Babbu Maan - Itihaas | Full Album Jukebox

  Рет қаралды 568,688

Babbu Maan

Babbu Maan

Күн бұрын

Пікірлер: 617
@gurvinderrandhawa2427
@gurvinderrandhawa2427 2 жыл бұрын
ਘਰ ਘਰ ਪੁੱਤ ਜੰਮਦੇ ਪਰ ਬੱਬੂ ਮਾਨ ਨਹੀ ਕਿਸੇ ਨੇ ਬਣ ਜਾਣਾ
@charanjitkaur8467
@charanjitkaur8467 4 жыл бұрын
ਪਿਛਲੇ ਅਠਾਰਾ ਸਾਲਾ ਚ ਤੁਹਾਡਾ ਕੋਈ ਗੀਤ ਨਹੀਂ ਸੁਣਿਆ ! ਕੱਲ ਦੀ ਸਾਰੇ ਗੀਤ ਸੁਣ ਰਹੀ ਹਾਂ ! ਸਮਾਜਿਕ ਆਰਥਿਕ ਰਾਜਨੀਤਿਕ ਪੰਜਾਬ ਦੇ ਔਜਕੇ ਸਮੇਂ ਦਾ ਸੱਚ ਬਿਆਨ ਕੀਤਾ ਹੈ ਜਿਉਦੇ ਵਸਦੇ ਰਹੋ ਆਉਣ ਵਾਲੇ ਸਮੇਂ ਚ ਜਦੋਂ ਵੀ ਪੰਜਾਬੀ ਦੀ ਵਿਰਾਸਤ ਵਿਰਸਾ ਈਕਵੀ ਸਦੀ ਚ ਲਿਖਿਆਂ ਜਾਵੇਗਾ ਤਾ ਪੰਜਾਬੀ ਦੇ ਕਲਾਕਾਰਾਂ ਚ ਤੁਹਾਡਾ ਨਾਮ ਸ੍ਰੋਮਣੀ ਕਲਮਾਂ ਦੇ ਵਾਰਿਸਾਂ ਚ ਨਾਮ ਆਵੇਗਾ ! ਸੁਭਕਾਮਨਵਾ ਲੱਖ ਕਰੋੜ ਅਰਬਾਂ ਵਾਰ ..... ਜਿਉਦੇ ਵਸਦੇ ਰਹੋ ਅਲਫਾਜਾਂ ਲਿਖਦੇ ਰਹੋ
@sukhbhullarfzk3012
@sukhbhullarfzk3012 11 ай бұрын
ਮਾਨ ਸਾਹਿਬ ਜਦੋਂ ਗੀਤ ਗਾਉਂਦੇ ਜੇ ਕਿਹਾ ਜਿੰਦਗੀ ਦੇ ਨਜ਼ਾਰੇ ਆ ਜਾਂਦੇ ਨੇ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ
@gurvinderrandhawa2427
@gurvinderrandhawa2427 2 жыл бұрын
ਕੋਈ ਤੋੜ ਨਹੀ ਆ ਮਾਨਾਂ ਤੇਰੇ ਗੀਤਾਂ ਤੇ ਤੇਰੀ ਕਲਮ ਦਾ
@luckyKUMAR-iy7nm
@luckyKUMAR-iy7nm Жыл бұрын
ਚੱਲਦਾ ਈ ਰਹਿਣਾ ਐ ਰੌਲ਼ਾ ਜਹਾਨ ਦਾ... ਅੱਖਾਂ ਬੰਦ kr ਗੀਤ ਸੁਣ ਬੱਬੂ ਮਾਨ ਦਾ ❤❤
@gurvinderrandhawa2427
@gurvinderrandhawa2427 2 жыл бұрын
ਤੇਰੇ ਨਾਲ ਖੜੇ ਸੀ ਤੇਰੇ ਨਾਲ ਖੜੇ ਆ ਹਮੇਸ਼ਾ ਤੇਰੇ ਨਾਲ ਹੀ ਖੜੇ ਰਹਾਂਗੇ ਮਾਨਾਂ
@gurvinderrandhawa2427
@gurvinderrandhawa2427 2 жыл бұрын
ਬਹੁਤ ਪਿਆਰ ਕਰਦੇ ਆ ਮਾਨ ਸਾਬ ਸਾਰੇ ਕੱਟੜ ਫੈਨਸ ਤਹਾਨੂੰ ਦਿਲੋ ਰਿਸਪੈਕਟ ਆ ਆ ਮਾਨ ਸਾਬ ਤੁਹਾਡੇ ਵਾਸਤੇ
@gurvinderrandhawa2427
@gurvinderrandhawa2427 2 жыл бұрын
ਦਿਲ ਖੁਸ਼ ਹੋ ਜਾਂਦਾ ਮਾਨਾਂ ਜਦੋ ਤੇਰੀ ਆਵਾਜ਼ ਸੁਣ ਲਈਏ
@gurvinderrandhawa2427
@gurvinderrandhawa2427 2 жыл бұрын
ਵਾਹਿਗੁਰੂ ਜੀ ਮਾਨ ਸਾਬ ਤਹਾਨੂੰ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ
@jeetajeeta4227
@jeetajeeta4227 11 ай бұрын
ਬੱਬੂ ਮਾਨ ਦੇ ਗੀਤਾਂ ਵਰਗੇ ਅਸੀਂ ਹੱਡੀਂ ਰਚਦੇ ਆਂ ਰਜਾ ਓਹਦੀ ਵਿੱਚ ਰਾਜੀ ਦੁੱਖ ਵਿੱਚ ਵੀ ਨੱਚਦੇ ਆਂ
@mandeepsingh-fq1vd
@mandeepsingh-fq1vd 4 жыл бұрын
ਕੋਈ ਤੋੜ ਨੀ ਮਾਨਾਂ ਤੇਰੇ ਸ਼ਬਦਾਂ ਦਾ 🔥🔥 love you 🤗
@gurpreetsingh-zg3km
@gurpreetsingh-zg3km 4 жыл бұрын
ਅੱਤ ਗਾਣੇ ਕੌਣ ਕੌਣ ਸੁਣਦਾ ਪਿਆ ਅੱਜ ਵੀ My favourite album 🔥
@gurvinderrandhawa2427
@gurvinderrandhawa2427 2 жыл бұрын
ਬਾਈ ਇੱਕ ਹੀ ਸੁਪਨਾ ਆ ਜਿੰਦਗੀ ਦਾ ਤੈਨੂੰ ਮਿਲਣਾ ਆ ਤੇ ਤੈਨੂੰ ਗਲਵਕੜੀ ਪਾਉਣੀ ਆ ਮਾਨਾਂ
@psycho0086
@psycho0086 8 ай бұрын
ਪਰ ਬੱਬੂ ਮਾਨ ਨੇ ਤੇਨੂੰ ਨਹੀਂ ਮਿਲਣਾ
@-Navjotsingh6400
@-Navjotsingh6400 14 күн бұрын
@@psycho0086dil de karib hai per mere dil kahta mil jayoga
@gurvinderrandhawa2427
@gurvinderrandhawa2427 2 жыл бұрын
ਬਹੁਤ ਮਾਣ ਹੁੰਦਾਂ ਆ ਆਪਣੇ ਆਪ ਤੇ ਕਿ ਮਾਨਾਂ ਅਸੀ ਤੇਰੇ ਫੈਨ ਆ
@jsdhot4578
@jsdhot4578 4 жыл бұрын
ਮਾਨ ਬਾਈ ਜਿੰਦਾਬਾਦ ਬੱਬੂ ਵੀਰ ਜ਼ਿੰਦਾਬਾਦ ਜਿੰਦਾਬਾਦ ਇਹਨੀ ਉੱਚੀ ਸੋਚ Good maan sahib ji ਜਿੰਦਾਬਾਦ
@Major.Singh69
@Major.Singh69 4 жыл бұрын
ਕਾਲਜ ਗੀਤ ਤਾ ਸੁਣ ਕਿ ਇਸ ਤਰਾ ਲੱਗਾ ਜਿਵੇ ਮਾਨ ਸਾਹਿਬ ਨੇ ਮੇਰੀ ਕਾਲਜ ਲਾਈਫ ਹੀ ਲਿਖ ਦਿੱਤੀ ਆ। ਅੱਧੀ ਅੱਧੀ ਰਾਤ ਨੂੰ ਕੰਧਾ ਟੱਪਣੀਆ , ਪਟਰੋਲ ਕਢਣਾ , ਹੋਸਟਲ ਦੀ ਛੱਤ ਤੇ ਚੀਕਾ ਮਾਰਨੀਆ , ੳਸ ਕੁੜੀ ਦਾ ਜਿਕਰ ਹੈ ਛਿੜਦਾ, ਲੰਬਾ ਕੱਦ ਅੱਖੋ ਬਿਲੀ ਜਿਹੀ , Miss u Collage life , Miss u friend s Love u yarooooooooo
@harjinderkour3544
@harjinderkour3544 2 жыл бұрын
FeenBabbuMaanSwrKe
@garry2226
@garry2226 Жыл бұрын
Dp change kar ਲਵੋ bro
@MaanSaab-f5j
@MaanSaab-f5j 11 ай бұрын
Very good nice
@palwindersingh2027
@palwindersingh2027 8 ай бұрын
Ä\\\qq1qqa😂
@kamalchahal9579
@kamalchahal9579 Жыл бұрын
Vocal, lyrics, compositions and music all is incredible in this album. Maan saab please make songs like this again 😢
@KaramjeetBugga
@KaramjeetBugga 5 ай бұрын
Love you respected Brother Maan Saab 🦅 ਕੱਟੜ ਫੈਨ ਕਰਮਜੀਤ ਬੁੱਗਾ
@lovepreetsingh-kz2vt
@lovepreetsingh-kz2vt 2 жыл бұрын
Mind relax karn lai daily ik baar ta eh Album sunani hi pendi aaaa
@gurvinderrandhawa2427
@gurvinderrandhawa2427 2 жыл бұрын
ਮਾਨ ਸਾਬ ਨੂੰ ਜੋ ਮਾੜਾ ਬੋਲਦੇ ਨੇ ਵਾਹਿਗੁਰੂ ਜੀ ਸਮੇ ਤੇ ਹੀ ਓਹਨਾਂ ਨੂੰ ਜਵਾਬ ਦੇਣਗੇ
@lovepreetsingh-kz2vt
@lovepreetsingh-kz2vt 2 жыл бұрын
Maan saab tuhanu bhut sara pyaar te respect🙏 Rabb tuhanu chardi kala ch rakhe te lammbbi umar bakhshe
@MintuDhaliwal-eg1yx
@MintuDhaliwal-eg1yx 4 жыл бұрын
✍️ ਕਿਆ ਬਾਤ ਹੈ ਉਸਤਾਦ ਦੀ ਕਲਮ ਦੀ 🌹🌹👌👌👌
@gurvinderrandhawa2427
@gurvinderrandhawa2427 2 жыл бұрын
25 ਸਾਲਾਂ ਤੋ ਹਿੱਟ ਚੱਲੇ ਮਾਨ ਤਾਂਹੀਓ ਅੱਖਾਂ 'ਚ ਰੜਕੇ
@gurvinderrandhawa2427
@gurvinderrandhawa2427 2 жыл бұрын
ਸਾਡੇ ਵਾਲਾ ਜੱਟ ਖੰਟ ਵਾਲਾ ਮਾਨ💪💪💪💪
@teradeepbeimaan2922
@teradeepbeimaan2922 3 жыл бұрын
ਹਾਏ ਨੀ ਬੱਬੂ ਮਾਨ ਨੋਟ ਜੁੱਤੀ ਚੋ ਕੱਢਦਾ
@fankhantwalemaanda5996
@fankhantwalemaanda5996 3 жыл бұрын
ਕੋਣ ਕੋਣ ਅੱਜ ਵੀ ਸੁਣਦਾ ਸਾਰੇ ਗੀਤ ? ❣️❣️💯
@deepbajwa6677
@deepbajwa6677 4 жыл бұрын
Kon kon dilo pyar karda maan Saab ji nu
@babbumaandafan6014
@babbumaandafan6014 4 жыл бұрын
✍️ ਕਿਆ ਬਾਤ ਹੈ ਉਸਤਾਦ ਦੀ ਕਲਮ ਦੀ
@oyefukre3719
@oyefukre3719 3 жыл бұрын
❤Dil nu Skoon nu den wale Geet ne Babbu Maan bai ji de❤❤❤❤❤👌👌
@butamann6923
@butamann6923 4 жыл бұрын
ਮਾਨ ਪੰਜਾਬ ਦੀ ਸ਼ਾਨ ਸਾਰੇ ਵੀਰ
@sukhdevsinghdhaliwal3468
@sukhdevsinghdhaliwal3468 Жыл бұрын
Babbu Mann sahib ji zindabad 🙏❤️🙏🙏🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏🙏🙏🙏🙏🙏🙏🙏🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏
@gurvinderrandhawa2427
@gurvinderrandhawa2427 2 жыл бұрын
Always living legend Bai Babbu Maan💪💪💪💪
@sukhdevsinghdhaliwal3468
@sukhdevsinghdhaliwal3468 Жыл бұрын
Legend babbu maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️❤️❤️❤️❤️🙏❤️❤️❤️🙏🙏❤️🙏❤️🙏🙏🙏❤️🙏❤️🙏❤️🙏❤️🙏❤️🙏❤️🙏❤️🙏❤️❤️❤️🙏🙏🙏🙏🙏🙏🙏🙏🙏🙏
@vishalgill9126
@vishalgill9126 4 жыл бұрын
ਪੱਗ ਬੰਨਣੀ ਆਖਰੀ ਲੜ ਦਾ ਲੋਟ ਨਾ ਆਉਣਾ । 😄😄😍😍🅱️Ⓜ️💕💕😘😘😘😘😘
@PardeepKumar-q5q
@PardeepKumar-q5q 8 ай бұрын
Only Babbu Maan ♥️♥️♥️
@SonuDharamgarh
@SonuDharamgarh 2 жыл бұрын
Living Legend Ustaad Babbu Maan bai
@gurvinderrandhawa2427
@gurvinderrandhawa2427 2 жыл бұрын
Always living legend
@pindupinder5579
@pindupinder5579 4 жыл бұрын
Din de role vich dil tak puhcdi ni awaz tahi rat de sunate vich sunida a beimaan love u maan saab
@gurvinderrandhawa2427
@gurvinderrandhawa2427 2 жыл бұрын
ਇਹ ਬਾਜ਼ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ
@gurvinderrandhawa2427
@gurvinderrandhawa2427 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ
@jeetajeeta4227
@jeetajeeta4227 11 ай бұрын
ਮੈਨੂੰ ਮਾੜਾ ਆਖਣ ਵਾਲੇ ਅਜੇ ਨਿਆਣੇ ਨੇ ਤੂੰ ਕੀ ਵੈਲ ਸਿਖਾਉਣੇ ਨੀ ਇਹ ਤਾਂ ਵੈਲੀ ਲਾਣੇ ਨੇ
@KuldeepSingh-mf6wj
@KuldeepSingh-mf6wj 4 жыл бұрын
ਬੱਬੂ ਮਾਨ ਜਿੰਦਵਾਦ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਵਾਦ
@menpalmirkan
@menpalmirkan 3 жыл бұрын
Nice Album 💿 Ustaad Babbu Maan 💝 #Itihaas 💯✌🏻
@gurvinderrandhawa2427
@gurvinderrandhawa2427 2 жыл бұрын
ਬੜੇ ਆਏ ਬੜਿਆਂ ਆਉਣਾ ਬੜਿਆ ਗਾਇਆ ਬੜਿਆ ਗਾਉਣਾ ਪਰ ਸੌਖਾ ਨਹੀ ਬਾਈ ਬੱਬੂ ਮਾਨ ਜਿਹਾ ਰੁਤਬਾ ਪਾਉਣਾ
@gurvinderrandhawa2427
@gurvinderrandhawa2427 2 жыл бұрын
ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾਂ ਅਕਲ ਦੀਆਂ ਆਉ ਸਮਝਾਈਏ
@Kaurmalkit233
@Kaurmalkit233 6 ай бұрын
Full album fully precious 💞 all'record brokers, evergreen blockbuster all'time'favourite all'song 💕💕💕💕
@gurjantsingh9057
@gurjantsingh9057 6 жыл бұрын
I Love You so Much Mere Maan Saab ji Tusi Tusi Tusi Bas Mere Eklote Favourite Singer Ho Love u Love u Love u Maan ji
@jatinderdhatt2854
@jatinderdhatt2854 4 жыл бұрын
My most favourite babbu maan
@er.babulalsir2032
@er.babulalsir2032 4 жыл бұрын
Same here
@harmanpindiala8528
@harmanpindiala8528 4 жыл бұрын
Harman pindi ala subscribe karo
@gurpreetsood1588
@gurpreetsood1588 4 жыл бұрын
Nyc
@surajubcthuuntilyvonneumgo748
@surajubcthuuntilyvonneumgo748 3 жыл бұрын
Hi🔥
@jagsirsingh6056
@jagsirsingh6056 4 жыл бұрын
Babbu Maan ustaad jindabaad jindabaad jindabaad jindabaad jindabaad jindabaad 💯💯💯
@bittuvirkbittu6426
@bittuvirkbittu6426 3 ай бұрын
ਲਵ ਯੂੰ ਮਾਨ ਸਾਬ ਜੀ ❤
@malkitkaur23369
@malkitkaur23369 Жыл бұрын
🌎👑🌟💎🔝 precious album 💕
@officialmaan2279
@officialmaan2279 Жыл бұрын
😍😘 ਮੇਰੀ ਜਾਨ BABBU MAAN❤💕
@gurvinderrandhawa2427
@gurvinderrandhawa2427 2 жыл бұрын
ਕੁੱਤੇ ਤੇ ਕਾਵਾਂ ਦੇ ਰੌਲਾ ਪਾਉਣ ਨਾਲ ਜਾਂ ਭੌਕਣ ਨਾਲ ਸਾਡੇ ਵਾਲੇ ਸ਼ੇਰ ਦਾ ਰੁਤਬਾ ਨਹੀ ਘਟਣਾ
@narindergill3348
@narindergill3348 2 жыл бұрын
ਸ਼ਬਦਾਂ ਦਾ ਸੌਦਾਗਰ 🙏🙏🙏
@gurvinderrandhawa2427
@gurvinderrandhawa2427 2 жыл бұрын
ਜੇ ਤੂੰ ਨਾਂ ਗਾਉਦਾ ਮਾਨਾਂ ਅਸੀ ਕਿਹਨੂੰ ਸੁਣਨਾ ਸੀ
@malkitkaurrandhawa
@malkitkaurrandhawa Жыл бұрын
🌍👑🌟💎💥💥💥🔥🔥🔥💪💪💪👌 worldwide no 1winner album 💞 Babbu Maan zindabad 💞
@gurvinderrandhawa2427
@gurvinderrandhawa2427 2 жыл бұрын
ਬਾਈ ਬੱਬੂ ਮਾਨ ਜਿੰਦਾਂਬਾਦ
@butamann6923
@butamann6923 4 жыл бұрын
ਮਾਨ ਪੰਜਾਬ ਦੀ ਸ਼ਾਨ ਸਾਰੇ ਵੀਰ ਮਾਨ
@desimediapurepunjabi6756
@desimediapurepunjabi6756 Жыл бұрын
Lok kehnde puraane gaane babbu maan de ghaint c pyaas tkk main kehnda gaane taa hun aa rhe aa..kio ki meaningful lyrics hunde aa bai de
@gurbir6746
@gurbir6746 Жыл бұрын
Ghaint ne geet bai .. 99 to 2012/13 commerical songs c poore .. hu ne v ghaint 1 dukh jre Mei bathere 2 Ajj tera na leke 3 chite kurte chadre di jeb te teri photo 4 bewafa jaate jaate 5 piche murh je jindgi 10-12 saal 6 tralla 3 7 yaar puraane paayi jande tere na di baat Hor bde.. je smaaj da mind thoda open hove Jatt ne nairi lya deni ah geeta di par controversy tmahse hinde ne.. Chkme bathere ne Daulya te mitra ne paa lya khanda Vellia da ajj billo kadd dena kanda 2 gabru ne adab punjani gutto farh laa lehnde Bakri koi sher bne je mitro jhatka lehnde 3 Tu ki vail sakhune ni eh taah vaili laane ne 4 kithe asla chakkan Seine putt bgaane ni 5 baaz baaz hogi balyie jd baaz ne udaari laayi.. Bde geet ne .. ijaajt hove nair bannde jatt par controversies
@ishmazara
@ishmazara Жыл бұрын
ਲਵ ਜੂ ਬਾਈ ਜੀ ♥️
@DeepSingh-gd5kw
@DeepSingh-gd5kw 3 жыл бұрын
P.M. ਪੂਜੀਪਤੀਆ ਲਈ ਰਾਸਤਾ ਬਣਾ ਗਿਆ " ਮਾਨ ਸਾਹਿਬ ਆਉਣ ਵਾਲੀ ਗੱਲ ਪਹਿਲਾ ਦੱਸ ਦਿੰਦੇ ਆ " ਬੋਲੀ ਗਾਣਾ ਸੁਣੋ "
@babbumaandsm3893
@babbumaandsm3893 11 ай бұрын
ਬਾਈ ਬੱਬੂ ਮਾਨ ਜ਼ਿੰਦਾਬਾਦ
@Babbumaan7401
@Babbumaan7401 2 жыл бұрын
Saah muk jndae geet na Mukdae ❤
@sarbanram5392
@sarbanram5392 4 жыл бұрын
Atttttt Babbu maan op👌👌👌👌👌🤘🤘🤘🤘👆👆🎤🎤👌👌👌
@amanbuttar124
@amanbuttar124 2 жыл бұрын
Superhittss All tym fav album itihaas🎵❣👌👌🤘aj vi sun rhe
@rinku075
@rinku075 4 жыл бұрын
Almost 5 saal ho gye aa koun sunda album nu Always ustaad ji
@PunjabiChannelpb46
@PunjabiChannelpb46 4 жыл бұрын
ਕਿਆ ਬਾਤ ਐ 👌🏻
@bikramsingh6264
@bikramsingh6264 4 жыл бұрын
Bohat vadiya Album..Kissan Majdoor ekta Zindabaad
@indergrewal6794
@indergrewal6794 6 жыл бұрын
Different type of songs.. he give his best and different then todays others songs...thts why we diehard fan of him...always do different...best album of the decade
@jatinderdhatt2854
@jatinderdhatt2854 4 жыл бұрын
Praatt is nearest to my heart most favourit others are also best songs love you maan sab
@sahilpreet5084
@sahilpreet5084 4 жыл бұрын
Bhut vdia g always thankyou so much wmk kissan majdoor ekta zindabaad 🙏🏻
@SonuDharamgarh
@SonuDharamgarh 4 жыл бұрын
Ustaad Babbu Maan Saab
@jayeyefilms
@jayeyefilms 3 жыл бұрын
❤ਲੁਵ ਜੂ ਬਾਈ ਜੀ
@gurdevjossan8275
@gurdevjossan8275 3 жыл бұрын
babbu maan jindjaan🥰🥰🥰🥰🥰🥰🥰🥰🥰🥰👍👌👍👌👍👌👍👌👍👌
@karmjeetsinghsandhu5346
@karmjeetsinghsandhu5346 8 жыл бұрын
King of Mann sabb
@jagmeetdhillon2771
@jagmeetdhillon2771 4 жыл бұрын
ਬੱਲੇ ਬੱਲੇ ਜੱਟਾ
@khalnayakjatt5394
@khalnayakjatt5394 3 жыл бұрын
Ustaad Babbu Maan Zindabaad
@teradeepbeimaan2922
@teradeepbeimaan2922 3 жыл бұрын
Sare hi song bhut hi vdiya aa 🔥🔥🔥🔥🔥🔥👌👍👍👑👑👑👑👑
@arshgill3294
@arshgill3294 6 жыл бұрын
Best Album Maan Saab
@a.kkhartol8506
@a.kkhartol8506 4 жыл бұрын
Babbu maan fans Army.........
@jaswkahlon6666
@jaswkahlon6666 3 жыл бұрын
Ustaad babbu maan saab 😍
@gurvinderrandhawa2427
@gurvinderrandhawa2427 2 жыл бұрын
Bai Babbu Maan Forever 🤘🤘🤘🤘
@gurvinderrandhawa2427
@gurvinderrandhawa2427 2 жыл бұрын
ਪੰਜਾਬ ਪੰਜਾਬੀਅਤ ਜਿੰਦਾਂਬਾਦ
@LakhwinderSingh-lp2qb
@LakhwinderSingh-lp2qb 4 жыл бұрын
Babbu ik hi a ik hi rahega is de mukable da koi ni
@a.kkhartol8506
@a.kkhartol8506 4 жыл бұрын
Kisaan majdoor ekta zindabaad..........
@daljitgill5027
@daljitgill5027 2 жыл бұрын
Babbu maan 👑♠️💎🌐♥️
@Deepkhaira_
@Deepkhaira_ Жыл бұрын
har song ch galbaat a maaan saahib❤❤❤❤ #note jutti cho siraaa😊😊😊
@sandhumaan2395
@sandhumaan2395 8 жыл бұрын
sarre gaane 22 ji attttttttttttttt ne
@jagjitsinghjagjitsinghrohi8594
@jagjitsinghjagjitsinghrohi8594 4 жыл бұрын
Ustaad babbu maan ji zindabad ❣❣❣❣❣
@kewalsingh186
@kewalsingh186 4 жыл бұрын
Ustaad babbu maan jindabad
@ruhiiidhillonfanofbm
@ruhiiidhillonfanofbm 4 жыл бұрын
Legendary Singer Ustaad Babbu Maan Saab ❤️
@gurvinderrandhawa2427
@gurvinderrandhawa2427 2 жыл бұрын
ਮਾਨ ਬੇਈਮਾਨ👌👌👌👌
@baljitcheeda4005
@baljitcheeda4005 4 жыл бұрын
Ustad de bola vich jaan 🌷🌷🌷🌷♥️♥️♥️♥️♥️♥️♥️♥️🌴🌴
@LakhwinderSingh-lp2qb
@LakhwinderSingh-lp2qb 4 жыл бұрын
Dunia te dusra babbu mann peda ni ho sakda
@luckyKUMAR-iy7nm
@luckyKUMAR-iy7nm Жыл бұрын
Love BABBU MAAN ❤❤
@newlok3919
@newlok3919 4 жыл бұрын
Kisan Majdoor Ekta jindawad. .Mann Saab
@ajaypunia8002
@ajaypunia8002 4 жыл бұрын
Babbu Maan zindabad ji
@nishanriar7726
@nishanriar7726 6 жыл бұрын
Sirra songs;lyrics hats off Babbu Mann sahib
@kaurbajwa1465
@kaurbajwa1465 2 жыл бұрын
Love you maan saab ji
@luckyKUMAR-iy7nm
@luckyKUMAR-iy7nm 4 жыл бұрын
Boli..... Song is..... Love BABBU MAAN zindabaad g.
@sonugillgill3205
@sonugillgill3205 4 жыл бұрын
Iove you Babbu Maan Ustaad ji
@kuldeepsinghdeep2154
@kuldeepsinghdeep2154 4 жыл бұрын
Babbu maan 💪💪💪💪💪💪💪💪💪💪💪💪💪💪💪💪
@charanjitkaur4662
@charanjitkaur4662 3 жыл бұрын
Wahaguru guru ji sab nu da kallsa guru ni d 🙏 banda tamar kro ji
Babbu Maan - Talaash | In Search of Soul | JukeBox
50:34
Babbu Maan
Рет қаралды 2 МЛН
Best of Babbu Maan | Audio Jukebox
26:45
Babbu Maan
Рет қаралды 133 М.
Почему Катар богатый? #shorts
0:45
Послезавтра
Рет қаралды 2 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
BABBU MAAN SINGH BETTER THAN KING FIRST SIKH TRUE RELIGIOUS AUDIO FULL ALBUM
45:01
ਕਨੇਡਾ ਟੋਰਾਂਟੋ ਡਾਊਨ ਟਾਊਨ
Рет қаралды 623 М.
Pyass Full Album | Babbu Maan | All Hit Songs List | Non-Stop
43:38
Abhi Ayali
Рет қаралды 1,1 МЛН
Hashar | Jukebox (Full Songs) | Babbu Mann & Gurline Chopra
45:40
Eros Now Music
Рет қаралды 2,7 МЛН
Babbu Maan - Adab Punjabi (Album) New Punjabi Songs 2022
1:10:03
Babbu Maan
Рет қаралды 2,7 МЛН
MERA GHAM FULL ALBUM AUDIO JUKEBOX BABBU MAAN
49:27
SHERRY MANGAT
Рет қаралды 299 М.
Bast song babbu maan #haryanvisong #punjabisong #babbumaannewsong
29:13
Evergreen Punjabi Love Songs - Audio Jukebox | Sabar Koti | Kaler Kanth
1:07:31
Babbu Maan - Sad Songs | Audio Jukebox
26:31
Babbu Maan
Рет қаралды 1,6 МЛН
Adab Punjabi, Pt. 2 & 3
19:29
Babbu Maan
Рет қаралды 3,4 МЛН