ਬਾਪੂ ਮੇਰਾ ਕੱਢੇ ਹਾਲੇ ਡੰਡ ਬੈਠਕਾਂ-ਭਾਗ ਪਹਿਲਾ- ਗਾਇਕ-ਸੀਤਲ ਸਿੰਘ ਸੀਤਲ ਤੇ ਸੀਮਾਂ ਜੀ-ਰਿਕਾਰਡ ਨੰਬਰ ECSD-3094

  Рет қаралды 800,529

Paramjeet Grewal

Paramjeet Grewal

Күн бұрын

Пікірлер: 132
@BudhSingh-b6c
@BudhSingh-b6c 22 күн бұрын
ਬਾਈ ਪੁਰਾਣੇ ਗੀਤ ਸੁਣ ਕੇ 30ਸਾਲ ਪਿੱਛੇ ਚੱਲੇ ਜਾਂਦੇ ਹਨ ਬਹੁਤ ਹੀ ਆਨੰਦ ਆਉਂਦਾ
@dilbagbassi5952
@dilbagbassi5952 10 ай бұрын
ਸੀਤਲ ਸੀਮਾ ਦੀਆਂ ਕੈਸਟਾਂ ਸਦਾ ਹੀ ਵੱਜ ਦੀਆਂ ਰਹਿਣ ਗੀਆਂ
@paramjeetgrewal3222
@paramjeetgrewal3222 10 ай бұрын
ਹਾਂ ਜੀ ਵੀਰ ਜੀ।
@RajinderKaur-zw7nv
@RajinderKaur-zw7nv 4 ай бұрын
​@@paramjeetgrewal3222❤❤❤❤❤
@user-virk
@user-virk Жыл бұрын
Boht Boht shukriya veer ji purane din yaad aage ohi time vdiya c ❤
@gurnamsarpanch2089
@gurnamsarpanch2089 2 күн бұрын
ਸੀਤਲ ਸਿੰਘ ਸੀਤਲ ਬਹੁਤ ਵਧੀਆ ਸਿੰਗਰ ਅਤੇ ਬਹੁਤ ਵਧੀਆ ਆਵਾਜ਼ ਹੈ ਸੀਮਾ ਜੀ ਵੀ ਬਹੁਤ ਵਧੀਆ ਸਿੰਗਰ ਆਵਾਜ਼ ਵੀ ਬਹੁਤ ਵਧੀਆ ਹੈ❤😂
@dr.amrajeetsingh4533
@dr.amrajeetsingh4533 Жыл бұрын
Veer g sital singh de nal old yad karva diti Thanks veer
@TejaTejasingh-ed6kd
@TejaTejasingh-ed6kd 10 ай бұрын
ਹਾਏ ਮੇਰੇ ਪਿਆਰੇ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕੇ ਇਹ ਗੀਤ ਬਹੁਤ ਸੋਹਣਾ ਲੱਗਦਾ ਹੈ ਸੀਤਲ ਜੀ ਦਾ
@paramjeetgrewal3222
@paramjeetgrewal3222 10 ай бұрын
ਧੰਨਵਾਦ ਵੀਰ ਜੀ।
@SurjeetSingh-tq7zt
@SurjeetSingh-tq7zt 5 ай бұрын
Aw​@@paramjeetgrewal3222
@dharamsingh5541
@dharamsingh5541 Жыл бұрын
Bahut vadhia geet paya bai ji Bahut sohni jodi si seetal singh seetal te seema ji
@paramjeetgrewal3222
@paramjeetgrewal3222 Жыл бұрын
ਧੰਨਵਾਦ ਬਾਈ ਜੀ।
@dharamsingh5541
@dharamsingh5541 Жыл бұрын
@@paramjeetgrewal3222 shukria bai ji bahut jaldi replay diti he sade coment di Bai ji seetal singh seetal de satinder biba ji naal geet bahut jiada vadhia han Geet ta vese seema ji naal vee vadhia han Dhanwaad ji tuhadi bdi meharwani ji
@paramjeetgrewal3222
@paramjeetgrewal3222 Жыл бұрын
@@dharamsingh5541 ਸੀਤਲ ਸਿੰਘ ਸੀਤਲ ਨੇਂ ਸੀਮਾਂ,ਸੰਤੋਸ਼ ਕੁਮਾਰੀ,ਚਰਨਜੀਤ ਕੌਰ, ਸਤਿੰਦਰ ਬੀਬਾ,ਨਰਿੰਦਰ ਬੀਬਾ,ਸੁਰਿੰਦਰ ਸੋਨੀਆਂ ਅਤੇ ਪਰੋਮਿਲਾ ਪੰਮੀ ਨਾਲ਼ ਵੀ ਗਾਇਆ ਹੈ।
@dharamsingh5541
@dharamsingh5541 Жыл бұрын
@@paramjeetgrewal3222 very good Vadhia jankari den lai dhanwaad ji
@dharamsingh5541
@dharamsingh5541 Жыл бұрын
@@paramjeetgrewal3222 grewal Saab ji bdi meharwani ji Bahut respect de rhe ho ji Shukria bai ji
@harbantsingh1522
@harbantsingh1522 10 ай бұрын
1977 ਦੇ ਵਿੱਚ ਦੇਖਿਆ ਸੀ ਬੁਰਜ ਹਰੀ ਸਿੰਘ ਵਿੱਚ ਦੇਖਿਆ ਗਿਆ ਸੀ ਸੀਤਲ ਸਿੰਘ ਸੀਤਲ ਨੂੰ ਤੇ ਸੀਮਾ ਜੀ ਨੂੰ ਕਾਲਾ ਸਿੰਘ ਭੱਟੀ
@HarbhajanSingh-x6z
@HarbhajanSingh-x6z 9 ай бұрын
BhjnsingsoSudagursinghsoLakhasinghvpoSandhhawalShahkot and Harpreetdavgun and sakinder JassielctrinicUttamNagerNawadhaNewDelhi
@Kuldeepsingh-gt1dj
@Kuldeepsingh-gt1dj 6 ай бұрын
❤,, Hmv ਦਾ ਦਾਦਾ ਦਾਦੀ ❤
@gagangagi4491
@gagangagi4491 10 ай бұрын
ਮਿਲ ਗਿਆ ਬਾਈ ਨਜਾਰੇ ❤😂😂😂😂😂
@KuldeepSingh-py2xv
@KuldeepSingh-py2xv 11 ай бұрын
ਸੁਞਆਦ ਆ ਗਿਆ ਗਰੇਵਾਲ ਜੀ ❤ਪੁਰਾਣੇ ਗੀਤਾ ਦਾ dhanwad g ♥ from zira
@surjeetsingh-kt4rj
@surjeetsingh-kt4rj Жыл бұрын
Bohat vadhia geet purane sadha bahaar aa🙏🙏
@tiwana3779
@tiwana3779 Жыл бұрын
ਭਰਾ ਜੀ ਬਹੁਤ ਵਧੀਆ ਜੀ ਅੱਜ ਕੱਲ੍ਹ ਦੇ ਕੁਆਕਾ ਨੂੰ ਤਾਂ ਪਤਾ ਹੀ ਨਹੀਂ ਕਿ ਇਹ ਵੀ ਕੋਈ ਕਲਾਕਾਰ ਹੁੰਦੇ ਸੀ
@paramjeetgrewal3222
@paramjeetgrewal3222 Жыл бұрын
ਹਾਂ ਜੀ ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ।
@RajKamal-g2i
@RajKamal-g2i Жыл бұрын
Tiwana Ji Kuaka Nahi Hunda Juaka Hunda ENGLAND ( UK )
@RajeshKumar-ty6tq
@RajeshKumar-ty6tq 11 ай бұрын
Juaka.nhi.jwaka.hunda.ji​@@RajKamal-g2i
@harpreet2331
@harpreet2331 Жыл бұрын
Sital singh sital te seema ji menu bahut pasand si Afsos hun dono saadde vich nahin hann.
@ajaibsidhu5083
@ajaibsidhu5083 Жыл бұрын
ਥੈਂਕਯੂ ਵੀਰ ਜੀ 🎉❤🎉❤🎉❤🎉❤
@chandandeepghumaan8821
@chandandeepghumaan8821 Жыл бұрын
ਬਾਈ ਜੀ ਬਹੂਤ ਸਾਫ ਤੇ ਸੋਹਣਾ ਪੇਸ਼ ਕੀਤਾ ਗੀਤ ❤
@paramjeetgrewal3222
@paramjeetgrewal3222 Жыл бұрын
ਧੰਨਵਾਦ ਬਾਈ ਜੀ।
@gurtindersingh8988
@gurtindersingh8988 Жыл бұрын
The new 5:12 5 -
@gurtindersingh8988
@gurtindersingh8988 Жыл бұрын
The first 54356w
@gurtindersingh8988
@gurtindersingh8988 Жыл бұрын
​@@paramjeetgrewal32228:47
@GajanSingh-g5d
@GajanSingh-g5d 11 ай бұрын
!​@@gurtindersingh8988
@sidhurureke
@sidhurureke Жыл бұрын
ਬਹੁਤ ਵਧੀਆ ਐਲ ਪੀ ਬਾਈ ਜੀ ❤❤❤❤
@Hardev12316
@Hardev12316 21 күн бұрын
Nice kuldeep singh bandesha Amritsar
@BalwinderPadda-mt7bd
@BalwinderPadda-mt7bd 11 күн бұрын
Bahut vadia awaj old is gold
@swindersingh7654
@swindersingh7654 Жыл бұрын
Old is gold purani zaad taza ho
@jasbirkumar9604
@jasbirkumar9604 Жыл бұрын
Veer je thanks very nice song
@ManjitSingh-hq5wn
@ManjitSingh-hq5wn Жыл бұрын
ਪੰਜਾਬ ਗੁਰੂ ਸਾਹਿਬਾਨਾ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ
@gurdevsingh1847
@gurdevsingh1847 11 ай бұрын
ਬਹੁਤ ਹੀ ਵਧੀਆ ਕੰਮੈਂਟ ਲਿਖਿਆ ਹੈ ਜੀ। ਧੰਨਵਾਦ ਜੀ। ਇਸ ਨਾਲੋਂ ਹੋਰ ਵਧੀਆ ਹੋ ਹੀ ਨਹੀਂ ਸਕਦਾ।
@ManjitSingh-hq5wn
@ManjitSingh-hq5wn 11 ай бұрын
@@gurdevsingh1847 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰ ਜੀ
@LAKHBIRSINGH-g3r
@LAKHBIRSINGH-g3r Жыл бұрын
Bahut badhiya gana hai aise hi minu oh gana labke do ucha Burj barabar mohi diva kis vich tariye naar begani aadar thoda hath rakh ke na mariye
@MeharDhatt-qm6pe
@MeharDhatt-qm6pe Жыл бұрын
Acilant Bahut khub Gajab Hai G
@paramjeetgrewal3222
@paramjeetgrewal3222 Жыл бұрын
ਧੰਨਵਾਦ ਬਾਈ ਜੀ।
@usman.record7788
@usman.record7788 2 ай бұрын
dil khush ho gya bachpan yaad aa gya👍🎻❤️
@paramjeetgrewal3222
@paramjeetgrewal3222 2 ай бұрын
@@usman.record7788 ਧੰਨਵਾਦ ਬਾਈ ਜੀ
@muhammadkaif672
@muhammadkaif672 Ай бұрын
Very very beautiful song ❤️
@jaswindersinghgill5231
@jaswindersinghgill5231 Жыл бұрын
Sir, Amar Singh Chamkila ji de LP records upload kr deo Ji .
@BaljinderSingh-ur4xo
@BaljinderSingh-ur4xo 5 ай бұрын
Kia baat hai COMEDY Kamal B S PARWANA and pirthi pal da name jroor likho❤
@paramjeetgrewal3222
@paramjeetgrewal3222 5 ай бұрын
@@BaljinderSingh-ur4xo ਲਿਖਿਆ ਹੋਇਆ ਜੀ ਧਿਆਨ ਨਾਲ਼ ਪੜੋ ਸਾਰੀ ਡਿਟੇਲ ਦਿੱਤੀ ਹੋਈ ਹੈ।
@rupindersidhu
@rupindersidhu Жыл бұрын
Bahut vadhia baiji 👌👌
@JagpalsinghkalerJaggaJatt
@JagpalsinghkalerJaggaJatt 5 ай бұрын
Old is gold song ❤❤❤❤❤❤
@Suman-xw9jd
@Suman-xw9jd 11 ай бұрын
Very nice song ji, ❤❤
@gurpindershah8177
@gurpindershah8177 Жыл бұрын
🎉🎉old is gold 🥇🪙🥇 super 🌟💥 star ਸਿੰਗਰ ਜੋੜੀ ਹੈ ਜੀ ਸਾਰੇ ਗਾਣੇ ਸੁਪਰ ਹਿੱਟ ਹੈ ਜੀ ⭐✨👍👍👌👌✌️✌️💯💯💯💯💯💯
@suchasingh3466
@suchasingh3466 Жыл бұрын
Very nice, ji, 🙏🏼🙏🏼👌🏻👌🏻👌🏻👌🏻👌🏻👌🏻👌🏻
@chandandeepghumaan8821
@chandandeepghumaan8821 11 ай бұрын
ਬਾਈ ਜੀ ਸੂਆਦ ਲਿਆਤਾ LP ਘੁਮਦਾ ਵਿਖਾਕੇ / ਕਈ ਸਾਲੇ ਲੇਕਾਂ ਨੂੰ ਬੁਧੂ ਸਮਝ ਰਹੇ ਨੇ ਕਾਪੀ ਕਰ ਕਰ ਕੇ
@pardeep5074
@pardeep5074 6 ай бұрын
OLD IS GOLD SONG EVERGREEN MUSIC CHARNJEET AHUJA JI GREAT SONGS 🌷🌷🌷🌷🌷🇨🇦
@MajorMasih-eu7nl
@MajorMasih-eu7nl 5 ай бұрын
ਬਹੁਤ ਬਹੁਤ ਧੰਨਵਾਦ ਜੀ
@ManpreetSingh-ne2it
@ManpreetSingh-ne2it 2 ай бұрын
Very good 👍👍👍👍👍👍👍
@jaswindersinghgill5231
@jaswindersinghgill5231 Жыл бұрын
Excellent out put of sound, 🎉🎉
@paramjeetgrewal3222
@paramjeetgrewal3222 Жыл бұрын
ਧੰਨਵਾਦ ਜੀ।
@bahadarsingh4425
@bahadarsingh4425 Жыл бұрын
Bahu. Vadhiea. Ji. ,
@DalbirSingh-sm2qr
@DalbirSingh-sm2qr 25 күн бұрын
Very nice song
@JinderBrar-zn5sn
@JinderBrar-zn5sn Күн бұрын
Very Nice
@chamkaursingh1894
@chamkaursingh1894 Жыл бұрын
Very nice ❤❤
@VarinderSingh-vw9rv
@VarinderSingh-vw9rv Жыл бұрын
Very very nice ji
@paramjeetgrewal3222
@paramjeetgrewal3222 Жыл бұрын
Thanks
@HarbhajanSingh-x6z
@HarbhajanSingh-x6z Жыл бұрын
VeersinghVilkhusandhanwalShahkot and Harpreetdavgun and sakinder JassielctrinicUttamNagerNawadhaNewDelhi
@JagtarSingh-wj7hg
@JagtarSingh-wj7hg Жыл бұрын
❤❤❤❤ very nice songs ❤❤❤
@paramjeetgrewal3222
@paramjeetgrewal3222 Жыл бұрын
Thanks ji
@Bsm275
@Bsm275 Жыл бұрын
ਵੀਰ ਜੀ ਧੰਨਵਾਦ ਸੀਤਲ ਜੀ ਦੇ ਗੀਤ ਬਹੁਤ ਘੱਟ ਮਿਲਦੇ ਹਨ ਇਸਦਾ ਦੂਜਾ ਭਾਗ ਵੀ ਅਪਲੋਡ ਕਰਦੋ ਪਲੀਜ
@paramjeetgrewal3222
@paramjeetgrewal3222 Жыл бұрын
ਦੂਜਾ ਭਾਗ ਦੋ ਜਾਂ ਤਿੰਨ ਦਿਨਾਂ ਵਿੱਚ ਅਪਲੋਡ ਕਰਾਂਗੇ।
@jarnailchatha6907
@jarnailchatha6907 Жыл бұрын
7:01 ​@@paramjeetgrewal3222
@Jaanjaan-v5f
@Jaanjaan-v5f 9 ай бұрын
​@@paramjeetgrewal3222zee .
@malkeetsingh148
@malkeetsingh148 9 ай бұрын
❤❤❤​@@paramjeetgrewal3222
@KomalDeep-gw2zr
@KomalDeep-gw2zr 8 ай бұрын
​@@jarnailchatha6907😅😮😮😮😮 Ll p❤
@sukhvirsingh1542
@sukhvirsingh1542 Жыл бұрын
Very nice 👌
@premsinghbeldar138
@premsinghbeldar138 6 ай бұрын
Nice song 👍👍😍🥰😍😍
@bhupindersekhon4701
@bhupindersekhon4701 Жыл бұрын
Very nice song ❤
@paramvirkhangura6009
@paramvirkhangura6009 Жыл бұрын
Very nice
@paramjeetgrewal3222
@paramjeetgrewal3222 Жыл бұрын
Thanks
@keepabassi8717
@keepabassi8717 Жыл бұрын
Very nice song
@jogindersinggsinghkahlon1444
@jogindersinggsinghkahlon1444 11 ай бұрын
Goodveerji
@paramjeetgrewal3222
@paramjeetgrewal3222 11 ай бұрын
ਧੰਨਵਾਦ ਬਾਈ ਜੀ।
@nazamsingh2056
@nazamsingh2056 Жыл бұрын
Veri.nice
@harshdeepsingh-z1t
@harshdeepsingh-z1t Жыл бұрын
Nice
@BalwinderSingh-lt1hv
@BalwinderSingh-lt1hv 5 ай бұрын
Bale. Bale❤
@binderkakrala6677
@binderkakrala6677 9 ай бұрын
👌❤❤❤❤❤👍👍👍👍👍
@JagdishSingh-dj3hk
@JagdishSingh-dj3hk Жыл бұрын
nice s ong
@InderjitSingh-hl6qk
@InderjitSingh-hl6qk Жыл бұрын
ਸਾਫ਼ ਅਵਾਜ਼,ਜੇ ਵੀਡੀਓ ਮਿਲੇ ਜ਼ਰੂਰ ਦਿਖਾਓ,
@Lekhibhagat
@Lekhibhagat Ай бұрын
😢😮
@SandhuManjit-pq7nq
@SandhuManjit-pq7nq 6 ай бұрын
HMV record
@BalwinderMarahar-t7u
@BalwinderMarahar-t7u 9 ай бұрын
👍👌❤️
@rajwindersinghpaul7355
@rajwindersinghpaul7355 11 ай бұрын
Good
@SatpalSingh-tj6jj
@SatpalSingh-tj6jj Жыл бұрын
@sukhwindersinghmultani9123
@sukhwindersinghmultani9123 10 ай бұрын
❤❤❤❤
@mukhachaudhry5369
@mukhachaudhry5369 Жыл бұрын
🇮🇳👌👍🇮🇳👌👍🇮🇳🇮🇳👌👍
@angrejmalhi1997
@angrejmalhi1997 Жыл бұрын
❤❤😊😊
@Karmjeetkhosa
@Karmjeetkhosa Жыл бұрын
❤❤❤👌🤚🙏
@sardarabc6736
@sardarabc6736 Жыл бұрын
🙏🙏🙏🙏👍👍💕💕💕💕💕👍👍🙏🙏🙏🙏
@kevalsinghbhatti9672
@kevalsinghbhatti9672 28 күн бұрын
😢cvb बी एन
@narinderkumar913
@narinderkumar913 10 ай бұрын
😮😅
@amarjitsingh925
@amarjitsingh925 6 ай бұрын
BgGBakibatgieadogna❤👍👍👍👌👌😬😬💛💚💙💘💘💘💘💘🌴🌴🌴
@GurbhejSingh-qz7gm
@GurbhejSingh-qz7gm 7 ай бұрын
m
@kartarsinghdhaliwal6059
@kartarsinghdhaliwal6059 2 ай бұрын
😂
@PirtpalSingh-k2p
@PirtpalSingh-k2p 5 ай бұрын
Uuuvu😢
@HusanChand-w5v
@HusanChand-w5v 2 ай бұрын
😅😅
@sukhpalsingh170
@sukhpalsingh170 3 ай бұрын
Sade munde nu sikha de puthe kare meenu kide rean dogli kon singer da geet ci old deso y ji
@paramjeetgrewal3222
@paramjeetgrewal3222 3 ай бұрын
@@sukhpalsingh170 ਕੇ ਦੀਪ ਜਗਮੋਹਣ ਕੌਰ, ਐਚ ਐਮ ਵੀ ਨਾਈਟ ਦੇ ਪਹਿਲੇ ਭਾਗ ਦਾ ਤੀਜਾ ਜਾਂ ਚੌਥਾ ਗੀਤ ਹੈ।
@manjeetkaurrani
@manjeetkaurrani 10 ай бұрын
Tarck.Ji.gurdeep singh.kalyan.ekonkarji. hiar.bagh.108.waheguruji Kalyan ❤❤❤❤❤❤❤❤❤❤❤❤❤
@Jaspal_Singh60
@Jaspal_Singh60 Жыл бұрын
Very nice ❤️❤️
@BaljinderSammi
@BaljinderSammi 11 ай бұрын
Nice a
@satpalkhan-zz2wf
@satpalkhan-zz2wf 5 ай бұрын
❤❤❤
@BhaduharBhaduhar
@BhaduharBhaduhar 5 ай бұрын
@rajwindersinghpaul7355
@rajwindersinghpaul7355 9 ай бұрын
Good
@Suman-xw9jd
@Suman-xw9jd 2 ай бұрын
Very nice 🎉🎉
@singhsurjit9405
@singhsurjit9405 3 ай бұрын
❤ very nice
@sonifirozpuria7776
@sonifirozpuria7776 7 ай бұрын
Very nice ❤❤❤❤
@satpalkhan-zz2wf
@satpalkhan-zz2wf 5 ай бұрын
❤❤❤❤❤❤❤
@BalvirSingh-pl4zt
@BalvirSingh-pl4zt 4 ай бұрын
❤❤❤❤❤❤
We Attempted The Impossible 😱
00:54
Topper Guild
Рет қаралды 56 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Khatra Hunda Kushi and Other Songs
19:26
Parminder Sandhu - Topic
Рет қаралды 638 М.
Amar Singh Chamkila,Amarjot  | Rab Tenu Munda | Peo Varga Darvesit | Bhaja Tuta Loha
17:24
Amar Singh Chamkila Puraane Hits
Рет қаралды 3,3 М.
We Attempted The Impossible 😱
00:54
Topper Guild
Рет қаралды 56 МЛН