ਬੇਮਿਸਾਲ ਮੁਹੱਬਤ ਦੀ ਕਹਾਣੀ ਸੁਣੋ l EP-24 l Rupinder Kaur Sandhu l Ramandeep Virk l B Social

  Рет қаралды 24,696

B Social

B Social

Күн бұрын

Пікірлер: 58
@wakhwakhrang
@wakhwakhrang 10 ай бұрын
ਰੁਪਿੰਦਰ ਸੰਧੂ ਜੀ ਤੇ ਰਮਨਦੀਪ ਵਿਰਕ ਜੀ, ਇਹ ਗੱਲਬਾਤ ਵੀ ਬਹੁਤ ਵਧੀਆ ਲੱਗੀ । ਅੱਜ ਕੱਲ੍ਹ ਬਹੁਤੇ ਲੋਕ ‘ਪਿਆਰ’ ਨਹੀਂ ਕਰਦੇ ‘ਮੋਹ’ ਹੀ ਕਰਦੇ ਹਨ । ਜਿਵੇਂ ਕਿ ‘ਮੋਹ’ ਕਰਨ ਵਾਲਾ ਸਮਝਦਾ ਹੈ ਕਿ ਉਹ ਮੇਰਾ ਹੈ, ਪਰ ‘ਪਿਆਰ, ਮੁਹੱਬਤ’ ਕਰਨ ਵਾਲ ਸਮਝਦਾ ਹੈ, ਕਿ ਮੈਂ ਉਹਦਾ ਹਾਂ’ । ਇਹਨਾਂ ਦੋਵਾਂ ਤਰ੍ਹਾਂ ਦੀ ਸੋਚ ਵਿੱਚ ਬਹੁਤ ਫਰਕ ਹੈ, ਆਪ ਕਿਸੇ ਦਾ ਹੋਣਾ ਜਾਂ ਕਿਸੇ ਨੂੰ ਆਪਣੇ ਅਧੀਨ ਕਰਨਾ । ਇਸੇ ਤਰ੍ਹਾਂ ਦੀ ਮਿਲਦੀ-ਜੁਲਦੀ ਗੱਲ ਡਾ. ਨਰਿੰਦਰ ਸਿੰਘ ਕਪੂਰ ਹੁਰੀਂ ਲਿਖਦੇ ਹਨ:- “ਤੂੰ ਮੇਰੀ ਹੈਂ, ਕਹਿਣ ਵਿਚ ਹੰਕਾਰ ਹੈ; ਮੈਂ ਤੇਰੀ ਹਾਂ, ਕਹਿਣ ਵਿਚ ਨਿਮਰਤਾ ਹੈ” ।( ਕਿਤਾਬ ਮਾਲਾ ਮਣਕੇ)
@simar__1207
@simar__1207 7 ай бұрын
ਅੰਮ੍ਰਿਤਾ ਪ੍ਰੀਤਮ🌸
@Gbdess
@Gbdess 10 ай бұрын
ਰੁਪਿੰਦਰ ਨੂੰ ਤਾਂ ਪਹਿਲਾਂ ਤੋਂ ਸੁਣਦੇ ਹਾਂ ਵਧੀਆ ਐਂਕਰ ਹੈ ਪਰ ਰਮਨ ਜੀ ਦੀਆਂ ਗੱਲਾਂ ਵੀ ਬਹੁਤ ਵਜ਼ਨਦਾਰ ਹਨ। ਇਸ ਗੱਲੋਂ ਬੀ ਸੋਸ਼ਲ ਦਾ ਸ਼ੁਕਰੀਆ ਨਵੀਂ ਚੋਣ ਕਰਨ ਲਈ….ਸ਼ਾਲਾ ਇਹ ਚੈਨਲ ਹਮੇਸ਼ਾ ਬੁਲੰਦੀਆ ਛੋਹਦਾ ਰਹੇ।
@urmiladevi1731
@urmiladevi1731 10 ай бұрын
ਹਰ ਕੋਈ ਦੂਜੇ ਨੂੰ ਬਰਬਾਦ nahi ਕਰਦੀ . ਕਈ ਵਾਰੀ ਅਪਣੇ ਆਪ ਨੂੰ ਬਰਬਾਦ ਕਰ ਲੈਂਦੇ ਹਨ
@Imgeeet
@Imgeeet 10 ай бұрын
ਅੱਜ ਮੈ ਦੋਣਾ ਭੈਣਾਂ ਦੀ ਗਲਾਂ ਸੁਣਿਆਂ। ਉਹਨਾ਼ਂ ਦੀ ਆਪਣੀ ਸੋਚ ਆ। ਪਰ ਮੈ ਕਈ ਗਲਾਂ ਤੇ ਸਹਿਮਤ ਨੀ। ਨਾਂ ਮਿਲਣਾ ਨਾਂ ਵਿਆਹ ਹੋਣਾ। ਮੇਰੀ ਮੁਹਬਤ ਮੇਰੀ ਸੋਚ ਜਮੀ ਵਖ ਆ। ਮੁਹਬਤ ਜੇ ਮਿਲ ਜਾਵੇ ਉਹਦਾ ਕਦ ਹਰ ਰੋਜ ਹਰ ਦਿਨ ਵਧੱਦੀ ਜਾਦੀ
@shubamsingh6793
@shubamsingh6793 9 ай бұрын
ਹਾਜੀ ਪਰ ਹੁਣ ਕਾਹਲ ਜਿਆਦਾ ਵਾ ਜੇ ਪਿਆਰ ਵੀ ਆ ਕੁੜੀ ਕਹਿੰਦੀ ਐ ਬਾਹਰ ਚਲਜਾ ਫੇਰ ਵਿਆਹ ਲਈ ਘਰਦੇ ਮਨਨਗੇ ਜੇ ਮੁੰਡਾ ਏਦਰ ਕੰਮ ਕਰਦਾ ਤਾਂ ਰਿਸ਼ਤਾ ਨਹੀ ਸਿਰੇ ਲਗਦਾ .. ਕਾਹਲ ਬਹੁਤ ਆ ਅੱਜ ਦੇ ਪਿਆਰ ਚ
@Jktrendfashion
@Jktrendfashion 10 ай бұрын
ਪੂਰਨਮਾਸ਼ੀ ਮੇਰੀ ਸਭ ਤੋਂ ਪਸੰਦੀਦਾ ਕਿਤਾਬ ਹੈ। ❤❤
@chandankumarshaw2670
@chandankumarshaw2670 10 ай бұрын
@gurmeharsaroa4287
@gurmeharsaroa4287 10 ай бұрын
Writer name ki a
@Jktrendfashion
@Jktrendfashion 10 ай бұрын
@@gurmeharsaroa4287 jaswant singh kanwal
@Jktrendfashion
@Jktrendfashion 10 ай бұрын
@@gurmeharsaroa4287 ਜਸਵੰਤ ਸਿੰਘ ਕੰਵਲ
@vinymahi6020
@vinymahi6020 9 ай бұрын
ਜਸਵੰਤ ਸਿੰਘ ਕੰਵਲ ਜੀ ਦਾ​@@gurmeharsaroa4287
@elixir_010
@elixir_010 10 ай бұрын
ਕਿੱਸਾ ਕਾਕਾ ਪਰਤਾਪੀ,ਇਸ ਕਿਤਾਬ ਬਾਰੇ ਵੀ ਕਦੀਂ ਜ਼ਰੂਰ ਗੱਲ ਕਰੀਓ ਜੀ
@ManjitSingh-no3qs
@ManjitSingh-no3qs 9 ай бұрын
ਰੁਪਿੰਦਰ, ਤੂਤਾਂ ਵਾਲਾ ਖੂਹ, ਸੋਹਣ ਸਿੰਘ ਸੀਤਲ ਦਾ ਲਿਖਿਆ ਨਾਵਲ ਹੈ।
@gurinderkaur5637
@gurinderkaur5637 10 ай бұрын
ਵਾਹ ਜੀ ਵਾਹ ਭੈਣ ਜੀ ਸੱਚ ਕਿਹਾ
@kuldeepkaur3809
@kuldeepkaur3809 10 ай бұрын
ਰੁਪਿੰਦਰ ਭੈਣ ਬਹੁਤ ਸੋਹਣੀ ਗੱਲ-ਬਾਤ 😊ਰੂਹ ਚ ਤਾਜਗੀ ਆ ਗਈ ਸੁਣ ਕੇ ਜਿਓਦੇ ਰਹੋ ❤ਪਿਆਰੀਆਂ ਗੱਲਾਂ ਕਰਦੇ ਰਹੋ❤
@PunjabiSikhSangat
@PunjabiSikhSangat 10 ай бұрын
ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍🙏
@noordeepsingh2625
@noordeepsingh2625 10 ай бұрын
ਅਗਲੀ ਵਾਰੀ ਤੁਸਾਂ ਨਾਨਕ ਸਿੰਘ ਜੀ ਦੀ ਨਾਵਲ 'ਪਵਿੱਤਰ ਪਾਪੀ' ਦੀ ਗੱਲ ਜ਼ਰੂਰ ਕਰਨਾ।
@yashpalkaursandhu4717
@yashpalkaursandhu4717 9 ай бұрын
❤ ਵੈਰੀ ਨਾ ਇਸ ਨੋਨਾ ਜੀ
@Jasvirdhaliwalu60
@Jasvirdhaliwalu60 8 ай бұрын
Nice interview
@kamalchaudhary9654
@kamalchaudhary9654 10 ай бұрын
Rupinder Sandhu ji great God bless you ❤❤❤❤❤
@InderjeetKaur-db5se
@InderjeetKaur-db5se 10 ай бұрын
ਰੁਪਿੰਦਰ ਤੂਤਾਂ ਵਾਲਾ ਖੂਹ ਸੋਹਣ ਸਿੰਘ ਸੀਤਲ ਜੀ ਦਾ ਹੈ। ਕੰਵਲ ਜੀ ਹੁਣਾ ਦਾ ਨਹੀ ਜੀ
@navpreetmehmi3815
@navpreetmehmi3815 10 ай бұрын
ਇਹ ਕਿਤਾਬ ਜਦ ਮੈਂ ਨੌਵੀਂ ਚ ਸੀ ਉਸ ਸਮੇਂ ਪੜੀ ਸੀ
@gillzcreation408
@gillzcreation408 10 ай бұрын
ਮੈਂ ਵੀ ਐੱਮ.ਏ.ਪੰਜਾਬੀ ਵਿਚ ਪੜ੍ਹਿਆ ਸੀ।
@sukhpreetkaur2338
@sukhpreetkaur2338 10 ай бұрын
Bahut khoob God bless both of you 💐💐
@ARSHPREET-b4q
@ARSHPREET-b4q 9 ай бұрын
ਹੋਲੈ ਮੈਂ ਬੋਲਦੀ ਆ ਬੁੱਕ ਪੜ੍ਹੋ ਬਹੁਤ ਸੋਹਣੀ ਆ
@sukhmanderpunni381
@sukhmanderpunni381 10 ай бұрын
ਤੂਤਾ ਵਾਲ਼ ਖੂਹ ਤਾਂ ਸੋਹਣ ਸਿੰਘ ਸੀਤਲ ਜੀ ਦਾ ਹੈ ਜੀ
@sukhjindermahil2995
@sukhjindermahil2995 9 ай бұрын
Very beautiful
@prabhjotsharma1917
@prabhjotsharma1917 9 ай бұрын
Mahan writer ...nanak singh ji ..bare jrur gl kryeo
@chandankumarshaw2670
@chandankumarshaw2670 10 ай бұрын
21:17 true ❤
@chandankumarshaw2670
@chandankumarshaw2670 10 ай бұрын
9:54 true ❤
@HarvinderKaur-tq6nu
@HarvinderKaur-tq6nu 9 ай бұрын
Very nice galbat
@kirankaur2251
@kirankaur2251 10 ай бұрын
Yes ma 1st novel eh e pardya c it's my favourite novel
@chandankumarshaw2670
@chandankumarshaw2670 10 ай бұрын
26:46 so deep so beautiful ❤
@harpalbrar5912
@harpalbrar5912 10 ай бұрын
V v nice
@Kaur.brar23
@Kaur.brar23 10 ай бұрын
Rupinder please sister apda mohabatnama la ke ayo bhaji nal 🙏🏼
@chandankumarshaw2670
@chandankumarshaw2670 10 ай бұрын
5:20❤❤❤❤❤
@Manpreetkaur-p4n3u
@Manpreetkaur-p4n3u 10 ай бұрын
ਪਵਿੱਤਰ ਪਾਪੀ ਬਾਰੇ ਵੀ ਗੱਲ ਕਰੋ ਰੁਪਿੰਦਰ ਸੰਧੂ ਜੀ
@chandankumarshaw2670
@chandankumarshaw2670 10 ай бұрын
Thank you so much ❤❤❤❤❤❤❤❤❤❤❤❤❤❤❤❤❤❤
@chandigarhbeautyhubandaced1209
@chandigarhbeautyhubandaced1209 9 ай бұрын
You are right for women heart . But today some ladies have many face o manage kar rehea a Mea app dakh rehi a Mea apna salon a ladies pay husband tu vi kra rehi aie sec d person tu vi
@narinderbhaperjhabelwali5253
@narinderbhaperjhabelwali5253 10 ай бұрын
ਜਸਵੰਤ ਸਿੰਘ ਕਮਲ ਜੀ ਪੰਜਾਬੀ ਵਿੱਚ ਸਭ ਤੋਂ ਵੱਧ ਪੜੇ ਜਾਣ ਵਾਲੇ ਨਾਵਲਕਾਰ ਹਨ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਪਰ ਬਣਦਾ ਮਾਨ ਸਨਮਾਨ ਉਹਨਾਂ ਨੂੰ ਨਹੀਂ ਮਿਲਿਆ
@pindermaan7507
@pindermaan7507 10 ай бұрын
ਦਿਲ ਦਰਿਆ ਪੜ੍ਹਿਓ….ਸੁਮਿਤ ਕੌਰ
@RavinderKaur-yo3oq
@RavinderKaur-yo3oq 10 ай бұрын
Eh book main 2001 vich B A second year de syllabus vich padi c buhat vadia novel hai eh
@narinderbhaperjhabelwali5253
@narinderbhaperjhabelwali5253 10 ай бұрын
ਬੀਬੀਮਹਿੰਦਰਜੀਤ ਸੇਖੋ ਜੀ ਬੀਬੀ ਜਸਵੰਤ ਕੌਰ ਜੀ ਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ
@navjotkaur7155
@navjotkaur7155 10 ай бұрын
Hanji rupinder ji Diskussion bohat Variante si mere Papa vi likhde si Mein tuhanu ohne dia books bhejna chah rahi ha.please koi Kontakt bhejna .
@Navroop418
@Navroop418 10 ай бұрын
Rupinder ji tootan wala khooh Sohan Singh Seetal ne lilhiya c
@InderjeetKaur-db5se
@InderjeetKaur-db5se 10 ай бұрын
ਨਹੀਂ ਰੁਪਿੰਦਰ ਇੰਝ ਹੋ ਜਾਂਦਾ ਹੈ ਮੈਨੂੰ ਇੱਕ ਕੁੜੀ ਨੇ ਬਹੁਤ ਮੋਹ ਨਾਲ ਜੱਫੀ ਪਾਕੇ ਮੂੰਹ ਚੁੰਮ ਲਿਆ ਸੀ ਇਸ ਭੁਲੇਖੇ ਕਿ ਮੈਂ ਉਹ ਕੁੜੀ ਹਾ ਜਿਸ ਨੂੰ ਉਹਦੇ ਘਰ ਵਾਲਾ ਬਹੁਤ ਚਾਹੁੰਦਾ ਸੀ। ਪਰ ਜਿਵੇਂ ਹੀ ਮੈਂ ਕਿਹਾ ਕਿ ਮੈਂ ਉਹ ਨਹੀਂ ਪਰ ਮੈਂ ਉਹਦੀ ਪੱਕੀ ਸਹੇਲੀ ਹਾ। ਉਸ ਜੱਫੀ ਤੇ ਫਿਰ ਪਾਈ ਪਰ ਪਹਿਲਾਂ ਵਾਲਾ ਮੋਹ ਨਹੀਂ ਸੀ। ਅਫਸੋਸ ਇਹ ਹੈ ਕਿ ਬਹੁਤ ਪਿਆਰੀ ਕੁੜੀ ਮੁੜ ਕਦੇ ਨਹੀਂ ਮਿਲੀ
@gurmeharsaroa4287
@gurmeharsaroa4287 10 ай бұрын
Smj ni lgi gl de
@rajbirsinghdhillon1173
@rajbirsinghdhillon1173 10 ай бұрын
Rupinder tutan wala khooh te Sohn Singh Seetal da hai
@OjasBoparai-bt8ur
@OjasBoparai-bt8ur 2 ай бұрын
Interview le rahe ho ke interview de rahe ho.
@baljitkaur5898
@baljitkaur5898 10 ай бұрын
ਭੈਣੇ,ਪੜਨ ਵਾਲੇ ਬੰਦੇ ਦੇ ਸੁਭਾਅ ਵਿਚ ਬਹੁਤ ਬਦਲਾਅ ਆ ਜਾਂਦਾ।ਸਹਿਜਤਾ ਆ ਜਾਂਦੀ ਹੈ।
@chandankumarshaw2670
@chandankumarshaw2670 10 ай бұрын
15:27💚💚💚💚💚🤍
@RajKaur-q7l
@RajKaur-q7l 10 ай бұрын
Rupinder bhine mera hasband vi ae kehda c me ta two women rakh skda menu ghar toh kad ke aj osne sachi women rakh lai c me appne peke reh rahi a me dis.. moga toh a
@harkomalbrar1552
@harkomalbrar1552 10 ай бұрын
Omg!! It’s sooo sad!! May God bless you always!! ❤❤
@RajKaur-q7l
@RajKaur-q7l 10 ай бұрын
Rupinder bhine mera hasband vi ae kehda c me ta two women rakh skda menu ghar toh kad ke aj osne sachi women rakh lai c me appne peke reh rahi a me dis.. moga toh a
@gurmeharsaroa4287
@gurmeharsaroa4287 10 ай бұрын
Schi dee
@RajKaur-q7l
@RajKaur-q7l 10 ай бұрын
Rupinder bhine mera hasband vi ae kehda c me ta two women rakh skda menu ghar toh kad ke aj osne sachi women rakh lai c me appne peke reh rahi a me dis.. moga toh a
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Хаги Ваги говорит разными голосами
0:22
Фани Хани
Рет қаралды 2,2 МЛН
Непосредственно Каха: сумка
0:53
К-Media
Рет қаралды 12 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 480 М.
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН