Babbu Maan - Juaa (Full Song) Banjara | Latest Punjabi Song 2018

  Рет қаралды 9,018,040

Babbu Maan

Babbu Maan

Күн бұрын

Пікірлер: 4 400
@MUSAFIR-y6y
@MUSAFIR-y6y 3 жыл бұрын
ਇਹ ਗੀਤ ਆਪਣੇ-ਆਪ ਨਾਲ ਜੁੜਿਆ ਲੱਗਦਾ ਪਤਾ ਨੀ ਕਿਓ ਸੁਣ ਕੇ ਅਰਾਮ ਮਹਿਸੂਸ ਹੁੰਦਾ ਬਾਈ ਤੇ ਵਾਹਿਗੁਰੂ ਜੀ ਹਮੇਸ਼ਾ ਕਿਰਪਾ ਰੱਖਣ
@majhablock8586
@majhablock8586 4 жыл бұрын
Lv u maan saab ਐਵੇਂ ਲਗਦਾ ਹਰ ਬੰਦੇ ਨੂੰ ਜਿਵੇਂ ਉਸ ਤੇ ਹੀ ਸਾਰਾ ਗੀਤ ਲਿਖਿਆ ਹੋਵੇ ,,👍 wahhh 22 ਇਹਨੂੰ ਕਹਿੰਦੇ ਲਿਖਤ 👌👌👌 ਲਵ u 22😘😘❤️❤️
@maadiasees2842
@maadiasees2842 Жыл бұрын
ਜੇ ਹੱਥ ਫੜ ਲੈਂਦੀ ਤੂੰ ਸਾਗਰ ਨੂੰ ਪੜ ਜਾਦਾ ਹਿੱਕ ਤਾਣ ਸੁਨਾਮੀ ਦੇ ਮੈ ਮੂਹਰੇ ਖੜ੍ਹ ਜਾਦਾ❤❤❤
@GurjantSingh-bc7zv
@GurjantSingh-bc7zv 3 жыл бұрын
ਜ਼ਿਦਗੀ ਇੱਕ ਜੁਆ ਅਸੀਂ ਜੁਆ ਹਾਰ ਗੲੇ 😭
@gurlalzliteraturebrar7429
@gurlalzliteraturebrar7429 4 жыл бұрын
Only ਮਾਨ ਸਾਬ my favorite singer 😊 ...... ਮਾਨ ਵਰਗਾ ਨਾ ਕੋਈ ਆਇਆ ਨਾ ਕੋਈ ਆਉਣਾ,,, ਜਿਊਦਾ ਰਹਿ ਮਾਨਾਂ ਤੇਰੇ ਵਰਗਾ ਨਾ ਕਿਸੇ ਗਾਇਆ ਨਾ ਗਾਉਣਾ 👌👌👌👌👌👍👍👍✍✍✍✍✍ਦੀਪ।।।।।।।।
@virdiendless8589
@virdiendless8589 3 жыл бұрын
Sahiaaaa g
@rupinderkaur3510
@rupinderkaur3510 2 жыл бұрын
ਵਫਫਦਡਥ
@sameerbhandari9280
@sameerbhandari9280 2 жыл бұрын
@@rupinderkaur3510 👏🌄
@mafia_maan143
@mafia_maan143 Жыл бұрын
Thanks 🙏🏻❤️🙏🏻
@reenakandiara4863
@reenakandiara4863 11 күн бұрын
True lines
@ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ
@ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ 4 жыл бұрын
ਗੀਤ ਲਿਖ ਕੇ ਨਿੰਬ ਤੌੜੇ ਸ਼ੋਕੀ ਨਹੀਂ ਸਨਮਾਨਾਂ ਦਾ ਸੱਚ ਦੀ ਕੱਲਮ ਬੇਬਾਕ ਗਾਉਣ ਵਾਲਾ ਜੱਟ ਲਵ ਯੂ ਮਾਨ ਸਾਬ ਅਤੇ ਫੈਨਜ
@harvinder76133
@harvinder76133 5 жыл бұрын
ਜ਼ਿੰਦਗੀ ਇਕ ਜੂਆ ਅਏ, ਅਸੀਂ ਜੂਆ ਹਾਰ ਗਏ
@gaganpreet4620
@gaganpreet4620 6 ай бұрын
Haji 2024 ਚ ਕੌਣ ਕੌਣ ਸੁਣ ਰਹੇ ਆ ਜੀ ❤
@jassipurbapb1376
@jassipurbapb1376 5 ай бұрын
Me ❤❤
@LakhasinghMadahar
@LakhasinghMadahar 3 ай бұрын
ਮੈਂ ਸੁਣ ਰਿਹਾ
@balwindersinghshotha50
@balwindersinghshotha50 3 ай бұрын
❤❤❤22 9 24🎉🎉
@speechlessfeelings71
@speechlessfeelings71 5 жыл бұрын
ਦਸੰਬਰ 19 ਚ ਆ ਗਏ ਬਾਈ ਨੂੰ ਸੁਣਨ ।। ਸੁਣਦੇ ਤਾਂ ਹਮੇਸ਼ਾ ਪਰ ਆਹ ਗੀਤ ਪਹਿਲੀ ਵਾਰ ਸੁਣਨੇ ਕਰਕੇ ਅੱਜ ਫੇਰ ਹਾਜ਼ਰੀ ਲਾੳਣ ਆ ਗਏ ।। ਜੀੳ ਮਾਨ ਸਾਬ 🙏
@channimohanmajria2615
@channimohanmajria2615 4 жыл бұрын
ਤੇਰੇ ਮਾਨ ਦੇ ਗੀਤਾ ਵਿੱਚ ਡੂੰਗਾਈ ਐ 💕 ਬਹਿ ਕੈ ਬੱਚਿਆ ਨੂੰ ਤੂੰ ਅਰਥ ਸਮਝਾਇਆ ਕਰ 💯💕
@aryanpatel9822
@aryanpatel9822 3 жыл бұрын
kzbin.info/www/bejne/oF6wpHyamrqUY6M
@bhangujaat3772
@bhangujaat3772 3 жыл бұрын
I am child but babbu maan fan
@satyamsandhu380
@satyamsandhu380 2 жыл бұрын
not for all children only for those who doesnt understand the meaning and pain in babbu maan's song #movement ff
@Ajaykumar-vl6wi
@Ajaykumar-vl6wi 2 жыл бұрын
J
@sportsnews9770
@sportsnews9770 6 жыл бұрын
ਜਿਹੜੇ ਮਾਨ ਸਾਬ ਦੀ ਫਿਲਮ ਦੇਖਣ ਗੇ ਲਾਇਕ ਕਰੋ⏯️⏯️⏯️✔️✔️✔️✔️💯💯💯☑️☑️☑️💖💖💖💖💖💖👌
@amrindergill5042
@amrindergill5042 2 жыл бұрын
ਰਲ ਯਾਰਾ ਨਾਲ ਜਸ਼ਨ ਮਨਾਇਆ ਏ ਨੀ ਦਿੱਤੀ ਤੇਰੀ ਗਾਨੀ ਵੇਚ ਕੇ ਹੋਰ ਮਿਲਜੂ ਮਲੰਗ ਬੇਈਮਾਨ ਨੂੰ ਕੱਲ ਗੇੜੇ ਲਾਏ ਮੈਂ ਬਠਿੰਡੇ ਲੇਕ ਤੇ ਦੇਸੀ ਘਰ ਦੀ ਕੱਡੀ ਦਾ ਪੈੱਗ ਲਾ ਲਾ ਲਿਆ ਭਿਉਂਦਾ ਜੱਟ ਕੋਰ ਸੀ ਕੁੜੇ ਯਾਰੀ ਲੱਗੀ ਤੇ ਸੀ ਨਿੱਤਰੀ ਸ਼ਰਾਬ ਜੀ ਹੁਣ ਅੱਖ ਤੇਰੀ ਹੋਰ ਸੀ ਕੁੜੇ ਅਸੀਂ ਸੁਣਦੇ ਸੁਰੂ ਤੋ ਬੱਬੂ ਮਾਨ ਨੀ (ਜੂਆ) ਗੀਤ ਦਿਲ ਵਿੱਚ ਬੈ ਗਿਆ ਸੌਂ ਰੱਬ ਦੀ ਵੀ ਆਪਾ ਨਿੱਤ ਸੁਣਦੇ ਨਾ ਟੱਕਰੀ ਤੂੰ ਮੁੜ ਕੇ ਦਰਵਾਜੇ ਅੱਗੇ ਮੱਥਾ ਟੇਕ ਆਇਆ ਨੀ ਮੈਂ ਗਲੀ ਤੇਰੀ ਵਿੱਚ ਖੜ ਕੇ ,,,,,,,,,,,, Lub u maaan saab 🚩🏁
@loveythathipb2962
@loveythathipb2962 6 жыл бұрын
Hit like jo ਗੀਤ ਚੱਲਣ ਸਾਰ ਲਾਈਕ ਕਰ ਦਿੰਦੇ ਆ ਜਾਂ ਗੀਤ ਚਲਦੇ ਚਲਦੇ ਕੁਮੈਂਟ ਪੜ ਰਹੇ ਹਨ।
@karantiwana7936
@karantiwana7936 6 жыл бұрын
same y
@manjindersingh8945
@manjindersingh8945 6 жыл бұрын
Gooooooooood song
@paawanverma6199
@paawanverma6199 6 жыл бұрын
ਉਸਤਾਦ ਖੰਟ ਆਲੇ ਉਸਤਾਦ ਤਾਲਿਬ ਦੀਆਂ ਕੋਈ ਨਾ ਰੀਸ Love you ****ਤਾਲਿਬ साहेब****
@dharmsinghdeol9060
@dharmsinghdeol9060 6 жыл бұрын
Good
@loveythathipb2962
@loveythathipb2962 6 жыл бұрын
ਆਹੋ
@pawanvirdi2727
@pawanvirdi2727 4 жыл бұрын
ਕੌਣ ਕੌਣ ਅੱਜ v ਸੁਣ ਰਿਹਾ 22 ਜੂਨ 2020,ਸਵੇਰੇ 9 ਵਜੇ।।।।।।ਸਕੂਨ ਮਿਲਦਾ
@KARANGILL_KG
@KARANGILL_KG 6 жыл бұрын
ਅਸੀਂ ਕਮਲ਼ੇ ਦੀਵਾਨੇ ਤੁਸੀਂ ਮਾਹਰ ਤੈਰਾਕੀ ਦੇ ਝਟਕੇ ‘ਚ ਸਾਹ ਸੂਤੇ ਅੱਸ਼ਕੇ ਬੇਬਾਕੀ ਦੇ ਅਸੀਂ ਖੂਨ ਪਲਾਉਂਦੇ ਰਹੇ ਤੁਸੀਂ ਜਹਿਰ ਰਲਾਉਂਦੇ ਰਹੇ ਅਸੀ ਦਿਲ ਵਿੱਚ ਲਾਉਂਦੇ ਰਹੇ ਅਸੀ ਦਿਲ ਵਿੱਚ ਲਾਉਂਦੇ ਰਹੇ LYRICS COMPOSTION MUSIC VOICE ALWAYS UNIQUE AND AWESOME🔥🔥🔥👌👌
@RajSingh-xf3tb
@RajSingh-xf3tb 3 жыл бұрын
ਅੱਜ ਫਿਰ ਦਿਲ ਦੁਖਿਆ ਤਾਂ 3 sr ਖਾ ਕੇ ਰਿਪੀਟ ਚਲ ਰਿਹਾ ਸਾਲਾ ਬੜਾ ਸੋਚ ਲਿਆ ਦੁਨੀਆ ਦਾ ਹੁਣ ਮੌਤ ਦੀ ਉਡੀਕ ਏ ਮਾਨਾ 🥃🥃🥃🥃🥃😔😔😔 ਨੀਟ ਚੱਲ ਰਹੀ ਮਾਨ ਸਾਬ ਸਮਾਂ 5.16 ਤਰੀਕ 29-4-2021
@RupinderKaur-di6yv
@RupinderKaur-di6yv 3 жыл бұрын
inne dukhi kyu ho
@RupinderKaur-di6yv
@RupinderKaur-di6yv 3 жыл бұрын
kaun ho tusi
@RajSingh-xf3tb
@RajSingh-xf3tb 3 жыл бұрын
@@RupinderKaur-di6yv depress people no life 💔
@RupinderKaur-di6yv
@RupinderKaur-di6yv 3 жыл бұрын
@@RajSingh-xf3tb means kyu ki hoya
@RajSingh-xf3tb
@RajSingh-xf3tb 3 жыл бұрын
@@RupinderKaur-di6yv songs naal related hi sab kuj hoya 😢
@avimanawan909
@avimanawan909 4 жыл бұрын
ਰੂਹ- ਏ- ਇਤਮਿਨਾਨ ❣️
@changill3008
@changill3008 6 жыл бұрын
ਕਿਸੇ ਵੀਰ ਨੇ ਕਿਹਾ ਸੀ ਮਾਨ ਸਾਬ ਹੁਣ ਪਹਿਲਾ ਵਾਗੂ ਗਾਣਾ ਕਿਓ ਨਹੀ ਗਾਦੇ ਚੱਕ ਬਾਈ ਕਰਾਤਾਂ ਸਿਰਾ ਮੇਰੇ ਵੱਡੇ ਵੀਰ ਨੇ
@rachpalsingh4437
@rachpalsingh4437 5 жыл бұрын
Shi gl aa brother
@ishuarora4372
@ishuarora4372 5 жыл бұрын
Charanjeet Gill ggucdcgbc
@karmasinghmanyana5632
@karmasinghmanyana5632 5 жыл бұрын
🍎
@ManjitSingh-zr3vx
@ManjitSingh-zr3vx 4 жыл бұрын
0
@SandeepSingh-ub8bn
@SandeepSingh-ub8bn 4 жыл бұрын
God bless you veera 🎧🎧🎧🤩🤩✍️charanjeet gill 22
@gursahibsingh7369
@gursahibsingh7369 7 ай бұрын
ਯਾਰ ਕੋਈ 20 ਲੱਖ ਜਨਮ ਲੈਣ ਕੇ ਵੀ ਬੱਬੂ ਮਾਨ ਨਹੀਂ ਬਣ ਸਕਦਾ। ਇੱਕ ਬਹੁਤ ਵੱਡੀ ਸੋਚ ਦਾ ਨਾਮ ਹੈ ਬੱਬੂ ਮਾਨ। ਇਹ ਵਾਲੇ ਗੀਤ ਸਾਰੀ ਜ਼ਿੰਦਗੀ ਸੁਣ ਕੇ ਵੀ ਦਿਲ ਨਹੀਂ ਭਰ ਸਕਦਾ।
@gurvindermehra3192
@gurvindermehra3192 3 жыл бұрын
ਰੂਹ ਨੂੰ ਛੂਹਣ ਵਾਲਾ ਗੀਤ 👌👌 love u maan saab❤️❤️
@aryanpatel9822
@aryanpatel9822 3 жыл бұрын
kzbin.info/www/bejne/oF6wpHyamrqUY6M
@hardeepmasih-je3xi
@hardeepmasih-je3xi Жыл бұрын
Harpreet❤️💖🎂🎂😍👌🤝🤩
@PankajKumar-tq2fk
@PankajKumar-tq2fk Жыл бұрын
​ ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,, ,,,,,,,,,
@motivationalvideosam3756
@motivationalvideosam3756 4 жыл бұрын
2020 ਵਾਲੀ ਸੰਗਤ ਲਾਉ ਹਾਜ਼ਰੀ 👌👌👌👌👌
@dhimanj6356
@dhimanj6356 4 жыл бұрын
Yes sir 💪🤟🤟🤟🤟👌👌👌
@oneonlymaansaab5397
@oneonlymaansaab5397 4 жыл бұрын
2030 vich bhi
@balkaransingh7066
@balkaransingh7066 4 жыл бұрын
@@oneonlymaansaab5397 Ll L Plp P0 Llllp
@harenrawal6111
@harenrawal6111 4 жыл бұрын
👌👌👌👌👌👍👍
@kulwindersinghkinda9965
@kulwindersinghkinda9965 4 жыл бұрын
Only songs mann sab the real king
@Randhawa548
@Randhawa548 4 жыл бұрын
ਯਰ ਰੂਹ ਤਕ ਹਿਲ ਜਾਦੀ ਮਾਨ ਦੇ ਗੀਤਾ ਨਾਲ
@preetnahar7903
@preetnahar7903 3 жыл бұрын
गाने के शब्दों का कोई मुकाबला नहीं है ❤️ दिल को छू लेने वाला है
@shokikumar7400
@shokikumar7400 Жыл бұрын
😮😮😊😮
@shokikumar7400
@shokikumar7400 Жыл бұрын
😮😮😊😮
@ravindersingh-mz8dn
@ravindersingh-mz8dn Жыл бұрын
@@shokikumar7400 vz 0
@mafia_maan143
@mafia_maan143 Жыл бұрын
❤❤
@SukhiJassar
@SukhiJassar 4 жыл бұрын
ਅਸੀਂ ਡੁੱਬਦੇ ਡੁੱਬਦੇ ਵੀ ਤੇਰੇ ਗੁਣ ਗਾਉਂਦੇ ਰਹੇ 🥀
@JatinderSingh-wh3dd
@JatinderSingh-wh3dd 4 жыл бұрын
ਸਾਡੇ ਆਲੇ, ਦੇ ਸਦਾ ਬਹਾਰ song ਚੱਲਦੇ ,,love u ਉਸਤਾਦ ਬੱਬੂ ਮਾਨ ਸਾਬ
@amandeepjangpur
@amandeepjangpur 6 жыл бұрын
ਜਿਹੜੇ ਕਹਿੰਦੇ ਸੀ ਬੱਬੂ ਮਾਨ ਚ ਹੁਣ ਉਹ ਗੱਲ ਨੀ ਰਹੀ...ਓਹਨਾਂ ਨੂੰ ਠੋਕਵਾਂ ਜਵਾਬ ਏ ਇਹ ਗਾਣਾ..ਬਹੁਤਿਆਂ ਨੂੰ ਆਪਣਾ ਪਿਆਰ ਯਾਦ ਆਇਆ ਹੋਣਾ....like if agree👍👌👌❤️❤️
@Sukh_reetgill
@Sukh_reetgill 6 жыл бұрын
Hr roj suni daa
@gopibadhni5062
@gopibadhni5062 6 жыл бұрын
Ryt veer
@kalijattana3134
@kalijattana3134 5 жыл бұрын
Kali Thanks veer ji
@sattimalhar2891
@sattimalhar2891 5 жыл бұрын
Sahi gall aa vere osam aa
@ManiKumar-bv1jh
@ManiKumar-bv1jh 5 жыл бұрын
atttttt.ji
@rohanpreet1374
@rohanpreet1374 2 жыл бұрын
ਬਾਬੂ ਮਾਨ ਜੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਮੈਂ ਤੁਹਾਡੀ ਫੈਨ 14 ਸਾਲ ਦੀ ਉਦੋਂ ਦੀ ਹਾਂ ਪਰ ਅੱਜ ਮੇਰੀ ਉਮਰ 42 ਸਾਲ ਦੀ ਹੋ ਗਈ ਹੈ ਪਰ ਅੱਜ ਵੀ ਉਮੀਦ ਹੈ ਕਿ ਇਕ ਵਾਰ ਜਰੂਰ ਮਿਲਾਂਗੀ ਤੁਹਾਨੂੰ ਕਿ੍ਪਾ ਕਰਕੇ ਜਿਹੜਾ ਇਸ ਨੂੰ ਪੜੇ ਤਾਂ ਬਾਬੂ ਮਾਨ ਤੱਕ ਜਰੂਰ ਮੇਸਜ ਕਰ ਦੇਣਾ
@PreetSarao-rs2lx
@PreetSarao-rs2lx 9 ай бұрын
ME laga deu Tuda suneha
@Ishqpurra
@Ishqpurra 4 ай бұрын
ਜਰੂਰ ਮੈਡਮ ਜੀ ਮਿਲਾਵਾ ਗੇ ਮਾਨ ਸਾਬ ਨਾਲ
@balwindersinghshotha50
@balwindersinghshotha50 3 ай бұрын
❤❤❤oku sister g
@KaramjeetBugga
@KaramjeetBugga 2 ай бұрын
Fan 1999 ale 🦅
@KaramjeetBugga
@KaramjeetBugga 2 ай бұрын
ਸੰਤ ਨਰੈਣ ਸਿੰਘ ਜੀ ਮੋਨੀ 🙏 ਓਹਨਾਂ ਦੀ ਡੀਪੀ ਲਾਈ ਆ ਤੁਸੀਂ
@ਕੋਮਲਸਿੱਧੂ-ਭ5ਙ
@ਕੋਮਲਸਿੱਧੂ-ਭ5ਙ 6 жыл бұрын
ਬਾਈ ਦੇ ਹਰ ਹਰਫ਼ ਵਿਚ ਰੂਹ ਵਸਦੀ ਏ ਹੋਰ ਕੋਈ ਅਵਾਜ ਛੂੰਹਦੀ ਨੀ ਦਿਲ ਨੂੰ
@KaranSingh-yi7vb
@KaranSingh-yi7vb 4 жыл бұрын
Jis jis da dil Tutya hove karo like babeo 💔💔
@rajgujjar5679
@rajgujjar5679 3 жыл бұрын
Kai baar tut liya y
@KaranSingh-yi7vb
@KaranSingh-yi7vb Жыл бұрын
Apna v pra
@gurmeet643
@gurmeet643 6 жыл бұрын
ਖੂਬਸੂਰਤ ਆਵਾਜ਼, ਰੂਹ ਨੂੰ ਸਕੂਨ ਦੇਣ ਵਾਲਾ ਗੀਤ, ਉਸਤਾਦ ਜੀ ਸਾਡੇ ਵਾਲੀ ਯਾਦ ਆ ਗਈ Love u ਉਸਤਾਦ ਜੀ 😘😘💝💝
@ankiahlawat3900
@ankiahlawat3900 Жыл бұрын
L lk
@sukh7740
@sukh7740 9 ай бұрын
ਜੇ ਹੱਥ ਫੜ ਲੈਂਦੀ ਤੂੰ ਸਾਗਰ ਨੂੰ ਪੜ ਜਾਂਦਾ ਹਿੱਕ ਤਾਣ ਸੁਨਾਮੀ ਦੇ ਮੈਂ ਮੂਹਰੇ ਖੜ ਜਾਂਦਾ ❤☺
@roxysapra1084
@roxysapra1084 5 жыл бұрын
ਮੈਂ ਬਿਲਕੁਲ ਪਸੰਦ ਨਹੀਂ ਸੀ ਕਰਦਾ ਬੱਬੂ ਮਾਨ ਨੂੰ 😒😒 ਪਰ ਆਹਾਂ ਜੋ ਲਾਈਨ ਹੈ ਕਿ ਜ਼ਿੰਦਗੀ ਇਕ ਜੁਆ ਹੈ ਇਸ ਬੰਦੇ ਨੇ ਇਸ ਲਾਈਨਾਂ ਨਾਲ ਆਪਣਾ ਫ਼ੈਨ ਬਣਾ ਲਿਆ ਮੈਨੂੰ 😍❤️ਜਿਆਦਾ ਨਹੀਂ ਤਾਂ ੫੦੦੦ ਵਾਰ ਤਾਂ ਸੁਣ ਹੀ ਲਿਆ ਇਸ ਨੂੰ ਮੈਂ 😣 Awesome , superb wordings😣 ਇਕ ਗੱਲ ਤਾਂ ਪੱਕੀ ਆ ਕਿ ਤੁਹਾਡਾ ਕੋਈ ਤੋੜ ਨਹੀਂ
@manjindersingh6840
@manjindersingh6840 4 жыл бұрын
@@Buttar696 oh jaa bhen de kise nu
@iamansidhu
@iamansidhu 4 жыл бұрын
Pasand kyu nai c?????
@roxysapra1084
@roxysapra1084 4 жыл бұрын
@@iamansidhu ਚੰਗੇ ਕਲਾਕਾਰ ਜਲਦੀ ਸਮਝ ਚ ਨਹੀ ਆਉਂਦੇ ਮੈਨੂੰ ਵੀ ਨਹੀਂ ਆਇਆ ਸੀ ਪਹਿਲਾ 😔😔
@karanparwaaz2319
@karanparwaaz2319 4 жыл бұрын
@@roxysapra1084 hun syaana ho geya bai tu 😍😍😍👍🏻
@vishaldeepcheema6851
@vishaldeepcheema6851 4 жыл бұрын
@@Buttar696 edha e a prdhaan fr..deep gllan late e smjh aundia... baba bhali kre
@AjaySharma-uf6br
@AjaySharma-uf6br 4 жыл бұрын
ਖੂਬਸੂਰਤ ਆਵਾਜ਼, ਰੂਹ ਨੂੰ ਸਕੂਨ ਦੇਣ ਵਾਲਾ ਗੀਤ, Love u ਉਸਤਾਦ ਜੀ 😘😘💝💝
@ranjeetbrar2238
@ranjeetbrar2238 3 жыл бұрын
sahi gall a
@RoshanLal-rw8gz
@RoshanLal-rw8gz 3 жыл бұрын
Good
@RoshanLal-rw8gz
@RoshanLal-rw8gz 3 жыл бұрын
Good
@RoshanLal-rw8gz
@RoshanLal-rw8gz 3 жыл бұрын
Very nice
@desimediapurepunjabi6756
@desimediapurepunjabi6756 6 жыл бұрын
ਅਸਲ ਸੋਂਗ ਓ ਹੈ ਜੋ ਸੁਣਦੇ ਹੀ ਸਾਰ ਅੱਖਾਂ ਮਾਲੋ ਮੱਲੀ ਬੰਧ ਹੋ ਜਾਨ ..... ਤੇ ਇਕ ਆਵਾਜ਼ ਆਏ ਦਿਲ ਚੋ ਕਿੰਨਾ ਸਕੂਨ ਮਿਲ ਰਿਹਾ ਸੁਨ ਕੇ .....
@Beimaan_Pannu
@Beimaan_Pannu 3 жыл бұрын
2021 ਚ ਸੁਣਨ ਵਾਲੇ ਲਾਈਕ ਕਮੈਂਟਸ ਕਰੋ❤️
@wallahwallah9094
@wallahwallah9094 4 жыл бұрын
ਜ਼ਿੰਦਗੀ ਇਕ ਜੂਆ ਏ ,ਅਸੀ ਜੂਆ ਹਾਰ ਗਏ , ਡੋਬ ਕੇ ਓਹ ਆਪਣਿਆ ਨੂੰ ,ਗੈਰਾ ਨੂੰ ਤਾਰ ਗਏ । ਫੂਕ ਕੇ ਕਲੇਜਾ ਆਪਣਿਆ ਦਾ ,ਸੀਨਾ ਗੈਰਾ ਦਾ ਠਾਰ ਗਏ ।
@jatinderdhatt2854
@jatinderdhatt2854 3 жыл бұрын
Awesome maan sab
@jatinderdhatt2854
@jatinderdhatt2854 3 жыл бұрын
Maan sab awesome you will always win
@sulemankhan3244
@sulemankhan3244 3 жыл бұрын
❤️♥️👍👍👍👍👍👍😍😍😍🌹🌹
@GurjeetSingh-et3jm
@GurjeetSingh-et3jm 6 жыл бұрын
ਬਾਈ ਜੀ ਮਾਨ ਵਰਗਾ ਕੋਈ ਨਹੀ ਗਾ ਸਕਦਾ ਬੱਬੂ ਬਾਈ ਜਿੰਦਾਬਾਦ ਮੈ ਫੈਨ ਬਾਈ ਦਾ
@sukhasukha6372
@sukhasukha6372 5 жыл бұрын
Maan lover
@kalanaresh4382
@kalanaresh4382 5 жыл бұрын
I love y babbu maan y
@BUNTYSOHAL
@BUNTYSOHAL 6 жыл бұрын
ਜੇ ਹੱਥ 🙋ਫੜ ਲੈਂਦੀ ਤੂੰ ਸਾਗਰ 🙇🏻ਨੂੰ ਪੜ੍ਹ ਜਾਂਦਾ 😒ਹਿੱਕ ਤਾਣ ਸੁਨਾਮੀ ਦੇ ਮੈਂ ਮੂਹਰੇ ਖੜ ਜਾਂਦਾ🙆🏻‍♂ ਦੱਸ ਕਿਹੜੇ 👐🏻ਜਨਮਾ ਦਾ ਅਸੀ ਕਰਜਾ ਲਾਉਂਦੇ ਰਹੇ 😞 ਅਸੀ ਦਿਲ 💕ਵਿਚ ਲਾਉਂਦੇ ਰਹੇ ਤੁਸੀ ਦਿਲ ਚੋ ਲਾਉਂਦੇ ਰਹੇ 💔।
@amritchahal7102
@amritchahal7102 6 жыл бұрын
Nic
@manojkumar-yn8wm
@manojkumar-yn8wm 6 жыл бұрын
Paaji aajkal WhatsApp status ye hi line hai apni to...👍
@tarshpalsinghcheema8806
@tarshpalsinghcheema8806 6 жыл бұрын
Shi gall a mann saab
@preetsidhuusa1806
@preetsidhuusa1806 6 жыл бұрын
Good Maan Saab ji
@tamannathakur6700
@tamannathakur6700 6 жыл бұрын
BUNTY SOHAL
@rohitofficialchannel2504
@rohitofficialchannel2504 Жыл бұрын
2023 ਵਾਲੇ ਕਿਹੜੇ ਕਿਹੜੇ ਇਹ ਗਾਣਾ ਸੁਣ ਰਹੇ ਨੇ💕💕🥰
@kabddizindabad7993
@kabddizindabad7993 10 ай бұрын
ਅਸ਼ੀ ਤਾਂ 24 v ਸੁਣਦੇ ਆਂ ❤❤
@pargatsidhu8651
@pargatsidhu8651 6 жыл бұрын
ਅਸੀਂ ਕਮਲੇ ਦੀਵਾਨੇ ਤੁਸੀਂ ਮਾਹਿਰ ਤੈਰਾਕੀ ਦੇ ਝਟਕੇ ਚ ਸਾਹ ਸੂਤੇ ਅਸ਼ਕੇ ਬੇਬਾਕੀ ਦੇ ਅਸੀਂ ਖੂਨ ਪਿਲਾਉਂਦੇ ਰਹੇ ਤੁਸੀਂ ਜ਼ਹਿਰ ਰਲਾਉਦੇ ਰਹੇ ਅਸੀਂ ਦਿਲ 💘💜❤️ ਵਿੱਚ ਲਾਉਂਦੇ ਰਹੇ ਤੁਸੀਂ ਦਿਲ 💘ਚ ਲਾਉਂਦੇ ਰਹੇ ਅਸੀਂ ਦਿਲ 💘 ਵਿੱਚ ਲਾਉਂਦੇ ਰਹੇ ਤੁਸੀਂ ਦਿਲ 💘 ਚ ਲਾਉਂਦੇ ਰਹੇ
@zombiefkgall8501
@zombiefkgall8501 5 жыл бұрын
😍 love you bro
@satveerpalkaur5137
@satveerpalkaur5137 5 жыл бұрын
Kya bat aa
@harjindersingh2868
@harjindersingh2868 5 жыл бұрын
Bhut khoob
@happysukh217
@happysukh217 5 жыл бұрын
👍
@navsidhu988
@navsidhu988 2 жыл бұрын
ਮਾਨ ਸਾਬ ਸਕੂਨ ਐ ਨਿਰਾ ਈ 🥰🥰
@jattanajattana2502
@jattanajattana2502 4 жыл бұрын
One and only legend Babbu maan 🤘🤘🤘🤘🤘🤘🤘🤘🤘🤘🤘🤘
@BABA-tx5jj
@BABA-tx5jj 3 жыл бұрын
Bilkul sahi baat h
@aryanpatel9822
@aryanpatel9822 3 жыл бұрын
kzbin.info/www/bejne/oF6wpHyamrqUY6M
@aryanpatel9822
@aryanpatel9822 3 жыл бұрын
@@BABA-tx5jj kzbin.info/www/bejne/oF6wpHyamrqUY6M
@JassuPandher-ew5pi
@JassuPandher-ew5pi 11 күн бұрын
Best song always that feel in this song is at another level ❤❤❤ ਸ਼ਕੂਨ ਮਿਲਦਾ
@Diwana71
@Diwana71 3 жыл бұрын
Brother Babbu Mann. My father is 87 years old. And he loves this song "Juaa" of yours. Every word of it. He considers it one of your greatest songs. He was the top hockey player of Punjab of his time, the striker/forward for Punjab IX , 1957-59. And of Punjab University and Law College.
@NavThapar.
@NavThapar. 3 жыл бұрын
❤️❤️❤️
@jaspalsingh6621
@jaspalsingh6621 3 жыл бұрын
Hats off
@Babbbmaanonly
@Babbbmaanonly 3 жыл бұрын
❤️
@kehnoordeepsingh6412
@kehnoordeepsingh6412 3 жыл бұрын
🌹🌹🌹🌹🌹🌹🌹🌹🌹
@jagdeepaulakh8716
@jagdeepaulakh8716 3 жыл бұрын
💯
@waraichworld838
@waraichworld838 6 жыл бұрын
Kine Kine Bina Song sune Phla Like kita???❤❤
@bhartarora3622
@bhartarora3622 6 жыл бұрын
mai
@ravinderkatnoria6246
@ravinderkatnoria6246 6 жыл бұрын
Kl kk
@deepakmehra8749
@deepakmehra8749 6 жыл бұрын
M ji
@gurirandhwa3707
@gurirandhwa3707 6 жыл бұрын
Waraich World guri
@waraichworld838
@waraichworld838 6 жыл бұрын
@@gurirandhwa3707 Mera channl opn krke mere song v jrur suno share kryo🙏🙏
@armaansingh6844
@armaansingh6844 2 ай бұрын
Ustad ta ustad he hu da ha love you Maan Saab ❤❤❤❤
@paulpaul1307
@paulpaul1307 6 жыл бұрын
ਹੋਰ ਕੌਣ ਕੌਣ ਹਾਰ ਗਿਆ ਜਿੰਦਗੀ ਹੱਥੋਂ। 🙁🙁
@changill3008
@changill3008 6 жыл бұрын
ਵੱਡੇ ਵੀਰ ਜਿੰਦਗੀ ਕੀਵੇ ਜਿਤੀ ਜਾਦੀ ਏ
@paulpaul1307
@paulpaul1307 6 жыл бұрын
@@changill3008 jindgi vich kugh pa k naam kma k
@tonymackstarktonymackstark2823
@tonymackstarktonymackstark2823 6 жыл бұрын
bas je koi important fansla lana hai to ye jrur yad rakhna ki jindagi ik baar hi milti hai has ke jiilo ya ro ke katt lo 💀
@MohanSingh-ce2jb
@MohanSingh-ce2jb 6 жыл бұрын
ਜਿੰਦਗੀ ਤਾ ਹਾਰ ਗੲਏ, ਪਰ ਅਸੀ ਹਾਰ ਕੇ ਜਿੱਤਨ ਵਾਲਿਓ ਚੋ ਹਾ
@paulpaul1307
@paulpaul1307 6 жыл бұрын
@@MohanSingh-ce2jb ohnu bazigar kehde bai 😇😇👍👍
@HarpreetSingh-uh8vj
@HarpreetSingh-uh8vj 4 жыл бұрын
Spell bound!!! Ajj de fast jamane ch gaana repeat te sun rahe ho tan oh baabu Maan di awaaz te shabdan de spell hi hai... Awesome!!!!
@SukhwinderSingh-dg2be
@SukhwinderSingh-dg2be 6 жыл бұрын
ਮਾਨਾ ਤੇਰੀਆਹਂ ਗੱਲਾ ਵੀ Ak ਦੇ ਰਾਊਂਡਾ ਵਾਗੂ ਸੀਨਾ ਚੀਰਦੀ ਈ ਜਾਦੀਆ ਨੇ ਸਿਰਾ ਉਸਤਾਦ
@laalisarhali9002
@laalisarhali9002 4 жыл бұрын
Nice
@MahinderSidhu-dq2yb
@MahinderSidhu-dq2yb 3 жыл бұрын
Buetfulllllllllllllll
@Punjabi440
@Punjabi440 3 жыл бұрын
Babbu Maan ਪੰਜਾਬ ਪੰਜਾਬੀਅਤ ਦਾ ਮਾਣ
@taranthind67
@taranthind67 4 жыл бұрын
2021 vich kon kon sub reha?? Like krke dsso👇🏻
@AndhirGill
@AndhirGill 6 жыл бұрын
ਬਾਈ ਜਾਣ ਹੀ ਕੱਢ ਕੇ ਲੈ ਗਿਆ ਯਰ😔
@mandeepsinghgoldysingh3678
@mandeepsinghgoldysingh3678 6 жыл бұрын
ਜੇ ਮੁੰਡਾ ਪਾਵੇ ਬਰ ਮੂਡਾ ਤਾਂ ਕੋਈ ਖ਼ਤਰਾ ਨਹੀਂ ਜੇ ਕੁੜੀ ਸਕਰਟਾਂ ਪਾਵੇ ਤਾਂ ਕਹਿੰਦੇ ਖ਼ਤਰਾ ਏ Maan
@singhyuvi9772
@singhyuvi9772 6 ай бұрын
Maan Beimaan jindabaad ❤❤❤❤❤
@renurenumaan6879
@renurenumaan6879 4 жыл бұрын
Repeat ta Kon Kon sunda aah song .. tuta Dil vla he like krn Jo aah song feel krda na ... Love you Maan Saab
@RajaRaja-vk8so
@RajaRaja-vk8so 3 жыл бұрын
JAKHEPAL@RAJ@7526840324@RAJU@SONU@7526840324
@RajaRaja-vk8so
@RajaRaja-vk8so 3 жыл бұрын
JAKHEPAL@RAJ@7526840324@RAJU@SONU@7526840324
@kuldeepsinghdosanjhPB15
@kuldeepsinghdosanjhPB15 5 жыл бұрын
ਮਾਨ ਸਾਹਿਬ ਮੈਂ ਜਦੋਂ ਵੀ ੲਿਹ ਗਾਣਾ ਸੁਣਦਾ ਹਾਂ ਤਾਂ ਮੈਨੂੰ ਅਾਪਣੀ ਲਾਈਫ ਦੀ ਕਹਾਣੀ ਲੱਗਦੀ ਹੈ ਮੇਰੇ ਨਾਲ ੲਿਸ ਤਰਾਂ ਹੀ ਕੀਤਾ ਹੈ ਮੇਰੇ ਯਾਰ ਨੇ ਤੇ ਮੇਰੇ ਪਿਅਾਰ ਨੇ
@AjaySharma-uf6br
@AjaySharma-uf6br 4 жыл бұрын
ਰਪੀਟ ਤੇ ਲਾਉਣ ਆਲੇ ਲਵਾਓ ਹਾਜ਼ਰੀ,, ਸ਼ਰੀਰ ਦੀ ਤੋੜ ਆ ਅਸਤਾਦ ਦੇ ਗਾਣੇ
@harshdeep6981
@harshdeep6981 4 жыл бұрын
hnji y chlda repeat te ☹️
@SandeepSingh-ub8bn
@SandeepSingh-ub8bn 4 жыл бұрын
Haji haji g
@SandeepSingh-ub8bn
@SandeepSingh-ub8bn 4 жыл бұрын
10000000000000suno fir New
@baljindersingh5893
@baljindersingh5893 4 жыл бұрын
ME
@gobindmand8469
@gobindmand8469 4 жыл бұрын
G
@arvindersingh3581
@arvindersingh3581 9 ай бұрын
Kal babbu maan ji happy birthday 🎂🎂 hai 29 march nu 2024 nu 🎉🎉🎉
@navjotsingh6401
@navjotsingh6401 3 жыл бұрын
Tuahda sidhu bahut vadia chrche ne ...karan bahut aatt kraunda.....pr sanu tan aah chahaida akhir nu ghum fr k babbu maan hi sun hunda love u a es insaan lai kde nafrat ni kr sakde asi❤️❤️
@breezapunjabmusic4086
@breezapunjabmusic4086 6 жыл бұрын
ਦੇਹ ਦੀ ਖ਼ੁਰਾਕ ਦਾਲ਼ ਰੋਟੀ ਰੂਹ ਦੀ ਖ਼ੁਰਾਕ ਬੱਬੂ ਮਾਨ। ਬਾਵਾਂ
@amriksingh6220
@amriksingh6220 5 жыл бұрын
Yes
@AmitKumar-dj8ke
@AmitKumar-dj8ke 4 жыл бұрын
Bai to hira h
@HarpreetSingh-sg9vm
@HarpreetSingh-sg9vm 3 жыл бұрын
27 ਮਈ 2021 ਕੋਣ ਕੋਣ ਸੁਣ ਦਾ ਇਹ song ਹੁਣ 12 vaje raat de soun da
@MandeepSandhu-k2z
@MandeepSandhu-k2z 7 ай бұрын
2024
@lovepreetsharma2932
@lovepreetsharma2932 Жыл бұрын
ਕਿਸ - ਕਿਸ ਨੂੰ ਲੱਗਦਾ ਵੀ ਇਹ ਗੀਤ ਉਹਨਾਂ ਲਈ ਹੀ ਬਣਿਆ ?
@wealthbuilder4291
@wealthbuilder4291 4 жыл бұрын
Use headphone and feel this song... Close your eyes😔🙏
@happyghumaan9560
@happyghumaan9560 5 жыл бұрын
2020 walle hajri lwao thoko like maan Saab de name te
@QasimKhan-ob3dd
@QasimKhan-ob3dd 4 жыл бұрын
2020
@masallyguinang2834
@masallyguinang2834 4 жыл бұрын
Singh
@navcheema2725
@navcheema2725 4 жыл бұрын
2020 .31 may
@karanparwaaz2319
@karanparwaaz2319 4 жыл бұрын
ha ji ha ji aagaye 8 june 2020
@이샤파티마
@이샤파티마 4 жыл бұрын
@@masallyguinang2834 a o
@ajaykang6526
@ajaykang6526 6 жыл бұрын
ਖੰਟ ਵਾਲੇ ਮਾਨ ਦੇ ਗੀਤਾ ਨੂੰ ਸਮਜਣਾ ਬਹੁਤ ਅੌਖਾ ਵਾ ਬੱਬਯੂ ਮਾਨ ਸਾਹਬ ਜੀ 😘😘😘😘
@JaswinderSingh-vi6hp
@JaswinderSingh-vi6hp 6 жыл бұрын
ajay kang ATTTT AAA
@sunnysahota3123
@sunnysahota3123 5 жыл бұрын
😍😍😍😍
@bachhalsaab5585
@bachhalsaab5585 3 жыл бұрын
ਜੂਝਦਾ ਪੰਜਾਬ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰੇ
@iGurpreetOnline
@iGurpreetOnline 6 жыл бұрын
ਰੂਹ ਦੀ ਖੁਰਾਕ ❤️👌
@gaganbhalla7694
@gaganbhalla7694 5 жыл бұрын
☘🌿☘ तेरे ना होने से...कुछ भी नहीं बदला ..... बस कल जहाँ दिल होता था..आज वहां दर्द होता है... fan of maan saab ji
@arunhenry4182
@arunhenry4182 5 жыл бұрын
Nice line veere 👌👌👌
@rableenkaur7077
@rableenkaur7077 5 жыл бұрын
Kya baat ha
@munenderfoujii428
@munenderfoujii428 5 жыл бұрын
Veere Dil Jeet Liya
@jatinderdhatt2854
@jatinderdhatt2854 5 жыл бұрын
Eise lai pays tani khat Sajjnia sade pind hai nahi telephone Sonia love you maan sab
@jaideepsingh2503
@jaideepsingh2503 5 жыл бұрын
Kya bat kahi bhai. 👌
@Lifeof2009
@Lifeof2009 5 жыл бұрын
Koi or bi sun rhaa h kyaa ab 😍😍
@jaatsaab5621
@jaatsaab5621 4 жыл бұрын
hmmm
@gurpreet1138
@gurpreet1138 7 ай бұрын
ਜਿੰਦਗੀ ਨਾਲ ਪਿਆਰ ਨਹੀਂ ਰਿਹਾ ਹੁਣ 😢
@MaanSaab-ms1uv
@MaanSaab-ms1uv 4 жыл бұрын
siraaaaa 💞💞 Ustaad ji ❤️❤️❤️❤️
@shampy745
@shampy745 4 жыл бұрын
HARj to Singh
@humhainindianatoznijjar6381
@humhainindianatoznijjar6381 2 жыл бұрын
🔛↗️✍➡️🔰✅🆗️✍👏🙏
@jassshahkoti-6980
@jassshahkoti-6980 3 жыл бұрын
Babbu maan always legend of Punjabi industry 👑
@sukhdeepkaur1123
@sukhdeepkaur1123 6 жыл бұрын
ਖੂਬਸਰਤ ਅਲਫਾਜ਼
@tonymackstarktonymackstark2823
@tonymackstarktonymackstark2823 6 жыл бұрын
Thank you sister god bless you
@gurpreetdhaliwal7786
@gurpreetdhaliwal7786 Жыл бұрын
ਜਿਵੇਂ ਇੱਕ ਅਮਲੀ ਨੂੰ ਤੋੜ ਲੱਗਦੀਆਂ ਨਾ ਸਾਨੂੰ। ਬਾਈ ਦੀ ਤੋੜ ਲੱਗਦੀਆਂ 🥰🥰
@AMBERBRAROFFICIAL
@AMBERBRAROFFICIAL 5 жыл бұрын
Asi jua haar Gye. Kon kon Sun Reha ji hit like Bai Babbu Maan Zindabaad Rply krke dseo
@arbabtariq7611
@arbabtariq7611 5 жыл бұрын
me
@aqeelahmad5798
@aqeelahmad5798 5 жыл бұрын
Juaa Har gaye hum b .
@kawaljeetkour3285
@kawaljeetkour3285 5 жыл бұрын
Me
@sewaksingh7609
@sewaksingh7609 5 жыл бұрын
Preet Sukh Hello
@kawaljeetkour3285
@kawaljeetkour3285 5 жыл бұрын
I'm listening this song
@kiransood7854
@kiransood7854 6 жыл бұрын
Is bande se to pyr hi Ho jayega l love u maan sahab
@hardeepsidhu4641
@hardeepsidhu4641 5 жыл бұрын
Hlo g
@gurpreetsinghlavi2644
@gurpreetsinghlavi2644 5 жыл бұрын
Hlo
@avdeshsingh4367
@avdeshsingh4367 5 жыл бұрын
Kr diti chindi panti lkh laanat dona taaan
@laddiibrad5976
@laddiibrad5976 5 жыл бұрын
Kon
@laddiibrad5976
@laddiibrad5976 5 жыл бұрын
Kiran Sood 7814909142
@Diwana71
@Diwana71 4 ай бұрын
❤. Brother Babbu Mann, my father Jaswant Singh passed away on 26.07.24. Aged 92 yrs. He loved this song. Till the end he was a fit man standing straight same as his hockey playing years. His grip was so strong till end just as when he held his hockey stick as Joint Punjab XI open.'s top striker/forward 1957-59. He held my hand till the end his grip was so strong. Then he went. Pancreatic cancer was the excuse God made to us for taking him. He loved this song a lot. 🙏🙏🙏❤️❤️❤️
@Dhanju_Boyz
@Dhanju_Boyz 5 жыл бұрын
ਚੁਣ ਚੁਣ ਕੇ ਇੱਕ ਇੱਕ ਲਫਜ ਲਿਖਿਆ ਏ ਬਾਈ ਨੇਂ 👍👌👌👌👌
@jatinderdhatt2854
@jatinderdhatt2854 5 жыл бұрын
Her game which maan message love you maan sab
@jatinderdhatt2854
@jatinderdhatt2854 5 жыл бұрын
Her gane which nvan message love you maan sab
@decenttips5361
@decenttips5361 2 жыл бұрын
ਨਿਰਾ ਸਕੂਨ ❤❤❤👍🏻🔥
@taransekhon3762
@taransekhon3762 6 жыл бұрын
Kon kon Babbu Maan ji da Dillo 😍 Fan Aaa ??????
@kamleshmutti7669
@kamleshmutti7669 5 жыл бұрын
M vi
@everythingispossiblechanne3865
@everythingispossiblechanne3865 5 жыл бұрын
Me too
@MukeshKumar-ub4fw
@MukeshKumar-ub4fw 5 жыл бұрын
Me
@ajnabi867
@ajnabi867 5 жыл бұрын
Mai y ustad de official KZbin channel te hrek song ch comments check krii with Shere
@JuttSab-mo8xi
@JuttSab-mo8xi 5 жыл бұрын
Best singer
@skystarsky3976
@skystarsky3976 3 жыл бұрын
Ustaad eve ni kende 👍kon kon sun rea aj v es sohne song nu bai Siraa e la janda Kya baat hai✍️👌
@narpinderkaur8296
@narpinderkaur8296 2 жыл бұрын
ਰੂਹ ਨੂੰ ਸਕੂਨ ਦੇ ਗਏ ਬੋਲ .... ਨਿਰੀ ਹੱਡਬੀਤੀ . ਬਾਬਾ ਮੇਹਰ ਕਰੇ
@amanjoti3688
@amanjoti3688 Жыл бұрын
Hii
@varindersingh9454
@varindersingh9454 2 жыл бұрын
This is the song which is heard by 68% of Kattads only. And i am sure you are one from those 68% everyone can see you that you are kattad only after you are liking this comment.
@amanpunia958
@amanpunia958 6 жыл бұрын
Kon kon banjara movie dekhan jaa reha aa hit like button
@singhsaab401
@singhsaab401 6 жыл бұрын
Bai asi sare pind de munde ja rahe ho
@HarpreetSingh-hd2tj
@HarpreetSingh-hd2tj 6 жыл бұрын
asi v 20 munde ja rheya y
@simranjitsingh7707
@simranjitsingh7707 6 жыл бұрын
Ghaaaaa pauna vr cinema ch 7 nu
@parveenmukhija9722
@parveenmukhija9722 6 жыл бұрын
Aman Punia
@charanjitmahal2073
@charanjitmahal2073 6 жыл бұрын
Aman Punia .....Asii jaana tarali lee k .... love you Ustaad g meri jaan
@babbumaanji6910
@babbumaanji6910 6 жыл бұрын
ਹਟਜਾਂ ਉਸਤਾਦ ਅੱਤ ਕਰਾਉਣੋ 🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗 ਰੂਹ ਦੀ ਖੂਰਾਕ ਬਣ ਗਏ ਉਸਤਾਦ ਦੇ ਗਾਣੇ
@rajhinderkumar1430
@rajhinderkumar1430 3 ай бұрын
I love babbu mann ❤❤❤❤
@allisone8049
@allisone8049 6 жыл бұрын
Babbu Maan fan hit like❤️ mera to fvt hai Babbu Maan aur apka like kr k bolo kiska fvt hai Babbu Maan❤️❤️❤️❤️❤️
@sukhvidersinghsandhu1366
@sukhvidersinghsandhu1366 6 жыл бұрын
Yes Babbu Maan all is one
@jazzjazz9992
@jazzjazz9992 6 жыл бұрын
Wa jata sira mera veer babu
@jattgaming9291
@jattgaming9291 6 жыл бұрын
eh hunde real views kon kon sehmat hai like kro!!!!
@BalkarSingh-tm9wj
@BalkarSingh-tm9wj 5 жыл бұрын
ਸਾਗਰ ਤੋਂ ਡੂੰਗੇ ਲਫ਼ਜ਼ ਬੱਬੂ ਮਾਨ ਬਾਈ।
@jatinkapoor9476
@jatinkapoor9476 5 жыл бұрын
Did you
@swayam_arora
@swayam_arora 5 жыл бұрын
views doesnot matter bro punjab haryana wich bhai da craze dekho 😘😘😘😘
@VaGoEdits
@VaGoEdits 5 жыл бұрын
Aaj keda keda Sunda paya haiga 😍💪
@Akul_lofi
@Akul_lofi 3 ай бұрын
Babbu Maan jasi cheez ne milne khai bhe legend ha bhai ❤❤❤
@onehopeonechance5702
@onehopeonechance5702 6 жыл бұрын
ਜਿੰਦਗੀ ਹਾਰ ਗੲੇ ..ਹਾੲੇ ੳੁੲੇ ਮਾਨਾ..
@gurjeetharry8582
@gurjeetharry8582 4 жыл бұрын
Song Bhut Baar Suneya Bt Ajj Comment Krn Nu ❤️Krgya.. Luv U Vir😍🙏👌👌👌
@waraichworld838
@waraichworld838 6 жыл бұрын
Record tutne cineme ch es vaar❤❤
@soorazsingh9705
@soorazsingh9705 6 жыл бұрын
Bs Tod hi dinde aa is vaari sare records Veere Sare Veer Tyar ho jao Film lai
@waraichworld838
@waraichworld838 6 жыл бұрын
@@soorazsingh9705 hnji vere mere channel te mere songs nu v support kro sare
@waraichworld838
@waraichworld838 6 жыл бұрын
@priyanka savlania Hm mere songs nu v sare support kro opn my chnnel
@kabalmahalkabalmahal6866
@kabalmahalkabalmahal6866 6 жыл бұрын
Waraich World
@preetkaur-si3wy
@preetkaur-si3wy 3 жыл бұрын
Koi ardas krdo Mera pyar menu wapas mil jawe pls😭😭😭😭😭😭😭😭😭😭😭😭😭😭😭😭😭
@singhgurpreet740
@singhgurpreet740 5 жыл бұрын
2020 ch kon kon sun ria like kr k dso
@johnsandhu3533
@johnsandhu3533 4 жыл бұрын
John
@karanparwaaz2319
@karanparwaaz2319 4 жыл бұрын
like nal comment v kraage 8 june 2020
@devraj5482
@devraj5482 4 жыл бұрын
Hnji
@AmandeepSingh-1984
@AmandeepSingh-1984 4 жыл бұрын
2020 di gl shd yarra....mrde dm tk sun ne a song bai .,....te ehi vjde rhnge hmesha. So silly questions na krea kro in comments. Bai
@maansingh1996
@maansingh1996 4 жыл бұрын
Maan
@krishnashersia461
@krishnashersia461 6 жыл бұрын
Babbu maan jindabad kon kon fan h bhai da like krke btao
@hardevsingh2082
@hardevsingh2082 6 жыл бұрын
Punjab punjabiytt zindabad
@gagansidhuz1779
@gagansidhuz1779 6 жыл бұрын
Hmm
@satinderkoharh9974
@satinderkoharh9974 6 жыл бұрын
🖐️🖐️
@kuldeepmorchhattar3582
@kuldeepmorchhattar3582 6 жыл бұрын
Asha Yadav BABBU MAAN da faan
@MrSajid-zo4pm
@MrSajid-zo4pm 6 жыл бұрын
I like u asha & maan 22 ji
@Lonewolf0405.1
@Lonewolf0405.1 5 жыл бұрын
Kon kon sun reha ji 2019 ch kro like jo maan saab nu dilo ❤️ pyaar krde na
@ramansood2224
@ramansood2224 4 жыл бұрын
Gud song ustad ji 🙏 🙏🙏
@ThindSahab-uc2yr
@ThindSahab-uc2yr Ай бұрын
Kyaa baat hai maan saab ji di soch di lafz hi hai nhi kini doongi soch de malak aa ❤❤❤ ame nhi mai fan babbumaan da duki tiki fans nhi ho sakde maan saab de ❤❤
@pakistanibabbumaanfan3261
@pakistanibabbumaanfan3261 3 жыл бұрын
Love you Maan Saab from 🇵🇰🇵🇰🇵🇰
@parmaninsan6958
@parmaninsan6958 Жыл бұрын
Hnji 2023 ch ਕੌਣ ਕੌਣ ਸੁਣ ਰਹੇ ਨੇ??.?
Babbu Maan - Talaash | In Search of Soul | JukeBox
50:34
Babbu Maan
Рет қаралды 2 МЛН
So Cute 🥰 who is better?
00:15
dednahype
Рет қаралды 19 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Cat mode and a glass of water #family #humor #fun
00:22
Kotiki_Z
Рет қаралды 42 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Babbu Maan - IK C Pagal (Full Song) | Latest Punjabi Songs 2018
6:53
Punjabi sad song |Songs | Punjabi |Music#viralvideo #video #love
28:47
BEST OF BABBU MAAN | AUDIO JUKEBOX | PUNJABI SAD SONGS | T-SERIES APNAPUNJAB
41:40
T-Series Apna Punjab
Рет қаралды 12 МЛН
Babbu Maan - Chan Reha Na Chan | Punjabi Song 2023
6:15
Babbu Maan
Рет қаралды 3,9 МЛН
Pyass Full Album | Babbu Maan | All Hit Songs List | Non-Stop
43:38
Mehrmaan (Full Audio Song ) | Babbu Maan | Latest Punjabi Song 2016
5:33
Adab Punjabi, Pt. 2 & 3
19:29
Babbu Maan
Рет қаралды 3,3 МЛН
Babbu Maan - Sad Songs | Audio Jukebox
26:31
Babbu Maan
Рет қаралды 1,6 МЛН
So Cute 🥰 who is better?
00:15
dednahype
Рет қаралды 19 МЛН