Рет қаралды 38,482
ਇਹ ਕਥਾ ਇਸ ਲਈ ਪਾਈ ਹੈ! ਕਿਓਂ ਕੇ ਬਹੁਤ ਸਾਰੇ ਪ੍ਰਚਾਰਕ ਬੋਲ ਦੇ ਹਨ ਕੇ
ਪੁੱਤਰੀ ਕੌਲ ਨਾ ਪਾਲਿਓ, ਕਰਿ ਪੀਰਹੋ ਕੰਨ ਮੁਰੱਟੀਏ, ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਰਣ ਛੱਟੀਏ,
ਪ੍ਰਚਾਰਕ ਜੋ ਬੋਲ ਦੇ ਹਨ, ਬਿਲਕੁਲ ਹੀ ਗ਼ਲਤ ਹੈ!
ਬਾਬਾ ਸ਼੍ਰੀ ਚੰਦ ਜੀ ਕੋਲ ਜਾਣ ਵਾਲੀਆਂ ਹਸਤੀਆਂ!
ਗੁਰੂ ਅਮਰਦਾਸ ਜੀ
ਗੁਰੂ ਰਾਮਦਾਸ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਹਰ ਗੋਬਿੰਦ ਸਾਹਿਬ ਜੀ
ਇਨੀਆਂ ਵੱਡੀਆਂ ਹਸਤੀਆਂ ਜਾਂਦੀਆਂ ਸੀ,
ਪਰ ਲੱਗਦਾ ਢੰਡਰੀਆਂ ਵਾਲ਼ੇ, ਅਤੇ ਪੰਥਪ੍ਰੀਤ ਜਿਨ੍ਹਾਂ ਗਿਆਨ ਨਹੀਂ ਸੀ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
sodhipatshajifaundation@gmail.com