ਬੜੀ ਮੁਸ਼ਕਿਲ ਜ਼ਿੰਦਗੀ ਜਿਉਂਦੇ ਜੌਰਡਨ ਦੇ ਲੋਕ Jordan Desert life | Punjabi Travel Couple | Ripan Khushi

  Рет қаралды 138,278

Punjabi Travel Couple

Punjabi Travel Couple

25 күн бұрын

Пікірлер: 312
@Sandhu__X
@Sandhu__X 23 күн бұрын
ਇੰਨੀ ਔਖੀ ਲੌਕਾਂ ਦੀ ਜਿੰਦਗੀ ਦੇਖ ਕੇ ਲਗਦਾ ਆਪਾਂ ਕਿੰਨੇ ਖੁਸ ਨਸੀਬ ਆਂ ਕੇ ਸਾਨੂੰ ਪੰਜਾਬ ਮਿਲਿਆ🙏
@kewalkrishan7809
@kewalkrishan7809 23 күн бұрын
ਧਰਤੀ ਦੀਆਂ ਇਹੋ ਜਿਹੀਆਂ ਅਨੋਖੀਆਂ ਥਾਵਾਂ ਦਿਖਾਉਣ ਲਈ ਧੰਨਵਾਦ ਕਰਨ ਲਈ ਸ਼ਬਦ ਛੋਟੇ ਰਹਿ ਜਾਂਦੇ ਹਨ। ਧੰਨਵਾਦ ਪੁੱਤਰ ਰਿਪਨ ਅਤੇ ਖੁਸ਼ੀ। ਕੇਵਲ ਕ੍ਰਿਸ਼ਨ ਬਠਿੰਡਾ।
@safepureliving6464
@safepureliving6464 22 күн бұрын
ਇਸ ਰੀਲ ਚ ਤਾਂ ਖੁਸ਼ੀ,,,,,ਜਮਾਂ ਈ ਹਸੀਨਾ ਡਾਕੂ ਲੱਗ ਰਹੀ ਏ 😂😂😂😂
@AmandeepSingh-sl3sf
@AmandeepSingh-sl3sf 23 күн бұрын
ਰਾਤ ਦਾ ਮਹੌਲ ਤਾ vekhia ਹੀ ਨਹੀਂ ਵੀ ਰਾਤ ਨੂੰ ਕਿਮੇ ਦਾ ਵਿਖ ਦਾ
@bhagwandas62
@bhagwandas62 23 күн бұрын
ਨਵੀਂ ਸਲਤਨਤ ਦੀਆਂ ਬਹੁਤ ਬਹੁਤ ਮੁਬਾਰਕਾਂ।
@bharatsidhu1879
@bharatsidhu1879 23 күн бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਬਾਹਰਲੇ ਮੁਲਕਾਂ ਦੀ ਸੈਰ ਕਰਾਉਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@kanwarjeetsingh3495
@kanwarjeetsingh3495 23 күн бұрын
ਬਹੁਤ ਹੀ ਅਨੰਦ ਆਇਆ ਇਹ ਵਾਦੀ ਰਮ ਦਾ ਬਲੋਗ ਵੇਖ ਕੇ । ਦੁਨੀਆ ਬੜੀ ਰੰਗ ਰੰਗੀਲੀ ਹੈ ।
@majorchahal2854
@majorchahal2854 23 күн бұрын
ਖੁਸ਼ੀ ਪੁੱਤ ਰਿੱਪਨ ਨੂੰ ਸਵੇਰੇ ਅੱਧਾ ਘੰਟਾ ਐਕਸਰਸਾਈਜ਼ ਕਰਵਾਇਆ ਕਰੋ ਪੁੱਤ
@rajwindersingh-gf8xb
@rajwindersingh-gf8xb 23 күн бұрын
ਬਹੁਤ ਵਧਿਆ ਲੱਗਿਆ ਵਾਦੀ ਰਮ ਦਾ ਟੂਰ❤ਧੰਨਵਾਦ ਬੱਚਿਓ🎉🎉ਪਰਮਾਤਮਾ ਚੜਦੀ ਕਲਾ ਕਲਾ ਰੱਖੇ।
@JagtarSingh-wg1wy
@JagtarSingh-wg1wy 23 күн бұрын
ਰਿਪਨ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਇਸ ਤਰ੍ਹਾਂ ਦੀ ਜਾਣਕਾਰੀ ਤਾਂ ਕਦੇ ਸੁਪਨੇ ਵਿਚ ਵੀ ਨਹੀਂ ਸੀ ਵੇਖੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਜਾਗਰੂਕ ਕਰਨ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@sikandersingh7447
@sikandersingh7447 22 күн бұрын
Un 11:28
@Student_Yard
@Student_Yard 22 күн бұрын
Very Very nice punjabi cauple travel ਰਿਪਨ ਤੇ ਖੁਸ਼ੀ ਜੀ ❤ ਧੰਨਵਾਦ ਬਹੁਤ ਹੀ ਵਧਿਆ ਕੁਦਰਤ ਦੇ ਕੁਦਰਤੀ ਨਜ਼ਾਰੇ ਦਿਖਾਉਣ ਲਈ ਜੋ ਕਿ 90% ਲੋਕਾਂ ਨੇ ਨਾ ਪਹਿਲਾਂ ਕਦੇ ਵੇਖੇ ਹੋਣੇ ਅਤੇ ਨਾ ਹੀ ਸ਼ਾਇਦ ਵੇਖਣੇ ਆ ਹੁਣ ਵੀ ਤੁਹਾਡੇ ਜਰੀਏ ਵੇਖ ਰਹੇ ਹਾਂ ਇਹ ਸਾਰੇ ਸੁੰਦਰਤਾ ਦੇ ਨਜ਼ਾਰੇ ਅੱਗੇ ਤੋਂ ਵੀ ਦਿਖਾਉਣ ਲਈ ਅਸੀਂ ਤੁਹਾਡੇ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਨਿਸ਼ਮਸਤਿਕ ਹੋ ਕੇ ਹੇ ਵਾਹਿਗੁਰੂ ਜੀ ਏਸ cauple ਨੂੰ ਹਮੇਸ਼ਾ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣਾ ਹੋਰ ਵੀ ਉੱਚੀਆਂ ਤਰੱਕੀਆਂ ਵਿੱਚ ਕਰਨਾ ਤਾਂਕਿ ਇਹ ਇਸੇ ਤਰ੍ਹਾਂ ਕੁਦਰਤੀ ਸੁੰਦਰਤਾ ਦੇ ਨਜ਼ਾਰੇ ਓਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੌਤਕ ਵਿਖਾਉਂਦੇ ਰਹਿਣ
@somadevi1570
@somadevi1570 23 күн бұрын
ਤੁਸੀਂ ਆਪਣੀ ਜਾਨ ਜੋਖਿਮ ਵਿੱਚ ਪਾ ਕੇ, ਆਪਣੇ ਸਰੀਰ ਨੂੰ ਕਸ਼ਟ ਦੇਕੇ ਸਾਨੂੰ ਘਰ ਬੈਠਿਆ ਏਨੀ ਵਿਸਥਾਰ ਨਾਲ ਯਾਤਰਾ ਕਰਵਾਉਣ ਲਈ ਧੰਨਵਾਦ ਬੇਟਾ ਜੀ। ਪਰ ਆਪਣਾ ਧਿਆਨ ਰੱਖੋ । ਰੰਗ ਸਾਰੇ ਗੋਰੇ ਦਾ ਕੋਈ ਫ਼ਰਕ ਨਹੀਂ ਪਰ ਤੰਦਰੁਸਤੀ ਦਾ ਧਿਆਨ ਰੱਖੋ ਬੇਟਾ।
@amarjitkaur1995
@amarjitkaur1995 22 күн бұрын
ਵਾਹ ਕੁਦਰਤ! ਤੇਰਾ ਕੋਈ ਮੁਕਾਬਲਾ ਨਹੀਂ🎉 ਮਹਾਰਾਜਾ ਅਤੇ ਮਹਾਰਾਣੀ ਦੀਆਂ ਠੇਠ ਪੰਜਾਬੀ ਵਿੱਚ ਗੱਲਾਂ ਦਾ ਬੜਾ ਆਨੰਦ ਆਇਆ 😂
@ecopowersolutionmoga6296
@ecopowersolutionmoga6296 23 күн бұрын
ਬਹੁਤ ਵੱਡਾ effort ਹੈ ਜੀ ਤੁਹਾਡਾ, ਸਾਨੂੰ ਘਰ ਬੈਠੇ ਦੁਨੀਆ ਘੂੰਮਾ ਰਹੇ ਹੋ.❤❤❤
@jasmersinghjassbrar3673
@jasmersinghjassbrar3673 22 күн бұрын
ਜਵਾਨੀਆਂ ਮਾਣੋ ਚੋਬਰੋ। ਖੁਸ਼ੀਆਂ ਬਤੋਰਦੇ ਰਹੋ ਹਰ ਸਮੇ m
@SukhwinderSingh-wq5ip
@SukhwinderSingh-wq5ip 20 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@hsgill4083
@hsgill4083 22 күн бұрын
ਬਹੁਤ ਹੀ ਜਿਆਦਾ ਨਜ਼ਾਰੇ ਵਾਦੀ ਰਮ ਦੀਆਂ ਪਹਾੜੀਆਂ ਦੇਖ ਕੇ ਆਇਆ ਰਿਪਨ ਅਤੇ ਖੁਸ਼ੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ
@chahal-pbmte
@chahal-pbmte 21 күн бұрын
ਇਸ ਤਰ੍ਹਾਂ ਦੀਆਂ ਥਾਵਾਂ ਵੇਖਣ ਲਈ ਮਨ ਬੇਹੱਦ ਉਤਾਵਲਾ ਹੁੰਦਾ ਹੈ। ਪਰ ਰਾਹ ਪਿਆ ਜਾਣੀਏ ਜਾਂ ਵਾਹ ਪਿਆ। ਅਣਕਿਆਸੀਆਂ ਥਾਵਾਂ ਵਿਖਾਉਣ ਲਈ ਖੁਸ਼ੀਰਿਪਨ ਦੇ ਹੌਸਲੇ ਤੇ ਮਿਹਨਤ ਨੂੰ ਸਲਾਮ ਐ।
@harbhajansingh8872
@harbhajansingh8872 23 күн бұрын
ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ❤❤
@paramjitsinghsingh251
@paramjitsinghsingh251 23 күн бұрын
ਹੁਣ ਤੱਕ ਦਾ ਮਸਤੀ ਭਰਿਆ ਵਲੌਗ❤❤❤❤❤
@paramjitjodhpur8224
@paramjitjodhpur8224 23 күн бұрын
ਵਾਓ ਕੁਦਰਤ ਦਾ ਕਿਆ ਕਮਾਲ ਐ ਵਾਕਿਆ ਹੀ ਕੁਦਰਤ ਨੂੰ ਕਿਸੇ ਨਹੀਂ ਪਾਇਆ। ਰਿਪਨ ਖੁਸ਼ੀ ਤੁਸੀਂ ਧੰਨਵਾਦ ਦੇ ਹੱਕਦਾਰ ਹੋ। ਜਿਉਂਦੇ ਵਸਦੇ ਰਹੋ ਖੁਸ਼ੀਆ ਮਾਣੋ ਪੁੱਤਰ।
@darasran556
@darasran556 23 күн бұрын
ਬਹੁਤ। ਵਧੀਆ। ਵਲੋਗ। ਹੈ।ਰਿਪਨ। ਜੀ।ਤੇ।ਖੁਸੀ।ਭੈਣ।ਜੀ।❤❤❤❤❤❤❤❤
@davinderpal987
@davinderpal987 23 күн бұрын
ਰਿਪਨ ਖੁਸ਼ੀ ਜੀ ਮੰਗਲ ਗ੍ਰਹਿ ਵਿਖੇ ਬਹੁਤ ਔਖੀ ਜ਼ਿੰਦਗੀ ਜੀਅ ਰਹੇ ਹਨ ਦਵਿੰਦਰ ਪਾਲ ਸਿੰਘ ਅਮ੍ਰਿਤਸਰ
@jaswinderkaur8222
@jaswinderkaur8222 23 күн бұрын
ਓ ਭਾਈ ਤੂੰ ਉਹ ਦੁਨੀਆਂ ਵੀ ਦਿਖਾ ਦਿੱਤੀ ਜਿਸਦਾ ਅਸੀਂ ਕਦੇ ਨਾਮ ਵੀ ਨਹੀਂ ਸੁਣਿਆ ਼
@baljitkaur691
@baljitkaur691 22 күн бұрын
ਬਹੁਤ ਵਧੀਆ ਵਲੌਗ ਅੰਮ੍ਰਿਤਸਰ ਸਾਹਿਬ ਤੋ
@ShakeelHussainVlogs
@ShakeelHussainVlogs 23 күн бұрын
Love from wagha border village Lahore Punjab Pakistan❤🇵🇰
@jagjitsingh816
@jagjitsingh816 23 күн бұрын
Maharaja and malika of Mars My salute 🎉❤
@Deepak.948
@Deepak.948 23 күн бұрын
❤❤❤
@suchasingh2663
@suchasingh2663 22 күн бұрын
It is a miracle for us Ripan and Khushi g
@ranbirsinghjogich197
@ranbirsinghjogich197 23 күн бұрын
ਵਾਕਿਆ ਹੀ ਕੁਦਰਤ ਦਾ ਕਰਿਸ਼ਮਾ ਹੈ।
@Ruh77
@Ruh77 22 күн бұрын
ਰਿਪਨ ਵੀਰ ਸੋਅਦੀ ਅਰਬ ਆਉ ਸ਼ਹਰਾਂ ਦਾ ਨਾਮ ਆਭਾ ਖਮੀਸ ਮਸ਼ੀਅਤ ਬਹੁਤ ਵਦੀਆ ਅੇਰੀਆ ਵੀਰ ਜੀ
@simrangill6936
@simrangill6936 23 күн бұрын
God bless you guys 😊 stay safe and stay strong 💪 ❤
@Student_Yard
@Student_Yard 22 күн бұрын
ਓ ਹਾਂ ਸੱਚ ਬਾਈ ਰਾਤ ਦਾ ਮਾਹੌਲ ਤਾਂ ਕਦੇ ਵੇਖਿਆ ਈ ਨੀ। ਖੁਸ਼ੀ ਤੇ ਰਿਪਨ ਵੀਰ ਦਿਖਾ ਸਕਦੇ ਆਂ ਤੇ ਦਿਖਾ ਦਿਉ। ਰਿਪਨ ਖੁਸ਼ੀ ਇਨਾਂ ਦੀ ਭਾਸ਼ਾ ਦਾ ਸੌਂਗ ਵੀ ਤੇ ਸੌਂਗ ਦਾ ਮਿਊਜਿਕ ਬੜਾ ਸੋਹਣਾ ਲੱਗਦਾ Sirra e ਆ
@jeetkaur7733
@jeetkaur7733 23 күн бұрын
Maharaja and Maharani kee jai ho
@SatnamSingh-fe3tg
@SatnamSingh-fe3tg 22 күн бұрын
Dhan Guru Nanak Dev g Chadikala 🙏
@Unsocial.
@Unsocial. 21 күн бұрын
ਜੇ ਕਰ ਬੋਧੀ ਅਰਬਾਂ ਦੀ timely ਮੱਦਦ ਨਾ ਕਰਦੇ ਤਾਂ ਸਿੰਧ ਵਿੱਚ ਉਹ ਕਦੇ ਵੀ ਨਹੀਂ ਉਭਰ ਸਕਦੇ। ਹੋ ਸਕਦਾ ਫਿਰ ਇਟਲੀ ਤੱਕ ਜਾਂ ਮਰਾਠਾ ਸਾਮਰਾਜ ਹੁੰਦਾ ਜਾਂ ਫਿਰ Kingdom of PANJAB .
@harbhajangill2025
@harbhajangill2025 23 күн бұрын
ਰਿਪਨ ਖੁਸ਼ੀ ਤੁਸੀਂ ਲਕੀ ਹੋ। ਧੰਨਵਾਦ ਆਪ ਦਾ ਸਾਨੂੰ ਬਿਨਾ ਟਿਕਟ ਖਰਚੇ ਬਹੁਤ ਦੁਨੀਆਂ ਦੇ ਦੇਸ਼ ਤੇ ਕਲਚਰ ਵਿਖਾ ਰਹੇ ਹੋ।
@ranjeetsoni8507
@ranjeetsoni8507 21 күн бұрын
Waheguru ji sab nu khush rakhn❤
@Lakhvirkaur864
@Lakhvirkaur864 22 күн бұрын
Thanks rippen huna nu inni wadiya wadiya place demon layi😊
@Pawan-hs7vp7ep9y
@Pawan-hs7vp7ep9y 23 күн бұрын
ਰਿਪਨ ਵੀਰ ਜੀ ਤੁਸੀਂ ਬੇਕ ਮਜੁਕਅ ਬਹੁਤ ਵਧੀਆ ਲਾਈਆ ਅਰਬੀ ਸਟਾਈਲ ਵਿੱਚ
@baljindersingh7802
@baljindersingh7802 23 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@Searchboy77
@Searchboy77 23 күн бұрын
Waheguru ji 🙏 kirpa kare
@user-jl4ni5lf1n
@user-jl4ni5lf1n 23 күн бұрын
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਖੁਸ਼ ਰੱਖੇ 🙏❤️
@jeetkaur7733
@jeetkaur7733 23 күн бұрын
ਇੱਕ ਨਵੀਂ ਦੁਨੀਆਂ ਦਿਖਾਉਣ ਲਈ ਧੰਨਵਾਦ ਜੀ
@avtarcheema3253
@avtarcheema3253 22 күн бұрын
ਬਹੁਤ ਹੀ ਸੋਹਣਾ ਵਲੌਗ 👌👌
@manjitkaur9666
@manjitkaur9666 23 күн бұрын
ਖੁਸ਼ੀ ਤੇ ਰਿਪਨ ਤੁਹਾਡੇ ਦੋਨਾਂ ਦਾ ਰੰਗ ਕਾਲਾ ਹੈ ਗਿਆ
@krishanlal7738
@krishanlal7738 22 күн бұрын
Very nice beta God bless you Sda khus Raho Jug Jug Jeo
@NirmalSingh-wx4mq
@NirmalSingh-wx4mq 23 күн бұрын
ਬਹੁਤ ਵਧੀਆ ਥਾਵਾਂ ਦਿਖਾ ਰਹੇ ਹੋ ਰਿਪਨ ਤੇ ਖੁਸ਼ੀ ਤੇ ਉਸ ਤੋਂ ਵਧੀਆ ਗੱਲਾ ਸੁਣਾ ਦੇ ਹੋ ਮੈਂ ਤਾਂ ਤੁਹਾਡੀ ਗੱਲਾ ਸੁਣ ਕੇ ਬਹੁਤ ਖੁਸ਼ ਤੇ ਹੱਸਦੀ ਹਾ
@trsangeetsarovar
@trsangeetsarovar 23 күн бұрын
मै तुमहारी वीडियो सारी देखती हू ,बहुत अचछी बनाते हो,,,जीते रहो दौनो ,, ❤❤❤❤❤मै 72साल की हू बेटा ना देखू तो चैन नही मिलदा मैनू ,
@SarbCreation
@SarbCreation 21 күн бұрын
ਬਹੁਤ ਵਧੀਆ ਜੀ 🎉
@SunnyRai-vv4kw
@SunnyRai-vv4kw 22 күн бұрын
ਦੇ ਏਥੇ ਵੀ ਪੰਜਾਬੀ ਹੁੰਦੇ ਤਾਂ ਕੋਈ ਨਾ ਕੋਈ ਜੁਗਾੜ ਲਾ ਕੇ ਹੁਣ ਨੂੰ ਝੋਨਾਂ ਗੱਡ ਦੇਣਾ ਸੀ
@KuldeepSingh-ug2di
@KuldeepSingh-ug2di 23 күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾❤️❤️❤️
@honeysomal
@honeysomal 23 күн бұрын
Ek blog jithe rehnde aa bhji otho de bna du plzzz bs room dkho bhut Sohna lga area dkho sre bhji plz
@user-ws5uj2ht5h
@user-ws5uj2ht5h 22 күн бұрын
❤ਘੈਟ ਪੰਜਾਬੀ ਜੱਟ ❤❤😂😂
@user-cn1gx8gw6b
@user-cn1gx8gw6b 22 күн бұрын
Bhut bhut dhanyawad sohni sohni jagha vehan da appa nu es bare kuj vi nhi ce pta
@MajorSingh-po6xd
@MajorSingh-po6xd 23 күн бұрын
ਧੰਨਵਾਦ ਰਿਪਨ ਅਤੇ ਖੁਸ਼ੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@ShakeelAhmed-ph1vz
@ShakeelAhmed-ph1vz 22 күн бұрын
❤❤❤❤❤❤❤❤❤❤❤❤❤❤❤❤❤ We are having a feel that are travelling with you God bless both of you.
@nachhattarkaur3115
@nachhattarkaur3115 23 күн бұрын
ਬਹੁਤ ਸੁਹਣੀ ਥਾਂ ਹੈ
@17rink
@17rink 23 күн бұрын
There is a book name "Men Are from Mars, Women Are from Venus " That's why Ripan u like it very much 😂
@manjindersinghbhullar8221
@manjindersinghbhullar8221 23 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਸਟੀਕ ਜਾਣਕਾਰੀ ਪ੍ਰਦਾਨ ਕਰਦੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@ManpreetKaur-hp2br
@ManpreetKaur-hp2br 23 күн бұрын
Bhotttttttt ghaint 👍👍 🤗 waheguru ji bless u all time 🙏🙏🙏
@jasmelsingh1451
@jasmelsingh1451 22 күн бұрын
ਵਾ ਕਿੰਗ ਐਂਡ ਕਵੀਨ
@inderjitbajwa659
@inderjitbajwa659 22 күн бұрын
Thanks Ripen jee for showing us all these beautiful places. Can you show us the palace of Jordan's king. Thanks
@bittusinghmiana5576
@bittusinghmiana5576 22 күн бұрын
ਚੱੜਦੀ ਕਲਾਂ 💞
@RajKumar-tl1ov
@RajKumar-tl1ov 22 күн бұрын
Labhni ni mauj Punjab vrgi as a tourist tan bahut sohne duniya da hr rng vikhaun lai dhanbad Raj Joga
@bhupinderkaur8236
@bhupinderkaur8236 23 күн бұрын
ਬਹੁਤ ਵਧੀਆ ਥਾਂਵਾਂ ਦਿਖਾ ਰਹੇ ਹੈ ਧੰਨਵਾਦ ਪੁਤੱਰ ਜੀ❤❤
@manjitkaur9666
@manjitkaur9666 23 күн бұрын
, ਖੁਸ਼ੀ ਤੇ ਰਿਪਨ ਬਹੁਤ ਵਧੀਆ ਲੱਗਿਆ ਵਲੋਗ
@user-yx1mi3rj5v
@user-yx1mi3rj5v 23 күн бұрын
ਜੋਰਡਨ ਦੇ ਪੰਜਾਬੀਆਂ ਦੇ ਕੰਮਕਾਰ ਵੀ ਦਿਖਾਉ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
@manithind3731
@manithind3731 20 күн бұрын
Jordan De Raje Nall mere dady di puri jan pahchan si bohat manda si oho mere dad nu time time di gall a ji 1987 88 di gall a ji
@makhanbhikhi6068
@makhanbhikhi6068 22 күн бұрын
ਮਿਊਜ਼ਿਕ ਬਹੁਤ ਵਧੀਆ ਲਗਾਉਂਦੇ ਹੋ ਭਰਾ ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰਨ ਵਧੀਆ ਵਧੀਆ ਜਾਣਕਾਰੀ ਦਿੰਦੇ ਰਹੋ
@NirmalSingh-yh8kk
@NirmalSingh-yh8kk 23 күн бұрын
Waheguru ji Maher karn ji ❤❤
@KamalSingh-dl6yc
@KamalSingh-dl6yc 22 күн бұрын
ਵਾਓ ਕੁਦਰਤ ਦਾ ਕਿਆ ਕਮਾਲ ਐ ਵਾਕਿਆ ਹੀ ਕੁਦਰਤ ਨੂੰ ਕਿਸੇ ਨਹੀਂ ਪਾਇਆ। ਰਿਪਨ ਖੁਸ਼ੀ ਤੁਸੀਂ ਧੰਨਵਾਦ ji
@KuldeepSingh-xe5mr
@KuldeepSingh-xe5mr 22 күн бұрын
ਬਹੁਤ ਵਧੀਆ👍💯👍💯👍💯
@deepkokri7298
@deepkokri7298 22 күн бұрын
ਸੁਲਤਾਨ ਏ ਵਾਦੀ ਰਮ ਮੱਲਿਕਾ ਏ ਵਾਦੀ ਰਮ 🎉🎉🎉🎉🎉🎉
@23samraatinder2ndD
@23samraatinder2ndD 23 күн бұрын
Very very nice King and Queen my favriout couple
@user-jv9ey5vm6n
@user-jv9ey5vm6n 23 күн бұрын
Ripan please don't let her down khusi ji
@pervinmaggu8341
@pervinmaggu8341 22 күн бұрын
Tuhanu sa bahut charda pls apni sehat da b dhian jrur karo I see all ur vedios as I m very fond of travelling but now my age is old so I enjoy all ur travelling because now I can’t go all these places thanks
@NXT_APEX-69
@NXT_APEX-69 22 күн бұрын
Ssa ji veer ji and khushi sis dona nu dhek k apne family members hi lagde ho koi Farak hi nahi lagda rab chardi kalah c rakhen veer and sister nu
@sanjeevkumar-zo3ix
@sanjeevkumar-zo3ix 21 күн бұрын
God bless both of you 🎉🎉
@user-vw4lq6py8s
@user-vw4lq6py8s 22 күн бұрын
ਪੰਜਾਬ ਵਿਚ ਲਿਆ ਰੇਤਾ ਬੂਟਾ ਵਾਲੀ ਇਥੇ ਸੋਨੇ ਵਾਲੇ ਰੇਟ ਤੇ ਆ
@SukhdevSingh-fk2xq
@SukhdevSingh-fk2xq 21 күн бұрын
Ver kitne sunder lagda Aira good
@AmritpalSingh-mg6ix
@AmritpalSingh-mg6ix 22 күн бұрын
Jatta ਹਸਦੇ ਵਸਦੇ rehoo love u
@bhinder_singh_.8093
@bhinder_singh_.8093 23 күн бұрын
ਵਾਹ ਬਾਈ ਕਿਆ ਬਾਤ ਆ ਯਾਰ
@gurdipsahni7982
@gurdipsahni7982 23 күн бұрын
Amazing explore of beautiful place...rab rakha ji
@Dharm13786
@Dharm13786 23 күн бұрын
Very hard work. Waheguru blessings to always 💐💐🎉🎉
@jandwalianath7279
@jandwalianath7279 22 күн бұрын
ਤੁਸੀਂ ਟਊਰਇਸਟ ਮਹਾਂ ਰਾਨੀ ਮਹਾਰਾਜਾ ਜੇ
@satnamsinghpurba9584
@satnamsinghpurba9584 22 күн бұрын
Bhut Sundar place god bless both of you take care 🌹🌹
@sarbjitsingh2221
@sarbjitsingh2221 23 күн бұрын
22 ji dhan ho tusi Sanu eh g dharti dekhan lai
@sushilgarggarg1478
@sushilgarggarg1478 23 күн бұрын
Thanks for see desert 🏜 life in Jordan people ❤❤❤❤
@god.is.one682
@god.is.one682 23 күн бұрын
Ripan saho sahi hoya piya 😢
@thepower_of_postivity
@thepower_of_postivity 21 күн бұрын
So wonderful 🎉🎉🎉 i am big fan 😍😍❣️❣️❣️❣️
@samrathbirsingh3130
@samrathbirsingh3130 22 күн бұрын
ਬਹੁਤ ਵਧੀਆ
@BhupinderSingh-tc9br
@BhupinderSingh-tc9br 22 күн бұрын
dearest Ripan and Khushi, while in your new mars house, PLEASE ENQUIRE HOW THEY MAKE ELECTRICITY AND WATER AVAILABLE AT SUCH A DISTANCE ????? (to your place of stay. Thanks !!!!!!!!
@Indiavlogspunjabi-rr6rg
@Indiavlogspunjabi-rr6rg 21 күн бұрын
❤ ਬਹੁਤ ਵਧੀਆ
@santokhsingh2519
@santokhsingh2519 22 күн бұрын
ਬਹੁਤ ਵਧੀਆ ਜੀ 👍🏻
@bnnn9859
@bnnn9859 22 күн бұрын
ਬਹੁਤ ਵੱਧੀਆ ਬਿਡੀਉ ਤੇ ਜਗਾ ਸੀ ਮੈਨੂੰ ਲੱਗਦਾ ਜਿਹੜੇ ਮੱਗਲ ਗ੍ਰਹ ਤੇ ਬੰਦੇ ਦੀ ਲੇਡੀਗ ਵਾਲੀ ਬਿਡੀਉ ਬਣਾ ਕੇ ਦਿਖੋਦੇ ਨੇ ਉਹ ਇੱਥੇ ਹੀ ਬਣਾਈ ਹੋਣੀ ਆ ਇਹ ਕਿਹੜਾ ਮੱਗਲ ਗ੍ਰਹ ਤੋ ਘੱਟ ਆ ਦੁਨੀਆਂ ਪਰੇ ਤੋ ਪਰੇ ਪਈ ਆ ਇਹ ਸਭ ਥੋਡੇ ਦਿਖੋਣ ਕਰਕੇ ਪਤਾ ਲੱਗਾ ਥੋਡਾ ਬਹੁਤ ਬਹੁਤ ਧੰਨਵਾਦ ਰਿਪਨ ਤੇ ਖੁਸੀ ਭੈਣ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਚੜਦੀ ਕਲਾ ਤੇ ਤੱਦਰੁਸਤੀ ਬੱਖਸਣ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻ਕਮਲਜੀਤ ਸਿੰਘ ਲੁਧਿਆਣਾ ਧੰਨਵਾਦ ਜੀ 💖🙏🏻
@YMangat
@YMangat 23 күн бұрын
Arizona vich road dey siddan tey Aiho jihey mountain baney han ji Dan koee palace baneyaa hovey Doha tey baba ji mehar karan
@singhkaler4062
@singhkaler4062 22 күн бұрын
❤ Thnx both veer Jari Jung rakheo 🙏👌👍
@GurpreetSingh-os4gn
@GurpreetSingh-os4gn 23 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@begi_pb7779
@begi_pb7779 22 күн бұрын
Ripan veera night view vi dikhona cc ga baki boht vdia aa gg parmatma tuhanu eda hee khush rkhe❤️🙏
@Maabaapdalal
@Maabaapdalal 23 күн бұрын
ਘੈਂਟ ਜੋੜੀ ਜੀਉ ਮੈਂ ਆ ਮਸਤ ਮਲੰਗ ਰਾਜਾ ❤❤❤