ਬੱਬੂ ਮਾਨ ਨੂੰ ਹੀ ਲੋਕ ਸੁੱਚਾ ਸਮਝਿਆ ਕਰਨਗੇ , Sucha Soorma | Babbu Mann | Amitoz Mann

  Рет қаралды 16,236

Panjab Pratham HD

Panjab Pratham HD

Күн бұрын

Пікірлер: 164
@Punjabsachtv
@Punjabsachtv Ай бұрын
ਟਰੱਕ ਲੈ ਕੇ ਗਏ ਸੀ ਫ਼ਿਲਮ ਦੇਖਣ 1st day 1st show ਬਹੁਤ ਘੈਂਟ ਫ਼ਿਲਮ ਆ babbu Maan always best ਰੱਬ ਕਰੇ ਮੇਰੀ ਉਮਰ ਵੀ ਬੇਈਮਾਨ ਨੂੰ ਲੱਗ ਜਾਵੇ ❤️❤️
@gurbindermaan
@gurbindermaan Ай бұрын
ਪਤਰਕਾਰ ਹੁਣ ਕੱਚਾ ਜਿਹਾ ਕਰਤਾ ਅਮਿਤੋਜ਼ ਨੇ ਚੰਗਾ ਜਵਾਬ ਦਿੱਤਾ
@punjabiinukk
@punjabiinukk Ай бұрын
Sahi gl😅😅
@gutumverma5020
@gutumverma5020 Ай бұрын
😂😂 shi gal va
@gurbindermaan
@gurbindermaan Ай бұрын
@@gutumverma5020ਹੈਗਾ ਤਾਂ ਚਲ ਮੇਰੇ ਇਲਾਕੇ ਦਾ ਪਤਰਕਾਰ ਪਰ ਹੈਗਾ ਜਮਾ ਚਵਲ ਹੀ ਆ
@Garry_USA5
@Garry_USA5 Ай бұрын
ਇਹ ਆਪਣੇ ਵਿਊ ਲਈ ਇਹ ਸਬ ਕਰ ਰਿਹਾ ਪਰ ਇਨੂੰ ਇਹ ਨਹੀ ਪਤਾ ਕਿ ਅੱਗੇ ਤੇਰੇ ਜਿੰਨੂੰ ਪੁੱਛ ਰਿਹਾ ਉਹ ਪਿਉਆਂ ਦੀ ਪਿਉ ਬੈਠਾ ਹੁਣ ਝਾੜ ਝੰਭ ਜੀ ਕਰਾ ਕੇ ਕਹਿੰਦਾ ਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਾ ਮਾਨ ਸਾਬ ਧੰਨਵਾਦ 🙏
@jaspreetbatth4184
@jaspreetbatth4184 Ай бұрын
ਹਜੇ ਕਿਤਾਬਾ ਪੜ ਪੱਤਰਕਾਰਾ ਤੂ ਹਜੇ ਐਨੀ ਜੋਗਾ ਹੈਨੀਂ
@sukhjeetchahal9236
@sukhjeetchahal9236 Ай бұрын
ਕੱਲੀਆ ਚਪੇੜਾ ਨੀ ਮਾਰੀਆ ਅਮਤੋਜ ਨੇ ਕਸਰ ਕੋਈ ਨੀ ਛੱਡੀ ਪੱਤਰਕਾਰ ਦੇ
@baljindersinghlatia1481
@baljindersinghlatia1481 Ай бұрын
ਇਸ ਪੱਤੜਝਾੜ ਨੂੰ ਸਿਰਫ ਘਸੁੰਨਾਂ ਦੀ ਲੋੜ ਹੈ, ਪਰ ਬਾਈ ਨੇ ਬਹੁਤ ਵਧੀਆ ਐਕਸਪਲੇਨ ਕੀਤਾ
@Garry_USA5
@Garry_USA5 Ай бұрын
ਲਾਹਨਤ ਹੈ ਤੇਰੇ ਤੇ ਤੂੰ ਸਿੱਧੂ ਦੇ ਨਾਮ ਲੇ ਕੇ ਵਿਊ ਭਾਲਦਾ ਵਧੀਆ ਜਵਾਬ ਦਿੱਤਾ ਬਾਈ ਅਮਤੇਜ ਨੇ
@Dultlove
@Dultlove Ай бұрын
ਬਹੁਤ ਹਿੰਮਤ ਆ ਪੱਤਰਕਾਰ ਚ ਇਕ ਘੰਟਾ ਬੇਜ਼ਤੀ ਕਰਵਾਈ ਪਰ ਹਿਲਿਆ ਨੀ 😂😂😂😂
@GurwinderSinghMusic
@GurwinderSinghMusic Ай бұрын
😂😂😂😂
@Harpreetpeta6927
@Harpreetpeta6927 Ай бұрын
ਗੁਡ ਅਮਿਤੋਜ ਮਾਨ
@sarbjotravi744
@sarbjotravi744 Ай бұрын
Patrkaar da level nhi match krda.....amitoj baii naal
@Assistant.Ravinder
@Assistant.Ravinder Ай бұрын
ਪੱਤਰਕਾਰ ਮਸ਼ਹੂਰੀ ਭਾਲਦਾ, ਇਹ ਲੱਗਦਾ ਜਿਵੇਂ ਸ਼ੱਕਾ ਬੈਠਾ ਹੋਵੇ।।।।।😂
@Sran-g2q
@Sran-g2q Ай бұрын
Na yar eda na bol aa bichara bdiya banda aa ਪੱਤਰਕਾਰ da Kam aa sawal krne O,es di Hak,aa banda aa So,eda na bol bdiya banda bichara menu bdiya lagda naram aa
@dalvirtiwana350
@dalvirtiwana350 Ай бұрын
Sachi yr bht sohni film bnayi a Maan saab ne
@Jaawaan
@Jaawaan Ай бұрын
meh patarkar nu siyana smjda c prr nahi ajj ehne v saabut krta v ehde lyi v views hi important aa sudhu moosewala da swaal krn di ki lod c oh v negativity aali gall kro prr positive
@gurbindermaan
@gurbindermaan Ай бұрын
ਹੈਗਾ ਅਹੇ ਮੇਰੇ ਸ਼ਹਿਰ ਦਾ ਇਹ ਅਵੇ ਹਿ ਕਰਦਾ nagtive ਗੱਲ ਨੂੰ jiyda ਅੱਗੇ ਰੱਖਦਾ ਨਾਲੇ ਬੱਬੂ ਮਾਨ ਦੀ ਫਿਲਮ ਦਾ ਪਹਿਲਾ ਸ਼ੋ ਵੇਖ ਕੇ ਆਇਆ ਅਹੇ ਤਪੜਕਰ
@guri786guri
@guri786guri Ай бұрын
ਜਦੋਂ ਤੇਰੇ ਸਾਹਮਣੇ ਬੱਬੂਮਾਨ ਆਇਆ ਫਿਰ ਤੈਨੂੰ ਗੱਲ ਨਹੀਂ ਆਉਣੀ
@GurwinderSinghMusic
@GurwinderSinghMusic Ай бұрын
Hona cahida babbu maan nal bhi
@Sharannarwal330
@Sharannarwal330 Ай бұрын
Jina ne babbu maan nu badnaam krn di koshish kiti ona da hashar bhut mada hoya kyuki babbu da jawab fir rabb dinda te sari umer cheekan pendia
@KARANPARWAAZ-sf6oe
@KARANPARWAAZ-sf6oe Ай бұрын
Chalo chdo bai kaahnu hate failaani aa ....bai da jigra boht vadda jo chup krke seh geya...koi hor hunda ta pagla d tra live te live aa k safayiya denda ya geeta ch...sabar santokh aala banda aa bai...gusa ta anda aa pr chad ki kehna moorkha nu yr ..jeda zameer aala banda hou aape smj ju..
@jashanbeimaan
@jashanbeimaan Ай бұрын
Jeda changa e ohne challi jana❤❤
@sarbhagrewal2832
@sarbhagrewal2832 Ай бұрын
Babu maan purana khund a sidhu new brand c bilkul sahi keha amtoj maan ji ne
@Bhajanmarag33
@Bhajanmarag33 Ай бұрын
Changi Lassi Kraayi Patarkar ne . Well Done Amitoj Paaji❤
@manishgujjar979
@manishgujjar979 Ай бұрын
ਪੱਤਰਕਾਰ ਆ ਇਹ ਪੰਜਾਬ ਦੇ ਏਨਾ ਨੂੰ ਮੁੱਦੇ ਘਟ ਤੇ ਕੌਨਟਰੋਵਰਸੀ ਜਿਆਦਾ ਚਾਹੀਦੀ
@pollywoodking
@pollywoodking Ай бұрын
❤❤❤sold out😊
@pollywoodking
@pollywoodking Ай бұрын
Swaad aa gya 2511 da jaloos niklna agge agge 😂😂😂 Mil gya jwab 😂😂 ik baar babbu nu v puch layo 😂😂😂
@tarunkundu2799
@tarunkundu2799 Ай бұрын
Taahiyo babbu Maan ne ta hamesa hit film ditti sidhu wangu flop Nhii hoya naale na sidhu wangu election haarya na kde sidhu tooh Dirba ch haarya 😂 Babbu Maan always on top 🎉❤
@meetmallan307
@meetmallan307 Ай бұрын
ਹੁਣ ਦੱਸੋ ਕੋਈ ਗਿਆ ਜੇਲ੍ਹ ਅਮਿਤੋਜ ਮਾਨ ਦੀ ਗੱਲ ਦਾ ਜਵਾਬ ਦਿਉ
@meetmallan307
@meetmallan307 Ай бұрын
ਅਮਿਤੋਜ ਮਾਨ ਸਾਬ੍ਹ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ ❤❤❤
@Assistant.Ravinder
@Assistant.Ravinder Ай бұрын
V good thoughts amitoj Maan ji❤
@AmrinderSingh-d7n
@AmrinderSingh-d7n Ай бұрын
Babbu maan shaib ji zindabad
@desinature3058
@desinature3058 Ай бұрын
Acting boht vadia c maan saab di
@jaskaranmann929
@jaskaranmann929 Ай бұрын
🎉🎉
@navdeepsingh-to9ip
@navdeepsingh-to9ip Ай бұрын
Amitoj maan + babbu maan ❤️ best jodi ❤️
@user-Jass0013
@user-Jass0013 Ай бұрын
ਬਾਕੀ ਸਾਰਾ ਕੁੱਝ ਠੀਕ ਸੀ ਅਮੀਤੋਜ਼ ਨੇ ਬਹੁਤ ਸੋਹਣੀ ਗੱਲਬਾਤ ਕੀਤੀ ਪਰ ਆ “ਪੱਤਰਕਾਰ” ਨੇ ਵਿਚਾਲੇ ਮੂਸੇਵਾਲੇ ਦਾ ਨਾਮ ਲੈਕੇ ਫੋਕੀ controversy ਕਰਨ ਦੀ ਕੋਸ਼ਿਸ਼ ਕੀਤੀ, ਨਾ ਮਿੱਟੀ ਪੱਟੋ ਵੀਰੇ ਉਹਦੀ, ਉਹਦੀ ਕਿਸੇ ਨਾਲ ਵੀ ਬਰਾਬਰੀ ਕਰਕੇ ਤੁਸੀਂ ਉਹਨੂੰ ਹੀ ਨੀਂਵਾ ਕਰ ਰਹੇ ਉ….
@AmrinderSingh-d7n
@AmrinderSingh-d7n Ай бұрын
Amitoj maan and babbu maan the best jodi🥷🐎
@rehmatjogidi9834
@rehmatjogidi9834 Ай бұрын
ਤਾਂ ਹੀ ਆਪਣੀ ਮਾ ਚੁਦਾ ਰਿਹਾ ਇੰਟਰਵਿਊ ਦੇ ਵਿੱਚ
@GurtejSingh-jr4mr
@GurtejSingh-jr4mr Ай бұрын
Eh pattarkar vi vehla ee ai… koshish kar rihai koi controversy create karan di.. but failed miserably
@param6426
@param6426 Ай бұрын
Patarkar v lgda lockdown ch hi jammeya
@jassjass6826
@jassjass6826 Ай бұрын
Maan ji bhut vdiaa ❤👍
@Rajveersingh-ml4oy
@Rajveersingh-ml4oy Ай бұрын
Babbu maan ❤and amitoz maan❤
@pollywoodking
@pollywoodking Ай бұрын
Vadde khabi khaan rolte❤❤❤
@dharmindersidhu1777
@dharmindersidhu1777 Ай бұрын
@babbumaandsm3893
@babbumaandsm3893 Ай бұрын
ਬਾਈ ਬੱਬੂ ਮਾਨ ਜ਼ਿੰਦਾਬਾਦ
@sumersinghbhullar3700
@sumersinghbhullar3700 Ай бұрын
Babbu❤Maan zindabaad ❤
@Rajveersingh-ml4oy
@Rajveersingh-ml4oy Ай бұрын
Maan Saab ❤
@babbumaansaab5324
@babbumaansaab5324 Ай бұрын
Maan saab ♥️😘
@vikasdeep4258
@vikasdeep4258 Ай бұрын
Babbu maan zindabad
@LovepreetsinghKalsi
@LovepreetsinghKalsi Ай бұрын
Babbu maan saab ❤💪🏻🤴🏻🦁🫡💕❤️
@meetmallan307
@meetmallan307 Ай бұрын
ਬੱਬੂ ਮਾਨ ਜ਼ਿੰਦਾਬਾਦ ❤❤
@sargunsingh5596
@sargunsingh5596 Ай бұрын
Interviewer kinak jawak matt te ghoosa apne aap nu sabit kr reha ae. He should know ki kinna learned banda sahmne baitha koi educated gall kre. Each of his question is idiotic and shameful regarding Babbu Maan. Amitoj is really intelligent person jinna nu sachi dard aw Panjab da. Ask better questions.
@northsideofficial1923
@northsideofficial1923 Ай бұрын
Patarkaaran ch MATURITY te patience di ghaat aa. Ravish Ravish har koi krda Ravish bann-na sukhaala ni
@dalvirtiwana350
@dalvirtiwana350 Ай бұрын
Sansaar veere sohne question puchi de hunde ne but interview vdiya lgi
@cutedogs458
@cutedogs458 Ай бұрын
aj dekhi swad liyata filam ne
@param6426
@param6426 Ай бұрын
Jdo mere Varga an-pad te moorakh banda reporter banda Fr eho jha haal hunda jo is patarkaar da 😂😂
@gurwinderdhaliwal997
@gurwinderdhaliwal997 Ай бұрын
Amitoj maan ❤
@deepakraja310
@deepakraja310 Ай бұрын
Eis naal vi makkad wali ho Video delete na karni pey Jay Yah log ne Jude bina matlab to Punjab da mahol kharab kar de ne Eh vi una vih EK Hai
@taribenipal7768
@taribenipal7768 Ай бұрын
Babbu mann deh show ch na sidhu deh aye toh kmi ayi c koi na hun ayi a bina gllo bkwaas jini mrji kri jao ja ta a hoya hove v sidhu deh aye toh baabu mann ghre baith gya hove babbu mann deh show pehla v une e c hun v uda e lgi jnde neh
@kulwinderbrar2537
@kulwinderbrar2537 Ай бұрын
bahut vadhia movie aaa
@gurbindermaan
@gurbindermaan Ай бұрын
ਖੁੱਤੀ ਪਾਂ ਦਿੱਤੀ ਫਿਲਮ ਨੇ
@chahatveersingh1991
@chahatveersingh1991 Ай бұрын
ਸੁੱਚਾ ਸਿੰਘ ਸੂਰਮਾ ਸਮਾਓ ਕਾਫੀ ਸਮਾਂ ਗਹਿਰੀਭਾਗੀ ਨਾਨਕੇ ਘਰ ਰਿਹਾ ਸੀ ਸੁਚਾ ਸਿੰਘ ਸੂਰਮਾ ਸਮਾਓ ਅਤੇ ਘੁੱਕਰ ਸਿੰਘ ਚਹਿਲ ਦੋਵੇਂ ਹੀ ਪਹਿਲਵਨ ਸਨ।ਜਿਆਦਾ ਤੋਂ ਜਿਆਦਾ 5_7ਸਾਲ ਯਾਰੀ ਰਹੀ ਹੈ। ਬਲਵੀਰ ਕੌਰ ਪਹਿਲਾਂ ਗਹਿਰੀਭਾਗੀ ਹੀ ਜੁਆਰਾ ਸਿੰਘ ਨੂੰ ਵਿਆਹੀ ਹੋਈ ਸੀ।ਉਹ ਬਲਵੀਰ ਕੌਰ ਨੇ ਪਸੰਦ ਨਾ ਹੋਣ ਕਰਕੇ ਮਾਰਿਆ ਗਿਆ ਸੀ!
@RockyBhai-k3k
@RockyBhai-k3k Ай бұрын
ਇਸ ਨੂੰ ਪੱਤਰਕਾਰ ਕਿਸ਼ਨੇ ਬਣਾ
@ManiSalhan-jb7gk
@ManiSalhan-jb7gk Ай бұрын
Ustad Maan Saab Jindabaad ❤
@Maanaman1440
@Maanaman1440 Ай бұрын
Amitoj maan bohat suljeya hoya bande 👌
@John-pt5sr
@John-pt5sr Ай бұрын
Pattarkar shotta panda
@parnamsingh1716
@parnamsingh1716 Ай бұрын
Eh sade patarkaar aa😂
@rinkufdk7430
@rinkufdk7430 Ай бұрын
Babbu Mann Amitoz maan dono bahut seyane suljhe hoye bande aa ❤❤❤
@jagjitsingh9582
@jagjitsingh9582 Ай бұрын
Good interview ❤❤
@avrajsingh8414
@avrajsingh8414 Ай бұрын
Jag singh bhut vadia actor hai. Ghukar de role vich bhut vadia laga. O bollywood vich vadia kam kr skta kyu punjabi film jada comedy hi bnode
@RockyBhai-k3k
@RockyBhai-k3k Ай бұрын
Babbu Maan zindabad zindabad zindabad zindabad
@newaccuratelabnewaccuratel1321
@newaccuratelabnewaccuratel1321 Ай бұрын
ਕਾਣਾ ਜਿਆ
@tajwrsingh5990
@tajwrsingh5990 Ай бұрын
👍👍
@harryaujla218
@harryaujla218 Ай бұрын
Ghoosa ਪੱਤਰਕਾਰ
@MrBenzor-k5m
@MrBenzor-k5m Ай бұрын
ਪੱਤਰਕਾਰ ਵੱਲੋ ਭੋਰੀ ਹੋਈ ਚਗਲ 28:00
@RAVIKHERII
@RAVIKHERII Ай бұрын
Finest director saab Punjab de ❤
@HardeepSingh-pj7tu
@HardeepSingh-pj7tu Ай бұрын
Babbu Maan Saab ❤❤❤❤❤❤❤
@balbeimaan3048
@balbeimaan3048 Ай бұрын
Babbu Maan Zindabad ❤❤
@Sanjeevnivadha.
@Sanjeevnivadha. Ай бұрын
Ikali hawayein kyon geet vi dso babbu maan dey jina tey case hoye ashiqa di line sunya ehne chawal ney os tey vi case hai hor vi bade ney vehla baitha swaal taa chajj da kar rhi khach di khach
@InderjitKumar-r3h
@InderjitKumar-r3h Ай бұрын
Paji gal shoty par soch k dekho jado pehla up da banda punjab Aya c te apne bande Bahar Gaye c te ajj soch k dekho story boht gaint aa migrate te baki tuhadi soch Pata ne ma boht gaint story janda 🙏🏼
@beinghuman4622
@beinghuman4622 Ай бұрын
ਜਿਆਦਾ ਚੱਲੀ ਨਹੀਂ
@kpbrar4485
@kpbrar4485 Ай бұрын
Amitoj maan great guy...vdia lggi bai di thought process...baki gal rhi babbu maan di,,ohdi dhaun da killa(v metho utte koi hai e ni) sidhu ne hi kddea....😅
@Sonu_quotes_75
@Sonu_quotes_75 Ай бұрын
⚰️
@yugrajsinghmalhi320
@yugrajsinghmalhi320 Ай бұрын
Lassi ho gye patter kar di 😂😂
@jotsidhu4007
@jotsidhu4007 Ай бұрын
ਓਹੀ ਬਚਿਆ ਆਲੀਆ ਗੱਲਾਂ ਸੰਸਾਰ ਪ੍ਰਵਾ ਤਨੁ ਗਾਲਾਂ ਕੱਢਣ ਨੂੰ ਜੀ ਤਾਂ ਕਰਦਾ ਫੇਰ ਵੀ ਮੈਂ ਨਈ ਕਡ ਰਿਹਾ ਤੂੰ ਐਵੇਂ ਬੱਬੂ ਤੇ ਲਗੀ ਜਾਣਾ ਗਾ ਤੇਰੀ ਕੀ ਦਾਸ ਓਹਨੇ ,,,,,,,, ਬੱਬੂ ਭਾਈ ਅੱਗੇ ਤਾਂ ਤੁਸੀਂ ਬੋਲ ਨੀ ਸਕਦੇ ਨਹੀਂ ਉਹ ਤੇਰੇ ਵਰਗੇ ਨੂੰ ਮੂੰਹ ਵੀ ਨੀ ਲਾਉਂਦਾ ਬੱਬੂ ਦੇ ਤਾਂ ਤੁਸੀਂ ਪੈਰ ਵਰਗੇ ਵੀ ਨੀ ਤੁਸੀ ਭਾਲਦੇ ਓ ਮਸਾਲਾ ਉਹ ਸੋਨੂੰ ਇਹ ਦੋਨੋ ਮਾਨਾ ਕੋਲੋ ਤਾਂ ਮਿਲਣਾ ਨੀ ਬੱਸ ਏਥੇ ਹੀ ਤੇਰੀ ਵੀਡਿਓ 🛑 ਕਰਕੇ ਜਾ ਰਿਹਾ ਕੋਈ ਨੂੰ ਭਾਈ ਅਮਿਤੋਜ ਨੂੰ ਹੋਰ ਇੰਟਰਵਿਊ ਚ ਸੁਣ ਲਾ ਗੇ।
@harjotmahal4156
@harjotmahal4156 Ай бұрын
Good journalist
@gurindersingh-xb9tz
@gurindersingh-xb9tz Ай бұрын
ਪੱਤਰਕਾਰ ਸਾਬ ਪਹਿਲਾ ਤੁਸੀ , ਪੰਜਾਬੀ ਲੋਕ ਚੈਨਲ ਵਿੱਚ ਕੰਮ ਕਰਦੇ ਸੀ ਹੁਣ ਆ ਹੋਰ ਚੈਨਲ ਹੈ , ਜੋ ਤੁਸੀ ਸਵਾਲ ਕੀਤੇ ਨੇ ਠੀਕ ਨਹੀਂ ਸੀ ,ਬਾਈ ਬੱਬੂ ਮਾਨ ਜੀ ਹੁੰਦੇ ਫਿਰ ਤੁਸੀ ਸਵਾਲ ਕਰਦੇ ਫਿਰ ਤੁਸੀਂ ਤੁਹਾਨੂੰ ਪਤਾ ਲੱਗਣਾ ਸੀ , ਇੱਦਾ ਦੇ ਸਵਾਲ ਨਹੀਂ ਕਰੀ ਦੇ
@jatinderboparai3768
@jatinderboparai3768 Ай бұрын
not a interview controversy swaad jyada 😂
@BalwantBhutta
@BalwantBhutta Ай бұрын
Patrkar mashori bhalda😂
@RanjeetSingh-nu5dz
@RanjeetSingh-nu5dz Ай бұрын
ਹਿਟਲਰ ਦੁਨੀਆ ਲਈ ਜੋ ਮਰਜੀ ਸੀ ਪਰ ਇੰਡੀਆ ਨੂ ਅਜਾਦ ਕਰਾਉਣ ਚ ਸਭ ਤੋ ਵੱਡਾ ਹੱਥ ਹਿਟਲਰ ਦਾ ਸੀ ਬੋਸ ਸਿੱਧਾ ਹਿਟਲਰ ਕੋਲ ਗਿਆ ਉਸਤੋ ਸਿੱਖ ਫੌਜੀ ਮੰਗੇ ਇੰਡੀਅਨ ਬੰਦੇ ਮੰਗੇ ਉਸਨੇ ਫੌਜੀ ਦਿੱਤੇ ਬੋਸ ਨੇ ਨਾ ਰੱਖਿਆ ਆਜਾਦ ਹਿੰਦ ਫੌਜ ਤੇ ਅੰਗਰੇਜਾ ਤੇ ਹਮਲੇ ਕਰਦੇ ਆਏ ਤੇ ਫੇਰ ਗੋਰੇ ਦਵੱਲੇ
@samersingh8654
@samersingh8654 Ай бұрын
❤❤❤
@fatehbabbu8211
@fatehbabbu8211 Ай бұрын
Chota swal c jawab vada milia
@pollywoodking
@pollywoodking Ай бұрын
Puttra changa taan hai nahin c kde v pta shuru toh udaa😂😂😂😂
@Petworldpunjab46
@Petworldpunjab46 Ай бұрын
Deep sidhu bai tey koi podcast bnao
@deepusran298
@deepusran298 Ай бұрын
ਭੈਣ ਦਾ ਲੋੜਾ ਦੰਦ ਕਿਉ ਕੱਢੀ ਜਾਦਾ, ਮੈਨੂੰ ਇਹ ਦੂਜਾ ਲੱਗਦਾ,
@nixrajwinder8764
@nixrajwinder8764 Ай бұрын
Eh patarkar da level bahut shota
@jotsidhu4007
@jotsidhu4007 Ай бұрын
Sansar siyan bachkaniya harkta ni krde hunde ake sidhu de fan kehnde aa eh gal y amitoj maan nu puchna ta bnda hi ni tnu kehda pta ni v y babbu kina k chlda ga kihda time aa bbu y nu ta 20 sal ho gye stebal ik jagah te hi khda top te sab nalo bad akhade launda ga te live show te hi pta lgda kon kine k pani ch aa
@amandhaliwal1048
@amandhaliwal1048 Ай бұрын
Controversy reporter
@satindersingh3532
@satindersingh3532 Ай бұрын
Ryt 28:09
@GurpreetSingh-wr6ji
@GurpreetSingh-wr6ji Ай бұрын
View ghat aunde hune channel ta babbu da naam leya
@amritlalowalia8319
@amritlalowalia8319 Ай бұрын
ਦੁੱਕੀ ਦੇ ਬੰਦੇ ਪੱਤਰਕਾਰ ਬਣ ਜਾਂਦੇ FYD ਇਹਨਾਂ ਨੂੰ ਇਹ ਵੀ ਨਹੀਂ ਪਤਾ ਸਵਾਲ ਪੁੱਛਣਾ ਕੀ ਏ
@RanjeetSingh-nu5dz
@RanjeetSingh-nu5dz Ай бұрын
ਇੰਟਰਵਿਊ ਤੇਰੀ ਹੁੰਦੀ ਆਵਦੇ ਬਾਰੇ ਗੱਲ ਕਰਿਆ ਕਰ ਜਿਉ ਲਗਦਾ ਬੱਬੂ ਚਵਲ ਦੇ ਛਿੱਟੇ ਮਾਰਨ ਟੱਟੇ ਗਾਲਕੇ ਨਾ ਸੁੱਟਦੀ ਸਭ ਨੂ ਪਤਾ ਏਹਦੀ ਐਕਟਿਗ ਦਾ ਪਤਾ ਤੈਨੂ ਵੀ ਆ ਕੇ ਕਿਸੇ ਕੰਮ ਦੀ ਐਕਟਿੰਗ ਨੀ ਪਰ ਤੈਨੂ ਪਤਾ ਵੀ ਕੇ ਏਹਦੇ ਸਾਲੇ ਬਹੁਤ ਆ ਤੇ ਫਿਲਮ ਚੱਲ ਜਾਣੀ ਪੈਸੇ ਪੂਰੇ ਕਰਜੂ ਹੋਰ ਐਕਟਿਰ ਨਾਲ ਫਿਲਮ ਨੀ ਚਲਣੀ
@yogeshagnihotri
@yogeshagnihotri Ай бұрын
Bda tucha swaal pucheya te amitoz ji ne keha babbu kolo puchi othe teri himmat nahi honi
@Sharannarwal330
@Sharannarwal330 Ай бұрын
Punjab de patarkar sirf views joge a ena ch talent ni hega patarkari wala
@armaansidhu4234
@armaansidhu4234 Ай бұрын
Patrkaar veer nu benti a ji … ehi sawaal tuc Babbu maan nu pusheyoo
@kamaldhillon
@kamaldhillon Ай бұрын
ਸੰਸਾਰਦੀਪ ਦੀਆਂ ਗੱਲਾਂ ਹਲਕੀਆਂ। body language ਪੱਤਰਕਾਰ ਵਾਲੀ ਹੈ ਨੀ। ਬੱਬੂ ਮਾਨ ਤੇ ਚਿੱਕੜ ਸੁੱਟਣ ਦੀ ਕੋਸ਼ਿਸ ਕੀਤੀ। ਇਹ ਬੰਦੇ ਦੇ ਇੰਟਰਵਿਊ ਦੇਖਣੇ ਬੰਦ ਅੱਜ ਤੋਂ।
@vikasdeep4258
@vikasdeep4258 Ай бұрын
Pattarkar khacha jiha karta amitoj bai na
@HarmeetSingh-zq7fv
@HarmeetSingh-zq7fv Ай бұрын
Sansardeep Singh apni patarkaari da style badlo. Fame de chakara de piche na pao, punjab de hitt di gal kareya karo. Cheap question puch ke fame ni bhaali da. Channel da name panjab pratham te interview karne sukh ratiye varge fudduan di.
@Gopisangha57
@Gopisangha57 Ай бұрын
Dekhlo pattarkari jnab di ,, swal sidhu da kidro aagya vech te Sara kuj babbu man bare hi pushi gya ghoosa baitha director kol aa movie bare gal sirf 2 mint
@robbysandhu4425
@robbysandhu4425 Ай бұрын
Changa thokkea chawala nu..
@manilyricist8600
@manilyricist8600 Ай бұрын
Intro shoti krle kro had aa yr
Elza love to eat chiken🍗⚡ #dog #pets
00:17
ElzaDog
Рет қаралды 24 МЛН
Walking on LEGO Be Like... #shorts #mingweirocks
00:41
mingweirocks
Рет қаралды 6 МЛН
ЛУЧШИЙ ФОКУС + секрет! #shorts
00:12
Роман Magic
Рет қаралды 28 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 2,8 МЛН
1 on 1 with Amitoj Maan | Jag Singh |  Ghukkar | SUCHA SOORMA
53:54
МЫСЛИ У КУРЬЕРА
0:56
Типичные ситуации
Рет қаралды 1,8 МЛН
Зу-зу Күлпаш 2. Портал.
42:37
ASTANATV Movie
Рет қаралды 303 М.
Кто круче, как думаешь?
0:44
МЯТНАЯ ФАНТА
Рет қаралды 1,2 МЛН
Doritos Chips... 💀 #troll #edit #trollface
0:21
YourFreindNegoo
Рет қаралды 19 МЛН