BABAL DA VEHRA EP 94 | MR MRS DEVGAN | DEV MINDO | NEW PUNJABI WEB SERIES |

  Рет қаралды 742,049

Mr Mrs Devgan

Mr Mrs Devgan

Күн бұрын

Пікірлер: 1 800
@MrMrsDevgan
@MrMrsDevgan 9 ай бұрын
EPISODE- 94 KAHANI APNE END WALL JAA RHI HAI PAR SHAGUN DE DIN SHURU HO GYE JI SHARE JROR KAREO DOSTO BOLIYA KIVE LAGGIYA SACH DSEO KIRAN DAA AKHRI HUKAM PURA HOU YA NHI ?
@manpreetboparai792
@manpreetboparai792 9 ай бұрын
Very nice story veer ji boliyaan boht sohnia c
@balbirkaur7696
@balbirkaur7696 9 ай бұрын
🎉 ਔਸਮ
@narinderkaur3533
@narinderkaur3533 9 ай бұрын
Hope so hovega 😅
@Mannu-c2s
@Mannu-c2s 9 ай бұрын
Apa tohnuh eik story send krni a kive kryiye pr send
@KamaljitKaur-se5tw
@KamaljitKaur-se5tw 9 ай бұрын
Bot vdiya kmaal krti aaj ta❤
@jashanpreetsingh1521
@jashanpreetsingh1521 9 ай бұрын
ਬਾਬਲ ਦੇ ਵਿਹੜਾ । series ਨੇ ਵੱਟ ਹੀ ਕੱਢੇ ਪਏ ਆ । ਦਿਲ ਹੀ ਜਿੱਤ ਲਿਆਂ ਸਾਡੇ ਸਾਰੇ ਪਰਿਵਾਰ ਦਾ। ਜਿਉਂਦੇ ਵਸਦੇ ਰਹੋ ਸਾਰੇ ਮੈਂਬਰ😊😊😊😊😊❤❤❤❤❤❤
@gurpalsingh9177
@gurpalsingh9177 9 ай бұрын
Bahut badhiya serial Babul da beta man Khush kar
@harjitkaur1514
@harjitkaur1514 9 ай бұрын
ਬਹੁਤ ਸੋਹਣਾ ਸਭਦਾ ਗਿੱਦਾ ਭੰਗੜਾ ਪਰ ਅਮਰ ਵੀਰ ਜੀ ਤੇ ਗਗਨ ਭਾਬੀ ਦਾ ਤਾਂ ਕੀ ਕਹਿਣਾ ❣️👌👌👌
@k.larora5658
@k.larora5658 9 ай бұрын
😊
@k.larora5658
@k.larora5658 9 ай бұрын
🎉❤👍👍👍👍👍
@ਕਵੀਸ਼ਰਅਮਰੀਕਸਿੰਘਖੈਹਿਰਾ-ਠ6ਠ
@ਕਵੀਸ਼ਰਅਮਰੀਕਸਿੰਘਖੈਹਿਰਾ-ਠ6ਠ 9 ай бұрын
ਬਹੁਤ ਹੀ ਅਨੰਦ ਆਇਆ ਜੀ ਗੁਰੂ ਸਾਹਿਬ ਜੀ ਸਾਰੀ ਟੀਮ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ
@KK-op8ev
@KK-op8ev 9 ай бұрын
ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਕਲਾ ਬਖਸ਼ੇ ਜੀ 🎉🎉🎉🎉🎉❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉❤❤❤❤❤❤❤
@ShubhKhera82
@ShubhKhera82 9 ай бұрын
ਗੁਰੀ ਅਤੇ ਗਗਨ ਨਬੀ ਕਿਰਨ ਨੇ ਬਹੁਤ ਵਧੀਆ ਪਾਇਆ ਭੰਗੜਾ ਬਾਪੂ ਦਾ ਵੀ ਭੰਗੜਾ ਵੇਖਣਾ ਅੱਜ ਅਸੀਂ
@Fattehexpress
@Fattehexpress Ай бұрын
O balle balle balle nazare lyate mindo bhn di jago te ❤
@parwinderchopra443
@parwinderchopra443 9 ай бұрын
ਬਹੁਤ ਹੀ ਵਧੀਆ 🎉 ਆਨੰਦ ਆ ਗਿਆ ਸਾਰੀ ਟੀਮ ਬਹੁਤ ਹੀ ਸੋਹਣੀ ਲੱਗਦੀ ਸੀ ❤❤❤❤❤❤❤🎉
@bhindabhullar8698
@bhindabhullar8698 9 ай бұрын
ਬਹੁਤ ਹੀ ਵਧੀਆ ਸਭ ਦਾ ਗਿੱਧਾ ਭੰਗੜਾ 👌👌👌👌💐💐💐💐😘😘😘😘 ਸੱਚੀ ਮਜ਼ਾ ਆਹ ਗਿਆ super❤❤❤❤❤
@neeturani7554
@neeturani7554 9 ай бұрын
ਬਹੁਤ ਸੋਹਣਾ ਗਿੱਧਾ ਪਾਇਆ ਸਾਰਿਆਂ ਨੇ ਦਿਲ ਖੁਸ਼ ਹੋ ਗਿਆ
@sunitakalra5062
@sunitakalra5062 9 ай бұрын
यह किस्त गिद्धा भांगड़ा वाली मन खुश कर दिया ऐसा लगता है यह खत्म ही नहीं होना चाहिए बार बार देखने को मन करता है हर कोई अपने किरदार में परफेक्ट है परमात्मा आपको बहुत प्रोग्रेस दे
@ManjitkaurBrar-l9t
@ManjitkaurBrar-l9t 9 ай бұрын
ਬਹੁਤ ਵਧੀਆ ਗਿੱਧਾ ਤੇ ਭੰਗੜਾ ।ਬਈ ਮਿੰਧੋ ਤੇਰੇ ਵਿਆਹ ਤੇ ਮਜਾ ਆਗਿਆ।
@SonuGupta-gt9nv
@SonuGupta-gt9nv 9 ай бұрын
ਬਹੁਤ ਵਧੀਆ। ਮਜਾ ਆ ਗਿਆ ਦੇਖ ਕੇ। ਬੋਲੀਆਂ ਬਹੁਤ ਵਧੀਆ ਸੀ ਗਿੱਧਾ ਭੰਗੜਾ ਬਹੁਤ ਵਧੀਆ ਸੀ
@gidersukh7631
@gidersukh7631 9 ай бұрын
ਬਹੁਤ ਅੱਤ ਵੀਡੀਓ ਸੀ ਅੱਜ ਦੀ ਸੱਚੀ ਦਿਲ ਬਾਗੋਬਾਗ ਹੋ ਗਇਆ 💞❤️❤️❤️
@charanjitkourjind416
@charanjitkourjind416 9 ай бұрын
Bahut ਸੋਹਣਾ ਗਿੱਧਾ ਭੰਗੜਾ ਪਾਇਆ ਹੈ ਸਾਰਿਆਂ ਨੇ 🎉
@UPSCJOURNEY1049
@UPSCJOURNEY1049 9 ай бұрын
ਦਿਲ ਖੁਸ਼ ਹੋ ਗਿਆ ਜੀ ❤ਸਾਰੇ ਬਹੁਤ ਸੋਹਣੇ ਲਗਦੇ ਸੀ 🔥 ਬਹੁਤ ਮਜਾ ਆਇਆ 😅😅
@maansingh6350
@maansingh6350 9 ай бұрын
ਬਾਅ ਕਿਆ ਬਾਤ ਏ ਅੱਜ ਤਾ ਕਮਾਲ ਹੀ ਹੋਗੀ ਮਜਾ ਆ ਗਿਆ ਮੇਰੇ hasband ji ਨੇ full enjoy kita nic episode 👌👌💫💫⭐⭐🎉🎉🎊🎊♥️♥️🥰👏👏💫💫👍👌👌👌👌👌
@ExcitedBrownBear-fs6nb
@ExcitedBrownBear-fs6nb 9 ай бұрын
ਬੋਲੀਆਂ ਬਹੁਤ ਹੀ ਸੁੰਦਰ ਹਨ ਅਤੇ ਨੱਚਦੇ ਵੀ ਸੋਹਣੇ ਲੱਗਦੇ ਹਨ ❤❤❤
@Batthjashan916
@Batthjashan916 9 ай бұрын
ਬਹੁਤ ਵਧੀਆ ਸਟੋਰੀ ਆ ਵੀਰ ਜੀ।ਬਹੁਤ ਮਨ ਖ਼ੁਸ਼ ਹੁੰਦਾ ਵੀਡਿਓ ਵੇਖ ਕੇ
@tarsemsingh5834
@tarsemsingh5834 9 ай бұрын
ਇਹ episode ਮੈ ਦੱਸ ਵਾਰ ਵੇਖਿਆ ਰੱਬ ਕਰੇ ਹਰ ਪਰਿਵਾਰ ਵਿੱਚ ਇੱਦਾ ਹੀ ਖੁਸ਼ੀਆ ਬਣਿਆ ਰਹਿਣ ਹਰ ਧੀ ਪੇਕੇ ਘਰ ਵੀ ਖੁੱਸ਼ ਰਹੇ ਤੇ ਸਹੁਰੇ ਘਰ ਵੀ ਵਾਹਿਗੁਰੂ ਹਰ ਧੀ ਨੂੰ ਖੁੱਸ਼ ਰੱਖੀ
@beantrenatus4291
@beantrenatus4291 9 ай бұрын
ਅੱਜ ਵਾਲਾ ਐਪੀਸੋਡ ਬਹੁਤ ਹੀ ਵਧੀਆ ਲੱਗਿਆ ਜੀ ਸਾਰਿਆ ਨੇ ਬਹੁਤ ਹੀ ਵਧੀਆ ਗਿੱਧਾ ਤੇ ਭੰਗੜਾ ਪਾਇਆ। ਸਾਰਿਆ ਦੀ ਬਹੁਤ ਹੀ ਵਧੀਆ ਪਰਫਾਰਮੈਸ ਆ ਜੀ 🙏🙏 ਬੇਅੰਤ ਸਿੰਘ ਗਿੱਲ ਅਮਲੋਹ
@DaljitSingh-l6v
@DaljitSingh-l6v 9 ай бұрын
ਬਹੁਤ ਵਧੀਆ ਦੇਵ ਵੀਰ ਜੀ ਤੇ ਮਿੰਦੋ ਭੈਣ ਜੀ ਸਟੋਰੀ very nice very good 👍❤❤
@harwinderkaur-iq5op
@harwinderkaur-iq5op 9 ай бұрын
ਬਹੁਤ ਹੀ ਵਧੀਆ ਗਿੱਧਾ ਤੇ ਭੰਗੜਾ ਲੱਗਿਆ ਮਿੰਦੋ ਭੈਣ ਤੇਰੇ ਵਿਆਹ ਤੇ ਮਜਾ ਹੀ ਆ ਗਿਆ ❤❤👌👌🙏
@PriyankaKhushi-j5w
@PriyankaKhushi-j5w 9 ай бұрын
Jado sari family ekathi ho jandi a ta maja kosh hor Honda .te esh episode ch sari family ekathi dekh dil khush ho gaya ❤❤❤❤❤❤❤❤❤❤❤❤❤
@ManinderKaur-rx9km
@ManinderKaur-rx9km 9 ай бұрын
ਬਹੁਤ ਵਧੀਆ ਗਿੱਧਾ ਭੰਗੜਾ ਸਬ ਬਹੁਤ ਸੋਹਣੇ ਲਗੇ ।।ਬਹੁਤ ਸੋਹਣਾ ਨਚੇ ਰੰਗ ਬਣਤੈ।।ਬਸ ਇੱਕ ਕਮੀ ਨਚਦਿਆ ਤੋ ਪੈਸੇ ਨਹੀ ਵਾਰੇ ਕਿਸੀ ਨੇ ।। ਰੀਅਲ ਲਾਈਫ ਚ ਤਾਹ ਵਿਵਾਹ ਟਾਇਮ ਆ shugun v hunda🎉 ਬਾਕੀ ਸਬ ਬਹੁਤ ਵਦੀਆ ਲਗਾ।।
@RajwinderKaur-vy9yd
@RajwinderKaur-vy9yd 9 ай бұрын
Wow kamaal karti aj devgan family 👍👍👌👌👌👌👌
@ChamanlalKashyap
@ChamanlalKashyap 9 ай бұрын
ਬਹੁਤ ਵਧੀਆ ਅੱਜ ਤਾਂ ਦਿਲ ਹੀ ਜਿੱਤ ਲਿਆ ❤❤❤❤🎉🎉
@KuldeepKaur-d8v
@KuldeepKaur-d8v 9 ай бұрын
ਬਹੁਤ ਵਧੀਆ ਲੱਗਿਆ ਅੱਜ ❤❤ਦਿਲ ਖੁਸ਼ ਕਰਤਾ ਅੱਜ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦੇਵ ਵੀਰ 🎉🎉🎉🎉🎉
@MianSubhan-yt6gg
@MianSubhan-yt6gg 9 ай бұрын
❤❤❤❤❤❤❤❤❤❤❤❤❤
@chanpreetdhiman8199
@chanpreetdhiman8199 9 ай бұрын
ਅੱਜ ਦੀ ਇਸ ਵੀਡਿਉ ਨੇ ਸੱਚੀ ਦਿਲ ਨੂੰ ਛੁਲਿਆ ❤ ਸਭ ਦਾ ਗਿੱਧਾ ਬਹੁਤ ਵਦੀਆ ਸੀ ❤🎉 ਵਾਹਿਗੁਰੂ ਮਿਹਰ ਕਰਨ ਪਰਿਵਾਰ ਉੱਤੇ 🙏🫀
@HardeepSingh-db1qc
@HardeepSingh-db1qc 9 ай бұрын
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
@satbirsingh5897
@satbirsingh5897 9 ай бұрын
ਬਹੁਤ ਬਹੁਤ ਮੁਬਾਰਕਾਂ ਸਾਰਾਂ ਪਰਿਵਾਰ ਖੁਸ਼ ਹੋ ਵਾਹਿਗੁਰੂ ਹਰ ਘਰ ਵਿੱਚ ਖੁਸ਼ੀਆਂ ਰੱਖਣ
@anju_garg2227
@anju_garg2227 9 ай бұрын
ਸਾਰੇ ਕਾਰ ਵਿਹਾਰ ਕਿਸੇ ਹੋਰ ਮੁੰਡੇ ਦੇ ਨਾਂ ਤੇ ਅਤੇ ਵਿਆਹ ਆ ਕੈਮਰਾਮੈਨ ਮਤਲਬ ਦੇਵ ਨਾਲ 😅😅😅😅😅😅😅😅😅
@Amarjeetkaur-m1z
@Amarjeetkaur-m1z 9 ай бұрын
😅😅😅😅😅
@Paramjit.k.mathon
@Paramjit.k.mathon 9 ай бұрын
ਉਹ ਤੇ ਵਿਚਾਰ ਬਾਦਨਮ ਆ ਬਸ ਵਿਆਹ ਤਾਂ ਦੇਵ ਵੀਰੇ ਨਾਲ ਹੀ ਹੁਣ ਆ 😂😂😂😂
@daljitkaurdhillon7004
@daljitkaurdhillon7004 9 ай бұрын
ਅੱਜ ਤਾਂ ਕਮਾਲ ਈ ਹੋ ਗਈ। ਸਭ ਦਾ ਭੰਗੜਾ ਦੇਖ ਮਨ ਖੁਸ਼ ਹੋ ਗਿਆ 😍😍😍😍😍👌👍👍
@bharpurkaur9065
@bharpurkaur9065 9 ай бұрын
ਬਹੁਤ ਵਧੀਆ ਸਭ ਦਾ ਗਿੱਧਾ ਭੰਗੜਾ
@jsmalhiborther6256
@jsmalhiborther6256 9 ай бұрын
Nice 🎉🎉
@RituSharma-mq5pe
@RituSharma-mq5pe 9 ай бұрын
Nyc
@parminderkaur8266
@parminderkaur8266 9 ай бұрын
Nice
@GurjeetSingh-m9p
@GurjeetSingh-m9p 9 ай бұрын
Bhaut shone lagde sare jane ❤❤❤ God bless you devgan family you are great acting all family members
@kajalarora3351
@kajalarora3351 9 ай бұрын
🧿🧿🧿😂👌👌👌
@ranjitdeol1799
@ranjitdeol1799 9 ай бұрын
ਬਹੁਤ ਵਧੀਆ ਮਜ਼ਾ ਆਇਆ ਜੀ ਹਮੇਸ਼ਾ ਖੁਸ਼ ਰੱਖੇ
@shashisood8157
@shashisood8157 9 ай бұрын
Episode da Ki kehna. Devgan family ne pura jor Laga ke episode banaya Hai.Rhi gal Kiran de sarat Puri hon de,oh jarur Puri hoe ge. Congratulations to all the characters of Devgan family.
@enokumari6699
@enokumari6699 9 ай бұрын
ਬਹੁਤ ਵਧੀਆ ਜੀ all family God bless you Maharaj ji🎉🎉
@jimmychawla4983
@jimmychawla4983 9 ай бұрын
ਬਹੁਤ ਵਧੀਆ ਜੀ ਕਮਾਲ ਕਰ ਦਿੱਤਾ ਜੀ 🎉🎉🎉🎉
@amankotla2951
@amankotla2951 9 ай бұрын
ਬਹੁਤ ਹੀ ਵਧੀਆ ਲੱਗਿਆ ਅੱਜ ਦਾ ਐਪੀਸੋਡ ਗਿੱਧਾ ਤੇ ਭੰਗੜਾ ਅਤੇ ਸਾਰੇ ਹੀ ਬਹੁਤ ਸੋਹਣੇ ਲੱਗਦੇ ਸੀ ਤੇ ਮਨ ਨੂੰ ਖੁਸ਼ ਕਰਤਾ ਜੀ ਸਾਰਿਆਂ ਨੂੰ ਪਰਮਾਤਮਾ ਰਾਜ਼ੀ ਖੁਸ਼ੀ ਰੱਖੇ ਹੱਸਦੇ ਵਸਦੇ ਰਹੋ ਸਾਰੇ ਜੀ
@Yoona-s4j
@Yoona-s4j 9 ай бұрын
ਗਿੱਦਾ ਬੁਹਤ ਸੋਣਾ ਸਾਰੀਅਾ ਦਾ god bless u all team
@jhonyairy454
@jhonyairy454 9 ай бұрын
Davgan all family commitments bhoit badita episode mindo g bhout badita
@jaswinder8860
@jaswinder8860 9 ай бұрын
ਬਹੁਤ vdiya ਭੁਆ ਜੀ ਸਬ ਤੋ ਜਿਆਦਾ ਸੌਹਣੇ ਲੱਗਦੇ ਆ ❤
@SimranKaur-xp8xy
@SimranKaur-xp8xy 9 ай бұрын
Very nice god bless you team members 👍👍🙏🙏❤❤🌹🌹👌🏻👌🏻
@dilpreetkaur5069
@dilpreetkaur5069 9 ай бұрын
Beautiful sangeet performance ever I had ever seen❤❤🎉🎉 well done devgon family love it❤
@amanjyoti284
@amanjyoti284 9 ай бұрын
Bahut bahut vdiya ❤❤❤❤ Dil Khush ho gaya aaj ❤❤❤❤ best of luck devgan family and all team members great ❤❤❤❤❤
@Amritpal-x9v
@Amritpal-x9v 9 ай бұрын
ਬਹੁਤ ਵਧੀਆ ਦੇਵ ਵੀਰ ਜੀ ਤੇ ਮਿੰਦੋ ਭੈਣ ਜੀ ਸਟੋਰੀ very nice very very beautiful 👍💞💞💞💞💞💞💞
@karanbanga9932
@karanbanga9932 9 ай бұрын
ਬਹੁਤ ਵਧੀਆ ਲੱਗਿਆ ਗਗਨ ਦੇ ਮੰਮੀ ਡੈਡੀ ਵਿਆਹ ਵਿੱਚ ਸ਼ਾਮਲ ਹੋ ਗਏ 🎉🎉
@lovepreet590
@lovepreet590 9 ай бұрын
Wow ajj ta ਰੋਣਕ ਲਗ ਗੀਆ 🎉🎉🎉🎉🎉 love u all family
@karanbanga9932
@karanbanga9932 9 ай бұрын
ਬਹੁਤ ਵਧੀਆ ਗਿੱਧਾ ਭੰਗੜਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🎉
@SoniSingh-w1m
@SoniSingh-w1m 9 ай бұрын
ਬੋਹਤ। ਵਧਾਈ। ਵਾਹਿਗੁਰੂ।ਜੀ। ਤੁਹਾਨੂੰ। ਤਰੱਕੀਆਂ।ਬਖਸ਼ਣ।❤❤❤
@shehnaitawa6739
@shehnaitawa6739 9 ай бұрын
ਸੱਚੀ ਬਹੁਤ ਵਦੀਆ ਲਗੇ ਸਾਰੇ ਅੱਤ ਕਰਾਤੀ
@yudhveersingh1046
@yudhveersingh1046 9 ай бұрын
ਬਹੁਤ ਵਧੀਆ ਵੀਡੀਓ ਏ ਸਾਰੇ ਪਰਿਵਾਰ ਦੀ ਜਾਗੋ ਏ
@manjitkaur-wy1tg
@manjitkaur-wy1tg 9 ай бұрын
ਬਹੁਤ ਬਹੁਤ ਸੋਹਣੀ ਵੀਡੀਓ ਮਜ਼ਾ ਆ ਗਿਆ ਦੇਖ ਕੇ 👌👌👌👌👍👍👍👍❤️❤️❤️❤️❤️❤️
@raviravisaini8353
@raviravisaini8353 9 ай бұрын
Mere kol ta koi jabaab nahi tusi ta att karti very very very nice story aaa rab tuhanu chaddi kala ch rakhe sab nu ❤❤❤❤❤❤❤❤p❤❤❤🎉🎉🎉🎉🎉🎉🎉🎉🎉❤
@chandralekhasharma2794
@chandralekhasharma2794 9 ай бұрын
Bahut badhiya. Jago dekh ke dil khush ho gaya . Thankyou so much for showing traditional culture.
@ManpreetKaur-fp1ud
@ManpreetKaur-fp1ud 9 ай бұрын
ਬਹੁਤ ਸਹੋਣਾ ਲਗਿਆ ਡਾਂਸ ਗਿੱਧਾ 👍👍❤️❤️❤️
@arshsidhu5285
@arshsidhu5285 9 ай бұрын
ਬਹੁਤ ਬਹੁਤ ਹੀ ਵਾਧੀਅਾ ਵੀਡੀਓੁ ਸੀ ਮਨ ਖੁੱਸ ਹੋਗਾ ਜੀ ਸਾਰੀ ਟੀਮ ਦਾ ਦਿਲੋ ਧੰਨਵਾਦ ਹੈ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਾਰੇਅਾ ਤੇ ਮਨਦੀਪ ਕੌਰ ਰਾੲੇਪੁਰ ਮਾਨਸਾ ਤੋ 👌👌👌🙏🙏🙏❤❤❤❤🎉🎉🎉
@SukhwinderSingh-wq5ip
@SukhwinderSingh-wq5ip 9 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤। ਫੁੱਲ ਰੌਣਕਾਂ ਲਾ ਦਿੱਤੀਆਂ ਅੱਜ ਤਾਂ ❤❤
@ArmanSingh-s4i3d
@ArmanSingh-s4i3d 9 ай бұрын
ਬਹੁਤ ਵਧੀਆ ਹੈ ਪਰਮਾਤਮਾ ਤੂਹਾਨੂੰ ਤਰੱਕੀਆਂ ਬਖ਼ਸੇ
@sukhjotdhillon3385
@sukhjotdhillon3385 9 ай бұрын
ਬਹੁਤ ਹੀ ਵਧੀਆ ਹੈ ਪਰਮਾਤਮਾ ਖੁਸ ਰੱਖੇ ਐਕਟਿੰਗ ਸੁਪਰਹਿੱਟ ਹੈ ❤❤❤❤❤
@GulabSingh-lg9vw
@GulabSingh-lg9vw 9 ай бұрын
ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ❤❤❤❤❤
@jagmailsingh6621
@jagmailsingh6621 9 ай бұрын
ਬਹੁਤ ਵਧੀਆ ਜੀ। ਬੋਲੀਆਂ ਅਤੇ ਭੰਗੜਾ ਬਹੁਤ ਵਧੀਆ ਹੈ ਜੀ, God bless you all team members
@singhbalviraulakh5522
@singhbalviraulakh5522 9 ай бұрын
ਬਹੁਤ ਵਧੀਆ ਅੱਜ ਤਾਂ ਸਿਰਾ ਲਾਇਆ ਪਿਆ ਸੱਚਮੁੱਚ ਬਹੁਤ ਵਧੀਆ ਲੱਗਾ ❤❤❤❤
@waheguruji3135
@waheguruji3135 9 ай бұрын
ਬਹੁਤ ਬਹੁਤ ਬਹੁਤ ਵਧੀਆ ਭੰਗੜਾ ਸਾਰੀ ਟੀਮ ਦਾ 👌👌👌👌💞💞💞
@gurjeetsinghbibipur7298
@gurjeetsinghbibipur7298 9 ай бұрын
Bhut sohni video bro love u all family ❤❤ and gidha bhangra sab family da bhut sohna 💮✨♥️and God bless you 💕🫀
@TajinderKaur-v6s
@TajinderKaur-v6s 9 ай бұрын
ਤਜਿੰਦਰ ਕੌਰ ਸਰਾਏ ਬਹੁਤ ਵਧੀਆ ਵੀਡੀਓ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ❤
@Gurjit__Atwal
@Gurjit__Atwal 9 ай бұрын
❤❤❤
@kulwinderkaurkulwinder6624
@kulwinderkaurkulwinder6624 9 ай бұрын
ਇਕ ਕਮੀ ਰਹਿ ਗਈ ਦੇਵ ਵੀਰ ਘਟ ਦਿਖੇ ਆ❤❤
@satgursinghraain2513
@satgursinghraain2513 9 ай бұрын
ਬਹੁਤ ਵਧੀਆ ਕੰਮ ਖਿੱਚ ਕੇ ਰੱਖੋ ਜੀ 🎉
@Punjabwalez
@Punjabwalez 9 ай бұрын
Pata nahi aaj wala episode ma kini vaar vekh liya but dil karda vekhi java gagan te amar sha gaye tusi ❤❤❤❤❤❤
@Diljit1313
@Diljit1313 9 ай бұрын
ਸਾਰੇ ਬਹੁਤ ਸੋਹਣੇ ਲਗਦੇ ਨੇ ਮੇਰਾ ਵੀ ਦਿਲ ਸੀ ਮੈਂ ਵੀ enjoy ਕਰਾ ਆ ਕੇ ਪਰ ਮੈਨੂੰ invite hi nhi kita😂😂😂😂bahut sohna episode c meri sari family ne bott enjoy kita
@HarjinderKaur-x9f
@HarjinderKaur-x9f 9 ай бұрын
ਬਹੁਤ ਹੀ ਅਨੰਦ ਆਇਆ ਟੀਮ ਬਹੁਤ ਵਧੀਆ ਕੈਟ 🎉🎉🎉🎉🎉🎉🎉🎉🎉
@sukhwantkaur7716
@sukhwantkaur7716 9 ай бұрын
ਬਹੁਤ ਵਧੀਆ ਵੀਡੀਓ ਕਮਾਲ ਕਰਤੀ ❤❤ 👍⭐
@jasvirkaur5447
@jasvirkaur5447 9 ай бұрын
ਬਹੁਤ ਵਧੀਆ ਲਗਿਆ ਅੱਜ ਸਾਰਿਆਂ ਨੇ ਕਮਾਲ ਕਰ ਦਿੱਤੀ❤🎉
@SukhjeetKaur-w3k
@SukhjeetKaur-w3k 9 ай бұрын
ਬਹੁਤ ਵਧੀਆ, ਅਨੰਦ ਆ ਗਿਆ l ਵਿਆਹਣ ਹੁਣ ਦੇਵ ਨੇ ਆਉਣਾ ਕੇ ਕਿਸੀ ਹੋਰ ਨੇ l ਦੇਵ ਆਵੇ ਤਾਂ ਹੋਰ ਵੀ ਜ਼ਿਆਦਾ ਮਜ਼ਾ ਆਵੇਗਾ l god bless all.
@NavjotKaur-pr5wm
@NavjotKaur-pr5wm 9 ай бұрын
Ajj ta kamaal karti❤❤. Waheguru ji tuhanu saareya nu hamesha Khush rakhn.❤❤
@mr-mrschahal
@mr-mrschahal 9 ай бұрын
ਬਹੁ ਮਜਾ ਆਇਆ ਵਾਈ ਜਾਗੋ ਦੇਖਣ ਦਾ🎉🎉
@pavitersharma3292
@pavitersharma3292 9 ай бұрын
Very nice ajj vala episode ❤❤❤❤❤ Punjabi ਸੱਭਿਆਚਾਰ 👌👌👌👌👌
@championgamemap6485
@championgamemap6485 9 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@BarinderKaur-yt8vn
@BarinderKaur-yt8vn 9 ай бұрын
ਬਹੁਤ ਵਧੀਆ ਲੱਗੀ ਵੀਡੁਉ ਸਾਰਿਆ ਨੁੰ ਕੱਠੇ ਦੇਖ ਕੇ,♥️♥️♥️
@SalmaMavi
@SalmaMavi 9 ай бұрын
Sariyaa series da sb to best seen❤❤❤love u all jeonde ehi ruh khush krti verre❤❤❤
@goldeneducation
@goldeneducation 9 ай бұрын
Very very nice Bhangra and gidha .wah ji tuci ta sada dil jit lea
@RamSingh-q2h4k
@RamSingh-q2h4k 9 ай бұрын
ਬਹੁਤ ਵਧੀਆ ਆਨੰਦ ਆਇਆ ਸਾਰੀ ਟੀਮ ਬਹੁਤ ਸੋਹਣੀ ਲੱਗਦੀ ਸੀ ❤❤❤❤❤❤🎉
@ranjitgill7820
@ranjitgill7820 9 ай бұрын
ਬੁਹਤ ਹੀ ਵਧੀਆ ਸੀ ਜਾਗੋ ਗਿੱਧਾ ਤੇ ਭੰਗੜਾ ❤❤
@suchasingh4245
@suchasingh4245 9 ай бұрын
ਬਹੁਤ ਵਧੀਆ ਲੱਗਿਆ ਸਾਰੀਆਂ ਦਾ ਭੰਗੜਾ
@smeelmohmmad6734
@smeelmohmmad6734 9 ай бұрын
ਬਹੁਤ ❤❤❤ ਵਧੀਆ ਸਟੋਰੀ ਲੱਗੀ ਹੈ
@P.S.8-8-7-2
@P.S.8-8-7-2 9 ай бұрын
ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਅੱਜ ਜਿਊਂਦੇ ਵਸਦੇ ਰਹੋ ਜੀ
@sumanarora2596
@sumanarora2596 9 ай бұрын
Gurpreet virji di acting brhi wadhia lgi ikdm bdl gaye ji❤❤❤❤❤
@Jannatslife-w3s
@Jannatslife-w3s 9 ай бұрын
Kenu wait si❤❤❤
@satwinderkaur4367
@satwinderkaur4367 9 ай бұрын
ਬਹੁਤ ਬਹੁਤ ਵਧੀਆ ਲੱਗ ਅਜ।ਵਾਲਾ ਐਪੀਸੋਡ ਬਹੁਤ ਬਹੁਤ ਮੁਬਾਰਕ ਅੱਜ ਪੂਰਾ ਹੀ ਮਹੋਲ ਵਿਆਹ ਵਰਗਾ ਲਗ ਰਿਹਾ ਸੀ ਵਾਹਿਗੂਰ ਸਾਰੀ ਟੀਮ ਨੂੰ ਚੜਦੀਕਲ ਬਖਸ਼ਿਸ਼ ਕਰਨ ਜੀ ਜਿਂਦੇ ਵਸਦੇ ਰਹੋ ਜੀ❤❤❤❤👍👌😘😘
@JapsimranSinghmann
@JapsimranSinghmann 9 ай бұрын
❤❤❤
@JapsimranSinghmann
@JapsimranSinghmann 9 ай бұрын
❤❤❤❤❤❤❤
@PrinceSandhu-u9t
@PrinceSandhu-u9t 9 ай бұрын
ਬਹੁਤ ਵਧੀਆ ਸਟੋਰੀ 👍🏻
@lavyamehta6432
@lavyamehta6432 9 ай бұрын
ਬੋਹਤ ਵਦੀਆ ਕਹਾਣੀ ❤❤❤❤
@GurkiratsinghSran-od4yv
@GurkiratsinghSran-od4yv 9 ай бұрын
Miss u dev veere tuhade bin story adurri lgdi.
@AmandeepKaur-g3k
@AmandeepKaur-g3k 9 ай бұрын
ਬੋਲੀਆਂ ਦੀ ਅੱਤ ਹੀ ਕਰਤੀ ਤੁਸੀ
@SACHINKUMAR-dc5ml
@SACHINKUMAR-dc5ml 9 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਅਜ ਦਾ ਐਪੀਸੋਡ ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਖੁਸ਼ੀਆਂ ਬਖਸ਼ੇ ❤❤❤⭐⭐⭐⭐🙏🙏🙏🥀🌹🥀🌹🌺❤👍🍧🍧
@archanagiri844
@archanagiri844 9 ай бұрын
Episode Mein To at Karva Di gai hai❤❤❤
@GurmeetKaur-kl7zs
@GurmeetKaur-kl7zs 9 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ❤
@Fire_gamerz444
@Fire_gamerz444 9 ай бұрын
ਬਹੁਤ ਰੌਣਕਾਂ ਲਾਇਆ ਨਾਨਕਾ ਤੇ ਦਾਦਕਾ ਮੇਲ ਨੇ ਜੀ
@AbhijotMallah-zm7cq
@AbhijotMallah-zm7cq 8 ай бұрын
ਬਹੁਤ ਵਧੀਆ ਸਭ ਦਾ ਗਿੱਧਾ ਭੰਗੜਾ
@parminderkaur6018
@parminderkaur6018 9 ай бұрын
ਵਾਹ ਵਾਹਸਵਾਦ ਆਗਿਆ👌👍👌👍🌟🌟🌟🌟🌟🌟🌟🌟🌟🌟🌟🌟🌟🌟
@hardeepkaurgill6633
@hardeepkaurgill6633 9 ай бұрын
ਵਾਹ ਕਿਆ ਬਾਤ ਹੈ ਅੱਜ ਤਾਂ ਮਜ਼ਾ ਆ ਗਿਆ 👌👌
GIANT Gummy Worm #shorts
0:42
Mr DegrEE
Рет қаралды 152 МЛН