ਬਾਪੂ ਦੀ ਪੈਨਸਿਲ !! BAPU DI PENCIL Latest comedy video 2021 !! Numberdar ubhia

  Рет қаралды 1,074,078

numberdar ubhia

numberdar ubhia

Күн бұрын

Join 👇
Facebook Page:-👥 / bapu.ubhia
Instagra:-Instagram www.instagram/....
ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ________________________
Staring :- Bapu ubhia, pamy Numberdar, vicky numberdar, Rano
:All Rights Reserved .
©️-Numberdar Ubhia Production
✔️ Licensed By Numberdar Ubhia
For Business:-numberdarubhia9977@gmail.com
☎️WHTSAPP 9988129977
Story writter:-Taini kotkapura(9988105100
_______________________________________
ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ KZbin ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
--------------------------------------------------------------.
📢. This is a Copyright protected work.
Re-uploading on any socal medial platform will be resulting in legal Action .
______________________________________
ਸਿੱਧਰਾ ਪਾ੍ਹੁਣਾ ਭਾਗ 1 • ਸਿੱਧਰਾ ਪ੍ਰਹੌਣਾ ।। Sidh...
#BAPU #LATESTVIDEO

Пікірлер: 1 400
@nirbhaubhia5894
@nirbhaubhia5894 3 жыл бұрын
ਸਤਿ ਸੀ੍ ਅਕਾਲ ਜੀ ਸੈਅਰ ਲਾਈਕ ਕੁਮੈਂਟ ਵੱਧ ਤੋਂ ਵੱਧ ਕਰੋ ਜੀ ਧੰਨਵਾਦ ਜੀ🙏 ਵੱਲੋ ਬਾਪੂ ਉੱਭਿਆ
@chahaltractorsandcows5770
@chahaltractorsandcows5770 3 жыл бұрын
Ghaint ji
@jaspalchatha2483
@jaspalchatha2483 3 жыл бұрын
Nice video kaly
@JoginderSingh-ri3dk
@JoginderSingh-ri3dk 3 жыл бұрын
@@chahaltractorsandcows5770ok
@HarpreetKaur-it3nq
@HarpreetKaur-it3nq 3 жыл бұрын
@@chahaltractorsandcows5770 0
@ajaibsingh7980
@ajaibsingh7980 3 жыл бұрын
@@chahaltractorsandcows5770 122
@jksharma6034
@jksharma6034 3 жыл бұрын
ਬਿਲ- ਕੁਲ-ਸੱਚ ਹੈ ਨੰਬਰਦਾਰ ਜੀ, ਇਹ ਦੁਨੀਆ ਮਤ ਲਬ ਦੀ ਹੈ। ਬਿਨਾ ਮਤਲਬ - ਸੇਵਾ ਕੋਈ ਨਹੀਂ ਕਰਦਾ।
@guribaidwan3998
@guribaidwan3998 3 жыл бұрын
@@harsimranjeetsharma3225 k kmbkm ll l llljlllll
@Gurbaaz-cu8ml
@Gurbaaz-cu8ml 3 жыл бұрын
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਆ।
@numberdarubhia
@numberdarubhia 3 жыл бұрын
ਧੰਨਵਾਦ ਜੀ
@LakhwinderSingh-oe4gu
@LakhwinderSingh-oe4gu 3 жыл бұрын
ਬਹੁਤ ਵਧੀਆ ਜੀ ਮਜਾ ਆ ਗਿਆ 🙏👍💓
@Jagdevgill7080
@Jagdevgill7080 2 жыл бұрын
Aaqrt
@Jagdevgill7080
@Jagdevgill7080 2 жыл бұрын
UGcyq⁴⁵Esssd⁶SsEsszZs
@karansidhu5735
@karansidhu5735 8 ай бұрын
​@@Jagdevgill7080😅😊
@malsingh638
@malsingh638 3 жыл бұрын
ਧੰਨ ਹੈ ਭਾਈ ਉਭਿਆ ਵਾਲਿਉ ਬਹੁਤ ਵਧੀਆ ਜਾਣਕਾਰੀ ਹਰ ਇਕ ਨੂੰ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ ਜੀ। ਲਾਲਚ ਨਾਲ ਨਹੀਂ ਫਰਜ ਸਮਝਦੇ ਹੋਏ ਕਰਨੀ ਚਾਹੀਦੀ ਹੈ ਜੀ। ਮੱਲ ਸਿੰਘ ਬੀਰੋ ਕੇ ਕਲਾਂ ਜਿਲਾ ਮਾਨਸਾ ਪੰਜਾਬ ਭਾਰਤ
@numberdarubhia
@numberdarubhia 3 жыл бұрын
ਬਹੁਤ ਬਹੁਤ ਧੰਨਵਾਦ ਜੀ🙏
@manjeetkaur7562
@manjeetkaur7562 3 жыл бұрын
V good measeas ......
@tarasinghsamagh1300
@tarasinghsamagh1300 3 жыл бұрын
Bahut hi bhadya massege aa bapu ji
@navalmangrha7973
@navalmangrha7973 3 жыл бұрын
Nice msg ❤❤❤❤ਤੁਹਾਡੀਆ ਫਿਲਮਾਂ ਘਰ ਵਿੱਚ ਬੈਠ ਕੇ ਫੈਮਲੀ ਨਾਲ ਵੇਖਣ ਵਾਲੀਆਂ ਹੁੰਦੀਆ ਨੇ Rano di v acting vadia ae ,,veer ji ਜਿਹੜੀ ਕੁੜੀ ਨੇ ਸਮੇਸੇ ਵਾਲੀ ਫਿਲਮ ਬਣਾਈ ਸੀ next movie ਵਿੱਚ ਉਸ ਨੂੰ ਲਿਓ ਉਹ ਵੀ ਵਧੀਆ acting kardi a God bless all team 🙏🙏🙏 Dubai to k.S
@jashansekhon470
@jashansekhon470 3 жыл бұрын
ਸਿਰਾਂ ਬਾਈ
@numberdarubhia
@numberdarubhia 3 жыл бұрын
ਧੰਨਵਾਦ ਜੀ
@vaddkhanaparlad4179
@vaddkhanaparlad4179 3 жыл бұрын
ਬਹੁਤ ਵਧੀਆ ਜੀ
@bhupinderkaur9527
@bhupinderkaur9527 3 жыл бұрын
ਸਤਿ ਸ੍ਰੀ ਅਕਾਲ ਜੀ ਬਾਪੂ ਜੀ ਬਹੁਤ ਵਧੀਆ ਗੁਡ ਐਕਟਿੰਗ ਸ਼ੇਅਰ ਕਮੈਂਟ ਲਾਇਕ ਸਾਰੇ ਕਰੋ ਜੀ ਮੇਰਾ ਨਾਮ ਲੈ ਦਿਉ ਜੀ ਦਿਲਪ੍ਰੀਤ ਕੌਰ ਭਵਾਨੀਗੜ੍ਹ
@numberdarubhia
@numberdarubhia 3 жыл бұрын
ਜਰੂਰ ਜੀ ਅਗਲੀ ਵੀਡੀਉ ਚ ਬੋਲਦਾ ਗੇ ਜੀ
@pachitarsingh9580
@pachitarsingh9580 3 жыл бұрын
ਬਹੁਤ ਵਧੀਆ ਸੁਨੇਹਾ ਹੈ ਜੀ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@numberdarubhia
@numberdarubhia 3 жыл бұрын
ਧੰਨਵਾਦ ਜੀ
@ammysingh5027
@ammysingh5027 3 жыл бұрын
87utt
@gary_gaming3849
@gary_gaming3849 2 жыл бұрын
no l as
@harjindersingh-dx6ce
@harjindersingh-dx6ce 2 жыл бұрын
@@gary_gaming3849 b
@SukhjeetDhaliwal2-y1u
@SukhjeetDhaliwal2-y1u 4 ай бұрын
Super hit video ⭐⭐⭐⭐⭐
@gurwindersinghjalalana9960
@gurwindersinghjalalana9960 3 жыл бұрын
Bapu ji di acting best all character best Good message 👌
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥
@paramjeetpipli9320
@paramjeetpipli9320 3 жыл бұрын
Good vedio
@caur_peet
@caur_peet 3 жыл бұрын
hng bhut vdia msgg ditaa bhut vdiaa gud job
@shindergill691
@shindergill691 3 жыл бұрын
ਬਹੁਤ ਵਧੀਆ ਜੀ 👌👌
@numberdarubhia
@numberdarubhia 3 жыл бұрын
ਧੰਨਵਾਦ ਜੀ
@bssekhon5773
@bssekhon5773 3 жыл бұрын
ਵੀਡੀਓ ਬਹੁਤ ਵਧੀਆ ਸੀ ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਵੀਡੀਓ ਦਾ ਨਾਂ ਬਾਪੂ ਦੀ ਪੈਨਸ਼ਨ ਹੋਣਾ ਚਾਹੀਦਾ ਸੀ
@HardeepSingh-ng4vp
@HardeepSingh-ng4vp 3 жыл бұрын
ਨੰਬਰਦਾਰ ਸਾਹਿਬ ਨੇ ਟੌਹਰ ਕੱਢੀ ਹੋਈ ਹੈ। 🙏👌👍 ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ।
@numberdarubhia
@numberdarubhia 3 жыл бұрын
ਧੰਨਵਾਦ ਜੀ
@harjeetakku001
@harjeetakku001 3 жыл бұрын
ਬਾਪੂ ਜੀ ਬਹੁਤ ਵਧੀਆ ਵੀਡਿਓ ਬਣਾਉਂਦੇ ਹਨ 😘😍😍😍😍😍😍😍😍😘😘😍😍😍😉
@numberdarubhia
@numberdarubhia 3 жыл бұрын
ਧੰਨਵਾਦ ਜੀ
@jaskaranrandhawa3702
@jaskaranrandhawa3702 3 жыл бұрын
Boht sohni video aaa
@numberdarubhia
@numberdarubhia 3 жыл бұрын
Thnx ji
@jaskaranrandhawa3702
@jaskaranrandhawa3702 3 жыл бұрын
Ok g
@GurdeepSingh-vb3bo
@GurdeepSingh-vb3bo 3 жыл бұрын
ਵੀਡੀਓ ਬਹੁਤ ਹੀ ਵਧੀਆ ਸੀ, ਗੇਜੋ ਜਾ ਬੱਬੂ ਨੂੰ ਲਿਆਓ।ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ।
@GhulamRasool-vo5cx
@GhulamRasool-vo5cx 3 жыл бұрын
Good
@charansingh1018
@charansingh1018 3 жыл бұрын
ਬਾਬਾ ਚਰਨ ਸਿੰਘ ਜੀ ਬਾਪੂ ਦੀ ਪੈਨਸ਼ਨ ਹੋਣਾ ਨਾਮ ਚਾਹੀਦਾ ਹੈ ਬਹੁਤ ਵਧੀਆ ਨਾਟਕ ਲਗੀਆ ਜੀ ਇਸ ਤੋਂ ਬਚੀਆਂ ਨੂੰ ਸੇਧ ਮਿਲਦੀ ਹੈ ਜੀ ਵੈਰੀ-ਵੈਰੀ ਗੁੱਡ ਜੀ
@manjinderkaur4237
@manjinderkaur4237 3 жыл бұрын
ਬਹੁਤ ਵਧੀਆ ਉਪਰਾਲਾ ਅੱਜ ਦੀ ਪੀੜ੍ਹੀ ਨੂੰ ਸਮਝਾਉਣ ਦੇ ਲਈ
@avtarsingh9975
@avtarsingh9975 3 жыл бұрын
Avtar Singh Hoshiarpur
@sarbjeetkaurmaan6418
@sarbjeetkaurmaan6418 2 жыл бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਓ ਬਾਪੂ ਜੀ
@khushigill3981
@khushigill3981 3 жыл бұрын
Nice
@numberdarubhia
@numberdarubhia 3 жыл бұрын
Thnx ji
@attjattisungrurdi7547
@attjattisungrurdi7547 3 жыл бұрын
Bhut vadiya video baba ji
@cricketlovers1867
@cricketlovers1867 3 жыл бұрын
Sara Jana veera da 300 K karaoo
@numberdarubhia
@numberdarubhia 3 жыл бұрын
ਧੰਨਵਾਦ ਬਾਈ ਜੀ🙏
@rampunni3653
@rampunni3653 3 жыл бұрын
ਬਹੁਤ ਸ਼ਲਾਘਾਯੋਗ ਕੰਮ ਹੈ
@numberdarubhia
@numberdarubhia 3 жыл бұрын
ਧੰਨਵਾਦ ਜੀ
@GaganDeep-if6sc
@GaganDeep-if6sc 3 жыл бұрын
ਬਹੁਤ ਵਧੀਆ ਬਾਪੂ ਜੀ ਨੰਬਰਦਾਰ ਮੇਰਾ ਪਿਆਰ ਹੈ ਗਗਨਦੀਪ ਸਿੰਘ ਜਲਵੇੜਾ
@numberdarubhia
@numberdarubhia 3 жыл бұрын
ਧੰਨਵਾਦ ਜੀ
@MandeepSingh-yz3yq
@MandeepSingh-yz3yq 3 жыл бұрын
Siraa ❤️ 🔥 bhai
@Gurpreetsingh-jh5ns
@Gurpreetsingh-jh5ns 3 жыл бұрын
Tuc hmesha i bhut entertain krde ooo
@numberdarubhia
@numberdarubhia 3 жыл бұрын
Thnx ji
@paramjitjandu6887
@paramjitjandu6887 2 жыл бұрын
👌👌ਮਾ ਬਾਪ ਦੀ ਇੱਜ਼ਤ ਕਰਦੇ ਰਹੇ ਮਾਪੇ ਰੱਬ ਹੁੰਦੇ ਨੇ
@arunasharma9839
@arunasharma9839 3 жыл бұрын
Thanks for showing this program. You guys are really funny. 😃😃😃😃😃
@baljindermanila474
@baljindermanila474 3 жыл бұрын
ਨਬੱਂਦਾਰ ਜੀ ਦਾੜੀ ਤੇ ਪੱਗ ਵਹੁਤ ਵਧੀਆ ਜੀ
@numberdarubhia
@numberdarubhia 3 жыл бұрын
ਧੰਨਵਾਦ ਜੀ
@triloksinghmakhija2319
@triloksinghmakhija2319 3 жыл бұрын
Good comedy 😊😊😁😁 Nice Message for our community Bapuji di acting bahot Vadiya lagi. 👌👌👌👌👌
@navrojkaur8748
@navrojkaur8748 3 жыл бұрын
ਬਹੁਤ ਹੀ ਸੋਹਣੀ ਆ ਵੀਡੀਓ 👌🏻👌🏻
@mannachauke7493
@mannachauke7493 2 жыл бұрын
Bhut shuni bdo mapya da satkar krn dee sikhia mildi ha
@mandeepsinghdandiwalmandee5770
@mandeepsinghdandiwalmandee5770 3 жыл бұрын
Numberdar Saab the great work
@numberdarubhia
@numberdarubhia 3 жыл бұрын
Thnx ji
@jaswinderkaurbanga180
@jaswinderkaurbanga180 3 жыл бұрын
ਸੱਚੀ ਬੇਟੇ ਬਹੁਤ ਵਧੀਆ ਹੈ ਵੀਡੀਓ ਮੈਨੂੰ ਬਾਪੂ ਜੀ ਦਾ ਰੋਲ ਬਹੁਤ ਵਧੀਆ ਲਗਦਾ ਹੈ।
@jasnoorsingh407
@jasnoorsingh407 3 жыл бұрын
Bapu g dii new look shoni lgdi aa,Pagg v baut shoni aa bapu g dii ❤️❤️❤️❤️❤️🙏🙏🙏🙏🙏
@lakhveersran4880
@lakhveersran4880 3 жыл бұрын
Very nice 😍😍😍😍 bapu, magr kala vade bapu g
@kewalgill2943
@kewalgill2943 3 жыл бұрын
God bless you nd your team ❤️
@rajinderpunia8353
@rajinderpunia8353 3 жыл бұрын
ਬਹੁਤ ਵੱਧੀਆ ਵੀਡੀਉ ਹੈ ਹਰ ਇਕ ਵੀਰ ਭੈਣ ਨੂੰ ਬੇਨਤੀ ਹੈ ਵੀਰੋ ਆਪਣੇ ਮਾ ਬਾਪ ਦੀ ਸੇਵਾ ਜਰੂਰ ਕਰੋ ਭੈਣਾ ਨੂੰਆਪਣੇ ਸੱਸ ਸੋਹਰੇ ਦੀ ਸੇਵਾ ਕਰੋ ਮਾ ਬਾਪ ਦੀ ਸੇਵਾ ਹੀ ਰੱਬ ਦੀ ਸੇਵਾ ਹੈ
@jaswinderbhatti4084
@jaswinderbhatti4084 3 жыл бұрын
This is a true story...in every home where elders are getting pension
@sureshbhardhwaj9495
@sureshbhardhwaj9495 3 жыл бұрын
Very nice
@ਮਾਨਸਾਬਬਹਾਵਵਾਲੀਆ
@ਮਾਨਸਾਬਬਹਾਵਵਾਲੀਆ 3 жыл бұрын
ਮੈਂ ਕਿਹੜਾ ਕੁੱਕੜ ਦੀ ਸਿਰੀ ਤੋਂ ਚੱਕਣੇ😂😂😂😂😂😂😂 ਸਿਰਾ ਬਾਪੂ ਜੀ
@Satish_kumar_
@Satish_kumar_ 3 жыл бұрын
Very Nice performance and Story of The Short Punjbi Movie👍
@numberdarubhia
@numberdarubhia 3 жыл бұрын
Thnx ji
@sukhdevsingh7050
@sukhdevsingh7050 3 жыл бұрын
@@numberdarubhia . Themaybe
@shamshersingh8827
@shamshersingh8827 3 жыл бұрын
ਨੰਬਰਦਾਰ ਊਭੀਆ ਸਹਿਬ ਮੰਨਦੇ ਤੁਹਾਨੂੰ ਬੜੀ ਵਧੀਆ ਮਾ ਬਾਪ ਦੀ ਸੇਵਾ ਹੀ ਪੈਨਸ਼ਨ ਹੈ🙏💯🙏🙏🙏🙏
@Verma.15
@Verma.15 3 жыл бұрын
Hun tak di Bapu di sab to sohni look👍🙏 keep it up all team members great work, Salute all members
@beerasingh7821
@beerasingh7821 3 жыл бұрын
Ok👍👍👍👍
@jattboys9655
@jattboys9655 3 жыл бұрын
Sirra full support
@numberdarubhia
@numberdarubhia 3 жыл бұрын
Thnx ji
@erdeepgill2740
@erdeepgill2740 3 жыл бұрын
ਬਾਪੂ ਦੀ ਪੈਛਣ ✓ eh naam shi aw 👍
@numberdarubhia
@numberdarubhia 3 жыл бұрын
ਹਾਂਜੀ
@GurdevSingh-fv4hd
@GurdevSingh-fv4hd 3 жыл бұрын
ਗੌਂਅ ਪਿਹਾ ਲੈ ਜੌਂ ਭਾਵੇਂ ਗਿਲੇ ਹੋਣ। ਸਾਰਾ ਮਸਲਾ ਪੈਨਸ਼ਨ ਦਾ,,,,,,,video is Good.
@mehaksandhu9428
@mehaksandhu9428 3 жыл бұрын
Bhut vdia video hundiya bapu g tuhdiyan waheguru mehar karn tuhde te🙏
@kauragill1185
@kauragill1185 3 жыл бұрын
ਬਾਪੂ ਜੀ ਬਹੁਤ ਵਧੀਆ ਵੀਡਿਓ ਸਹੀ ਗੱਲ ਹੈ 👍👍👍👌👌👌💖💖💖💖
@numberdarubhia
@numberdarubhia 3 жыл бұрын
ਧੰਨਵਾਦ ਬਾਈ ਜੀ
@transportsingh8137
@transportsingh8137 3 жыл бұрын
ਜਾਉ ਉਏ ਤੁਸੀ ਵੀ ਪੇਸੇ ਪੀਛਛੇ ਕਜਰ ਪੁਣਾ ਕਰਰ ਦੇ ਉ
@khushsidhu52
@khushsidhu52 3 жыл бұрын
Sira❤️❤️
@numberdarubhia
@numberdarubhia 3 жыл бұрын
Thnx ji
@gurmailsingh1401
@gurmailsingh1401 3 жыл бұрын
ਬਹੁਤ ਵੱਧੀਆ ਫਿਲਮ ਬਾਪੂ ਜੀ
@BhagwanSingh-xz8zd
@BhagwanSingh-xz8zd 3 жыл бұрын
To respect parents is the best idea.Each of us should respect and look after ours parents/elders.Thanks .
@jaswinderkaur6695
@jaswinderkaur6695 3 жыл бұрын
ਬਾਪੂ ਜੀ ਤੁਹਾਡਾ ਰੋਲ ਬਹੁਤ ਵਧੀਆ ਹੈ ਜੀ
@numberdarubhia
@numberdarubhia 3 жыл бұрын
ਧੰਨਵਾਦ ਜੀ
@khushigill3981
@khushigill3981 3 жыл бұрын
Keep it up👍👍
@numberdarubhia
@numberdarubhia 3 жыл бұрын
Thnx ji
@desipenduvirsa
@desipenduvirsa 3 жыл бұрын
ਬਹੁਤ ਵਧੀਆ ਸੁਨੇਹਾ ਵਾਈ ਜੀ
@Gurpreetsingh-rv2yt
@Gurpreetsingh-rv2yt 3 жыл бұрын
Love 💕 you Baba g ❤️🙏
@jattlife6286
@jattlife6286 3 жыл бұрын
ਤੁਹਾਡੀ ਸਾਰਿਆ ਦੀ ਅੈਕਟਿੰਗ ਕਮਾਲ ਆ ਜੀ 👌👍
@numberdarubhia
@numberdarubhia 3 жыл бұрын
ਧੰਨਵਾਦ ਜੀ
@Verma.15
@Verma.15 3 жыл бұрын
😎 Awesome episode 🙏👍 superb work by all team and very good looking bapu ubhia, Bapu es look vich bahut jachda
@billosingh1985
@billosingh1985 3 жыл бұрын
ਬਹੁਤ ਵਧੀਆ ਹੈ
@numberdarubhia
@numberdarubhia 3 жыл бұрын
ਧੰਨਵਾਦ ਜੀ
@Mr.SarabjeetSingh
@Mr.SarabjeetSingh 3 жыл бұрын
So good Bro 🙏👍😭❤️
@numberdarubhia
@numberdarubhia 3 жыл бұрын
Thnx ji
@DarshanSingh-jo5jt
@DarshanSingh-jo5jt 3 жыл бұрын
ਬਹੁਤ ਹੀ ਵਧੀਆ ਮੁਵੀ ਹੈ ਜੀ
@numberdarubhia
@numberdarubhia 3 жыл бұрын
ਧੰਨਵਾਦ ਜੀ
@Govindbuttar
@Govindbuttar 3 жыл бұрын
Sirra
@numberdarubhia
@numberdarubhia 3 жыл бұрын
Thnx ji
@jassibumrah5595
@jassibumrah5595 3 жыл бұрын
ਬਹੁਤ ਵਧੀਆ ਵੀਡੀਓ ਜੀ। 🙏
@harjotsinghkainth9139
@harjotsinghkainth9139 3 жыл бұрын
Sirra acting of all team members God bless you
@balbirsinghgill7209
@balbirsinghgill7209 3 жыл бұрын
ਬਹੁਤ ਵਧੀਆ ਨੰਬਰਦਾਰ ਜੀ ਵਧੀਆ ਕੀਤਾ ਵੱਡੇ ਨੰਬਰਦਾਰ ਜੀ ਮਿਲਿਆ
@nishig8589
@nishig8589 3 жыл бұрын
You have shown the truth of the life,may God bless you and your family
@charanjeetgill1708
@charanjeetgill1708 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਸੀ🙏
@iqbalbhuller1164
@iqbalbhuller1164 3 жыл бұрын
Again a very nice and entertaining video with a good message.😊🇩🇪🙏
@manjindersingh2830
@manjindersingh2830 3 жыл бұрын
ਬਹੁਤ ਵਧੀਆਂ ਵੀਡੀੳ ਜੀ ,,ਤੁਹਾਡੀਆਂ ਸਾਰੀਆਂ ਵੀਡੀੳ ਵੇਖਦਾ ਮੈਂ , ਇਹਨਾਂ ਵਿੱਚ ਪੰਜਾਬੀ ਸਭਿਚਾਰ ਝੱਲਕਦ,
@husanpreetkaur1704
@husanpreetkaur1704 3 жыл бұрын
May God bless you baapu ji 🙏🙏🙏
@RajinderKumar-il6ns
@RajinderKumar-il6ns 3 жыл бұрын
Bahut badhiya numberdar Jeetu h di video bahut badhiya hai
@numberdarubhia
@numberdarubhia 3 жыл бұрын
Thnx ji
@sukhmanitv4384
@sukhmanitv4384 3 жыл бұрын
❤️❤️❤️
@numberdarubhia
@numberdarubhia 3 жыл бұрын
🙏
@gurjitdeol1401
@gurjitdeol1401 3 жыл бұрын
Very nis video🙏🏻🙏🏻👍💕👌
@DarshanSingh-np1yc
@DarshanSingh-np1yc 3 жыл бұрын
Good lesson for new generation
@kashmirsingh7337
@kashmirsingh7337 3 жыл бұрын
ਬਿਲਕੁਲ ਸਹੀ ਹੈ ਅੱਜ ਕਲ ਦੀ ਪੀੜ੍ਹੀ ਇਸ ਤਰ੍ਹਾਂ ਹੀ ਕਰ ਰਹੀ ਹੈ
@rupindersingh7137
@rupindersingh7137 3 жыл бұрын
You always raise relevant social and family issues, good concept and message to the society May God bless all of you!!!
@numberdarubhia
@numberdarubhia 3 жыл бұрын
Thnx ji
@balbirsingh140
@balbirsingh140 2 жыл бұрын
Bhut vadeaa vedo
@NirmalSingh-gi8he
@NirmalSingh-gi8he Жыл бұрын
😊
@gurjitsingh7404
@gurjitsingh7404 3 жыл бұрын
ਬਾਪੂ ਦੀ ਮਹੀਨਾ ਮਹੀਨਾ ਸੇਵਾ ਕਰੇ ਕਰੋ ਜੇ ਬਾਪੂ ਦੀ ਪੈਨਸ਼ਨ ਲੈਣੀ ਹੁੰਦੀ ।
@punjab2365
@punjab2365 3 жыл бұрын
Sat Sri akal bapu ji Bahut vadhiya ji 👌 Good team work
@numberdarubhia
@numberdarubhia 3 жыл бұрын
Thnx ji
@sbentertainment1763
@sbentertainment1763 3 жыл бұрын
ਬਹੁਤ ਵਧੀਆ ਮੈਸੇਜ ਹੈ ਜੀ
@GagandeepSingh-ry6jn
@GagandeepSingh-ry6jn 3 жыл бұрын
God bless you all ❤️🙏👍🏿👍🏿👍🏿
@kaurjasbir2758
@kaurjasbir2758 3 жыл бұрын
Sat shri akal Bapu ji 🙏
@numberdarubhia
@numberdarubhia 3 жыл бұрын
Ssa jiThnx ji
@jassiverma736
@jassiverma736 3 жыл бұрын
Nyc video all ji 👌👌👌👌
@kaurjasbir2758
@kaurjasbir2758 3 жыл бұрын
@@jassiverma736 👍
@gurjeetgill5883
@gurjeetgill5883 3 жыл бұрын
ਬਹੁਤ ਸੋਹਣੀ ਵੀਡੀਓ ਹੈ ਬਾਪੂ ਜੀ
@mangigill6639
@mangigill6639 3 жыл бұрын
Hi another fantastic storyline you never let your audience down with your storyline is always fantastic lots of love to you all God bless keep on doing what you are doing making these great videos hi from the UK
@ranjitmalhi1773
@ranjitmalhi1773 3 жыл бұрын
ਸਰਕਾਰ ਨੂੰ ਸਰਕਾਰੀ ਮੁਲਾਜ਼ਮ ਦੀ ਪੈਂਨਸ਼ਨ ਬੰਦ ਨਹੀਂ ਕਰਨੀ ਚਾਹੀਦੀ,,ਬਹੁਤ ਵਧੀਆ ਸੰਦੇਸ਼ ਹੈ ਪ੍ਰੀਵਾਰਾਂ ਅਤੇ ਸਰਕਾਰਾਂ ਲਈ
@gurbirsingh6760
@gurbirsingh6760 3 жыл бұрын
ਨੰਬਰਦਾਰ ਜੀ ਬਹੁਤ ਵਧੀਆ ਮੈਸਿਜ ਦਿੱਤਾ ਤੁਸੀਂ
@lakhwindersinghchouhan984
@lakhwindersinghchouhan984 3 жыл бұрын
Very very very very very nice video bro ji
@anmolkingpunjabi
@anmolkingpunjabi 3 жыл бұрын
Hnji bhot bhot Vadiya Video hai ji...
@numberdarubhia
@numberdarubhia 3 жыл бұрын
Thnx ji
@htsingh5903
@htsingh5903 Жыл бұрын
Bohat hi vadiya msg dita hai dunia nu. Sabh nu apne parents di respect karni chahidi hai te una di seva karni chahidi hai❤ 🙏🏻
@RajinderSingh-re2mp
@RajinderSingh-re2mp 2 жыл бұрын
Nice video ਬਾਪੂ ਜੀ 👍
@AvtarSingh-ct7wz
@AvtarSingh-ct7wz 3 жыл бұрын
Too much Mst video My Dear I like it too much Avtar Singh Shimla
@manjindersinghbhullar8221
@manjindersinghbhullar8221 3 жыл бұрын
ਬਹੁਤ ਵਧੀਆ ਵੀਡੀਓ ਲੱਗੀ ਵੀਰ ਜੀ
@manshahiajk6135
@manshahiajk6135 3 жыл бұрын
ਬਹੁਤ ਵਧੀਆ ਵਡਿਓ ਜੀ ਸਾਰੀ ਟੀਮ ਦਾ ਧੰਨਵਾਦ ਜੀ
@meetokaur6000
@meetokaur6000 2 жыл бұрын
ਸਤਿ ਸ੍ਰੀ ਅਕਾਲ ਬਹੁਤ ਸੋਹਣੀ ਵੀਡੀਓ ਸੀ ਬਾਪੂ ਜੀ ਨੇ ਬਹੁਤ ਸੋਹਣਾ ਰੋਲ ਕੀਤਾ
@radhusharma6201
@radhusharma6201 3 жыл бұрын
Shukh Ke Sab Saathi Dukh Me Naa Koi Apne Hi Apno Kaa Galla Katte Hai Aaj Koi Kisika Nahi 👏👏👏😆😆😆😆😆😆😆
@gurdeeptejay7295
@gurdeeptejay7295 3 жыл бұрын
Nice Vedeo Bai.
@lavi9136
@lavi9136 3 жыл бұрын
ਪੀ ਬੀ 31 ਮਾਨਸਾ ਗੰਢੂ 🌾🌾🚜🚜
@HardeepSingh-cc2hm
@HardeepSingh-cc2hm 3 жыл бұрын
ਮਤਲਬੀ ਔਲਾਦ ਨਾ ਮਜਾ ਨਾ ਸੁਆਦ ਬਹੁਤ ਵਧੀਆ ਵੀਡੀਓ ਜੀ 👃👃👃👃👃👃👃👃👃👃👃👃
@numberdarubhia
@numberdarubhia 3 жыл бұрын
ਬਿਲਕੁਲ ਸਹੀ ਗੱਲ ਆ ਜੀ
@paramjeetsingh1177
@paramjeetsingh1177 3 жыл бұрын
ਨੰਬਰਦਾਰ ਉਭਿਆ ਇਕ ਬਹੁਤ ਹੀ ਮਨੋਰੰਜਨ ਭਰਿਆ ਅਤੇ ਸਿੱਖਿਆ ਦੇਣ ਵਾਲਾ ਵੀਡਿਓ ਲੜੀਵਾਰ ਹੈ!
Khabar Di Khabar (2154) || Donald Trump deports how many more Punjabis
21:32
It’s all not real
00:15
V.A. show / Магика
Рет қаралды 20 МЛН
It’s all not real
00:15
V.A. show / Магика
Рет қаралды 20 МЛН