No video

Babbu Maan Interview, jujhda punjab party da kita elaan, patarkar ve sidhe kite,

  Рет қаралды 355,222

Best Punjabi Videos

Best Punjabi Videos

2 жыл бұрын

‪@BabbuMaan‬ Babbu mann ne ditte patarkara nu sawala de jawaab, 14 dec 2021 di interview,
jujhda Punjab party di kiti shuruwat, hor ve kalakaar party vich hoe shamil,
‪@RanjitBawa‬
‪@BabbuMaan‬
‪@diljitdosanjh‬

Пікірлер: 480
@Gurlove0751
@Gurlove0751 2 жыл бұрын
ਪੱਤਰਕਾਰ ਵੀਰਾਂ ਨੂੰ ਬੇਨਤੀ ਆ, ਆਹ ਖੰਟ ਵਾਲੇ ਨੂੰ ਖੱਚਰ ਸਵਾਲ ਨਾ ਪੁੱਛਿਆ ਕਰੋ, ਬਾਈ ਕੋਲ ਕੰਮ ਬਹੁਤ ਜਿਆਦਾ ਨੇ ਟਾਈਮ ਬਹੁਤ ਘੱਟ ਆ ।
@jagmeetteona6186
@jagmeetteona6186 2 жыл бұрын
ਉੱਚੀ ਸੋਚ ਦੇ ਮਾਲਕ ਆ ਖੰਟ ਵਾਲਾ ਮਾਨ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ🙏🙏
@Harwinder555
@Harwinder555 2 жыл бұрын
ਬੱਬੂ ਮਾਨ 👌👌👍👍
@arshgill3294
@arshgill3294 2 жыл бұрын
Babbu Maan Zindabaad
@JagsirSingh-qc6tt
@JagsirSingh-qc6tt 2 жыл бұрын
ਵਾਹ ਜੀ ਵਾਹ ਮਾਨ ਸਾਬ ਕਿਆ ਬਾਤ ਆ 🙏🙏
@harjindersharma6942
@harjindersharma6942 2 жыл бұрын
ਬਾਈ ਮਾਨ ਪਤਰਕਾਰਾ ਨੂੰ ਬਹੁਤ ਵਧੀਆ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਉਣ ਦੀ ਨਸੀਹਤ ਦਿੱਤੀ
@JasbirSIngh-me1dz
@JasbirSIngh-me1dz 2 жыл бұрын
Babbu is A Educated Person. We really like Him. Keep it up 👍 Love you so much From USA 🇺🇸👍🙏
@Punjabi440
@Punjabi440 2 жыл бұрын
ਬੱਬੂ ਮਾਨ ਲਿਆ ਪੰਜਾਬ ਬਚਾਉ ਬੱਬੂ ਮਾਨ ਲਿਆ ਪੰਜਾਬ ਬਚਾਉ
@sukhmaansaab1963
@sukhmaansaab1963 2 жыл бұрын
ਉੱਚੀ ਸੋਚ ਦਾ ਮਾਲਕ ਬਾਈ ਬੱਬੂ ਮਾਨ ਜੀ ,,
@surindersohi3842
@surindersohi3842 2 жыл бұрын
Y mandea maan saab di soch vdia pr hun lok tan socha ch pay gye v Aam Aadmi sarkar nu vote den ja jujda punjab nu tuc Aap socho Aaj ton kuj din pehla tuc Aap sochea hou v is var Aam Aadmi party nu vote dvage fr hun tuc soch rahe hone maan saab di party nu vote dvage is vich nuksan sirf punjab da bai 🙏🙏🙏
@amritlalowalia8319
@amritlalowalia8319 2 жыл бұрын
@@surindersohi3842 Joojhda Punjab Koi Party Nai a Bro...Sirf Jathebandi Aa Eh iKK
@RvmHdPhotography
@RvmHdPhotography 2 жыл бұрын
@@surindersohi3842 kzbin.info/www/bejne/qKWZknxrqdd1qsU
@RvmHdPhotography
@RvmHdPhotography 2 жыл бұрын
@@amritlalowalia8319 kzbin.info/www/bejne/qKWZknxrqdd1qsU
@mandeepjaiya
@mandeepjaiya 2 жыл бұрын
Aahi gallan krke hora nalo add babbu bai, chngi soch nu salaam always🙏🙏👍👍
@sukhcharanmahla4796
@sukhcharanmahla4796 2 жыл бұрын
ਬਾਬੂ ਮਾਨ ਸਾਬ੍ਹ ਜੀ ਦੀ ਸੋਚ ਤੋਂ ਬਾਅਦ ਸੋਚ ਮੁੱਕ ਜਾਂਦੀ ਹੈ ਬਹੁਤ ਹੀ ਵਧੀਆ ਕਿਰਦਾਰ ਹੈ ਬੱਬੂ ਮਾਨ ਜਿੰਦਾਬਾਦ ਹੈ ਤੇ ਜਿੰਦਾਬਾਦ ਰਹਿਣਗੇ
@sonuambarsariya3060
@sonuambarsariya3060 2 жыл бұрын
Pta ni bheda ne kdo seyania hona
@RvmHdPhotography
@RvmHdPhotography 2 жыл бұрын
@@sonuambarsariya3060 kzbin.info/www/bejne/qKWZknxrqdd1qsU
@hargunjyot8283
@hargunjyot8283 2 жыл бұрын
ਜਾਣ ਦਿਆ ਕਰੋ ਜੇਕਰ ਬੱਬੂ ਮਾਨ ਦੀ ਸੋਚ ਤੋ ਬਾਅਦ ਸੋਚ ਖਤਮ ਤੇ ਇੰਨੀ ਤਰੱਕੀ ਬਾਹਰਲੇ ਦੇਸ਼ ਕਿਉ ਕਰਦੇ ਆ 😭😭😭😭 ਪੰਜਾਬ ਦੇ ਬੇੜਾ ਗਰਕ ਹੋਇਆ ਪਿਆ ਆ 😭😭😭
@sukhcharanmahla4796
@sukhcharanmahla4796 2 жыл бұрын
ਸੰਨੂ ਅਬਰਸਰੀਆ ਤੇਰੀ ਮੈ ਕੀ,,,,,,,,,,, ਮੰਗ ਲਈ
@sukhcharanmahla4796
@sukhcharanmahla4796 2 жыл бұрын
ਤੁਸੀਂ ਲੋਕ ਮੂਸੇ ਵਾਲੇ ਗਦਾਰ ਦੇ ਬੰਦੇ ਹੋ
@mehakgoraya302
@mehakgoraya302 2 жыл бұрын
ਜੀਉ ਮਾਨਾ 💯🔥🔥🔥
@indersingh4647
@indersingh4647 2 жыл бұрын
Legendary babbu Maan
@sonugill870
@sonugill870 2 жыл бұрын
ਬਹੁਤ ਉੱਚੀ ਸੋਚ ਆ ਬਾਈ ਬੱਬੂ ਮਾਨ ਦੀ ਆਉ ਸਾਰੇ ਬੱਬੂ ਮਾਨ ਦੀ ਸੋਚ ਨਾਲ ਜੁੜੀਏ ਜੂਝਦਾ ਪੰਜਾਬ ਬਾਣਾਈਏ
@pindawale7623
@pindawale7623 2 жыл бұрын
Love you maan Saab ❤️❤️
@jazdhaliwal5138
@jazdhaliwal5138 2 жыл бұрын
Very good answers I’d love to go back and spend time back home…let’s all make an initiative to support this movement collectively
@harrywahla7895
@harrywahla7895 2 жыл бұрын
Bhout sohne vichar rakhe Maan saab👍
@JaspreetSingh-px4yc
@JaspreetSingh-px4yc 2 жыл бұрын
Maan Saab JindaaBaaD Love you Rab sari Kaynat nu hamesha Chardikla ch rakhe 🙏 👍❤️💯🔥⭐
@sandhurecords9557
@sandhurecords9557 2 жыл бұрын
Seyanni gal kar mere nal 🤣🤣🤣 sirrraa Maan saab❤️❤️❤️❤️🔥👌
@rajkirankiran1211
@rajkirankiran1211 2 жыл бұрын
Salute to Babbu Maan's views. All world has become a village.
@sahibsingh7896
@sahibsingh7896 2 жыл бұрын
ਬਹੁਤ ਵਧੀਆ ਸੋਚ ਹੈ ਮਾਨ ਸਾਹਿਬ ਦੀ
@luckyKUMAR-iy7nm
@luckyKUMAR-iy7nm 2 жыл бұрын
Soch nu slaam Love BABBU MAAN...
@gurditsingh567
@gurditsingh567 2 жыл бұрын
ਪੰਜਾਬ ਖੁਦ ਸੋਚਾਂ ਵਿੱਚ ਪੈ ਗਿਆ ਕਿ ਕੀ ਬਣੁ ਮੇਰਾ ਹਰ ਕੋਈ ਮੈਂਨੂੰ ਬਚਾਉਣ ਦੇ ਨਾਂ ਤੇ ਲੁਟਣ ਪੈ ਗਿਆ।
@Randhawa548
@Randhawa548 2 жыл бұрын
sahi gal yr
@hargunjyot8283
@hargunjyot8283 2 жыл бұрын
ਇਹ ਸਿਰਫ ਵੱਡਾ ਧੋਖਾ ਹੋਣਾ । ਕੳਕਿ ਆਮ ਆਦਮੀ ਪਾਰਟੀ ਚੜਦੀ ਕਲਾ ਚ ਕੰਮ ਕਰ ਰਹੀ ਏ ਪੰਜਾਬ ਚ ਇਸ ਨੂੰ ਤੋੜਨ ਲਈ ਮੂਸੇਵਾਲਾ । ਤੇ ਗੱਪੀ ਗਰੇਵਾਲ ਵੀ ਲਾਇਨ ਚ ਲੱਗ ਗਿਆ ਤੇ ਹੁਣ ਇਹ ਨਵੇ ਹੋਰ
@surindersohi3842
@surindersohi3842 2 жыл бұрын
Shi gl veer eh Aam Aadmi party nu nuksan Aa lok dabal mind ho jange
@hargunjyot8283
@hargunjyot8283 2 жыл бұрын
@@surindersohi3842 ਇਸੇ ਕਰਕੇ ਇਹ ਕੰਮ ਹੋ ਰਿਹਾ ਆ । ਤਾਕੀ ਫਿਰ ਤੋ ਕਾਗਰਸੀ ਜਾ ਅਕਾਲੀ ਸਰਕਾਰ ਬਣੇ । ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਨੁਕਸਾਨ ਪੁਚਾਉਣ ਲਈ ਇਹ ਕੰਮ ਆ । ਨਹੀ ਤੇ ਬੱਬੂ ਮਾਨ ਨੂੰ ਪਤਾ ਆ ਕੀ ਆਮ ਆਦਮੀ ਪਾਰਟੀ ਸਭ ਤੋ ਵਧੀਆ ਕੰਮ ਕਰ ਰਹੀ ਆ ਤੇ ਫਿਰ ਵਿਚ ਹੋਰ ਪਾਰਟੀਆ ਕਿਉ । ਕੳਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਫੁੱਲ ਸਪੋਟ ਮਿਲ ਰਹੀ ਆ ਪੰਜਾਬ ਵਿੱਚ
@user-nc4fb9ln6b
@user-nc4fb9ln6b 2 жыл бұрын
@@hargunjyot8283 civil society da mtlb check kr. Eh party ni koi
@jagag1917
@jagag1917 2 жыл бұрын
Ryt maan veer g kisan majdur Akita jidabad 🙏
@fitnesshub366
@fitnesshub366 2 жыл бұрын
Apne layi ta har koi kar Linda, youth barre maan soch rhe han, eh buht vadia uprala hai
@gurjotsingh2217
@gurjotsingh2217 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ ਬਾਈ ਜੀ...❤️❤️❤️
@harwindersingh-zy3uu
@harwindersingh-zy3uu 2 жыл бұрын
ਪੱਤਰਕਾਰ ਡਰ ਕੇ ਸਵਾਲ ਕਰਦੇ ਨੇ ਬੱਬੂ ਮਾਨ ਨੂੰ 😂
@paramjitkalapooja676
@paramjitkalapooja676 2 жыл бұрын
Nice
@AjayKumar-cu2jv
@AjayKumar-cu2jv 2 жыл бұрын
Knowledge ha usnu har gal da jahra ke book reading nal anda ata ohi osdi hobby
@nishumaliksahil3289
@nishumaliksahil3289 2 жыл бұрын
Great babbu maan ji
@dharmindersinghkhalsa7713
@dharmindersinghkhalsa7713 2 жыл бұрын
ਮੇਰੇ ਕੋਲ ਕੋਈ ਸ਼ਬਦ ਨਹੀਂ ਤਾਰੀਫ ਵਾਸਤੇ ਮਾਨ ਸਾਬ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।
@ranjeetmaanmaan2352
@ranjeetmaanmaan2352 2 жыл бұрын
ਸਲਾਮ ਆ ਮਾਨ ਸਾਬ
@sikhnekanaamzindagi8746
@sikhnekanaamzindagi8746 2 жыл бұрын
ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ✍️ +ਲੋਕ ਅਧਿਕਾਰ ਲਹਿਰ + ਵਾਰਿਸ ਪੰਜਾਬ ਦੇ(ਦੀਪ ਸਿੱਧੂ) + Misson Punjab 2022( ਚੜੂਨੀ) +ਲੱਖਾ ਸਿਧਾਣਾ + ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਹੈ ਜਾਂ ਗੱਠਜੋੜ ਕਰਨਾ ਚਾਹੀਦਾ ਹੈ! ਅਲੱਗ ਅਲੱਗ ਪਾਰਟੀਆਂ ਬਣਾ ਕੇ ਸਮੇਂ, ਤਾਕਤ, ਪੈਸੇ ਦੀ ਬਰਬਾਦੀ ਹੈ!. 🙏 ਵਾਹਿਗੁਰੂ ਮੇਹਰ ਕਰੇ!
@hargunjyot8283
@hargunjyot8283 2 жыл бұрын
ਇਹ ਸਭ ਰਲਕੇ ਵੀ ਰਹਿ ਸਕਦੇ ਆ । ਮੈਨੂੰ ਤੇ ਲਗਦਾ ਇਹ ਸਿਰਫ ਪੰਜਾਬ ਚ ਆਮ ਆਦਮੀ ਪਾਰਟੀ ਦੀ ਚੜਾਈ ਵੇਖ ਵੋਟਾ ਤੋੜਨ ਦਾ ਤਰੀਕਾ ਆ ।
@ranjeetamirkhas3617
@ranjeetamirkhas3617 2 жыл бұрын
ਤੁਹਾਡੀ ਉੱਚੀ ਸੋਚ ਨੂੰ ਸਲਾਮ👌✌️✌️🏅 ਵਾਹਿਗੁਰੂ ਜੀ ਮਿਹਰ ਕਰਨ🙏
@Baljit_Roomi
@Baljit_Roomi 2 жыл бұрын
True ✅✅🌾🌾
@jaspalsahota4255
@jaspalsahota4255 2 жыл бұрын
Akali dall kida sahi aa ohna ta beadbian krayian nshe nu prmot kita.
@hargunjyot8283
@hargunjyot8283 2 жыл бұрын
@@jaspalsahota4255 ਅਕਾਲੀ ਦਲ ਅਮ੍ਰਿਤਸਰ ਦੀ ਗੱਲ ਕਰਦੇ ਆ । ਅਕਾਲੀ ਦਲ ਅਮ੍ਰਿਤਸਰ ਤੇ ਸ੍ਰੋਮਣੀ ਅਕਾਲੀ ਦਾ ਵੱਖਰੇ ਵੱਖਰੇ ਦਲ ਆ । ਅਕਾਲੀ ਦਲ ਨੂੰ ਬਾਦਲ ਚਲਾਉਦਾ ਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨੂੰ ਸਿਮਰਨਜੀਤ ਸਿੰਘ ਮਾਨ ( ਜੋ ਕੀ ਖਾਲਿਸਤਾਨ ਦੀ ਗੱਲ ਕਰਦਾ ਆ ) ਚਲਾਉਦਾ ਆ ਤੁਸੀ ਦੋਹਾ ਨੂੰ ਇਕ ਨਾ ਸਮਝੋ । ਬਾਕੀ ਜੇਕਰ ਬਾਦਲ ਨੇ ਬੇਅਦਬੀ ਕਰਵਾਈ ਤੇ ਕਾਗਰਸ ਨੇ 1984 ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਤੇ 1984 ਚ ਕਿੰਨੇ ਸਿੱਖ ਮਰਵਾਏ ਪੂਰੇ ਇੰਡਿਆ ਚ ਕਿੰਨੇ ਗੁਰੂਘਰ ਨੂੰ ਨੁਕਸਾਨ ਪਹੁੰਚਾਇਆ । ਇਸ ਕਰਕੇ ਸਿੱਖ ਤੇ ਕਾਗਰਸ ਤੋ ਦੂਰ ਰਹਿਣ ਤੇ ਵਧਿਆ ਆ ।
@AvtarSingh-dx6lo
@AvtarSingh-dx6lo 2 жыл бұрын
Babbu maan te ohdi soch te ohdia glan👏🏻
@mandeeppatto6753
@mandeeppatto6753 2 жыл бұрын
ਬੱਬੂਮਾਨ ਬਾਈ ਬਹੁਤ ਉੱਚੀ ਤੇ ਸੁੱਚੀ ਸੋਚ ਦਾ ਸਮਝ ਦਾਰ ਆਦਮੀ ਹੈ ਇਹ ਫਾਲਤੂ ਗੱਲਾ ਚੋ ਧਿਆਨ ਨੀ ਦਿੰਦਾ
@musiclover.3901
@musiclover.3901 2 жыл бұрын
Legend Mann Sahab. 🌹🌹🎉🎉
@shivshankar2514
@shivshankar2514 2 жыл бұрын
I respected Babbu Maan Saab ji 🙏🙏🙏🙏
@preetraman6346
@preetraman6346 2 жыл бұрын
candid person babbu maan...
@dayaemirates3388
@dayaemirates3388 2 жыл бұрын
Mere waheguru Ji lambi umer kryio maan sahib ji
@manpritlyons2791
@manpritlyons2791 2 жыл бұрын
What the Beautiful thoughts he has , wonderful... God bless you brother
@harrypourh5117
@harrypourh5117 2 жыл бұрын
MaaN SaaB ✍️🙏
@pindawale7623
@pindawale7623 2 жыл бұрын
Punjab punjabiat zindabaad 🙏
@sukhjeetchahal9236
@sukhjeetchahal9236 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@parvindersingh7956
@parvindersingh7956 2 жыл бұрын
Comments ਤੋਂ ਪਤਾ ਲੱਗਾ ਗਿਆ ਆਉਣ ਵਾਲੀ ਪੀੜ੍ਹੀ nachar ਹੀ ਹੋਣਗੇ
@jassofficial07
@jassofficial07 6 ай бұрын
​@parvindersingh7956 teru bhn de
@satvirsingh2362
@satvirsingh2362 2 жыл бұрын
ਬੱਬੂ ਮਾਨ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ।
@Sourav_.sawna._fazilka
@Sourav_.sawna._fazilka 2 жыл бұрын
Punjab di shan bai babbu maan sabb ❤❤
@Harpreetmann7206
@Harpreetmann7206 2 жыл бұрын
My favourite singer.....Mann saab
@DeepSingh-gd5kw
@DeepSingh-gd5kw 2 жыл бұрын
ਪੱਤਰਕਾਰ ਵੀ ਹਰ ਕੋਈ ਬਣਿਆਂ ਫਿਰਦਾ " ਫਿਰ ਕੋਈ ਚੱਜਦਾ ਸਵਾਲ " ਨਹੀਂ ਕਰਨਾ " ਦੂਜੇ ਬੰਦੇ ਨੂੰ ਪਰੇਸ਼ਾਨ ਕਰ ਦਿੰਦੇ "
@kakajipbx1
@kakajipbx1 2 жыл бұрын
Babbu Maan ❤
@sandyk571
@sandyk571 2 жыл бұрын
Waheguru ji mehar karan
@sukhwindersinghnagra3290
@sukhwindersinghnagra3290 2 жыл бұрын
Babbu maan bro love you
@vikramjeetsingh4651
@vikramjeetsingh4651 2 жыл бұрын
Well said BROTHER
@amanbuttar9608
@amanbuttar9608 2 жыл бұрын
Great lagend 🔥
@BaljinderSingh-gm2wu
@BaljinderSingh-gm2wu 2 жыл бұрын
God bless you
@gurjotsingh2217
@gurjotsingh2217 2 жыл бұрын
waheguru Ji chardi Kala vich rakhe maan bai Ji.nu..🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@jkjassisidhu9498
@jkjassisidhu9498 2 жыл бұрын
Love you ustad g
@arshgill3294
@arshgill3294 2 жыл бұрын
Maan Saab
@amarjeetsinghbajwa4285
@amarjeetsinghbajwa4285 2 жыл бұрын
Very good veer ji 🙏 waheguru ji 🙏
@souravsambyal5707
@souravsambyal5707 2 жыл бұрын
Sochh 💞💫
@jattmind2651
@jattmind2651 2 жыл бұрын
Siraaa banda maan saab
@manjitbalbal5070
@manjitbalbal5070 2 жыл бұрын
ਬਾਦਲਾਂ ਨੇ ਤੇ ਕੈਪਟਨ ਨੇ ਇਨ੍ਹਾਂ ਜ਼ਿਆਦਾ ਬਰਬਾਦ ਕਰ ਦਿੱਤਾ ਪੰਜਾਬ ਨੂੰ । ਹੁਣ ਦਿਲਾਂ ਦੇ ਸਾਫ ਲੋਕਾਂ ਦੀ ਲੋੜ ਆ ਪੰਜਾਬ ਨੂੰ।
@Kingt124
@Kingt124 2 жыл бұрын
Ustaad ji Babbu Maan Saab ❤️❤️❤️❤️👌👌👍👍🔥🔥🔥🔥
@danewaliajosan1417
@danewaliajosan1417 2 жыл бұрын
ਬੱਬੂ ਮਾਨ ਜਿੰਦਾ ਬਾਦ
@jobanjanjua8824
@jobanjanjua8824 2 жыл бұрын
We support jujhda Punjab We support babbu maan
@happybasra-cx8kz
@happybasra-cx8kz Жыл бұрын
Love you maan saab ji ❤❤❤❤❤
@sippy5507
@sippy5507 2 жыл бұрын
Soch nu slaam
@navjotpal3012
@navjotpal3012 2 жыл бұрын
ਉਸਤਾਦ,💞
@sunnysingikaat4229
@sunnysingikaat4229 2 жыл бұрын
Ustaad 🔥
@pardeepbawa9300
@pardeepbawa9300 2 жыл бұрын
love you maan saab
@kulvirsingh7590
@kulvirsingh7590 2 жыл бұрын
ਮਾਨਾ ਤੇਰੀ ਸੋਚ ਦਾ ਕੋਈ ਤੋੜ ਨਹੀਂ ਜੀਉ
@gsdakha3763
@gsdakha3763 2 жыл бұрын
Good vichar ji ❤️❤️👍👍🙏
@lpviraltube8878
@lpviraltube8878 2 жыл бұрын
Vdhia bai 💯
@dullabaggaoffical3913
@dullabaggaoffical3913 2 жыл бұрын
Maan saab tuc vdiya kita
@anmolpreetkahlo7094
@anmolpreetkahlo7094 2 жыл бұрын
Good ji🙏🏼🙏🏼
@jujharraj150
@jujharraj150 2 жыл бұрын
Real hero
@HarwinderSingh-wj3fv
@HarwinderSingh-wj3fv 2 жыл бұрын
Love u maan saab👍👍💖
@mandeepsinghsandhu1480
@mandeepsinghsandhu1480 2 жыл бұрын
Chardikla ch rho ta asi v nl aa maan saab💪
@jasskaur1936
@jasskaur1936 2 жыл бұрын
👌👌👌👌👌
@JarnailSingh-bg4rc
@JarnailSingh-bg4rc 2 жыл бұрын
ਸਲਾਮ ਬੱਬੂ ਮਾਨ ਬਾਈ ਜੀ ਨੂੰ
@sukhjadla7547
@sukhjadla7547 2 жыл бұрын
❤❤sab naal a asi bai de
@sukhjeetchahal9236
@sukhjeetchahal9236 2 жыл бұрын
ਪੰਜਾਬ ਪੰਜਾਬੀਅਤ ਜਿੰਦਾਬਾਦ
@makhan4254
@makhan4254 2 жыл бұрын
Waheguru mehar karay Sanjukt morcha jindabad Kisan morcha jindabad Jujda Punjab party Jindabad jindabad ...
@SukhwinderSingh-cv4zb
@SukhwinderSingh-cv4zb 2 жыл бұрын
💯❤❤
@kaurbrarvillagevlogger6410
@kaurbrarvillagevlogger6410 2 жыл бұрын
ਅੱਜ ਦਾ ਨੇਤਾ ਬੱਬੂ ਮਾਨ ਵੀਰ #kaurbrar
@sonysanghera1283
@sonysanghera1283 2 жыл бұрын
ਸਾਡੇ ਉਪਲਾ ਵਾਲੇ ਜਹਾਜ ਦੀ ਗੱਲ ਕਰਦਾ ਬਾਈ
@Gagansaroya23
@Gagansaroya23 2 жыл бұрын
Jujhda Punjab party nahi bai, Ik pressure group ha Jo Swaal ds rhe a sanu jo sanu pata hune chahide aw ke sanu ki Badlaw chahida Punjab wich. Tusi V bhai apne thumbnails sahi laya kro Eh koi party nahi....
@UNIVERSE.Green123
@UNIVERSE.Green123 2 жыл бұрын
Hahaa 👍babbu maan top thinking person
@Kuch.Aam.Kuch.Khaas.rk.Fzr.
@Kuch.Aam.Kuch.Khaas.rk.Fzr. 2 жыл бұрын
The One and Only Babbu Maan Saab ❤️❤️❤️❤️❤️❤️❤️❤️❤️❤️
@satpalsandhu2184
@satpalsandhu2184 2 жыл бұрын
👍❤️🙏🙏
@dilmahimahi
@dilmahimahi 2 жыл бұрын
He is punjab dee awaj 🥰🥰
@luckyharnakiya9559
@luckyharnakiya9559 2 жыл бұрын
BMS Zindabad 🌹🌹🌹🌹🌹🌹🌹🌹🌹🌹
@yadmundapind
@yadmundapind 2 жыл бұрын
Bahut hi jada uchii soch de malak han sade maan saab...lv u maan saab
@daneshverma1164
@daneshverma1164 2 жыл бұрын
Kya baat hai maas I love you maan saab ji kissan majdoor ekta zindabad ❤️👍👍❤️👍👍👍👍❤️❤️❤️❤️
@magarsingh4154
@magarsingh4154 2 жыл бұрын
Maan Saab jindabad 🙏 🙏🙏🙏🙏
@mankang63
@mankang63 2 жыл бұрын
Love you Maan saab
@fanustaadbabbumaanda7397
@fanustaadbabbumaanda7397 2 жыл бұрын
Ustaad ji 😘
@__navi555
@__navi555 2 жыл бұрын
Only BabbU maaN forever 🙏
@Harwinder555
@Harwinder555 2 жыл бұрын
❤❤👌👌
@ohipatander9990
@ohipatander9990 2 жыл бұрын
Babbu maan
@aulakhaulakh8872
@aulakhaulakh8872 2 жыл бұрын
Good person babbu maan Veer ji
@BaldevSingh-wb7ey
@BaldevSingh-wb7ey 2 жыл бұрын
Babbu Mann thinking ist very good jindhabsd god Bless you
@KaranSingh-mq3kh
@KaranSingh-mq3kh 2 жыл бұрын
Ustad ji zinda bad
@Salimaahmed751
@Salimaahmed751 2 жыл бұрын
Babbu maan legend a yr
@sunnydhanda1960
@sunnydhanda1960 2 жыл бұрын
LOVE YOU LAADLE BHAI NU ❤️❤️❤️❤️
Entry of Babbu Maan | Babbu Maan Live 2024 | Jandiali Kabaddi Cup 2024
26:42
Malwa Punjabi Cultural LIVE Frames
Рет қаралды 33 М.
How I Did The SELF BENDING Spoon 😱🥄 #shorts
00:19
Wian
Рет қаралды 35 МЛН
BABBU MANN in PTC Superstar | Interview | PTC Punjabi
39:54
PTCPunjabi
Рет қаралды 1,2 МЛН
How I Did The SELF BENDING Spoon 😱🥄 #shorts
00:19
Wian
Рет қаралды 35 МЛН