Baba Gulab Singh ji Chamkaur Sahib Wale & Masha Ali | Full Diwan | Gurshabad Channel

  Рет қаралды 2,259,160

Gurshabad Channel

Gurshabad Channel

Жыл бұрын

LIKE&SHARE AND SUBSCRIBE THIS CHANNEL MORE UPDATES
Contact Info:-
Channel Contact:- 8557955832,9814480643
Baba Gulab Singh Ji :- 9855780643
KZbin Channel Link:- / gurshabadchannel
Facebook Page :- profile.php?...
Instagram Link:- Follow Us:- official_gursha...
instagram Baba Gulab Singh Ji :- official_baba_g...
#gurshabadchannel
#babagulabsinghji
#mashaali
#babagulabsinghjisrichamkaursahibwale
#harmonium
#dholki
#dharna
©2023 Gurshabad Channel All Rights Reserved | Any unauthorized broadcasting, public performance, copying or rerecording this video without prior written permission from 'Gurshabad Channel ' will constitute an infringement of copyright and serious legal action will be taken against individuals or organizations who do not have the rights.
RELATED QUARIES SOLVED :
baba gulab singh ji chamkaur sahib wale | baba gulab singh ji chamkaur sahib wale dharna | baba gulab singh ji chamkaur sahib | baba gulab singh ji chamkaur sahib wale kalyug | baba gulab singh ji chamkaur sahib wale whatsapp status | baba gulab singh ji chamkaur sahib wale kaljug | baba gulab singh ji chamkaur sahib wale status | baba gulab singh ji chamkaur sahib wale dil le lo | baba gulab singh ji chamkaur sahib wale shabad | baba gulab singh ji chamkaur sahib wale dil walo | dharna kirtan | masha ali | latest punjabi song masha ali | new song masha ali | masha ali baba gulab singh ji
SUBSCRIBE OUR CHANNEL FOR MORE UPDATES

Пікірлер: 873
@RajinderSingh-kh7gh
@RajinderSingh-kh7gh 2 ай бұрын
ਬੱਸ ਇਸੇ ਤਰ੍ਹਾਂ ਕਿਰਪਾ ਨਾਲ ਸੰਗਤਾਂ ਨੂੰ ਤਾਰਦੇ ਰਿਹੋ ਬਾਬਾ ਜੀ ❤
@divanshsingh6961
@divanshsingh6961 Ай бұрын
Waheguru ji waheguru ji waheguru ji waheguru ji waheguru ji
@babasingh851
@babasingh851 Жыл бұрын
ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਨਾਲ ਜੋੜਦੇ ਹਨ ਸੰਗਤਾਂ ਨੂੰ ਮਿਠੜੇ ਬੋਲ ਬੋਲ ਕੇ ਸਿੱਖੀ ਸਿਧਾਂਤਾਂ ਨਾਲ ਜੋੜਦੇ ਹਨ
@mechanicalRk-kumar
@mechanicalRk-kumar 11 күн бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😮🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😮🎉😮😮🎉🎉🎉🎉🎉 2:31 🎉😮🎉🎉🎉😮🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😮🎉🎉😮🎉🎉😮😮😮🎉😮🎉🎉🎉🎉😮🎉🎉🎉🎉🎉🎉🎉🎉🎉🎉🎉🎉😮🎉🎉🎉😮🎉🎉😮🎉🎉🎉😮🎉🎉😮🎉🎉🎉🎉🎉🎉🎉🎉🎉🎉😮🎉🎉🎉🎉🎉🎉🎉😮🎉 3:24 🎉
@sarwansingh1803
@sarwansingh1803 Жыл бұрын
ਕੋਈ ਲਫਜ ਨਹੀ ਮਿਲ ਰਹੇ ਕੀ ਲਿਖਾਂ ਇਸ ਪਿਆਰ ਤੇ ਸਤਿਕਾਰ ਬਾਰੇ ਬਾਬਾ ਨਾਨਕ ਸਹਿਬ ਚੜ੍ਹਦੀ ਕਲਾ ਵਿੱਚ ਰਖੇ
@HarpreetSingh-wk1vq
@HarpreetSingh-wk1vq 2 ай бұрын
Meri te rooh kush ho jandi a kirtan sun ke❤❤
@deepmusic9871
@deepmusic9871 Жыл бұрын
ਸ਼੍ਰੀ ਗੁਰੂ ਗੁਰੂ ਗਰੰਥ ਸਾਹਿਬ ਜੀ ਬੋਹਤ ਸੁਰੀਲੀ ਅਵਾਜ ਹੈ ਬਾਬਾ ਜੀ ਦੀ ਰੂਹ ਖੁਸ਼ ਹੋ ਜਾਂਦੀ ਆ ਸੁਣ ਕੇ 🙏🙏🙏ਮਾਸ਼ਾ ਅਲੀ ਵੀਰ ਜੀ ਨੂੰ ਵੀ ਸਲਾਮ ਆ ਪਰਮਾਤਮਾ ਤਰੱਕੀਆਂ ਬਕਸ਼ੇ
@romigill572
@romigill572 Жыл бұрын
ਵਾਹ ਜੀ ਵਾਹ।। ਕੋਈ ਫੁਕਰੀ ਨਹੀਂ ।। ਇਹ ਹਨ ਅਸਲੀ ਸਰਦਾਰ ਕੋਈ ਭੇਦ ਭਾਵ ਨਹੀਂ ਬੱਸ ਪਿਆਰ ਫੈਲਾ ਰਹੇ ਨੇ ਰੱਬ ਮੇਹਰ ਕਰੇ ਸਭ ਤੇ
@user-ye1dq7ex2h
@user-ye1dq7ex2h 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-yb6mt1np4j
@user-yb6mt1np4j 5 ай бұрын
❤ waheguru ji ❤
@NARINDERSINGH-my5tf
@NARINDERSINGH-my5tf Жыл бұрын
ਬਾਬਾ ਜੀ ਤੁਸੀਂ ਬਹੁਤ ਹੀ ਵਧੀਆ ਤੇ ਮਿੱਠੀ ਅਵਾਜ਼ ਵਿਚ ਸ਼ਬਦ ਬੋਲੇ ਬਹੁਤ ਹੀ ਵਧੀਆ ਦਿਵਾਨ ਲਾਇਆ ਤੇ ਮਾਸਾ ਅਲੀ ਜੀ ਤੁਸੀਂ ਵੀ ਬਹੁਤ ਹੀ ਵਧੀਆ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਖ਼ੁਸ਼ੀਆਂ ਬਖਸ਼ਿਸ਼ ਕਰਨਾ 🙏🙏🙏🙏🏼🙏🏼🙏🏼🙏🙏🙏🙏
@parmjitsingh2664
@parmjitsingh2664 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@tarsemlal9846
@tarsemlal9846 Ай бұрын
🙏🌹 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🙏
@harnazrajan1599
@harnazrajan1599 2 ай бұрын
🙏🏻Waheguru giGuru Nanak gi 🙏🏻🙏🏻
@user-zq9bb7ih6z
@user-zq9bb7ih6z 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
@lakhwindersingh6366
@lakhwindersingh6366 Жыл бұрын
ਮਾਸ਼ਾ ਅਲੀ ਵੀਰ ਨੂੰ ਦਿਲੋਂ ਸਲਾਮ ❤️
@sukhwinderhodla4308
@sukhwinderhodla4308 Жыл бұрын
ਬਹੁਤ ਖੂਬ ਬਾਬਾ ਜੀ ,,
@ParveenKumar-hf1cw
@ParveenKumar-hf1cw 9 күн бұрын
Dhan Dhan Baba Gulab Singh ji ko Sat Shree Akal .🎉🎉🎉🎉🎉🎉🎉🎉🎉🎉🎉🎉🎉🎉
@user-hl1kl8ei6c
@user-hl1kl8ei6c 4 ай бұрын
ਆਨੰਦ ਆ ਗਿਆ ਬਾਬਿਓ ❤ਵਾਹਿਗੁਰੂ ਜੀ
@akashdeepsangha
@akashdeepsangha Жыл бұрын
Kdi edr kdi oder rabb tah tere andr pawe waheguru keh. pawe ram keh .te pawe keh allah jo mrji keh le .ਅੱਵਲ ਆਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬਣਦੇ ਇਕ ਨੂਰ ਤੇ ਸਭ ਜਗ੍ਹਾ ਉਪਜਿਆ ਕੌਣ ਪੱਲੇ ਕੌਣ ਮੰਨਦੇ 🙏
@gurdevkaur1209
@gurdevkaur1209 10 ай бұрын
ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਮਿਲੀ ਅਵਾਜ ਵਿੱਚ ਕੀਰਤਨ ਕਰਦੇ ਹੋ ਬਾਬਾ ਜੀ ਤੁਹਾਡਾ ਤੇ ਸਾਰੇ ਜੱਥੇ ਦਾ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@garrysandhu3890
@garrysandhu3890 5 ай бұрын
❤jjjjj
@doabapunjabi4145
@doabapunjabi4145 10 ай бұрын
ਵਾਹਿਗੁਰੂ ਜੀ ਦੇ ਦਰ ਤੇ ਸਾਰੇ ਇਕ ਨੇ ਕੋਈ ਉੱਚਾ ਨੀਵਾਂ ਨੀ ਵਾਹਿਗੁਰੂ ਸੱਭ ਨੂੰ ਚੜ੍ਹਦੀ ਕਲਾ ਚ ਰੱਖੇ
@JagtarSingh-lj4pl
@JagtarSingh-lj4pl 5 ай бұрын
waheguru 🙏🙏🙏🌹🌹🥰🥰🥰🥳
@nishanmarmjeetkour.verygoo1903
@nishanmarmjeetkour.verygoo1903 Жыл бұрын
ਵਾ ਮਾਸਾ ਅਲੀ ਜੀ ਕਿਆ ਰਾਗ ਚ ਗਾਇਆ ਤੁਸੀਂ। ਬਹੁਤ ਵਧੀਆ ਰੰਗ ਬੰਨਿਆ।।
@HarbhajanLal-er2ff
@HarbhajanLal-er2ff Ай бұрын
Wahe guru ji
@gurisingh8315
@gurisingh8315 7 күн бұрын
Waheguru satche patshah ji thonu eda hi sangta nu jodn da bal bakkshe baba ji mere te v bht asar ho gea baba ji
@sukhdevsingh5364
@sukhdevsingh5364 11 ай бұрын
ਬਾਬਾ ਗੁਲਾਬ ਸਿੰਘ ਜੀ ਬਹੁਤ ਮਿੱਠੀ ਅਵਾਜ ਆ ਤੁਹਾਡੀ ਜੀ ਵਾਹਿਗੁਰੂ ਜੀ
@BaljinderSingh-xg4wg
@BaljinderSingh-xg4wg 10 ай бұрын
Waheguru ji 🙏
@paramjitkaur7588
@paramjitkaur7588 Жыл бұрын
ਬਾਬਾ ਦੀ ਅਵਾਜ ਰੂਹ ਨੂੰ ਛੂੰਹਦੀ ਏ ਬਹੁਤ ਈ ਆਤਮ ਆਨੰਦਮਈ ਕੀਰਤਨ
@sukhahiran9242
@sukhahiran9242 Жыл бұрын
Waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏
@kavitavaid6851
@kavitavaid6851 Ай бұрын
Bahut acha ji dhan guru' Nanak Dev Ji Maharaj anantam sukrana guru ji
@baldevsinghbuttar8293
@baldevsinghbuttar8293 Жыл бұрын
ਮਸਾਂ ਅਲੀ ਖ਼ਾਨ ਸਾਹਿਬ ਜੀ ਅਤੇ ਭਾਈ ਗੁਲਾਬ ਸਿੰਘ ਖਾਲਸਾ ਜੀ। ਆਨੰਦ ਆ ਰਿਹਾ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ। ਬੁੱਟਰ ਬਠਿੰਡਾ ਤੋਂ ਜੀ।
@sukh623
@sukh623 4 ай бұрын
❤ ਬਹੁਤ ਜ਼ਿਆਦਾ ਆਨੰਦ ਆਇਆ ਜੀ ❤
@shukhdeep6725
@shukhdeep6725 5 ай бұрын
ਬਾਬਾ ਜੀ ਤੁਹਾਡੀਆਂ ਸਾਰੀਆਂ ਧਰਨਾ ਬਹੁਤ ਸੋਹਣੀਆਂ ਹੁੰਦੀਆ ਹਨ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਸਭਨਾਂ ਤੇ ਜੀ 🙏🙏🙏🙏
@tarsemsama7735
@tarsemsama7735 Ай бұрын
ਵਾਹਿਗੁਰੂ ਜੀ
@user-vg2ji6mq8j
@user-vg2ji6mq8j 5 ай бұрын
ਬਹੁਤ ਵਧੀਆ ਬਾਬਾ ਗੁਲਾਬ ਸਿੰਘ ਜੀ ਅਤੇ ਮਾਸ਼ਾਲਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@AmandeepSingh-om1qd
@AmandeepSingh-om1qd Жыл бұрын
Kya sur hai baba ji da,masha v kamal
@SATNAAM_SINGH_2624
@SATNAAM_SINGH_2624 Жыл бұрын
ਵਾਹਿਗੁਰੂ ਜੀ 🙏 ਮਾਸ਼ਾ ਅਲੀ ਸਾਬ ਜੀ ਬਹੁਤ ਵਧੀਆ ਲੱਗਿਆ ਕੀਰਤਨ ਕਰਦੇ ਹੋਏ
@khalsamusic2804
@khalsamusic2804 Жыл бұрын
ਬੇ ਸ਼ੁਮਾਰ ਰਹਿਮਤਾਂ ਸੱਚੇ ਸਤਿਗੁਰੂ ਜੀ ਦਿਆਂ 🌹
@gurwindersohi7214
@gurwindersohi7214 15 күн бұрын
Waheguru ji ❤❤❤❤❤
@EagerGrazingCows-bj3dn
@EagerGrazingCows-bj3dn 2 ай бұрын
Waheguru ji Waheguru ji ☝🏻 🤲🏻 🙏🏻
@satwindersinghsony9356
@satwindersinghsony9356 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ramandeepkour7001
@ramandeepkour7001 2 күн бұрын
🙏 waheguru ji mehr kro
@pagster3127
@pagster3127 21 күн бұрын
Blissful❤
@luckykainth8917
@luckykainth8917 Ай бұрын
Waheguru g 🙏🌺🌷🌹💐
@user-lv6tq1br7h
@user-lv6tq1br7h 4 ай бұрын
Waheguru ji.waheguru ji mehar bnai rakho ji
@user-wo4qw1me7n
@user-wo4qw1me7n 10 ай бұрын
ਵਾਹਿਗੁਰੂ ਜੀ❤
@KaurVirk-bw5lg
@KaurVirk-bw5lg Ай бұрын
Wha ji dhan baba nanak jii
@bikramsandhu6578
@bikramsandhu6578 8 ай бұрын
Waheguru Dhan ho gye Mann nu sakoon mil gya
@KaranveerSingh-yo5vr
@KaranveerSingh-yo5vr Ай бұрын
Whaeguru Mehar kare
@reshamjassal2651
@reshamjassal2651 5 ай бұрын
ਮੈਂ ਰੇਸ਼ਮ ਜੱਸਲ ਦਿਲੌ ਅਰਦਾਸ ਕਰਦਾ ਹਾਂ.. ਵਾਹਿਗੁਰੂ ਜੀ ਹਮੇਸ਼ਾਂ ਆਪ ਜੀ ਉਤੇ ਆਪਣੀ ਦੈਆ ਮੇਹਰ ਬਣਾਈ ਰੱਖਣ ਜੀ 🌹🙏🌹
@JDSATTAFAMILY
@JDSATTAFAMILY 6 ай бұрын
Baba g ❤dil jit lende ho Tusi aap ji de mithe bol nal ❤
@sukhchainsingh4792
@sukhchainsingh4792 Жыл бұрын
ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦਾ ਰਾਖਾ ਸਭਨੀ ਥਾਂਈ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@yashpalkashyap7914
@yashpalkashyap7914 Жыл бұрын
Vjl
@gulshanpaulsingh278
@gulshanpaulsingh278 11 ай бұрын
Jai Bhim ji
@harjeetkaur4623
@harjeetkaur4623 18 күн бұрын
waheguru ji❤️❤️❤️🙏🙏🙏🌹🌹🌹
@deepkaur8230
@deepkaur8230 3 ай бұрын
Waheguru ji 🙏bhut skoon milea sun k 💖🥺
@dilpreetmaan8513
@dilpreetmaan8513 Ай бұрын
Waheguruji 🙏🙏
@AshokKumar-bn1wp
@AshokKumar-bn1wp Ай бұрын
Dhan dhan baba nanak dev ji maharaj
@arvinderdadral6120
@arvinderdadral6120 Ай бұрын
Satnam ji waheguru ji ❤❤❤❤
@preettalwara2566
@preettalwara2566 7 ай бұрын
Waheguru ji sade ghar mehar kro ji
@gurbhejchahal8670
@gurbhejchahal8670 Жыл бұрын
ਬਾਕਮਾਲ ਗਾਇਆ ਬਾਬਾ ਜੀ ਅਤੇ ਮਾਸਾ ਅਲੀ ਸਾਹਿਬ ਬਾਬਾ ਜੀ ਦੇ ਮੂੰਹੋਂ ਬੜੀ ਵਾਰ ਸੁਣਿਆ ਹੈ ਪਰ ਜੋੜੀ ਮੂੰਹੋ ਸੁਣ ਕੇ ਆਪਣੀ ਮਾਂ ਨੂੰ ਬੜਾ ਰੋਇਆ ਮਾਪਿਆਂ ਤੋਂ ਬਿਨਾਂ ਕਿਸੇ ਨੂੰ ਦਿਲ ਦਾ ਦਰਦ ਸੁਣਾਇਆ ਨਹੀਂ ਜਾਂਦਾ ਜਦੋਂ ਮਾਪੇ ਤੁਰ ਜਾਂਦੇ ਨੇ ਰੋਣ ਲਈ ਮੋਢਾ ਵੀ ਨਹੀਂ ਲੱਭਦਾ ਲਿਖਣ ਵਾਲੇ ਵੀਰ ਨੂੰ ਸਲੂਟ ਹੈ
@user-tw3cp4bt4q
@user-tw3cp4bt4q 2 ай бұрын
Masha Alli ji NE muslman Ho ke v appne dharam di shift Kiri ji thanks Ali ji
@user-lh3nu7vg9z
@user-lh3nu7vg9z 2 ай бұрын
Waheguru ji mehar bharia hath rakhan ji
@jagrupsingh4717
@jagrupsingh4717 Жыл бұрын
Masha Ali je Kia baat ha aap ke juban ma Etna mitash hum aap per Fida ha
@preetkour3172
@preetkour3172 29 күн бұрын
🙏🙏🙏🙏🙏🙏🙏🙏🙏
@PrincepalsinghPrince-ke8cb
@PrincepalsinghPrince-ke8cb 11 ай бұрын
Apne babaji Kamal hi kr dite u r great
@user-zh8tq6if3i
@user-zh8tq6if3i 27 күн бұрын
Wehaguru jii
@RajinderSingh-sp2qs
@RajinderSingh-sp2qs 24 күн бұрын
Baba ji Dil Tu salute aa ji❤❤❤❤❤❤❤❤ waheguru ji waheguru ji waheguru ji waheguru ji waheguru 🙏🙏🙏🙏🙏🙏❤️
@JagtarSingh-lj4pl
@JagtarSingh-lj4pl 5 ай бұрын
good guru 🥰🥰🥰🤩🤩🙏🙏🙏
@surindermalhi6775
@surindermalhi6775 6 ай бұрын
Waheguru ji
@harnazrajan1599
@harnazrajan1599 2 ай бұрын
Waheguru i👌🙏🏻❤🙏🏻
@gsbssingh1960
@gsbssingh1960 11 ай бұрын
ਰੱਬਾ ਤੇਰੇ ਨਾਮ ਦੀ ਦਾਤ ਬਕਸ ਦਿਓ ਵਾਹਿਗੁਰੂ ਜੀ a ਅਰਦਾਸ ਪੂਰੀ ਕਰ ਦਿਓ ਮਿਲ ਸਾਬ ਕੁਸ ਜਾਂਦਾ ਤੇਰਾ ਨਾਮ ਬਹੁਤ ਔਖਾ ਮਿਲਦਾ ਤੇਰੇ ਨਾਮ ਦਾ ਕੋਈ ਮੁੱਲ ਨੀ ਵਾਹਿਗੁਰੂ ਵਾਹਿਗੁਰੂ
@pawancheema9960
@pawancheema9960 4 ай бұрын
ਞਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ
@amrindersingh1477
@amrindersingh1477 2 ай бұрын
Waheguru Ji
@HarjinderSingh-kp7dt
@HarjinderSingh-kp7dt 4 ай бұрын
Satnam waheguru ji 🙏 ❤
@baljindersinghsingh5389
@baljindersinghsingh5389 Жыл бұрын
Waheguru ji waheguru ji
@raviravikumar3170
@raviravikumar3170 7 ай бұрын
Would femas awaaz ustad Masha Ali
@ajmersingh8166
@ajmersingh8166 Жыл бұрын
ਸਾਰੇ ਪ੍ਰਮਾਤਾ ਦੇ ਬਣਾਏ ਇਨਸਾਨ ਨੇ ਵਾਹਿਗੁਰੂ ਜੀ ਭਲਾ ਕਰਨ 🙏
@harinderrana3997
@harinderrana3997 9 ай бұрын
00p
@harpreetsangha3124
@harpreetsangha3124 11 ай бұрын
Baba ji app di dharna sunda ji suba sham ji
@sukhchainsingh4792
@sukhchainsingh4792 Жыл бұрын
ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦਾ ਰਾਖਾ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਵਿੱਚ ਇੱਕ ਜੋਤ ਹੈ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਨਾਮ ਦੀ ਕਮਾਈ ਵਿਚੋਂ ਪੈਦਾ ਹੋਈ ਨਾਮ ਦੀ ਕਮਾਈ ਵਿਚੋਂ ਬਰਕਤ ਖ਼ੁਦਾ ਦੀ ਲੋੜ ਜ਼ਿੰਦਗੀ ਵਿਚ ਤੇਰੀ ਜਗਾ ਕੋਈ ਹੋਰ ਨਾ ਵਾਹਿਗੁਰੂ ਜੀ
@OmParkash__8t
@OmParkash__8t 5 ай бұрын
ਵਾਹਿਗੁਰੂ ਭਲੀ ਕਰੇ 🙏🙏🙏
@DaljitSingh-jp5ku
@DaljitSingh-jp5ku 6 күн бұрын
Waheguru.ji
@JoginderSingh-em6jh
@JoginderSingh-em6jh 4 ай бұрын
Dhan dhan raja sahib ji 🙏
@yuvrajsingh8155
@yuvrajsingh8155 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ🙏🙏♥️
@harbanssingh3378
@harbanssingh3378 Ай бұрын
Waheguru ji aap nu Tarkki bakhshe bhai saab ji Very nice song ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@harvirsinghmaan7033
@harvirsinghmaan7033 Жыл бұрын
ਸਤਿਨਾਮ ਵਾਹਿਗੁਰੂ ਜੀ 🌹❤🙏
@amanastrology7002
@amanastrology7002 11 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru
@PrithviBanger-ok6mc
@PrithviBanger-ok6mc 8 ай бұрын
Baba. Ji jio1000 sal
@satishrattanvlogs1992
@satishrattanvlogs1992 Жыл бұрын
Big fan of baba gulab singh ji bhut respect Dil ton g
@HARJITSINGH-vm8eg
@HARJITSINGH-vm8eg Жыл бұрын
Baba gulab Singh ne Masha Ali b jodta swad agya video da .. waheguru
@user-iq8yg6yp3n
@user-iq8yg6yp3n 5 ай бұрын
Wahiguru ji
@lovelyangel5875
@lovelyangel5875 Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਕੋਟਿ ਪ੍ਰਣਾਮ 🙏🏻 ਬਾਬਾ ਜੀ ਅਨੰਦ ਆ ਗਿਆ ਬਹੁਤ ਹੀ ਵਧੀਆ ਕੀਰਤਨ ਕੀਤਾ 🙏🏻 ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙇🏻‍♀️🙏🏻❤️❤️🌹🌹.
@ManpreetKaur-lq2ju
@ManpreetKaur-lq2ju 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
@kuljinderbilla2231
@kuljinderbilla2231 4 ай бұрын
Satnam jii
@KulwantSingh-rt4lc
@KulwantSingh-rt4lc Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।। 🙏🙏🙏
@lovelyangel5875
@lovelyangel5875 Жыл бұрын
ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਦੀ ਦਾਤ ਲਵੋ 🙏🏻🙇🏻‍♀️.
@onkarsingh9429
@onkarsingh9429 Жыл бұрын
Wmk 🙏
@InduOberoi.Jalandhar.Punjab.
@InduOberoi.Jalandhar.Punjab. Ай бұрын
Dhan Dhan Baba Nanak Ji meher Karo ji sab te ❤️ 🙏
@opstasboy
@opstasboy Жыл бұрын
ਵਾਹਿਗੁਰੂ ਜੀ 🙏🌹🙏🌹🙏💛🙏💛🙏💛🌹💛🌹🌹🌹🌹🌹💛🌹💛🙏💛🙏💛🌹🌹💛🌹💛🌹🌹🌹🌹🌹
@user-mc4ys5ku5h
@user-mc4ys5ku5h 11 ай бұрын
Very nice Baba ji
@sarabjitsingh5950
@sarabjitsingh5950 Жыл бұрын
ਬਾਬਾ ਜੀ ਦੀ ਅਵਾਜ ਤੇ ਧਾਰਨਾ ਸੁਣਕੇ ਰੂਹ ਨੂੰ ਖੁਸ਼ੀ ਮਿਲਦੀ ਹੈ ਨਾਲ ਦੀ ਨਾਲ ਮਾਸਾ ਅਲੀ ਸਾਬ ਦੀ ਅਵਾਜ ਤੇ ਦੋਨਾਂ ਦੀ ਜੁਗਲਬੰਦੀ ਚਾਰ ਚੰਨ ਲਾ ਗਈ ..ਦਿਲ ਖੁਸ਼ ਹੋ ਗਿਆ
@Sandeepsandeep-nd7gn
@Sandeepsandeep-nd7gn Жыл бұрын
Wahaguru ji meher kro apni sada ta
@BaljinderSingh-sv9nj
@BaljinderSingh-sv9nj Ай бұрын
💝🌹 ਵਾਹਿਗੁਰੂ ਜੀ 🌹💝
@sabharwalstudio01
@sabharwalstudio01 6 ай бұрын
❤❤❤❤❤❤whaguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Sumifatima786
@Sumifatima786 Жыл бұрын
Subhanallah subhanallah subhanallah rabb chardikla ch rakhe baba ji...
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 43 МЛН
Super gymnastics 😍🫣
00:15
Lexa_Merin
Рет қаралды 99 МЛН
Increíble final 😱
00:37
Juan De Dios Pantoja 2
Рет қаралды 79 МЛН
When someone reclines their seat ✈️
00:21
Adam W
Рет қаралды 28 МЛН
ਬੋਲੇ ਬੋਲ ਫ਼ਕੀਰਾਂ ਦੇ..  |BABA GULAB SINGH JI CHAMKAUR SAHIB WALE | LIVE
11:17
Gurbani Shabad Kirtan -Stair Gurbani ਗੁਰਬਾਣੀ
Рет қаралды 746 М.
Serik Ibragimov - Сен келдің (mood video) 2024
3:19
Serik Ibragimov
Рет қаралды 165 М.
Ozoda - JAVOHIR ( Official Music Video )
6:37
Ozoda
Рет қаралды 1,8 МЛН
Akimmmich - TÚSINBEDIŃ (Lyric Video)
3:10
akimmmich
Рет қаралды 391 М.
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 61 МЛН
V $ X V PRiNCE - Не интересно
2:48
V S X V PRiNCE
Рет қаралды 84 М.
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 82 М.