Рет қаралды 831,595
ਗ਼ਲਤ ਕਮੇੰਟ੍ਸ ਕਰਨ ਵਾਲ਼ੇ ਆਪਣਾ ਨੰਬਰ ਵੀ ਦੱਸਿਆ ਕਰੋ!
ਜਿਹੜੇ ਕਹਿੰਦੇ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਨਹੀਂ ਮੰਨਿਆ!
ਓਹਨਾ ਨੂੰ ਮੈ ਇਹ ਕਹਿਣਾ ਚਾਉਂਦਾ ਹਾਂ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ! ਦੇ ਕਹਿਣੇ ਵਿੱਚ ਚੋਰਾਸੀ ਲੱਖ ਜੂਨ ਹੈ!
ਓਰ ਤੁਸੀ ਕਹਿੰਦੇ ਹੋ ਓਹਨਾ ਦਾ ਆਪਣਾ ਖੂਨ ਕਹਿਣੇ ਵਿੱਚ ਨਹੀਂ ਸੀ!
ਗ਼ਲਤ ਕਮੇੰਟ੍ਸ ਕਰਨ ਵਾਲਿਓ ਤੁਹਾਡੇ ਬੱਚੇ ਕਿੰਨੇ ਕਹਿੰਣੇ ਵਿੱਚ ਹਨ!
ਕਈ ਲੋਕ ਕਹਿੰਦੇ ਕੇ ਬਾਬਾ ਸ਼੍ਰੀ ਚੰਦ੍ਰ ਜੀ ਦੇ ਕੋਲ ਜਾਣ ਵਾਲ਼ਾ ਮੂਰਖ ਹੁੰਦਾ ਹੈ
ਓਹਨਾ ਲੋਕਾਂ ਨੂੰ ਮੈ ਇਹ ਕਹਿਣਾ ਚਾਉਂਦਾ ਕੇ ਸਭ ਤੋਂ ਪਹਿਲਾਂ ਆਪਣੀਆਂ ਪਾਤਸਾਹੀਆਂ ਬਾਬਾ ਜੀ ਦੇ ਕੋਲ ਗਈਆਂ ਸੀ ਓਰ ਆਪਣੇ ਪੁੱਤਰ ਤੱਕ ਭੇਟ ਕਰ ਦਿਤੇ ਸੀ ਬਾਬਾ ਜੀ ਨੂੰ!
ਹੁਣ ਇਹ ਨਾਂ ਕਿਹੋ ਕੇ ਓਹਨਾ ਨੂੰ ਸਾਡੇ ਜਿਨ੍ਹਾਂ ਗਿਆਨ ਨਹੀਂ ਸੀਂ
(ਬਾਬਾ ਜੀ ਨੂੰ ਮਿਲਣ ਵਾਲੀਆਂ ਪਾਤਸਾਹੀਆਂ )
ਗੁਰੂ ਅਮਰਦਾਸ ਜੀ ਮਹਾਰਾਜ
ਗੁਰੂ ਰਾਮਦਾਸ ਜੀ ਮਹਾਰਾਜ
ਗੁਰੂ ਅਰਜਨ ਦੇਵ ਜੀ ਮਹਾਰਾਜ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ