BABA JALALDIWAL ਕਬੱਡੀ 'ਚ ਪਹਿਲ ਸਨਮਾਨ ਬੂਲਿਟ ਮੋਟਰਸਾਈਕਲ,ਪਹਿਲਾ ਬੈਸਟ ਧਾਵੀ ਦਾ ਸਾਇਕਲ ਜੇਤੂ INTERVIEW

  Рет қаралды 54,765

Rang Punjab De : Dharma Haryau

Rang Punjab De : Dharma Haryau

4 жыл бұрын

#Bittu_Dugal#Seera_Pitho#Baba_Jaladiwal

Пікірлер: 182
@DSinghBaringYG
@DSinghBaringYG 4 жыл бұрын
ਬਹੁਤ ਹੀ ਵਧੀਆ ਇੰਟਰਵਿਊ ਹੈ। ਬਾਬਾ ਸਾਡੇ ਇਲਾਕੇ ਦਾ ਮਾਣ ਹੈ। ਬਾਈ ਦੀਆਂ ਗੱਲਾਂ ਸਿੱਧੀਆਂ ਤੇ ਸਾਫ ਹਨ।
@GurpreetSingh-nf6xt
@GurpreetSingh-nf6xt 9 ай бұрын
ਦਿਲ ਖੁਸ਼ ਕਰਤਾ ਬਾਈ ਨੇ ਬਹੁਤ ਵਧੀਆ ਇੰਟਰਵਿਊ
@kabbadi-nc8ib
@kabbadi-nc8ib 4 жыл бұрын
ਬੜੀ ਰੀਝ ਨਾਲ ਇੰਟਰਵਿਊ ਸੁਣੀ ਤੇ ਬਹੁਤ ਸੋਹਣੀਆ ਗੱਲਾ ਕੀਤੀਆ 22 ਨੇ ਕਾਉਕੇ ਕਲਾ ਆਲ ੳਪਨ ਕੱਪ ਤੇ ਵੇਖਿਆ ਸੀ ਰੂਹ ਖੁਸ਼ ਹੋ ਗਈ 22 ਨੁੰ ਵੇਖ ਕੇ
@khusisingh9955
@khusisingh9955 4 жыл бұрын
Mindi hamirgarh di interview karo y
@manindermaninder1640
@manindermaninder1640 4 жыл бұрын
ਬਾਬਾ ਉਸਤਾਦਾਂ ਦਾ ਉਸਤਾਦ ਰਿਹਾ।।।ਰਾਮਪੁਰਾ ਪਿੰਡ ਖੇਡਦਾ ਦੈਖਿਆ ਸੀ ।।।।।।।ਧੰਨ ਧੰਨ ਕਰਾਕੇ ਗਿਆ ਸੀ
@lakhucheema1672
@lakhucheema1672 4 жыл бұрын
ਬਾਬੇ ਬਾਈ ਦੀ ਇੰਟਰਵਿਊ ਸੁਣੀ ਬਹੁਤ ਵਧੀਆ ਲੱਗਿਆ ਖੇਡਦਾ ਵੀ ਦੇਖਿਆ ਬਾਈ ਬਹੁਤ ਸਿਰਾ ਪਲੇਅਰ ਰਹਿਆ ਬਾਈ ਬਹੁਤ ਨਿਮਰਤਾ ਵਾਲਾ ਖਿਡਾਰੀ ਸੀ
@deepindercheema5307
@deepindercheema5307 4 жыл бұрын
ਸਾਡੇ ਪਿੰਡ ਸਹੌਲੀ ਜਿਲ੍ਹਾ ਲੁਧਿਆਣਾ ਵਾਲੀ ਗੱਲ ਜਮ੍ਹਾਂ ਸੱਚ ਆ ਬਾਬੇ ਬਾਈ ਦੀ 5 ਲੱਖ ਰੁਪਏ ਜਿੱਤੇ ਸੀ ਲਗਾਤਾਰ ਜਿੱਤ ਕੇ ਆਖਰੀ ਸਾਲ ਹਠੂਰ ਨਾਲ ਫਾਈਨਲ ਮੈਚ ਸੀ ਏਕਮ ਹੁਰਾਂ ਨਾਲ ਬਹੁਤ ਸਿਰਾ ਮੈਚ ਲੱਗੇ ਸੀ
@GurwinderSingh-dh3ue
@GurwinderSingh-dh3ue 4 жыл бұрын
ਰਾੜਾ ਸਾਹਿਬ ਤੇ ਕਾਲਖ ਦਾ ਮੈਚ ਵਧੀਆ ਲੱਗਦਾ ਸੀ
@kamaljeetsingh2394
@kamaljeetsingh2394 4 жыл бұрын
ਜਲਾਲਦੀਵਾਲ ਦੀ ਟੀਮ ਪੂਰੀ ਅੱਤ ਸੀ
@dilbaggajjanwala2569
@dilbaggajjanwala2569 4 жыл бұрын
ਪਹਿਲੀ ਗੱਲ ਤਾਂ ਇਹ ਕੀ ਬਹੁਤ ਸੋਹਣੀ ਇੰਟਰਵਿਊ ਆ, ਬਹੁਤ ਸੋਹਣੀਆਂ ਤੇ ਸੱਚੀਆਂ ਗੱਲਾਂ ਕੀਤੀਆਂ ਵੀਰ ਨੇ.. ਮੈਂ ਵੀ 22 ਨੂੰ ਖੇਡਦੇ ਹੋਏ ਦੇਖਿਆ, ਬੜੀ ਚੜਤ ਸੀ ਯਰ ਭਰਾ ਦੀ,, ਜਿੰਨਾ ਟਾਈਮ ਕਬੱਡੀ ਖੇਡੀ ਆ ਬਾਬੇ 22 ਨੇ ਸਿਰਰਾ ਖੇਡੀ ਆ.. ਜੁੱਗ ਜੁੱਗ ਜੀਓ ਵੱਡੇ ਵੀਰ ਜੀ,, ਤੇ,, ਬਹੁਤ ਬਹੁਤ ਧੰਨਵਾਦ ਆ ਧਰਮੇ ਵੀਰ ਦਾ ਜੋ ਇਹਨਾਂ ਪਲੇਅਰਾ ਨਾਲ ਗੱਲਬਾਤ ਕਰਕੇ ਦਰਸ਼ਕਾਂ ਦੇ ਰੂਬਰੂ ਕਰਦੇ ਆ... ਬਹੁਤ ਖੂਬਸੂਰਤ ਇੰਟਰਵਿਊ ਆ..... ਵੱਲੋਂ : ਦਿਲਬਾਗ ਗੱਜਣ ਵਾਲਾ 🙏🙏🙏🙏🙏👌👌👌👌👌👌👍👍👍👍🙏🙏🙏🙏🙏🙏🙏🙏
@panditvijayshastriaaryavar6205
@panditvijayshastriaaryavar6205 4 жыл бұрын
Baba the great personality in the kabaddi. Salute aa veer g
@gurjantsingh7870
@gurjantsingh7870 4 жыл бұрын
ਬਾਬਾ ਜਲਾਲਦੀਵਾਲ ਦਾ ਨਾਮ ਸੁਣੀਆਂ ਆ ਜੀ ਪਰ ਦਰਸ਼ਨ ਪਹਿਲਾਂ ਵਾਰ ਹੋੲੇ ਆ ਜੀ
@gurjantsingh7870
@gurjantsingh7870 4 жыл бұрын
ਬਾਬਾ ਜਲਾਲਦੀਵਾਲ ਸਾਬਕਾ ਕਬੱਡੀ ਖਿਡਾਰੀ ਆ
@yudhvirsingh2482
@yudhvirsingh2482 3 жыл бұрын
ਬਾਬਾ ਜਲਾਲਦੀਵਾਲ ਮੇਰਾ ਮਨਪਸੰਦ ਰੇਂਡਰ ਆ❤️❤️🙏🏻🙏🏻
@gurmohansingh8515
@gurmohansingh8515 3 жыл бұрын
ਬਹੁਤ ਵਧੀਆ ਕੋਸਿਸ ਆ ਭਾਜੀ ਤੁਹਾਡੀ ਪੁਰਾਣੇ ਪਲੇਅਰ ਸਾਹਮਣੇ ਲੈ ਕੇ ਆਉਂਦੇ ਹੋ ਜਿਨਾਂ ਨੂੰ ਅਸੀ ਜਾਣਦੇ ਨਹੀ ਉਨਾ ਬਾਰੇ ਪਤਾ ਲੱਗਦਾ ਬਹੁਤ ਬਹੁਤ ਮੇਹਰਬਾਨੀ ਭਾਜੀ ਧਰਮਾ ਹਰੇਉ ਜੀ
@rangpunjabdedharmaharyau9220
@rangpunjabdedharmaharyau9220 3 жыл бұрын
ਧੰਨਵਾਦ ਜੀ
@jaspreetkhosa5823
@jaspreetkhosa5823 4 жыл бұрын
Sailbrah kabaddi cup Jalaldiwal Di team poori super duper star hundi c..
@brarvlogs5531
@brarvlogs5531 4 жыл бұрын
ਵਾਹ ਬਾਈ ਸਿਰਾ ਰੇਡਰ ਸੀ ਬਾਬਾ ❤ ❤ 🙏
@ranjitsahauli1873
@ranjitsahauli1873 4 жыл бұрын
Sahauli oss saal teama bahut takriya pauchiya c sirra match hoye c 6me saal sade nal final c Chakker pind ch ma aasi second c
@basantsingh8897
@basantsingh8897 3 жыл бұрын
I miss you bittu bai 😭😭😭😭😭
@sharnjitsingh6192
@sharnjitsingh6192 3 жыл бұрын
Bahot Vadia player hai baba ji
@AmandeepSingh-ys2ip
@AmandeepSingh-ys2ip 4 жыл бұрын
Jalaldiwal de match saidoke nl lag c bhut ghaint
@user-nh3kx2qs7o
@user-nh3kx2qs7o 4 жыл бұрын
ਰਤਿਏ ਮੈਚ ਹੋਇਆ ਸੀ ਪਿਥੋ ਤੇ ਜਲਾਲਦੀਵਾਲ ਦਾ ਜਲਾਲਦੀਵਾਲ ਜਿੱਤੀ ਸੀ ਜਿਨੇ ਜਿਨੇ ਦੇਖਿਆ ਸੀ ਅਜ ਵੀ ਯਾਦ ਆ ਬਾਬਾ ਨੇ ਵਲੇ ਵਲੇ ਕਰਵਾਈ ਸੀ
@kulbirkulbirkulbirsingh6585
@kulbirkulbirkulbirsingh6585 4 жыл бұрын
Jakhn dadi hoya c jihra
@kulbirkulbirkulbirsingh6585
@kulbirkulbirkulbirsingh6585 4 жыл бұрын
Jakhn dadi hoya c match
@user-nh3kx2qs7o
@user-nh3kx2qs7o 4 жыл бұрын
@@kulbirkulbirkulbirsingh6585 ha y
@kulbirkulbirkulbirsingh6585
@kulbirkulbirkulbirsingh6585 4 жыл бұрын
@@user-nh3kx2qs7o pind kihra tera vir
@user-nh3kx2qs7o
@user-nh3kx2qs7o 4 жыл бұрын
@@kulbirkulbirkulbirsingh6585 ratia brother
@dilbardhillon46
@dilbardhillon46 4 жыл бұрын
ਸਿਰੇ ਦਾ ਰੇਡਰ ਆ ਬਾਬਾ ਜਲਾਲਦੀਵਾਲ ਵਾਲਾ । ਬੜੇ ਹੀ ਮੈਚ ਦੇਖੇ ਆ ਬਾਬੇ ਦੇ
@happis3209
@happis3209 4 жыл бұрын
y mera pind hathur a y par ajj y da interview dekh ke swaad a gya yr bhut intresting interview lgya bhut bdia insan lgya y asi bachpan ch dekhya y nu bhut sirrra c player
@Sukhjeetsingh4612
@Sukhjeetsingh4612 4 жыл бұрын
22 ikam hathur da no. Hhh.
@GagandeepSingh-xe4pf
@GagandeepSingh-xe4pf 9 ай бұрын
ਬਾਬੇ ਨੂੰ ਵੀਰ ਦੇਖਿਆ ਅਸੀਂ ਮੋਹਰ ਸਿੰਘ ਵਾਲਾ ਟੂਰਨਾਮੈਂਟ ਤੇ ਓਥੇ ਹਰ ਸਾਲ ਖੇਡ ਦੀ ਜਲਾਲ ਦੀ ਵਾਲ,, ਧੰਨਵਾਦ ਧਰਮੇ ਬਾਈ ਤੁਸੀ ਬਹੁਤ ਸੋਹਣਾ ਉਪਰਾਲਾ ਕਰਦੇ ਹੋ ਪੁਰਾਣੇ ਪਲਿਆਰਾ ਦੇ ਦਰਸ਼ਨ ਕਰਵਾ ਦਿੰਦੇ ਹੋ
@deepsidhu1307
@deepsidhu1307 4 жыл бұрын
Aj tak di sab to best interview hai y ji .. Baba bhut nc player hai .. Ik var match dekhia c sardulgarh pitho nal bhut takda match hoya c
@mandeepsingh4400
@mandeepsingh4400 3 жыл бұрын
ਸਾਡੇ ਬੁੱਲ੍ਹਿਆ ਰਕਾੜ ਬੋਲਦੇ love u babe veer
@GurwinderSingh-dh3ue
@GurwinderSingh-dh3ue 4 жыл бұрын
ਬਾਬੇ ਨੇ ਕਿਸੇ ਦੇ ਵੀ ਥੱਪੜ ਨੀ ਮਾਰਿਆ
@sarbjittoor4397
@sarbjittoor4397 4 жыл бұрын
Nice interview bht vadhia lagia veer g baba gud player
@harkamaljhajjz7842
@harkamaljhajjz7842 4 жыл бұрын
BAI Boht Nic person AA PURANI YAARI AA BABA VEERE NAL SADI
@jagroopbrar4487
@jagroopbrar4487 Жыл бұрын
ਬਾਬੇ ਅਤੇ ਗੋਰਾ ਗੋਲੇਵਾਲੀਆ ਨਾਲ ਬਹੁਤ ਪਿਆਰ ਸੀ
@lovelykurar
@lovelykurar 4 жыл бұрын
Bai tere bahut match dekhe ne..bahut vadia game c...good interview
@mandeepsingh4400
@mandeepsingh4400 4 жыл бұрын
Mera brother baba veera
@gurjantsingh7870
@gurjantsingh7870 4 жыл бұрын
Good interview Dharma bro ji
@rajindersandhugoldysandhu7834
@rajindersandhugoldysandhu7834 6 ай бұрын
ਬਹੁਤ ਵਧੀਆ ਲੱਗੀ ਇੰਟਰਵਿਊ
@harmanjeetsingh1586
@harmanjeetsingh1586 4 жыл бұрын
Sirrra interview godbless you
@gujjarajay6074
@gujjarajay6074 4 жыл бұрын
Miss you bittu duggal gujjar
@MandeepSingh-yh7le
@MandeepSingh-yh7le 3 жыл бұрын
Bai bhut good aa bhut respect karda bai tu bna nhi bolo A kise nu
@jagdevsinghdhillon801
@jagdevsinghdhillon801 3 жыл бұрын
Sirraaa bai
@punjabirang3372
@punjabirang3372 4 жыл бұрын
Good job brother Love kabbadi
@gaganbenipal8528
@gaganbenipal8528 4 жыл бұрын
Siraa player C 22
@gurnoorsinghmaan5917
@gurnoorsinghmaan5917 4 жыл бұрын
bhut vadea game se bai de
@rajkumarrajukanakwalia399
@rajkumarrajukanakwalia399 4 жыл бұрын
ਬਹੁਤ ਵਦੀਆ ਉਪਰਾਲਾ ਹੈ ਬਾਈ ਜੀ
@varinderbrar1586
@varinderbrar1586 4 жыл бұрын
Kya baat hai bai g top Da person top d interview
@brarvlogs5531
@brarvlogs5531 4 жыл бұрын
right
@VickySingh-no3vr
@VickySingh-no3vr 4 жыл бұрын
ਸ਼ੀਰਾ ਬੋਪਰਾਏ ਦੀ ਇੰਟਰਵਿਊ ਕਰਓ
@amargandara9698
@amargandara9698 4 жыл бұрын
Masi deya munda love you Veere❤😘😘
@satnambrar4318
@satnambrar4318 4 жыл бұрын
Very nice person God bless you veer
@sewaksingh6770
@sewaksingh6770 4 жыл бұрын
Good interview y g
@parminderjhajj11931
@parminderjhajj11931 4 жыл бұрын
Khanna hoya c match kalakh te d.a.v.bathinda da match final babai te bhalwan ballai ballai karati c
@kulvindersingh798
@kulvindersingh798 4 жыл бұрын
Gondwal taa sirra kita y hona nee y record aa baba hona jina tym tournament hoia best hii rahe aa Desi ghee daa pipa hunda cc 👌👌👌❤️❤️❤️🙏
@deepaghalotideepa4283
@deepaghalotideepa4283 4 жыл бұрын
Veer sirraa
@amanjalaldiwal9636
@amanjalaldiwal9636 4 жыл бұрын
Sirraaa bnda bawa Jalaldiwal
@ranveersingh581
@ranveersingh581 4 жыл бұрын
Gud wark veer
@jagmailsidhu7534
@jagmailsidhu7534 4 жыл бұрын
Good intervew
@harindersingh5076
@harindersingh5076 4 жыл бұрын
Sirrra team se jalaldiwal baba ta sirha att raider se
@sunnychoudhary1479
@sunnychoudhary1479 4 жыл бұрын
Bittu ustaad gg miss u
@sandhujatt3553
@sandhujatt3553 4 жыл бұрын
ਪੂਰੇ ਟੋਪ ਦੀ ਗੇਮ ਸੀ ਬਾਈ ਦੀ
@gurpinderrattowal7681
@gurpinderrattowal7681 3 жыл бұрын
ਸਰਾਭਾ ਪਿੰਡ ਵਿੱਚ ਬਾਬਾ ਜੀ ਦੀ ਬਰਸੀ ਤੇ ਦੇਖਿਆ ਸੀ ਖੇਡ ਦਾ ਬਾਬੇ ਨੂੰ
@KuldeepSingh-cu3rg
@KuldeepSingh-cu3rg 4 жыл бұрын
Bakeya veer tera name v bhut suneya bhut vdya insaan a y
@manpreetsinghmani5139
@manpreetsinghmani5139 3 ай бұрын
❤❤ baba ji top
@billasidhusidhu735
@billasidhusidhu735 4 жыл бұрын
Siraaaaaa c
@happyhans1933
@happyhans1933 4 жыл бұрын
Sira c baba
@alitonsa2192
@alitonsa2192 4 жыл бұрын
Siree baba super star
@amandhaliwal5667
@amandhaliwal5667 4 жыл бұрын
Baba siraa
@AjeetSingh-kc1zm
@AjeetSingh-kc1zm 4 жыл бұрын
bhai bht vdia player c
@gurdeepsingh8899
@gurdeepsingh8899 4 жыл бұрын
Siraa baba
@gurtejdhaula6075
@gurtejdhaula6075 4 жыл бұрын
Baba sirra player
@sherbajdhaliwal5650
@sherbajdhaliwal5650 4 жыл бұрын
Sirra y
@babbujhajj6953
@babbujhajj6953 4 жыл бұрын
Good veer
@satnamsinghsran4419
@satnamsinghsran4419 4 жыл бұрын
Sira bro
@bhullaragriculturefarm8281
@bhullaragriculturefarm8281 4 жыл бұрын
ਬਾਬੇ ਬਾਈ ਸਾਡੇ ਪਿੰਡ ਮੋਹਰ ਸਿੰਘ ਵਾਲੇ ਤੁਸੀਂ ਲਗਾਤਾਰ 7-8 ਸਾਲ ਖੇਡੇ ਤੇ ਹਰ ਵਾਰ ਫ਼ਸਟ ਇਨਾਮ ਜਿਤਿਆ ਬਹੁਤ ਨਾਮ ਹੁੰਦਾ ਜਲਾਲਦੀਵਾਲ ਟੀਮ ਦਾ ਬਾਈ ਮਾਨਸਾ ਜ਼ਿਲ੍ਹੇ ਵਿੱਚ ਤੁਸੀਂ ਮੈਨੂੰ ਲੱਗਦਾ ਸਿਰਫ ਮੋਹਰ ਸਿੰਘ ਵਾਲੇ ਹੀ ਆਪਣੀ ਟੀਮ ਲੈ ਕੇ ਅਉਂਦੇ ਬਾਈ ਉਹ ਦਿਨਾਂ ਦਾ ਜ਼ਿਕਰ ਨਹੀਂ ਕੀਤਾ ਵੀਡੀਓ ਵਿੱਚ। ਮੈਂ ਤੁਹਾਨੂੰ ਇੱਕ ਵਾਰ ਲੁਧਿਆਣੇ ਮੌਲ ਵਿੱਚ ਮਿਲਿਆ ਸੀ ਜਦੋਂ ਮੈਂ ਤੁਹਾਨੂੰ ਆਪਣਾ ਪਿੰਡ ਮੋਹਰ ਸਿੰਘ ਵਾਲਾ ਦੱਸਿਆ ਤਾਂ ਤੁਸੀਂ ਕਿਹਾ ਸੀ ਬਾਈ ਨਾਇਬ ਆਲਾ ਪਿੰਡ।
@gurmeetgrewal3149
@gurmeetgrewal3149 3 жыл бұрын
Mai v baddowal to hi a mai oh match dekhyea c best wala end match c
@babalbhangu2205
@babalbhangu2205 4 жыл бұрын
Eh aa baba jalaldiwal jatt d record bolde aa
@jagsirkhan206
@jagsirkhan206 3 жыл бұрын
Top player c y kabaadi da
@parvindersingh9918
@parvindersingh9918 4 жыл бұрын
Mann ge y nu sirra e aa
@kulvindersingh798
@kulvindersingh798 4 жыл бұрын
Mera pind gondwal hi aa y real story aa ehh baba dii sirrrra team cc Ludhiana jila dii 👌👌
@sandeepgora1329
@sandeepgora1329 4 жыл бұрын
ਬਾਕਿਆ ਈ ਜਲਾਲਦੀਵਾਲ ਦੀ ਤੂਤੀ ਬੋਲੀ ਆ ਕਬੱਡੀ ਚ
@navtejkhosa7210
@navtejkhosa7210 2 жыл бұрын
Very nice ienterwo
@gagandeepsingh6417
@gagandeepsingh6417 4 жыл бұрын
ਬਾਈ ਜੀ ਅਪਾ ਬਹੁਤ ਮੈਚ ਦਖੇ ਅਾ ਬਾਬੇ ਦੇ ਮੇਰਾ ਏਰੀਆ bhakhi
@majercheemasingh5944
@majercheemasingh5944 4 жыл бұрын
ssa akal baba ji😀
@MohanSingh-du1qd
@MohanSingh-du1qd 4 жыл бұрын
Baba Bai sirra Raider .....
@harvindersinghdhaliwal7312
@harvindersinghdhaliwal7312 2 жыл бұрын
Great player
@premsingh-rq9gv
@premsingh-rq9gv 4 жыл бұрын
Good parson y
@gurmaildirba386
@gurmaildirba386 3 жыл бұрын
Good player
@gursewaksandhu7914
@gursewaksandhu7914 3 жыл бұрын
Super star
@happysidhu9853
@happysidhu9853 3 жыл бұрын
ਵਧੀਆ ਪਲੇਅਰ
@ravindersinghbinda9212
@ravindersinghbinda9212 4 жыл бұрын
appa v dekheya khed da bhut takdi game c babe di
@tajpaldeol2232
@tajpaldeol2232 3 жыл бұрын
Sirra
@mssingh599
@mssingh599 4 жыл бұрын
Very very very very nice 💗💗💖💖💓
@SandeepSingh-mu3vh
@SandeepSingh-mu3vh 4 жыл бұрын
Super duper star Rader baba
@sonybenipal4301
@sonybenipal4301 4 жыл бұрын
Raikot de saan c
@jaswindersinghlaad8297
@jaswindersinghlaad8297 4 жыл бұрын
Sade pind di shaan c baba y💪
@MustakKhan-br5lt
@MustakKhan-br5lt 11 ай бұрын
Baba Shaan aa c ne
@MANJINDERSINGH-il7gm
@MANJINDERSINGH-il7gm 4 жыл бұрын
Sade pind khed ke giya sira paleyar aa y
@jassigilldirba3459
@jassigilldirba3459 4 жыл бұрын
Siraaa
@amarjeetsingh4598
@amarjeetsingh4598 4 жыл бұрын
Y mera pind Deharka 2 year jitta c first c
@yad9448
@yad9448 4 жыл бұрын
Good
@gaganbenipal8528
@gaganbenipal8528 4 жыл бұрын
Dharma g Sandeep Ludhar di interview karo ji.
@jaspreetsingh-ps5yz
@jaspreetsingh-ps5yz 4 жыл бұрын
inderjit kalsian di interview kro y
@mandeepgujjar7756
@mandeepgujjar7756 4 жыл бұрын
Baba nice man
@satnamsinghsran4419
@satnamsinghsran4419 4 жыл бұрын
Sira bro manu tere te maan a
@gurnoorsinghmaan5917
@gurnoorsinghmaan5917 4 жыл бұрын
bade rej se baba nu dakhan de jeonda rah entrveo karan valea
Exclusive Interview Shindri Phullanwal Ex Kabaddi Player|Dharma Haryau||9876155179||
39:42
Rang Punjab De : Dharma Haryau
Рет қаралды 48 М.
Inside Out 2: Who is the strongest? Joy vs Envy vs Anger #shorts #animation
00:22
No empty
00:35
Mamasoboliha
Рет қаралды 8 МЛН
Sigma girl and soap bubbles by Secret Vlog
00:37
Secret Vlog
Рет қаралды 14 МЛН
ya murga ki ka ha #funny
0:18
Nemi Shorts
Рет қаралды 7 МЛН
Matt Kills Dexter's Deer | Dexter: New Blood S1E1 | #Shorts
0:51
Clashed PR
Рет қаралды 15 МЛН
Вилка для консервов 🥒
0:51
Сан Тан
Рет қаралды 3 МЛН
Live🔴 girls funny😂Chinese
0:31
Girl's funny
Рет қаралды 8 МЛН