Babbu Maan - Laangha (Corridor) B/W INDIA & PAKISTAN - Official Video

  Рет қаралды 3,554,379

Babbu Maan

Babbu Maan

Күн бұрын

Пікірлер: 12 000
@Dimpleladhar369
@Dimpleladhar369 4 жыл бұрын
ਅਸਲ ਵਿਚ ਏਹ level ਹੈ, ਬੱਬੂ ਮਾਨ ਦਾ ਦੇ ਇਹ ਗੀਤ ਵਧੀਆ ਲੱਗਾ ਤਾਂ ਲਾਇਕ ਕਰੋ ਦੋਸਤੋ ਆਪਣੇ ਵੀਰ ਦੇ Channel ਨੂੰ ਵੀ Support ਕਰਦੋ
@maansaab3205
@maansaab3205 4 жыл бұрын
ਪਾਗਲ ਲੋਕੀ ਕਿੱਥੇ ਜਾਨਣ ਇਹਦੀ ਸੋਚ ਦਾ ਘੇਰਾ ✍️ ਕਆ ਗਾਇਆ ਮਾਨ ਸਾਬ ਤੁਹਾਡੀ ਕੋਈ ਰੀਸ ਨਹੀਂ 🙏❤️
@punjabimultiple5076
@punjabimultiple5076 4 жыл бұрын
ਪਾਗ਼ਲ ਲੋਕੀਂ ਕਿਥੇ ਜਾਨਣ (ਇਹਦੀ) ਸੋਚ ਦਾ ਘੇਹਰਾ ਬੇ ਰੰਗਾ ਏਹ ਬੇ ਰੂਪਾ ਏਹ ਬਾਣੀ ਜੋ ਫਰਮਾਇਆ ਹੈ ਸੱਚ ਨੂੰ ਲੋਕੀਂ ਬਹੁਤ ਘੱਟ ਜਾਣਦੇ ਨੇ ਸੱਚ ਦੀ ਪਹਿਚਾਣ ਕਰ ਲਵੋ
@beimaan_sukh
@beimaan_sukh 4 жыл бұрын
ਇੱਕ ਵੱਖਰਾ ਫਿਤੂਰ ਹੁੰਦਾ ਬਾਜ਼ ਦੀ ਉਡਾਣ ਚ, ਬੱਬੂ ਮਾਨ*ਜਿਹਾ ਕੋਈ ਪੈਦਾ ਹੋਇਆ ਨੀ ਜਹਾਨ ਚ|
@Prince-je9hn
@Prince-je9hn 3 жыл бұрын
ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ ਚਾਹੀਦਾ
@sk-ww5ez
@sk-ww5ez 4 жыл бұрын
ਨਫਰਤ ਹਿੰਸਾ ਜਾਤ ਪਾਤ ਨੂੰ ਪੈਰਾਂ ਥੱਲੇ ਰੋਲ਼ ਦਿਓ ਮੈਂ ਬੋਲਦੈਂ ਅੱਲ੍ਹਾ ਅੱਲ੍ਹਾ ਤੁਸੀਂ ਵਾਹਿਗੁਰੂ ਬੋਲ ਦਿਓ🙇🙇 ਅੱਜ ਦੀ ਲੋੜ ❤
@RavinderKumar-vv6dq
@RavinderKumar-vv6dq 4 жыл бұрын
Nic
@MsinghDh
@MsinghDh 4 жыл бұрын
Right
@manjindersingh6312
@manjindersingh6312 4 жыл бұрын
Good
@akashrana7315
@akashrana7315 4 жыл бұрын
kzbin.info/www/bejne/d360dWSnjq10aMU
@akashrana7315
@akashrana7315 4 жыл бұрын
Ah suno 22
@gurmeet643
@gurmeet643 4 жыл бұрын
ਸੁੱਤਾ ਪਿਆ ਪੰਜਾਬ ਜਗਾਤਾ ਉਸਤਾਦ ਜੀ ਨੇ 👑👑👑👑❤️❤️❤️
@akashrana7315
@akashrana7315 4 жыл бұрын
kzbin.info/www/bejne/d360dWSnjq10aMU
@gurmeet643
@gurmeet643 4 жыл бұрын
@@akashrana7315 ✌️❤️
@harryrattewalia9760
@harryrattewalia9760 4 жыл бұрын
Sahi gal bhaji
@manpreetatwal8348
@manpreetatwal8348 4 жыл бұрын
ਫੇਸਬੁੱਕ ਤੇ ਇੰਨਸਟਾ ਦਾ ਕੋਈ ਸ਼ੌਕ ਨਹੀ ਬੱਸ ਮਾਨਾ ਤੇਰੇ ਲਈ ਹੀ ਚਲਾਉਣੇ ਆ ਕਈ ਵਾਰ ਦਿੱਲ ਨੂੰ ਬੜੀ ਖੁਸੀ਼ ਮਿਲਦੀ ਏ ਕੇ ਮਾਨਾ ਅਸੀ ਵੀ ਤੇਰੇ ਫੈਨ ਕਹਾਉਣੇ ਆ। #Atwal #Babbumaan
@gurpreetkabaddi7649
@gurpreetkabaddi7649 4 жыл бұрын
Bilkul sach aa y
@saraisaab7840
@saraisaab7840 4 жыл бұрын
Shi a vir
@harmailsingh4669
@harmailsingh4669 4 жыл бұрын
Right brother
@santokhrandhawa1178
@santokhrandhawa1178 4 жыл бұрын
Siraaaaaa veer love you babbu maan
@Nishansingh-ri4jo
@Nishansingh-ri4jo 4 жыл бұрын
ਛੱਡਿਆ ਨਹੀਂ ਕੋਈ ਵਿਸ਼ਾ ਸਾਰੇ ਹੀ ਗਾ ਦਿੱਤੇ। Babbu maan 💯💯
@akashdeepsingh4244
@akashdeepsingh4244 4 жыл бұрын
*ਬਾਗੇ ਆਲੇ ਬਾਡਰ ਦੇ ਉਸਤਾਦ ਜੀ ਦਾ ਅਖਾੜਾ ਹੋਵੇ ਦੋਵੇ 🇮🇳🇵🇰ਦੋਵੇ ਪੰਜਾਬ ਦੇ ਜੁਵਾਨ ਇਕੱਠੇ ਹੋਣ ਤਾਂ* #babbumaan #legend#bestsinger
@akashdeepsingh4244
@akashdeepsingh4244 4 жыл бұрын
@Hitler Beimaan Ha ji y
@jassirai8438
@jassirai8438 4 жыл бұрын
ਮਾਨ ਸਾਬ ਜਿਊਂਦਾ ਰੇ ਤੇਰੀ ਸੋਚ ਨੂੰ ਸਲਾਮ ਕਰਦੇ ਆ 🇮🇳❤️🇵🇰🤝🙏🏻
@ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ
@ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ 4 жыл бұрын
ਮਾਨ ਦਾ ਕੀ ਐ ਨੰਗ‌ ਮਲੱਗ ਏ ਚੱਕਵਾਂ ਏਦਾਂ ਡੇਰਾ ਪਾਗ਼ਲ ਲੋਕੀ ਕਿੱਥੇ ਜਾਨਣ ਏਦੀ ਸੋਚ ਦਾ ਘੇਰਾ
@bachitarsinghaulakh2219
@bachitarsinghaulakh2219 Ай бұрын
Waheguru ji waheguru ji waheguru ji waheguru ji waheguru ji waheguru ji waheguru ji
@simarjitdhaliwal5681
@simarjitdhaliwal5681 4 жыл бұрын
ਵਾਹ ਓਏ ਮਾਨਾ salute ਆ ਜੱਟਾ ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ ਤੈਨੂੰ ਮਾਨ ਇਕ ਈ ਆ ਤੇ ਇਕ ਈ ਰਹਿਣਾ
@manjitpannu7993
@manjitpannu7993 4 жыл бұрын
Very nice
@aamirkhanniaxi
@aamirkhanniaxi 4 жыл бұрын
lo g sardar ji asi bol dita WAHAY GURU (واہے گرو) ❤️❤️❤️ sardar g tuhady wasty saray langy e khol jan gy WAHAY GURU DI KIRPA NAAL ❤️❤️❤️
@manmeetmanu9111
@manmeetmanu9111 4 жыл бұрын
Love u Bhai jaan
@rahulgarg1209
@rahulgarg1209 4 жыл бұрын
Ala hu bhi jaan😘😘
@ManjeetSingh-bj6kd
@ManjeetSingh-bj6kd 4 жыл бұрын
i love u bhai
@HarpreetSingh-hd2tj
@HarpreetSingh-hd2tj 4 жыл бұрын
Love u bhai jaan ji
@baljitsingh6620
@baljitsingh6620 4 жыл бұрын
Bahut vadia
@aftabgujjar993
@aftabgujjar993 4 жыл бұрын
Punjab vch babu maan jya singer Na hai aur na e koi ho skda a love u veere from Pakistan
@jask9360
@jask9360 3 жыл бұрын
right
@kayrecord4333
@kayrecord4333 2 жыл бұрын
Sai gall bhai g love you ustad babbu maan sab g from pakistan
@MandeepSingh-vf3jz
@MandeepSingh-vf3jz 2 жыл бұрын
ਬੜਾ ਸਕੂਨ ਮਿਲਿਆ ਗਾਣਾ ਸੁਣ ਕੇ ❤️❤️❤️❤️ ਲਵ ਯੂ ਅਸਤਾਦ ਜੀ
@serwerjutt8415
@serwerjutt8415 Жыл бұрын
😮😮
@Boos_Babbumaan
@Boos_Babbumaan 4 жыл бұрын
ਅਮਿਤੋਜ ਮਾਨ ਲਈ ਇਕ ਲਾਇਕ Bhot soni vedeo bani aa yrr 😍😍😍
@vickybhagat1146
@vickybhagat1146 4 жыл бұрын
Kaint song
@Boos_Babbumaan
@Boos_Babbumaan 4 жыл бұрын
@@vickybhagat1146 Hahaha lab ਗਿਆ tenu mera cmt
@vickybhagat1146
@vickybhagat1146 4 жыл бұрын
Aaho
@gkaudio7149
@gkaudio7149 4 жыл бұрын
ਪਾਗਲ ਲੋਕੀਂ ਕਿੱਥੇ ਜਾਨਣ ਬੱਬੂ ਮਾਨ ਬਾਈ ਦੀ ਸੋਚ ਦਾ ਘੇਰਾ Lv u ustad g jeonde wasdre rho
@dstalanian
@dstalanian 4 жыл бұрын
ਵਾਹ ਵਾਹ ਵਾਹ ਬਹੁਤ ਕਮਾਲ ਸਕੂਲ ਪੜ੍ਹਦੇ ਸਮੇਂ ਪਹਲੀ ਵਾਰ ਬੱਬੂ ਮਾਨ ਨੂੰ ਬਸੀ ਪਠਾਣਾਂ ਰੰਮੀ ਗੋਹ ਵਾਲਾ ਯਾਦਗਾਰ ਮੇਲੇ ਵਿਚ ਸੁਣਿਆ ਤੇ ਐਵੇਂ ਲੱਗਿਆ ਜਿਵੇਂ ਦੁਨੀਆ ਰੁਕ ਗਈ ਉਸ ਸਮੇਂ ਨੂੰ ਮੈਂ ਕਦੇ ਵੀ ਭੁੱਲ ਨਹੀਂ ਸਕਦਾ। ਮਾਨ ਸਾਹਬ ਦੇ ਸਟੇਜ ਤੇ ਆਉਣ ਤੋ ਪਹਿਲਾ ਐਨਾ ਸ਼ੋਰ ਸ਼ਰਾਬਾ ਸੀ ਪਰ ਜਦੋਂ "ਸੱਜਣ ਰੁਮਾਲ ਦੇ ਗਿਆ" ਗਾਇਆ ਤਾ ਐਵੇਂ ਲੱਗਿਆ ਜਿਵੇਂ ਖਾੜੇ ਵਿਚ ਕੋਈ ਹੈ ਹੀ ਨਹੀਂ, ਐਨਾ ਸੰਨਾਟਾ ਬਸ ਕਮਾਲ ਹੀ ਸੀ। ਮੈਨੂੰ ਨਹੀਂ ਪਤਾ ਸੀ ਕੇ ਮਾਨ ਸਾਹਬ ਹਾਲੇ ਨਵੇਂ ਨੇ ਇਸ ਲਈ ਮੈਂ ਸਰਹਿੰਦ ਬਸੀ ਮਾਨ ਸਾਹਬ ਦੇ ਗਾਣੇ ਦੇ ਬੋਲ ਦਸ ਕੇ ਕੈਸੇਟ ਬਹੁਤ ਲੱਬੀ ਪਰ ਕਿੱਥੇ ਮਿਲਣੀ ਸੀ ਅਤੇ ਫੇਰ ਜਦੋਂ ਕੁਝ ਸਾਲਾਂ ਬਾਅਦ ਨੀਂਦਰਾਂ ਆਈ ਤਾ ਮਾਰਕੀਟ ਵਿੱਚ ਅੱਗ ਲਾ ਗਈ। "ਧਰਮਿੰਦਰ ਸਿੰਘ ਤਲਾਣੀਆਂ"
@gopikahlon4087
@gopikahlon4087 2 жыл бұрын
ਵੀਰ ਜੀ ਕਿਹੜੀ ਸੰਨ ਦੀ ਗੱਲ ਆ
@Ravindersingh-el4rk
@Ravindersingh-el4rk Жыл бұрын
ਦੋ ਮੁਲਕਾਂ ਦੇ ਪਿਆਰ ਦਾ ਗੀਤ ਆ।ਬਹੁਤ ਸੋਹਣਾ ਗੀਤ ਤੇ ਵੀਡਿਓ ਆ।ਨਹੀਂ ਰੀਸਾਂ ਮਾਨ ਦੀਆਂ ।🥰🥰🥰
@kplrathee
@kplrathee 4 жыл бұрын
इस सदी के महान गायक बब्बू मान ओर 1 महान इंशान को राम राम सत श्री अकाल 🙏🙏🙏🙏
@Avhisandhu
@Avhisandhu 4 жыл бұрын
ਤੇਰੀ ਸਿਫਤ ਚ ਕੁਝ ਬੋਲਾ ,,ਮੇ ਐਨੇ ਜੋਗਾ ਨਹੀਂ ਮਾਨਾਂ,, ਤੇਰੀ ਲਿਖਤ ਨੇ ਦਿਲ ਵਿਚ ਘਰ ਕਰਲਿਆ , ਹੁਣ ਨਹੀਂ ਨਿਕਲਦਾ ਬੇਈਮਾਨਾਂ,,, love you ustaad ji ♥️
@paulpaul1307
@paulpaul1307 4 жыл бұрын
ਕਿ ਸਿਰਫ ਮਾਨ ਸਾਹਿਬ ਨੇ ਹੀ ਠੇਕਾ ਲਿਆ ਆ, ਦੋ ਮੁੱਲਖਾ ਨੂੰ ਜੋੜਨ ਤੇ ਗੱਲ ਕਰਨ ਦਾ, ਗੋਲੀਆ ਬੰਦੂਕਾਂ ਵਾਲਿਆ ਨੂੰ ਵੀ ਕਹੋ ਕੋਈ ਅਜਿਹਾ ਗੀਤ ਕਰਨ ਲਈ 🙏lv u maan Saab g 💕
@9133Aale
@9133Aale 4 жыл бұрын
ਹਰ ਕੋੲੀ ਮਾਨ ਸਾਬ ਨੀ ਬਣ ਸਕਦਾ ਵੀਰ.....ਲੰਡੂ ਸਿੰਗਰ ਗੋਲੀਅਾਂ ਵਾਲੇ ਹੀ ਗਾ ਸਕਦੇ ਅਾ..
@nishukamboj5424
@nishukamboj5424 4 жыл бұрын
ਉਨ੍ਹਾਂ ਨੂੰ ਏਨੀ ਅਕਲ ਕਿੱਥੇ ਵੀਰ
@NerdRanjit
@NerdRanjit 4 жыл бұрын
Oh kehnde religious songs nal sanu jyada kmai nai hundi
@aworld6672
@aworld6672 4 жыл бұрын
Right
@loveneetsingh4071
@loveneetsingh4071 4 жыл бұрын
Very true said
@karmjeetkuar
@karmjeetkuar 11 ай бұрын
ਤੱਕੜੀ ਧਰਕੇ ਬਾਬੇ ਵਾਲ਼ੀ ਤੇਰਾਂ ਤੇਰਾਂ ਤੋਲ ਦਿਓ, ਮੈਂ ਬੋਲਦਾ ਅੱਲ੍ਹਾ ਹੂੰ 🤲 ਤੇ ਤੁਸੀਂ ਵਾਹਿਗੁਰੂ 🙏 ਬੋਲ ਦਿਓ🤲🙏
@KARANGILL_KG
@KARANGILL_KG 4 жыл бұрын
ਮਾਨ ਦਾ ਕੀ ਐ ਨੰਗ ਮਲੰਗ ਐ । ਚਕਵਾ ਏਹਦਾ ਡੇਰਾ । ਪਾਗਲ ਲੋਕੀ ਕਿੱਥੇ ਜਾਨਣ ਏਹਦੀ ਸੋਚ ਦਾ ਘੇਰਾ ਨਫਰਤ ਹਿੰਸਾ ਜਾਤਪਾਤ ਨੂੰ ਪੈਰਾਂ ਥੱਲੇ ਰੋਲ ਦੇਓ Lyrics,music,voice and video BA-KAMAAL 😍😍
@sanambains5713
@sanambains5713 4 жыл бұрын
ਅਸੀ ਭੇਜੀਏ ਰਵਿਦਾਸ ਜੀ ਤੁਸੀ ਭੇਜ ਦਿਓ ਬੁੱਲਾ , ਕੱਠੇ ਬਹਿ ਕੇ ਲਾਈਏ ਫੁੱਲਕੇ ਸਾਂਝਾ ਹੋ ਜੇ ਚੁੱਲਾ , Maan saab eh nhi aya video chh🥰 Bki video both sohni a 😍😍
@sanambains5713
@sanambains5713 4 жыл бұрын
🙏🙏🙏🙏
@amazonchannel2316
@amazonchannel2316 4 жыл бұрын
Ehe tppa haini veere
@AmandeepKaur-yh3us
@AmandeepKaur-yh3us 4 жыл бұрын
Haini maan ਜੀ add krdo as v pera
@AmandeepKaur-yh3us
@AmandeepKaur-yh3us 4 жыл бұрын
🙏ਗੁਰੂ ਰਵਿਦਾਸ ਜੀ 🙏 bala kat ta tapaa 🙏
@attiboom6794
@attiboom6794 4 жыл бұрын
Subhan Allah Most most Beautiful❤ Loving Song.. WaheGuru WaheGuru Ji Lo Ji Asi V boldeta Ji..💖 mohabat or Aman ki Jaga Pakistan 🇵🇰
@kaurg3068
@kaurg3068 4 жыл бұрын
Aslam alaikum bhaijaan .Allah Waheguru bless you.🙏🤲 .love from india.
@jassmaan4344
@jassmaan4344 4 жыл бұрын
@@kaurg3068 Waheguru Ji 🥰🥰❤
@manojmarkdia6550
@manojmarkdia6550 4 жыл бұрын
India wale hmesha se h apko pyar krte h ap dalo aadt pyar ki jai shree raam y ji
@aaammm7158
@aaammm7158 3 жыл бұрын
@@manojmarkdia6550 teri baat kisne kii....hum to khalistani sikho ko bol rehe h😂😂😂😂
@jivansaroy9032
@jivansaroy9032 3 жыл бұрын
Waheguru ji allah
@RahulKumar-m9m4o
@RahulKumar-m9m4o 6 ай бұрын
Mana chardi kala vich rakhe tanu waheguru ji 🙏🙏
@mani4382
@mani4382 4 жыл бұрын
ਨਫ਼ਰਤ ਹਿੰਸਾ ਜਾਤ ਪਾਤ ਨੂੰ ਪੈਰਾਂ ਥੱਲੇ ਰੋਲ ਦਿਓ ❤❤❤❤❤🙏
@jagjitsingh3409
@jagjitsingh3409 4 жыл бұрын
ਫੇਵਿਕੋਲ ਜਿਹਾ ਕੋਈ ਜੋੜ ਨਹੀ ਬੱਬੁ ਮਾਨ ਦਾ ਕੋਈ ਤੋੜ ਨਹੀ ਸਾਨੁੰ ਇਕੋ ਮਾਨ ਕਰੋੜਾ ਅਰਬਾ ਜਿਹਾ ਬਾਕੀ ਲੰਡੁੰਆ ਦੀ ਕੋਈ ਲੋੜ ਨਹੀ
@infomativepunjab1169
@infomativepunjab1169 4 жыл бұрын
ryt veer
@tera_gorra
@tera_gorra 4 жыл бұрын
#rYt_vR#
@pawandeepsingh2873
@pawandeepsingh2873 4 жыл бұрын
1 ਮਿਲੀਅਨ ਵਿਊ ਹੋਗੇ ਮਿੱਤਰੋ🙏🙏🙏
@princechuhan6394
@princechuhan6394 4 жыл бұрын
0528626230
@GurpreetSingh-z2q
@GurpreetSingh-z2q 2 ай бұрын
ਦੇਗ਼ ਤੇਗ਼ ਫ਼ਤਿਹ ਪੰਥ ਕੀ ਜੀਤ -ਸ੍ਰ-ਗੁਰਕਮਲ ਸਿੰਘ ਲਿਬੜਾ***ਜੈਨਬ ਮਾਨ
@everyonestudio7496
@everyonestudio7496 4 жыл бұрын
ਬਾੲੀ ਜੀ ਹੱਥ ਜੋੜ🙏 ਕੇ ਬੇਨਤੀ ਅਾ,,, ਵਾਧੀਅਾ ਗਾਣਿਅਾ ਨੂੰ ਵੱਧ ਤੋ ਵੱਧ Share ਕਰੋ,, ਜਿਵੇ BABBU MAAN ਨੇ ਅਾ ਗੀਤ ਗਾੲਿਅਾ,,, ਬਾਕੀ ਗੰਦ ਮਦ ਤਾ ਸਾਰੇ ਗਾਓਦੇ ਅਾ,,,, ਦਿਲੋ ਧੰਨਵਾਦ ਅਾ🙏🙏
@Gumnam_bande
@Gumnam_bande 4 жыл бұрын
Pehla dabbu maan v goda c
@lachhmansingh6392
@lachhmansingh6392 4 жыл бұрын
Gnd ta dabu ny v gaya phla ek gana eny hun dhrmic gata koi bdi gl ni
@everyonestudio7496
@everyonestudio7496 4 жыл бұрын
ਬਾੲੀ ਮੇਰਾ ਕਹਿਣ ਦਾ ਮਤਲਬ ੲੇ ਅਾ,,, ਕਿ ਵਧੀਅਾ ਗਾਣਿਅਾ ਨੂੰ ਵੱਧ Share ਕਰੋ,, ਚਾਹਿ ਕੋੲੀ ਵੀ ਗਾੲਿਕ ਹੋਵੇ,,,, ਧੰਨਵਾਦ🙏🙏🙏🙏
@amarmaanrakhra278
@amarmaanrakhra278 4 жыл бұрын
ਐਵੇਂ ਨੀ ਦੂਨੀਆਂ ਉਸਤਾਦ ਕਹਿਦੀ ਵਾਹਿਗੁਰੂ ਮਿਹਰ ਕਰੇ ਜੀ
@ਦੀਪਸਿੰਘ-ਢ3ਬ
@ਦੀਪਸਿੰਘ-ਢ3ਬ 4 жыл бұрын
2020 ਦੇ ਸਾਲ ਦਾ ਬਹੁਤ ਸੋਹਣਾ ਆਗਾਜ ਕਿਤਾ ਮਾਨ ਸਾਹਬ ਨੇ...... ਸਿਆੱਣੇ ਕਹਿੰਦੇ ਹੁੰਦੇ ਆ ਕੇ (ਬੋਹੜ )ਬੋਹੜ ਹੀ ਹੁੰਦਾ ... ਭਾਵੇ ਲੱਖ ਸ਼ਲਾਰੂ ਚਾਰ ਗਾਣਿਆ ਤੇ ਕਾਮਯਾਬੀ ਦੱਸੀ ਜਾੱਣ ਪਰ ਅਸਲ ਚ ਲੋਕਾ ਦੇ ਦਿਲਾ ਚ ਅਰਸ਼ਾਂ ਤੋ ਰਹਿੱਣਾ ਹੀ Legend ਅਖਵਾਉਂਦਾ
@kashmiriboypropakistani5656
@kashmiriboypropakistani5656 3 жыл бұрын
Am Muslim From Pak Punjab 🇵🇰 Wahy Guru 🙏🙏🙏
@gkgfactmind6722
@gkgfactmind6722 3 жыл бұрын
Allah hoo 🤲🤲
@AmarjeetSingh-yi9mx
@AmarjeetSingh-yi9mx 3 жыл бұрын
Punjab nd Pakistan jindabad
@gurpreetmaan123
@gurpreetmaan123 3 жыл бұрын
Allah hoo
@jatanakalan3303
@jatanakalan3303 2 жыл бұрын
Alla huu
@jatanakalan3303
@jatanakalan3303 2 жыл бұрын
Love you bro
@DilrajgillCricLove
@DilrajgillCricLove 4 жыл бұрын
Apni Jaan Khant Wala Maan ❤️ #Pind Pehra Lgda Ton E Pakke Sache Fan Aaapa Maan Saab De ❤️
@Romanpreet786
@Romanpreet786 4 жыл бұрын
ਜਿਨੂੰ ਲੰਘਾ ਖੁੱਲਣ ਤੇ ਖੁਸ਼ੀ ਹੋਈ ਹੈ ਉਹ ਲਾਈਕ ਕਰੋ♥️♥️♥️👇 👍👍👍👍👍
@MalhiPB06fram
@MalhiPB06fram 4 жыл бұрын
verr ਖੁਸ਼ੀ ਤਾਂ ਹੋਈ ਏ । ਜਿਨ੍ਹਾਂ ਮਾਵਾਂ ਦੇ ਪੁੱਤ(foji)ਸਹਿਦ ਹੋਏ ਉਨ੍ਹਾਂ ਮਾਵਾਂ ਨੂੰ ਖੁਸ਼ੀ ਹੋਵੇਗੀ ।
@masoomkifansahotagirl7093
@masoomkifansahotagirl7093 4 жыл бұрын
लांघा ki hunda a??😐😐
@noorpachranga7192
@noorpachranga7192 4 жыл бұрын
@@masoomkifansahotagirl7093 hlo
@noorpachranga7192
@noorpachranga7192 4 жыл бұрын
@@masoomkifansahotagirl7093 😊😊😊
@masoomkifansahotagirl7093
@masoomkifansahotagirl7093 4 жыл бұрын
@@noorpachranga7192 Hji
@A..a.68p
@A..a.68p 4 жыл бұрын
qu nai ji Waheguru Waheguru. jee ayaaa nu ....... inshaALLAH PUNJAB dubra ik howay ga ....from pakistan
@Dimpleladhar369
@Dimpleladhar369 4 жыл бұрын
ਪਾਕਿਸਤਾਨੀ ਵੀਰਾਂ ਨੂੰ ਦਿਲੋਂ Luve you From - India, Punjab, Ludhiana
@bhangu8327
@bhangu8327 4 жыл бұрын
Waheguru waheguru alla huu alla huu
@vikasdagar6468
@vikasdagar6468 4 жыл бұрын
Hoga bhai dobara ek hoga..
@watherwintes8835
@watherwintes8835 4 жыл бұрын
Dila to te aj v dor nahi aa amritsar
@Chahal5310
@Chahal5310 4 жыл бұрын
Jekr India di media badal gai taan zaroor
@Gursaini0007
@Gursaini0007 4 жыл бұрын
2020 Ch kon kon sun rha maan Saab da best song 👌👌
@harjindergill7371
@harjindergill7371 3 жыл бұрын
31/3 2021
@kulwinderdhillon222
@kulwinderdhillon222 4 жыл бұрын
ਬਹੁਤ ਸੋਹਣਾ ਗੀਤ ਲਿਖਿਆ ਉਸਤਾਦ ਨੇ End karta, love you bai
@tamkoudiwala1493
@tamkoudiwala1493 4 жыл бұрын
ਕੋਈ ਰੀਸ ਨੀ ਕਰ ਸਕਦਾ ਮਾਨ ਸਾਬ ਦੀ love you mann saab ❣️❣️❣️
@nobimalik
@nobimalik 3 жыл бұрын
♡♡♡ love from Punjab, Pakistan Allah hoo! Wahe guru!
@puneetaulakh3719
@puneetaulakh3719 4 жыл бұрын
ਬਹੁਤ ਸੋਹਣੀ ਵੀਡੀਓ ਮਾਨ ਸਾਬ❤️❤️ ਕਾਸ਼ ਵਿੱਚ ਪਤਾ ਸਾਨੂੰ ਮਾਨ ਸਾਬ ਤੁਸੀ ਕੀ ਕਹਿਣਾ ਚਾਹੰਦੇ ਕਿ ਕਾਸ਼ ਤੁਹਾਡੇ ਮਾਤਾ ਪਿਤਾ ਇਸ ਮੋਕੇ ਕਰਤਾਰਪੁਰ ਸਾਹਿਬ ਜਾ ਸਕਦੇ।❤️
@afsanakhanmusic6197
@afsanakhanmusic6197 4 жыл бұрын
Puneet Aulakh i
@Ramesh-ut2ij
@Ramesh-ut2ij 4 жыл бұрын
@@ranakulwinder999 Shi keha Bai
@puneetaulakh3719
@puneetaulakh3719 4 жыл бұрын
Rana Kulwinder ਠੀਕ ਆ ਵੀਰੇ ਉਹ ਤਾ ਸਮਝ ਆ ਗਿਆ ਸੀ ਪਰ ਮੈਨੂੰ ਲਗਾ ਕਿਤੇ ਨਾ ਕਿਤੇ ਮਾਨ ਸਾਬ ਦੇ ਦਿਲ ਵਿਚ ਉਹ ਗੱਲ ਸੀ।
@MultiverseoflyricsIN
@MultiverseoflyricsIN 4 жыл бұрын
भोत सोणा गाना बब्बू मान भाईजी फुल रहे सदा तुहाडे गीतां दा गल्ला 💝❤❤❤❤❤ जात पात तों मुक्त करा रब्बा संसार नु 🙏
@rajivnadha247
@rajivnadha247 4 жыл бұрын
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਆ ਤੇਰਾ ਬੇਈਮਾਨ ਨੀ ਮਾੜਾ ਬਸ ਜ਼ਮਾਨਾ ਹੀ ਖਰਾਬ ਆ Kro like fir
@mannughallu9792
@mannughallu9792 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@dullajatt3224
@dullajatt3224 4 жыл бұрын
ਕਮਾਲ ਦੀ ਗੱਲ ਐ ਯਾਰ ਲੋਕ ਆ ਗੀਤ ਨੂੰ ਡਿਸਲਾਈਕ ਕਰੀ ਜਾਂਦੇ ਨੇ। ਏਹਦੇ ਚ ਤਾਂ ਕੁਝ ਮਾੜਾ ਨਈਂ।
@raviRaj-lc8rb
@raviRaj-lc8rb 4 жыл бұрын
Soch gandi dislike karn de Jo onadi
@gursevaksingh5557
@gursevaksingh5557 4 жыл бұрын
Gandu a lok 22
@AvtarSingh-vz4fr
@AvtarSingh-vz4fr 4 жыл бұрын
Moosewale de chele ne saale jo dislike krde ne
@Randhawa548
@Randhawa548 4 жыл бұрын
ਗੰਦੀ ਸੋਚ ਯਰ ੳੁਹਨਾ ਲੋਕਾ ਦੀ ਹੇਟਰ ਸਾਲੇ
@gagansidhu7593
@gagansidhu7593 4 жыл бұрын
ਵੀਰ ਮੂਸੇ ਆਲੇ ਟੈਂਪੂ ਦੇ ਫੈਨ ਨੇ ਡਿਸਲਾਈਕ ਕਰਨ ਵਾਲੇ
@jeetdhillon4099
@jeetdhillon4099 4 жыл бұрын
ਕਲਾ ਉਹਦੀ ਦੀ ਹੀ ਤਾਰੀਫ ਹੁੰਦੀ ਆ ਜੋ ਵਧੀਆ ਗਾਉਂਦਾ ਆ ਰਿਹਾ ਚੜਦੇ ਦਿਨ ਕੱਟੜ ਫੈਨ ਬਣਾਉਂਦਾ ਆ ਰਿਹਾ
@lovelypatwari7437
@lovelypatwari7437 4 жыл бұрын
Maan sahib ji oh line bahut vadiya c asi pejiye davidas ji TUC pej dyo bulla oh line video ch kyu nhi ai maan Saab Bahut vadiya shabad aa ji .... maan Saab the great man of world
@punjab2290
@punjab2290 4 жыл бұрын
Bhut sohna maan Saab ਰੱਬ ਤੁਹਾਡੀ ਸਦਾ ਲੰਬੀ ਉਮਰ ਕਰੇ ਜੀਓਓਓਓਓਓਓਓਓਓ ਅੱਲਾ ਹੂ ਵਾਹਿਗੁਰੂ
@hoooallah6854
@hoooallah6854 4 жыл бұрын
Well come to Pakistan Bhai jaan
@partaprandhawa3680
@partaprandhawa3680 4 жыл бұрын
Bhut vadia maan Saab ji
@jonnyvaid1471
@jonnyvaid1471 4 жыл бұрын
.. ..
@zaidigujjar4553
@zaidigujjar4553 3 жыл бұрын
Babu maan shahzada ,asi jadon apne chilhood ch jana hoye ty babu maan dy ganay sunane aan.pak punjab
@shootersaab1284
@shootersaab1284 4 жыл бұрын
ਕੋਣ ਕਰੂ ਰੀਸ maan saab di, sidhu de fan ਹੋਣਗੇ ਘਰੇ ਬਹਿ ਕਿ ਗੱਲਾਂ ਮਾਰਨ ਵਾਲੇ maan saab de fan ਤਾਂ ਆਹ ਫਿਰਦੇ ਛੋਟੇ
@balwindersingh-yl8gt
@balwindersingh-yl8gt 4 жыл бұрын
Shooter Saab sahi kiha veera
@shootersaab1284
@shootersaab1284 4 жыл бұрын
@@balwindersingh-yl8gt hanji veer
@ਉਸਤਾਦਬੱਬੂਮਾਨ-ਭ3ਬ
@ਉਸਤਾਦਬੱਬੂਮਾਨ-ਭ3ਬ 4 жыл бұрын
ਲਾਂਘਾ ਖੁੱਲਣ ਦੀ ਕਿਹਨੂੰ ਕੀਹਨੂੰ ਖੁਸ਼ੀ ਆ ??
@sakinabegam2532
@sakinabegam2532 Жыл бұрын
101@%1313..
@sakinabegam2532
@sakinabegam2532 Жыл бұрын
0
@sarabjitsingh5950
@sarabjitsingh5950 Жыл бұрын
Langhaa khuln di khushi ton vaddhi hor khushi wali hor kehri gal ho sakdi a waheguru ji meher krn te paar aar dian haddan khtm ho jaan te dunia vich aman santi kaim rahe sda te guru sahib dian khushian milan sabh nu
@ss-zg8ql
@ss-zg8ql 4 жыл бұрын
ਪੰਜਾਬ ਦੇ ਚਿੱਤਕ ਬਾਬੂ ਮਾਨ ਜੀ 🌹🌹🌹🙏🙏🙏🙏
@SukhdevSinghDhaliwal-wr3dg
@SukhdevSinghDhaliwal-wr3dg 11 ай бұрын
Waheguru ji waheguru ji 🙏🙏
@sukhjeetchahal9236
@sukhjeetchahal9236 4 жыл бұрын
ਸਹੀ ਗੱਲ ਅਾ ਬਾੲੀ ਪਾਗਲ ਲੋਕ ਕੀ ਜਾਣਦੇ ਅਾ ਤੇਰੀ ਸੋਚ ਦਾ ਘੇਰਾ
@advocateasharafaazi3078
@advocateasharafaazi3078 4 жыл бұрын
Salam satsriakal masa Allah song and lyrics also superb ASI Gujarati a nu Punjabi da asaq banon vale sadhe veer babu maan saheb nu sat sat salam
@lovelallian8613
@lovelallian8613 4 жыл бұрын
Bai de har gane ne start hun ton pehla like kri da❤❤👏
@SarbjitSingh-gl8qv
@SarbjitSingh-gl8qv 3 жыл бұрын
ਵਾਹ ਵਾਹ ਵੀਰ ਤੇਰੀ ਕਲਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ
@harvinder76133
@harvinder76133 4 жыл бұрын
ਰੂਹ ਖੁਸ਼ ਹੋਗੀ ਸੁਣਕੇ, ਜਿਉਂਦਾ ਵਸਦਾ ਰਹਿ ਬਾਈ।
@PoaplStudio
@PoaplStudio 4 жыл бұрын
Mere Allah ne chaiya te o v khulan ge... Ay Do Jism Ik Rooh zrur hon ge... InShaAllah ❤️❤️❤️ Love you #BabbuMaan 🙏
@manjeetsandhujabbal340
@manjeetsandhujabbal340 4 жыл бұрын
Babbu Maan puri dunia di Shan Sohni zindagi jeen Maan paaji 😍 fit rehn hmesha
@navyug_s4ndhu687
@navyug_s4ndhu687 4 жыл бұрын
💯🤙
@maanm1332
@maanm1332 4 жыл бұрын
One and only Babbu Maan
@angrejrangian7650
@angrejrangian7650 2 жыл бұрын
ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲੇ ਹਾਜ਼ਰੀ ਲਵਾਓ 🇮🇳🇮🇳🇵🇰🇵🇰🇵🇰
@KARANPARWAAZ-sf6oe
@KARANPARWAAZ-sf6oe 6 ай бұрын
😢❤
@baazwaliakh5976
@baazwaliakh5976 4 жыл бұрын
Eh Geet smarpat a Mata Ji Pita Ji nu, Nana Ji Nani Ji nu....Mata DA janm odr lehnde Punjab DA hi c...Jadon v kde zikr chalda c tan Nana Nani aksr houka leke kehnde c ki enna syastdanan ne sada pind chda ta..Mataji di v taangh c kde sarhad ton paar jithe janm hoya os Pind jawa...Pr jaa ni ske..Dhanwad Maa,Dhanwad Pita Ji,tuhade dse marg te chal rahe a..beimaan
@ustaadbabbumaan6539
@ustaadbabbumaan6539 4 жыл бұрын
Love you maan Saab ji
@ranvirkhangura7682
@ranvirkhangura7682 4 жыл бұрын
Love u g
@babbumaan892
@babbumaan892 4 жыл бұрын
My jind my jaan only for babbumaan....
@palvishakhan3285
@palvishakhan3285 4 жыл бұрын
Salaam, Sat Sri Akal to all our Sikh Brothers and Sisters 🙏 (love and respect from Pakistan 🇵🇰)
@BaldevSingh-oq4yd
@BaldevSingh-oq4yd 4 жыл бұрын
Wel come ji
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 4 жыл бұрын
Welcome.khan.saab
@sandeepkumar.9182
@sandeepkumar.9182 4 жыл бұрын
hi
@kumarakshay360
@kumarakshay360 4 жыл бұрын
Make pakistan secular first..,,
@rajveerrandhawa1985
@rajveerrandhawa1985 4 жыл бұрын
@@kumarakshay360 Tum hindus ko problem kya hai tum logo ke karan india pak ek nhi ho paa rahe
@sukhjeetchahal9236
@sukhjeetchahal9236 4 жыл бұрын
ਲੱਲੀ ਛੱਲੀ ਦੀ ਸੋਚ ਕਿੱਥੇ ਖਤਮ ਹੁੰਦੀ ਅਾ ੳੁੱਥੇ ਸਾਡੇ ਅਾਲੇ ਸ਼ੁਰੂ ਹੁੰਦੀ ਅਾ
@malikshaizi9984
@malikshaizi9984 3 жыл бұрын
Love from🇵🇰 ustad babbu Maan serra veere serra lata. 💯💯💯❤❤❤
@shayardildhillon9789
@shayardildhillon9789 4 жыл бұрын
ਕਾਸ਼🌹💞ਸਾਡਾ ਪਹਿਲਾਂ ਵਾਲਾ ਪੰਜਾਬ ਪੂਰਾ ਹੁਣ ਵੀ ਹੁੰਦਾ ਵਾਹਿਗੁਰੂ ਜੀ👇💝 *ਕੀਤੀ ਜੇ ਢਿੱਲੋਂ ਕਿਰਪਾ ਸਤਿਗੁਰ ਨੇ,* *ਬੜੀ ਜਲਦੀ ਦਰਸ਼ਨ ਕਰਨ ਵੀ ਜਾਵਾਂਗੇ।* *ਚਿਰਾਂ ਤੋਂ ਵਿਛੜੇ ਸਾਡੇ ਗੁਰੂਧਾਮਾਂ ਨੂੰ,* *ਸੀਸ ਝੁਕਾ ਕੇ ਸਜਦਾ ਕਰ ਆਵਾਂਗੇ।* *ਤੱਕਾਂਗੇ ਨਾਲੇ ਗੁਰੂ ਦੀਆਂ ਅਲੌਕਿਕ ਸੌਗਾਤਾਂ ਨੂੰ,* *ਬਖਸ਼ਿਸ਼ਾਂ ਦੇ ਨਾਲ ਝੋਲੀ ਭਰ ਲਿਆਂਵਾਗੇ।* *ਜਿੰਨਾਂ ਖੇਤਾਂ ਚ' ਖੇਤੀ ਕੀਤੀ ਬਾਬੇ ਨਾਨਕ ਨੇ,* *ਉਸ ਪਵਿੱਤਰ ਜ਼ਮੀਨ ਨੂੰ ਚੁੰਮ ਮੱਥੇ ਨਾਲ ਲਾਵਾਂਗੇ।* *ਗੁਰਬਾਣੀ ਸੁਣ ਕਰਾਂਗੇ ਸੇਵਾ ਸਤਿਗੁਰੂ ਦੀ ਚਿੱਤ ਲਾ ਕੇ,* *ਗੁਰ ਕੇ ਲੰਗਰ ਨੂੰ ਚਾਵਾਂ ਦੇ ਨਾਲ ਖਾਵਾਂਗੇ।* *ਮੁਸਲਿਮ ਦੋਸਤ ਜੋ ਕਹਿਣਗੇ ਖੁਸ਼ਾਮਦੀਦ,ਜੀ ਆਇਆ ਨੂੰ,* *ਸੱਚੀਂ ਫੇਰ ਗੁੱਟ ਕੇ ਗਲਵੱਕੜੀ ਉਨਾਂ ਨੂੰ ਪਾਵਾਂਗੇ।* *ਵਾਰ-ਵਾਰ ਆਪਣੇ ਦਰ ਤੇ ਬੁਲਾਉਦਾਂ ਰਹੀ ਵਾਹਿਗੁਰੂ,* *ਆਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਦਿਲ-ਏ-ਖਾਹਿਸ਼ ਸੁਣਾਵਾਂਗੇ।* ✒✒✒9-11-2019/9:09ਸਵੇਰੇ
@yadwindersingh985
@yadwindersingh985 4 жыл бұрын
ਚੰਗਾ ਗੀਤ ਚੰਗੀ ਸੋਚ♥️
@AliKhan-oh9ks
@AliKhan-oh9ks 2 жыл бұрын
WATCH INDIAN REACTION ON BAHRIA TOWN PAKISTAN AND LIKE VIDEO 👍
@ravinderthapar8107
@ravinderthapar8107 4 жыл бұрын
ਬੱਬੂ ਮਾਨ ਕੱਟੜ ਫ਼ੈਨ ਅੰਗੂਠਾ ਤੇ ਕਲਿੱਕ ਕਰੋ
@gurbhejsingh5622
@gurbhejsingh5622 4 жыл бұрын
Click ta krti bro Pr ,agutha putha si
@ravinderthapar8107
@ravinderthapar8107 4 жыл бұрын
@@gurbhejsingh5622 koi gal ni bro....wehguru mehar kare
@inderjeetsinghgill7033
@inderjeetsinghgill7033 4 жыл бұрын
@@gurbhejsingh5622 kio 22 koi kmii lgi ??
@SukhwinderSingh-qu9xc
@SukhwinderSingh-qu9xc 4 жыл бұрын
🙏🙏🙏🙏🙏
@manjitveet9449
@manjitveet9449 4 жыл бұрын
22 g
@AmritAmmz
@AmritAmmz 2 жыл бұрын
Bai ne end vich punjab de map nu vekh k ek bht vdda message ditta va umeed krda mere saare punjabi veer es message nu smjh gye hon dono punjab ek hoje rabb karam kre #wmk🙏🤲 allah hu🤲
@RAVI-ck8rn
@RAVI-ck8rn 4 жыл бұрын
ਵਾਹ ਉਏ ਮਾਨਾ ਬਿਨਾ ਦੱਸੇ ਗਾਣਾ ਸੁੱਟ ਦਿਨਾ ਯੂਟਿਉਬ ਤੇ ਲਵ ਯੂ ਮਾਨ ਸਾਬ ❣️
@jitanderhundal5273
@jitanderhundal5273 4 жыл бұрын
Babbu maan jida bad
@jitanderhundal5273
@jitanderhundal5273 4 жыл бұрын
Love you USTA
@entertainment12969
@entertainment12969 4 жыл бұрын
ਬਾਈ ਜੀ ehnu ਹੀ ਅਸਲੀ ਉਸਤਾਦ ਐਵੇਂ ਨਹੀਂ ਕਿਹਾ janda
@Behl__42
@Behl__42 4 жыл бұрын
ਗਾਰਗੀ ਜੀ (ਲੇਖਕ)ਨੇ ਲਿਖਿਆ ਹੈ ਕਿ ਪ੍ਰਸਿੱਧ 💯💯 ਹੋਣ ਤੇ ਮਹਾਨ ਹੋਣ ਚ ਬਹੁਤ ਫਰਕ ਹੁੰਦਾ!!🤔 ਬਾਕੀ ਗਾਇਕ ਜਦੋ ਪ੍ਰਸਿੱਧ ਹੋਣਗੇ☑️💯 ਬੱਬੂ ਮਾਨ ਜੀ ਓਸ ਵਖਤ ਮਹਾਨ ਹੋਣਗੇ!!💓💯☑️🙏👍
@baljeet3314
@baljeet3314 4 жыл бұрын
Wah
@BalwinderSingh-fn7qy
@BalwinderSingh-fn7qy 4 жыл бұрын
Saimi Behl sirra y boht sohni gl likhi
@malkeetparmar8200
@malkeetparmar8200 4 жыл бұрын
Balle veer . Bilkul sach aa ..
@306ink
@306ink 4 жыл бұрын
ਠੀਕ ਕਿਹਾ ਵੀਰ
@Palwinder_Singh_123
@Palwinder_Singh_123 4 жыл бұрын
Craa
@yadwinderyadu3185
@yadwinderyadu3185 4 жыл бұрын
ਮਾਨ ਦਾ ਕੀ ਏ ਨੰਗ ਮਲੰਗ ਆ ਚੱਕ ਵਾ ਏਦਾਂ ਡੇਰਾ••••• ਪਾਗਲ ਲੋਕੀ ਕੀ ਜਾਨਣ ਇਹਦੀ ਸੋਚ ਦਾ ਘੇਰਾ •••••
@simarthind8625
@simarthind8625 2 жыл бұрын
Sady li ta sari darthi hi guru nanak ji di ya ik langa khulan ya na khulan na koi frk ni pnda guru nanak ji sdy dilla vich vsdy ny ty hona di gurbani v 🙏🏼🙏🏼😊❤🇮🇳❤
@saniachoudhary9518
@saniachoudhary9518 4 жыл бұрын
sat sri akal, salaam! 🙏 apney sikh pehn pravah no dher sara piyar ♥️ Allah paak tuhanu hyati davey, jeonde vasde rao ♥️🇵🇰
@sardartaranjitsinghdhanoal7238
@sardartaranjitsinghdhanoal7238 4 жыл бұрын
🙏🙏
@vehlijanta1045
@vehlijanta1045 4 жыл бұрын
🙏🙏🙏🙏🙏🙏🙏🙏🙏
@vehlijanta1045
@vehlijanta1045 4 жыл бұрын
sat sri akal ji 🙏🙏🙏🙏🙏🙏🙏
@sandykapoor5922
@sandykapoor5922 4 жыл бұрын
❤️❤️❤️❤️❤️❤️❤️❤️❤️❤️❤️❤️❤️
@ਜੋਗਿੰਦਰਸਿੰਘਸਿੰਘਜੋਗਿੰਦਰ
@ਜੋਗਿੰਦਰਸਿੰਘਸਿੰਘਜੋਗਿੰਦਰ 4 жыл бұрын
ਸਤਿ ਸ਼੍ਰੀ ਅਕਾਲ ਜੀ
@lakhveersinghchahal8681
@lakhveersinghchahal8681 4 жыл бұрын
#ਬੱਬੂ ਮਾਨ ਦੇ ਆਸਕ ਬੜੇ ਚਿਰ ਦੇ । #ਮਾਨ ਦਾ ਕਿ ਐ ਨੰਗ ਮਲੰਗ ਐ । ਰੂਹਾ ਤੇ ਕਰਦਾ ਰਾਜ ।
@SikanderBhullarOfficial
@SikanderBhullarOfficial 4 жыл бұрын
ਅੱਲਾ ਹੂ 🙌 ਵਾਹਿਗੁਰੂ 🙏 2019 ਦਾ ਸਭ ਤੋਂ ਸੋਹਣਾ ਗਾਣਾ 🙏👌 ਸਲੂਟ ਆ ਉਸਤਾਦ ਦੀ ਸੋਚ, ਕਲਮ ਨੂੰ 🙏 #BabbuMaanJindaBaad
@kamaljitjassar3123
@kamaljitjassar3123 3 жыл бұрын
Mera baba Nanak Dev ji,Mere bete Eh gana Ga ke mardian vich bhee Roòh phook diti ,Teri Bebe from UK. AWESOME.WAHEGURU JI.kash Babbu putter tere Darshan ho jaan is janam vich.
@kayrecord4333
@kayrecord4333 2 жыл бұрын
Bebe baba g kirpa kro ustad g de darshan tanu jarur hon ga agar baba g na chaiya
@junaidalivirk5583
@junaidalivirk5583 4 жыл бұрын
Salam Pakistan Punjab walo 💐 Apney pyare gawandiya sikh veera nu rabb sadey 2na de pyaar es tarrha e rakhey 🙏🏻
@ursmahakdeep9484
@ursmahakdeep9484 4 жыл бұрын
ਕੋਣ ਕੋਣ ਚਾਹੁੰਦਾ ਹੈ ਕਿ ਇਹ ਗਾਣਾ trending vich ਆਵੇ ✍️✍️✍️✍️✍️👍👍👍👍👌👌
@hellcatgaming4631
@hellcatgaming4631 4 жыл бұрын
suva 1 te hou bro
@Gursaini0007
@Gursaini0007 4 жыл бұрын
Bai ji kal pkk trending Ch dikho gya tuhanu Dekh Lao swera uth ka
@Rajpreet816
@Rajpreet816 4 жыл бұрын
Auna v chahida bhut wdhia song aa....Suport kro sare dab ke.
@Fitness_goal201
@Fitness_goal201 4 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ DHAN CHAR SHAHIBJADDE DHAN DHAN SHRI GURU GOBIND SINGH JI MAHARAJ 🙏🙏 ਵਾਹਿਗੁਰੂ ਜੀ 🙏💓
@gurpreetsinghmann4609
@gurpreetsinghmann4609 3 жыл бұрын
ਬਹੁਤ ਵਧੀਆ ਗੀਤ ਹੈ ਮਾਨ ਸਾਹਿਬ ਜੀ, ਚੜਦਾ ਪੰਜਾਬ ਤੇ ਲਹਿੰਦਾ ਹੈ
@AliKhan-oh9ks
@AliKhan-oh9ks 2 жыл бұрын
WATCH INDIAN REACTION ON BAHRIA TOWN PAKISTAN AND LIKE VIDEO 🌷
@bheja37s77
@bheja37s77 4 жыл бұрын
✍️ ਲਿਖਾਲੋ ਮੇਰੇ ਤੋ ਅਗਲਾ 🌏ਵਲਡ ਅਵਾਰਡ ਇਸੇ ਵਿਡੀਅੋ ਨੂੰ ਮਿਲੇਗਾ ਬਾਕੀ ਲਾਘਾਂ ਖੁਲਣ ਤੇ ਸਾਰੇਅਾ ਵਧਾਈਆ ਜੀ ਜੀਅੋ ਮਾਨ ਸਾਬ 🥰🥰
@SurinderSingh-ln3pv
@SurinderSingh-ln3pv 4 жыл бұрын
ਭੁੱਲ ਜਾ ਵੀਰੇ ਬੜੇ ਕੰਜਰ ਬੈਠੇ ਨੇ ਉਹ ਅਪਣੇ ਨਜਦੀਕੀ ਨੂੰ ਦੇਣਗੇ
@manprtmanu7947
@manprtmanu7947 4 жыл бұрын
@@SurinderSingh-ln3pv sahi keha veer g
@meetbahga7218
@meetbahga7218 4 жыл бұрын
ਜੋ ਮਰਜੀ ਕਹਿਣ ਲੋਕ ਅੱਜ ਦੇ ਸਮੇ ਵਿੱਚ ਬੱਬੂ ਮਾਨ ਵਰਗਾ ਲਿਖਾਰੀ ਕੋੲੀ ਨੀ ਦਿਲੋ Respact ੳੁਸਤਾਦ
@punjabisuitsandjutti1164
@punjabisuitsandjutti1164 3 жыл бұрын
Right
@davindersidhu1671
@davindersidhu1671 3 жыл бұрын
Right ji
@jask9360
@jask9360 3 жыл бұрын
right ji
@singh-tz8wf
@singh-tz8wf 4 жыл бұрын
ਕਿਹੜਾ ਗਾਇਕ ਵਧੀਆ ਲੱਗਦਾ ਤੁਹਾਨੂੰ ਬੱਬੂ ਮਾਨ ਸਾਬ (👍) ਹੋਰ ਗਾਇਕ (↩️) ਜਰੁੂਰ ਦਸਣਾ (ਧੰਨਵਾਦ)
@apnapunjab800
@apnapunjab800 4 жыл бұрын
Only babbu maan Saab 👌👌👌
@kakajipbx1
@kakajipbx1 4 жыл бұрын
Only One of The 🤴 Ustaad Babbu Maan Saab Ji
@gaganpreetsidhu1415
@gaganpreetsidhu1415 4 жыл бұрын
Iko ik bai babbu maan saab g
@thelofer7848
@thelofer7848 4 жыл бұрын
Babbu maan
@jhirmalsingh261
@jhirmalsingh261 2 жыл бұрын
Babbu Maan balle balle chak de chak
@man-jeetsingh3202
@man-jeetsingh3202 4 жыл бұрын
ਬਹੁਤ ਵਧੀਆ Song a G Sira la ta usttad G na 🙏🙏🙏
@psc7770
@psc7770 4 жыл бұрын
ਬੁੱਬੂ ਮਾਨ ਦੀ ਕੋਈ ਰੀਸ ਨਹੀ ਕਰ ਸਕਦਾ , ਗੀਤ ਵੀ ਆਪ ਲਿਖੱਦਾ ਏ , ਸੰਗੀਤ ਵੀ ਆਪ ਦੇੰਦਾ ਏ ਤੇ technician ਤੇ mixing ਦਾ ਕੱਮ ਵੀ ਆਪ ਕਰਦਾ ਏ ।।
@ਕੌੜਾਸੱਚ-ਭ8ਠ
@ਕੌੜਾਸੱਚ-ਭ8ਠ 4 жыл бұрын
ਪਰ ਇੱਕ ਗਲ ਬਾਈ ਜੀ ਤੁਸੀਂ ਵੀ ਨੋਟਿਸ ਕੀਤੀ ਹੋਣੀ ਜਿਹਨਾਂ ਵਧੀਆ ਏ ਗੀਤ ਸੀ ਓਹਨੀ ਵਧੀਆ ਵੀਡੀਉ ਨੀ ਬਣ ਸਕੀ
@baljeetnokhriya
@baljeetnokhriya 4 жыл бұрын
@@ਕੌੜਾਸੱਚ-ਭ8ਠ bai Kmia kaddn aaaye oooo lgda bai ne pehla hee keha kehnda kattad kehnde sirra te kuch ku kehn gall nhi bani kehnda je nhi bni kite hor jao fer nall border aa pakistaan tpjo je othe bnje gall
@baljeetnokhriya
@baljeetnokhriya 4 жыл бұрын
@@ravneetbhullar9410 bai eh khaavta asi v sunia ne je kuch v impossible nhi na te tu fillma vaale stunt vikhade krke tu guitar vjaa ke dikhaade jhaj chlaa kr dikhaade sb kuch ho skda aaaa na par tu nhi kr skda thik aaa na bai je babbu maan nhi pasand na sunya kro thik aa na thle rola na paya kro
@harshdeepsingh2209
@harshdeepsingh2209 4 жыл бұрын
@@ਕੌੜਾਸੱਚ-ਭ8ਠ toxicity na flaao....nai psnd te na vekho😏
@harshdeepsingh2209
@harshdeepsingh2209 4 жыл бұрын
@@ravneetbhullar9410 toxic
@sonu2507
@sonu2507 4 жыл бұрын
ਬਾਬੇ ਨਾਨਕ ਦੀ ਮਹਿਰ ਨਾਲ ਮਾਨਾ ਦਾ ਮੁੰਡਾ ਕਿੱਲ ਲਾ ਗਿਆ
@jassyjudge7639
@jassyjudge7639 3 жыл бұрын
ਵਹਿਗੁਰੂ ਜੀ ਅੱਲਾ ਹੁ
@ishukhan2800
@ishukhan2800 4 жыл бұрын
Jo jo ustaad Man de ne khant wale Mann nu ohi like karo
@KaulMangat
@KaulMangat 4 жыл бұрын
ਹਰ ਇੱਕ ਗੀਤ ਵਿੱਚ ਦੋਹਾਂ ਮੁਲਕਾਂ ਨੂੰ ਇਕੱਠੇ ਹੋਣ ਦੀ ਨਸੀਹਤ ਸਿਰਫ਼ ਸਾਡਾ ਬਾਈ ਬੱਬੂ ਮਾਨ ਹੀ ਦੇ ਸਕਦਾ ਹੈ। Humanity ਸਭ ਤੋਂ ਅੱਗੇ
@s.manjitsinghchahal907
@s.manjitsinghchahal907 4 жыл бұрын
ਅੱਲਾਹੁ ਜਾਂ ਵਾਹਿਗੁਰੂ ਦੇ ਨਾਮ ਨੂੰlike karooo
@jassveersingh7717
@jassveersingh7717 4 жыл бұрын
Jassi
@m.ralikhan3936
@m.ralikhan3936 4 жыл бұрын
Nice
@m.ralikhan3936
@m.ralikhan3936 4 жыл бұрын
Nice
@bbcmusicfactory8099
@bbcmusicfactory8099 4 жыл бұрын
Hanji
@MandeepSingh-ih4tr
@MandeepSingh-ih4tr 3 жыл бұрын
Duniya ch no ,🙏one singer aw saada ustaad🥰🥰❣️❣️❣️❣️❣️❣️❣️❣️❣️❤️❤️❤️❤️❤️waaheguru g🙏
@arshdeep7997
@arshdeep7997 4 жыл бұрын
ਵੀਡੀਓ ਕਿਸ ਕਿਸ ਨੂੰ ਵਧੀਆ ਲੱਗੀ। ❣️ Like for BABBU MAAN JI 💯
@breezapunjabmusic4086
@breezapunjabmusic4086 4 жыл бұрын
ਕਿੱਥੇ ਘੋੜਾ , ਤੇ ਕਿੱਥੇ ਖੱਚਰ ਕਿੱਥੇ ਮੇਖ਼ , ਤੇ ਕਿੱਥੇ ਪੱਚਰ। ਬਾਵਾ ਮਾਨ ਸਾਬ ਦੀ ਵੀਡੀਓ ਪਹਿਲਾਂ ਬੇਬੇ ਨੂੰ ਵਿਖਾਈ ਮਾਤਾ ਖੁਸ਼ ਹੋ ਗੲੀ ਕਹਿੰਦੀ ਤਾਹੀਂ ਪਾਗਲ ਓ ਤੁਸੀਂ ਬੱਬੂ ਪਿੱਛੇ। ਲਵ ਯੂ ਬਾਈ
@hirkewalrecord9023
@hirkewalrecord9023 4 жыл бұрын
Maan saab siraaa aa y
@games902
@games902 4 жыл бұрын
same aa y
@Mohalisharn
@Mohalisharn 4 жыл бұрын
Sahi gal a ji
@punjabirang2663
@punjabirang2663 4 жыл бұрын
Bahi g English ma likha karo
@lachhmansingh6392
@lachhmansingh6392 4 жыл бұрын
Kmaad wali video v dikha dy bebe nu o v khus hoju😂😂😂😂😂😂😂
@ramanmahi7150
@ramanmahi7150 4 жыл бұрын
ਸਤਿਨਾਮ ਵਹਿਗੁਰੂ👌👌😍😍
@navdeepsingh9507
@navdeepsingh9507 Жыл бұрын
Sira song ustad ji
@DineshKumar-ip9zc
@DineshKumar-ip9zc 4 жыл бұрын
ਅਸੀ ਭੇਜ ਦਈਏ ਰਵਿਦਾਸ ਜੀ ਤੁਸੀ ਭੇਜ ਦਿਉ ਬੁੱਲਾ ਕੱਠੇ ਬੈਠ ਕੇ ਲਾਈਏ ਫੁਲਕੇ ਸਾਂਝਾ ਹੋਵੇ ਚੁੱਲਾ
Babbu Maan - Jogiya | Latest Punjabi Songs 2016
11:59
Babbu Maan
Рет қаралды 6 МЛН
VAMPIRE DESTROYED GIRL???? 😱
00:56
INO
Рет қаралды 8 МЛН
Synyptas 4 | Арамызда бір сатқын бар ! | 4 Bolim
17:24
小蚂蚁会选到什么呢!#火影忍者 #佐助 #家庭
00:47
火影忍者一家
Рет қаралды 121 МЛН
Kar Kirpa Vaso Mere Hirday
13:26
Bhai Joginder Singh Riar
Рет қаралды 1,3 МЛН
Taau Khasme Milna | Shabad | Babbu Maan | Hey Yolo & Swag Music
6:51
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 18 МЛН
Babbu Maan - ਬਾਬੇ  ਦਾ ਖੂਹ  | Babe Da Khooh
5:36
Babbu Maan
Рет қаралды 3,9 МЛН
BABBU MAAN SINGH BETTER THAN KING FIRST SIKH TRUE RELIGIOUS AUDIO FULL ALBUM
45:01
ਕਨੇਡਾ ਟੋਰਾਂਟੋ ਡਾਊਨ ਟਾਊਨ
Рет қаралды 593 М.
Nirvair Pannu - Tere Layi | Official Video | Juke Dock
6:39
Juke Dock
Рет қаралды 34 МЛН
VAMPIRE DESTROYED GIRL???? 😱
00:56
INO
Рет қаралды 8 МЛН