Babbu Maan ਤੱਕ ਜਾਣ ਨੂੰ ਦਿਲ ਤਾਂ ਬਹੁਤ ਕਰਦਾ ਪਰ ਮੇਰੀ ਜੇਬ ਇਜ਼ਾਜਤ ਨਹੀਂ ਦਿੰਦੀ। Interview with Gurveer Rana ।

  Рет қаралды 78,245

RMB Television

RMB Television

Күн бұрын

Пікірлер: 331
@Sukhgillvideo
@Sukhgillvideo 5 жыл бұрын
ਪੰਜਾਬੀ ਸ਼ਦਾਈ ਹੋ ਗਏ ਉਹ ਹਰਮਨ ਚੀਮੇ ਵਰਗਿਆਂ ਨੂੰ ਪਸੰਦ ਕਰ ਲੈਣਗੇ ਪਰ ਵਧੀਆ ਕਲਾਕਾਰ ਨੂੰ ਨਹੀਂ
@arwinderuk992
@arwinderuk992 5 жыл бұрын
rty bai ji
@deepsanotra6774
@deepsanotra6774 5 жыл бұрын
Bai ji thanu kon psnd aa
@SpeakigSoldier
@SpeakigSoldier 5 жыл бұрын
ਬਿਲਕੁੱਲ
@kulwindersingh-ez9ht
@kulwindersingh-ez9ht 4 жыл бұрын
ਵੀਰ ਗੁਰਵੀਰ ਰਾਣੇ ਮੇਰਾ ਪੁੱਤਰ 16 ਸਾਲਾਂ ਦਾ ਹੈ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਅਪਣੇ ਪੁਤਰ ਦੇ ਵਿਆਹ ਤੇ ਬੁਲਾਵਾਂ ਮੈਨੂੰ ਤੁਹਾਡੀ ਅਵਾਜ ਬਹੁਤ ਸੋਹਣੀ ਲੱਗਦੀ ਹੈ ਮੈਂ ਤੁਹਾਡੇ ਸਾਰੇ ਗਾਣੇ you tube ਸੁਣਦਾ ਹਾਂ God bless you
@unitedcolors2920
@unitedcolors2920 5 жыл бұрын
ਸਿੱਧਾ ਸਾਧ ਬੰਦਾ ਗਾ, ਪਰਮਾਤਮਾ ਮੇਹਰ ਕਰੇ ਗਾ
@Officalraienterprises
@Officalraienterprises 5 жыл бұрын
ਤੇਜਵੰਤ ਕਿੱਟੂ ਬਾਰੇ ਜਾਣਦੇ ਆ ਗੰਦਾ ਬੰਦਾ ਅੰਮ੍ਰਿਤਾ ਵਿਰਕ ਨਾਲ ਵੀ ਇਹੋ ਹਾਲਾਤ ਸੀ
@deepsanotra6774
@deepsanotra6774 5 жыл бұрын
Bla fudu bnda veer
@AK-lh5bc
@AK-lh5bc 5 жыл бұрын
ਦਿਲੋਂ ਦੁਆਵਾਂ ਨੇ ਵੱਡੇ ਵੀਰ ਤੁਹਾਡੇ ਲਈ
@punjabiludhiana332
@punjabiludhiana332 5 жыл бұрын
ਬਾਪੂ ਦੇਵ ਥਰੀਕੇ ਵਾਲੇ ਨਾਲ ਸਮਪੰਰਕ ਕਰੋ ਵੀਰ ਜੀ
@cloudiagillis4695
@cloudiagillis4695 5 жыл бұрын
ਦੇਵ ਬਾਪੂ ਦਾ ਨੰਬਰ ਕਿੰਨਾ ਜੀ
@punjabiludhiana332
@punjabiludhiana332 5 жыл бұрын
Hey bro what's up Mike bill ਪਤਾ ਨੀ ਜੀ ਮੈਨੂੰ ਤਾਂ
@sidhusidhu2724
@sidhusidhu2724 5 жыл бұрын
ona di death hogi g
@SukhdevSingh-fz7tu
@SukhdevSingh-fz7tu 3 жыл бұрын
ਨਹੀ ਭਰਾ ਦੇਵ ਥਰੀਕੇ ਵਾਲੇ ਜਿਊਂਦੇ ਨੇ
@ecuadorpunjabi4440
@ecuadorpunjabi4440 5 жыл бұрын
ਭਰਾ ਆਪਣਾ youtube chennel ਬਣਾ ਤੇ ਆਪਣੀ ਆਵਾਜ਼ ਨੂੰ youtube ਤੇ ਸ਼ੇਅਰ ਕਰ। facebook ਤੇ ਆਪਣੀ ਆਵਾਜ਼ ਪਾਉਂਦੇ ਰਹੋ। ਤੁਹਾਨੂੰ ਚਾਹੁਣ ਵਾਲੇ ਮਸ਼ਹੂਰ ਕਰ ਦੇਣਗੇ ਅਤੇ ਉਥੇ ਵਧੀਆ ਪੈਸੇ ਵੀ ਬਣਦੇ ਹਨ
@lakhveerchahal23
@lakhveerchahal23 5 жыл бұрын
ਅਪਣੇ ਆਪ ਨੂੰ ਰਾਣਾ ਸਾਬ ।ਤੇ ਬੱਬੂ ਮਾਨ ਕੱਲਾ ਹੀ ਰਿਸਪੈਕਟ ਦੇ ਵੀਰ ਉਸਤਾਦ #ਬੱਬੂ ਮਾਨ ਸਾਬ ਹੈ
@gurindersinghgindalidher4812
@gurindersinghgindalidher4812 5 жыл бұрын
ਵੀਰ ਮੇਰਿਅਾ ਸੰਗੀਤ ਨੂੰ ਪਿਅਾਰ ਕਰੀਦਾ ਨਾ ਬੰਦੇ ਨੂੰ ਗੀਤਕਾਰ ਨੂੰ ੲਿਜਤ ਦਿਓ ਨਾ ਕਿ ੳੁਸਤਾਦ ਗੁਰੂ ,,ੳੁਸਤਾਦ ਤ ਓਹ ਮਾਲਕ ਅਾ ਜਿਸ ਨੇ ਸਾਨੂੰ ਜੀਵਨ ਦਿਤਾ ,,ਬੱਬੂ ਮਾਨ ਵੀ ਬੰਦਾ ਹੀ ਅਾ
@lakhveerchahal23
@lakhveerchahal23 5 жыл бұрын
@@gurindersinghgindalidher4812 Tu veer vidvan bangiea Mai ustab kiha na ke guru. Ustaad oh bande ne jo dujia vaste prerna srot bande ne. Guru ta sri guru nanak dev ji ne. Bhila mansa frk bda shbda ch suna suni karke n ave bais karo. Is gall nu pore Jose hose ch kai sakde ha sikh dharm te punjabi boli lai kisana liye je karde boliya ta Koi oh hai #babbu mann. Dasvnd ve kad da. Fir ve bais. Kade ohde body gurd Lakhwinder nu puch le. Sheed sikha de bachi nu aie sal diwali te gift dinda.
@vellygaming9047
@vellygaming9047 5 жыл бұрын
Lakhveer Singh Chahal veere ae rana saab landu banda aa
@kindasaif432
@kindasaif432 5 жыл бұрын
koi gall ni veer g halaataan da marya he ohda reacet dekho ron aa reha bnde nu apni kismat te jadd ustaad ne help krti taa fr rabb mnya kruga parvaah na kro fr v sabb toon vadd utaad g bare bhut vadiya bolya he
@navaldeepsingh4935
@navaldeepsingh4935 5 жыл бұрын
Lakhveer Singh Chahal 22 ustaad di definition tusi theek ditti par eh title bhut wadda hunda. Jane khane nu ustaad kahi jandi duniya ajj. babbu maan v meri nazar ch ek bhut kaint singer te writter a but ustaad title de shayad layak nai. Baaki apni apni soch
@kulwindersingh-ez9ht
@kulwindersingh-ez9ht 4 жыл бұрын
ਵੀਰੇ ਅਸੀਂ ਮੁਰੀਦ ਆਂ ਤੁਹਾਡੀ ਅਵਾਜ ਤੇ ਗਾਇਕੀ ਦੇ ਵਾਹਿਗੁਰੂ ਜੀ ਮੇਹਰ ਕਰਨ
@Kalirana_00
@Kalirana_00 2 жыл бұрын
ਆਵਾਜ਼ ਸਥਿਰ ਨੀ ਬਾਈ ਤੇਰੀ ਹਾਂ ਪਰ ਮਿਰਜ਼ਾ ਬਹੁਤ ਸੋਹਣਾ ਗਾਇਆ ਸੀ ਤੁਸੀਂ voice of punjab 3 'ਚ । ਵਾਹਿਗੁਰੂ ਮਿਹਰ ਕਰੇ
@sukhdevkamboz3741
@sukhdevkamboz3741 5 жыл бұрын
ਬਹੁਤ, ਹੀ, ਚੰਗਾ, ਵੀ ਰ,ਜੀ, ਰੱਬ ਦੇ,ਕੋਲ, ਦੇਰ, ਹੈ, ਹਨੇਰ, ਨਹੀ
@GurpreetSingh-wf7vh
@GurpreetSingh-wf7vh 5 жыл бұрын
ਚੰਗੀ ਅਵਾਜ ਦਾ ਮਾਲਕ ਐ ਬਾਈ ਜੀ ਰੱਬ ਰਾਖਾ
@jasmindersingh1573
@jasmindersingh1573 5 жыл бұрын
ਕੰਮ ਛੋਟਾ ਵੱਡਾ ਨੀ ਬੱਲਵ ਵੇਚੀ ਚੱਲ ਗਾਉਣ ਆਲ਼ੇ ਵੇਹਲੇ ਬੈਠੇ ਨੇ
@Manjindersingh-me9nx
@Manjindersingh-me9nx 5 жыл бұрын
Jasminder Singh moosewale krke
@gurwindernarain6810
@gurwindernarain6810 5 жыл бұрын
ਰਬ ਮੇਹਰ ਕਰੇ ਬਾਈ ਤੇ
@pardesipunjabi9070
@pardesipunjabi9070 5 жыл бұрын
ਕਿਸਮਤ ਰੋਲ ਦਿੰਦੀ ਆ ਓਏ ਬਾਈ ਇਥੇ ਬੜੇ ਬੱਡੇ ਬੱਡੇ ਹੀਰਿਆਂ ਨੂੰ ਮੈਂ ਵੀ ਨਈ ਸੀ ਮੰਨਦਾ ਪਰ ਜਦੋਂ ਹੰਢਾਇਆ ਫੇਰ ਸਾਲਾ ਯਕੀਨ ਹੁੰਦਾ ਲੋਕ ਤਾਂ ਬੱਸ ਗੱਲਾ ਕਰਨ ਨੂੰ ਆ ਜਦੋ ਤਾਰੇ ਗਰਦਿਸ਼ ਵਿਚ ਹੁੰਦੇ ਆ ਸਾਰੇ ਕਹਿੰਦੇ ਆ ਸਾਡਾ ਸਾਡਾ ਜਦੋ ਮਾੜਾ ਟਾਈਮ ਔਂਦਾ ਪਰਸ਼ਾਮਾ ਵੀ ਸਾਥ ਛੱਡ ਜਾਂਦਾ
@jdsingh2043
@jdsingh2043 5 жыл бұрын
ਇਕ ਤਾਂ ਜਨਤਾ ਕਿਸੇ ਨੂੰ ਕੰਮ ਨੀ ਕਰਨ ਦਿੰਦੀਂ, ਜੇ ਕੁਝ ਨਹੀਂ ਤਾਂ ਬਾਈ ਬੱਲਬ ਵੇਚੀ ਜਾ ਭਰਾਵਾ ਵੇਹਲਾ ਨਾ ਬੈਠੀ, ਕੰਮ ਕੋਈ ਵੱਢਾ ਛੋਟਾ ਨਹੀਂ ਹੁੰਦਾ
@GurpreetSingh-wf7vh
@GurpreetSingh-wf7vh 5 жыл бұрын
ਵੈਸੇ ਰਾਣਾ ਸਾਬ ਜੇ ਕੋਈ ਕੰਪਨੀ ਵਾਲਾ ਆਉਦਾ ਤਾ ਚਲੇ ਜਾਉ ਚੰਗੇ ਰਹੋਗੇ
@mpwazidke
@mpwazidke 3 жыл бұрын
Gurveer rana di vocie ik no aa 👌👌👌👌👌
@yttechinfo505
@yttechinfo505 5 жыл бұрын
Waheguru mehar karo y
@happydhillon7033
@happydhillon7033 5 жыл бұрын
Bhut vadia soch rmb tv
@SatwinderSinghGill-pd7fr
@SatwinderSinghGill-pd7fr 5 жыл бұрын
ਬਾੲੀ ਜੀ ਰਾਣੇ ਨੂੰ ਕਹੋ ਦੇਵ ਥਰੀਕੇ ਵਾਲੇ ਤੱਕ ਪਹੁੰਚ ਕਰਕੇ ਵੇਖੇ, ੳੁਹ ਬਹੁਤ ਚੰਗਾ ਬੰਦਾ ਹੈ।
@arvindersingh4781
@arvindersingh4781 4 жыл бұрын
Good bro
@goldysandhujagirdar8661
@goldysandhujagirdar8661 5 жыл бұрын
Veer je hit ho gya tan Ida Da Rahi Howe ga hit paka veer Dil kahinda mera koi ni bahut Sohni awaaz a
@gopisandhu6729
@gopisandhu6729 5 жыл бұрын
A veer Mere nalde pind tu aa .. bhot greeb Aa Veer a.. singing Good aa.. wmk..
@gurindersinghgindalidher4812
@gurindersinghgindalidher4812 5 жыл бұрын
Voice of punjab : ਵਿਚੋ ਅ੍ਿਮਤਾ ਵਿਰਕ ,ਜੋਤੀ ਨੂਰਾ ਰਣਜੀਤ ਬਾਵਾ ,ਪ੍ਵਵੇਜ ਖਾਨ ,ੲਿਹ ਸਾਰੇ ਬਹਾਰ ਕੱਡੇ ਸਨ !ਹੋਰ ਕੲੀ ਸਟਾਰ ਨੇ ਜੋ ਕਿ ਮੈਨੂ ਯਾਦ ਨਹੀ ਜੇ ਪਤਾ ਜਰੂਰ ਦੱਸੇਓ ,,
@mathiseasy.9379
@mathiseasy.9379 5 жыл бұрын
Gurinder singh Ginda Lidher kulwinder billa v
@hunterak4773
@hunterak4773 5 жыл бұрын
ਅਮ੍ਰਿਤਾ ਵਿਰਕ ਵੇਲੇ ਵਾਇਸ ਆਫ ਪੰਜਾਬ ਕਿੱਥੇ ਸੀ ?
@puneetsharma4160
@puneetsharma4160 5 жыл бұрын
@@hunterak4773 hahahah Sahi a
@narpindersingh6851
@narpindersingh6851 5 жыл бұрын
Jassi gill v
@navdeepsingh-to9ip
@navdeepsingh-to9ip 5 жыл бұрын
ਬੱਬੂ ਮਾਨ ਸਾਹਿਬ ਨੂੰ ਮਿਲਓ. ਸਾਰੇ ਹੱਲ ਹੋਣਗੇ
@babersher9333
@babersher9333 5 жыл бұрын
Oye saab hunda (shaib ) ni
@navdeepsingh-to9ip
@navdeepsingh-to9ip 5 жыл бұрын
@@babersher9333 parh likh lo thoda
@babersher9333
@babersher9333 5 жыл бұрын
@@navdeepsingh-to9ip tu dc lgaa pd k nle a b ds de glt ki likhyaa
@navdeepsingh-to9ip
@navdeepsingh-to9ip 5 жыл бұрын
@@babersher9333 pehli gal bapu nu oye ni boli da, dusri gal, saab ni sahib hunda lull, teesri gal dc ta teri 7 pushta cho koi ni lgaa na lagna kde. Hun ohna nu v tu kahenga ki anpadh ne
@babersher9333
@babersher9333 5 жыл бұрын
@@navdeepsingh-to9ip gl sun oye tu sahib likhya ma ni duji gl bapu de jga a singer ni la skde j tu inu bappu manda te manii ja 3re gl dc de gl krda te putt kdi tym c jdo dc kol aaonda c dc bnana te bhut dur de gl a ,
@deepdeep473
@deepdeep473 5 жыл бұрын
jehda 22 interview kar Reha same look yuvraj hans wargi aa 👍👍
@SSDeol
@SSDeol 5 жыл бұрын
Sahi gall aa bro , side to ta jama same shakal mildi aa .
@deepdeep473
@deepdeep473 5 жыл бұрын
@@SSDeol hmmm
@ranjodhsinghrana8867
@ranjodhsinghrana8867 5 жыл бұрын
Vary nice good voice god bless and good luck
@GurpreetSingh-pb5ul
@GurpreetSingh-pb5ul 5 жыл бұрын
Waheguru ji mehar Karen
@sukhmaansaab1963
@sukhmaansaab1963 5 жыл бұрын
Bai Babbu Maan ji nu Milan di Koshish kar oho tuhadi jrur help krn gye
@aalamsingh8538
@aalamsingh8538 5 жыл бұрын
ਆਹ ਹੁੰਦੀ ਐ ਗਾਇਕੀ... ਅੱਜ ਦੇ ਕਥਿਤ ਗਾਇਕ ਜਿਹੜੇ ਆਪਣੇ ਆਪ ਨੂੰ ਪੰਜਾਬੀ ਦੇ ਵੱਡੇ ਅਲੰਬਰਦਾਰ ਬਣਦੇ ਨੇ .. ਸੁਣ ਲਿਓ ਏਸ ਇਨਸਾਨ ਨੂੰ... ਮੇਰੀ ਮੁਰਾਦ ਅੱਜ ਦੇ ਗਾਇਕਾਂ, ਜਿਹਨਾਂ ਨੂੰ ਆਪਣੇ ਧਰਮ ਤੇ ਸਮਾਜ ਬਾਰੇ ਪਤਾ ਹੀ ਕੁਝ ਨੀ...
@akmundra6045
@akmundra6045 5 жыл бұрын
22 Rana sahi a gall
@jbsingh430
@jbsingh430 5 жыл бұрын
22 ਜੀ ਕਈ ਲੋਕ ਹੋ ਸਕਦੈ ਸ਼ੌਹਰਤ ਪਾਉਣ ਲਈ ਕਿਸੇ ਸਟਾਰ ਦੀ ਬਦਨਾਮੀ ਕਰਦੇ ਹੋਣਗੇ ਪ੍ਰੰਤੂ ਮੈਨੂੰ ਤਾਂ ਰਾਣੇ ਦੀਆਂ ਗੱਲਾਂ ਸੱਚੀਆ ਲੱਗਦੀਆਂ ਨੇ ਵੀਰੇ ਮੈਨੂੰ ਵੀ ਬਚਪਨ ਤੋ ਲਿਖਣ ਦਾ ਸ਼ੌਕ ਹੈ ਮੈ ਇਸ ਸਬੰਧੀ ਕਈਆਂ ਗਾਇਕਾਂ ਨੂੰ ਮਿਲਿਆ ਜੇਹੜਾ ਮਾਲਿਕ ਦੀ ਕਿ੍ਪਾ ਨਾਲ ਥੋੜ੍ਹਾ ਜਿਹਾ ਚਰਚਿਤ ਹੋ ਜਾਂਦਾ ਹੈ ਓਹਦਾ ਦਿਮਾਗ ਥੋੜਾ ਉਚੇ ਉਡਣ ਲੱਗ ਜਾਂਦੈ ਸਭ ਰੱਜਿਆ ਨੂੰ ਰਜਾਉਣ ਵਾਲੇ ਨੇ ਕੋਈ ਨੀ ਪੁੱਛਦਾ ਗਰੀਬ ਨੂੰ ਬਾਕੀ ਬਾਈ ਜੀ ਜਿਸ ਪਾਸ ਕਲਾ ਹੈ ਰੰਗ ਜਰੂਰ ਲੱਗੂ ਰੱਬ ਦੇ ਘਰੇ ਦੇਰ ਹੈ ਅੰਦੇਰ ਨਹੀ ਬਸ ਇੱਕ ਗੱਲ ਪੱਲੇ ਬੰਨ ਕੇ ਰੱਖਿਉ ਕਿ ਹੱਸਦਿਆ ਦੇ ਘਰ ਵੱਸਦੇ ਖੁਸ਼ ਰਹੋ ਆਬਾਦ ਰਹੋ
@harmansohal6477
@harmansohal6477 5 жыл бұрын
waheguru tuhadi jaldi sunne tuhadi mehnat da mull tuhanu miley jeonde vasde raho vadde veere
@AjayKumar-sh4ed
@AjayKumar-sh4ed 4 жыл бұрын
22 ji full spot veer di
@harmansinghsangar7525
@harmansinghsangar7525 5 жыл бұрын
Aun wala time Veer Tera vah Kamal Awaaz Koi Nahin rok Sakta bhai ji tussi star Ho
@ਸਿੰਘਅਬਰਾਵਾ
@ਸਿੰਘਅਬਰਾਵਾ 5 жыл бұрын
ਸਹੀ ਕਿਹਾ ਪੈਸਾ ਤੋਂ ਵੱਡਾ ਕੁੱਝ ਨਹੀਂ ਨਿੱਕੀ ਆਵਾਜ ਪੰਜਾਬ ਦੀ ਵਿਚੋ ਜੋਤਿ ਨੂਰਾ ਨੂੰ ਵੀ ਬਹਾਰ ਕਰ ਦਿੱਤਾ ਸੀ ਅੱਜ ਜੋਤਿ ਨੂਰਾ ਦੇਖੋ ਕਿਥੇ ਆ
@hunterak4773
@hunterak4773 5 жыл бұрын
ਬਾਈ ਨੂੰ ਆਪਣੇ ਆਪ ਤੇ ਜ਼ਿਆਦਾ ਹੀ ਮਾਣ ਹੈ (Overconfident) । ਬਾਕੀ ਰਹਿੰਦੀ ਕਸਰ ਇੰਟਰਵਿਊ ਲੈਣ ਵਾਲੇ ਪੰਪ ਦੇ ਕੇ ਕੱਢ ਦਿੰਦੇ ਨੇ । ਬਾਕੀ ਹਾਲਾਤ ਬਦਲਣ ਦੀ ਗੱਲ, ਮਿਹਨਤ ਮਜ਼ਦੂਰੀ ਕਰਕੇ ਵੀ ਬਹੁਤ ਲੋਕਾਂ ਨੇ ਆਪਣੇ ਹਾਲਾਤ ਬਦਲੇ ਨੇ । ਬੱਚੇ ਮਿਹਨਤ ਕਰਕੇ ਸਾਰੀ ਦੁਨੀਆਂ ਪਾਲ ਰਹੀ ਹੈ, ਤੂੰ ਵੀ ਮਿਹਨਤ ਕਰ ਬਾਈ । ਸਾਰਾ ਦਿਨ ਰਾਤ ਹੀ ਤਾਂ ਨਹੀਂ ਗਾਉਂਦਾ ਰਹਿੰਦਾ ਬਾਈ ਤੂੰ । ਜੇ ਕੋਈ ਛੋਟਾ ਮੋਟਾ 1000-2000 ਪ੍ਰੋਗਰਾਮ ਆਉਂਦਾ ਤਾਂ ਗਾ ਲਿਆ ਕਰ ।
@hunterak4773
@hunterak4773 5 жыл бұрын
ਇਹ ਤਾਂ ਫੁਕਰਾ ਹੀ ਬੜਾ । ਰੰਮੀ ਰੰਧਾਵੇ ਵਾਂਗ ਆਪਣੇ ਆਪ ਨੂੰ ਹੀ ਸਲਾਹੀ ਜਾਂਦਾ ।
@sonykhudal4909
@sonykhudal4909 5 жыл бұрын
bai di kalakari bahut javardast a
@bagheldhillon5716
@bagheldhillon5716 5 жыл бұрын
Nazara a giya yar salam a tenu tere soch nu
@bagheldhillon5716
@bagheldhillon5716 5 жыл бұрын
Good grewal verr I like u and ur my brother ok
@punjabiincanada8401
@punjabiincanada8401 5 жыл бұрын
27:53 te bhai att kara gaya
@warisamrik5274
@warisamrik5274 5 жыл бұрын
Brother tejwant kittu wali gl tuci Bilkul sahi kahi a kittu boht khota bnda a main khud changi tra janda inu kittu ne mere bete nal v boht madi kitti a jdo ke kamal Khan saab ne mere bete nu boht salaheya c really boht Mada bnda kittu
@HarmanSingh04321
@HarmanSingh04321 Жыл бұрын
Very nice 👍
@bagheldhillon5716
@bagheldhillon5716 5 жыл бұрын
Good yar dekhngey yar kosis krngey ver
@KabaddiPunjabLive
@KabaddiPunjabLive 5 жыл бұрын
Sach bol riha 22 eh munda
@KaulMangat
@KaulMangat 5 жыл бұрын
39:47 about Ustaad Babbu Maan
@sabisingh8031
@sabisingh8031 5 жыл бұрын
Gud brooo
@gurdasbrarkotli6641
@gurdasbrarkotli6641 3 жыл бұрын
Nice🙏
@ramsingh7638
@ramsingh7638 5 жыл бұрын
Jas g very good Gurbir Rana di mulakat
@bawabawa8022
@bawabawa8022 5 жыл бұрын
Veer. Waheguru ji. Mehar. Karo. Tere. Te. God. Bless. You. Parmatma. Te. Yakeen. Kar🙏🙏🙏🙏🙏🙏🙏
@harjitgrewal456
@harjitgrewal456 5 жыл бұрын
ਖਾਨ ਸਾਬ ਵੀ ਅਪਣੇ ਆਪ ਨੂੰ ਸਾਬ ਕਹਿੰਦਾ। ਉਹਦਾ ਟੁੱਲਾ ਲੱਗ ਗਿਆ ਇਹਦਾ ਬਾਈ ਦਾ ਨਹੀਂ ਲੱਗਿਆ। ਫੇਰ ਕੀ ਹੋ ਗਿਆ। ਕਿੱਟੂ ਨੂੰ ਵੀ ਇਹ ਸਾਬ ਈ ਕਹਿੰਦਾ। rest is story
@soniaklia3842
@soniaklia3842 5 жыл бұрын
Bhut sohni avaz rane vr
@satnamkheri2290
@satnamkheri2290 5 жыл бұрын
vere parmatma mehar kru
@navjeetsingh8722
@navjeetsingh8722 5 жыл бұрын
Hle luia
@BalwinderSingh-io2fz
@BalwinderSingh-io2fz Жыл бұрын
Bahla e jajjbaatti aa veer
@satishsattu4011
@satishsattu4011 5 жыл бұрын
Rab tainu kamyabiii de veer
@rajaindia813
@rajaindia813 5 жыл бұрын
Voice very nice💪💪💪
@Sonumalkon
@Sonumalkon 5 жыл бұрын
God bless you.yr es di help jarur karyo.umeed aa babu maan jarur help krngy
@mangalmatta3691
@mangalmatta3691 5 жыл бұрын
ਸਿਰਾ ਬਾਈ 🙏
@ramannabha364
@ramannabha364 5 жыл бұрын
Very nice voice
@ParminderSingh-rn7ti
@ParminderSingh-rn7ti 7 ай бұрын
ਸ਼ਰਮ ਕਰਲੋ ਪੰਜਾਬੀ ਕਹਾਉਂਦੇ ਨੀਟੂ ਸੋਨੂੰ ਸੀਤੋ ਵਰਗਿਆਂ ਨੂੰ ਅੱਗੇ ਲਿਆਉਂਦੇ ਜਿਹੜੇ ਵਧੀਆ ਗਾਉਂਦੇ ਉਹ ਤੁਹਾਨੂੰ ਨਜਰ ਨੀ ਆਉਂਦੇ
@AmrinderSingh-ds7vk
@AmrinderSingh-ds7vk 5 жыл бұрын
God bless you
@maaVi_79
@maaVi_79 5 жыл бұрын
ਵੀਰੇ ਆਪ ਹਿੰਮਤ ਕਰਨੀ ਪੈਂਦੀ ਹੈ । ਲੋਕੀਂ ਤਾਂ ਵੱਡੇ ਬਣਕੇ ਆਪਣਿਆ ਨੂੰ ਨਹੀਂ ਪੁੱਛਦੇ ।
@babyfunnybabyfunny2309
@babyfunnybabyfunny2309 5 жыл бұрын
aah vir bohat vadiaa insaan.saade pind kol da a
@Kingt124
@Kingt124 5 жыл бұрын
Only babbu Maan Saab
@sukhveersingh8764
@sukhveersingh8764 4 жыл бұрын
ਕੋਈ ਨੀ ਵੀਰ ਤੇਰਾ ਵੀ ਸਮਾ ਆਓਗਾ
@pringalpringal1104
@pringalpringal1104 5 жыл бұрын
Baout maddi gl a yrr kinna sohna awaz da malik a veer
@rajaindia813
@rajaindia813 5 жыл бұрын
Gurdas maan 💪🏋️
@GaganDeep-bi9xf
@GaganDeep-bi9xf 5 жыл бұрын
Good luck bro....hlp krage tuhdi
@dheeraj2634
@dheeraj2634 4 жыл бұрын
Sahi kehnda a veer amritsar di sandy payment de shehere c
@singarnathjandjandwala9837
@singarnathjandjandwala9837 5 жыл бұрын
ਸਲੈਸ਼ਣ
@kulvirbains1992
@kulvirbains1992 5 жыл бұрын
Gud luck bro
@hundalsukhpreet5727
@hundalsukhpreet5727 5 жыл бұрын
ਵੀਰ ਰਾਣੇ ਨੂੰ ਪਸੀਨਾ ਬਹੁਤ ਆਉਂਦਾ ਹੈ। ਏ ਸੀ ਕਮਰੇ ਵਿਚ ਲੈਣ ਜਾਉ ਵੀਰ ਨੂੰ।।।
@hunterak4773
@hunterak4773 5 жыл бұрын
ਮਾਲ ਪੱਤਾ ਵਧਿਆ ਲੱਗਦਾ । ਫੁਕਰਾ ਆਪਣੇ ਮੂੰਹੋਂ ਆਪ ਨੂੰ ਹੀ ਸਲਾਹੀ ਜਾਂਦਾ ।
@hakamsingh8884
@hakamsingh8884 5 жыл бұрын
kzbin.info/www/bejne/lV6zdaJmh82lhqc
@judgelidhar9509
@judgelidhar9509 5 жыл бұрын
Hundal Sukhpreet ਭਾਊ ਤੱਤਾ ਹੀ ਬਹੁਤ 😁👌
@AmarjitSingh-lu1cu
@AmarjitSingh-lu1cu 5 жыл бұрын
Enkar veer vi good bohat soch k samaj k gal karda
@happysidhu4249
@happysidhu4249 5 жыл бұрын
Waheguru chardikala kare
@humaapkiawazlive3619
@humaapkiawazlive3619 5 жыл бұрын
bahut madi gal
@jotmajher53
@jotmajher53 5 жыл бұрын
Gurvir Rana att singer
@sukhvirsingh453
@sukhvirsingh453 Жыл бұрын
ਅੱਜ ਕੱਲ ਕਿਥੇ ਆ ਵੀਰ ਗੁਰਬੀਰ ਰਾਣਾ
@kulwindersingh-ez9ht
@kulwindersingh-ez9ht 4 жыл бұрын
ਸ਼ਰਮ ਕਰੋ ਘਰ ਦੀ ਹਾਲਤ ਵੇਖੋ ਜੇ ਕੁਰਸੀਆਂ ਤੇ ਬੈਠੇ ਜੱਜਾਂ ਨੇ ਇਸ ਕਲਾਕਾਰ ਦੀ ਪਰਖ ਨਹੀ ਤਾਂ ਲੋਕਾਂ ਨੂੰ ਇਹਨਾਂ ਅਗੇ ਲਿਆਉਣਾ ਚਾਹੀਦਾ ਹੈ
@SurinderSingh-zm5zu
@SurinderSingh-zm5zu 5 жыл бұрын
❤✌👌👍
@rajmehra2526
@rajmehra2526 5 жыл бұрын
ਇਹ ਮੁੰਡੇ ਬਾਰੇ ਤੇਜਵੰਤ ਕਿਟੂ ਨੇ ਕਿਹਾ ਸੀ ਕੇ ਇਹ ਸਿਰਫ ਗਾਣੇ ਕੁਲਦੀਪ ਮਾਣਕ ਦੇ ਹੀ ਗਾ ਸਕਦਾ ਹੈ ਇਹ ਵੀ ਗੱਲ ਪੱਕੀ ਹੈਇਸ ਬੰਦੇ ਲਾਇਵ ਸੰਗੀਤ ਵਿਚ ਨੀ ਗਾ ਸਕਦਾ ਬਾਕੀ ਬੁੱਬੂ ਮਾਨ ਬਹੁਤ ਮਦਦਗਾਰ ਹੈ ਸਭ ਦੀ ਮੱਦਦ ਕਰਦਾ ਹੈ ਆਹ ਇੰਟਰਵਿਊ ਕਰਨ ਵਾਲਾ ਬੰਦਾ ਅਤੇ ਗੁਰਵੀਰ ਰਾਣਾ ਦੋਵੇ ਇਸ ਤਰਾ ਲੱਗਦੇ ਨੇ ਜਿਵੇ ਦੋਵੇ ਹੀ ਵਾਇਸ ਆਫ ਪੰਜਾਬ ਵਿਚ ਪਹਿਲੇ ਹੀ ਗੇੜ ਵਿਚੋ ਕੱਢ ਦਿੱਤੇ ਹੋਣਾ ਅਤੇ ਦੋਵੇ ਖੇਤਾਂ ਵਿਚ ਬੈਠ ਕੇ ਭੜਾਸ ਕੱਢ ਰਹੇ ਹੋਣ
@powermovesstudio3447
@powermovesstudio3447 5 жыл бұрын
Voice of Punjab to g khan,afsana khan, rupinder honda, eh winner nai c par phir v hit ney Bhai g kismat di gall aa hit hona ya na hona
@michaeljohnmcain3231
@michaeljohnmcain3231 5 жыл бұрын
waheguru mehar kare es veer te
@goldstarnews
@goldstarnews 5 жыл бұрын
Gurvir AGR Chahe ta Mai Record kar Sakda ha
@gurindersinghgindalidher4812
@gurindersinghgindalidher4812 5 жыл бұрын
ਵੀਰ ਅੱਜ ਕੱਲ ਓਹ ਗਾੲਿਕੀ ਨੀ ੳੁਸਤਾਦ ਧਾਰਲੋ ,ਗੁਰੂ ਮੰਨੋ ,,ਜਿਹੜੇ ਸੂਰਾ ਦੇ ਬਾਦਸਾਹ ਸੀ ,ਓਹ ਵੀ ਸਮੇ ਨੇ ਲਪੇਟ ਵਿਚ ਲੲੇ ਵਹਿਲੇ ਫਿਰਦੇ ਅਾ ,,ਸਮਾ ਕਿਸੇ ਦਾ ਨੀ ਹੁਣ ਸਮਾ ਮੂਸੇਵਾਲਾ ,,ਕਰਨ ਅੌਜਲਾ ,ਅਾਰ ਨੇਤ ,ਗੈਰੀ ,ਅਾਦਿ ਦਾ ਸਮਾ ,,,,,,ਸਮਾ ਕਿਸੇ ਦਾ ਨੀ ਤੂੰ ਹੋਸਲਾ ਰੱਖ ਵੀਰ
@ManpreetSingh-iu8kx
@ManpreetSingh-iu8kx 5 жыл бұрын
Sahi gall veer
@AmanpreetKaur-ge9ho
@AmanpreetKaur-ge9ho 5 жыл бұрын
(ਵਾ) ਕਮਾਲ ਨਹੀ( ਬਾ) ਕਮਾਲ ਛੋਟੇ ਵੀਰ
@lakhveerchahal23
@lakhveerchahal23 5 жыл бұрын
ਡੂੰਘਾਈ ਤੱਕ ਪਹੁੰਚੇ ਨਹੀ ਪੰਜਾਬੀ ਬੋਲੀ ਦੀ ਤਰਾਸਦੀ ਹੈ । ਕੰਨਾ ਬਿਹਾਰੀ ਟਿੱਪੀ ਮਾਤਰਾਵਾ ਦੀ ਚੋਣ ਸਹੀ ਨੀ ਕਰ ਰਹੇ । ਅੰਗਰੇਜ਼ੀ ਦੇ ਸ਼ਬਦਾ ਦੇ ਸਟੈਨਸ ਯਾਦ ਰਖਦੇ ਨੇ।
@harjinderbal8784
@harjinderbal8784 5 жыл бұрын
ਪੰਜਾਬੀ ਸਹੀ ਨਹੀਂ ਬੋਲ ਰਿਹਾ ਸ ਸ਼ ਦਾ ਫਰਕ
@ashoksinghusa6057
@ashoksinghusa6057 5 жыл бұрын
@@harjinderbal8784 ohne lines boliyan ne usde vich koi s and sh da frk nhi hai je frk hunda ta ohne shukar nu sukar bolna c ohde gl krn vich jrur hai but gana gaun tym nhi a problem
@harjinderbal8784
@harjinderbal8784 5 жыл бұрын
Ashok singh mea koi awaz ja song ware nai Kiha per gall batt Karan nimrata nai hea Passaa nai pahha pahha Kahi ja Riha
@harjinderbal8784
@harjinderbal8784 5 жыл бұрын
Ashok singh ਿੲਸ ਇੰਨਸਾਨ ਦੀ ਆਵਾਜ ਗਾਉਣ ਲਈ ਵਧੀਆ ਹੈ
@opsingh5539
@opsingh5539 5 жыл бұрын
👍
@sarupram1993
@sarupram1993 5 жыл бұрын
ਗੁਰਵੀਰ ਜੀ ੲਿਕੱਲੀ ਅਵਾਜ ਹੀ ਨਹੀ ੲਿੱਕ ਗੌਣ ਦਾ ਲਹਿਜਾ ਹੁੰਦਾ ਹੈ...ਜਿਸ ਤੋਂ ਤੁਸੀਂ ਕੋਹਾਂ ਦੂਰ ਹੋ...ਤੁਸੀਂ ਤਾਂ ਰਫੀ ਸਹਿਬ ਦੇ ਗੀਤ ਨੂੰ ਵੀ ਬੇਕਦਰ ਕਰ ਦਿੱਤਾ ਹੈ
@singhchana2805
@singhchana2805 5 жыл бұрын
Very nice
@harmindersingh5148
@harmindersingh5148 5 жыл бұрын
Babu mann brother help ranbir rana je he have a nice voice. Best talent rana je I want keep your beard mustash like kuldip manak je amar Singh chamkila je style believe me your next kuldip manak je amar Singh chamkila je keep your sing style kuldip manak je amar Singh chamkila je days not far good days coming soon God bless you brother your voice very high pitch level
@ravindervirdi5448
@ravindervirdi5448 5 жыл бұрын
Siraaaaaaa gahla kitea 22 nic voise veer
@rajdeep1683
@rajdeep1683 5 жыл бұрын
Don’t waste your time BABBU MAAN at 39.49
@harrypanesar5565
@harrypanesar5565 5 жыл бұрын
Rajdeep thnku praaa...
@rajdeep1683
@rajdeep1683 5 жыл бұрын
Welcome 22g
@singhdaljeetsidhu5704
@singhdaljeetsidhu5704 4 жыл бұрын
Yr tere warga bnda labbi da comments vich..jo time dss dinda maan saab da
@luckySingh-fv9qv
@luckySingh-fv9qv 4 жыл бұрын
😂😂
@ramkrishnan8193
@ramkrishnan8193 5 жыл бұрын
Yer nice ji
@HarjinderSingh-jm7dy
@HarjinderSingh-jm7dy 5 жыл бұрын
Bahut vadia ji
@amritofficial1118
@amritofficial1118 5 жыл бұрын
Mai veere nu audition ton lai k studio te eliminate hon tak sunea ! Awaz boht sohni a veere di kuj glla sahi v ne veer diyan te kuj galt v koi v reality show da winner kise versatile singer nu chunea janda winner di selection nu votes v effect krdia ne veer VOP ne sanu boht chnge singer dite ne hun v last time amar sehmbi winner rea os insaan pishe koi support nahi c without dosta mitraan ton VOP ton ilava hor v shows ne jekr jnoon hai ta othe ja k try kro aapne aap nu sabit kro veere
@baazsra5359
@baazsra5359 5 жыл бұрын
Kittu mundya Wal ni vekhda ..kudiyan te thark bhorda
@navjeetsingh8722
@navjeetsingh8722 5 жыл бұрын
Ki svut hai
@honeyhoney443
@honeyhoney443 4 жыл бұрын
Bilkul shi gl boli bai
@sahilchawla8197
@sahilchawla8197 5 жыл бұрын
Ur a great Artist phaji
@joda_apple7278
@joda_apple7278 5 жыл бұрын
22g I love you so much God bless you 🙏🙏🙏🙏🙏
@parjindersingh2391
@parjindersingh2391 5 жыл бұрын
V nice person
@ਜਸਪਾਲ-ਸਿੰਘ-ਮਿਆਣੀ
@ਜਸਪਾਲ-ਸਿੰਘ-ਮਿਆਣੀ 4 жыл бұрын
39:45 babbu maan
@BalwinderSingh-io2fz
@BalwinderSingh-io2fz Жыл бұрын
Gurbeer Rana veer da number chaida j h kise kol
How Strong Is Tape?
00:24
Stokes Twins
Рет қаралды 96 МЛН
My scorpion was taken away from me 😢
00:55
TyphoonFast 5
Рет қаралды 2,7 МЛН
“Don’t stop the chances.”
00:44
ISSEI / いっせい
Рет қаралды 62 МЛН