ਬਾਪੂ ਬਲਕੌਰ ਸਿੰਘ ਨਾਲ ਨੌਜਵਾਨ ਦੀ ਹੋਈ ਤੂੰ-ਤੂੰ ਮੈਂ-ਮੈਂ

  Рет қаралды 118,955

Punjab 23

Punjab 23

Күн бұрын

Пікірлер: 322
@AmritMehra892
@AmritMehra892 7 күн бұрын
ਯਾਰ ਬਹੁਤ ਗ਼ਲਤ ਬੋਲਿਆ ਮੁੰਡਾ ਬਾਪੂ ਬਲਕੌਰ ਬਹੁਤ ਵਧੀਆ ਇੰਨਸਾਨ ਨੇ
@gagansaini5319
@gagansaini5319 8 күн бұрын
ਇਹ ਮੁੰਡਾ ਬਹੁਤ ਗਲਤ ਬੋਲਿਆ
@TSBADESHA
@TSBADESHA 8 күн бұрын
ਬਾਪੂ ਬਲਕੌਰ ਸਿੰਘ ਬੜੇ ਸੂਝਵਾਨ ਇਨਸਾਨ ਹਨ
@Sandhu.saab1991
@Sandhu.saab1991 7 күн бұрын
ਬਲਕੌਰਾ ਕੰਜਰ ਬੰਦਾ ਏ
@Assassin110
@Assassin110 8 күн бұрын
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
@sarbjitsonu7325
@sarbjitsonu7325 8 күн бұрын
ਬਜ਼ੁਰਗ ਤੇ ਕੀ ਜੋਰ ਦਿਖਾਉਣਾ ਜੇ ਹਿੰਮਤ ਆ ਤਾਂ ਕਿਸੇ ਪੰਗਾ ਲੈ ਕਿਸੇ ਚੰਗੇ ਨਾਲ
@rajeevnagpal9793
@rajeevnagpal9793 7 күн бұрын
ਅਨਪੜ੍ਹਤਾ ਦੀ ਵੱਡੀ ਨਿਸ਼ਾਨੀ ਏ ਇਹ ਵਿਚ ਬੋਲਣ ਵਾਲਾ ਮੁੰਡਾ
@Nirbhai-x2o
@Nirbhai-x2o 7 күн бұрын
ਯੈਸ
@joydeepsingh8602
@joydeepsingh8602 7 күн бұрын
Bhaaji esnu munda naa kaho, eh jaanvar hai
@Skyo.o
@Skyo.o 3 күн бұрын
​@@Nirbhai-x2ojess
@sajjansingh7602
@sajjansingh7602 8 күн бұрын
ਜੋ ਮੁੰਡਾ ਬਜ਼ੁਰਗਾਂ ਨਾਲ਼ ਬਹਿਸ ਰਿਹਾ ਹੈ ਇਹ ਕਿਸੇ ਪ੍ਰਵਾਸੀ ਦੀ ਹੀ ਨਸਲ ਲੱਗਦਾ ਹੈ
@sarabjitsingh6196
@sarabjitsingh6196 8 күн бұрын
Bilkul sahi ,eh bablu yadav da munda
@sajjansingh7602
@sajjansingh7602 8 күн бұрын
@sarabjitsingh6196 ਤਾਹੀਂ ਮਿਰਚਾਂ ਲੱਗੀਆਂ ਇਸ ਭਈਏ ਨੂੰ
@harrya1994
@harrya1994 7 күн бұрын
Apna v check krla
@knowledgepoint7359
@knowledgepoint7359 7 күн бұрын
Oda bhau gl eh a bai jehra koi jyada sach v bol dinda na sada sikh vir oda v onu apa koi tagma ni paunde ...onu bjp da agent....masand.....masse rangad di aulaad....te a ik nva lafj sikhea jidan parvasi di nasal ehi vartde a...kyo ki apa tark de adhar te gl ght krdd a te virodh jyada....punjabian kol reh e eho gya...ehi soch de gulaam a asi hor gulami koi ni sanu
@joydeepsingh8602
@joydeepsingh8602 7 күн бұрын
ਕਿਉਂ ਪਰਵਾਸੀ ਬੰਦੇ ਨਹੀਂ ਹੁੰਦੇ‌ ਕਿਉਂ ਭੇਦ ਭਾਵ ਕਰਦੇ ਹੋ
@piarasingh6138
@piarasingh6138 8 күн бұрын
ਬਜ਼ੁਰਗਾਂ ਦੀ ਇਜ਼ਤ ਕਰੋ ਵੀਰੋ,
@JashanKamboj-z6f
@JashanKamboj-z6f 7 күн бұрын
ਨੌਜ਼ਵਾਨ ਕੋਲ ਕੋਈ ਤਰਕ ਨਹੀਂ ਹੈਗਾ
@mahamsinghjawandha2919
@mahamsinghjawandha2919 7 күн бұрын
ਇਹ ਮੁੰਡਾ ਬਹੁਤ ਗ਼ਲਤ ਬੋਲ ਰਿਹਾ ਹੈ
@GurdevSingh-vd5ie
@GurdevSingh-vd5ie 5 күн бұрын
ਗਲਤ ਨਹੀਂ ਸਹੀ ਬੋਲ ਰਿਹਾ ਹੈ 🎉ਪਰ ਅੜਬ ਸੁਭਾਅ ਕਰਕੇ ਗਲਤ ਲਗ ਦਾ ਵਾ 😮ਬਾਪੂ ਬਲਕੋਰ ਸਿੰਘ ਗਲਤ ਟਿੱਪਣੀ ਕਰ ਰਹੇ ਹਨ 😢ਆਪੇ ਕੇਹਿਦੇ ਹੋ ਅੜਬ ਪੰਜਾਬੀ। ਬੱਬੂ ਮਾਨ 😅
@ManinderSingh-qc9db
@ManinderSingh-qc9db 7 күн бұрын
ਮੁੰਡੇ ਨੂੰ ਭੋਰਾ ਨਹੀਂ ਪਤਾ ਕਿ ਲਹਿਜਾ ਕੀ ਹੋਣਾ ਚਾਹੀਦਾ ਗੱਲ ਬਾਤ ਦਾ । ਜਿਸ ਨਾਲ ਬਹਿਸ ਰਿਹਾ ਉਹਦਾ ਰੁਤਬਾ ਦੇਖ ਭਰਾਵਾ ਪਹਿਲਾਂ। ਤੁਸੀਂ ਸਵਾਹ ਹੱਕ ਲੈਣੇ ਆ ਗੱਲ ਕਰਨ ਦਾ ਤਾਂ ਢੰਗ ਨਹੀਂ। ਹਮੇਸ਼ਾ ਸੁਣਨ ਦੀ ਆਦਤ ਪਾਓ ਜਦੋਂ ਸਿਆਣੇ ਗੱਲ ਕਰਦੇ ਹੋਣ
@satwinderpanju9049
@satwinderpanju9049 8 күн бұрын
ਬੇਦਮਾਗ ਬੰਦਾ ਬਿਨਾਂ ਮਤਲਬ ਤੋਂ ਖਿਹਬੜ ਲੱਗ ਪਿਆ ਸਿਆਣੇ ਬੰਦੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ
@GurdevSingh-vd5ie
@GurdevSingh-vd5ie 5 күн бұрын
ਧਯਾਨ ਨਾਲ ਸੁਣੋ 😮ਗਲਤ ਟਿੱਪਣੀ ਬਲਕੋਰ ਸਿੰਘ ਕਰ ਰਹੇ ਹਨ।।😢ਨਾ ਕਿ ਮੁੰਡਾ ਪਰ ਮੁੰਡਾ ਅੜਬ ਸੁਭਾਅ ਦਾ ਲਗ ਰੇਹਾ
@SukhwinderSingh-wq5ip
@SukhwinderSingh-wq5ip 8 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@Naharsingh-c2n
@Naharsingh-c2n 8 күн бұрын
ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏🙏
@samyaad8493
@samyaad8493 8 күн бұрын
ਭਈਆਂ ਦਾ ਵੀ ਬਾਈਕਾਟ ਕਰੋ
@joydeepsingh8602
@joydeepsingh8602 7 күн бұрын
ਪੂਰੇ ਭਾਰਤ ਵਿਚ ਸਿੱਖ‌ ਕੰਮ ਕਰਦੇ ਹਨ , ਜੇ ਉਸ ਜਗ੍ਹਾ ਦੇ ਵਸਨੀਕਾਂ ਨੇ boycott ਕਰਨਾ ਸ਼ੁਰੂ ਕਰਤਾ ਫਿਰ ਕੀ ਕਰੋਗੇ। ਇਨਸਾਨ ਨੂੰ ਇਨਸਾਨ ਸਮਝਿਆ ਕਰੋ।
@ManjeetSingh-mr1oj
@ManjeetSingh-mr1oj 8 күн бұрын
Bappu Balkoar S Good Man 🎉🎉❤❤
@tejjinderusman9386
@tejjinderusman9386 8 күн бұрын
ਸਿਆਣੇ ਨਾਲ ਅਕਲ ਨਾਲ ਗੱਲ ਕਰੋ ਵੀਰ ਜੀ
@MakhanSingh-xr9ow
@MakhanSingh-xr9ow 3 күн бұрын
ਬਾਬੂ ਬਲਕੌਰ ਸਿੰਘ ਬਹੁਤ ਹੀ ਨੇਕ ਇਨਸਾਨ ਹਨ ਓਹ ਬਹੁਤ ਵਧੀਆ ਗੱਲ ਕਰ ਰਹੇ ਹਨ ਆ ਇੱਕ ਦਫਲ ਜੇਹਾ ਐਮੇ ਭੌਂਕੀ ਜਾਂਦਾ ਬਾਪੂ ਨਾਲ,,, ਏਸ ਨੂੰ ਏ ਵੀ ਅਕਲ ਨਹੀਂ ਵੱਡੇ ਨਾਲ ਕਿਵੇਂ ਬੋਲਣਾ,,
@BaljeetSingh-dc6fg
@BaljeetSingh-dc6fg 8 күн бұрын
ਵਾਹਿਗੁਰੂ ਜੀ
@tharmindersingh897
@tharmindersingh897 7 күн бұрын
ਇਹ ਨੌਜਵਾਨ ਮੁੰਡਾ ਬਿਲਕੁਲ ਗਲਤ ਹੈਂ ਚਵਲ ਕਿਸੇ ਥਾਂ ਦੀ
@jaswinderbrar38
@jaswinderbrar38 8 күн бұрын
ਇਹਦੀ ਰੇਲ ਕਮੇਟਾ ਵਿਚ ਬਣਾਉ
@msshergill1112
@msshergill1112 8 күн бұрын
ਕਿਸਦੀ ਰੇਲ
@GurpreetSingh-l1v
@GurpreetSingh-l1v 8 күн бұрын
ਬਾਈ ਆ ਸਾਲ਼ੇ ਭਾਈ ਦੀ
@ਜੀਜਾਜੀ-ਘ3ਦ
@ਜੀਜਾਜੀ-ਘ3ਦ 8 күн бұрын
ਕਿਹੜੀ ਪਸੇਂਜਰ ਜਾਂ ਐਕਸਪ੍ਰੈੱਸ ?
@GursewakSingh-nr6qr
@GursewakSingh-nr6qr 8 күн бұрын
ਬਹੁਤ ਵਧੀਆ ਕੀਤਾ।।।
@joydeepsingh8602
@joydeepsingh8602 7 күн бұрын
ਅਨਪੜ੍ਹਤਾ, ਇਨਸਾਨ ਨੂੰ ਇਨਸਾਨ ਨਾ ਸਮਝਣ‌ ਦੀ ਮਾੜੀ ਸੋਚ ਵੀ ਪੰਜਾਬ ਦੀ ਇੱਕ ਸਮੱਸਿਆ ਹੈ।
@Nirbhai-x2o
@Nirbhai-x2o 7 күн бұрын
ਜਮਾ ਸੱਚ
@GurdevSingh-vd5ie
@GurdevSingh-vd5ie 5 күн бұрын
ਜੇੜੇ ਪੜੇ ਲਿਖੇ ਨੇ ਕੀ ਔ ਬਹੁਤੁ ਚੰਗੇ ਹੁੰਦੇ ਨੇ।।😢 ਮੰਨਦੇ ਹਾਂ ਮੁੰਡਾ ਗਲਤ ਨਹੀਂ ਥੋੜਾ ਅੜਬ ਜਿਹਾ ਬੋਲ ਰੇਹਾ ਹੈ।। ਗੱਲ ਮੁੰਡੇ ਦੀ ਸਹੀ ਹੈ।।ਜੇ ਪਿਆਰ ਸਤਿਕਾਰ ਨਾਲ ਬੋਲ ਲੈਂਦਾ ਜ਼ਿਆਦਾ ਪ੍ਰਭਾਵ ਪੈਣਾ ਸੀ।।😮ਬਾਪੂ ਜੀ। ਤੁਸੀਂ ਪ੍ਰਵਾਸੀ ਆਂ ਦੀ ਸਾਈਡ ਲੈ ਰਹੇ ਹੋ।।ਇਹ ਨਹੀਂ ਜਾਣਦੇ।।ਪਾਣੀ ਕਿੰਨਾ ਗੰਦਾ ਹੋ ਰੇਹਾ ਹੈ।।ਲੋਕੀ ਤਿਲ ਤਿਲ ਕਰਕੇ ਮਰ ਰਹੇ ਹਨ।। ਐਨਾਂ ਨੂੰ ਐਥੇ ਕੰਮ ਨਹੀਂ ਕਰਨਾ ਚਾਹੀਦਾ।।ਆਵਦਾ ਪਰਿਵਾਰ ਪਾਲਣ ਲਈ ਲੋਕਾਂ ਦੇ ਪਰਿਵਾਰ ਮਾਰ ਰਹੇ ਹਨ 😢ਇਹ ਜੇ ਨੋਕਰੀ ਐਥੇ ਨਾ ਕਰਨ ਆਪੇ ਫੈਕਟਰੀ ਆ ਬੰਦ ਹੋ ਜਾਣਗੀਆਂ 😮ਪੜੇ ਲਿਖੇ ਅਧਿਕਾਰੀ।।ਡਾਕਟਰ😂 ਕਿਵੇਂ ਛਿਲ ਲੋਉਦੇ ਨੇ।।।ਵਕੀਲ ਜੱਜ ਬੰਦੇ ਦਾ ਜੀਵਨ ਨਰਕ ਬਣਾ ਦਿੰਦੇ ਨੇ।। ਪ੍ਰਸ਼ਾਸਨ ਚ ਪੜੇ ਲਿਖੇ ਹੀ ਨੋਕਰੀਆਂ ਕਰਦੇ ਨੇ ਜਦੋਂ ਵੱਡੀ ਰਿਸ਼ਵਤ ਮੰਗਦੇ ਨੇ ਉਦੋਂ ਕੀ ਵੱਧਿਆ ਹੈ 😢 ਭਰਾਵੋਂ ਘਟ ਪੜਿਆਂ ਲਿਖਿਆਂ ਬੰਦਾ ਠੀਕ ਹੁੰਦਾ ਹੈ ਜ਼ਿਆਦਾ ਪੜੇਆ ਲਿਖਿਆ ਅਜ ਯਮਰਾਜ ਦਾ ਰੂਪ ਧਾਰ ਚੁੱਕੇ ਹਨ 😢 ਜ਼ਰਾ ਅਕਲ ਲਾ ਲਉ 😢ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲੇ ਦਸਵੀਂ ਫੇਲ ਸੀ 🎉ਕੀ ਔਨਾ ਤੋਂ ਚੰਗਾ ਇਨਸਾਨ ਅਜੋਕੇ ਦੌਰ ਹੋਣਾ ਕੋਈ 🎉
@Nirbhai-x2o
@Nirbhai-x2o 4 күн бұрын
@GurdevSingh-vd5ie ਲੱਖਾ ਰੁਪਏ ਦੀਆ ਗੱਲਾਂ
@seeratkamboj3025
@seeratkamboj3025 7 күн бұрын
ਨੋਜਵਾਨ ਲੜਕਾ ਬਾਪੂ ਬਲਕੋਰ ਸਿੰਘ ਨਾਲ ਦਲੀਲਾਂ ਨਾਲ ਗੱਲ ਨਹੀਂ ਕਰ ਰਿਹਾ ਹੈ ਬਲਕਿ ਸਰਾਸਰ ਗ਼ਲਤ ਬੋਲ ਰਿਹਾ ਹੈ। ਦੂਸਰੀਆਂ ਸਟੇਟਾਂ ਦੇ ਆਦਮੀ ਅਗਰ ਪੰਜਾਬ ਵਿੱਚ ਆ ਕੇ ਕੰਮ ਕਰਦੇ ਹਨ ਦੇਸ਼ ਤਾਂ ਭਾਰਤ ਹੀ ਹੈ। ਸਾਡੇ ਪੰਜਾਬੀ ਪੂਰੀ ਦੁਨੀਆਂ ਵਿੱਚ ਕੰਮ ਕਰਨ ਜਾ ਰਹੇ ਹਨ।
@AmritMehra892
@AmritMehra892 7 күн бұрын
ਹੁਣ ਬਾਹਰਲੇ ਮੁਲਕ ਵੀ ਪੰਜਾਬ ਹਰਿਆਣਾ ਦੇ ਪਾਸਪੋਰਟ ਨੂੰ waiting list ਵਿੱਚ ਪਾ ਰਹੇ ਆ ਉਹਨਾਂ ਨੂੰ ਪਤਾ ਆ ਕਿ ਇਹਨਾਂ ਨੇ ਆਕੇ ਇੱਥੇ ਹੀ ਵੱਸ ਜਾਣਾ ਆ
@Punjabimunda-h4u
@Punjabimunda-h4u 5 күн бұрын
Lgda tu v jwaai bnon nu firda bhyaia nu
@SanjuSanju-ht7ql
@SanjuSanju-ht7ql 4 күн бұрын
Balkaur singh ki keh reha and munda ki keh reha.......sun taa lau
@SanjuSanju-ht7ql
@SanjuSanju-ht7ql 4 күн бұрын
Galti munde di ki o garam vatire naal gal kar gaya
@gaganchahal8969
@gaganchahal8969 8 күн бұрын
ਠੀਕ ਸੀ
@AmritSingh-hl3no
@AmritSingh-hl3no 8 күн бұрын
ਬਾਪੂ ਬਲਕੌਰ ਸਿੰਘ ਪੜੇ ਲਿਖੇ ਇਨਸਾਨ ਨੇ ਗੱਲ ਕਰਨੇ ਐਵੇਂ ਨਾ ਮੁੰਡਿਆ ਬੋਲੀ ਬੋਲੀ ਜਾ
@kelloggole5458
@kelloggole5458 7 күн бұрын
ਭਾਸ਼ਾ ਚੰਗੀ ਵਰਤੋਂ
@joydeepsingh8602
@joydeepsingh8602 7 күн бұрын
Bapu ji ❤❤❤❤
@joydeepsingh8602
@joydeepsingh8602 7 күн бұрын
ਪੂਰੇ ਭਾਰਤ ਵਿਚ ਸਿੱਖ‌ ਕੰਮ ਕਰਦੇ ਹਨ , ਜੇ ਉਸ ਜਗ੍ਹਾ ਦੇ ਵਸਨੀਕਾਂ ਨੇ ਭੇਦਭਾਵ ਕਰਨਾ ਸ਼ੁਰੂ ਕਰਤਾ ਫਿਰ ਕੀ ਕਰੋਗੇ। ਇਨਸਾਨ ਨੂੰ ਇਨਸਾਨ ਸਮਝਿਆ ਕਰੋ।
@JASWINDERSINGH-ez8eo
@JASWINDERSINGH-ez8eo 6 күн бұрын
Or Sikh na kise da katal krde na pani ganda krde na ewe ekath krde
@Punjabimunda-h4u
@Punjabimunda-h4u 5 күн бұрын
Ik hor mil gia bhyaia nu jwaai bnon lai tyar
@pushpindersingh2696
@pushpindersingh2696 4 күн бұрын
Sarra sikh punjab ch Anna cahida vaa❤
@GurpreetSingh-jg8pw
@GurpreetSingh-jg8pw 6 күн бұрын
Very good bi ji jihna ne bahiya barey boley
@geniuspandupb3169
@geniuspandupb3169 2 күн бұрын
ਅਨਪੜ੍ਹ ਮੁੰਡਾ,
@gurdialsingh6769
@gurdialsingh6769 8 күн бұрын
Very good well said
@harjeetsidhu5537
@harjeetsidhu5537 7 күн бұрын
ਸਾਡੇ ਲੋਕਾ ਦਾ ਕੋਈ ਹੱਲ ਨੀ ਕਿਸ ਸਮੇਂ ਕੀ ਗੱਲ ਕਰਨੀ ਏ ਹਰ ਗੱਲ ਦਾ ਦੇ ਦੋ ਪੱਖ ਹੁੰਦੇ ਆ ਏ ਪਰਵਾਸੀ ਜਾ ਬਈਏ ਪੰਜਾਬ ਵਿਚ ਲ਼ੈ ਕਿ ਵੀ ਜੱਟ ਆਪਾਂ ਹੀ ਸਸਤੀ ਦਿਹਾੜੀ ਦੇ ਚੱਕਰ ਲੈ ਆਏ ਆਪਨੇ ਪਿੰਡਾਂ ਵਿਚੋ ਜੋ ਲੋਕਲ ਲੇਵਰ ਸੀ ਉਹਨਾ ਹੱਕ ਮਾਰਿਆ ਹੁਣ ਉਹਨਾ ਨੇ ਸਾਡੇ ਨਾਲੋ ਸੌਖਾ ਤੇ ਪੈਸੇ ਵਾਲਾ ਕੰਮ ਲੱਬ ਲਿਆ ਕਿਸੇ ਇਕ ਬੰਦੇ ਗਿੱਲ ਪੈ ਕਿ ਹੱਲ ਨਹੀ ਹੋਣਾ ਸਮਾਂ ਤੇ ਮੌਕਾ ਦੇਖ ਗਿੱਲ ਕਰੋ ਬਾਬਾ ਬਲਕੌਰ ਕਿਹੜਾ ਰੱਬ ਕੋਈ ਗਲਤੀ ਤੇ ਇਸ ਤਰਾ ਗੱਲ ਕਰਨੀ ਗਲਤ ਏ ਨਵੀਂ ਤੇ ਪੁਰਾਣੀ ਪੀੜੀ ਜੇ ਸਿਰ ਜੋੜ ਨਹੀ ਬੈਠੀ ਸਿਆੰਣਪ ਤੇ ਤਾਕਤ ਦਾ ਇਸਤੇਮਾਲ ਕਰਨਾ ਹੀ ਪੰਜਾਬ ਦੀ ਹਲਾਤ ਸੁਧਾਰ ਸਕਦੀ ਏ
@harmailsingh6472
@harmailsingh6472 8 күн бұрын
ਗਲ ਸਹੀ ਹੈ ਮਜਦੂਰ ਨੂੰ ਵਰਤਿਆ ਜਾ ਰਿਹਾ ਹੈ।
@RanjitSingh-dj3pm
@RanjitSingh-dj3pm 8 күн бұрын
ਬਲਕੋਰ.ਸਿੰਘ.ਨੇ.ਗੱਲ.ਸਹੀ.ਕੀਤੀ.ਕਿ.ਪਰਵਾਸੀ.ਦਿਆੜੀਦਾਰ.ਨੇ
@kuldipsingh3767
@kuldipsingh3767 6 күн бұрын
ਇਥੇ ਦੇ ਮਾਲਿਕ ਬਣੇ parwasi
@msshergill1112
@msshergill1112 8 күн бұрын
ਆਪਸ ਵਿੱਚ ਨਾ ਉਲਜੋ
@shankardiyal7071
@shankardiyal7071 5 күн бұрын
ਅਕਲ ਦੇਖਲੋ ਇਸ ਜਬਲ ਨੂੰ ਏਕ ਬੁਜੁਰਗ ਨਾਲ ਕਿਸ ਤਰ੍ਹਾ ਗੱਲ ਕਰਦਾ।
@gurchransingh5674
@gurchransingh5674 8 күн бұрын
ਬਹੁਤ ਵਧੀਆ ਵੀਰ ਧੰਨਵਾਦ ਦਿਲੋ ਸਲੂਟ ਇਹ ਨਿਕੰਮਾ ਇਨਸਾਨ ਹੈ
@manindersingh352
@manindersingh352 3 күн бұрын
ਤੁਹਾਡੀਅ ਹਡਾ ਵਿੱਚ ਪਾਰਾ ਜਮ ਗਿਆ ਕੰਮ ਕਰਨ ਲਗੇਅ ਤੁਹਾਨੂੰ ਮੋਤ ਪੈ ਜਾਦੀ ਹੈ
@psycho0086
@psycho0086 2 күн бұрын
Legend ਬਾਪੂ ਬਲਕੌਰਾ 🤟🏻
@harbanssingh4699
@harbanssingh4699 8 күн бұрын
ਮੈਨੂੰ ਤਾਂ ਇਹ ਪ੍ਰਵਾਸੀ ਲੱਗਦਾ, ਬਾਪੂ ਦੇ ਤਾਂ ਫਿਰ ਵੀ ਪੱਗ ਬੰਨੀ ਆ ਤੇ ਤੇਰੇ,hattt
@SandeepSandeep-tp6ru
@SandeepSandeep-tp6ru Күн бұрын
ਖੱਚ ਪੱਤਰਕਾਰ ਛਿੱਤਰ ਦੇ ਯਾਰ
@amanaman-dv8ml
@amanaman-dv8ml 8 күн бұрын
Sahi keha
@Nawaabsaa
@Nawaabsaa 8 күн бұрын
Bappu balkor singh good maan bai
@AmandeepSingh-bu4wn
@AmandeepSingh-bu4wn 8 күн бұрын
ਲੱਖ ਲਾਹਨਤ ਏ
@gurpreetkaur-zl2ie
@gurpreetkaur-zl2ie 3 күн бұрын
Vadia keeta veere sach kiha
@LakhbeerSingh-j7j
@LakhbeerSingh-j7j 3 күн бұрын
ਬਾਪੂ ਤਾ ਜਮਾ ਸੁੱਚ ਬੋਲਦਾ
@joydeepsingh8602
@joydeepsingh8602 7 күн бұрын
ਨੌਜਵਾਨ ਨਹੀਂ, ਪਸ਼ੂ ਆਖੋ
@ivneetsingh5765
@ivneetsingh5765 6 күн бұрын
ਗਧਾ
@SanjuSanju-ht7ql
@SanjuSanju-ht7ql 4 күн бұрын
nau jawan khad gaya .....hun janwar ban gaya...
@jaswinderbrar38
@jaswinderbrar38 8 күн бұрын
ਨਹੀਂ ਆਦੀ ਸੱਟ ਲੱਗ ਰਿਹਾ
@harleenkaur9773
@harleenkaur9773 8 күн бұрын
Bapu ji bilkul theek h galt t factory wale n
@entertainment4523
@entertainment4523 3 күн бұрын
ਨੌਜਵਾਨਾਂ ਬੋਲਣ ਦੀ ਅਕਲ ਸਿੱਖ ਓਏ ਸਿਆਣਪ ਰੱਖੋ ਤੁਹਾਡੇ ਵਰਗੇ ਲੋਕਾਂ ਕਰਕੇ ਕੋਈ ਮੋਰਚਾ ਸਫਲ ਨਹੀਂ ਹੁੰਦਾ
@farmertv5483
@farmertv5483 5 күн бұрын
ਆਵਦਿਆ ਨਾਲ ਬਹਿਸ ਕਰਨ ਨਾਲ ਹੱਲ ਨਹੀ,,,,ਜਾ ਕੇ ਫੈਕਟਰੀ ਵਾਲਿਆ ਨਾਲ ਲੜ ਤੇ ਜੂਝ,ਜੋਰ ਆਵਦਿਆ ਤੇ ਦਿਖਾਉਣ ਲੱਗਿਆ ਹੋਇਆ
@jassaman8951
@jassaman8951 6 күн бұрын
ਇਸ ਚਵਲ ਦੀ ਇੱਕ ਤਸਵੀਰ ਜ਼ਰੂਰ ਦਿਖਾਉਣੀ ਚਾਹੀਦੀ ਸੀ ਜਿਹੜਾ ਪੰਜਾਬ ਦੇ ਗ਼ਦਾਰ ਡਾਇੰਗਾ ਵੱਲੋਂ ਭੇਜਿਆ ਗਿਆ ਸੀ ਬਹਿਸ ਕਰਨ ਵਾਲਾ!
@bhangraboyin
@bhangraboyin 5 күн бұрын
Anparh munda siga
@LakhiSingh-x1z
@LakhiSingh-x1z 8 күн бұрын
Waheguru
@Rjay..85
@Rjay..85 8 күн бұрын
J chitdan ch enni khaj hundi parwasian nal panga lawe siane bande nal eve bhonki janda
@GURDEEPSINGHTAINA
@GURDEEPSINGHTAINA 2 күн бұрын
ਮੁੰਡੇ ਵਿੱਚੋ ਅਨਪੜ੍ਹਤਾ ਝਲਕ ਰਹੀ ਆ
@SukhwinderSingh-b5g8j
@SukhwinderSingh-b5g8j 8 күн бұрын
ਪੱਤਰਕਾਰ ਤੈਨੂੰ ਕਿਹੜੇ ਕੰਜਰ ਨੇ ਬਣਾਤਾ ॥ਬੋਲਣ ਦਾ ਤੈਨੂੰ ਪਤਾ ਨਹੀ
@lifemotivation2660
@lifemotivation2660 2 күн бұрын
Bapu sehi aw
@manoharbajror2354
@manoharbajror2354 22 сағат бұрын
Bapu zindawad
@pb03ale10
@pb03ale10 7 күн бұрын
A kateed bolda kive a bajurg nu
@singh3161
@singh3161 5 күн бұрын
ਨੋਜਵਾਨ ਮੁੰੜਾ ਸਹੀ ਹੈ ਜੀ❤
@lyricssherry
@lyricssherry 3 күн бұрын
Haji bajurga nu respect de reha kafi
@singh3161
@singh3161 3 күн бұрын
@ Eh comrade bajurg nu bihari jyada pasand wa. Saru kuch clear dikhn dya ki bhia punjab de khilaf wa. Fir v ehna ne bolna nhi.
@gurpreetartistbathinda
@gurpreetartistbathinda 2 күн бұрын
ਮੁੰਡੇ ਦੇ ਬੋਲ ਬਾਣੀ ਤੋਂ ਇਸਦੀ ਪਰਵਰਿਸ਼ ਦਾ ਪਤਾ ਲੱਗ ਰਿਹੈ !
@Amritpalsingh-ti3ev
@Amritpalsingh-ti3ev 8 күн бұрын
Bilkul sahi 22 na sahi kaaha 9jwaan zindabad sahi kita
@gsingh7605
@gsingh7605 7 күн бұрын
Right bro
@joydeepsingh8602
@joydeepsingh8602 7 күн бұрын
Anpad hi anpad nu support Karde, thonu saari umar akal nahi auni dangro
@kaurjapp998
@kaurjapp998 6 күн бұрын
BapuBalkorSinghGood
@PirtpalSingh-m9z
@PirtpalSingh-m9z 2 күн бұрын
ਨੌਜਵਾਨ ਬੲਈਏ ਬੀਜ ਪਕਾ
@meenasri8600
@meenasri8600 8 күн бұрын
Punjab 👍🏻
@JodhsinghcardealerSingh
@JodhsinghcardealerSingh 7 күн бұрын
Bajurga da Satkar karo bai ji
@ROBSAINI-s7j
@ROBSAINI-s7j 6 күн бұрын
Munda bilkul sahi aaa 🎉🎉🎉🎉🎉🎉🎉🎉🎉🎉🎉🎉🎉🎉🎉🎉🎉😂🎉
@singga809
@singga809 3 күн бұрын
ਬਾਪੂ nu ਗ਼ਲਤ bolya
@virksingh6634
@virksingh6634 7 күн бұрын
Munde ne shi javab dita bude nu esi tarehe hi
@harmandersandhusandhu4764
@harmandersandhusandhu4764 7 күн бұрын
ਬਜ਼ੁਰਗ ਬਹੀਆ ਇਕੱਠ ਕਰਾ ਕੇ ਆਇਆ ਸੀ?ਬਲਕੌਰ ਨੇ ਕੀ ਗਲਤ ਕਿਹਾ ਸੀ,
@gurmindersingh4766
@gurmindersingh4766 8 күн бұрын
Bji❤
@ROBBYBAJWA
@ROBBYBAJWA 7 күн бұрын
VIRODH KARNA V AA J BAPU DA TE JAROOR KARO BUT LANGUAGE SABHYAK RAKHO.
@gurjinderstudent8683
@gurjinderstudent8683 7 күн бұрын
ਵਿਚਾਰਧਾਰਕ ਤੌਰ ਬਲੌਕਰ ਸਿੰਘ ਨਾਲ ਅਸੀਂ ਵੀ ਸਹਿਮਤ ਨਹੀਂ। ਪਰ ਉਹ ਸੰਘਰਸ਼ ਵਿੱਚ ਵੀ ਖੜੇ ਨੇ। ਇਵੇਂ ਨਹੀੰੰ ਕਰਨਾ ਚਾਹੀਦਾ।
@MaanBrar7007
@MaanBrar7007 2 күн бұрын
ਭਈਆਂ ਦੀ ਕੀ ਮਜਾਲ ਬੋਲ ਜਾਣ, ਬਾਪੂ ਨੇ ਸਹੀ ਕਿਆ ਸਰਕਾਰ ਵਰਤ ਰਹੀ ਆ ਓਹਨਾਂ ਨੂੰ, ਪਰ ਓ ਮੁੰਡਾ ਆਪਣੀ ਅਕਲ ਦਿਖਾ ਗਿਆ
@KulwinderGujjar-t8e
@KulwinderGujjar-t8e 8 күн бұрын
Hanji
@prabhkaur-xi7kh
@prabhkaur-xi7kh 2 күн бұрын
Ena to ਸਮਾਨ ਲੈਣਾ ਕੰਮ ਦੇਣਾ ਬੰਦ ਕਰਨ ਪੰਜਾਬੀ ਆਪ ਹੀ ਚਲ ਜਾਣਾ ਗਏ ਜਦੋਂ ਕੁਝ ਮਿਲਿਆ ਨਾ ਪੰਜਾਬ ਵਿਚੋਂ ਅੱਪਣੇ ਲੋਕਾਂ ਦੀ ਮੱਦਤ ਕਰ k kam khol k deo fer ona to saman la k avo
@ArvinderSingh-n8s
@ArvinderSingh-n8s 7 күн бұрын
Moorakh Bajurg naal behas da
@shivanisharma5562
@shivanisharma5562 8 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਤੇ ਰੱਬ ਵੀ ਥਰ ਥਰ ਕੰਬਦਾ,
@karandeepsingh9624
@karandeepsingh9624 8 күн бұрын
👏👏
@Blur-Gyaan
@Blur-Gyaan 2 күн бұрын
a hero bnan aya par loka as munde nu lahnta pa dittiya
@RubySingh-wy6ju
@RubySingh-wy6ju 2 күн бұрын
Ja ਕੇ ਪਰਵਾਸੀ ਨੂੰ ਪੁੱਛਿਆ ਕਰ ਇੰਟਰਵਿਊ
@JagdevSingh-y1y
@JagdevSingh-y1y 8 күн бұрын
Good
@LakhwinderSingh-yq4bb
@LakhwinderSingh-yq4bb 6 күн бұрын
Munda bilkul sahi aa 👍
@karandeepsingh9624
@karandeepsingh9624 8 күн бұрын
👍
@sudeshkamal1917
@sudeshkamal1917 2 күн бұрын
ਇਸ ਬੰਦੇ ਨਾਂ ਅੱਗੇ ਬਾਪੂ ਲਾਉਣਾ ਠੀਕ ਨਹੀਂ ਇਸ ਨੂੰ ਬਾਪੂ ਕਹਿਣਾਬੰਦ ਕਰੋ ਧੰਨਵਾਦ
@GurpreetSingh-jg8pw
@GurpreetSingh-jg8pw 6 күн бұрын
Bahiya nu Punjab vicho bahar kado
@hardeepsingh-no9if
@hardeepsingh-no9if 4 күн бұрын
Bai di boli kidar nu jandi aa ...kise nal gal Karan da ee ni pta...
@ANONYMOUS-ep3wc
@ANONYMOUS-ep3wc 6 күн бұрын
😂😂😂eh ki hogya ikdum 😂😂 kidhr nu chlaa ta akhaada
@TS-br1br
@TS-br1br 7 күн бұрын
The youth is just RUDE!!!
@sharikwaseem8028
@sharikwaseem8028 7 күн бұрын
Full of hatred also
@joydeepsingh8602
@joydeepsingh8602 7 күн бұрын
They r uneducated, racists, hate mongers
@karanbains8878
@karanbains8878 2 күн бұрын
Jihre parwasi punjab da kha ke punjab de khilaaf baithe ne time aa una nu ghara cho kadan da nhi ta kalu sir te beh ke nachange sale bhiye bjayo punjab bachayo 🙏🙏
@GurwinderSingh-mw9io
@GurwinderSingh-mw9io 2 күн бұрын
Veer g bajurga naal sai bolo
@Ramjatin
@Ramjatin 2 күн бұрын
Bhaya da baycot kro
@rajwantraj8666
@rajwantraj8666 6 күн бұрын
ਪਤਰਕਾਰ ਵੀਰ ਬਹੁਤ ਵਧੀਆ ਜਵਾਬ ਦਿੱਤਾ ਬੁੱਢਿਆਂ ਨੂੰ ਏ ਦੋਵੇਂ ਬੁਢੇ ਆਂਦੇ ਓ ਤੇ ਮਜ਼ਦੂਰ ਬਈਏ ਵਚਾਰੇ ਏ ਬੁੱਢੇ ਭਗਵੰਤ ਬੁਚੜ ਨੇ ਟਰੇਂਡ ਕਰਕੇ ਘਲੇ
@lyricssherry
@lyricssherry 3 күн бұрын
Murakh Banda siane nu kive bolida eh v ni pta
@manindersingh352
@manindersingh352 3 күн бұрын
ਪ੍ਰਵਾਸੀ ਪੰਜਾਬ ਵਾਲੇ ਜਾਕੇ ਕੈਨੇਡਾ ਪਲੇਟਾ 1:35 ਮ ਸਾਫ ਕਰਦੇ
@rajindersinghverma-kd1ii
@rajindersinghverma-kd1ii 5 күн бұрын
Eh Jayada bolda ehnu push lawo fectory bich kam tohada peo karu bada jawan tere peo warga
@JagdeepsinghPandher-d6u
@JagdeepsinghPandher-d6u 8 күн бұрын
a pani Punjab Ludhiana da hindu,sikh , Muslim loka na a pani pena ha . akta karo as ganda pani nu sab melka roko loko .bamaria sab nu lagnia na loko
@dpgill9219
@dpgill9219 23 сағат бұрын
ਬਜੁਰਗ ਨਾਲ ਲਿਆਕਤ ਨਾਲ ਗੱਲ ਕਰੋ ਯਰ
@aaab5-mg5hn
@aaab5-mg5hn Күн бұрын
Mera pra bajurga naal akal naal gal karo .tarak naal gal karo .ehna bapuan de sir te pehla morcha fateh kita c ..
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 13 МЛН
Beat Ronaldo, Win $1,000,000
22:45
MrBeast
Рет қаралды 142 МЛН
Sigma Kid Mistake #funny #sigma
00:17
CRAZY GREAPA
Рет қаралды 24 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 13 МЛН