Baaghi Lain Lagga Fortuner|Prabh Sian De Gaane Soon🔥|0300 Ale|Arvi Shergill |Gurvi Shergill

  Рет қаралды 255,950

0300 Ale

0300 Ale

Күн бұрын

Пікірлер: 742
@idhub6263
@idhub6263 2 жыл бұрын
ਤੇਰੇ ਅੱਗੇ ਬਾਕੀਆ ਦੇ ਬਲੋਗ ਫਿੱਕੇ ਨੇ।ਤੂੰ ਗੱਲ ਕਰਦਾ 0300 ਆਲਿਆ ਯਾਰੀਆ ਦੀ। ਤੇ ਦੂਸਰਿਆ ਵਾਸਤੇ ਖੜਦਾ ਤਾਹਿ ਵੀਰ ਤੇਰਾ ਬਲੋਗ ਸੇਅਰ ਤੇ ਲਾਇਕ ਕਰਨ ਨੂੰ ਮੱਲੋ ਮੱਲੀ ਜੀਅ ਕਰਦਾ।ਵਾਹਿਗੁਰੂ ਮਹਿਰ ਕਰੇ ਸਾਰੀ ਟੀਮ ਤੇ।🙏
@arsh5410
@arsh5410 2 жыл бұрын
ਹਰ ਪਲ ਉਸ ਅਗੇ ਅਰਦਾਸ...🤲🏽 waheguru ji ਸਾਰੇ ਚੜਦੀ ਕਲਾ ਚ ਰਹਿਣ ਜੀ..🙏🏼
@sunnymadahar5
@sunnymadahar5 2 жыл бұрын
ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ 🙏
@sukhdehal1900
@sukhdehal1900 2 жыл бұрын
Prabh sian banda sirra ❤️❤️❤️❤️❤️❤️❤️❤️ Baaghi da subah change hogya pehla nalo ....... Baki wmk ariv paji di puri family te .... Waheguru ji chardhikla vich rakhe .....
@ਰਾਾਾਾਾਾ
@ਰਾਾਾਾਾਾ 2 жыл бұрын
mai b ahi fark dekheYa badal gYa lgda 22
@jatt1144
@jatt1144 Жыл бұрын
Hmm gal sach hogyi change hunda hunda khilaaf hogya
@arsh5410
@arsh5410 2 жыл бұрын
ਲੰਮੀਆਂ ਉਮਰਾਂ ਬਖ਼ਸ਼ੀ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿੱਚ ਧੜਕਦੇ ਆ❤️ ਜਿਉਂਦੇ ਰਹਿਣ ਓਹ ਵੀ ਰੱਬਾ,ਜ਼ਿਹਨਾਂ ਦੀਆਂ ਅੱਖਾਂ ਵਿੱਚ 0300 ਆਲੇ ਰੜਕਦੇ ਆ🙏🏼
@gopisandhu3941
@gopisandhu3941 2 жыл бұрын
Sarbat da bhala 🙏🙏🙏
@official-tc6uq
@official-tc6uq 2 жыл бұрын
ਗੁਰਵੀ ਵੀਰੇ ਨੂੰ ਵੀ ਬਹੁਤ ਪਿਆਰ ।।ਵਾਹਿਗੁਰੂ ਜੀ ਉਹਨਾਂ ਨੂੰ ਹੱਸਦੇ ਵੱਸਦੇ ਰੱਖਣ ਜੀ ।।ਹਮੇਸ਼ਾ ਖੁਸ਼ ਰੱਖਣ ਜੀ ।। ਹਰ ਇੱਕ ਖੁਸ਼ ਦੇਣ ਜੀ ❤️🌸ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ !!💖💕
@sunnymadahar5
@sunnymadahar5 2 жыл бұрын
❤️ਬਾਬੇ ਨਾਨਕ ਦਾ ਹੱਥ ਸਿਰ ਤੇ❤️
@official-tc6uq
@official-tc6uq 2 жыл бұрын
ਬਹੁਤ ਜਾਦਾ ਪਿਆਰ ਵੀਰੇ ਸਾਰੇ ਪਰਿਵਾਰ ਨਾਲ ਹੀ।। ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ।। ਮੇਹਰ ਭਰਿਆ ਹੱਥ ਰੱਖਣ ਜੀ।। ਹਰ ਇੱਕ ਖੁਸ਼ੀ ਦੇਣ ਜੀ।।luv you veere💕❤️
@gillsaab2824
@gillsaab2824 2 жыл бұрын
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤️
@rajivchib1903
@rajivchib1903 2 жыл бұрын
ਗੁਰਵੀ ਅਤੇ ਅਰਵੀ ਦੋਵੇਂ ਭਰਾਵਾਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ ਬਾਬਾ ਸਾਡੇ ਦੋਵੇਂ ਭਰਾਵਾਂ 'ਤੇ ਮਿਹਰ ਭਰਿਆ ਹੱਥ ਰਖੇ ❤ ਸਾਡੇ ਦੋਵੇਂ ਵੀਰ ਹੀਰੇ ਦਿਲ ਦੇ ਬੰਦੇ ✨
@official-tc6uq
@official-tc6uq 2 жыл бұрын
ਅਜੂਣੀ ਭੈਣ ਨਾਲ ਤੇ ਜੋਰਾਵਰ ਨਾਲ ਵੀ ਬਹੁਤ ਜਾਦਾ ਪਿਆਰ ।। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਦਾ ।। ਹਮੇਸ਼ਾ ਖੁਸ਼ ਰੱਖਣ ਜੀ ਦੋਵਾਂ ਨੂੰ ।। ਹਰ ਇੱਕ ਖੁਸ਼ੀ ਦੇਣ ਜੀ।।💗❤️
@honeykooner2304
@honeykooner2304 2 жыл бұрын
Iphone 📱 13
@jattmindpb65
@jattmindpb65 2 жыл бұрын
@@honeykooner2304 nahi 14 hun
@rahulsuman3297
@rahulsuman3297 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ
@lovekakkar2117
@lovekakkar2117 2 жыл бұрын
Paji love aa dilo yar sachi baggi veer v Ida hi kr geya sachi menu v feel hoya tusi jida kita ohne mod k vpis pyar ni kita love u aa jtta asi thude nal aa jaan meri thunu udas ni dekh sakda veer ji pls khush ravo waheguru Maher krn thude Saraya te ajuni putt te jore putt nu bhot bhot pyar love you
@akashdeepdeep1803
@akashdeepdeep1803 2 жыл бұрын
ਦਿਲ ❤️ ਦਾ ਨਹੀਂ ਮਾੜਾ ਸਾਡਾ ♠️ Arvishergill ♠️ 0300 ਵਾਲਾ 🦅🦅
@Prince_rajputt_92
@Prince_rajputt_92 2 жыл бұрын
ਰੱਬ ਸੁਖ ਰੱਖੇ 🙏🏻 ਸਹੀ ਕਿਹਾ ਕਿਸੇ ਨੇ ਚਮਚਿਆ ਕੋਲੋ ਬਚ ਕੇ 👌🏻
@khush1231
@khush1231 2 жыл бұрын
IKK GAL BAAGI BHA DI YAAD AAGI K VR KHAINDA C MAI EDE BAPU DA DENA NI DE SKDA ODE MERE TE ANNE VAA PAISE LAYE A BAKI BABA KHUSH RKHE SB NU ❤️
@sunnymadahar5
@sunnymadahar5 2 жыл бұрын
ਜੋ ਵੀ ਮੇਰਾ ਕਮੈਂਟ ਪੜ੍ਹ ਰਿਹਾ ਹੈ , ਵਾਹਿਗੁਰੂ ਉਹਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੀ
@yuvi135
@yuvi135 2 жыл бұрын
ਰੱਬ ਤੁਹਾਨੂੰ ਸਾਰਿਆ ਨੂੰ ਤੰਦਰੁਸਤ ਤੇ ਸਿਹਤਮੰਦ ਰੱਖੇ 🙏🙏🙏🙏
@palizafer3986
@palizafer3986 2 жыл бұрын
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਫੈਮਿਲੀ ਨੂੰ ਹਮੇਸ਼ਾ ਤੰਦਰੁਸਤੀ ਦੇਣ 🙏🙏🙏
@NarinderSingh-bt9if
@NarinderSingh-bt9if 2 жыл бұрын
Jatta tu v dil da raja banda, baba eda hi mehar rakhn,
@Devil_gamee_06
@Devil_gamee_06 2 жыл бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਅਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਖੁੱਸ਼ ਰੱਖਣ
@sunnymadahar5
@sunnymadahar5 2 жыл бұрын
WAHEGURU JI SARBAT DA BHALA BAKSHIO JI SBB TE 🙏
@amitsandhu7143
@amitsandhu7143 2 жыл бұрын
Bai jahdi tuc gadi vich ganna di gall kiti oh sirra lata baba ji tohadi feel samaj gye aa baba end 🔥🔥🔥
@tarlochansingh7801
@tarlochansingh7801 2 жыл бұрын
Baaghi bhraa....main hi kehnda c ehnu bulao.....bt babey ajj ta aida lageya tu chdai feel kr gya.....jehna bndeya ne feel kraya ohna nu hi bhul gya........ arvi bhaji tusi best aa veere 🔥 thudey krke suneya c ehnu v....ajj eh v silla ho gya
@jaspreetsingh8275
@jaspreetsingh8275 2 жыл бұрын
Waheguru thuwada sara pariwar nu chardikala vch rakha ta tarakiya baksha 🙏🙏🙏🙏🙏
@arsh5410
@arsh5410 2 жыл бұрын
ਸਰਦਾਰ ਸਾਬ ਨੂੰ ਇਕ ਵਾਰ vlog ਵਿੱਚ ਜ਼ਰੂਰ ਦਿਖਾਇਆ ਕਰੋ ਪਾਜੀ ਦਿਲ ਖੁਸ਼ ਹੋ ਜਾਂਦਾ ਵਾਹਿਗੁਰੂ ਮਿਹਰ ਰੱਖਣ ਸਾਰਿਆ ਤੇ🤲🏽🧡
@devchouhan5956
@devchouhan5956 2 жыл бұрын
ਕੋਈ ਨਾ ਵਡੇ ਵੀਰ ਫੀਲ ਵੀ ਇਹਦੀ ਥੋੜੇ ਦਿਨ ਦੀ ਆ ਮੁੜ ਕੇ ਆਉਣਾ ਇਹਨੇ ਫੇਰ ਤੁਹਾਡੇ ਗੇਟ ਤੇ ਈ ਆ ਪਹਲਾ ਗਾਣੇ ਤੁਹਾਡੇ ਕਰ ਕੇ ਈ ਸੁਣੀਦੇ ਸੀ ਹੁਣ ਸਾਸਰੀਕਾਲ ਆ😁 ਇਹਨੂੰ
@arsh5410
@arsh5410 2 жыл бұрын
ਵਾਹਿਗੁਰੂ ਮਿਹਰ ਰੱਖਿਓ ਸਾਰੇ ਪਰਿਵਾਰ ਤੇ 🙏🏼❤️
@official-tc6uq
@official-tc6uq 2 жыл бұрын
ਵੀਰੇ ਬਹੁਤ ਘੈਂਟ vlog hunde ਵੀਰੇ।। Entertainment Wale ਹੁੰਦੇ vlog veere ।। ਵਾਹਿਗੁਰੂ ਜੀ ਲੰਬੀਆ ਉਮਰਾਂ ਕਰਨ ।।💐🌹luv you a veere ਬਹੁਤ ਜਾਦਾ ਪਿਆਰ 💗❤️
@sartajbajwa2450
@sartajbajwa2450 2 жыл бұрын
waheguru ji tohanu te tuhade parivaar nu chardikla vich rakhn 🙏🙏
@foodchallenger2161
@foodchallenger2161 2 жыл бұрын
Satnam waheguru ji may god bless you ❤️ your family members always ❣️❤️
@jdeep1590
@jdeep1590 2 жыл бұрын
ਗੱਲ ਹਜ਼ਮ ਨੀ ਹੁਣੀ ਕਈਆ ਤੋਂ , ਜਦੋਂ l.c ਵਿਹੜੇ ਵਿੱਚ ਖੜ੍ਹੀ ਹੋਊ....🌸❤️
@jashankhipal9054
@jashankhipal9054 2 жыл бұрын
Rabb trakiaaaa bksheee sade praaa nuuu😘😘hmesha chaddi kla ch rao paijii
@official-tc6uq
@official-tc6uq 2 жыл бұрын
ਮੰਮੀ ਪਾਪਾ ਨੂੰ ਵੀ ਬਹੁਤ ਜਾਦਾ ਪਿਆਰ।। ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖਣ ਜੀ ਉਹਨਾਂ ਨੂੰ।। ਹਰ ਇੱਕ ਖੁਸ਼ ਦੇਣ ਜੀ ।। ਮੇਹਰ ਭਰਿਆ ਹੱਥ ਰੱਖਣ ਜੀ।। ਹਰ ਇੱਕ ਦੁੱਖ ਤਕਲੀਫ਼ ਤੋਂ ਦੂਰ ਰੱਖਣ ਜੀ।। ਵਾਹਿਗੁਰੂ ਜੀ ਭਲੀ ਕਰਨ ਜੀ।।❤️💘
@honeykooner2304
@honeykooner2304 2 жыл бұрын
Iphone 13
@billubraar4436
@billubraar4436 2 жыл бұрын
@@honeykooner2304 😂😂
@parmindersinghdhanoa5102
@parmindersinghdhanoa5102 2 жыл бұрын
ਬਾਗੀ,ਆਰਵੀ ਵੀਰੇ ਤੁਹਾਡੇ ਨਾਲੋ ਜਿਆਦਾ ਫੇਮਜ਼ ਨਹੀਂ ਆ ਇਹਨੀ ਟੈਂਸ਼ਨ ਨਹੀਂ ਲੈਣੀ ਏਹਦਾ ਇਕ ਗਾਣਾ ਚਲਿਆ ਤੁਸੀ ਸਦਾਬਹਾਰ trend ਵਿੱਚ ਹੋ ਬਹੁਤ ਸੋਹਣਾ ਵਲੋਗ ਸੀ ♥️♥️♥️♥️♥️
@arsh5410
@arsh5410 2 жыл бұрын
ਮਾਪੇ ਹੁੰਦੇ ਨੇਂ ਬੋਹੜ ਦੀ ਛਾਂ ਵਰਗੇ🤲🏽❤️
@singedtoGodsidhumossewala
@singedtoGodsidhumossewala 2 жыл бұрын
Full support a song nu prabh siyan de songs atttt ne veer
@gulshansingh6962
@gulshansingh6962 2 жыл бұрын
Dilo respect veer ji bhut sara pyar dilo meri sari faimly vlo waheguru ji hmesha khush rkhn tuhanu te sare privaar nu chardi kla vich rkhan 😘😘😘😘
@sunnychumber9658
@sunnychumber9658 2 жыл бұрын
WAHEGURU JI HAMESHA KHUSH RAKHE TUHANU BRO GOD BLESS YOU BRO
@vermaboys9138
@vermaboys9138 2 жыл бұрын
waheguru g thonu hamesha khush rakha❤❤
@JaspreetSingh-px4yc
@JaspreetSingh-px4yc 2 жыл бұрын
Love you Bhaji Rab thoanu sareya nu din dugni raat chugni traki dave te hamesha Chardikla ch rakhe 🙏 👍❤️💯🔥⭐
@princekainth5501
@princekainth5501 2 жыл бұрын
Paji jo tuc feel kr rhe main smjh skda...bki love u aa bai dilo🤗🤗
@kuldeepMaan-eo5fw
@kuldeepMaan-eo5fw 2 жыл бұрын
Arvi paji shi Gaal aaw !!Sanu khudh nu feel hoiya ki bhagi staran wali feeling le geya!!chlo koi ni 2,4 ganeyan naal bnda star nhi bn jnda !!apa tain sirf 0300 wale de fan aaw !!❤️💪
@heeraheeraghuman6928
@heeraheeraghuman6928 2 жыл бұрын
waheguru ji mehar kare tuhade sareya te veere hamesa Kush rakhe tanu waheguru priwaar hamesa chrdi Kalan vich rahe waheguru ji de kirpa naal
@sunnymadahar5
@sunnymadahar5 2 жыл бұрын
ਵੀਰਾ ਅਤੇ ਭੈਣਾ ਨੂੰ ਬੇਨਤੀ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।
@arshsandhu1625
@arshsandhu1625 2 жыл бұрын
Garmi ch pinda aa gaha panni sardi ch v pinde ii aa copy paste vdiya ni lgea oda khe dea kro v panni rakhea kro panshia lai shtt tee😅😅
@TatyanVlogs
@TatyanVlogs Жыл бұрын
Sirra bnda 0300 ala bai…koi gl ni baaghi feel chk gya veere ajj sanu v feel hoya te chngga ni lgya bilkul bhi..koi chkr ni jatta rabb tnu chrdikla ch rakhe🙏keep it up❤️❤️
@foodchallenger2161
@foodchallenger2161 2 жыл бұрын
Love you too Bhai ji lots of respect for arvind pajji ❤️😘🌟💘
@sandeep_raikot
@sandeep_raikot 2 жыл бұрын
ਬਾਈ ਬਾਗੀ ਦੇ ਗਾਣੇ ਵੀ ਤੁਹਾਡੇ ਕਰਕੇ ਹੀ ਸੁਣਦੇ ਸੀ । ਪਰ ਬੰਦਾ ਛੇਤੀ ਉੱਡ ਲਿਆ 💯
@jattgrewal1521
@jattgrewal1521 2 жыл бұрын
Talented a baggi..... Ina sale chora te Blackieya da ki a... Une apni star life dekhni a
@eintdaer3312
@eintdaer3312 2 жыл бұрын
@@jattgrewal1521 tere ke karta salea
@riseprinceyt1656
@riseprinceyt1656 2 жыл бұрын
@@jattgrewal1521 je Chora di gall aa Sachai ta ehi aa Ma vi Baaghi gana reel dekh ke hi Sunneya siga Pehli video Gaddi ch Vajj da hoya sunneya si ma
@riseprinceyt1656
@riseprinceyt1656 2 жыл бұрын
@@jattgrewal1521 kala Black krde aa blackiya keh reha Teri Budhhi di bund black krti maar maar ke 😂
@simranjitsingh-jl1ue
@simranjitsingh-jl1ue Жыл бұрын
@@jattgrewal1521 Vr fr j life start krni c awde dum te krda pesse te ehna he laye c talent nu Kon push da talent ta bht chaki firde a talent v j koi pesse lau fr he dikh da
@heeraheeraghuman6928
@heeraheeraghuman6928 2 жыл бұрын
22g waheguru mehar kare tuhade sare song hit Jaan baki tusi sare veer ekhthe rahu te din dugni raat chugni traki karu
@akashdeepdeep1803
@akashdeepdeep1803 2 жыл бұрын
ਸਤਿ ਸੀ੍ ਅਕਾਲ ਵੀਰ ਜੀ 🙏🙏 ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🙏 ਪਰਿਵਾਰ ਨੂੰ ਤਰੱਕੀਆਂ ਬਖਸ਼ਣ 🙏🙏 Full support 👍👍
@kulbirsingh5200
@kulbirsingh5200 2 жыл бұрын
Waheguru ji meher Kari sab te
@hasiyankhediyan07
@hasiyankhediyan07 2 жыл бұрын
MUCH LOVE VERRE .Always Keep smiling.God bless all the family.stay tuned 🌹💐luv you aa verre ...please stay alive and keep smiling and smiling others🌹💐
@sharanbuttar619
@sharanbuttar619 2 жыл бұрын
ਸੱਤ ਸ਼ੀ੍ ਆਕਾਲ ਜੀ ਵਾਹਿ ਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵੱਡੇ ਵੀਰ ਨੂੰ ਪਰਮਾਤਮਾ ਤਰੱਕੀ ਬਖਸ਼ੇ
@WonderfullxShots
@WonderfullxShots 2 жыл бұрын
MISSING JORA AND AJOONI ❤️ LOVE FROM INDIA PUNJAB JALANDHAR 😁😁🚩💯
@parveenchandla1623
@parveenchandla1623 2 жыл бұрын
Love u arvi veere ❤️ Dil da saaf bnda sada veer ❤️
@sunnyminhasvlogs
@sunnyminhasvlogs 2 жыл бұрын
Arvi Bai Bhaagi Ch Farak Ta Peya A Pehla Nalo Bahut Apa Elly Wale Time Ton Dekhde A Fer Bhaagi Da Pehla Gaana Kita C Elly De Khalaf Aj Bhaagi Saala Feeling Le Gya Bale O Jatta Tere
@amrit3261
@amrit3261 2 жыл бұрын
jithe jaigi vjhegi sade ali ni pki mohr laati jatt ne✈️
@gurdhiansingh866
@gurdhiansingh866 2 жыл бұрын
Satnam waheguru ji 🙏🙏❤️❤️
@ersaurabh5500
@ersaurabh5500 2 жыл бұрын
Waheguru ji hmesha ehna nu charhdi klaah ch rkhn 🙏🙏🙏🙏
@manimaan2310
@manimaan2310 2 жыл бұрын
Mai smjh gya bai de dil di wait baagi aa reha prabh ✌️✌️
@preetkahlon5587
@preetkahlon5587 2 жыл бұрын
Waheguru ji mere vera nu kush rakhe hasde khede rehn hamesha hi
@mexymani9502
@mexymani9502 2 жыл бұрын
Tuhadi sari team nu God bless you
@lakhadhillion15355
@lakhadhillion15355 2 жыл бұрын
Aj Jatt stand la gya ik gal da ......Arvi Bhaji love u bro ❤️🙂💕💖💖💖
@A2Zvideos29
@A2Zvideos29 2 жыл бұрын
Ahankar a Gaya baaghi Bhai ji🙏🏼💛
@ramanmander2481
@ramanmander2481 2 жыл бұрын
ਦੋ ਪੈਸੇ ਕੀ ਆਗੈ ਬੰਦਾ ਬਦਲ ਜਾਂਦਾ ਸੁਣਿਆ ਸੀ ਤੇ ਅੱਜ ਵੇਖ ਲਿਆ,ਵਾਹ ਓਏ ਬਾਗ਼ੀ ਵਾਹ
@preetbal2591
@preetbal2591 2 жыл бұрын
Arvi arvi hoii pyii aa babe ❤️😘dilo luv u vdde veere 😘😘😘😘😘😘😘😘
@gurjantcheema3031
@gurjantcheema3031 2 жыл бұрын
Paji Tada pata nahin menu bahut feel Hoya Baaghi Diya Gala Dada
@LORDSPTEAM
@LORDSPTEAM 2 жыл бұрын
E Jatt la geya dil te💯☑️ koi chakrr ni
@___I.P.C___
@___I.P.C___ 2 жыл бұрын
ਘੈਂਟ ਵੀਡੀਓ Logo ਵਾਲੀ ਦੁਕਾਨ ਕਿੱਥੇ ਬਾਈ ਦੀ
@punjabisongs9066
@punjabisongs9066 2 жыл бұрын
Baaghi +0300 =♠️🏆🥇🎖️
@sahijvlog6551
@sahijvlog6551 2 жыл бұрын
ਬਾਈ ਤੂ ਯਾਰਾਂ ਦਾ ਯਾਰ ਆ
@gspannu401
@gspannu401 2 жыл бұрын
Veer Tu miti nu hath lagga d oh v Sona bn jandia love you aa jatta truck bhar k
@jagpreetsingh504
@jagpreetsingh504 2 жыл бұрын
Oyeeeee aaaaaaa gyaaaaa oyeeeee 💥💥💥🤩🤩🤩💥🤩💥🤩🤩💥🤩💥🤩💥🤩💥🤩🤩💥🤩💥🤩💥🤩💥🤩💥🤩🤩💥🤩
@mandeepsinghcaraccessories5280
@mandeepsinghcaraccessories5280 2 жыл бұрын
jine marji wadde ho jan per pehchan ta arvi te gurvi karke hi bani aa kade aa ke 22 huna de khet vi janda c te tractor nal kheti v karda c per hun bhul gya oo din tu chal koi ni 0300 te kar ke search vekh lai bakiya te arvi huna ch farak dekh lai 0300 🙏🙏🙏❤️❤️❤️🦅🦅🦅🦅🦅🦅🦅🦅🦅🦅🦅🦅🦅🦅🦅🦅
@Italy_info
@Italy_info 2 жыл бұрын
baggi ... chnge bro... 💓 .... 1 years hogya blog dakhda nu... prr kddi comment nhi kita kuj lgga nhi glttt blogs vich... prr ajj baggi... nu dakh k ... bss... dil uthhh gya pajji 💓😔
@tarsamsingh386
@tarsamsingh386 Жыл бұрын
arvi paji ji. waheguru ji mehar krn ji ❤🙏🙏
@parmjotsingh936
@parmjotsingh936 2 жыл бұрын
Waheguru mehar kre
@virk3513
@virk3513 2 жыл бұрын
Prabh👌
@kamalgoraya5776
@kamalgoraya5776 2 жыл бұрын
Vr tera krka assi baaghi vr nu janane lghe si ❤❤❤
@guri717
@guri717 2 жыл бұрын
Waheguru
@kabbadisaffkhededit1988
@kabbadisaffkhededit1988 2 жыл бұрын
Pajji end
@singhgurvinder7383
@singhgurvinder7383 2 жыл бұрын
Jerhi gall tode dil ch ohi muh te aa 👍🏼👍🏼 Loki sale tahi shdd matlb kdd ke shdd jnde J tuc. V bs muh de mithe hunde shaid tode nal e hunde mtlbi lok Dunia mtlb di yrr Parr tuc apna subhah ni bdlna ❤️😘😘 Love from malaysia
@daljindersingh5544
@daljindersingh5544 2 жыл бұрын
Bai g tuhadr te rab di mehar aw tusi jinu hatt lao ge Sona ban ju tusi bs gane kado Sade walo poori support aw te besabri nal udeek aw.. Rab mehar kre tarakiya bakshe Tuhade har project nu 👍👍
@jaggipandher270
@jaggipandher270 2 жыл бұрын
Siraa song bros Prabh veer full ok songs
@foodchallenger2161
@foodchallenger2161 2 жыл бұрын
Nice vlog today enjoy vlog and family members God bless you ❤️😀😘😘😘
@official.artist2024
@official.artist2024 2 жыл бұрын
Prabh de naal pyaar bna ke rakheyo.. Baaghi de new songs de discription ch b naam nahi milya.. mai dekhda c.. baaki koi chakkar nai love from Ludhiana. 🤗🤗
@gurvideocreater
@gurvideocreater 2 жыл бұрын
ਮੈਨੂੰ ਅੱਜ ਲੱਗਾ ਆਰਵੀ ਪਾਜੀ ਦੇ ਦਿਲ ਠੇਸ ਪਹੁੰਚੀ
@hakamsingh9509
@hakamsingh9509 2 жыл бұрын
Sat seri akhal sote verr. Ki haal a veer ji. Very nice vlog bro. Baggi aat banda. Eda song bhoot vadia hunde a. Waheguru ji sara 0300 ale teem nu chardi kla wakshan. Big sport bro
@KhairamajhavlogerAle
@KhairamajhavlogerAle 2 жыл бұрын
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਰਮੀ ਵੀਰੇ ਜਿੱਦਾਂ ਬਾਗੀ ਪਹਿਲਾਂ ਰਹਿੰਦਾ ਸੀ ਹੋਣ ਪਹਿਲਾਂ ਵਾਲੀਆਂ ਗੱਲਾਂ ਬਾਗੀ ਵੀਰ ਵਿੱਚ ਨਹੀਂ ਰਹੀਆਂ
@harrybrar7285
@harrybrar7285 2 жыл бұрын
Army ni bhrava arvi aaw
@ManpreetSingh-sy7rh
@ManpreetSingh-sy7rh 2 жыл бұрын
Army😅🤣😂
@A2Zvideos29
@A2Zvideos29 2 жыл бұрын
Baaghi badal gaya rv bhaiji 🙏🏼💛
@prabhrandhawa9838
@prabhrandhawa9838 2 жыл бұрын
Waheguru ji Mehar karyu veer ta 🙏🙏🙏
@gurmandeepsingh3712
@gurmandeepsingh3712 2 жыл бұрын
Apa nll aa 22 zindagi race aa kai pishe reh jande aa kai agge langh jande aa pr time sbb da aona kise da pehla kise da late tention na lao sbb ne ithe e aona wapas love u 22 tainu ta feel jo hona c hoya pr saanu v hoya
@tarsh5067
@tarsh5067 2 жыл бұрын
Prabh da gaana aun de y sirra Krada ge
@urbanpendu6975
@urbanpendu6975 2 жыл бұрын
0300 ale waheguru mehar rakhe ♥️♥️💯💯
@vishalgill233
@vishalgill233 2 жыл бұрын
Baaghi vr nal vlog bht vdia bnda baaghi vr da subha ghaint lgda ❤
@Motivation_578dt
@Motivation_578dt 2 жыл бұрын
Ghaint paaji vlog v bhout ghaint c
@armanbedi6393
@armanbedi6393 2 жыл бұрын
Love u bro Waheguru chrdikala vch rakhen Tuhanu and Tuhadi all Fmly nu love u bro dilo pyar hai paji tuhadey nll bro baaghi paji vi sirra bnda paji love u bro ❤️❤️❤️❤️
@muhammadbilalbilal8880
@muhammadbilalbilal8880 2 жыл бұрын
Nyc vilogs 💕 bro 😎 Hamesha Khush rho ❤️ Love from Pakistan 🇵🇰💕
@yogeshthour1762
@yogeshthour1762 2 жыл бұрын
Y tere krke i ta pta lgya v baaghi ha kon baki hwaa agi baaghi ch baki love u bro💞
@karanrode3356
@karanrode3356 2 жыл бұрын
Bai g baaghi bai de song bohat sirra hinde aa
@karanrode3356
@karanrode3356 2 жыл бұрын
Hmm bai gll shi aa
Friends make memories together part 2  | Trà Đặng #short #bestfriend #bff #tiktok
00:18
Fake watermelon by Secret Vlog
00:16
Secret Vlog
Рет қаралды 28 МЛН
13 Lacs Main Porsche Taycan Ki Shopping Auto Show kay Kharchy!
29:11
PakWheels Vlogs
Рет қаралды 236 М.
Nav Ne Lyi Navi Gaddi Naale Iphone 15 Pro||0300 Ale
40:48
Gurvi Shergill 0300
Рет қаралды 39 М.