Рет қаралды 58,136
ਸੰਤ ਸਿਪਾਹੀ ਬਾਬਾ ਵਡਭਾਗ ਸਿੰਘ ਸੋਢੀ ਜੀ ਦਾ ਇਤਿਹਾਸ ਅੱਗੇ ਜਰੂਰ ਸ਼ੇਅਰ ਕਰਨਾ, ਤਾ ਕੇ ਸਭ ਨੂੰ ਪਤਾ ਲੱਗ ਜਾਵੇ ਕੇ ਬਾਬਾ ਵਡਭਾਗ ਸਿੰਘ ਜੀ ਨਿਹੰਗ ਸਿੰਘ ਬਾਣੇ ਬਾਣੀ ਦੇ ਧਾਰਨੀ ਸਨ /
ਜੋ ਲੋਗ ਬਾਬਾ ਵਡਭਾਗ ਜੀ ਦਾ ਨਾਮ, ਭੂਤਾਂ ਪ੍ਰੇਤਾਂ ਨਾਲ ਜੋੜਦੇ ਹਨ!
ਓਹਨਾ ਮੇਰੇ ਵੀਰਾਂ ਨੂੰ ਬੇਨਤੀ ਹੈ ਕੇ ਬਾਬਾ ਜੀ ਨੂੰ ਆਪਾਂ ਗੁਰਸਿੱਖ ਦਿਖਾਉਣਾ ਤਾ ਕੇ ਕੋਈ ਵੀ ਪ੍ਰਚਾਰਕ, ਬਾਬਾ ਜੀ ਨੂੰ ਮਾੜਾ ਨਾ ਬੋਲ ਸਕੇ
ਕੁੱਝ ਵੀਰ ਕਹਿੰਦੇ ਹਨ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਰਾਪ ਦਿੱਤਾ ਸੀ! ਬਾਬਾ ਜੀ ਨੂੰ ਕੇ ਭੂਤਾਂ ਦਾ ਗੁਰੂ ਬਣੇਗਾ
ਬਾਬਾ ਵਡਭਾਗ ਸਿੰਘ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਤੋਂ 7 ਸਾਲ ਬਾਦ ਵਿੱਚ ਹੋਇਆ ਸੀ!
ਬਾਕੀ, ਗੁਰੂ ਸਾਹਿਬ ਤਾ ਕਹਿੰਦੇ ਹਨ ਕੇ
ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ
ਭੁੱਲ ਗ਼ਲਤੀ ਮਾਫ ਕਰਨਾ ਜੀ ਅਗਰ ਕੁਝ ਗ਼ਲਤ ਬੋਲਿਆ ਹੋਵਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਚੰਗਾ ਲੱਗੇ ਤਾ comments ਜਰੂਰ ਕਰਨਾ ਕਿਹੜੀ ਜਗ੍ਹਾ ਤੋਂ ਇਹ ਵੀ ਦੱਸਣਾ ਜੀ
ਧੰਨਵਾਦ ਆਪ ਜੀ ਦਾ ਦਾਸ : ਮੋ : 98725- 22528