ਆਪਾਂ ਇਕ ਹੀਰਾ ਗੁਆ ਲਿਆ, ਅਸੀਂ ਤੇ ਸਾਡੇ ਲੋਕਾਂ ਨੇ ਉਹਦੀ ਕੋਈ ਕਦਰ ਨਹੀਂ ਪਾਈ ਬਹੁਤ ਦੁੱਖ ਹੁੰਦਾ ਅੱਜ
@HarpalSingh-uv9ko
@HarpalSingh-uv9ko Жыл бұрын
ਭਾਈ ਨਿਰਮਲ ਸਿੰਘ ਜੀ ਖਾਲਸਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹਿਣਗੇ।
@ravinderjohal1088
@ravinderjohal1088 3 жыл бұрын
ਕੋਟਾਂ ਕੋਟਾਂ ਪ੍ਰਣਾਮ ਉਸ ਮਹਾਨ ਸ਼ਖ਼ਸੀਅਤ ਨੂੰ ਜਿਨ੍ਹਾਂ ਦੇ ਕੀਰਤਨ ਦਾ ਨਵੰਬਰ 2019 ਵਿੱਚ ਸੈਨ ਹੋਜ਼ੇ ਗੁਰਦਵਾਰੇ ਵਿੱਚ ਸਨਮੁਖ ਬੈਠ ਕੇ ਆਨੰਦ ਮਾਣਿਆਂ ਸੀ।🙏
@palwindersingh3731
@palwindersingh3731 Жыл бұрын
Bhai sahib ji da keertan Rehndi dunia tak sangat sundi rahegi.RABBI RUH,HAMESHA JINDA RAHEGI.
@dharampreetsingh8113
@dharampreetsingh8113 3 жыл бұрын
ਭਾਈ ਸਾਹਿਬ ਜੀ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ ਪਰ ਅਫਸੋਸ ਕਿ ਹਲਾਤਾਂ ਨੇੜੇ ਨਾ ਜਾਣ ਦਿੱਤਾ
@pardeepkaile2991
@pardeepkaile2991 3 жыл бұрын
🙏🙏🙏🙏 ਭਾਈ ਸਾਹਿਬ ਭਾਈ ਸਰਦਾਰ ਨਿਰਮਲ ਸਿੰਘ ਖਾਲਸਾ ਜੀ ਨੂੰ ਮੇਰਾ ਹਜਾਰ ਵਾਰ ਸਿੱਜਦਾ 🙏🙏🙏🙏🙏
@bhakkarsingh8872
@bhakkarsingh8872 3 жыл бұрын
ਇਹ ਟਾਹਣੀ ਤਾਂ ਹੰਸਾਂ-ਬਾਜ਼ਾਂ(ਸੰਤ-ਸਿਪਾਹੀਆਂ) ਵਾਸਤੇ ਰਾਖਵੀਂ ਹੈ।
@khakhsaab3445
@khakhsaab3445 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@daljitlitt9625
@daljitlitt9625 Жыл бұрын
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@woolcohosiery2298
@woolcohosiery2298 Жыл бұрын
One day all humanity will understand the importance of guru nanak dev ji
@taranbenipal9857
@taranbenipal9857 3 жыл бұрын
ਸਤਿ ਨਾਮ ਵਾਹਿਗੁਰੂ ਵਾਹਿਗੁਰੂ ਜੀ ਭਾਈ ਨਿਰਮਲ ਸਿੰਘ ਜੀ ਦੀ ਰੂਹ ਨੂੰ ਸ਼ਾਤੀ ਬਖਸ਼ੇ ਅਰਦਾਸ ਕਰਦੇ ਹਾਂ ਵਹਿਗੁਰੂ ਜੀ ਕੌਮ ਦੇ
@rajinder.kaur.wahegurujapp4231
@rajinder.kaur.wahegurujapp4231 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RajveerSingh-ge8rz
@RajveerSingh-ge8rz 3 жыл бұрын
ਬਹੁਤ ਖੂਬਸੂਰਤ ਸ਼ਬਦ ਬਿਆਨ ਕੀਤੇ।।ਸ਼ੁਕਰੀਆ ਗੁਰਪ੍ਰੀਤ ਸਿੰਘ ਵੀਰ
@SukhdevSingh-if5kn
@SukhdevSingh-if5kn Жыл бұрын
I'm in
@AjitSingh-on4or
@AjitSingh-on4or Жыл бұрын
ਧੰਨ ਧੰਨ ਬਾਬਾ ਨਿਰਮਲ ਸਿੰਘ ਜੀ।। ਜਿਨਾ ਸ਼ਬਦਾ ਰਾਹੀ ਸਾਨੂੰ ਉਸ ਅਕਾਲ ਪੁਰਖ ਨਾਲ ਹੀ ਜੋੜ ਦਿੱਤਾ। ਬੰਬੀਹਾ ਅੰਮ੍ਰਿਤ ਵੇਲੇ ਬੋਲਿਆ। ਆਸਾ ਦੀ ਵਾਰ ਸੁਣਕੇ ਪਾਪੀ ਮਨ ਵੀ ਅਕਾਲ ਪੁਰਖ ਨਾਲ ਜੁੜ ਜਾਦਾ। ਭਾਈ ਸਾਂਬ ਦੀ ਅਵਾਜ ਵਿਚ ਐਸੀ ਖਿਚ ਸੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ।
@MandeepSingh-ub3pi
@MandeepSingh-ub3pi 3 жыл бұрын
ਵਾਹਿਗੂਰੁ
@user-oh1rz9uo3x
@user-oh1rz9uo3x 3 жыл бұрын
ਵਾਹਿਗੁਰੂ ਭਾਈ ਸਾਬ ਜੀ ਆਪਣੇ ਚਰਨਾਂ ਨਿਵਾਸ ਬਖਸ਼ਣ
@frostypump1601
@frostypump1601 3 жыл бұрын
Nirmal singh ji khalsa tusi aaj v apney kirtan rahi sangat de dila vich jinda ho. Tuhanu hamesha namaskar 🙏🙏
@rachhpaluppal3020
@rachhpaluppal3020 3 жыл бұрын
ਦਾਸ ਅਤੇ ਪ੍ਰਵਾਰ ਵੱਲੋਂ ਭਾਈ ਸਾਹਿਬ ਨੂੰ ਸ਼ਰਧਾਂਜਲੀ ਫਿਰ ਦੁਆਰਾ ਆਉਣ 🌹🌹🌹🌹❤️❤️❤️👏🙏🙏🇨🇦
@MANJITSINGH-uz4pk
@MANJITSINGH-uz4pk 3 жыл бұрын
ਹੈਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ
@surjitsinghsurjitsingh8465
@surjitsinghsurjitsingh8465 Жыл бұрын
🙏🏼🌷ਪਦਮਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਯਾਦ ਸਦਾ ਦਿਲਾਂ ਵਿੱਚ ਵੱਸਦੀ ਹੈ 🌷🙏🏼
@mohannanuan9761
@mohannanuan9761 3 жыл бұрын
Bhai Nirmal Singh ji sade dil vich hamesha jinda hai.. rahnge🙏🙏
@KuldeepSingh-qq9ds
@KuldeepSingh-qq9ds 3 жыл бұрын
ਵਾਹ ਸਰਦਾਰ ਗੁਰਪ੍ਰੀਤ ਸਿੰਘ ਜੀ 👍🙏
@sarikamanchanda6382
@sarikamanchanda6382 Жыл бұрын
ਕੋਟ ਕੋਟ ਪ੍ਰਣਾਮ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ
@harisingh2603
@harisingh2603 3 жыл бұрын
Gurpreet singh (ghugi) veer g tuhada bahot bahot dhanwad g jo bhayee sahab g dee yaad taja kradity veer ji bhayee sahab ji da koi thaa nai lai sakda ho ek rabi rooh c jo aapne mool jani aapne malak dee jot vich sma gaye pr jo ghata sanu .panth nu piyaa kadee pura nai hona tuhada bahot bahot dhanwad veer ji
@lalsinghlalsingh8496
@lalsinghlalsingh8496 11 ай бұрын
ਭਾਈ ਨਿਰਮਲ ਸਿੰਘ ਸਾਹਿਬ ਸਦਾ ਅਮਰ ਰਹੇ
@harjitsinghkandola7476
@harjitsinghkandola7476 3 жыл бұрын
ਬਹੁਤ ਵਧੀਆ ਗੱਲ ਕੀਤੀ ਗਈ ਜੀ
@gulabkaur2492
@gulabkaur2492 3 жыл бұрын
Gurpreet Ghuggi ji di speech bahut hi kamaal di si🙏🏼
@satinderkaur7317
@satinderkaur7317 3 жыл бұрын
ਗੁਰਪ੍ਰੀਤ ਜੀ ਸਾਡੇ ਪਰਿਵਾਰ ਤੇ ਰਿਸ਼ਤੇਦਾਰੀ ਵਿੱਚ ਤਿੰਨ ਨਿਰਮਲ ਹਨ ਦੋ ਸਿੰਘ ਤੇ ਇਕ ਕੌਰ ਪਰ ਤਿੰਨੋ ਅੱਗ ਉਗਲਦੇ ਆ
@jaggasinghkadarwala2192
@jaggasinghkadarwala2192 Жыл бұрын
ਭਾਈ ਨਿਰਮਲ ਸਿੰਘ ਜੀ ਖਾਲਸਾ ਸਦਾ ਲਈ ਅਮਰ ਰਹੇ
@jagdeepjagdeep4247
@jagdeepjagdeep4247 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਘੁੱਗੀ ਸਾਭ
@rajindersaini8212
@rajindersaini8212 3 жыл бұрын
i8J !
@nikadhillon8406
@nikadhillon8406 3 жыл бұрын
Veer ji Very Good GOD BLES your all famely
@RajuSingh-dw6px
@RajuSingh-dw6px Жыл бұрын
ਰੱਬੀ ਰੂਹ ਭਾਈ ਨਿਰਮਲ ਸਿੰਘ ਖਾਲਸਾ
@bakhshishsingh6700
@bakhshishsingh6700 Жыл бұрын
ਨਾਂਅ ਤਾਂ ਗੁਰਪ੍ਰੀਤ ਸਿੰਘ ਘੁੱਗੀ ਪਰ ਗੱਲਾਂਦੀ ਸਪੀਜ ਬਾਜ ਵਾਲੀ ਹੈ ਧੰਨਵਾਦ thanks so much veeri good 👍
@happylivelife8166
@happylivelife8166 3 жыл бұрын
Waheguru ਦੁਨੀਆ ਦੇ ਰੰਗ ਵੀ ਸਾਫ ਸਾਫ ਦਿੱਸੇ
@Balbirsingh-sj7lf
@Balbirsingh-sj7lf Жыл бұрын
Bahut sundar speech bhaji gurpreet singh gugi ji bhaiNirmamal singh khalsa ji de charna ch kotin kot parnam waheguru ji
@JaswinderSingh-kt9yc
@JaswinderSingh-kt9yc 3 жыл бұрын
ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲ੍ਹਾ ਕਰਨ ਜੀ ਵੀਰਾਂ ਤੇ ਜਸਵਿੰਦਰ ਸੰਧੂ ਮਲੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🌹🌹🥀🥀🥀🥀🥀🥀🙏🙏🙏🙏🙏
@amarjitkaursidhu101
@amarjitkaursidhu101 3 жыл бұрын
ਵਾਹਿਗੁਰੂ ਜੀ ਸਭ ਨੂੰ ਵਾਹਿਗੁਰੂ ਜੀ ਦਾ ਭਾਣਾ ਮੰਨਣ ਦਾ ਬਲ ਬਖਸ਼ੇ
@avisran828
@avisran828 3 жыл бұрын
ਗੁਰਪ੍ਰੀਤ ਜੀ ਬਹੁਤ ਧੰਨਵਾਦ
@manjindersingh4863
@manjindersingh4863 Жыл бұрын
Bhai sahib nu dilo satkar, aapa hmesha feel krde a , kaas o sade vicchkaar thora chr hor hude te ona de kirtan da nig maande , ona vrga kirtania aj kl lbna bhut aukha, na braabr , bhut mnje hoye guru maryada anusar ona kol asal gurmeet sangeet di daat c, he was such a blessed person we have had ever 🙇🏻🙇🏻🙇🏻❤️❤️🙏🏻
@sandeepsingh-cm1wm
@sandeepsingh-cm1wm 3 жыл бұрын
ਸ਼ਰਮ ਆਉਣੀ ਚਾਹੀਦੀ ਹੈ unlike ਕਰਨ ਵਾਲਿਆ ਨੂੰ
@atarsingh9960
@atarsingh9960 3 жыл бұрын
ਵਾਹ ਜੀ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-in7tb3qj3k
@user-in7tb3qj3k 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Bawarecordsofficial
@Bawarecordsofficial Жыл бұрын
ਲੱਖ ਲੱਖ ਪ੍ਰਣਾਮ ਭਾੲੀ ਸਾਹਿਬ ਜੀ ਨੂੰ । ਘੁੱਗੀ ਭਾਜੀ ਧੰਨਵਾਦ ਤੁਸੀਂ ਸੰਗਤਾਂ ਨੂੰ ਸੁਚੱਜੇ ਢੰਗ ਨਾਲ਼ ਜਾਣੂ ਕਰਵਾੲਿਅਾ ਭਾੲੀ ਸਾਹਿਬ ਦੀ ਸ਼ਖਸੀਅਤ ਤੋਂ ।
@baljitkaur2911
@baljitkaur2911 3 жыл бұрын
Gurpreet Singh Ghuggi ji bahut badhia bolia Bhai Sahib Bhai Nirmal Singh ji bare.
@dharampreetsingh8113
@dharampreetsingh8113 3 жыл бұрын
ਗੁਰਪ੍ਰੀਤ ਜੀ ਵੀ ਤਾਰੀਫ਼ ਜੋਗ
@HarbhajanSingh-ep1ne
@HarbhajanSingh-ep1ne Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🏽🙏🏽🌹🙏🏽🙏🏽🌹🙏🏽🙏🏽🌹🙏🏽🙏🏽🌹🙏🏽
@PunjabSingh1999
@PunjabSingh1999 3 жыл бұрын
Bahut kmaal da bolya ghuggi 🙏🙏🙏
@preetpreet6793
@preetpreet6793 3 жыл бұрын
Great wording in the speech by guggi ji
@jasbeerkaur5006
@jasbeerkaur5006 2 жыл бұрын
ਬੜੀ।ਮਿਲੀ ਅਵਾਜ ਸੀ ਭਾਈ ਸਾਹਿਬ ਵਹਿਗੁਰੂ।ਅਪਣੇ ਚਰਨਾ ਨਿਵਾਸ।ਬਖਸਣ
@user-vh9di8mk7s
@user-vh9di8mk7s 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।
@jagdeepjagdeep4247
@jagdeepjagdeep4247 3 жыл бұрын
ਘੁੱਗੀ ਬਹੁਤ ਵਧੀਆ ਕਲਾਕਾਰ ਆ
The Joker saves Harley Quinn from drowning!#joker  #shorts
00:34
Untitled Joker
Рет қаралды 70 МЛН
OMG what happened??😳 filaretiki family✨ #social
01:00
Filaretiki
Рет қаралды 13 МЛН
Yum 😋 cotton candy 🍭
00:18
Nadir Show
Рет қаралды 7 МЛН
Survive 100 Days In Nuclear Bunker, Win $500,000
32:21
MrBeast
Рет қаралды 163 МЛН
Bhai nirmal singh ji khalsa at duty darbar sahib 1984 | Kirtan
56:52
The Joker saves Harley Quinn from drowning!#joker  #shorts
00:34
Untitled Joker
Рет қаралды 70 МЛН