Baaj Te Ghoda: Diljit Dosanjh | Harmanjeet Singh | Vrakxmusic

  Рет қаралды 1,276,240

Diljit Dosanjh

Diljit Dosanjh

Күн бұрын

Пікірлер: 2 300
@diljitdosanjh
@diljitdosanjh 9 ай бұрын
Vaisakhi Dian Sari Sangat Nu Lakh Lakh Mubarkan 🙏🏽
@Keerat7
@Keerat7 9 ай бұрын
🙏
@Preetleel
@Preetleel 9 ай бұрын
Vaisakhi diyan lakh lakh vadhaiaan veere🪯🙏🙏🙏
@diljitlahoria0017
@diljitlahoria0017 9 ай бұрын
Aap ji nu v
@Hestia3-j1b
@Hestia3-j1b 9 ай бұрын
OMG DILJIT THE SONG IS SO GOOOD!!!
@brargursewaksingh
@brargursewaksingh 9 ай бұрын
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
@BALJIT_SINGH_CHAPRA
@BALJIT_SINGH_CHAPRA 9 ай бұрын
ਹਰਮਨਜੀਤ ਸਿੰਘ ਦੀ ਲਿਖਤ ਦਾ ਕੋਈ ਸਾਨੀ ਨ੍ਹੀ। ਬਹੁਤ ਖੂਬਸੂਰਤ ਲਿਖਤ ।
@naturehumanity9493
@naturehumanity9493 9 ай бұрын
ਦਿਲਜੀਤ ਦੇ ਮੂਹੋ ਰੂਹਾਨੀ ਸੰਗੀਤ ਅਵਾਜ਼ ਅਨੰਦ ਆਉਂਦਾ,, ਪਰਮ ਅਨੰਦ ਮਹਿਸੂਸ ਹੁੰਦਾਂ,, ਕਿਰਪਾ ਬਹੁਤ ਆ ਦਿਲਜੀਤ ਤੇ
@TruckLife..
@TruckLife.. 9 ай бұрын
ਉਸਦਾ ਬਾਜ਼ ਤੇ ਘੋੜਾ ਦੇਖਣ ਲਈ ਲੱਖ ਰਿਸੀ ਮੁਨੀ ਕੁਰਬਾਨ ਹੁੰਦੇ। ਧੰਨ ਉਹ ਪਿਤਾ ਬਾਜ਼ਾ ਵਾਲਾ ਵਾਹਿਗੁਰੂ ਸਤਿਨਾਮ 🙏🏻
@Kirman-fz2uk
@Kirman-fz2uk 9 ай бұрын
😊 😊😅😅😮 0:44 0:44 😢😂❤
@AmmaKhan-rz5ne
@AmmaKhan-rz5ne 9 ай бұрын
🎉😊
@aktherraza3955
@aktherraza3955 2 ай бұрын
@@Kirman-fz2uk aaA
@GURMEETKAUR-oh2wg
@GURMEETKAUR-oh2wg 9 ай бұрын
ਜੀਓ!ਹਰਮਨਜੀਤ, ਮਨਪ੍ਰੀਤ ਅਤੇ ਦਿਲਜੀਤ!ਗੁਰ ਸਦਾ ਚੜ੍ਹਦੀ ਕਲਾ ਬਖਸ਼ਣ!
@punjab2024
@punjab2024 9 ай бұрын
Diljit veere..This is the best SEWA you do every year❤ Your Gurbani tracks have a separate fanclub🙏🏻
@gunreetkaur1053
@gunreetkaur1053 9 ай бұрын
Sorry to say but this isn't gurbani
@GagandeepSIngh-in4ud
@GagandeepSIngh-in4ud 9 ай бұрын
lyrics harmanjeet de hunde ne
@Amandeepsingh-tk6gq
@Amandeepsingh-tk6gq 9 ай бұрын
@@gunreetkaur1053 sojo
@simmikaur3040
@simmikaur3040 9 ай бұрын
ਕਦੇ ਗੁਰਬਾਣੀ ਦਰਬਾਰ ਸਾਹਿਬ ਦੀ ਵੀ ਸੁਣਿਆ ਕਰੋ ਜੀ
@zigbeastshow2345
@zigbeastshow2345 7 ай бұрын
​@@gunreetkaur1053 dharmik geet kah deyo
@gagandeepsinghbugra1747
@gagandeepsinghbugra1747 9 ай бұрын
ਐਨਾ ਸੋਹਣਾ ਹਰਮਨ ਹੀ ਲਿਖ ਸਕਦੈ, ਐਨਾ ਸੋਹਣਾ ਦਿਲਜੀਤ ਹੀ ਗਾ ਸਕਦੈ,ਐਨਾ ਸੋਹਣਾ ਮਨਪ੍ਰੀਤ ਹੀ ਕੰਪੋਜ਼ ਕਰ ਸਕਦੈ,,,,,,,,,,,ਧੰਨ ਦਸਮੇਸ਼ ਪਿਤਾ ❤
@singhstudypoint5129
@singhstudypoint5129 9 ай бұрын
ਸਹੀ ਕਿਹਾ ਵੀਰ
@MuzammilRaza-f3b
@MuzammilRaza-f3b 6 ай бұрын
@@gagandeepsinghbugra1747 uu
@MuzammilRaza-f3b
@MuzammilRaza-f3b 6 ай бұрын
@@gagandeepsinghbugra1747 h
@MuzammilRaza-f3b
@MuzammilRaza-f3b 6 ай бұрын
@@gagandeepsinghbugra1747 hh
@MuzammilRaza-f3b
@MuzammilRaza-f3b 6 ай бұрын
@@gagandeepsinghbugra1747 gg
@Gurmeetleel
@Gurmeetleel 9 ай бұрын
ਵਾਹ ਜੀ ਵਾਹ ਰੂਹ ਨੂੰ ਸਕੂਨ ਮਿਲਿਆ ਇੰਨੇ ਸੋਹਣੇ ਸ਼ਬਦ ਸੁਣਕੇ❤ਸਾਰੇ ਸਿੱਖ ਜਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾ ਜੀ❤ਹਰ ਮੈਦਾਨ ਫਤਿਹ🙏
@aapnapunjab802
@aapnapunjab802 9 ай бұрын
ਨਹੀਂ ਬਚਦਾ ਕੋਈ ਸ਼ਬਦ ਹਰਮਨ ਵੀਰ ਦੀ ਲਿਖਤ ਦੀ ਤਾਰੀਫ਼ ਵਿਚ ਲਿੱਖਣ ਵਾਸਤੇ ❤
@MuzammilRaza-f3b
@MuzammilRaza-f3b 6 ай бұрын
@@aapnapunjab802 y
@MuzammilRaza-f3b
@MuzammilRaza-f3b 6 ай бұрын
@@aapnapunjab802 yu
@MuzammilRaza-f3b
@MuzammilRaza-f3b 6 ай бұрын
@@aapnapunjab802 h
@MuzammilRaza-f3b
@MuzammilRaza-f3b 6 ай бұрын
@@aapnapunjab802 hg
@MuzammilRaza-f3b
@MuzammilRaza-f3b 6 ай бұрын
@@aapnapunjab802 h
@ricky.kahlon
@ricky.kahlon 9 ай бұрын
ਜਿਨ੍ਹਾ ਸੱਜਣਾ ਨੂੰ ਓੁਹਦੀ, ਦਾਤ ਮਿਲੀ, ਓੁਹਨਾਂ ਅੱਖਾ ਮੁੰਦ ਲਈਆ, ਖੋਲ੍ਹੀਆ ਨਈਂ .. 🙏. ਵਾਹ ਹਰਮਨ ਵੀਰ repect
@Cringecontent2027
@Cringecontent2027 9 ай бұрын
ਖਾਲਸਾ ਪੰਥ ਦੀ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸਭ ਨੂੰ ਲਖ ਲਖ ਵਧਾਈਆਂ🙏🏻 ਇਸੇ ਤਰ੍ਹਾਂ ਬਾਜ਼ਾ ਵਾਲਾ ਅਕਾਲ ਪੁਰਖ, ਖਾਲਸੇ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅਜ ਦੇ ਸਿੱਖਾਂ ਨੂੰ ਸਮਤ ਬਖਸ਼ੇ ਤਾ ਜੋ ਉਹ ਕੌਮ ਦੇ ਬਲੀਦਾਨਾ ਨੂੰ ਨਾ ਭੁੱਲਣ 🙏🏻
@jsgharial79
@jsgharial79 9 ай бұрын
ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ *ਵਿਸਾਖੀ* ਅਤੇ *ਖਾਲਸਾ ਸਾਜਣਾ ਦਿਵਸ* ਦੀਆਂ ਲੱਖ ਲੱਖ ਵਧਾਇਆਂ ਹੋਣ 🙏🏻 Bohot vadhia gaya .. Diljit 🙌🏻
@phildunphy6045
@phildunphy6045 9 ай бұрын
Diljit..I am a MUSLIM☪️..but I deeply respect Sikhism ❤ Bcoz Guru Nanak ji said “Awal Allah Noor Upaya Kudrat de Sab bande” meaning We all are ONE😇
@Preetleel
@Preetleel 9 ай бұрын
Waheguru ji
@vickayvirk814
@vickayvirk814 9 ай бұрын
Sem bro 😊 love u 😍😍😍😘bro
@amandeepgulati8656
@amandeepgulati8656 9 ай бұрын
I being sikh also respect every taalim of Quraan 🙏
@ravkumar6873
@ravkumar6873 9 ай бұрын
We are all one it's a shame most of the world don't believe in this love thy neighbour 🙏
@japnoorsingh3845
@japnoorsingh3845 9 ай бұрын
Hazrat guru nanak also said - Allah pakan paak hai allah " - guru Granth sahib...
@RaJa_Mxlhi
@RaJa_Mxlhi 9 ай бұрын
ਦਿਲਜੀਤ ਵੀਰੇ ਤੁਹਾਡੇ ਸ਼ਬਦ ਬੁਹਤ ਵਧਿਆ ਹੁੰਦੇ ਨੇ, ਜਲਦੀ ਜਲਦੀ ਰਿਲੀਜ਼ ਕਰਿਆ ਕਰੋ ❤❤❤❤❤❤❤
@parmindersingh2756
@parmindersingh2756 9 ай бұрын
ਮਮੀ ਨੇ ਕਿਹਾ ਸਾਡੇ ਵਲੋਂ ਲਾਈਕ ਕਰਦੀਂ! 🙏
@rupinderdhillon9266
@rupinderdhillon9266 9 ай бұрын
ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🏼 @diljitdosanjh #diljitdosanjh
@Gurmeetleel
@Gurmeetleel 9 ай бұрын
Waheguru ji
@Atheist996
@Atheist996 9 ай бұрын
Diljit…Tuhadi awaaz already inni Mithi hai..but in Gurbani tracks your voice is something else❤ So magical😇
@Atheist996
@Atheist996 4 ай бұрын
@Lav-f2i Bcoz i was an atheist for last 15 years when i made this account..became a Sikh 2 years ago only
@Navaan007
@Navaan007 9 ай бұрын
Happy birthday khalsa ji.ਚੰਨ ਮਾਤਾ ਗੁਜਰੀ ਦਾ ਬੇਪ੍ਰਵਾਹ ਤੇਗਾ ਤੀਰਾ ਨਾਲ ਖੇਡਦਾ 🙏ਵਾਹਿਗੁਰੂ🙏
@manpreetwaraich4196
@manpreetwaraich4196 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Harjindersingh-yp4pq
@Harjindersingh-yp4pq 9 ай бұрын
ਦਸਮੇਸ਼ ਪਿਤਾ ਜੀ ਦਿਆ ਸਿਫਤਾ ਦੀ ਕੋਈ ਹੱਦ ਨੀ ਵਾਹਿਗੁਰੂ ਜੀ
@majheaaladeep
@majheaaladeep 9 ай бұрын
ਹਰਮਨਜੀਤ ਭਾਅਜੀ ਇੱਕੋ ਦਿਲ ਐ ਕਿੰਨੀ ਵਾਰੀ ਜਿਤੋਂਗੇ ❤
@sharanjitkaur1408
@sharanjitkaur1408 9 ай бұрын
ਖ਼ਾਲਸਾ ਪੰਥ ਦੀ ਸਥਾਪਨਾ ਅਤੇ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ🙏🏽🙏🏽 ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀਕਲਾ ਵਿਚ ਰੱਖਣ🙏🏽 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🏽
@karmitakaur3390
@karmitakaur3390 9 ай бұрын
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
@vickayvirk814
@vickayvirk814 9 ай бұрын
🙏🙏🙏🙏
@vicksingh44
@vicksingh44 9 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜ ਕਰੇਗਾ ਖ਼ਾਲਸਾ ⚔️
@daljeetkaur4999
@daljeetkaur4999 9 ай бұрын
ਸਤਿ ਸ੍ਰੀ ਆਕਾਲ 🙏 ਦਿਲਜੀਤ ਵੀਰ। ਮੈਂ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਤੁਹਾਡੇ ਗੀਤ ਦਾ ਇੰਤਜ਼ਾਰ ਕਰਦੀ ਆ। ਮੈਂ ਹਰ ਸਾਲ ਤੁਹਾਡਾ ਉਹ ਗੀਤ ਸੁਣ ਕੇ ਗੁਰਪੁਰਬ ਮਨਾਉਂਦੀ ਆ। ਵੀਰ ਇਸ ਤਰ੍ਹਾਂ ਸਾਨੂੰ ਇਹ ਜਿਹੇ ਗੀਤ ਦਿੰਦੇ ਰਹਿਉ। ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਸੀਂ ਤਰੱਕੀਆਂ ਕਰੋ। ਜਿਉਂਦਾ ਰਹਿ ਵੀਰ, ਸਾਡੀ ਪੀੜ੍ਹੀ ਨੂੰ ਇਹ ਜਿਹੇ ਗੀਤਾਂ ਦੀ ਸਖ਼ਤ ਲੋੜ ਹੈ। ਬਸ ਵੀਰ ਗੀਤਾਂ ਵਿੱਚ ਹਥਿਆਰਾਂ ਤੇ ਨਸ਼ੇ ਦੀ ਕਰਦੇ ਵੀ ਪ੍ਰਮੋਸ਼ਨ ਤੋਂ ਗੁਰੇਜ਼ ਕਰਨਾ। ਸਾਡੀ ਪੀੜ੍ਹੀ ਨੂੰ ਤੁਸੀਂ ਸੇਧ ਦੇਣ ਵਾਲੇ ਹੋ। ਜਿਉਂਦਾ ਵਸਦਾ ਰਹਿ ਵੀਰ। ਸਤਿ ਸ੍ਰੀ ਆਕਾਲ
@simranjitsingh5487
@simranjitsingh5487 9 ай бұрын
Diljit di awaaz, Harmanjit di kalam te Manpreet di composition…. Waah 🙏🏼🙏🏼
@jassik4142
@jassik4142 Ай бұрын
Sahi a. Kmal d team. Mubarkbad de hakdar.
@JaskaranSingh-uu7wk
@JaskaranSingh-uu7wk 9 ай бұрын
ਵਿਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ l ਧੰਨ ਗੁਰੂ ਗੋਬਿੰਦ ਸਿੰਘ ਜੀ l❤❤
@rupandeepsingh557
@rupandeepsingh557 9 ай бұрын
ਵਿਸਾਖੀ 'ਤੇ ਸੰਗਤ ਲਈ ਬਹੁਤ ਹੀ ਪਿਆਰਾ 'ਤੇ ਸੁਰੀਲਾ ਤੋਹਫਾ। ਧੰਨਵਾਦ🙏🙏
@HarjeetSingh-eg1yg
@HarjeetSingh-eg1yg 9 ай бұрын
ਆਪ ਜੀ ਦੇ ਸ਼ਬਦ ਦਾ ਬਹੁਤ ਇੰਤਜ਼ਾਰ ਰਹਿੰਦਾ ਦਿਲਜੀਤ ਵੀਰੇ 🙏
@harwindersingh6307
@harwindersingh6307 6 ай бұрын
Jaan hi khadd li eh song ne Enna sohna te sur ba kmaal kya baat hai Jeounda reh daljit bai ji end Meri v umar lagg jave sajda bai tenu love you veere
@sukhmeetsingh8337
@sukhmeetsingh8337 9 ай бұрын
He is connect to dharm....isliye ye sab se alag h...Waheguru ji bless you Paaji 🙏
@malvinderjitsingh1
@malvinderjitsingh1 9 ай бұрын
ਇੱਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ, ਕਹਿ ਦੇ ਕਿ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।। ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ, ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ। 🙏🙏🙏🙏
@bajpsb
@bajpsb 9 ай бұрын
Explicit Conception. Marvellous ਸੋਚ ਤੇ ਮੁਹੱਬਤ ਦੀ ਉਡਾਣ।
@Harjindersingh-yp4pq
@Harjindersingh-yp4pq 9 ай бұрын
ਅਲਫਾਜ ਨਹੀ ਬਹੁਤ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਗੁਰੂ ਸਾਹਿਬ ਸਾਰਿਆ ਤੇ ਆਪਣਾ ਹੱਥ ਬਣਾਈ ਰੱਖਣ
@karamjeetkaur1730
@karamjeetkaur1730 9 ай бұрын
ਵਿਸਾਖੀ ਦੀਆਂ ਸਾਰੀ ਕੌਮ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬਹੁਤ ਜ਼ਿਆਦਾ ਵਧੀਆ ਹੈ ਜੀ ਬਾਜ ਤੇ ਘੋੜਾ🙏🙏🙏
@taranjitwalia3749
@taranjitwalia3749 9 ай бұрын
ਅਕਾਲ ਰੂਪ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏽⚔️🦅💙
@Daljitsingh-qr3xh
@Daljitsingh-qr3xh 9 ай бұрын
ਵਾਹ ਹਰਮਨਜੀਤ ਦੀ ਕਲਮ ਤੇ ਦਿਲਜੀਤ ਦੀ ਆਵਾਜ਼ ਸ਼ਬਦ ਤੇ ਸੁਰ ਦਾ ਸੰਗਮ ❤❤
@kingdomlotus3359
@kingdomlotus3359 9 ай бұрын
ਵੈਸਾਖੀ ਦੀਆਂ ਸਾਰਿਆਂ ਨੂੰ ਵਧਾਈਆਂ। ਸਾਡੇ ਕਿਸਾਨ ਬਾਪੂ ਜੀ ਵੀਰ ਜੀ ਸਾਰੇ ਤਰੱਕੀਆਂ ਚ ਰਹਿਣ ਇਕ ਗੱਲ ਹੋਰ:- ਗਰਮੀ ਬਹੁਤ ਆ ਆਪਣੇ ਕੋਠੇ, ਘਰ ਬਾਹਰ ਕਿਸੇ ਭਾਂਡੇ ਚ ਠੰਡਾ ਪਾਣੀ ਪੰਛੀਆਂ/ਜਾਨਵਰਾਂ ਲਈ ਰੱਖਿਓ ਸਾਰੇ ਰੱਬ ਭਲਾ ਕਰੇ ਤੁਹਾਡਾ
@butasinghgill3365
@butasinghgill3365 9 ай бұрын
Diljit, Harmanjit,and Manpreet together🙌
@Gurmeet_kaur_khalsa
@Gurmeet_kaur_khalsa 9 ай бұрын
ਵਾਹ ਵਾਹ ਵਾਹ ਜੀ ਗੁਰਮੁੱਖ ਪਿਆਰੇ ਲਿਖਾਰੀ ਦੇ ਸਦਕੇ ਜਾਈਏ ❤💕🙇‍♀️👏
@vibhutiagrawal3934
@vibhutiagrawal3934 9 ай бұрын
Waheguru Ji 🙏🙏🙏 Baisakhi diya lakh lakh Mubarka 👍😍Best Wishes for Concert 🎉🎊Waheguru Ji always chardi kalach rakhn 🙏🙏🙏
@-The_King.
@-The_King. 9 ай бұрын
❤ਜੀਤ ਬਾਈ ਸਿੱਖ ਇਤਿਹਾਸ ਤ੍ ਕੋਈ ਫਿਲਮ ਲੈ ਕੇ ਆਉ ਬਾਈ ਬਣਕੇ Love you ਭਰਾ❤
@USidhu
@USidhu 9 ай бұрын
HARMANJEET SINGH🙏🏻 Bro you are blessed! Most underrated lyricist💯 We are Big fan of your Gurbani related projects! Looking forward to many more😇
@sandeepsandyart4010
@sandeepsandyart4010 9 ай бұрын
ਹਰਮਨ ਵੀਰੇ ਕਮਾਲ ਹੀ ਕਰ ਤੀ 👌🙏🙏🙏🌹🌹🌼
@sandeepkaursidhu5406
@sandeepkaursidhu5406 9 ай бұрын
Waheguru Ji 🎉🎉bhut vdia gayea
@taranjitwalia3749
@taranjitwalia3749 9 ай бұрын
ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।🙏🏽⚔️🦅💙
@prithvisinghkapoor6431
@prithvisinghkapoor6431 9 ай бұрын
Vaisakhi Diya SatSangat Nu Lakh Lakh Vadhaiya G🙏🏼✨
@Gurmeetleel
@Gurmeetleel 9 ай бұрын
Waheguru ji
@diljitlahoria0017
@diljitlahoria0017 9 ай бұрын
Waheguru ji Khalsa panth di sathapna diwas diya Lakh lakh wadiyan ji😊
@raghumalhi4439
@raghumalhi4439 4 ай бұрын
3ne veere lagge raho sewa te , diljit , harmanjeet te manpreet trakkiya kro khush raho abaad raho ❤
@baldeepbenipal2244
@baldeepbenipal2244 9 ай бұрын
ਇੰਨੇ ਸੋਹਣੇ ਨਗਮੇ ਨੂੰ ਇੰਨੇ ਘੱਟ ਵਿਊ।ਜੇ ਕਿਤੇ ਕੋਈ ਹੋਰ ਗੀਤ ਹੁੰਦਾ ਹੁਣ ਨੀ ਮਿਲੀਅਨ ਵਿਊ ਹੋਣੇ ਸੀ।ਪਤਾ ਨੀ ਲੋਕ ਚੰਗੀ ਚੀਜ਼ ਨੂੰ ਕਿਉਂ ਨੀ ਸਪੋਰਟ ਕਰਦੇ ।ਬਾਕੀ ਧੰਨਵਾਦ ਵੀਰ ਦਸਮ ਪਾਤਸ਼ਾਹ ਦੀ ਵਡਿਆਈ ਵਿਚ ਨਗਮਾਂ ਪੇਸ਼ ਕਰਨ ਲਈ ❤❤❤😊
@sukhchahal1770
@sukhchahal1770 9 ай бұрын
ਵਿਸਾਖੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ 🙏
@raaz_the_mystery
@raaz_the_mystery 9 ай бұрын
Divided by religion, United by Diljit. Dosanjhawala fans attendance here. 👍
@Ramandeep-Kaur
@Ramandeep-Kaur 9 ай бұрын
ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ।
@karamjitkaursandhu5562
@karamjitkaursandhu5562 9 ай бұрын
Waah!! Waah!! Kinna pyara likhya te gaya. Harmanjit puttar teri har ikk likhat kya kmaal hei!! Lammia umraan hon. Teri lekhni smaj vichon lierature chon polution kadhan lyi zruri hei. Daljeet nu grace provide keeti hei es rachna ne.
@kidstv9522
@kidstv9522 9 ай бұрын
All lines give goosebumps ❤ ❤ Waheguru ji 🙏
@Preetleel
@Preetleel 9 ай бұрын
ਖਾਲਸਾ ਪੰਥ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ 🙏🙏
@surjeetrandhawa5558
@surjeetrandhawa5558 9 ай бұрын
ਬਹੁਤ ਡੂੰਘੀ ਲਿਖ਼ਤ ਆ ਹਰਮਨ ਵੀਰੇ ਦੀ ,,,,beautifully explained the true meaning of ਵਿਸਾਖੀ 🙏👍
@abhikumar82
@abhikumar82 9 ай бұрын
ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
@harcharanlegal4651
@harcharanlegal4651 9 ай бұрын
Mesmerising! Lagda ke awaaz uupar se aa rehi hai
@Foodchalengeradda
@Foodchalengeradda 9 ай бұрын
Waah veer ji sardaar hove ta tuhade vrga ❤❤
@EveryDaySpecia
@EveryDaySpecia 9 ай бұрын
ਵੈਸਾਖੀ 🌾🚩ਦੀਆ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾ
@MySchooldayz
@MySchooldayz 9 ай бұрын
ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ
@gurwinderkaur9760
@gurwinderkaur9760 9 ай бұрын
ਸਾਰੀ ਸੰਗਤ ਨੂੰ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਤੇ ਵਧਾਈ ਹੋਵੇ ਜੀ 🙏🙏🙏🙏🙏
@ManjotSingh-s1t
@ManjotSingh-s1t 5 ай бұрын
ਬਹੁਤ ਸੋਹਣਾ ਗੀਤ ਦਿਲਜੀਤ ਮੇਰੇ ਬਾਜਾ ਵਾਲੇ ਗੁਰੂ ਦਾ❤🥺🦅🐎 🤲
@deepakkhajuria3082
@deepakkhajuria3082 9 ай бұрын
Vaisakhi diya sareya nuu lakh lakh mubaarka..🙏🙏 Sada diljit veer hamesha khush rehe chardikala wich rehe hamesha 😊😊
@MatoKidzTv
@MatoKidzTv 9 ай бұрын
kzbin.info/www/bejne/maS0cq2bhLyEiac
@akshaybhadana1293
@akshaybhadana1293 9 ай бұрын
I'm not Sikh but feel good listening to this song ❤. It's all love to everyone ❤️ as a Hindu
@kiratpannu13
@kiratpannu13 9 ай бұрын
ਬਹੁਤ ਹੀ ਖੂਬਸੂਰਤ ਪੇਸ਼ਕਾਰੀ … ਉਮਦਾ ਸ਼ਬਦਾਵਲੀ ..🙏❤️
@akalustat5604
@akalustat5604 9 ай бұрын
ਸਚ ਕਿਹਾ ਵੀਰ ਉਦੋਂ ਅਸਲੀ ਵਿਸਾਖੀ ਜਦੋਂ ਬੰਦਾ ਆਪਣੇ ਅੰਦਰ ਦੀ ਮੈਲ ਸਾਫ ਕਰੋਂ 🙏🙏
@partappartaprandhawa8694
@partappartaprandhawa8694 9 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Amandeepsinghdhaliwal99
@Amandeepsinghdhaliwal99 9 ай бұрын
ਗੁਰੂ ਜੀ ਦੀ ਅਦੁੱਤੀ ਸ਼ਖਸੀਅਤ ਦੀ ਵਡਿਆਈ ਲਈ ਬਾਕਮਾਲ ਰਚਨਾ ਵੀਰ ❤️
@Liger.Singh0058
@Liger.Singh0058 9 ай бұрын
ਧਰਮ ਦੇ ਠੇਕੇ ਦਾਰੋ ਅੱਖਾ ਖੋਲੋ ਤੇ ਕੱਨਾ ਨੂੰ ਵੀ ਚੰਗੀ ਤਰਾ ਖੋਲ ਕੇ ਸੁਣੋ (🙏 ਜੀਹਨੇ ਸੁਣਨਾ ਹੁੰਦੇ,ਸੁਣ ਲੈਦੇ,ਕੋਈ ਰੱਬੀ ਹੁਕਮ ਹਵਾਵਾਂ ਚੋ 🙏 ) ਸਿਖ ਹੋਣ ਤੋ ਪਹਿਲਾ ਇਨਸਾਨ ਚ ਨਿਮਰਤਾ ਤੇ ਜੁਵਾਨ ਚ ਮਿਠਾਸ ਹੋਣੀ ਜਰੂਰੀ ਆ ਫਿਰ ਇਕ ਸਿਖ ਆਪਣੇ ਗੁਰੂ ਦਾ ਪਿਆਰ ਤੇ ਗੁਰੂ ਸਹਿਬਾਨ ਜੀ ਦੇ ਬਚਨ ਸੰਗਤਾ ਦੇ ਦਿਲਾ ਚ ਇਕਾਗਰ ਕਰ ਸਕਦਾ ( ਨਾ ਕੀ ਧਰਮ ਦੇ ਠੇਕਦਾਰ ਕਰ ਸਕਦੇ ਨੇ ਉਹਨਾ ਨੂੰ ਤਾਂ ਬੱਸ ਇਹ ਪਤਾ ਆ ਫੈਸਬੁਕਾ ਤੋ ਵੀਊ ਕਦਾ ਲੈਣੇ ਆ ਤੇ ਭੋਲੇ ਲੋਕਾ ਨੂੰ ਧਰਮ ਦੇ ਨਾਮ ਤੇ ਆਪਸ ਚ ਲਾੜੋਣਾ ਕਿਦਾ ਆ ) ਜੇ ਆਪਾ ਤੌ ਕੁਸ਼ ਗੱਲਤ ਲਿਖ ਹੋ ਗਿਆ ਹੋਵੇ ਤਾਂ ਮਾਫ ਕਰਨਾ 🙏🙏🙏🙏🙏ਦਿਲਜੀਤ ਵੀਰ ਜੀ ਨੂੰ ਪਿਹਲਾ ਤੋ ਸਪੋਟ ਹੈ ਅਤੇ ਰਾਹੂਗੀ {ਧੰਨਵਾਦ ਜੀ }
@khushibaath3903
@khushibaath3903 9 ай бұрын
MUBARKA SAB NU KHALS DIWAS DIAA 🙏BAHUT SOHNI AWAAZ WAHEGURU JI MEHAR KRO SAB TE 🙏 GREAT SINGER DILJIT DOSANJH ❤ BAHUT SOHNI WORDING LIKHI E WRITER NE GOOD LUCK 👍🏼 👌
@MonuSingh-kw8wm
@MonuSingh-kw8wm 9 ай бұрын
Waheguru ji ਚੜ੍ਹਦੀਕਲਾਂ ਵਿੱਚ ਰੱਖਣ...jeonda wsda hssda rhe vdde baii Hmesa 🙏🙏
@sarbjeetsingh6632
@sarbjeetsingh6632 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@Bhavneet-s82
@Bhavneet-s82 9 ай бұрын
Waheguru edaa hi har saal sewa lende Rehan. 🙏😇
@Jimmy-r3l
@Jimmy-r3l 9 ай бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
@fazeelmahmood22
@fazeelmahmood22 9 ай бұрын
Diljit never misses the point🔥❤️
@JaggSidhu
@JaggSidhu 9 ай бұрын
ਜਿਉਂਦਾ ਰਹਿ ਦੋਸਾਂਝਾ ਵਾਲਿਆ...
@karamjeetkaur1730
@karamjeetkaur1730 9 ай бұрын
ਇਹ ਗੀਤ ਸੁਣ ਕੇ ਆਪਣੇ ਆਪ ਹੀ ਵੈਰਾਗਮਈ ਹੋ ਕੇ ਅੱਖਾਂ ਚ ਪਾਣੀ ਆ ਗਿਆ ਪਤਾ ਨਹੀਂ ਕਿੰਨੀਂ ਵਾਰੀ ਇਹ ਸੁਣ ਲਿਆ ਪਰ ਮਨ ਕਹਿ ਰਿਹਾ ਹੋਰ ਸੁਣਿਏ ਕਾਸ਼ ਕਿਤੇ ਥੋੜਾ ਜਿਹਾ ਹੋਰ ਵੱਡਾ ਹੁੰਦਾ ਤਾਂ ਜ਼ਿਆਦਾ ਦੇਰ ਸੁਣ ਲੈਂਦੇ 🙏🙏🙏
@ayushikeshwanii4506
@ayushikeshwanii4506 9 ай бұрын
Baisakhi di lakh lakh vadaiyan❤
@ManpreetSingh-sy6ge
@ManpreetSingh-sy6ge 9 ай бұрын
Shabad sun ke guru gobind singh ji dikhan lag gaye ...sakoon❤
@a.s.morinda8873
@a.s.morinda8873 9 ай бұрын
How many likes for harmanjit vir
@toofanonly
@toofanonly 9 ай бұрын
He is the real reason of these good songs.
@luckygrewal4421
@luckygrewal4421 9 ай бұрын
Unlimited
@Navjot_Kaur845
@Navjot_Kaur845 9 ай бұрын
100%
@AnmolSingh-ju1bp
@AnmolSingh-ju1bp 8 ай бұрын
Oh kon aa?
@Punjabnaalpyar
@Punjabnaalpyar 7 ай бұрын
Writer of this song and many other dharmik songs sung by diljit. ​@@AnmolSingh-ju1bp
@GSGAMING-du1jl
@GSGAMING-du1jl 9 ай бұрын
Mann nivva mtt uchiiii 👏👏👏❤❤
@Rajinderbeaware
@Rajinderbeaware 2 ай бұрын
ਦਿਲਜੀਤ ਵੀਰ ਜੀ ਗੁਰਪੂਰਬ ਚ ਇਕ ਦਿਨ ਰਹਿ ਗਿਆ ਪਲੀਜ਼ ਗੁਰੂ ਨਾਨਕ ਸਾਹਿਬ ਜੀ ਲਈ ਗਾਉ ਪਲੀਜ ❤❤❤❤
@JSGaming-d6c
@JSGaming-d6c 9 ай бұрын
ਮੇਰੇ ਵੱਲੋ ਸਾਰੇ ਜਾਣਿਆ ਨੂੰ ਵਿਸਾਖੀ ਦੀਆ ਲੱਖ ਲੱਖ ਮੁਬਾਰਕਾਂ ਜੀ ❤ ਸਾਰੇ ਖੁਸ਼ ਰਹੋ
@ParmjitSingh-bw1vn
@ParmjitSingh-bw1vn 9 ай бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@Rajveer_Randhawa1313
@Rajveer_Randhawa1313 9 ай бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਸਾਡੇ ਦਿਲਜੀਤ ਦੁਸਾਂਝ ❤❤
@bimpihazarika3081
@bimpihazarika3081 9 ай бұрын
❤❤Diljit... Love from Assam, Guwahati
@MOOSEWALA98765
@MOOSEWALA98765 9 ай бұрын
Jeonda reh veer ❤
@technobeast5640
@technobeast5640 9 ай бұрын
Diljit never forget his roots ❤❤
@sukhbirsinghsohal2895
@sukhbirsinghsohal2895 9 ай бұрын
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ..... ☬,,,,,, ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਆਪ ਸਭ ਨੂੰ ਬੇਅੰਤ- ਬੇਅੰਤ ਮੁਬਾਰਕਾ ਜੀ .....❤......🌹 ਸਾਹਿਬੇ-ਕਮਾਲ, ਸਰਬੰਸਦਾਨੀ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ (1699) ਈ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅੰਦਨਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ..........🥁..... ☬.....
@real_life_motivation342
@real_life_motivation342 9 ай бұрын
Bhot badiyaaaa🪻🕊️
@Harsimran9
@Harsimran9 2 ай бұрын
wowwwwwwwwww!!!!!!!!!!! beautiful!!!!!!!!!! HARMANJEET nailed it again!!!!!!!!! proud broooooooo
@RupinderKaur-ly4ly
@RupinderKaur-ly4ly 9 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨੂੰ ਕੋਟਿਨ‌ ਕੋਟਿ ਪ੍ਰਣਾਮ 🙏🙏🙏🙏🙏🌹🌹🌹🌹🌹
@Leo-prime555
@Leo-prime555 9 ай бұрын
This man is trending world wide❤🔥
@DivineSoul-x5c
@DivineSoul-x5c 9 ай бұрын
Next gramy comming soon
@gurpreet_Singh_08
@gurpreet_Singh_08 9 ай бұрын
ਬਾਜ ਤੇ ਘੋੜਾ ❤❤
@gumnam_sakhsh
@gumnam_sakhsh 9 ай бұрын
Waheguru ji sarbat da bhala karn 🙏🙏
@Sarychfyugj
@Sarychfyugj 9 ай бұрын
I love that line oh hava wicho sun lainde jehna ne sunna hunda.
@rameshGodara-th3rc
@rameshGodara-th3rc 9 ай бұрын
Wah paji
@imunknown3348
@imunknown3348 9 ай бұрын
Aa gaya baabee🙏
Quando A Diferença De Altura É Muito Grande 😲😂
00:12
Mari Maria
Рет қаралды 45 МЛН
“Don’t stop the chances.”
00:44
ISSEI / いっせい
Рет қаралды 62 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН