Babbu Maan - Baba Nanak [Full HD Official Video] - Latest Punjabi Songs

  Рет қаралды 9,168,303

Babbu Maan

Babbu Maan

12 жыл бұрын

Subscribe Official Channel - goo.gl/6HLLiV
Facebook :- / babbumaan
Twitter :- / babbumaanonline
Artist :- Babbu Maan
Song :- Baba Nanak
Album :- Singh Better Than King
Label :- PointZero
Digitally Powered By - Bull18 [ / bull18network ]

Пікірлер: 7 000
@cricketofstatus2287
@cricketofstatus2287 7 ай бұрын
ਜਿਹੜਾ ਵੀਰ ਇਹ ਗਾਣਾ 2024 ਵਿੱਚ ਵੀ ਸੁਣ ਰਿਹਾ ਲਾਈਕ ਕਰੋ ❤❤
@EnglandDeep
@EnglandDeep 5 ай бұрын
Its true ❤❤❤❤
@user-vp2iy3ik8f
@user-vp2iy3ik8f 4 ай бұрын
❤❤❤
@jashaskumardonsaab1009
@jashaskumardonsaab1009 4 ай бұрын
😂
@hardeepsinghaulakh84
@hardeepsinghaulakh84 2 ай бұрын
11ਮਈ 2024ਸਮਾ ਦੁਪਿਹਰ 1:20
@Manpreet34482
@Manpreet34482 2 ай бұрын
24_5_2024 morning 🌄 time
@simmivicky8860
@simmivicky8860 7 ай бұрын
ਅੱਜ -2024 ਵਿੱਚ ਕੌਣ ਕੌਣ ਇਹ ਗਾਣਾ ਸੁਣ ਰਿਹਾ ਲਾਇਕ ਤੇ ਕੁਮੈਟ ਕਰਕੇ ਜਰੂਰ ਦੱਸਿਉ ਜਿਨੇ ਵੀ ਫੈਨ ਹਨ ਮਾਨ ਜੀ ਦੇ।
@vivekrai4558
@vivekrai4558 6 ай бұрын
Astaad ji di koi rees nii
@WonderKidsTV-f1c
@WonderKidsTV-f1c 6 ай бұрын
😌❤🥀
@brownboy1451
@brownboy1451 5 ай бұрын
apa
@rupinderpannufitnesscoachh2789
@rupinderpannufitnesscoachh2789 2 ай бұрын
Yes
@user-cu1ug4tk8o
@user-cu1ug4tk8o Ай бұрын
yes
@Sidhumoosewalafan4
@Sidhumoosewalafan4 5 ай бұрын
2024 ਚ ਕੌਣ ਕੌਣ ਸੁਣ ਰਿਹਾ ਬਾਈ ਨੂੰ ❤️
@Villager_mans
@Villager_mans 2 ай бұрын
Tenu babbu maan naal hate nhi aaundi k
@user-tv6ye2kt9w
@user-tv6ye2kt9w 2 ай бұрын
Hmmm
@8824mahakaleshwar
@8824mahakaleshwar Ай бұрын
ਬਾਈ tainu ਸਾਡੇ ਉਸਤਾਦ ਨਾਲ hate ਨਹੀਂ ਕਰਨਾ ❤😢
@sukhpreetsingh3114
@sukhpreetsingh3114 Ай бұрын
​@@8824mahakaleshwarustaad sirf jatta da aa ❤️
@nirvairsingh1754
@nirvairsingh1754 Ай бұрын
Always babbu maan
@sanjulehra5055
@sanjulehra5055 6 ай бұрын
ਦੁਨੀਆਂ ਹਿਲਾ ਦਿੱਤੀ ਸੀ ਇਹ ਬੱਬੂ ਮਾਨ ਦੇ ਗੀਤ ਨੇ ਪੰਖਡੀਆਂ ਨੂੰ ਭਾਜੜਾਂ ਪਵਾ ਦਿੱਤਿਆਂ ਸੀ ਅੱਜ ਵੀ ਕੋਣ ਕੋਣ ਸੁੱਣਦਾ ਇਹ ਗੀਤ ਨੂੰ ਇਹੋ ਜਿਹਾ ਗੀਤ ਮਾਨ ਸਾਬ ਹੀ ਗਾ ਸਕਦਾ ਵਾਹਿਗੁਰੂ ਹਮੇਸ਼ਾ ਖੁੱਸ਼ ਰੱਖੇ ਬਾਈ ਨੂੰ❤️🥰
@virtuosoproductions4589
@virtuosoproductions4589 3 ай бұрын
@JaspreetSingh-mv1hl
@JaspreetSingh-mv1hl 17 күн бұрын
Sahi gl aa bai
@choprasabb678
@choprasabb678 11 күн бұрын
Main. Be sunda veer vdia gana hain ustad ji da
@arshmaan29
@arshmaan29 3 жыл бұрын
ਜਿਹੜਾ ਵੀਰ ਇਹ ਗਾਣਾ 2021 ਵਿੱਚ ਵੀ ਸੁਣ ਰਿਹਾ ਲਾਈਕ ਕਰੋ
@jesyuy9607
@jesyuy9607 3 жыл бұрын
Me
@navtajsingh3830
@navtajsingh3830 3 жыл бұрын
Verynice
@kevalsinghkeval7
@kevalsinghkeval7 3 жыл бұрын
Beautiful ❤️
@user-ky3nk8is7r
@user-ky3nk8is7r 3 жыл бұрын
assi
@happy_singh88
@happy_singh88 3 жыл бұрын
13-06-2021
@gurchahal312
@gurchahal312 5 жыл бұрын
ਦੁਨੀਆ ਗਵਾਹ ਹੈ ਕਿ ਇਸ ਗੀਤ ਨੇ ਉਸ ਸਮੇਂ ਚ ਪਾਖੰਡੀਆਂ ਨੂੰ ਭਾਜੜਾਂ ਪਾਤੀਆਂ ਸੀ
@inderjit2093
@inderjit2093 4 жыл бұрын
🔥🔥
@balkarsingh9231
@balkarsingh9231 4 жыл бұрын
Shi gal bai ohdo ene mobile ni c nhi ta pakhnde dub ky mar jnde
@sispalpardhan9803
@sispalpardhan9803 4 жыл бұрын
Sahi gall bro
@deepavirk4022
@deepavirk4022 4 жыл бұрын
Schi gal ver
@simransekhon6869
@simransekhon6869 4 жыл бұрын
Right
@RSM_TV
@RSM_TV 26 күн бұрын
ਇਸ ਗੀਤ ਵਰਗਾ ਗੀਤ ਮੁੜ ਕੇ ਨੀ ਆਇਆ ਸਿਰਫ ਬੱਬੂ ਮਾਨ ਹੀ ਏਹੇਜਾ ਗੀਤ ਲਿਖ ਸਕਦਾ❤ ੨੦੨੪ ਆਲੇ ਲਵਾਓ ਹਾਜਰੀ
@gurdialsingh1248
@gurdialsingh1248 Жыл бұрын
ਸੱਚ ਬੋਲਣਾ ਅਤੇ ਉਸ ਨਾਲੋਂ ਵੀ ਸੱਚ ਸੁਣਨਾ ਬਹੁਤ ਮੁਸ਼ਕਿਲ ਹੈ ਜਿਊਂਦਾ ਰਹਿ ਬੱਬੂ ਮਾਨ
@virtuosoproductions4589
@virtuosoproductions4589 3 ай бұрын
True
@jaggibai9726
@jaggibai9726 3 жыл бұрын
ਅੱਤ ਕਰਵਾਤੀ ਸੀ ਆਹ ਗੀਤ ਨੇ ,,,,ਬਹੁਤ ਚਰਚਾ ਸੀ ਇਸ ਗੀਤ ਦੀ ....ਬਾਕੀ ਬਾਈ ਬੱਬੂ ਮਾਨ ਸਿਰਾ ਕਰਵਾ ਦਿੰਦਾ
@jaswindermann85jaswinder38
@jaswindermann85jaswinder38 4 жыл бұрын
ਇਸ ਗੀਤ ਨੇ ਵੱਡੇ ਵੱਡੇਅਾਂ ਦੇ ਼ ਸਾਹ ਸੁੱਕਣ ਲਾਤੇ ਸੀ ਼ 102% ਸੱਚੀਅਾਂ ਸੁਣਾਈਅਾਂ bm
@babburaibobby4752
@babburaibobby4752 3 жыл бұрын
Ryt
@gjagpreetsingh869
@gjagpreetsingh869 3 жыл бұрын
Ok
@amansidhu3023
@amansidhu3023 3 жыл бұрын
Babbu Maan jindabaad
@majorsinghmajorsingh692
@majorsinghmajorsingh692 Жыл бұрын
@@babburaibobby4752 l
@mafia_maan143
@mafia_maan143 Жыл бұрын
ਆਲ world ਹਿਲਾ ਕੇ ਰੱਖ ਦਿੱਤਾ ਸੀ ਇਸ ਬਾਈ ਬੱਬੂ ਮਾਨ ਸਾਬ ਦੇ ਗੀਤ ਨੇ ਇੱਕ ਬਾਬਾ ਨਾਨਕ ਸੀ 🙏🏻ਜਿਨੇ ਤੁਰ ਕੇ ਦੁਨੀਆ ਗਾ ਤੀ ਇੱਕ ਅੱਜ ਕੱਲ ਬਾਬੇ ਨੇਂ ਬੱਤੀ ਲਾਲ ਗੱਡੀ ਤੇ ਲਾ ਤੀ
@RamanNagra-mr6py
@RamanNagra-mr6py 7 ай бұрын
ਜਿਹੜਾ ਇਹ ਗਾਣਾ 2024 ਵਿੱਚ ਸੁਣ ਰਹੇ ਹੈ ਔਹ ਲਾਈਕ ਕਰੋ ❤
@Digitalguru14
@Digitalguru14 2 жыл бұрын
ਜਦੋਂ ਇਹ ਗਾਣਾ ਆਇਆ ਸੀ, ਪੂਰੇ ਪੰਜਾਬ ਚ ਗਾਹ ਪਾਤਾ ਸੀ, ਹਰ ਇਕ ਦੀ ਜੁਬਾਨ ਤੇ ਇਹ ਗਾਣਾ ਸੀ । ਅਖਬਾਰਾਂ ਦੀ ਸੁਰਖੀ ਬਣਿਆ ਰਿਹਾ ਕਾਫ਼ੀ ਦਿਨ ।
@balwindersinghshotha50
@balwindersinghshotha50 Жыл бұрын
🎉maan Saab zindabaad hai zindabaad c zindabaad rayo ga love ❤❤
@akashdeepsingh4244
@akashdeepsingh4244 4 жыл бұрын
ਬੜੇ ਵਿਵਾਦ ਹੋਏ ਇਸ ਗੀਤ ਤੇ ਪਰ ਮਾਂ ਦੇ ਪੁੱਤ ਨੇ ਮਾਫੀ ਨੀਂ ਮੰਗੀ ।ਮੇਰਾ ਮਾਨ😘😘
@Randhawa548
@Randhawa548 3 жыл бұрын
ਨਾ ਕਦੇ ਮਾਂਪਿਅਾ ਦਾ ਸਿਰ ਨੀਵਾ ਹੋਣ ਦਿਤਾ ਨਾ ਹੱਥ ਜੋੜੇ ਤੇ ਨਾ ਜੁੜਨ ਦਿਤੇ ਕਿਸੇ ਅੱਗੇ ਵੀ
@davinderbhangu9396
@davinderbhangu9396 3 жыл бұрын
Scha insaan aw Babbu maan Saab sachi gal krda 👌❤
@er.parmjeetsingh5036
@er.parmjeetsingh5036 3 жыл бұрын
Bawe ne maafi mang k changa nahi kita
@officiallovely0004
@officiallovely0004 3 жыл бұрын
Sàchi gal aw veer maan saab Jai ho
@gurtejdhillon216
@gurtejdhillon216 3 жыл бұрын
Ede varga geet nhi aya aje tak pr enhu pushi k kalli audi di tha te kameeti gaddi kyu krta c🤔 oh maffi tah raad hogi c veer kyu k line change krti c
@govindchhajli9819
@govindchhajli9819 2 ай бұрын
ਪੰਜਾਬ ਹਿਲਾ ਦਿੱਤਾ ਸੀ ਆ ਗਾਣੇ ਨੇ ਪਰ ਮਾਂ ਦੇ ਪੁੱਤ ਨੇ ਮਾਫ਼ੀ ਨਹੀਂ ਮੰਗੀ ਸਾਡੇ ਲਈ ਬੱਬੂ ਮਾਨ ਹੀ ਆ bss
@Biba.munda1
@Biba.munda1 Ай бұрын
Bai mere ghre tape record pya hunda c…kise tym… Mai eh gana ehna k sunya c mainu ajj oh seen yad aw gya jithe tape record rkh k mai sunda hunda c eh gana….❤️❤️❤️
@SandeepSingh-zb8wn
@SandeepSingh-zb8wn 4 жыл бұрын
ਪੰਜਾਬ ਹਲਾ ਦਿਤਾ ਸੀ ਆਹ ਗਾਣੇ ਨੇ ਆਹ ਗਾਣਾ ਗਾਉਣ ਦਾ ਦਮ ਵੀ ਮਾਨ ਕੋਲ ਹੀ ਆ
@balkarsingh9231
@balkarsingh9231 4 жыл бұрын
Shi gal aa bai ohdo mobile hunde ni c phir be chare pase he babbu maan nu lok shi khnde c bhut vdia kita
@ManiSharma-qe3vb
@ManiSharma-qe3vb 4 жыл бұрын
Shi gl a
@gurdeepbilla2746
@gurdeepbilla2746 4 жыл бұрын
Shi keha bro
@preetlove2034
@preetlove2034 4 жыл бұрын
Shi keha, jiyooo
@karanveersinghvirk2664
@karanveersinghvirk2664 4 жыл бұрын
Right bro
@ssp7105
@ssp7105 Жыл бұрын
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏🏻🙏🏻🙏🏻 2022
@user-hk6fi6xx6g
@user-hk6fi6xx6g 5 ай бұрын
ਇਸ ਗੀਤ ਨੂੰ ਬੰਦ ਕਰਨ ਦਾ ਸੋਚਿਆ ਸੀ ਪਰ ਲੋਕ ਉਸਤਾਦ ਦੇ ਨਾਲ ਖੜੇ ਸੀ ਇਹਨੂੰ ਕਹਿੰਦੇ ਆ ਉਸਤਾਦ ❤❤❤
@shopekeeper2541
@shopekeeper2541 8 ай бұрын
ਪੰਜਾਬ ਹਿਲਾ ਦਿੱਤਾ ਸੀ ਆ ਗਣੇ ਨੇ ਪਰ ਮਾਂ ਦੇ ਪੁੱਤ ਨੇ ਮਾਫ਼ੀ ਨਹੀਂ ਮੰਗੀ ,ਸਾਡੇ ਲਈ ਬੱਬੂ ਮਾਨ ਹੀ ਆ bss
@souravbawa7331
@souravbawa7331 8 ай бұрын
Sahi gal
@beimaandev
@beimaandev 2 ай бұрын
maafi veer oh mangde aa jihna nu smjh nhi hundi naale gaa ke beh jande aa ❤
@BashirKhan-nu4fc
@BashirKhan-nu4fc Ай бұрын
🎉
@deepusialka6440
@deepusialka6440 3 жыл бұрын
ਜਦੋ ਏਹ ਸੌਂਗ ayea c ਪੂਰਾ ਪੰਜਾਬ ਹਿਲ ਗਿਆ ਸੀ
@kamaldhindsavlogs8502
@kamaldhindsavlogs8502 3 жыл бұрын
ਪਾਪਾ ਕਹਿੰਦੇ ਇਸ ਗੀਤ ਨੇ ਪੰਜਾਬ ਹਿਲਾ ਦਿੱਤਾ ਸੀ, ਮੈਂ ਵੀ ਅੱਜ ਸੁਣਿਆ 🙏🙏👌👌🤟ਬਹੁਤ ਵਧੀਆ.. ਵੀਡੀਓ ਪਾਵਾਂਗਾ ਕਿਸੇ ਦਿਨ ਇਸ ਗੀਤ ਉਤੇ , ਮੇਰੀ ਉਮਰ ਦੇ ਵੀ ਵੇਖਨਗੇ 🙏
@iravi2133
@iravi2133 3 жыл бұрын
han veer ..punjab chdo rajsthan v hila ta c.. saade gnr area ch bht charcha hoyi c ess geet di.
@jittivirk
@jittivirk 3 жыл бұрын
Soch changi haan sade maan di.. luv hai 🙏🙏🙏🙏
@kamaldhindsavlogs8502
@kamaldhindsavlogs8502 3 жыл бұрын
@@iravi2133 hnji #KamalSinghDhindsaVLOGS
@kamaldhindsavlogs8502
@kamaldhindsavlogs8502 3 жыл бұрын
@@jittivirk hanji 🙏🏻 #KamalSinghDhindsaVLOGS
@amanbhangusingh6771
@amanbhangusingh6771 3 жыл бұрын
Hgf
@Vikram.waryamkheriya
@Vikram.waryamkheriya Жыл бұрын
ਇਹ ਗੱਲਾਂ ਲਿਖਣ ਲਈ ਵੀ ਬਹੁਤ ਡੂੰਗੀ ਸੋਚ ਚਾਹੀਦੀ ਹੈ ❤❤
@LakhveerSingh-zf2vh
@LakhveerSingh-zf2vh Ай бұрын
ਇਕ ਬਾਬਾ ਨਾਨਕ ਸੀ ਜਿਨੇ ਤੁਰਕੇ ਦੁਨੀਆਂ ਗਾ ਤੀ 🙏🙏
@user-he6wf6dx9w
@user-he6wf6dx9w 3 жыл бұрын
ਕੋਈ ਤੋੜ ਨੀ ਇਹ ਗਾਣੇ ਦਾ ਵੀ .... ਸ੍ਰੀ ਗੁਰੂ ਨਾਨਕ ਦੇਵ ਜੀ ਉੱਚ ਦੇ ਪੀਰ 🙏
@SunnyKumar-ex3fj
@SunnyKumar-ex3fj 2 жыл бұрын
Sahi keha veere
@karamjitsingh9666
@karamjitsingh9666 2 жыл бұрын
Haan veer
@user-he6wf6dx9w
@user-he6wf6dx9w Жыл бұрын
Good bro 👍
@saspalsingh598
@saspalsingh598 Жыл бұрын
A denon 0
@VinodKumar-ls7rm
@VinodKumar-ls7rm Жыл бұрын
@@SunnyKumar-ex3fj pl .
@gurpreetdhillon4411
@gurpreetdhillon4411 4 жыл бұрын
ਸਰਕਾਰ ਖਿਲਾਫ ਬੋਲਣ ਵਾਲਾ ਜੱਟ ਬਾਬੇ ਨਾਲ ਪੰਗਾ... ਸੱਚਾਈ ਇਹ ਹੈ ਕਿ ਬੱਬੂ ਮਾਨ ਵਰਗਾ ਨਹੀ ਕੋਈ ਬੰਦਾ....Ustaad Zindabaad
@deepavirk4022
@deepavirk4022 4 жыл бұрын
Schi gal va ver jii
@deepavirk4022
@deepavirk4022 4 жыл бұрын
Ustaad vg koi v niii
@gurpreetdhillon4411
@gurpreetdhillon4411 4 жыл бұрын
@@deepavirk4022 shi keha veere
@GurpreetSingh-ic4xk
@GurpreetSingh-ic4xk 4 жыл бұрын
ਹੁਣ ਵਾਲੇ ਜਿਹੜੇ ਕਲਾਕਾਰ ਬਣੀ ਫਿਰਦੇ ਨੇ ਇਹ ਸੱਚ ਬੋਲ ਕੇ ਦਿਖਾਉਣ
@davinderbhangu9396
@davinderbhangu9396 3 жыл бұрын
Right
@Sandeep__singh.007
@Sandeep__singh.007 2 ай бұрын
19-5-24 TON BAD KON KON GEET SUN RAHA HAI LIKE KARO ❤❤
@jashandeepsingh9066
@jashandeepsingh9066 Жыл бұрын
2023 ਆਲੇ ਹਾਜ਼ਰੀ ਲਾਓ ਜੀ ✍️ ਘੈੰਟ ਬੱਬੂ ਮਾਨ 👌👍
@bangtanblink7
@bangtanblink7 3 жыл бұрын
ਇੱਕ ਬਾਬਾ ਨਾਨਕ ਸੀ ਜਿਹਨੇ ਤੁਰਕੇ ਦੁਨੀਆ ਗਾਹਤੀ। ਵਾ ਵਾ। ਮਾਨ ਵੀਰਾਂ ਬਹੁਤ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sandeepmaster6492
@sandeepmaster6492 3 жыл бұрын
2021 ch sunan wale like kro.. 21 v sadi da mahaan Phlospher
@fatehmann3723
@fatehmann3723 3 жыл бұрын
. 💖😆🙏🏻
@travelwithprabhat13
@travelwithprabhat13 Жыл бұрын
Repeat te ਸੁਣ ਰਿਹਾ ਵਾ ਬਹੁਤ ਮਜ਼ਾ ਆ ਰਿਹਾ ਵਾਂ ❤
@RAVINDER00474
@RAVINDER00474 2 ай бұрын
Jinni vaari sunnde aan or man krda aaa geet sunn nu❤ @babbumaan
@pammashukarpuria6017
@pammashukarpuria6017 3 жыл бұрын
ਮੈਨੂੰ ਅਜੇ ਵੀ ਯਾਦ ਆ ਜਦੋਂ ਆਹ ਗਾਨਾ ਆਇਆ ਸੀ ਸਾਡੇ ਪਿੰਡ ਧਰਨਾ ਲਗ ਗਿਆ ਸੀ ਕੇ ਬੱਬੂ ਮਾਨ ਦਾ ਅਖਾੜਾ ਨਹੀ ਲਗਨ ਦੇਣਾ,,,,,,,,❤️❤️❤️ਉਸਤਾਦ ਜੀ
@ggxdaddy2014
@ggxdaddy2014 3 жыл бұрын
Vasudha re mere mana Babbu Maan stage
@ggxdaddy2014
@ggxdaddy2014 3 жыл бұрын
Jayaprada Gurdev Singh katkad Main Tera Babbu Maan da
@deepusialka6440
@deepusialka6440 2 жыл бұрын
Par jatt ne Mafi ni c mangi
@user-vr9or9gk5e
@user-vr9or9gk5e 3 жыл бұрын
ਚੋਥੀ ਜਮਾਤ ਵਿੱਚ ਪੜ੍ਹਦਾ ਸੀ ਏ‌ਹ ਗੀਤ ਜਦੋਂ ਆਏਆ ਸੀ😀ਤੇ ਅਜ ਕਟੜ ਫੇਨ ਆ ਜਟ ਦੇ ❤️ਕਮਾਲ ਦਾ ਲਿਖਿਆ ਗਾਏਆ ਉਸਤਾਦ ਨੇਂ 😍🥰🙏2021ਆਲੇ👍
@molgaming8547
@molgaming8547 3 жыл бұрын
❤️❤️❤️
@sandeepkaur219
@sandeepkaur219 2 жыл бұрын
M be y
@ajnabi867
@ajnabi867 2 жыл бұрын
Mai bai ਛੇਵੀਂ ਚ ਸੀ,, ਆਪਾ ਮਿੱਤਰਾ ਦੀ ਛਤਰੀ ਵੇਲੇ ਤੋਂ ਸੁਣਦੇ ਆ, ਅੱਜ ਵੀ ਮਾਨ ਹੀ ਚਲਦਾ 👍
@baljindersarpanch5620
@baljindersarpanch5620 2 жыл бұрын
Same here bro😂
@hardeepwariach9188
@hardeepwariach9188 2 жыл бұрын
🙏🙏🙏
@daljitsingh2895
@daljitsingh2895 Жыл бұрын
ਕੋਈ ਤੋੜ ਨਹੀਂ ਇਸ ਗਾਣੇ ਦਾ ਅੱਜ ਵੀ
@deepaman9692
@deepaman9692 Жыл бұрын
ਢੱਡਰੀਆਂ ਵਾਲੇ ਦੇ ਸਾਹ ਸੁੱਕਾ ਤੇ ਸੀ ਇਸ song ਨੇ 🙌🙌🙌🙌
@jassrai458
@jassrai458 4 жыл бұрын
ਜਿਹੜਾ ਵਿਰ ੲਿਹ ਗਾਣਾ 2020 ਵਿਚ ਸੁਣ ਰਿਹਾ ਲਾਈਕ ਕਰੋ
@kulwantkaur7737
@kulwantkaur7737 4 жыл бұрын
Me
@babbumaanbabbumaan859
@babbumaanbabbumaan859 4 жыл бұрын
Maan Saab ji
@goldyninavat3659
@goldyninavat3659 4 жыл бұрын
Bhajan h bai
@harbanskumar503
@harbanskumar503 4 жыл бұрын
Dhadrianwale nu eh dubara suna deo
@gursimrandhaliwal6288
@gursimrandhaliwal6288 4 жыл бұрын
Ma ta crona virus krke sun rha
@ManmeetSandhu-Music
@ManmeetSandhu-Music 3 жыл бұрын
2021 ਆਲੇ ਲਵਾਓ ਹਾਜਰੀ 🤗😎 Love you Maan Saab 😘❤
@karankavi2021
@karankavi2021 Ай бұрын
Bhut Sohna Geet H Edda De geet Gawn di Himmat sirf Maan sahib he Rakh sakde ne 💯💯
@user-gj7jf6ux5q
@user-gj7jf6ux5q 8 ай бұрын
ਸੱਚ ਬੋਲਣਾ ਅਤੇ ਉਸ ਨਾਲੋਂ ਵੀ ਸੱਚ ਸੁਣਨਾ ਬਹੁਤ ਮੁਸ਼ਕਿਲ ਹੈ ਜਿਊਂਦਾ ਰਹਿ ਬੱਬੂ ਮਾਨ ਜੀ
@DeepSingh-do4ly
@DeepSingh-do4ly 3 жыл бұрын
ਖਂਟ ਵਾਲੇਆ ਧੰਨ ਆ ਤੂੰ Waheguru ਕਿਰਪਾ ਕਰੇ 🙏
@gurpreetsingh-zg3km
@gurpreetsingh-zg3km 3 жыл бұрын
ਅੱਤ ਮਾਲਕੋ ਨਹੀ ਰੀਸਾਂ।
@perwinderperminder5594
@perwinderperminder5594 3 жыл бұрын
Wow
@gurpreetsingh-zg3km
@gurpreetsingh-zg3km 3 жыл бұрын
@@sukhman3740 ਚੱਲ ਭੈਣਚੌਦਾ ਗਸ਼ਤੀਦੇਆ😂😂
@Nishansingh-ri4jo
@Nishansingh-ri4jo 3 жыл бұрын
@@sukhman3740 profile lic sant ji di te follow palhadiya nu krda firda
@Nishansingh-ri4jo
@Nishansingh-ri4jo 3 жыл бұрын
@@sukhman3740 auto correct ho gya c mera mtlb pakhadi c
@VijayKumar-nv7ki
@VijayKumar-nv7ki 2 жыл бұрын
ਕੋਈ ਵੀਰ ਅੱਜ ਵੀ ਇਹ ਗੀਤ ਸੁਣਦਾ ਆ ਤਾਂ ਲਾਇਕ ਕਰੋ👍👍👍👍👍👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@amanbuttar124
@amanbuttar124 Жыл бұрын
Dhan baba guru nanak ji🙏Aj vi repeat te chlde legend maan saab de geet
@JasdeepSingh-jd7sz
@JasdeepSingh-jd7sz 3 ай бұрын
ਬੜੇ ਵਿਵਾਦ ਹੋਏ ਇਸ ਗੀਤ ਉਪਰ ਵੀ ਪਰ ਮਾ ਦੇ ਪੁੱਤ ਦਬਿਆ ਨਹੀ । ਸਗੋ ਇਕ ਹੋਰ ਗਾਣਾ ਬੋਲ ਦਿੱਤਾ ਸੀ। 😂😂। ਤੇਰੀ ਉਮਰ ਅਜੇ ਛੋਟੀ ਏ ਛੋਟੂ ਪਕੀ ਬਾਣੀ ਪੜਿਆ ਕਰ । ਉ ਬਲੇ ਮੇਰਾ ਖੰਟ ਵਾਲਾ ਤਾਲਿਬ ❤❤। ਆਪਣੇ ਟਾਈਮ ਦਾ ਸੁਪਰ ਡੁਪਰ ਹਿੱਟ ਸੋਗ ❤❤
@OXY_deepYT
@OXY_deepYT Ай бұрын
t fer ago jwab sunea c ? fulka marke adab punjabi asla kho lende 😂 oh babe hor c hun ale naal panga lenda chutda ch baah de deni c baki💯
@Anurajsingh377
@Anurajsingh377 4 жыл бұрын
Jehnu eh gal sahi lagdi like karo
@flophipe0
@flophipe0 3 жыл бұрын
ਐਡਾ ਬਗਾਬਤੀ ਗੀਤ ਲਿਖਣਾ ਤੇ ਗਾਉਣਾ, ਖਾਲ਼ਾ ਜੀ ਦਾ ਬਾੜਾ ਨੀ ਐਵੇ ਨੀ ਦੁਨੀਆ ਫੈਨ ਜੱਟ ਦੀ ਇੱਜ਼ਤ ਕਮਾਈ ਮਾਨ ਸਾਬ ਤੇ ਅੱਜ ਕਲ ਦੀ ਦੁਕੀ ਤਿਕੀ ਦੇ ਕਹਿਣ ਨਾਲ ਬਾਈ ਦਾ ਕੱਦ ਛੋਟਾ ਨੀ ਕਰ ਸਕਦੇ, ਜਿੰਦਾਬਾਦ ਆ ਮਾਨ ਸਾਬ ਤੁਸੀਂ ਥੋਡੀ ਗਾਇਕੀ ਤੇ ਥੋਡੀ ਕਲਮ 🙏🙏❤️
@sanzumaan8637
@sanzumaan8637 3 жыл бұрын
Bilkul Sahi keha veer ji. 🙏🙏
@inderpaljassowalia8204
@inderpaljassowalia8204 3 жыл бұрын
Bund dede is nu
@flophipe0
@flophipe0 3 жыл бұрын
@@inderpaljassowalia8204 ਆਜੀ ਨਾਲ਼ੇ ਤੂੰ ਲੈਲੀ. ਇੰਟਰਨੈਟ ਆਲੇ ਖੱਬੀਖਾਨ 🖕🖕
@REIGNS_1984
@REIGNS_1984 3 жыл бұрын
@@inderpaljassowalia8204 mirch ta lagi hai 😂😂😂💀☠️💍
@inderpaljassowalia8204
@inderpaljassowalia8204 3 жыл бұрын
@@REIGNS_1984 lun changa fer Mirch hat ju
@pandit_302h7
@pandit_302h7 Жыл бұрын
ਕੌਣ ਕੌਣ ਰਪੀਟ ਤੇ ਰੋਜ਼ ਬੱਬੂ ਮਾਨ ਸੁਣਦਾ 🖤 2023 ਵਿੱਚ ਵੀ
@Jaskaran_sidhu2001
@Jaskaran_sidhu2001 2 ай бұрын
ਸਭੁ ਤੇ ਵੱਡਾ ਸਤਿਗੁਰ ਨਾਨਕੁ ਜਿਨੁ ਕਰਿ ਰਾਖੀ ਮੇਰੀ।
@charanjitsingh7722
@charanjitsingh7722 2 ай бұрын
guru nanak dev ji da guru ravidass maraj na History pero
@amanarora9868
@amanarora9868 5 жыл бұрын
Jeda v 22 aah song 2020 ch sun Rhea Like kreo...
@sukhdevsukha8193
@sukhdevsukha8193 5 жыл бұрын
Nice
@officialjishanali
@officialjishanali 5 жыл бұрын
Me
@dineshnewschannel8599
@dineshnewschannel8599 5 жыл бұрын
Baba Nanak Fans Click on this Link and support👇 kzbin.info/www/bejne/eaOXdnVugLilaZo
@karamjeetsingh1953
@karamjeetsingh1953 5 жыл бұрын
Thanks
@sonusaini9818
@sonusaini9818 4 жыл бұрын
Eh 2090 vich v suniya javega
@rickybluestar6410
@rickybluestar6410 4 жыл бұрын
ਮੈਂ 2020 ਚ ਵੀ ਸੁਣ ਰਿਹਾ, Chakko like fer 2020 wale... Maan Saab
@balrajsingh359
@balrajsingh359 Ай бұрын
Babbu Mann Ji waheguru tuhonu chardikla bakhsay ji
@pargatsinghsingh7613
@pargatsinghsingh7613 8 ай бұрын
A ਜਿਹੜਾ song ਸੁਣਦਾ 2023 ਗੁਰੂ ਨਾਨਕ ਦੇਵ ਜੀ ਗੁਰਪੁਰਬ 2023 ..27.11.2023.din ਸੋਮਵਾਰ. Like kro ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🌹🎊🎉🎉🎉🎉🙏🙏🌹🎊🎉🎉🎉🎉🎉
@gurjotlotey2878
@gurjotlotey2878 3 жыл бұрын
ਆ ਗਾਣੇ ਨੇ ਤਰਥੱਲੀ ਮਚਾਤੀ ਸੀ ਖੰਟ ਵਾਲਾ ਮਾਨ❤️👌🏻
@ruhiiisahanikattadfanofbm6075
@ruhiiisahanikattadfanofbm6075 3 жыл бұрын
ਇਕ ਬਾਬਾ ਨਾਨਕ ਸੀ ਜਿਹਨੇ ਤੁਰਕੇ ਦੁਨੀਆ ਗਾਅਤੀ।🙏
@palakdesignersuits2418
@palakdesignersuits2418 3 жыл бұрын
❤❤👍👍
@VarinderSingh-kp9cn
@VarinderSingh-kp9cn 3 жыл бұрын
Hi
@lovesinghfanmaansaabjida9146
@lovesinghfanmaansaabjida9146 3 жыл бұрын
Good sister ji
@dhonijohal8943
@dhonijohal8943 3 жыл бұрын
Hi
@dhonijohal8943
@dhonijohal8943 3 жыл бұрын
Hi
@SODHIGAMER69
@SODHIGAMER69 Ай бұрын
2024 ch Trend wakhra baii da❤
@1Imsigma
@1Imsigma Жыл бұрын
All time favourite 2023❤
@jiwanjotsinghkang1532
@jiwanjotsinghkang1532 3 жыл бұрын
ਪੰਜਾਬ ਹਿਲ ਗਿਆ ਸੀ ਗਾਣੇ ਨਾਲ, ਸਰਕਾਰ ਨੇ ਮਾਫੀ mangwon lyi ਪੂਰਾ ਜੋਰ la liya pr peo de putt ne maffi ni mngi . . . . . . . . . . . . . . ... . . .... ... . ,,
@gurbindermaan
@gurbindermaan 3 жыл бұрын
Ustad ta ustad aa jind jaan maan
@sanny099
@sanny099 3 жыл бұрын
Babbu man my favourite baba Nanak to upar koi nahi is duniaa ch
@inderjeetsandhu2647
@inderjeetsandhu2647 3 жыл бұрын
hnji shi keha
@officialsharrytiwana7968
@officialsharrytiwana7968 3 жыл бұрын
Jatt ne jo likhea sach likhea mafi kis gl di
@babbumaanfans366
@babbumaanfans366 3 жыл бұрын
@@AllInOne-hd2qn 2012
@jaskarnmundi575
@jaskarnmundi575 3 жыл бұрын
ਬਾਬਿਆਂ ਨੇ ਸਰਕਾਰਾਂ ਨੇ ਬਹੁਤ ਜੋਰ ਲਾਇਆ ਮਾਫੀ ਲਈ ਪਰ ਸਲੂਟ ਮਾਨ ਸਾਬ ਨੂੰ ਮਾਫ਼ੀ ਦੇ ਨੇੜੇ ਤੇੜੇ ਵੀ ਨੀ ਗਿਆ 👍👍ਬਹੁਤ ਵਧੀਆ ਲਿਖਿਆ ਤੇ ਗਾਇਆ ਸੀ
@user-wo3ke8by3k
@user-wo3ke8by3k Жыл бұрын
ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..ਲਵ ਯੂ ਉਸਤਾਦ ਮਾਨ ਸਾਬ😘😘😘😘
@dilsandhu8762
@dilsandhu8762 Жыл бұрын
2023 ਚ ਸੁਣ ਰਹੇ ਅੱਜ ਵੀ ਇਵੇਂ ਲੱਗਦਾ ਜਿਵੇਂ ਹੁਣੇ ਆਇਆ ਹੋਵੇ ਗੀਤ ।
@Vickythehairscientist
@Vickythehairscientist 3 жыл бұрын
ਜਿਹੜਾ ਵੀਰ 2021 ,ਵਿੱਚ ਇਹ ਗਾਣਾ ਸਣ ਰਹਾ ਲਾਈਕ 🙏🙏baba nanak
@vijaykumar21129
@vijaykumar21129 3 жыл бұрын
Ustaad repeat 🔁 te 🎧 25/12/2020 किसान मजदूर एकता जिंदाबाद 🌷🌿💪 Kattad फैन विजय झुंझुनूं,राजस्थान
@veerramgharia2933
@veerramgharia2933 29 күн бұрын
ਜੇ ਤੂੰ ਨਾਂ ਜੰਮਦਾ ਮਾਨਾ ਅਸੀਂ ਕਿਹਨੂੰ ਸੂਣਨਾਂ ਸੀ
@sukhveersinghsony3807
@sukhveersinghsony3807 Жыл бұрын
Waheguru ji❤❤❤❤
@kammynz1004
@kammynz1004 5 жыл бұрын
Kon kon song sunda 2019 ch v 👌 kro hit like mann sabb kaatad fans😍😘
@office_harwinder8312
@office_harwinder8312 4 жыл бұрын
Nice ji
@dhimanstunts9473
@dhimanstunts9473 4 жыл бұрын
i
@lakhwindermatta3418
@lakhwindermatta3418 4 жыл бұрын
Hi
@user-ye1ki3id9s
@user-ye1ki3id9s 4 жыл бұрын
Hy
@jagdeepaulakh8716
@jagdeepaulakh8716 4 жыл бұрын
Y sira mann babbu I love babbu only
@babbumaanonlypb06babbumaan71
@babbumaanonlypb06babbumaan71 5 жыл бұрын
2019 vich sunan vale fans like krdo mitro 😘😘
@gurmanastrologer
@gurmanastrologer 10 ай бұрын
ਜਿਹੜਾ ਵੀਰ ਇਹ ਗਾਣਾ 2023 ਵਿੱਚ ਵੀ ਸੁਣ ਰਿਹਾ ਲਾਈਕ ਕਰੋ
@Pb03jatt
@Pb03jatt 10 ай бұрын
me
@Jaskaran_sidhu2001
@Jaskaran_sidhu2001 2 ай бұрын
ਜੇ ਅੱਜ ਵੀ ਐਦਾ ਦੇ ਗਾਣੇ ਗਾਉਣ ਤਾ ਮਾਨ ਦਾ ਕੋਈ ਤੋੜ ਨੀ…………..🚀🚀🚀🚀🚀
@arshgill7608
@arshgill7608 2 ай бұрын
Jroor aunge bai Babbu Maan har ik topic te likhna chahunda
@Singh-pw1qw
@Singh-pw1qw 5 жыл бұрын
Hun koi eh comment na kareo yarr 2018,19,20,21,22 ch kon sun reha eh geet eh ta 2099 ch sunea jau
@deepakmolri9777
@deepakmolri9777 4 жыл бұрын
No arms No ammunition No violence Only true lines maan saab love you
@harman92singh
@harman92singh 4 жыл бұрын
Hnji brooo sahi keha
@lakshgill3793
@lakshgill3793 2 жыл бұрын
koi bande shib nhi
@tsmovieexplainer7147
@tsmovieexplainer7147 8 ай бұрын
Duniya Hilla ditti c Jatt ne ,, ਖ਼ਾਸ ਕਰ ਕੇ ਡੇਰੇ ਵਾਲੇ ਡਰਾਮੇਬਾਜ਼।
@ranveersidhu0884
@ranveersidhu0884 4 жыл бұрын
Fukrapan _0% Jabliya_0% Only sachiya gallan _100%√√√√√√√√√√
@pardeepsingh3297
@pardeepsingh3297 4 жыл бұрын
Right
@bobbysingh9882
@bobbysingh9882 4 жыл бұрын
@@pardeepsingh3297 💘💔💪🙏💘🤟🥰👏👨‍❤️‍💋‍👨👩‍👩‍👧‍👦💪
@ramandeepsingh7259
@ramandeepsingh7259 4 жыл бұрын
Right👌💪
@ashokkumar4834
@ashokkumar4834 4 жыл бұрын
Right
@pankajmehra3556
@pankajmehra3556 3 жыл бұрын
Sahi gall a
@user-vr9or9gk5e
@user-vr9or9gk5e 3 жыл бұрын
ਹ ਕੋਈ ਬਰਾਬਰੀ ਉਸਤਾਦ ਦੀ 💯✌️✌️🤩🤩ਜਿਂਦ ਜਾਂਨ ਬਬੂ ਮਾਨ ❤️
@gurnamsahal1802
@gurnamsahal1802 Жыл бұрын
ਕਿਸ ਕਿਸ ਨੇ ਵੋਟ ਕੀਤੀ ਸੀ ਇਸ ਗੀਤ ਦੇ ਹੱਕ ਚ ? ਮੈਂ ਤਾਂ ਖੁਦ ਕੀਤੀ ਸੀ ਵੋਟ ਓਦੋਂ ਮੇਰੇ ਕੋਲ ਨੋਕੀਆ 1100 ਹੁੰਦਾ ਸੀ ,,,,
@karanparwaaz2319
@karanparwaaz2319 Жыл бұрын
Na bai udo ta ena pta ni c pr geet jrur bai de shuru to sunde aa
@Simransingh-bg8zo
@Simransingh-bg8zo 5 ай бұрын
ਇਸ ਗੀਤ ਨੇ ਸਾਰੇ ਦੇਸ ਦੇ ਚੈਨਲਾ ਨੂੰ ਕੰਮ ਲਾਤਾ ਸੀ ,,,,,ਪੰਜਾਬ ਚ ਅੱਗ ਮਚਾਤੀ ਸੀ
@yadaujla1069
@yadaujla1069 3 жыл бұрын
ਜਿਹੜੀਆਂ ਗੱਲਾਂ ਛੋਰ ਹੁਣ ਕਰਦੇ ਆ ਖੰਟ ਆਲਾ ਕਈ ਸਾਲ ਪਹਿਲਾਂ ਕਰ ਗਿਆ ... ❤️
@arebelofficial2.052
@arebelofficial2.052 2 жыл бұрын
ਛੋਟੇ ਵੀਰ ਇਹ ਜੰਮਿਆ ਪਹਿਲਾਂ ਤਾਂ ਫੇਰ ਉਹ ਪਹਿਲਾਂ ਹੀ ਕਰੂੰਗਾ । ਜੋ ਇਸਤੋਂ ਪਹਿਲਾਂ ਜੰਮੇ ਉਹ ਇਸਤੋਂ ਵੀ ਪਹਿਲਾਂ ਹੀ ਬਹੁਤ ਕੁਛ ਕਰ ਗਏ ਆ । Logic ਦੇ ਹਿਸਾਬ ਨਾਲ ਗੱਲ ਕਰਿਆ ਕਰੋ ਤੇ ਨਾਲੇ present ਚ ਚਲਿਆ ਕਰੋ ਨਾ ਕੇ future ja past ch #RIPLOGIC
@hardeep_pb2592
@hardeep_pb2592 2 жыл бұрын
@@arebelofficial2.052 babbu maan bare study kr,jo babbu maan kr gya na phla kise ne kita na bahd ch,apde baappu de record chek kr
@arebelofficial2.052
@arebelofficial2.052 2 жыл бұрын
@@hardeep_pb2592 ਨਾਲੇ ਤੇਰੀਆ ਗੱਲਾਂ ਤੋਂ ਤੇਰਾ ਪਿਓ ਲੱਗਦਾ ਆ ਏਹੇ ਕੀ ਪਤਾ DNA ਟੈਸਟ ਤੋਂ ਪਤਾ ਚਲਦਾ ਤੇਰਾ ਹੀ ਪਿਓ ਆ ਏਹੇ
@buntysinghbhatti4568
@buntysinghbhatti4568 3 жыл бұрын
ਸਹੀ ਗੱਲ ਆ ਬਾਬੇ ਨਾਨਕ ਨੇ ਤੁਰਕੇ ਦੁਨੀਆਂ ਗਹਿ ਸੀ ਪਰ ਨਾਲ ਇੱਕ ਮਰਦਾਨਾ ਵੀ ਸੀ ਯਰ ਜਿਹੜਾ ਬਾਬੇ ਜਿੰਨਾ ਏ ਤੁਰਿਆ ਸੀ
@Harpal.1997
@Harpal.1997 3 жыл бұрын
💯
@dhindsakaran
@dhindsakaran 2 жыл бұрын
fr mardana keda aap ee bageyaa si je babe nanak ne us nu samjayeaa ta ee geya
@dhindsakaran
@dhindsakaran 2 жыл бұрын
fr mardana keda aap ee bageyaa si je babe nanak ne us nu samjayeaa ta ee geya
@VickrantSinghVS
@VickrantSinghVS Жыл бұрын
ਅਸੀ 2022ਚ ਵੀ ਸੁਣ ਰਹੇ ਆ ਕੱਲ ਨੂੰ 2023ਆ🙏🙏🌿🌸
@lavi_kaur
@lavi_kaur 2 ай бұрын
🙏🏻ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।🙏🏻 ਇਹ ਗਾਣੇ ਤੇ ਸਿਰਫ਼ ਉਹੀ ਬੋਲੇ ਸੀ ਜਿਹੜੇ ਗਲਤ ਸੀ ਬਾਕੀ ਉਹ ਬਾਬਿਆ ਨੇ ਕੁਝ ਨੀ ਕਿਹਾ ਜੋ ਸਹੀ ਸਨ ।
@tsmovieexplainer7147
@tsmovieexplainer7147 4 жыл бұрын
Ajj di date ja Year vich kon kon sunn riha....Like kr k dseo
@harman92singh
@harman92singh 4 жыл бұрын
Sunn rahe a g
@tsmovieexplainer7147
@tsmovieexplainer7147 4 жыл бұрын
@@harman92singh Gud Bro...Nd thks
@sonuchahal3512
@sonuchahal3512 3 жыл бұрын
manu ajj v ਯਾਦ ke ਏਸ ਗੀਤ ਸਬੰਧ viche time tv ਚੈਨਲ ਵੋਟਾਂ ਪਈਆਂ ਸਨ jis viche maan saab ਜਿੱਤ ਗਏ ਸਨ ਇੱਕ ਸੱਚੀ ਗੱਲ ਤੇ ਮਿਰਚਾਂ ਲੱਗ ਗਈਆਂ c
@somal9312
@somal9312 6 ай бұрын
ਸਭ ਤੋਂ ਵੱਡਾ ਮੇਰਾ ਸਤਿਗੁਰੂ ਨਾਨਕ 🙏🙏🙏😊
@sanjeevsumman2140
@sanjeevsumman2140 18 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻🙏🏻
@kvsinghx
@kvsinghx 3 жыл бұрын
ਜਿਹੜੇ ਲੋਕ 2021ਵਿਚ ਵੀ ਗਾਣਾ ਸੁਣ ਦੇ ਨੇ ਲਾਈਕ ਕਰੋ
@FarmingImplements
@FarmingImplements 4 жыл бұрын
2020 ਵਿਚ ਜਿਹੜਾ ਵੀ ਇਸ ਗਾਣੇ ਨੂੰ ਸੁਣ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ
@gurjitsekhon335
@gurjitsekhon335 3 жыл бұрын
Good a veer
@sahilbhola4256
@sahilbhola4256 Ай бұрын
Babbu maan sab ne jo bhi gaaya aaj tak sachai pr hi gaya ❤❤❤
@souravhans144
@souravhans144 5 ай бұрын
Sakoon ❤❤ Milda gana sunke ਧੰਨ ਧੰਨ ਬਾਬਾ ਨਾਨਕ
@BaljinderSingh-of6qj
@BaljinderSingh-of6qj 2 жыл бұрын
ਜੋ ਮਰਜੀ ਹੋਵੇ ਹਰ ਦੌਰ ਹਰ ਵਖਤ ਬੱਬੂ ਮਾਨ ਹੀ ਚੱਲੂ,ਚੰਗੇ ਬੰਦੇ ਨੂੰ ਦੁਨੀਆਂ ਬਦਨਾਮ ਤਾਂ ਕਰ ਸਕਦੀ ਪਰ ਫੇਲ ਨਹੀਂ,ਲਵ ਯੂ ਜੱਟਾ
@sukhjindersukh8243
@sukhjindersukh8243 Жыл бұрын
ਸਹੀ ਗੱਲ ਆ ਭਰਾ
@balwindersinghshotha50
@balwindersinghshotha50 Жыл бұрын
Sahi gall aa ji sadi jaan jindabaad hai g
@harpreetjohal8526
@harpreetjohal8526 9 ай бұрын
Par Fer v Sidhu da Ki ksuur si
@nkdigital9716
@nkdigital9716 5 жыл бұрын
Mai aaj bhi sunda Babbu maan kis kis ka favorite hi mera to truck bahr k
@karnisidhu2085
@karnisidhu2085 5 жыл бұрын
NK DIGITAL
@nkdigital9716
@nkdigital9716 5 жыл бұрын
Yes
@AmitSingh-vd6lu
@AmitSingh-vd6lu 5 жыл бұрын
yrr meri ta train bhar k aa dil vich vasda 22
@JaspreetSingh-mv1hl
@JaspreetSingh-mv1hl 17 күн бұрын
Ik baba nanak si ❤🙏🙏🙏
@JagdevSingh-gd9om
@JagdevSingh-gd9om 8 ай бұрын
ੴ ▓▓▓▓▓▓ ਵਾਹਿਗੁਰੂ ▓▓▓▓▓▓ ੴ☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ☬ ੴ ▓▓▓▓▓▓ ਵਾਹਿਗੁਰੂ ▓▓▓▓▓▓ ੴ 🎈🎈🎈🎈🎈🎉🎉🎉🎉🎈🎈🎈🎈🎈🎈 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਸਬ ਨੂੰ 🎈🎈🎉🎉🥰❤️ ਬਾਬਾ ਜੀ ਮਿਹਰ ਕਰਨ ਸਬ ਤੇ 🙏😊 ਹਸਦੇ ਵਸਦੇ ਰਹੋ ਸਾਰੇ 😊❤️ ਸਰਬੱਤ ਦਾ ਭਲਾ ਹੋਵੇ 🙏
@earlybird315
@earlybird315 5 жыл бұрын
2019 ch sun rehaa... ustaad ji da eh upraala kafi safal reha, bot sare lokan nu smj a gyi a..
@g.s.dhaliwaldhaliwal159
@g.s.dhaliwaldhaliwal159 3 жыл бұрын
ਇੱਕ ਮਾਨ ਹੀ ਆ ਜਿਹੜਾ ਇਹੋ ਜੀ ਗਾਇਕੀ ਕਰਦਾ love u maan saab
@ziddihunk4106
@ziddihunk4106 3 жыл бұрын
2021 march
@gorasidhu3122
@gorasidhu3122 3 жыл бұрын
Babbu mann Varga aa duniya te hor koi singer nahi aa
@gorasidhu3122
@gorasidhu3122 3 жыл бұрын
👌👌👌👌
@pradeepvlogs2531
@pradeepvlogs2531 3 жыл бұрын
ਸੱਚੀ ਗੱਲ
@adeshpalsingh308
@adeshpalsingh308 3 жыл бұрын
Now Ranjit bawa also joins Babbu maan
@baatchit4you
@baatchit4you Жыл бұрын
Lo Bai kon kon 2023 ch sunnuga iss song nu
@HarryMonk772
@HarryMonk772 Жыл бұрын
I was 9 year old when I listen this masterpiece and now I am still listening this song on age of 19.
@baldeepsahil1514
@baldeepsahil1514 3 жыл бұрын
ਪੂਰੀ dhakk ਪਾਕੇ ਰਖਤੀ ਸੀ ਬੱਬੂ ਮਾਨ ਦੇ ਇਸ ਗਾਨੇ ਨੇ ਪੰਜਾਬ ਚ comment in 2021
@sharmakrishan766
@sharmakrishan766 3 жыл бұрын
बाबु मान जैसा सिंगर आज तक नी होना किसी ने
@satpalgujjar6098
@satpalgujjar6098 2 жыл бұрын
✌️✌️✌️✌️✌️✌️
@Sandeep__singh.007
@Sandeep__singh.007 Жыл бұрын
MERA MAAN BABBU MAAN ❤❤
@GagandeepSingh-bl6wj
@GagandeepSingh-bl6wj Жыл бұрын
ਵਾਹਿਗੁਰੂ ਜੀ
@dhillonsaab6544
@dhillonsaab6544 4 жыл бұрын
ਪੰਜਾਬ ਹਿਲਾ ਤਾ ਸੀ ਆ ਗਾਣੇ ਨੇ ਹੁਣ ਅੜ੍ਬ ਪੰਜਾਬੀ ਨੇ ਹਲਾਤਾ
@velar9667
@velar9667 4 жыл бұрын
Sayi keya 22 jo marji kalo es bande di rees ni honi
@LOVEPREETSINGH-dp5rw
@LOVEPREETSINGH-dp5rw 3 жыл бұрын
Bikhari di kade rees nahi hundi
@jatinkhurana5217
@jatinkhurana5217 3 жыл бұрын
@@LOVEPREETSINGH-dp5rw sahi keha tere pyo di rees thodi kruga koi
@Nishansingh-ri4jo
@Nishansingh-ri4jo 3 жыл бұрын
@@LOVEPREETSINGH-dp5rw pakhadi babeya da chela v aa gya 😁
@GurpreetSingh-bl2cu
@GurpreetSingh-bl2cu 3 жыл бұрын
Bilkul paaji yaad hai
Babbu Maan - Jogiya | Latest Punjabi Songs 2016
11:59
Babbu Maan
Рет қаралды 6 МЛН
Babbu Maan - ਬਾਬੇ  ਦਾ ਖੂਹ  | Babe Da Khooh
5:36
Babbu Maan
Рет қаралды 3,8 МЛН
小蚂蚁被感动了!火影忍者 #佐助 #家庭
00:54
火影忍者一家
Рет қаралды 43 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 11 МЛН
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 63 МЛН
Pakhandi Babe
4:45
Kulbir Jhinjer Worldwide
Рет қаралды 1,3 МЛН
BABBU MAAN SINGH BETTER THAN KING FIRST SIKH TRUE RELIGIOUS AUDIO FULL ALBUM
45:01
ਕਨੇਡਾ ਟੋਰਾਂਟੋ ਡਾਊਨ ਟਾਊਨ
Рет қаралды 570 М.
Vin Boleya Sabh Kish Janda - Bhai Joginder Singh Ji Riar Ludhiana | Shabad Kirtan | Amritt Saagar
11:02
Gurbani Shabad Kirtan - Amritt Saagar
Рет қаралды 155 МЛН
Ardaas Karaan | Nachattar Gill Songs - Ardas kran - New Punjabi Song  2019 | Waheguru Simran
5:34
Sikh Ratnavali - Gurbani Shabad Kirtan
Рет қаралды 51 МЛН
E Doye Naina - Babbu Maan | Full Video
7:15
Babbu Maan
Рет қаралды 3,8 МЛН
Taxi
3:06
Sadraddin - Topic
Рет қаралды 292 М.
Duman - мен болмасам кім? (Mood Video)
2:35
Duman Marat
Рет қаралды 246 М.
Stray Kids "Chk Chk Boom" M/V
3:26
JYP Entertainment
Рет қаралды 68 МЛН
Әбдіжаппар Әлқожа - Ұмыт деме
3:58
Әбдіжаппар Әлқожа
Рет қаралды 1,3 МЛН
Munisa Rizayeva - Aka makasi (Official Music Video)
6:18
Munisa Rizayeva
Рет қаралды 16 МЛН
Nurmuhammed Jaqyp  - Nasini el donya (cover)
2:57
Nurmuhammed Jaqyp
Рет қаралды 767 М.
Sadraddin - Taxi | Official Music Video
3:10
SADRADDIN
Рет қаралды 1,6 МЛН