Baba Balveer Ji || ਇਸ਼ਕ ਮਾਰਦਾ ਏ ਸੀਨੇ ਵਿੱਚ ਗੁੱਝੇ ਗੁੱਝੇ ਸੱਲ|| Ishq Marda E Seene Vich Gujje Gujje Sall

  Рет қаралды 183,287

Music Book Records

Music Book Records

Күн бұрын

Пікірлер: 337
@manjitsingh5812
@manjitsingh5812 5 ай бұрын
ਦਿਲ ਰੋ ਰਿਆ ਤੇ ਲੂੰ ਕੰਡੇ ਖੜੇ ਹੋ ਗਏ ਕੇ ਐਡੇ ਵੱਡੇ ਫਨਕਾਰ ਗੁੰਮਨਾਮ ਹੀ ਦੁਨੀਆਂ ਤੋ ਤੁਰ ਗਏ😢😢😢😢😢😢😢
@sukhasinghgill555
@sukhasinghgill555 Ай бұрын
ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਨਹੀਂ ਹੋ ਸਕੇ ਇਹ ਦੁੱਖ ਰਹੂਗਾ
@gurjeetsingh1112
@gurjeetsingh1112 14 күн бұрын
2006 ਵਿੱਚ ਨਿਊ ਵੈਸਟ ਮਨਿਸਟਰ ਗੁਰੂ ਘਰ ਸਰੀ ਵਿੱਚ ਇਕੱਠੂ ਰਹਿਣ ਦਾ ਮੌਕਾ ਮਿਲਿਆ
@Sukhwindersingh-nr6so
@Sukhwindersingh-nr6so 11 ай бұрын
ਕੁਮੈਂਟਾਂ ਵਿੱਚ ਪਤਾ ਲੱਗਾ ਕਿ ਇਹ ਆਵਾਜ਼ ਦੁਨੀਆਂ ਵਿੱਚ ਨਹੀਂ ਹੈ ਪਰ ਇਹ ਵੀਡੀਓ ਅਮਰ ਯਾਦ ਹਮੇਸ਼ਾ ਰਹੇਗੀ ❤️🌹🙏👌👍🙏🌹 wow super 👌
@jasvindarsingh7796
@jasvindarsingh7796 19 күн бұрын
ਦਾਸ ਨੂੰ ਵੀ ਇਕ ਵਾਰੀ ਸੁਣਣ ਦਾ ਮੋਕਾ ਮਿਲਿਆ ਸੀ ਲੇਕਿਨ ੳਸ ਵਕਤ ਪਤਾ ਨਹੀਂ ਸੀ ੳਸਤਾਦ ਜੀ ਦਾ
@mukeshkumarraju3835
@mukeshkumarraju3835 5 ай бұрын
ਬਹੁਤ ਹੀ ਵਧੀਆ ਗਾਇਕੀ,ਬੇਮਿਸਾਲ 👍👍👍👍👍👍👍👍👍👍
@dilbagvirdi6134
@dilbagvirdi6134 Жыл бұрын
ਅਸੀ ਤਾਂ ਏਵੇਂ ਹੀ ਹੋਰ ਕੁੱਝ ਸੁਣੀਂ ਜਾਂਦੇ ਸੀ ਪਰ ਇਸ ਤੋਂ ਸਭ ਥੱਲੇ
@ManjitKaur-fc8sy
@ManjitKaur-fc8sy Ай бұрын
Sun ke Rooh nu bohat sakoon mileya. Par dil nu bohat dukh laga ki baba ji es duniya vich nahi rehe. Parmatma ehna nu hamesha apne charna naal la ke rakhan ji🙏🏻😭😭
@ravindermeet
@ravindermeet Ай бұрын
❤❤ba khob ba kmaal veer ji bahut shona ji kmaal karti eh nu kehnde sahib hath wadyian jis bhawe tis de love you veer parmatma aap ji nu khush rakhe ❤❤Ravinder meet chandigarh Punjab India 🙏🏻🙏🏻🙏🏻🙏🏻🙏🏻🙏🏻🙏🏻🙏🏻💯💯💯👍👍👍👍❣❣❣❣
@vishalmehra4746
@vishalmehra4746 5 ай бұрын
ਇਸ਼ਕ ਦੇਖਿਆਂ ਮੈਂ ਆਸ਼ਿਕਾਂ ਦੀ ਲਾਉਂਦਾ ਹੋਆ ਖੱਲ
@bhurakussa5233
@bhurakussa5233 Жыл бұрын
ਯਾਰਾਂ ਦਾ ਯਾਰ ਸੀ ਬਾਬਾ ਬਲਬੀਰ ਸਿੰਘ ਧੂੜਕੋਟ ਰਣਸੀਂਹ ਜ਼ਿਲ੍ਹਾ ਮੋਗਾ ਬਾਬਾ ਜੀ ਨੂੰ ਸਰਦੂਲ ਸਿਕੰਦਰ ਹੰਸ ਰਾਜ ਸਤਿਨਾਮ ਚੰਗਿਆੜਾ ਜੀ ਸੁਣਦੇ ਸਨ ਮੈਂ ਦੇਖਿਆ ਆਪਣੇ ਅੱਖੀਂ ਭੂਰਾ ਕੁੱਸੇ ਵਾਲਾ
@gurindersingh7933
@gurindersingh7933 7 ай бұрын
Eh asli song ( gazal)kisne gaaea ji
@DrrajuDrraju-m1i
@DrrajuDrraju-m1i Ай бұрын
ਏਹ ਬਾਬਾ ਜੀ ਦਾ ਹੀ ਲਿਖਿਆ ਤੇ ਗਾਇਆ​@@gurindersingh7933
@BhattiBioFarm
@BhattiBioFarm 9 ай бұрын
ਗ਼ੁਲਾਮ ਅਲੀ ਸਾਹਿਬ ਜੀ ਦੀ ਯਾਦ ਆ ਗਈ
@sukhwantlovely3286
@sukhwantlovely3286 4 ай бұрын
ਅਮਰ ਬਾਬਾ ਜੀ. ਬਹੁਤ ਦੁੱਖ ਹੋਇਆ ਕਿ ਬਾਬਾ ਜੀ ਇਸ ਦੁਨੀਆਂ ਵਿੱਚ ਨਹੀਂ ਰਹੇ ਹਨ.ਰੂਹ ਵਾਲੀ ਗਾਇਕੀ,ਬਾਕਮਾਲ classical ਗਾਇਕੀ ਦੇ ਮਾਲਕ ਸਨ ਬਾਬਾ ਜੀ.. Salute ਬਾਬਾ ਜੀ 🙏🙏
@KamalKishore-g5x
@KamalKishore-g5x 25 күн бұрын
Baba ji atma prasan ho gyi
@kuldipsingh4566
@kuldipsingh4566 Жыл бұрын
ਮੇਰੇ ਰੋਮ ਰੋਮ ਵਿੱਚ ਗੁਰੂ ਵਸਿਆ ❤❤❤❤
@ManjitSingh-y8l5h
@ManjitSingh-y8l5h 9 ай бұрын
Vaheguru hor v zadha rehmat bakshe ,khalsa gee,
@sumitsumit8086
@sumitsumit8086 Жыл бұрын
❤❤😂😂ਅਖਾਂ ਵਿਚੋਂ ਹੰਜੂ ਨਿਕਲ ਆਏ ਸਰਦਾਰ ਜੀ ਕਯਾ ਦਰਦ ਏ ਅਵਾਜ਼ ਵਿਚ। ਬਾਈ ਜੀ ਮੈਂ ਈਸਾ ਮਸੀਹ ਜੀ ਨੂੰ ਮੰਨਦਾ ਹਾਂ। ਰਾਗੀ ਵੀਰਾਂ ਨੂੰ ਬਹੁਤ ਪਯਾਰ ਕਰਦਾ ਹਾਂ ਏਹ ਰੂਹ ਤੌਂ ਸੁਰ ਨੂੰ ਪਿਆਰ ਕਰਦੇ ਹਨ ਔਰ ਗਾਉਂਦੇ ਵਿ ਰੂਹ ਤੌਂ ਹਨ। ਬਹੁਤ ਹੀ ਅਦਬ ਹੈ ਬਲਵੀਰ ਜੀ ਦੀ ਅਵਾਜ਼ ਵਿਚ।
@sumitsumit8086
@sumitsumit8086 Жыл бұрын
Thank u bhaji
@alisharif9205
@alisharif9205 Жыл бұрын
Kia baat hai veer ji tuhadi From sheikhupura Pakistan
@Sukhwindersingh-nr6so
@Sukhwindersingh-nr6so 10 ай бұрын
🙏🌹🌹🙏🌹
@Sandhu.Tech.Shorts
@Sandhu.Tech.Shorts Жыл бұрын
ਬਹੁਤ ਦੁਖ ਹੋਇਆ ਬਾਬਾ ਬਲਵੀਰ ਜੀ ਦੇ ਜਾਣ ਬਾਰੇ ਸੁਣ ਕੇ ਮੈਂ ਇੰਦਗੜ੍ਹ ਤੇ ਜੀਦੇ ਸੁਣਿਆ ਇਹਨਾ ਨੂੰ ਰੰਗ ਬੰਨ ਦਿੰਦਾ ਇਹਨਾ ਦਾ ਗਾਉਣ ਯਾਦ ਹੈ ਇਕ ਵਾਰ ਜਦੋਂ ਇਹਨਾਂ ਨੇ ਵਾਹ ਮੌਲਾ ਤੇਰੇ ਰੰਗ ਗਾਇਆ ਤਾਂ ਬਹੁਤ ਬਾਰਿਸ਼ ਪਈ ਸੀ
@ManpreetSingh-l6p
@ManpreetSingh-l6p 3 ай бұрын
Wah ji wah keya baat hai waheguru ji ❤❤❤❤
@AmandeepSingh-dp4ri
@AmandeepSingh-dp4ri 2 ай бұрын
Baba balbir singh ji da parivar nu hamesha Khush rahe❤
@Farryvlogss
@Farryvlogss Жыл бұрын
ਦਿਲ ਵਿੱਚੋਂ ਦੁਆਵਾਂ ਨਿਕਲਦੀਆਂ ਨੇ ਇਸ ਤਰ੍ਹਾਂ ਦੀ ਗਾਇਕੀ ਵਾਸਤੇ, ਅੱਲ੍ਹਾ ਪਾਕ ਤੁਹਾਨੂੰ ਜੰਨਤ ਬਖਸ਼ੇ, ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ।।।।❤❤❤❤ ਵਾਹ ਵਾਹ ਵਾਹ ਰੂਹ ਦੀ ਖ਼ੁਰਾਕ
@satnamsinghkhalsachamkaurs6092
@satnamsinghkhalsachamkaurs6092 Жыл бұрын
ਇਸ਼ਕ ਦਾ ਮਾਰਿਆ ਹੀ ਮਰ ਗਿਆ ਬਾਬਾ ਜੀ
@puransingh-zj2kq
@puransingh-zj2kq Жыл бұрын
Kya baat ei . Tariff ve ghat paindi aa.
@earn-money-bit
@earn-money-bit Жыл бұрын
0:54 ​@@satnamsinghkhalsachamkaurs6092
@Anil-p5c
@Anil-p5c 17 күн бұрын
kya bat hai paji❤❤❤❤❤❤❤
@NareshKumar-no2yi
@NareshKumar-no2yi Ай бұрын
END USTAD JI
@ruldhusingh6264
@ruldhusingh6264 2 жыл бұрын
ਬਾਬਾ ਬਲਵੀਰ ਸਿੰਘ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ
@Sandhu.Tech.Shorts
@Sandhu.Tech.Shorts Жыл бұрын
ki gl hogi ji ehna nu
@daljeetsingh5267
@daljeetsingh5267 Жыл бұрын
Baba ji nhi rhe😢
@GurvinderSingh-gc8kc
@GurvinderSingh-gc8kc Жыл бұрын
😮😮😮😮ki hogya bhai saab nu
@jujharsinghwarraich2314
@jujharsinghwarraich2314 Жыл бұрын
Jinni waar marzi sun lwo man bharda nahi sun k , kya awaaz hai ji ❤
@Anil-p5c
@Anil-p5c 2 ай бұрын
kya bat hai..... ❤❤❤
@gurpreetsinghjalandhar8596
@gurpreetsinghjalandhar8596 Жыл бұрын
ਹਰਜੀਤ ਸਿੰਘ ਬਿੱਟੂ ਭਾ ਜੀ ਨਾਲ ਬਹੁਤ ਜੋਟੀ ਸੀ 😢😢😢 ਦੋਵੇਂ ਹੀ ਹੀਰੇ ਤੁਰ ਗਏ ਜਹਾਨੋਂ
@macsingh8383
@macsingh8383 10 ай бұрын
Wah ji wah ustaad ji 👏👏🌹
@user-qc4eo5pp5p
@user-qc4eo5pp5p 6 ай бұрын
Aise sur lagai ki dil vich utar gai bhaji. Aap ji di gazal amar ho gai ji.
@sukjindersinghtallewal9302
@sukjindersinghtallewal9302 6 ай бұрын
ਇਹੋ ਜੇ ਉਸਤਾਦ ਹਰੇਕ ਪਿੰਡ ਚ ਪੈਦਾ ਨਹੀਂ ਹੁੰਦੇ
@gurmukhgill926
@gurmukhgill926 2 ай бұрын
salam baba balveer ji bhut mitha gaya ji❤
@RanjitSingh7853
@RanjitSingh7853 Жыл бұрын
ਅੰਤਰਮਨ ਤੋਂ ਗਾਇਆ ਜੀ।
@lalitgouniyal4762
@lalitgouniyal4762 Жыл бұрын
पूछणेदी गल है ही नहीं जी। बहुत ही बढ़िया। मजा आ गया।
@harmanjdsidhu772
@harmanjdsidhu772 Жыл бұрын
ਬੋਲਣ ਲਈ ਅਹੁੜਿਆ ਈ ਨੀ ਕੁਝ ਬਾਈ ❤️❤️❤️
@bnwtv3586
@bnwtv3586 6 ай бұрын
dilon sallam khalsa g,,,waheguru charna ch nivas deve baba g nu
@rahulsharma-sv1gu
@rahulsharma-sv1gu 11 ай бұрын
❤❤❤❤❤❤bhai bhut bdeyaa song...❤❤❤❤❤❤
@harmindersweet714
@harmindersweet714 Жыл бұрын
ਵਾਹ ਭਾਈ ਸਾਹਿਬ .
@softncute100
@softncute100 Жыл бұрын
Balley Oey Sher Sardaro! Dil Vich Teer Warga Ja K Lageya! Love From Lehnda Punjab. Waheguru Gi Mehr Karey, Aameen.
@musicbookrecords6476
@musicbookrecords6476 Жыл бұрын
❤️❤️❤️❤️❤️❤️❤️💞💞💞💞💞💞💞❤️❤️💞💞🥰💞❣️❣️💞🥰💞🥰💞❣️💞❣️💞
@balrajmarok8125
@balrajmarok8125 Жыл бұрын
Love from charde punjab vallo. Jionde vasde raho .Rab,Allah chheti mel krave dove punjaba da.
@singhmalkiat7221
@singhmalkiat7221 5 ай бұрын
ਬਹੁਤ ਹੀ ਵਧੀਆ,,,,,,,❤❤
@rehanmasihi9808
@rehanmasihi9808 6 ай бұрын
Waaa baabaa niceee🎉🎉🎉🎉🎉❤bahot Soni aawzzz
@karamjitkaku
@karamjitkaku Жыл бұрын
❤❤❤ bahut hi khubsurat treeke nal raag nu rooh nal gayounde c Baba Balbir Singh ji 🙏❤️🙏 ਐਸੀਆਂ ਰੂਹਾਂ ਨੂੰ ਦਿਲੋਂ ਸਲਾਮ ਹੈ ਜੀ ❤❤
@raajprot3995
@raajprot3995 Жыл бұрын
Ustad lok kaku Bhaji
@RajaFlower-m8u
@RajaFlower-m8u 13 күн бұрын
ਕਲਾ ਗੁਲਾਮ ਅਲੀ ਸਾਹਿਬ ਵਾਲੀ
@sukhwinderdewana8203
@sukhwinderdewana8203 11 ай бұрын
ਬਹੁਤ ਖ਼ੂਬਸੂਰਤ
@HarjitSingh-by5gr
@HarjitSingh-by5gr 8 ай бұрын
ਬਹੁਤ ਹੀ ਕਲਾ ਵਾਲੇ ਸਨ ਬਾਬਾ ਜੀ 🙏🏻🙏🏻🙏🏻
@harjindarsidhuharjind275
@harjindarsidhuharjind275 Жыл бұрын
Aj fr dil khush ho gaya sonke baba ji nu 2
@gursharansingh1881
@gursharansingh1881 8 ай бұрын
Waheguru ji baba ji nu apne charna ch ni was bakhsheo 🙏🏼🙏🏼
@bhaiVijaypalsinghjiGRKS
@bhaiVijaypalsinghjiGRKS Жыл бұрын
Wah knda knda khra kr dita ❤❤❤ sreer de roma da
@JasvirSingh-bp2wq
@JasvirSingh-bp2wq Жыл бұрын
Tabla wadak g ....kya baat g🙏🙏🙏
@sajidchishti3201
@sajidchishti3201 Жыл бұрын
What a beautiful voice, Baba Jee! Love and respect from 🇵🇰 and 🇨🇦
@musicbookrecords6476
@musicbookrecords6476 Жыл бұрын
💞❤️❤️❤️❤️
@paramjitsingh8822
@paramjitsingh8822 5 ай бұрын
ਵਾਹਿਗੁਰੂ ਜੀ
@Harryjudge
@Harryjudge 4 ай бұрын
ਸਦਾਬਹਾਰ
@sonudeolbharti112
@sonudeolbharti112 11 ай бұрын
Awesome....Awesome...Awesome.....Wah..Wah...Wah.
@SalabatpuraRecord
@SalabatpuraRecord Жыл бұрын
❤ਵਾਹ ਜੀ ਵਾਹ , ਬਹੁਤ ਪਿਆਰੀ ਸੀ ਬਾਬਾ ਜੀ ਦੀ, ਬਹੁਤ ਦੁੱਖ ਹੋਇਆ ਬਾਬਾ ਜੀ ਸਾਥੋਂ ਦੂਰ ਤੁਰ ਜਾਣ ਵਾਰੇ ਸੁਣ ਕੇ, ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਤੇ ਨਿਵਾਸ ਬਖਸ਼ਣ
@jagirsadhar7803
@jagirsadhar7803 Жыл бұрын
ਬਾਬਾ ਬਲਵੀਰ ਸਿੰਘ ਜੀ ਦਾ ਤੁਰ ਜਾਣਾ ਸੁਣਕੇ ਬਹੁਤ ਦੁੱਖ ਹੋਇਆ , ਵਾਹਿਗੁਰੂ ਉਸ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ
@billusingh7065
@billusingh7065 Жыл бұрын
🙏🙏🙏🙏Baba balvir ji ik mhan aatma c jo aaj sade vich nahi rahe rabb ina di aatma nu shanti bakshe 😭😭😭😭
@PawanKumar-z4v5h
@PawanKumar-z4v5h Жыл бұрын
Wah I wah bohat vadhia
@Ajmerkhalsa373
@Ajmerkhalsa373 Жыл бұрын
ਬਹੁਤ ਹੀ ਵਧੀਆ ਤੇ ਸੁਰੀਲੀ ਆਵਾਜ਼ ਵਿੱਚ ਗਾਇਨ ਕੀਤਾ ਹੈ ਬਾਬਾ ਜੀ ਨੇ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਬਾਬਾ ਜੀ ਨੂੰ 😢😢
@Jagjitjandoke2323-tj4pw
@Jagjitjandoke2323-tj4pw 5 ай бұрын
Wah wah wah ji waah ❤❤❤
@mukulsharma8975
@mukulsharma8975 8 ай бұрын
Baa kamal awaaz
@mshafiquemshafique1334
@mshafiquemshafique1334 8 ай бұрын
Wah baba g, chass kra ti j.. ❤❤
@vipinkumarmunivipinkumarmu8376
@vipinkumarmunivipinkumarmu8376 3 ай бұрын
❤ very good v
@officialbhaisohansingh
@officialbhaisohansingh 2 жыл бұрын
ਰੂਹ ਦੀ ਖੁਰਾਕ ਸੰਗੀਤ ਬਹੁਤ ਵਧੀਆ ਜੀ
@inderpreetsingh0
@inderpreetsingh0 Жыл бұрын
Kya baat hai ustaad ❤g
@oshogurusingh6481
@oshogurusingh6481 Жыл бұрын
End da v end hogeya
@gurlabhsingh3030
@gurlabhsingh3030 10 ай бұрын
ਸਕੂਨ ❤❤❤❤
@kulwantsinghaulakh1640
@kulwantsinghaulakh1640 Жыл бұрын
Prmatma dubara janam deve aisia ruha nu❤❤❤❤❤❤❤❤❤❤❤❤❤
@ballubodalawala7662
@ballubodalawala7662 3 жыл бұрын
ਤਾਰੀ ਖਾਨ ਟੱਚ ਤਬਲੇ ਚ
@Pb19waladeep123
@Pb19waladeep123 Жыл бұрын
ਮੇਰੇ ਤਾਇਆ ਜੀ ਸੀ❤❤❤❤
@parishan5409
@parishan5409 Жыл бұрын
ਕਿਥੋਂ ਸਨ ਬਾਬਾ ਬਲਵੀਰ ਜੀ?? ਉਹਨਾਂ ਦੀ ਮੌਤ ਕਿਵੇਂ ਹੋਈ??
@Pb19waladeep123
@Pb19waladeep123 Жыл бұрын
@@parishan5409 ਇਨ੍ਹਾਂ ਦਾ ਪਿੰਡ ਧੂਰਕੋਟ ਅਾ। (ਨਿਹਾਲ ਸਿੰਘ ਵਾਲਾ) ਦੇ ਨਾਲ
@Pb19waladeep123
@Pb19waladeep123 Жыл бұрын
@@parishan5409 ਬਿਮਾਰ ਸੀ
@Sukhwindersingh-nr6so
@Sukhwindersingh-nr6so 11 ай бұрын
ਵਾਹਿਗੁਰੂ ਜੀ ​@@Pb19waladeep123
@sukhwindersinghatwal2368
@sukhwindersinghatwal2368 9 ай бұрын
Eh lyrics v Baba Balveer g diya c?
@Gurisaab001
@Gurisaab001 Жыл бұрын
Wah ਬਹੁਤ ਸੋਹਣਾ ਬਾਬਾ ਜੀ 🙏😢😢
@diljitsingh656
@diljitsingh656 Жыл бұрын
ਬਹੁਤ ਰੂਹ ਵਾਲਾ ਜੀਅ ਹੈ ਸਾਡਾ ਸੁਰੀਲਾ ਤੇ ਪਿਆਰਾ ਵੀਰ ਸੱਚੇ ਪਾਤਸ਼ਾਹ ਸੁਰੀਲੀ ਰੂਹ ਨੂੰ ਅਪਣੇ ਘਰ ਦੀ ਹਰ ਨੇਯਮਤ ਖ਼ੁਸ਼ੀਆਂ ਅਤੇ ਸੁਕੂਨ ਬਖ਼ਸ਼ਿਸ਼ ਕਰਿਓ ਜੀ ! ਅਸੀਂ ਸਦਾ ਤੈਨੂੰ ਯਾਦ ਕਰਦੇ ਰਹਾਂਗੇ ਬਲਵੀਰ ਵੀਰ !! 🌹🌹🌹🌺🌹🌹🌹 ਕੈ਼ਸ
@musicbookrecords6476
@musicbookrecords6476 Жыл бұрын
❤️🙏🏻🙏🏻
@kamaljit6992
@kamaljit6992 7 ай бұрын
WOW BABA Ji great ho tuci, parnaam aa ji
@mr.badshahcanadian1044
@mr.badshahcanadian1044 Жыл бұрын
SALAAM. ISHQUE E KHUDA
@RamSingh-zu5tm
@RamSingh-zu5tm Жыл бұрын
Waa ji waa kya baat nazara he ah gya God bless you from Ram Singh Badhni
@gurtejsinghrinku8710
@gurtejsinghrinku8710 Жыл бұрын
ਵਾਹੇਗੁਰੂ ਜੀ ਬਲਵੀਰ ਸਿੰਘ ਜੀ ਨੂੰ ਚਰਣਾ ਨਾਲ ਲਾ ਕੇ ਰੱਖਣ ਜੀ 🙏🙏🙏🙏
@prateeksetia8034
@prateeksetia8034 10 ай бұрын
Khoobsurat ❤️
@jagrajsingh609
@jagrajsingh609 2 жыл бұрын
ਕਿਆ ਬਾਤ ਏ ਬਾਬਾ ਬਲਵੀਰ ਸਿੰਘ ਜੀ
@ArunKumar-xj9eh
@ArunKumar-xj9eh Жыл бұрын
Kya baat sardar Saab ji
@PardeepParmar-de4uv
@PardeepParmar-de4uv Жыл бұрын
Waah ji buht pyari awaaj hai baba ji di
@musicalstation1308
@musicalstation1308 Жыл бұрын
🎉🎉🎉🎉🎉🎉❤❤❤❤❤ malak waheguru mehar kri
@parmjitsingh3820
@parmjitsingh3820 Жыл бұрын
Wah wah wah kya baat g ustada de ustad c
@rachhpalsingh2292
@rachhpalsingh2292 Жыл бұрын
Wah kya baat aa
@attaullahkhan1196
@attaullahkhan1196 8 ай бұрын
Wah balvir gee keya gaya hay baba Farid the nazam
@jonikirhan9455
@jonikirhan9455 4 ай бұрын
Sar yah original kisne Gaya hua hai❤🎉
@KarnailSingh-g1j
@KarnailSingh-g1j 9 ай бұрын
Waheguru ji Maher kro
@bittudadhra4919
@bittudadhra4919 Жыл бұрын
Wah wah ji bhaji Anan 7:37 d aa gia ji
@LovepreetSingh-xz5pu
@LovepreetSingh-xz5pu 3 жыл бұрын
Koi jwaab ni guru ji thoda🙏🙏🙏mahaan rooh o tuc🙏❤
@gurvinderkaur7231
@gurvinderkaur7231 Жыл бұрын
Kiya baat baba ji end krathi
@freebird9284
@freebird9284 Жыл бұрын
Bahut roya mai e geet sun k
@MaaDesanJasvirSingh
@MaaDesanJasvirSingh Жыл бұрын
Wah Wah kiya batt hi ❤👍😇
@parmindersingh339
@parmindersingh339 2 жыл бұрын
Wah ji wah jado sunida vdia lagda
@Sukhtrendy
@Sukhtrendy Жыл бұрын
ਇਹ ਹੁੰਦੀ ਗਾਇਕੀ
@DimeAsif
@DimeAsif 11 ай бұрын
incredible poetry n awesome singing.
@rafimohammad4430
@rafimohammad4430 11 ай бұрын
Allah hu akbar
@harjinder7435
@harjinder7435 Жыл бұрын
waheguru apne charna ch niwas bakhshan bahut hi sureela c baba ji
@ramsardulgarh629
@ramsardulgarh629 6 ай бұрын
❤❤bakmaal
@sonuchauhan-ye2vf
@sonuchauhan-ye2vf Жыл бұрын
Wah ji wah kya bat a baba ji rooh khush ho gyi ❤
@joshimusiccompany.7678
@joshimusiccompany.7678 Жыл бұрын
Superb jeeo 🎉
@bhaipuransingh5079
@bhaipuransingh5079 5 ай бұрын
ਵਾਹਿਗੁਰੂ 🙏😢
@HardeepSingh-jr1ig
@HardeepSingh-jr1ig 10 ай бұрын
ਵਾਹ ਵਾਹ ਵਾਹ ❤❤❤
@shaukatalidiwana3057
@shaukatalidiwana3057 Жыл бұрын
Wahhhhh wahhh ❤
Cat mode and a glass of water #family #humor #fun
00:22
Kotiki_Z
Рет қаралды 42 МЛН
So Cute 🥰 who is better?
00:15
dednahype
Рет қаралды 19 МЛН
FULL VIDEO  ! ISHQ MAARDA AE SEENE VICH  ! AMRITPAL SINGH DHPAI ! USTAD SHIBU JI !
3:17
ਅੰਮ੍ਰਿਤਪਾਲ ਸਿੰਘ ਢੱਪਈ
Рет қаралды 460 М.
Bhai Balvir Singh (Ludhiana) - Prabh Keeje Kirpa Nidhan
17:44
Kirtan Sewa (Malaysia)
Рет қаралды 22 М.
Bhai Mehtab Singh Jalandhar Wale ! Chahal khurd Nawansahir
45:48
Mr Singh Production
Рет қаралды 489 М.
Ker ke bahane asan raat sari tali a (Singer: Khan Sajjad Hussain)
7:46
Meri Jindgi Da Khata Sajjna || By Baba Balveer Ji Tabla By Surjeet bhaji
8:10