ਬੋਤੀ ਦਾ ਦੁੱਧ ਪੀਕੇ ਪਹਾੜ ਚੜ੍ਹੇ। ਜਿੰਮ, ਸੂਰਜ, ਠੰਡ ਤੇ ਪੰਜਾਬ। All colours in one Vlog। Ghudda। Day-24

  Рет қаралды 56,893

Ghudda Singh

Ghudda Singh

Күн бұрын

Пікірлер: 431
@rajwindersingh518
@rajwindersingh518 10 ай бұрын
ਦੁਮਾਲੇ ਵਾਲੇ ਵੀਰ ਦਾ ਸਰੂਪ ਚੱੜਦੀ ਕਲਾ ਦੀ ਨਿਸਾਨੀ
@lovleyjhajj3378
@lovleyjhajj3378 10 ай бұрын
ਕੋਈ ਸ਼ਬਦ ਨਹੀਂ ਬਹੁਤ ਹੀ ਸ਼ਾਨਦਾਰ ਸਫਰ ਪਹਿਲੀ ਵਾਰ ਸਫਰ ਦੇ ਨਾਲ ਨਾਲ ਆ ਪਹਿਲਾਂ ਫੇਸਬੁੱਕ ਤੇ ਜੁੜੇ ਸੀ ਕਦੇ ਦੇਖ ਲਈ ਦਾ ਸੀ। ਵਾਹਿਗੁਰੂ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ❤️❤️❤️
@mandeepkaurgilljharsahib3543
@mandeepkaurgilljharsahib3543 10 ай бұрын
ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਉਜੜ ਜਾਵੋ , ਬਸ ਉਹੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਵੱਖ ਵੱਖ ਦੇਸ਼ਾਂ ਵਿੱਚ ਆਪਣੇ ਪਰਿਵਾਰ ਪਾਲ ਰਹੇ ਨੇ ❤❤ ਧੰਨਵਾਦ ਪਿਆਰਿਓ 🙏🙏 ਵਿਦੇਸ਼ਾਂ ਵਿੱਚ ਵਸਦੇ ਵੀਰਾਂ ਭੈਣਾਂ ਨੂੰ ਸਤਿਕਾਰ 🙏🙏
@harbhindersinghgill4484
@harbhindersinghgill4484 10 ай бұрын
ਦੇਵ ਤੇ ਅੰਮ੍ਰਿਤ ਵੀਰ ਸਤਿ ਸ੍ਰੀ ਆਕਾਲ ਅੰਮ੍ਰਿਤ ਵੀਰ ਅੱਜ ਵਾਲ਼ੀ ਵੀਡੀਉ ਬਹੁਤ ਹੀ ਵਧੀਆ ਸੀ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਹੀ ਸੋਹਣੀਆਂ ਜਗ੍ਹਾ ਦੇ ਦਰਸ਼ਨ ਕਰਵਾਏ ❤❤❤❤ ਧੰਨਵਾਦ ਆਪਣੇ ਪੰਜਾਬੀ ਵੀਰਾਂ ਭਰਾਵਾਂ ਜਿਹੜਾ ਆਪਣਾਂ ਕੀਮਤੀ ਸਮਾਂ ਕੱਢਕੇ ਇਹਨੀਂ ਆਉ ਭਗਤ ਕਰਦੇ ❤❤❤❤❤ ਵਾਹਿਗੁਰੂ ਇਹਨਾਂ ਦੀ ਚੜ੍ਹਦੀ ਕਲ੍ਹਾ ਕਰੇ
@reckysingh4667
@reckysingh4667 10 ай бұрын
❤ਧੰਨਵਾਦ ਬਾਈ ਜੀ
@JaspalSingh-qf1ty
@JaspalSingh-qf1ty 10 ай бұрын
ਜਸਪਾਲ ਸਿੰਘ ਈਸ਼ਰਵਾਲ ਨੋਲੀ ਜਲੰਧਰ ਜ਼ਿਲ੍ਹੇ❤❤❤❤❤❤❤💯💯💯❤❤👌👌👌✌✌🙏🙏🙏🙏🙏🙏🙏👍👍👍👍🌹🌹💯❤❤👌👌👌👌👌✌✌✌✌✌🙏🙏🙏🙏🙏👍👍
@TarsemSingh-cn6cn
@TarsemSingh-cn6cn 10 ай бұрын
ਬੱਲੇ ਬੱਲੇ ਕਿਆ ਕੁਦਰਤ ਹੈ, ਜਿਉਂਦੇ ਰਹੋ ਵੀਰ ਖੂਬਸੂਰਤ ਸਫ਼ਰ ਓਮਾਨ ਦਾ 👍
@HarpreetSingh-ux1ex
@HarpreetSingh-ux1ex 10 ай бұрын
ਘੁੱਦੇ ਵੀਰ ਤੁਹਾਡੇ ਵਲੋਗਾ ਰਾਹੀਂ ਘੁੱਮਣ ਘੁਮਾਣ ਦੇ ਨਾਲ ਨਵੀਂ ਜੱਬਲ ਜੱਬਲੀ ( ਪਹਾੜ ਪਹਾੜੀਆਂ ) ਦੀ ਜਾਣਕਾਰੀ ਮਿਲੀ ਸਤਿ ਸ੍ਰੀ ਆਕਾਲ ਦੇਵ ਵੀਰ ਘੁੱਦੇ ਵੀਰ ਸਾਰੇ ਪੰਜਾਬੀ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@bhindajand3960
@bhindajand3960 10 ай бұрын
ਬਹੁਤ ਸਾਨਦਾਰ ਸਫਰ ਪੰਜਾਬੀ ਭਰਾਵਾਂ ਦੀ ਆਓ ਭੱਗਤ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਤੁਹਾਨੂੰ ਸਾਰਿਆ ਨੂੰ ਜਿੰਦਗੀ ਜਿੰਦਾਵਾਦ
@johnpogi7894
@johnpogi7894 10 ай бұрын
ਜਵਾਨੀ ਪਰਿਵਾਰਾਂ ਦਾ ਵੀ ਬਹੁਤ ਧੰਨਵਾਦ ਜਿੰਨਾਂ ਨੇ ਟਾਇਮ ਕੱਢ ਕੇ ,,, ਇੱਕਜੁੱਟਤਾ ਦਿਖਾਈ ❤❤❤❤ ਦੋਨਾਂ ਵੀਰਾਂ ਦੀ ਮਹਿਮਾਨ ਨਿਵਾਜੀ ਕੀਤੀ
@shere-punjabsinghshergill3257
@shere-punjabsinghshergill3257 10 ай бұрын
Bai USA ch vi sare poles logs de ne. Kiu k wood bad conductor of current. So no danger to life. But in India due to termite etc they have cement or iron poles and many accidents happen due to it.
@Gurpreet_JBD
@Gurpreet_JBD 10 ай бұрын
ਦੇਵ ਬਾਈ ਬਹੁਤ ਮਜ਼ਾਕੀਆ ਸੁਭਾਅ ਦੇ ਆ ਬਹੁਤ ਸਿਰਾ ਕਰਾਉਦੇ ਆ 😂😂
@dharampal3864
@dharampal3864 10 ай бұрын
ਬਹੁਤ ਵਧੀਆ ਵਲੋਗ,ਓਮਾਨ ਦੇ ਦ੍ਰਿਸ਼ ਬਹੁਤ ਵਧੀਆ,ਪੰਜਾਬੀਓ ਤੁਹਾਡਾ ਬਹੁਤ ਧੰਨਵਾਦ, ਜਿਨ੍ਹਾਂ ਅੰਮ੍ਰਿਤ ਤੇ ਦੇਵ ਨੂੰ ਇੰਨਾ ਪਿਆਰ ਦਿੱਤਾ,ਯੁੱਗ ਯੁੱਗ ਜੀਓ,ਅਕਾਲ ਪੁਰਖ ਤੰਦਰੁਸਤ ਰੱਖਣ।
@kaurkamljit
@kaurkamljit 10 ай бұрын
ਸਤ ਸ੍ਰੀ ਅਕਾਲ ਵੀਰੇ ਸਫ਼ਰ ਤਾ ਬਹੁਤ ਵਧੀਆ ਆ ਥੋਨੂੰ ਲੋਕ ਕਿੰਨੇ ਵਧੀਆ ਮਿਲਦੇ ਆ ਸਾਡਾ ਵੀ ਵੀਰੇ ਜੀਅ ਕਰਦਾ ਵੀ ਅਸੀ ਵੀ ਤੁਹਾਨੂੰ ਘੁਮਾਈਏ ਪਰ ਬਲਦੇਵ ਵੀਰੇ ਤੋ ਡਰ ਲਗਦਾ ਕਿਉਂ ਕੇ ਵੀਰਾ ਸਿਰ ਬਹੁਤ ਖਾਦਾ ਹੈ" ਘੁਦੇ ਹੈ ਬਾਈ"😂😂
@AmritPalSinghGhudda
@AmritPalSinghGhudda 10 ай бұрын
😃😃😃
@bittitalwandisabo5343
@bittitalwandisabo5343 10 ай бұрын
ਉਮਾਨ ਦੀਆਂ ਚਾਰ ਸਟੇਟਾਂ ਨੇ ਵਧੀਆ ਜਾਣਕਾਰੀ ਦਿੱਤੀ ਬਾਈ ਦਲਜੀਤ ਸਿੰਘ ਹੋਰਾਂ ਨੇ
@KuldeepSingh-ms1bz
@KuldeepSingh-ms1bz 10 ай бұрын
ਦੇਵ ਦੀਆਂ ਗੱਲਾਂ ਵੀ ਸਿਰੇ ਤੋ ਵੀ ਸਿਰੇ ਹੁੰਦੀਆਂ ਜੀ ਲਵਾਈ ਰੱਖਦਾ❤❤❤
@DevGuruJass
@DevGuruJass 10 ай бұрын
ਅੱਜ ਦਾ ਬਲੋਗ ਦੇਖ ਕੇ ਨਜ਼ਾਰਾ ਹੀ ਆ ਗਿਆ ਅੰਮ੍ਰਿਤ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 💕❤️💕
@bittitalwandisabo5343
@bittitalwandisabo5343 10 ай бұрын
ਅੱਜ ਘਰ ਦਾ ਰੋਟੀ ਪਾਣੀ ਬਹੁਤ ਵਧੀਆ ਰਿਹਾ ਧੰਨਵਾਦ ਸਾਰੇ ਪਰਿਵਾਰ ਦਾ 🙏
@reckysingh4667
@reckysingh4667 10 ай бұрын
❤ਧੰਨਵਾਦ ਜੀ ਏਹ ਤਾਂ ਅਪਣਾ ਫਰਜ਼ ਬਣਦਾ ਸੀ 😊
@madhomalli7321
@madhomalli7321 10 ай бұрын
ਸਤਿ ਸ੍ਵੀ ਅਕਾਲ ਬਾਈ ਜੀ ❤️❤️💐💐ਰੱਬ ਚੜਦੀ ਕਲਾ ਰੱਖੇ 💐💐💐💐💐
@ਤਰਸੇਮਸਿੰਘਰੰਧਾਵਾ
@ਤਰਸੇਮਸਿੰਘਰੰਧਾਵਾ 10 ай бұрын
ਬਾਈ ਤੂੰ ਤਾਂ ਸਿਰਾ ਹੀ ਲਾ ਤਾ ਸਾਰੇ ਦੇਸ਼ ਘਮਾਈ ਜਾਨਾ ਬਹੁਤ ਬਹੁਤ ਧੰਨਵਾਦ ਤੇਰਾ ਤੇਰੇ ਬਲੋਗ ਦੀ ਉਡੀਕ ਰਹਿੰਦੀ ਸਾਨੂੰ
@SinghJaswinder-xn8qw
@SinghJaswinder-xn8qw 10 ай бұрын
ਪਰਦੇਸਾਂ ਵਿੱਚ ਪੰਜਾਬੀ ਹਾਣੀਆਂ ਦਾ ਮਿਲਣਾ ਵੱਡੀ ਸੋਹਣੀ ਗੱਲ ਬਣ ਜਾਂਦੀ ਆ❤
@RanjeetSingh-vo3qp
@RanjeetSingh-vo3qp 10 ай бұрын
Punjabi veean nu bahut bahut payar...parmtma chardi kla vich rakhe
@AmritPalSinghGhudda
@AmritPalSinghGhudda 10 ай бұрын
ਚੜ੍ਹਦੀ ਕਲਾ ਬਾਈ
@ਹਰਦੀਪਸਿੰਘBrar
@ਹਰਦੀਪਸਿੰਘBrar 10 ай бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਰਾ 🇮🇳🇮🇳
@singhdhaliwal6483
@singhdhaliwal6483 10 ай бұрын
ਵੇਖਣ ਵਾਲੇ ਹੈਗੇ ਬਾਈ ਪੁਆਧ ਤੋਂ ਚੜ੍ਹਦੀ ਕਲਾ ❤
@nitun8349
@nitun8349 10 ай бұрын
All the Punjabi’s are so welcoming. Stay blessed 😇
@sattachahal7051
@sattachahal7051 10 ай бұрын
ਬੋਤ ਸੋਹਣੇ ਰੰਗ ਓਮਾਨ ਦੇ,ਦੇਖ ਚੜ੍ਹੀ ਜਾਂਦੇ ਆ ਚਾ,ਦੋ ਫਿਰਣ ਚੋਬਰ ਪੰਜਾਬ ਦੇ, ਪਾਂਵੇ ਸੁੰਨੇ ਪਏ ਨੇ ਰਾ, ਸੜਕਾਂ ਦੇ ਨਾਲ ਸਮੂੰਦਰ ਦੇਖ ਚਾ ਚੜ੍ਹੀ ਜਾਂਦਾ ਏ ਬਾਲਾ,ਚੜਦੀਕਲਾ ਚ ਰਹੇ ਘੁੱਦਾ ਸਿੰਘ ਤੇ 22 ਦੇਵ ਕਰਾਈਵਾਲਾ।।।।🙏🙏ਚੜਦੀਕਲਾ 22 ਜੀ
@sarabjitbadhesha
@sarabjitbadhesha 10 ай бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਬਹੁਤ ਹੀ ਸੁੰਦਰ ਥਾਂਵਾਂ ਦਿਖਾਉਣ ਵਾਲੇ ਵੀਰਾਂ ਨੂੰ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤
@GurtejSingh-t6q
@GurtejSingh-t6q 10 ай бұрын
ਪੁਤਰੋ ਅਜ ਦਾ ਬਲੌਗ ਬਹੁਤ ਹੀ ਵਧੀਆ ਲਗਿਆ ਬਹੁਤ ਜਾਣਕਾਰੀ ਮਿਲੀ ਪ੍ਰਮਾਤਮਾ ਤੁਹਾਨੂੰ ਤੇ ਸਾਰੇ ਪੰਜਾਬੀ ਪੁੱਤਰਾਂ ਨੂੰ ਚੜਦੀਕਲਾ ਵਿਚ ਰਖੇ ਜੀ ਗੁਰਤੇਜ ਸਿੰਘ ਕੋਟਕ ਪੂਰਾ
@user-rajinderhammerthrower
@user-rajinderhammerthrower 10 ай бұрын
ਪਰਦੇਸਾਂ ਵਿੱਚ ਪੰਜਾਬੀ ਹਾਣੀਆਂ ਦਾ ਮਿਲਣਾ ਵੱਡੀ ਸੋਹਣੀ ਗੱਲ ਬਣ ਜਾਂਦੀ ਆ👍👍👍🤜🤛🤜🤛🤜🤛
@ParminderSingh-dq7ni
@ParminderSingh-dq7ni 10 ай бұрын
ਤੁਹਾਨੂੰ ਤੇ ਨਾਲ਼ ਬੈਠੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਆਕਾਲ ਜੀ ਪਰਮਾਤਮਾ ਤੁਹਾਨੂੰ ਸਾਰੇ ਭਰਾਵਾਂ ਨੂੰ ਤੰਦਰੁਸਤੀ ਤੇ ਤਰੱਕੀਆਂ ਬਖ਼ਸ਼ਣ 🙏♥️🙏☘️
@KirpalSingh-zj7et
@KirpalSingh-zj7et 10 ай бұрын
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਤੇ ਕੁਦਰਤ ਦੇ ਅਦਭੁੱਤ ਨਜਾਰੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ
@bawabrar2382
@bawabrar2382 10 ай бұрын
ਜਿਉਦੇ ਰਹੋ ਬਾਈ
@HardeepKhaira44
@HardeepKhaira44 10 ай бұрын
Bahut sohni video te galbaat❤❤❤❤❤suraj nu chipde dekh nazara a gya 👌👌👌👌👌sohna safar❤❤good luck
@jagroopsingh5686
@jagroopsingh5686 10 ай бұрын
ਬਹੁਤ ਵਧੀਅਾ ਵੀਰੇ.
@Lolzzszzsss
@Lolzzszzsss 10 ай бұрын
Nyc..Very nice Bhaji.ohna sare Veera da v dhanwad jo sma kad k mehman niwaji kar rahe ne sabh da shukria ji
@karmjeetmaan1006
@karmjeetmaan1006 10 ай бұрын
Thnx veer tuc tuc Sade ਪੁਆਧ ਇਲਾਕੇ ਨੂੰ ਭੁਲੇ ਨੀ ਮੇਰਾ ਇਲਾਕਾ ਪੁਆਧ❤❤Pb 12ਵਾਲੇ
@phulkaristudiomk1908
@phulkaristudiomk1908 10 ай бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@ManjeetSingh-vj5ox
@ManjeetSingh-vj5ox 10 ай бұрын
ਬਹੁਤ ਵਧੀਆ ਵਲੌਗ ਲੱਗਿਆ। ਧੰਨਵਾਦ ਸਾਰਿਆਂ ਵੀਰਾਂ ਦਾ।
@kawarpalsingh1813
@kawarpalsingh1813 10 ай бұрын
❤❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉🎉🎉
@rajabrar7879
@rajabrar7879 10 ай бұрын
ਬਾਈ ਜੀ ਦੋਵਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸੀ੍ ਅਕਾਲ
@kuljitkanda1276
@kuljitkanda1276 10 ай бұрын
ਬਾਈ ਅਮ੍ਰਿਤ ਬਾਈ ਦੇਬ ਬੋਹਤ ਘੈਟ ਕੰਮ ਬੱਖਸੇ ਆ ਬਾਬਾ ਨਾਨਕ ਦੇਵ ਸਾਹਿਬ ਜੀਨੇ ਚੱੜਦੀ ਕੱਲਾ ਵਿੱਚ ਰੱਖਣ
@sarbjeetkaursandhu7392
@sarbjeetkaursandhu7392 10 ай бұрын
ਬਹੁਤ ਸੋਹਣੀਆਂ ਥਾਵਾਂ ਦਿਖਾਉਣ ਲਈ ਸ਼ੁਕਰੀਆ ਵੀਰੋ
@bittitalwandisabo5343
@bittitalwandisabo5343 10 ай бұрын
ਬਹੁਤ ਸੋਹਣਾ ਸੇਅਰ ਸੁਣਾਇਆ ਦਲਜੀਤ ਬਾਈ ਨੇ ਹੱਡ ਬੀਤੀ
@Xplorewith4
@Xplorewith4 10 ай бұрын
ਘੁੱਦੇ ਵੀਰ ਬਹੁੱਤ ਵਧੀਆ Vlog I ਧੰਨਵਾਦ ਜੀ
@sukhjitsinghthekedar
@sukhjitsinghthekedar 10 ай бұрын
ਵਾਹ ਜੀ ਵਾਹ ਬਹੁਤ ਵਧੀਆ ਜਵਾਨੋ ਨਵੇਂ ਸਫਰਾਂ ਦੀਆਂ ਸ਼ੁਭਕਾਮਨਾਵਾਂ 🙏🎊🎉🌹
@bittitalwandisabo5343
@bittitalwandisabo5343 10 ай бұрын
ਘੁੰਮਦੇ ਘੁਮਾਉਂਦੇ ਅਲ ਹਮਰਾ ਦੇ ਇੱਕ ਵੱਡੇ ਸਟੋਰ ਵਿੱਚ ਪਹੁੰਚੇ ,, ਬਾਈ ਜਤਿੰਦਰ ਸਿੰਘ ਖਹਿਰਾ ਨਾਲ ਗੱਲਾਂ ਬਾਤਾਂ,,,ਹਨੂੰਮਾਨਗੜ੍ਹ ਤੋਂ ਬਾਈ
@parmjitbhogal2664
@parmjitbhogal2664 10 ай бұрын
ਬਹੁਤ ਵਧੀਆ ਲਾਗਿਆ ਬਾਈ ਜੀ
@Paramjitsmangat
@Paramjitsmangat 10 ай бұрын
Ghudha singh sahib ji new generation aap dee vadi fan tuhadi jori jorian jag thorian wali gal a yug yug jeo rab rakha from Parmjit S. Mangat
@manjitsinghkandholavpobadh3753
@manjitsinghkandholavpobadh3753 10 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਹਿ
@HarneetKaur-uu4rb
@HarneetKaur-uu4rb 10 ай бұрын
ਸੱਚੀ ਬਹੁਤ ਹੀ ਸ਼ਾਂਤੀ ਆ ਏਸ ਦੇਸ਼ ਚ ❤
@bittitalwandisabo5343
@bittitalwandisabo5343 10 ай бұрын
ਮਿਸਫਾਹ ਓਲਡ ਹਾਊਸ ਸੋਹਣੀ ਗੱਲ ਬਾਤ ਹੈ ਬਾਈ ਲੇਹ ਲੱਦਾਖ ਦੇ ਪਿੰਡਾਂ ਵਰਗਾ ਮਹੌਲ ਲੱਗਿਆ ਮੈਨੂੰ ਤਾਂ,, ਬੱਸ ਫ਼ਰਕ ਇਨ੍ਹਾਂ ਕੂ ਆ ਵੀ ਇੱਥੇ ਹਰਿਆਲੀ ਥੋੜ੍ਹੀ ਜਿਹੀ ਜ਼ਿਆਦਾ ਹੈ
@bittitalwandisabo5343
@bittitalwandisabo5343 10 ай бұрын
ਇੱਕ ਬੰਦੇ ਦੀ ਟਿਕਟ ਛੇ ਰਿਆਲ ਅਲ-ਹੂਤਾ ਗੁਫ਼ਾ ਓਮਾਨ ਵਿੱਚ ਸੈਲਾਨੀ ਆਕਰਸ਼ਨ ਸੋਹਣੀ ਗੱਲ ਬਾਤ ਹੈ ਬਾਈ ਘੁੱਦੇ
@bittitalwandisabo5343
@bittitalwandisabo5343 10 ай бұрын
ਇੱਧਰ ਪਹਾੜਾਂ ਨੂੰ ਅਰਬੀ ਦੇ ਵਿੱਚ ਜਬਲ ਕਿਹਾ ਜਾਂਦਾ ਹੈ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਘੁੱਦੇ ਬਾਈ
@ravindermaan9551
@ravindermaan9551 10 ай бұрын
ਸਖ਼ਤ ਮਿਹਨਤਾ ਕਰਕੇ ਦੁਨੀਆ ਚਅ ਨਾਂ ਬਣਾਇਆ ਪੰਜਾਬੀਆਂ ਨੇ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ 🙏 ਸਤਿ ਸ਼੍ਰੀ ਅਕਾਲ ਜੀ, ਸਫ਼ਰ ਸ਼ਾਨਦਾਰ ਰਹੇ ੨੨ ਜੀ
@JasbirSingh-y8p
@JasbirSingh-y8p 10 ай бұрын
ਸਤਿ ਸ੍ਰੀ ਅਕਾਲ🙏 ਸਾਰੇ ਵੀਰਾਂ ਨੂੰ ਵਾਹਿਗੁਰੂ ਚੜੵਦੀ ਕਲਾ ਚ ਰੱਖਣ ਜਿਉਂਦੇ ਵਸਦੇ ਰਹੋ ਰੱਬ ਰਾਖਾ❤
@bittitalwandisabo5343
@bittitalwandisabo5343 10 ай бұрын
ਢਲ੍ਹਦੇ ਸੂਰਜ਼ ਵਾਲਾ ਦ੍ਰਿਸ਼ ਵੇਖਣ ਯੋਗ ਸੀ ਬਾਈ
@jaswindersinghsodhi1851
@jaswindersinghsodhi1851 10 ай бұрын
ਬਹੁਤ ਖੂਬ, ਵੀਰਿਓ
@Lal_singh1
@Lal_singh1 10 ай бұрын
ਇਹ ਬਰਸੀਮ ਨਹੀਂ, ਲੂਸਣ ਹੋ ਸਕਦਾ! ਬਰਸੀਮ ਗਰਮੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਉਮਰ ਵੀ ਛੇ ਸੱਤ ਮਹੀਨੇ ਹੀ ਹੁੰਦੀ ਹੈ।
@reckysingh4667
@reckysingh4667 10 ай бұрын
ਬਿਲਕੁਲ ਬਾਈ ਜੀ ਆਹ ਲੂਸਣ ਆ
@badalsingh7899
@badalsingh7899 10 ай бұрын
ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏 ਬਹੁਤ ਖੂਬਸੂਰਤ ਵਲੌਗ ਸਿਰਾ ਗੱਲਬਾਤ ਬਾਈ ❤❤👌👌
@JotPb31
@JotPb31 10 ай бұрын
❤ ਵੀਰ ਇਕ ਆਪਣੇ ਪੰਜਾਬੀ ਜਾ ਹੋਰ ਬਾਹਰਲੇ ਕੀ ਉਧਰ ਕੁੜੀ ਨਾਲ ਵਿਆਹ ਕਰਵਾ ਸਕਦੇ ਆ ਜਾ ਕਾਨੂੰਨ ਨੀ ਕਰਨ ਦਿੰਦਾ ਇਸ ਦੇਸ਼ ਦਾ ਇਜਾਜ਼ਤ ਇਹ ਵੀ ਜਾਣਕਾਰੀ ਸਾਂਝਾ ਕਰਨਾ ਵੈਸੇ ਹੀ,ਬਿਜਲੀ ਪਾਣੀ ਦਾ ਕੀ ਰੇਟ ਘਰ ਦਾ , ਫੈਕਟਰੀਆ ਜਾ ਬਾਹਰੋ ਮੰਗਵਾਇਆ ਜਾਦਾ ਸਮਾਨ ਇਹ ਜਰੂਰ ਦੱਸਣਾ ,ਬਹੁਤ ਵਧੀਆ ਚੜਦੀਕਲਾ ਚ ਰਵੋ ਵੀਰ, ਵਲੋਂਗ ਲੰਬਾ ਕਰੋ 10 ਮਿੰਟ ਹੋਰ ਵੀਰ, ਧੰਨਵਾਦ
@chahal-pbmte
@chahal-pbmte 10 ай бұрын
ਘੁੱਦਾ ਸਿੰਘ ਜੀ ਤਾਰਾਂ ਦੀ ਝੋਲ ਵਾਲੀ ਗੱਲ ਕੋਈ ਸੰਬੰਧਤ ਹੀ ਕਰ ਸਕਦਾ। ਜਿਵੇਂ ਕਹਿੰਦੇ ਹੁੰਦੇ ਨੇ ਕਿ ਬਿਜਲੀ ਵਾਲਿਆਂ ਦੀ ਨਜ਼ਰ ਉਪਰ ਵੱਲ ਨੂੰ ਹੁੰਦੀ ਐ। ਇੱਕ ਕਹਾਵਤ ਵੀ ਹੈ ਕਿ ਜਨਾਨੀਆਂ ਨੇ ਦੋ ਨੰਬਰ ਕਰਨਾ ਸੀ ਇੱਕ ਕਹਿੰਦੀ ਉਹ ਬੰਦੇ ਆਉਂਦੇ ਨੇ, ਦੂਜੀ ਕਹਿੰਦੀ ਇਹ ਤਾਂ ਬਿਜਲੀ ਵਾਲੇ ਨੇ, ਕੋਈ ਡਰ ਨਹੀਂ। ਕੂਮੈਂਟ ਵੀ ਬਿਜਲੀ ਮਹਿਕਮੇ ਵਾਲੇ ਦਾ ਹੀ ਹੈ। (ਇੰਜ. ਚਹਿਲ)
@AmritPalSinghGhudda
@AmritPalSinghGhudda 10 ай бұрын
😃😃😃
@deepmalhiludhiana6052
@deepmalhiludhiana6052 10 ай бұрын
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@SatnamSingh-fe3tg
@SatnamSingh-fe3tg 10 ай бұрын
Dhan Guru Nanak Dev g Chadhadi Kala rakhna 🙏🙏
@gaganmarahar8890
@gaganmarahar8890 10 ай бұрын
ਧੰਨਵਾਦ ਵੀਰ ਬਹੁਤ ਸੋਹਣੀਆ ਥਾਵਾਂ ਦੇਖ਼ਣ ਨੂੰ ਮਿਲੀਆਂ ❤
@harpalsingh1449
@harpalsingh1449 10 ай бұрын
ਘੁੱਦੇ ਵੀਰ ਬੈਠ ਰੋਟੀ ਖਾਣ ਦਾ ਵੀ ਵੱਖਰਾ ਹੀ ਸੁਆਦ ਏ
@manjindersangha5199
@manjindersangha5199 10 ай бұрын
ਚੜਦੀ ਕਲਾ ਵੀਰੇ ❤️
@GagandeepSingh-oz7lj
@GagandeepSingh-oz7lj 10 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏 ਜਿੰਦਗ਼ੀ ਜ਼ਿੰਦਾਬਾਦ🙏❣️
@amritpalsinghsodhi7893
@amritpalsinghsodhi7893 10 ай бұрын
ਬਾਈ ਜੀ ਸਤਿ ਸ੍ਰੀ ਅਕਾਲ ਅੱਜ ਦੇ ਅੱਜ ਦੀ ਤਰੀਕ ਵਿੱਚ ਮਸਕਟ ਮਾਨ ਦੇ ਹੋਟਲਾਂ ਢਾਬਿਆਂ ਰੈਸਟੋਰੈਂਟ ਵਿੱਚ ਪੀਜ਼ਾ ਬਰਗਰ ਜਾਂ ਮੰਚੂਰੀਅਨ ਵਗੈਰਾ ਮਿਲਦੇ ਹਨ ਆਪਣੇ ਜਿਹੜੇ ਪੰਜਾਬੀ ਭਰਾ 25-30 ਸਾਲ ਪਹਿਲਾਂ ਤੋਂ ਰਹਿ ਰਹੇ ਹਨ ਉਸ ਟਾਈਮ ਢਾਬਿਆਂ ਰੈਸਟੋਰੈਂਟ ਵਿੱਚ ਕੀ ਮਿਲਦਾ ਸੀ ਧੰਨਵਾਦ
@harjitkaur464
@harjitkaur464 10 ай бұрын
ਬੇਹੱਦ ਸੋਹਣਾ ਵਲੌਗ 👍👍ਤੁਹਾਡੇ ਨਾਲ ਨਾਲ ਮਸਕਟ ਦੇਖ ਰਹੇ ਹਾਂ ❤ਧੰਨਵਾਦ ਜੀ 🙏
@ਮਨਮੋਹਨਸਿੰਘ-ਨ2ਢ
@ਮਨਮੋਹਨਸਿੰਘ-ਨ2ਢ 10 ай бұрын
ਬਹੁਤ ਸੋਹਣਾ ਵੀਰੇ ਜਬਲਾ ਦੇ ਦਰਸ਼ਨ ਹੋਏ ❤
@bittitalwandisabo5343
@bittitalwandisabo5343 10 ай бұрын
ਬਾਈ ਪ੍ਰਦੀਪ,, ਦਲਜੀਤ ਸਿੰਘ,, ਹਰਮੀਤ ਸਿੰਘ ਆਪ ਸਭ ਨੂੰ ਸਤਿ ਸ੍ਰੀ ਆਕਾਲ
@reckysingh4667
@reckysingh4667 10 ай бұрын
ਸਤਿ ਸ਼੍ਰੀ ਅਕਾਲ ਬਾਈ ਜੀ
@reckysingh4667
@reckysingh4667 10 ай бұрын
Daljit singh short name recky
@amarjitsingh1946
@amarjitsingh1946 10 ай бұрын
ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏💙
@karanjit2010
@karanjit2010 10 ай бұрын
ਸਤਿ ਸ੍ਰੀ ਅਕਾਲ ਵੀਰ…..ਖੁਸ਼ ਰਹੋ।❤
@harjindersingh3262
@harjindersingh3262 10 ай бұрын
Waheguru ji ka khalsa waheguru ji ki fateh #justice for sidhu moosewala
@kuldeepSingh-nh8up
@kuldeepSingh-nh8up 10 ай бұрын
AllPunjabiSardarInGoodPojeesion.GodBlessYou.
@amrikbhullar5825
@amrikbhullar5825 10 ай бұрын
ਬਹੁਤ ਵਧੀਆ ਦੇਸ਼ ਓਮਾਨ ਧੰਨਵਾਦ ਵੀਰਾ ਦਾ ਤੁਹਾਡਾ ਦਰਸ਼ਕ ਅਮਰੀਕਾ ਤੋ ਅਮਰੀਕ ਸਿੰਘ ਭੁੱਲਰ
@satindersingh7003
@satindersingh7003 10 ай бұрын
Rooh khush krti veera ne. Bt jeha tusi te dev paji ne pre wedding shoot kraya oh ta sirra si
@GursewakSingh-pw1ct
@GursewakSingh-pw1ct 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurbaazsingh603
@gurbaazsingh603 10 ай бұрын
ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯
@takdirsinghgill2164
@takdirsinghgill2164 10 ай бұрын
Excellent. Nice blog. Good luck.
@amarjitrayat448
@amarjitrayat448 10 ай бұрын
We love to watch all your episodes of Oman. Good job. I was there last year with my mom and dad. Places we miss while there, but with your efforts we felt as if we are there enjoying physically God bless both of you. 😊❤
@amritpalsinghsodhi7893
@amritpalsinghsodhi7893 10 ай бұрын
ਸਤਿ ਸ੍ਰੀ ਅਕਾਲ ਅਮਰਜੀਤ ਰੈਤ ਰਾਇਤ ਸਾਹਿਬ ਤੁਸੀਂ ਅਮਰਜੀਤ ਰਾਇਤ ਮੈਂ ਅੰਮ੍ਰਿਤਪਾਲ ਸਿੰਘ ਰਾਇਤ ਧੰਨਵਾਦ ਮਕੰਦਪੁਰ ਬੰਗਾ ਪੰਜਾਬ
@jagdishrajpoot8741
@jagdishrajpoot8741 10 ай бұрын
ਬਹੁਤ ਵਧੀਆ ਵਲੌਗ ਜਵਾਨੋ
@bittitalwandisabo5343
@bittitalwandisabo5343 10 ай бұрын
ਚੰਗਾ ਘੁੱਦੇ ਬਾਈ ਸਤਿ ਸ੍ਰੀ ਆਕਾਲ ਤੁਹਾਨੂੰ ਸਾਰੇ ਭਰਾਵਾਂ ਨੂੰ,, ਮਿਲਦੇ ਹਾਂ ਕੱਲ੍ਹ ਦੀ ਵੀਡਿਉ ਵਿੱਚ,, ਨਵੇਂ ਸਫ਼ਰ ਤੇ
@gursidaksingh2011
@gursidaksingh2011 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
@parmindersingh-pe8fb
@parmindersingh-pe8fb 10 ай бұрын
ਵਾਹਿਗੁਰੂ ਜੀ
@MalkitSingh-od3nu
@MalkitSingh-od3nu 10 ай бұрын
ਚੜ੍ਹਦੀਕਲਾ ❤
@gyan-ka-aada-baba420
@gyan-ka-aada-baba420 10 ай бұрын
ਅੱਜ ਬਾਈ ਮੈ ਬੋਹਣੀ ਕੀਤੀ ਆ ਵੀਡਿਓ ਦੀ
@Sarbjeetsingh56
@Sarbjeetsingh56 10 ай бұрын
Baut khoob vr ji. Best wishes🎉. Aaj asi late ho gy vlog dekhan nu. Hun juday aaa vr naal👍
@mannmandeep4034
@mannmandeep4034 10 ай бұрын
ਬਹੁਤ ਸੋਹਣਾ ਲਿਖਿਆ ਬਾਈ ਜਲੰਧਰਿਆ ❤
@bittitalwandisabo5343
@bittitalwandisabo5343 10 ай бұрын
ਪੁਆਧ ਆਲਾ ਬਾਈ ਮਨਜੀਤ ਰਾਜਪੁਰੇ ਤੋਂ ਜਵਾਂ ਸਿੱਧਾ ਸਾਦਾ ਬੰਦਾ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਬਾਈ ਨੂੰ
@sekhon.s5704
@sekhon.s5704 10 ай бұрын
(IDP) International driving permit is valid in countries that signed the 1949 Convention on Road Traffic, and some others, accept IDPs. It's valid for 1 year and you must carry your home country's (Canadian for us as we live in Canada) driving license with it. Your IDP will only allow you to operate a vehicle in the same class as your Canadian driver’s licence. For example, you cannot use an IDP to ride a motorbike if you are only licensed to drive automobiles. You can get an IDP from CAA (within 1 hour)and the cost is $38 in Canada.
@AmritPalSinghGhudda
@AmritPalSinghGhudda 10 ай бұрын
ਚੰਗੀ ਜਾਣਕਾਰੀ ਬਾਈ
@ajeetbrar4013
@ajeetbrar4013 10 ай бұрын
ਬੇਨਤੀ ਆ ਭਾਈ ਜੀ ਤੁਸੀਂ vlog ਵਿਚ ਜੋ song ਗਾ ਰਹੇ ਹੁਣੇ ਓ ਉਸ ਬਾਰੇ ਥੋੜੀ ਜੀ ਜਾਣਕਾਰੀ ਦਿਆਂ ਕਰੋ
@jsnagrakotala
@jsnagrakotala 10 ай бұрын
ਵੀਰ ਇਹ ਤਾਂ ਭਲੇ ਵੇਲੇ ਅਲੇ ਗਾਣੇ ਨੇ ਵਾਰਿਸ ਦੇ ਕਮਾਲ ਹੀਰ ਦੇ ਦੇਬੀ ਸਾਹਿਬ ਦੇ
@SimpleLifevlog-yf5wx
@SimpleLifevlog-yf5wx 10 ай бұрын
❤❤❤❤❤
@shavindersingh710
@shavindersingh710 10 ай бұрын
33:34 ਇਹ ਕਵਿਤਾ ਸੁਰਜੀਤ ਪਾਤਰ ਜੀ ਦੀ ਹੈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ । ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ । ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ । ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ । ਯਾਰ ਮੇਰੇ ਜੁ ਇਸ ਆਸ 'ਤੇ ਮਰ ਗਏ ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ । ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ । ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ । ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ । ਇਹ ਜੁ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ ਇਹ ਜੁ ਮਰਮਰ 'ਚ ਉੱਕਰੇ ਨੇ ਮਿਟ ਜਾਣਗੇ । ਬਲਦੇ ਹਥਾਂ ਨੇ ਜਿਹੜੇ ਹਵਾ ਵਿਚ ਲਿਖੇ ਹਰਫ਼ ਉਹੀ ਹਮੇਸ਼ਾ ਲਿਖੇ ਜਾਣਗੇ । ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ।
@rajdeepsingh9194
@rajdeepsingh9194 10 ай бұрын
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,,,ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ । ਸੁਰਜੀਤ ਪਾਤਰ ਜੀ ਦੀ ਬਹੁਤ ਸੋਹਣੀ ਕਵਿਤਾ ਹੈ ।
@SukhdevSingh-br2hv
@SukhdevSingh-br2hv 10 ай бұрын
​@@jsnagrakotala❤❤❤
@GurmeetSingh-beer
@GurmeetSingh-beer 10 ай бұрын
❤🎉 sohna mahul Veer 🎉❤
@bittuitaly9268
@bittuitaly9268 10 ай бұрын
ਪ੍ਰਦੀਪ ਵੀਰੇ ਦਾ ਬਹੁਤ ਧੰਨਵਾਦ 🌺
@manjindersinghsidhu1275
@manjindersinghsidhu1275 10 ай бұрын
ਚੜਦੀ ਕਲਾ ਵਿੱਚ ਰਹੋ
@Jinder-s5n
@Jinder-s5n 5 ай бұрын
ਬਹੁਤ ਵਧੀਆ ਵੀਰ।
@sandhugjatt
@sandhugjatt 10 ай бұрын
ਬਹੁਤ ਵਧੀਆ ਵੀਡੀਓ ਬਾਈ
@JaswantSingh-vn1ov
@JaswantSingh-vn1ov 8 ай бұрын
Very interesting as well as informative.
@sukhjindersingh1119
@sukhjindersingh1119 10 ай бұрын
Ghudda ji bhaji da shaare bhut badhia si thanks
@bittitalwandisabo5343
@bittitalwandisabo5343 10 ай бұрын
ਘੁੰਮਦੇ ਘੁਮਾਉਂਦੇ ਖੇਤਾਂ ਵਿੱਚ ਪਹੁੰਚੇ ਮਜਰੇ ਕਿਹਾ ਜਾਂਦਾ ਇਸ ਥਾਂ ਨੂੰ ਵਧੀਆ ਜਾਣਕਾਰੀ ਘੁੱਦੇ ਬਾਈ ਜੀ ਥਾਂ ਵੀ ਸੋਹਣੀ ਐਂ
@rajbindersingh8237
@rajbindersingh8237 10 ай бұрын
Panjabi in Oman jindabad
@jatindergill7257
@jatindergill7257 10 ай бұрын
ਵੀਰ ਜਬਲੀਏ, ਪੰਜਾਬ ਵਿੱਚ ਕਿਨਾ ਨੂੰ ਕਹਿੰਦੇ 😂😂😂
Cycling in Kenya। Bad experiences on roads। Ghudda
25:49
Ghudda Singh
Рет қаралды 8 М.
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,6 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,7 МЛН
啊?就这么水灵灵的穿上了?
00:18
一航1
Рет қаралды 68 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,6 МЛН