Babbu Maan ਦਾ ਕੱਟੜ ਫ਼ੈਨ Sidhu Moosewaala ਨੂੰ ਬੋਲ ਗਿਆ ਪੁੱਠਾ ?

  Рет қаралды 7,099

Panjab Pratham HD

Panjab Pratham HD

Күн бұрын

Пікірлер: 339
@JasveerSingh-gk8hy
@JasveerSingh-gk8hy 4 күн бұрын
ਕੌਣ ਕੌਣ ਸਿੱਧੂ ਦੀ ਫੋਟੋ ਲੱਗੀ ਦੇਖ ਕੇ ਇੰਟਰਵਿਊ ਨੂੰ ਦੇਖਣ ਆਇਆ ਸਿੱਧੂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ❤
@avtarsidhu5776
@avtarsidhu5776 4 күн бұрын
ਸਿੱਧੂ ਮੂਸੇਵਾਲਾ ਦਾ ਕੋਈ ਤੋੜ ਨੀ ਸੀ ਸਿੱਧੂ ਨੂੰ ਸਾਰੀ ਦੁਨੀਆ ਪਿਆਰ ਕਰਦੀ ਸੀ ਇਕ ਵਾਰ ਦੁਨੀਆ ਹਲਾਤੀ ਸੀ ਸੱਚ ਆ ਕੋਈ ਹੋਰ ਨੀ ਚੱਲਦਾ
@Raja-qo3zx
@Raja-qo3zx 4 күн бұрын
Ae ta net diyan gllan hai votan ch ta har gya pyo bhi te putt bhi nal je ina hit tha ta 2 filma kdiyan kyon ni hit hoiyan gppan hi hai fake views te controversy te fame laike hi gllan bnaiya
@JasveerSingh-gk8hy
@JasveerSingh-gk8hy 4 күн бұрын
​@@Raja-qo3zxਫਿਲਮਾ ਤਾ ਬੱਬੂ ਮਾਨ ਦੀਆਂ ਵੀ ਫਲੋਪ ਹੋਇਆ ਸੀ ਨਾਲੇ ਜਿਹੜੇ ਨਵੇ ਗਾਣੇ ਆ ਰਹੇ ਨੇ ਉਹ ਕਿੰਨੇ ਕੁ ਚੱਲ ਰਹੇ ਨੇ ਬੱਬੂ ਦੇ ਹੁਣ ਵਾਲੀ ਐਲਬਮ ਦਾ ਕੀ ਬਣਿਆ ਕਿਹੜਾ ਗਾਣਾ ਟਰੈਡ ਕਰਿਆ ਸਪੋਟੀ ਫਾਈ ਤੇ ਦੱਸੀ ਕਿਹੜਾ ਗਾਣਾ ਬਿਲਬੋਰਡ ਤੇ ਗਿਆ ਨਾਲੇ you tube ਤੇ ਇਕ ਅੱਧਾ ਦਿਨ ਗੀਤ ਟਰੈਡ ਤਾ ਕਿਸੇ ਵੀ ਛੋਟੇ ਮੋਟੇ ਗਾਈਕ ਦਾ ਕਰ ਜਾਦਾ ਜੇ ਰਹੀ ਗੱਲ ਵੋਟਾ ਦੀ ਬੱਬੂ ਮਾਨ ਨੂੰ ਖੜਾ ਕੇ ਦੇਖ ਲੇ ਲੱਗ ਜੂ ਪਤਾ
@tarvindersingh7552
@tarvindersingh7552 2 күн бұрын
Bai manse toh hareya c apne pind tu tu duniya di gal krda 😂😂😂
@SidhusFan07
@SidhusFan07 Күн бұрын
​@@Raja-qo3zx ਚੱਲ ਓਏ ਟੈਂਪੂ ਆ ਗਾਂਢੂ ਦੇ ਡੱਬੂ ਦੇ ਚੇਲੇ
@kammokarmjeet2532
@kammokarmjeet2532 3 күн бұрын
♥♥♥♥♥♥♥♥♥babbu maan
@yaar_defaulter
@yaar_defaulter 4 күн бұрын
ਹੁਣ ਸਾਰੇ ਬੱਬੂ ਮਾਨ ਬਾਈ ਨੂੰ ਕਹੋ ਆਉਣ ਵਾਲੀ ਐਲਬਮ ਹਥਿਆਰਾ ਤੇ ਆਉਣ ਦਉ❤❤
@Sidhumoosewala-wp2ux
@Sidhumoosewala-wp2ux 7 сағат бұрын
ਹਥਿਆਰ ਤੇ ਉਦੀ ਯੂ ਟਿਊਬ ਤੇ ਵੀਡੀਓ ਦੇਖ ਲਈ ਕੀ ਕਹਿੰਦਾ ਸੀ ਜਦੋ ਸਿੱਧੂ ਦਾਂ ਰੌਲਾ ਦੀਪ ਸਿੱਧੂ ਦਾਂ ਹੋਇਆ ਸੀ 👍
@Talaash-1
@Talaash-1 4 күн бұрын
Legend Maan saab
@SukhwinderSingh-fr2nh
@SukhwinderSingh-fr2nh 5 күн бұрын
ਤੂੰ ਵੀਰੇ ਸਹੀ ਗੱਲ ਕਹੀ ਆ ਆਪਾਂ ਨੂੰ ਵੀ ਪੂਰਾ ਚਾ ਹੁੰਦਾ ਬਾਈ ਦੇ ਗੀਤ ਆਉਣ ਦਾ
@parmjeetsinghsidhu2037
@parmjeetsinghsidhu2037 4 күн бұрын
Only Sidhu moosewala✍️🔥🔥
@SohailRashid-b1j
@SohailRashid-b1j 4 күн бұрын
I am always fan Sidhu moose Wala ❤❤❤ legend never died father of babbu maan is Sidhu moose Wala
@AmandeepDeep-ww1qi
@AmandeepDeep-ww1qi 2 күн бұрын
Marke chlea tera lo legend 😂😂😂
@GurwinderSingh-rt6ic
@GurwinderSingh-rt6ic 4 күн бұрын
ਬਹੁਤ ਵਧੀਆ ਯਾਰ ਆਪਾਂ ਬੱਬੂ ਮਾਨ ਦੇ ਫੈਨ ਆ ਬਾਕੀ ਬਾਈ ਕਿਸੇ ਵੀ ਸਿੰਗਰ ਨੂੰ ਜਾਂ ਸਿੱਧੂ ਨੂੰ ਖਾਸ ਕਰਕੇ ਮਾੜਾ ਨਾ ਬ ਬੋਲੋ ਜੀ ਉਹ ਵੀ ਆਪਣੀ ਜਗ੍ਹਾ ਉਹ ਆਪਣੀ ਜਗ੍ਹਾ
@SinderKaran
@SinderKaran 3 күн бұрын
Love you Maan saab ❤❤❤
@navdeepsingh..
@navdeepsingh.. 4 күн бұрын
ਬੁੜੇ ਹੋ ਕੇ ਮੇਰਾ ਕਈ ਮੁਕਾਮ ਪਾਉਂਦੇ ਆ ਇੱਥੇ ਦੁਨੀਆ ਘੁਮਾ ਤੀ 2 ਸਾਲਾਂ ਵਿੱਚ ਨੀ 😂😂😂 Sidhu ❤
@AmandeepDeep-ww1qi
@AmandeepDeep-ww1qi 2 күн бұрын
ਆਹੋ ਮਾਰਕੇ ਚਲਿਆ 😂 ਤਰਸ ਕਰ ਲਿਆ ਲੋਕਾਂ ਨੇ
@tarvindersingh7552
@tarvindersingh7552 2 күн бұрын
ਰੀਸ ਕਈ ਖਚਾ ਨੇ ਕੀਤੀ ਨੁਕਰੇ ਦੀ ਪਰ ਖੱਚਰ ਕਦੇ ਨੁਕਰਾ ਨੀ ਬਣ ਸਕਦਾ love u babu maan
@Forsidhumoosewala
@Forsidhumoosewala 4 күн бұрын
gall krni c ta apne purane bare kri jande ki SMW pio di gall krni jruri c? Pta aa purane di gall krn te view ni aune 1.7k bss sidhu bai di photo laggi kr k aaye aa
@lovepreetsingh-p8k
@lovepreetsingh-p8k 4 күн бұрын
Sidhu Moore wala Legend 👑🔥⚡💎💎💎💎💎
@vakhrekaraj9948
@vakhrekaraj9948 4 күн бұрын
ਅਸੀ ਵੀਰ ਨਾਲ ਸਹਿਮਤ ਹਾ ਬੱਬੂ ਮਾਨ legend
@davygrup1717
@davygrup1717 4 күн бұрын
ਪੱਤਰਕਾਰ ਵੀਰ ਤੂੰ ਸੁਖ ਰਤੀਏ ਦੀ ਮਸੂਕ ਵੇਲੇ ਲਾਹਨਤਾਂ ਪਵਾਈਆਂ ਹੁਣ ਫਿਰ ਲਾਹਨਤਾਂ ਪੱਕੀਆਂ ਨੇ ਕਿਉਕਿਂ ਤੇਰੇ ਬੋਲਾਂ ਤੋਂ ਪਤਾ ਲੱਗ ਰਿਹਾ ਕਿ ਤੂੰ ਸਿੱਧੁ ਤੇ ਬੱਬੂ ਮਾਨ ਦਾ ਕਲੇਸ ਛੇੜ ਕੇ ਵਿਊਯ ਖਾਣ ਲੱਗ ਪਿਆ
@Balwinder_07146
@Balwinder_07146 5 күн бұрын
Babbu maan saab respect Always ❤❤
@davygrup1717
@davygrup1717 4 күн бұрын
ਮਾਸੀ ਤੇ ਭੂਆ ਨੇ ਰੱਬ ਨੇ ਬਣਾਈਆ ਜੋੜੀਆਂ ਫਿਲਮ ਦੇ ਗਾਣੇ ਕਦ ਪਿਆਰ ਹੋਗਿਆ ਦੇ ਕਿਸਿੰਗ ਸੀਨ ਦਾ ਸੁਆਦ ਲਿਆ ਵੀਰ ?? 😂😂 ਬੱਬੂ ਮਾਨ ਘੈਂਟ ਬੰਦਾ ਐ ਸਿੱਧੁ ਵੀ ਘੈਂਟ ਸੀ ਸਾਰੇ ਹੀ ਘੈਂਟ ਨੇ ਪਰ ਚਮਚੇ ਸਭਦੇ ਮਾੜੇ ਨੇ ਜੋ ਦੂਸਰਿਆਂ ਨੂੰ ਭੇਡਾਂ ਬੱਕਰੀਆਂ ਬੋਲਦੇ ਨੇ
@manisikhan7458
@manisikhan7458 4 күн бұрын
Babbu Maan zindabad ❤
@sonubodal465
@sonubodal465 4 күн бұрын
ਪੰਜਾਬ ਦੇ ਵਿੱਚ ਮੁੱਦੇ ਮੁੱਕ ਗਏ ਨੇ ਬਾਈ ਤੂ ਕਿਸ ਰਾਹ ਤੇ ਤੁਰ ਪਿਆ ਹੈ....
@babbumaan2969
@babbumaan2969 3 күн бұрын
Jo har ak fan k dil ki baat h wo ish bhai n bttaa di...dil khoosh hogya
@Ajnabi-0007
@Ajnabi-0007 9 сағат бұрын
The Real Legend 💪Babbu Maan❤️‍🔥
@rajukatwal7794
@rajukatwal7794 4 күн бұрын
Sidhu moose wala zindawada ❤
@khantwalajatt
@khantwalajatt 2 күн бұрын
ਬੱਬੂ ਮਾਨ ਜ਼ਿੰਦਾਵਾਦ ❤❤❤
@AgamJot-f6x
@AgamJot-f6x 4 күн бұрын
Sidhu
@letsplay2818
@letsplay2818 2 күн бұрын
Aah podcast wala siraa laa reha sunlo dabbu fans legend banna har ik bs di gal ni oh iko hi aa iko hi rahu tibbayan da putt sidhu moose ala.... industry king
@DeepakMalhotra-j1l
@DeepakMalhotra-j1l 4 күн бұрын
sidhu mossewala Legend ❤
@varinderbangerh514
@varinderbangerh514 5 күн бұрын
Sidhu jmeya ni c jdo babbu maan hit ho gyaa c ❤
@manishthapar1132
@manishthapar1132 4 күн бұрын
Ki gal bani…oh te pata hi hai sidhu chota c umar ch babbu to par gal ih bandi ki sidhu hit ho gaya bad wich jaman te v😂😂😂😂
@Forsidhumoosewala
@Forsidhumoosewala 4 күн бұрын
Lagda Tu v 1965 da aa baki tere cmnt da ansr jdo Sidhu bai aaya industry ch tera bai ta ki hora de baiaa nu v lok bhul gye c hr ikk di juban te Sidhu Sidhu hi c te ajj v uss to jiyada aa nd forever
@lovejeetatwal5821
@lovejeetatwal5821 4 күн бұрын
Veer ji ja oo os time hundaa ta fir bilkul nai se chalnaa
@manishthapar1132
@manishthapar1132 4 күн бұрын
@@lovejeetatwal5821 bhulekhe…udon babbu maan disna nahi c kise nu je udon sidhu hunda…
@Forsidhumoosewala
@Forsidhumoosewala 4 күн бұрын
@@lovejeetatwal5821 j sada Sidhu oss tym hunda thada purana hun bs fb ja insta joga hi hona c eh schai aa ehnu hjm krna sikho 🙏
@bittugbittu1754
@bittugbittu1754 2 күн бұрын
Sidhu 22 Lagend ❤️❤️❤️❤️👍👍✌️✌️
@karanghuman2443
@karanghuman2443 5 күн бұрын
Babbu maan bai ❤
@HarryLopokeHarryLopoke
@HarryLopokeHarryLopoke 3 күн бұрын
ਨਿਸ਼ਾਨ ਚੁਲੇ ਤੇ ਕਿਉ ਰੋਂਦਾ ਸੀ ਅੜਬ ਪੰਜਾਬੀ,, Sidhu Moose wala legend..❤
@JasveerSingh-gk8hy
@JasveerSingh-gk8hy 4 күн бұрын
ਜੱਟ ਦੀਆਂ ਵੱਡੀਆਂ ਫੋਟੋਆ ਲਾ ਕੇ ਇੰਟਰਵਿਊ ਚਲਾ ਲਏ ਕਈਆਂ ਨੇ 😂 ਸੱਚੀ ਕਹਿ ਗਿਆ ਸਿੱਧੂ ਬਾਈ ਇਹਨਾ ਖੱਚਾ ਨੂੰ ਵਿਉ ਹੀ ਸਿੱਧੂ ਦਾ ਨਾਮ ਲੈ ਕੇ ਮਿਲਦੇ ਨੇ
@jassgill9995
@jassgill9995 4 күн бұрын
Sahi gal aa veere eh bheda dimagi bimar aa
@Ginderdeolrecord
@Ginderdeolrecord 4 күн бұрын
ਸਿੱਧੂ ਮੂਸਾ ਜ਼ਿੰਦਾਬਾਦ ਬੱਬੂ ਮਾਨ ਰਿਸਪੈਕਟ
@khantwalajatt
@khantwalajatt 2 күн бұрын
ਸੱਚ ਬੋਲ ਗਿਆ ਬਾਈ ਭੇਡਾਂ ਬਹੁਤ ਮਚਨ ਗੀਆ 😊😂
@officialrohit5387
@officialrohit5387 4 күн бұрын
Sidhu god father of music industry 👑👑👑
@channamaan4821
@channamaan4821 2 күн бұрын
Maan Saab ❤
@lovepreetsingh-p8k
@lovepreetsingh-p8k 4 күн бұрын
Sidhu Moore wala Legend
@SandipSekhon
@SandipSekhon 2 күн бұрын
Jind jaan bai babu maan ❤❤❤
@khantwalajatt
@khantwalajatt 2 күн бұрын
ਪੰਜਾਬ ਦਾ ਮਾਣ ਬੱਬੂ ਮਾਨ ਪੰਜਾਬ ਪੰਜਾਬੀਅਤ ਜ਼ਿੰਦਾਬਾਦ
@SanjeevKumar-bm3dh
@SanjeevKumar-bm3dh 14 сағат бұрын
Babbu Maan different man knowledge upper level
@davygrup1717
@davygrup1717 4 күн бұрын
23:44 ਬਾਈ ਤਾਮਿਲਨਾਡੂ ਕੇਰਲਾ (ਸਾਊਥ) ਚ ਜਾਕੇ ਦੇਖ ਐਕਟਰਾਂ ਦੀ ਪੂਜਾ ਹੁੰਦੀ ਐ ਰਜਨੀਕਾਂਤ ਵਰਗਿਆਂ ਦੀ ,ਟੈਟੂ ਟੂਟੂ ਤਾਂ ਬਹੁਤ ਛੋਟੀ ਗੱਲ ਐ ਉਥੇ
@bhagwantsingh5571
@bhagwantsingh5571 3 күн бұрын
maan saab love you ❤❤❤
@JaswantSingh-xi1km
@JaswantSingh-xi1km 3 күн бұрын
Sidhu 22 Lagend ❤❤❤❤
@sandeepk507
@sandeepk507 23 сағат бұрын
ਬੱਬੂ ਮਾਨ ਸਾਹਿਬ ਬਹੁਤ ਵਧੀਆ ਸਿੰਗਰ ਨੇ ਤੇ ਸਿੱਧੂ ਵੀਰ ਲਈ ਵੀ ਬਹੁਤ ਰਿਸਪੇਕਟ ਆ ਦੋਵੇਂ ਪੰਜਾਬ ਦੇ ਨੇ ਪਰ ਸੋਚਣ ਵਾਲੀ ਗੱਲ ਇਹ ਆ ਵੀ ਦੋ ਪਾਕਿਸਤਾਨੀ ਬੰਦੇ ਪੰਜਾਬ ਦੀਆਂ ਸਿੱਖ ਧੀਆਂ ਭੈਣਾਂ ਨੂੰ ਗਾਲ਼ਾਂ ਕੱਢ ਰਹੇ ਨੇ ਤੇ ਸਾਡੇ ਪੰਜਾਬ ਦੇ ਕੁਝ ਲੋਕ ਉਨ੍ਹਾਂ ਦੀ ਵੀਡੀਓ ਸਾਂਝੀ ਵੀ ਕਰ ਰਹੇ ਨੇ ਤੇ ਲਾਈਕ ਕੁਮੈਟ ਵੀ ਕਰ ਰਹੇ ਨੇ ਕਿੰਨੀ ਸ਼ਰਮ ਦੀ ਗੱਲ ਆ ਇਹ ਗੱਲ ਨਹੀਂ ਵੀ ਕਿਸ ਦੀ ਧੀ ਭੈਣ ਨੂੰ ਗਾਲ਼ਾਂ ਕੱਢ ਰਹੇ ਗੱਲ ਇਹ ਆ ਵੀ ਉਹ ਸਿੱਖ ਤੇ ਪੰਜਾਬੀ ਧੀਆਂ ਬੱਬੂ ਮਾਨ ਦੀ ਮਾਂ ਭੈਣ ਪੰਜਾਬੀ ਨਹੀਂ ਸ਼ਰਮ ਕਰੋ ਅਸੀਂ ਉਹ ਕੋਮ ਵਿਚੋਂ ਆ ਜੋ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਮਹਿਫ਼ੂਜ਼ ਕਰਦੇ ਸੀ ਚਾਹੇ ਦੁਸ਼ਮਣ ਦੀ ਹੋਵੇ ਸ਼ਰਮ ਉਦੋਂ ਆਉਂਦੀ ਜਦੋਂ ਉਹਨਾਂ ਦੇ ਹੱਕ ਵਿੱਚ ਬੋਲਣ ਵਾਲੇ ਦੇ ਨਾਂ ਪਿੱਛੇ ਸਿੰਘ ਲੱਗਾ ਹੋਵੇ ਉਹ ਕੁਝ ਲਾਈਕ ਵਿਊ ਲਈ ਤੁਹਾਡੇ ਕੌਮ ਦੀ ਆ ਧੀਆਂ ਭੈਣਾਂ ਨੈਟ ਤੇ ਨਸ਼ਰ ਕਰਨ ਲੱਗੇ ਤੇ ਤੁਸੀਂ ਉਨ੍ਹਾਂ ਦਾ ਸਾਥ ਦੇਣ ਲੱਗੇ ਬੇਜ਼ਤੀ ਬੱਬੂ ਮਾਨ ਦੀ ਨਹੀਂ ਤੁਹਾਡੀ ਹੋ ਰਹੀ ਸ਼ਰਮ ਕਰੋ
@MANGASingh-ni2uf
@MANGASingh-ni2uf 3 күн бұрын
Sidhu ❤❤❤
@HarpreetSingh-x9i7w
@HarpreetSingh-x9i7w 2 күн бұрын
Love you maan Saab ❤❤❤❤❤
@BhagatSingh-wf7mv
@BhagatSingh-wf7mv 4 күн бұрын
ਸਿੱਧੂ ਮੋਸੇਵਾਲ Legend only
@AmandeepDeep-ww1qi
@AmandeepDeep-ww1qi 2 күн бұрын
ਟੈਂਪੂ
@officialrohit5387
@officialrohit5387 4 күн бұрын
Saleyo thode pehla gaane ni chlde c sidhu bai da naal lite bina hun thode interview v ni chlde kyu naam lene o fuffad da
@AmandeepDeep-ww1qi
@AmandeepDeep-ww1qi 2 күн бұрын
ਭਾਈ ਕਿਉ ਹਾਸਾ ਹਾਸਾ ਆਉਂਦਾ ਸਿੱਧੂ ਤਾਂ ਆਪ ਬੱਬੂ ਮਾਨ nu ਮਾੜਾ ਬੋਲ ਕੈ ਮਾਰਕੇ ਚਲਿਆ 😂😂😂
@BhupinderSingh-k3o
@BhupinderSingh-k3o 4 күн бұрын
Bhout vdia gl kiti bai ji babbu maan jindabaab❤
@Gurjantball31
@Gurjantball31 4 күн бұрын
ਬੱਬੂ ਮਾਨ ਅੱਤ ਅੱਤ ਲਿਖੀ ਜਾਂਦੇ ਕਦੀ ਭੈਣਚੌਦ ਕਿਸੇ ਨੂੰ ਸਹੀ ਨਹੀ ਬੋਲਦਾ ਸੀ ਜਦੋ ਕੋਈ ਮੋਹਾਲੀ ਇਸਨੁੰ ਮਿਲਣ ਜਾਂਦਾ ਸੀ ਬਾਈ ਫੈਨ ਉਸਦੇ ਬਣਊ ਜੋ ਤੁਹਾਡੇ ਕੱਟੜ ਫੈਨ ਹੋਣ ਤੇ ਸਤਿਕਾਰ ਕਰੇ ਤੁਹਾਡਾ ਕੋਈ ਵੀ ਗਾਇਕ ਏ
@RajbeerSingh-t2f
@RajbeerSingh-t2f 4 күн бұрын
ਮੂਸੈ ਵਾਲਾ ❤❤
@AmandeepDeep-ww1qi
@AmandeepDeep-ww1qi 2 күн бұрын
ਟੈਂਪੂ
@puneetverma2461
@puneetverma2461 4 күн бұрын
ਚਵਲਾ ਦੇ ਨਾਲ ਰਿਸ਼ਤੇ ਸਾਰੇ ਮੈਂ ਮੁਕਾਲੇ ਨੇ ਜਿੱਦਣ ਦੇ ਮੈਂ ਫੈਨ ਵੇਲੀਓ ਗਜ਼ਨੀ ਵਿਆਹ ਲਏ ਨਏ❤💯
@Buttar_438
@Buttar_438 4 күн бұрын
ਬੱਬੂ ਮਾਨ ❤
@Balwinder_07146
@Balwinder_07146 5 күн бұрын
Sirra ਗੱਲ ਬਾਤ ਉਪਕਾਰ ਲਾਸਟ ਆਲੀ ਗੱਲ ਨੇ ਤਾਂ ਕੀਲ ਕੇ ਹੀ ਰੱਖ ਤਾ❤❤❤
@gurpreetsingh-ws3zb
@gurpreetsingh-ws3zb Күн бұрын
Babbu maan legend always
@nitinyadav636
@nitinyadav636 4 күн бұрын
Moosa❤❤❤
@vakhrekaraj9948
@vakhrekaraj9948 4 күн бұрын
Babbu Maan legend
@jashandeepsingh7527
@jashandeepsingh7527 4 күн бұрын
Sidhu only
@Forsidhumoosewala
@Forsidhumoosewala 4 күн бұрын
Sanu v kuch lena dena ni c thade purane te thade to pehl thade wargeaa ne kiti c sidhu bai bare glt bol k oh gall sade sidhu bai nu v bht buri lagi c sanu ta lagni hi c baki respect sareaa lyi aa bt jo sade sidhu bai di respect ni krda ohde lyi koi respect ni 🙏
@jassadhillon1965
@jassadhillon1965 4 күн бұрын
Astaad ਜੀ ❤️❤️
@sapindersingh-v8q
@sapindersingh-v8q 4 күн бұрын
Babbu maan all time live king ♥️♥️
@gurmukh5911
@gurmukh5911 2 күн бұрын
Love you Sidhu moose Wala bai
@MalkitSallan-f8k
@MalkitSallan-f8k 4 күн бұрын
❤❤❤❤❤🎉🎉🎉🎉🎉
@JASWANTSINGH-ql4bl
@JASWANTSINGH-ql4bl 3 күн бұрын
Love you Maan saab
@nathmalik8524
@nathmalik8524 Күн бұрын
Love you oye Maana
@ManojkumarKumar-z5r
@ManojkumarKumar-z5r 3 күн бұрын
Nyc singer Babbu maan
@JagseerMaan-oe3tm
@JagseerMaan-oe3tm 3 күн бұрын
Only ustad babbu maan jindabad 🔥❤️
@khantwalajatt
@khantwalajatt 2 күн бұрын
ਬਾਈ ਨੇ ਭੇਡਾਂ ਬੱਕਰੀਆਂ ਦਾ ਨਾਮ ਲਿਆ ਪਤਰਕਾਰ ਨੂੰ ਮਿੰਟ ਮੁੱਸੇਵਾਲਾ ਯਾਦ ਆ ਗਿਆ ਸਹੀ ਭੇਡੂ ਸੀ ਮੁੱਸੇਵਾਲਾ 😂😂😂
@SidhusFan07
@SidhusFan07 Күн бұрын
ਤੇਰੀ ਡੱਬੂ ਦੀ ਭੈਣ ਦੀ ਸ਼ੀਕੀ 😂😂
@RajbeerSingh-t2f
@RajbeerSingh-t2f 4 күн бұрын
ਖਬੀ ਖਾਨ ਖੂਜੈ ਲਾਤਾ ਮਿਠੀ ਏ😂😂
@ManjeetSingh-uo9vw
@ManjeetSingh-uo9vw 3 күн бұрын
Moosewala Only ❤
@navdeepsingh..
@navdeepsingh.. 4 күн бұрын
ਜਿੰਨਾ ਚਿਰ ਅਸੀਂ ਦੋਗਲਿਆਂ ਦੇ ਬਾਂਹ ਨਹੀਂ ਦਿੰਦੇ 😂😂😂😂😂😂😂😂
@Talaash-1
@Talaash-1 4 күн бұрын
Phla bishnoi di ta bha kad do
@jattwaad4596
@jattwaad4596 4 күн бұрын
bhgane put jeri dege oh kdo tk nikl ju ds k jai 2 ku saal hoge
@Avneetsingh420-o8n
@Avneetsingh420-o8n 2 күн бұрын
ਬੱਬੂ ਮਾਨ ਦੇ ਕੋਲ ਜਾਓ ਫੇਰ ਦੇਖੀਓ😅😅😅
@PanjabPrathamHD1
@PanjabPrathamHD1 Күн бұрын
Sidhu Moosewaala ਜਾ Babbu Maan ?
@PunjabiPitara5911
@PunjabiPitara5911 4 күн бұрын
ਕੋਈ ਤੋੜ ਨ੍ਹੀ ਜੱਟ ਦੇ ਪੁੱਤ ਦਾ ❤
@babbumaanfan8555
@babbumaanfan8555 3 күн бұрын
@instareel8372
@instareel8372 Күн бұрын
Sidhu moosewala ❤❤❤❤💪💪💪💪💪
@MandeepSingh-fs4ht
@MandeepSingh-fs4ht 4 күн бұрын
Babbu Maan
@instareel8372
@instareel8372 Күн бұрын
Sidhu be like : rangi chlo rangi chlo😂😂😂
@Officialsheraarmaan
@Officialsheraarmaan 4 күн бұрын
Same hi yr ❤❤
@harindersingsing9499
@harindersingsing9499 4 күн бұрын
Love you Maan Saab g ❤️
@sukhdeepsingh-ku3fc
@sukhdeepsingh-ku3fc 4 күн бұрын
Babbu maan❤
@HarjinderSidhu-r9u
@HarjinderSidhu-r9u 4 күн бұрын
Sidhu 5911
@HarpalSingh-ow7uy
@HarpalSingh-ow7uy 4 күн бұрын
Meri Jann ustaad babbu mann ✌️✌️
@Usersohalsaab
@Usersohalsaab 4 күн бұрын
ਸਿਰਫ ਸਿੱਧੂ ਮੂਸੇ ਵਾਲਾ.. ❤️
@JasvirbhaknaBhakna99
@JasvirbhaknaBhakna99 4 күн бұрын
Sidhu pou sab da
@HarmeetSingh-r6k
@HarmeetSingh-r6k 4 күн бұрын
Babbu maan
@farmer1261
@farmer1261 2 күн бұрын
Only Sidhu Moose wala
@SatnamSingh-d2g
@SatnamSingh-d2g 3 күн бұрын
Sidhu Moose wala jindabad
@bmeditz07
@bmeditz07 4 күн бұрын
💥💥
@HarpreetSingh-x9i7w
@HarpreetSingh-x9i7w 2 күн бұрын
Maan Saab music industry da Godfather aa ji
@amankaul286
@amankaul286 4 күн бұрын
😎😎😎😎😎😎😎
@singhkuldeep9173
@singhkuldeep9173 3 күн бұрын
Love u maana
@DeepSingh62947
@DeepSingh62947 4 күн бұрын
Moosa mansa to 🔥 ❤
@SatinderSingh-ql2hv
@SatinderSingh-ql2hv Күн бұрын
💥 MAAN SAB 💥
@Shivjot-q2i
@Shivjot-q2i 3 күн бұрын
Sidhu is G. O. A. T
@AmandeepDeep-ww1qi
@AmandeepDeep-ww1qi 2 күн бұрын
Sidhu is bheed 😂
@Shivjot-q2i
@Shivjot-q2i 2 күн бұрын
@AmandeepDeep-ww1qi " Sada mada sochde jo oh Sade sale lagde na " 🙂🖕
@Shivjot-q2i
@Shivjot-q2i 2 күн бұрын
@AmandeepDeep-ww1qi " sada mada sochde jo , sade sale lagde na " 🐍
@ishmeetsingh858
@ishmeetsingh858 2 күн бұрын
​@@AmandeepDeep-ww1qileer ❌
@instareel8372
@instareel8372 Күн бұрын
Sidhu sabh ka baap h sabh nu pta❤❤❤
@deepasingh5242
@deepasingh5242 3 күн бұрын
Sidhu Moose wala 22
@Boos_Babbumaan
@Boos_Babbumaan 5 күн бұрын
Ustaad babbu maan zindabad ❤
@KiratpreetKaur-bo5hj
@KiratpreetKaur-bo5hj 4 күн бұрын
Maan saab jind Jan 🔥
@ogalgdhdf
@ogalgdhdf 4 күн бұрын
ਇਹਨੂੰ ਪੱਤਰਕਾਰ ਕਹਿੰਦੇ ਆ
When you have a very capricious child 😂😘👍
00:16
Like Asiya
Рет қаралды 18 МЛН
黑天使被操控了#short #angel #clown
00:40
Super Beauty team
Рет қаралды 61 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Raaj Diyan Gallan Podcast 2
1:07:13
Raaj Diyan gallan
Рет қаралды 1,5 М.
When you have a very capricious child 😂😘👍
00:16
Like Asiya
Рет қаралды 18 МЛН