Babbu Mann ਨੇ ਮੰਗਿਆ ਸੀ ਖਰੌੜੀਆਂ ਸਹਾਰੇ ਝੋਨਾ ਲਾਉਣ ਵਾਲੇ ਦਾ ਨੰਬਰ ਮਾਨ ਸਾਬ ਆਹ ਚੱਕੋ ਫ਼ੋਨ ਨੰਬਰ

  Рет қаралды 265,097

RMB Television

RMB Television

Күн бұрын

Пікірлер: 1 100
@varindersingh6181
@varindersingh6181 2 жыл бұрын
ਬਾਈ ਦਾ ਕਿੱਡਾ ਵੱਡਾ ਜਿਗਰਾ ਆ ਸਲੂਟ ਆ ਦਿਲ ਤੋ 💕❣️👌👍🙏🙏 ਧੰਨ ਆ ਯਾਰ ਬਾਈ ਦਾ ਜਿਗਰਾ ਬੰਦੇ ਨੇ ਮੰਗ ਕੇ ਨੀ ਖਾਧਾ ਮਿਹਨਤ ਕੀਤੀ ਆ 👌👌👌👍 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ 🙏🙏🙏🙏
@tarsematwal9217
@tarsematwal9217 2 жыл бұрын
ਵੀਰ ਦਾ ਪਿੰਡ ਜ਼ਿਲ੍ਹਾ ਕਿਹੜਾ ਵਾਈ
@varindersingh6181
@varindersingh6181 2 жыл бұрын
@@tarsematwal9217 ਬਾਈ ਜੀ ਇੰਟਰਵਿਊ ਵਿਚ ਦੱਸਿਆ ਹੋਇਆ ਐ
@manimangat4568
@manimangat4568 2 жыл бұрын
@@tarsematwal9217 Ramesh Manuke Gill Tu Dsiya Address Y ne apna
@Lordofjesus123
@Lordofjesus123 2 жыл бұрын
Zn
@chaniphullewala8504
@chaniphullewala8504 2 жыл бұрын
ਸਲੂਟ
@ManmeetSandhu-Music
@ManmeetSandhu-Music 2 жыл бұрын
ਬਾਈ ਬੱਬੂ ਮਾਨ ਜੀ ਸਲਾਮ ਆ ਸੋਚ ਨੂੰ 🙏❤ ਬਹੁਤ ਹੀ ਸੋਹਣੀ ਇੰਟਰਵਿਊ ਕੀਤੀ ਪੱਤਰਕਾਰ ਬਾਈ ਜੀ 😊
@manikhatri7214
@manikhatri7214 2 жыл бұрын
Salout
@baljitsingh7492
@baljitsingh7492 2 жыл бұрын
ਵੀਰ ਜੀ ਤੇਰੀ ਮਿਹਨਤ ਨੂੰ ਮੇਰੇ ਵੱਲੋਂ ਸਲਾਮ
@user-sl6lx5lq9f
@user-sl6lx5lq9f 2 жыл бұрын
0
@user-sl6lx5lq9f
@user-sl6lx5lq9f 2 жыл бұрын
0
@user-sl6lx5lq9f
@user-sl6lx5lq9f 2 жыл бұрын
0
@gurmitsinghgurmitbhullar9121
@gurmitsinghgurmitbhullar9121 2 жыл бұрын
ਅਪਾਹਜ ਵੀਰ ਨੂੰ ਤੇ ਸਲਾਮ ਆ ਬਹੁਤ ਮਹੇਨਤ ਆ ਵੀਰੇ ਸਲੂਟ ਆ ਬਾਈ ਜੀ ਰੱਬ ਮੇਹਰ ਰੱਖੇ ਤੇ ਸਲੂਟ ਆ ਪੱਤਰਕਾਰ ਵੀਰ ਨੂੰ ਜਿਹੜੀ ਕੱਦੂ ਵਿਚ ਖੜ ਕੇ ਇੰਟਰਵਿਊ ਕੀਤੀ
@balvirkaur2442
@balvirkaur2442 2 жыл бұрын
Right I am also empress with patrkaar 👍
@anjubala2654
@anjubala2654 2 жыл бұрын
ਇੰਟਰਵਿਊ ਕਰਨ ਵਾਲੇ ਵੀਰ ਨੂੰ ਸਲਾਮ Bhut vdia km bhra ❤️
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@topsong9285
@topsong9285 2 жыл бұрын
Interview wale nu slaammm
@avinashbishnoi6259
@avinashbishnoi6259 2 жыл бұрын
ਵੀਰੇ ਤੇਰੀ ਇਸ ਗੱਲ ਤੇ ਰੋਣ ਆਗਿਆ ( ਆਪਾਂ ਸਦਾ ਹੀ ਖੁਸ਼ ਰਹਿਨੇ ਆ ) ਸਲੂਟ ਆ ਵੀਰ ਤੈਨੂੰ ਦਿਲੋਂ ਰਬ ਤੈਨੂੰ ਚੜ੍ਹਦੀ ਕੱਲਾ ਚ ਰਖੇ
@bhupinderkaurdhaliwal
@bhupinderkaurdhaliwal 2 жыл бұрын
ਜੋ ਲੋਕ ਇਸ ਨੂੰ ਦਿਹਾੜੀ ਘੱਟ ਦਿੰਦੇ ਹਨ ਸੋਚਣਾ ਚਾਹੀਦਾ ਹੈ ਇਸ ਨੇ ਵੀ ਰੋਟੀ ਖਾਣੀ ਹੈ ਸਗੋਂ ਪੰਜਾਹ ਰੁਪਏ ਜ਼ਿਆਦਾ ਦਿਓ ਕਰੋ ਗਰੀਬ ਦੀ ਮਜਬੂਰੀ ਦਾ ਫ਼ਾਇਦਾ ਨਾ ਚੁੱਕੇ ਜ਼ਰੂਰੀ ਬੇਨਤੀ ਹੈ ਕਿਸੇ ਦਾ ਹੱਕ ਨਾ ਮਾਰੋ
@mehmasingh8126
@mehmasingh8126 2 жыл бұрын
ਪਿੰਡਾਂ ਦੀਆਂ ਪੰਚਾਇਤਾਂ ਵੱਲੋ ਰੱਜੇ ਪੁੱਜੇ ਲੋਕਾਂ ਦੇ ਮੋਹਰੀ ਬਣਕੇ ਝੋਨੇ ਦੀ ਲਵਾਈ ਦੀ ਮਿਹਨਤ ਫਿਕਸ ਕਰਦੀਆਂ ਹਨ ਜੇ ਕੋਈ ਵੱਧ ਦੇਣ ਦੀ ਗਲ ਕਰਦਾ ਹੈ ਉਸ ਨੂੰ ਛੇਕਣ ਦੀ ਗਲ ਕਰਦੇ ਹਨ।
@arjunsidhu7669
@arjunsidhu7669 2 жыл бұрын
ਸਹੀ ਗੱਲ ਬਾਈ ,ਪਰ ਆਪਣੇ ਪੰਜਾਬੀ ਨੀ ਸੋਚਦੇ ਇਹ ,ਓਵੇਂ ਜਿਨਾ ਮਰਜੀ ਦਾਨ ਕਰ ਦੇਣ
@gurvindersidhu4396
@gurvindersidhu4396 2 жыл бұрын
ਕੋਈ ਕਿਸੇ ਦਾ ਨਹੀਂ ਸੋਚਦਾ ਵੀਰ ਜੀ ਦੁਖੀ ਨੂੰ ਸਤਾ ਕੇ ਲੋਕਾਂ ਨੂੰ ਪਤਾ ਨਹੀਂ ਕੀ ਮਿਲਦਾ
@amandeepkaur-ux1kg
@amandeepkaur-ux1kg 2 жыл бұрын
Sahi ji
@Punjab-x01
@Punjab-x01 2 жыл бұрын
ਇਹੋ ਜੇਹੇ ਮੁੰਡਿਆ ਨੂੰ ਜੌਬ ਪਕ਼ੀ ਮਿਲਣੀ ਚਾਹੀਦੀ ਆ, ਏਹਦੇ ਮੁਤਾਬਕ,,, ਸਰਕਾਰ ਨੂੰ ਨਜ਼ਰ ਨੀ ਆਂਦਾ
@arjunsidhu7669
@arjunsidhu7669 2 жыл бұрын
ਵਾਹਿਗੁਰੂ ਮੇਹਰ ਕਰੇ ਵੀਰ ਤੇ ,babbu maan ਖੜਦਾ ਗਰੀਬਾਂ ਲਈ ❤❤ ਕਿਸਾਨ ਮਜਦੂਰ ਏਕਤਾ ਜਿੰਦਾਬਾਦ
@dogsanddriving6554
@dogsanddriving6554 2 жыл бұрын
ਦਿੱਲੀ ਧਰਨੇ ਤੇ ਬੋਲਦੇ ਸਿ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅੱਜ ਕਿਸਾਨਾਂ ਦੀ ਸਭ ਸੁਣਦੇ ਨੇ ਫਿਰ ਮਜ਼ਦੂਰ ਦੀ ਕਿਉ ਨਹਿ ਸੁਣਦੇ ਲਾਹਨਤ ਆ ਸਰਕਰ ਤੇ ਜਥੇਬੰਦੀਆਂ ਤੇ
@gurjantchoudhary1308
@gurjantchoudhary1308 2 жыл бұрын
bilkul sahi gal bai thodi majdor ta bas nare ch hi rakhia warna kon puchda greeba nu yr ethe
@dogsanddriving6554
@dogsanddriving6554 2 жыл бұрын
@@gurjantchoudhary1308 ਸਹੀ ਆ ਬਾਈ
@SurjitSingh-ed9mu
@SurjitSingh-ed9mu 2 жыл бұрын
Selut your comment Vir ji
@dogsanddriving6554
@dogsanddriving6554 2 жыл бұрын
@@SurjitSingh-ed9mu tnx bai ji
@dogsanddriving6554
@dogsanddriving6554 2 жыл бұрын
@@gurjantchoudhary1308 vota wari sab yaad a jande ne
@jatindersingh1643
@jatindersingh1643 Жыл бұрын
ਵਾਹਿਗੁਰੂ ਜੀ ਮਿਹਰ ਕਰੋ ਬੁਹਤ ਖੁਸ਼ੀ ਹੋਈ ਯਾਰ ਦੇਖ਼ ਕੇ 22 ਨੂੰ ਦੇਖ਼ ਦੁੱਖ ਬੀ ਹੋਇਆ ਵੀਰ ਨੂੰ 50 ਰੁਪਏ ਨੂੰ ਵੱਧ ਦਿਓ ਯਾਰ
@GurpreetSingh-vh3mu
@GurpreetSingh-vh3mu 2 жыл бұрын
ਬੱਬੂ ਮਾਨ ਨੇ ਫੋਟੋ ਪਾਕੇ ਨੰਬਰ ਮੰਗਿਆ ਤਾਂ ਤੁਸੀਂ ਏਥੇ ਪਹੁੰਚਿਓ , ਪਹਿਲਾ ਸਲੂਟ ਇਸ ਵੀਰ ਨੂੰ ਤੇ ਦੂਜਾ ਬੱਬੂ ਮਾਨ ਨੂੰ …. ਏਦਾਂ ਦੇ ਹੋਰ ਬਹੁਤ ਲੋਕਾਂ ਦੀ ਬੱਬੂ ਮਾਨ ਮੱਦਦ ਕਰਦਾ ਰਹਿੰਦਾ ਪਰ ਦਿਖਾਉਂਦਾ ਨੀ ਦੁਨੀਆ ਅੱਗੇ
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@pavitarsingh3662
@pavitarsingh3662 2 жыл бұрын
❤ਬੱਬੂ ਮਾਨ 22❤🙏🏻Respect🙏🏻
@balkarsekhon8162
@balkarsekhon8162 2 жыл бұрын
ਬਾਈ ਮੈਂ ਆਰਮੀ ਵਿਚ ਆ, ਤੇ ਮਾਨ ਦਾ ਫ਼ੈਨ ਆ, ਉਸਦੇ ਨਾਮ ਤੇ ਹਰ ਮਹੀਨੇ ਆਪਣੀ ਹੈਸੀਅਤ ਦੇ ਮੁਤਾਬਕ 2000ਹਰ ਮਹੀਨੇ ਹੈਲਪ ਕਰੂਗਾ
@balvirdhaliwal1041
@balvirdhaliwal1041 2 жыл бұрын
ਜਿਊਦਾਂ ਰਹਿ ਬਾਈ ਬਲਕਾਰ ਸਿੰਹਾਂ । ਧੰਨਵਾਦ
@chahalstudiojhunir1904
@chahalstudiojhunir1904 2 жыл бұрын
ਜਿਊਦਾ ਰੇ ਵੀਰ ਰੱਬ ਤੇਰੀ ਲੱਬੀ ਉਮਰ ਕੱਰੇ👍👍👍👍
@surenderpehalwan5493
@surenderpehalwan5493 2 жыл бұрын
Vahh balkar sekhon yar teri vargi sari ho jan te koyi vi garib phukha na rahi parmata mehar kari aap ti veer bahut vadeya
@pindawale7623
@pindawale7623 2 жыл бұрын
Bhut vadiya veer g waheguru mehar kre 🙏
@navjotpal3012
@navjotpal3012 2 жыл бұрын
ਸ਼ੁਕਰ ਐ ਕਿਸੇ ਨੇ ਬੱਬੂ ਮਾਨ ਦੀ ਚੰਗੀ ਖਬਰ ਅੱਗੇ ਲੈਕੇ ਆਇਆ, ਜਿੱਥੇ ਸਾਰੇ ਮਾਨ ਨੂੰ ਭੰਡਣ ਤੇ ਲੱਗੇ ਐ 💞🙏
@jarnailsamra3294
@jarnailsamra3294 2 жыл бұрын
Sachi Gall a Ji
@kulvirchahalchahal2409
@kulvirchahalchahal2409 2 жыл бұрын
Koi na boli jande rola pa ke kuz ne begad skde
@davindersandhu6040
@davindersandhu6040 2 жыл бұрын
ਬਾਈ ਜੀ ਪੋਸਟ ਨਾ ਪਾਉਂਦਾ ਕਿੰਨੇ ਜਾਣਾ ਸੀ ਏਨੂੰ ਮਿਲਣ ਵਾਸਤੇ ਜਿਉਂਦਾ ਰਹਿ ਮਾਨਾ 👌👌👌👌
@gurmeetsingh-ti4xx
@gurmeetsingh-ti4xx 2 жыл бұрын
ਇਹ ਵੀਰ ਏ ਅਸਲੀ ਹੀਰੋ ਪਰਮਾਤਮਾ ਚੜਦੀ ਕਲਾ ਵਖਸੇ
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਵੀਰ ਨੂੰ
@davindersandhu6040
@davindersandhu6040 2 жыл бұрын
ਬੱਬੂ ਬਾਈ ਜ਼ਰੂਰ ਮੱਦਦ ਕਰੋ ਵੀਰ ਦੀ ਲਵ ਯੂ ਬਾਈ 🙏🙏🙏
@ਜਸਪਾਲ-ਸਿੰਘ-ਮਿਆਣੀ
@ਜਸਪਾਲ-ਸਿੰਘ-ਮਿਆਣੀ 2 жыл бұрын
ਬੱਬੁ ਮਾਨ ਦਿਲਦਾਰ ਬੰਦਾ
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@laddishemar2390
@laddishemar2390 2 жыл бұрын
ਜਿਉਂਦਾ ਰਹਿ ਬਾਈ 🙏
@bhaiguriqbalsingh5168
@bhaiguriqbalsingh5168 2 жыл бұрын
ਹਰਦੂਲਾਹਨਤ ਇਸ ਵੀਰ ਦੇ ਪਿੰਡ ਦੇ ਸਰਪੰਚ ਦੇ ਜਿੰਨੇ ਅਜੇ ਤੱਕ ਇਸ ਵੀਰ ਦੀ ਪੈਨਸ਼ਨ ਹੀ ਨੀ ਲਵਾ ਕੇ ਦਿੱਤੀ
@gurwinderSingh-rv7id
@gurwinderSingh-rv7id 2 жыл бұрын
ਬਾਈ ਨੂੰ ਦਿਲੋਂ ਸਲੂਟ ਆਂ 🙏🙏
@dr.gulzarkhan7684
@dr.gulzarkhan7684 2 жыл бұрын
ਸਰਮ ਆਨੀ ਚਾਹੀ ਦੀ ਹੈ ਇਹ ਸਿਸਟਮ ਨੂੰ ਡਾਕਟਰਾਂ ਨੂੰ ਜਿੰਨਾ ਬਾਈ ਸਰਟੀਿਕੇਟ ਨੀ ਬਣਾ ਸਕਦੇ ਸਰਕਾਰਾਂ ਬਹੁਤ ਵੱਡੇ ਦਾਵੇ ਕਰਦੀ ਹੈ ਇਹ ਦਾਵਾ ਵੀ ਦੇਖ ਲਓ
@raii678
@raii678 2 жыл бұрын
ਕੁੱਤੀਆਂ ਸਰਕਾਰਾਂ ਸ਼ਰਮ ਕਰੋਂ ਬਾਕੀ ਬੱਬੂ ਮਾਨ ਜੇ ਸਿਆਣਾ ਤਾਂ ਹੀ ਹਜੇ ਤੱਕ ਜਿਉਂਦਾ ਬਾਕੀ ਸਮਝਦਾਰ ਹੋ ਤੁਸੀਂ ਸਾਰੇ🙏🙏🙏
@baljeetkoursamra9942
@baljeetkoursamra9942 2 жыл бұрын
ਬਿਲਕੁਲ ਸਹੀ ਵੀਰ ਬੱਬੂ ਬਾਈ ਚ 1%ਵੀ ਹੰਕਾਰ ਨੀ ਨਿਮ੍ਰਤਾ ਬਹੁਤ ਜ਼ਿਆਦਾ ਬੱਬੂ ਮਾਨ ਚ
@kulvirchahalchahal2409
@kulvirchahalchahal2409 2 жыл бұрын
Y jo jha karda ohu jha bharda me tari gl smz gya y
@raii678
@raii678 2 жыл бұрын
@@kulvirchahalchahal2409 ਅੱਤ ਚੁੱਕਦਾ ਜਿਹੜਾ ਉਹ ਹਮੇਸ਼ਾ ਮਰਦਾ🙏
@sunnyjatt3767
@sunnyjatt3767 2 жыл бұрын
Bai 100% sahi gal aa
@kalastudiomehraj7228
@kalastudiomehraj7228 2 жыл бұрын
good babbu mann
@lakhveerchahal23
@lakhveerchahal23 2 жыл бұрын
ਬਹੁਤ ਵਧੀਆ ਮਿਹਨਤ ਕਸ ਬੰਦਾ। ਬੱਬੂ ਮਾਨ ਮਹਾਨ ਬੰਦਾ ਉਮੀਦ ਐ ਇਸ ਵੀਰ ਦੀ ਆਰਥਿਕ ਮੱਦਦ ਕਰੂ ਗਾ
@jsaini551
@jsaini551 2 жыл бұрын
ਪਰਮਾਤਮਾ ਨੂੰ ਚੇਤੇ ਕਰਕੇ ਲਗਿਆ ਰਹਿਨਾ ❤️
@mewasingh4065
@mewasingh4065 2 жыл бұрын
Wahegur Ji Mehar Kare Parmaatma Tuhnu Lami Umar Bakshe 😢😢😢
@jasvirsingh9205
@jasvirsingh9205 2 жыл бұрын
ਵੀਰੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਪਿੰਡ ਦੇ ਸਰਪੰਚ ਨੂੰ ਵੀਰ ਜੀ ਗੁਰਦੁਆਰੇ ਵਿੱਚ ਰੱਬ ਨਾ ਭੱਲੋ ਰੱਬ ੲਿਸ ਇਨਸਾਨ ਵਿੱਚ ਹੀ ਹੈ ਪਲੀਸ ਸਰਪੰਚ ਸਾਬ ੲਿਸ ਵੀਰੇ ਦੀ ਪੈਨਸ਼ਨ ਲਵਾਦੋ ਵੀਰੇ
@gursimrankumar336
@gursimrankumar336 2 жыл бұрын
ਬਾਈ ਤੇਰੇ ਜਿਬਬੇ ਤੇ ਹੋਂਸਲੇ ਨੂੰ ਸਲਾਮ ਏ ਵਾਹਿਗੁਰੂ ਜੀ 🙏♥️
@dkmetcalf14598
@dkmetcalf14598 2 жыл бұрын
Salute Naoujawan.Leadero es Naoujawan di help kro.es nu fourth class di nokery dio.
@akashwarring5402
@akashwarring5402 2 жыл бұрын
ਇਸ ਗੱਲਾਂ ਕਰਕੇ ਦੁਨੀਆ ਉਸਤਾਦ ਕਹਿੰਦੀ ਆ ਤਾਹੀ ਸਾਡੀ ਜਾਨ ਆ ♥️love u ustaad babbu maan ♥️
@KulwinderSingh-uy1xu
@KulwinderSingh-uy1xu 2 жыл бұрын
Hanji y
@lovebeimaan3072
@lovebeimaan3072 2 жыл бұрын
ਜਿਉਂਦੇ ਵਸਦੇ ਰਹੋ ਉਸਤਾਦ ਜੀ 🙏🙏
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@gurnoorsinghbhinder5266
@gurnoorsinghbhinder5266 2 жыл бұрын
ਸ਼ੇਮ ਅੋਨ ਇਡੀਅਾ ਸਲਾਮ ਏ ਜਵਾਨਾ ਅਾਪ ਨੂੰ ਬਾਈ ਸਲਾਮ ਤਹਾਨੂੰ ਵੀਰ ਜੀ. ,500 ਰੁਪੈ ਦਿਹਾੜੀ ਮਜਦੂਰ ਦਾ ਹੱਕ ਵੇ prabhdyal singha ਵੇ. ,
@NirmalSingh_anandpursahib
@NirmalSingh_anandpursahib 2 жыл бұрын
ਸਲੂਟ ਆ ਵੀਰ ਤੇਰੀ ਮਿਹਨਤ ਅਤੇ ਦਲੇਰੀ ਨੂੰ ,,,, ਬੱਬੂ ਮਾਨ ਬਾਈ ਤੇਰੀ ਜ਼ਰੂਰ ਮਦਦ ਕਰੂਗਾ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਮੇਰੇ ਵੀਰ ਤੇ 💞🙏🏻💞🙏🏻💞🙏🏻💞🙏🏻💞🙏🏻💞🙏🏻💞
@tupac1683
@tupac1683 2 жыл бұрын
Babbu Maan uses social media wisely(for social issues only) well done Maan Saab... Salute to you🙏
@Munishrurka
@Munishrurka 2 жыл бұрын
ਜਿਉਂਦਾ ਵਸਦਾ ਰਹਿ ਮੇਰੇ ਵੀਰ ਸਲੂਟ ਆ ਤੇਰੀ ਸੋਚ ਨੂੰ !
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@Invinciblestatus
@Invinciblestatus 2 жыл бұрын
ਵੀਰੇ ਸਲਾਮ ਤੇਰੀ ਮਿਹਨਤ ਨੂੰ ਵੀਰੇ 🙏🙏 🙏 ਮੇਹਨਤ ਕੀਤੀ ਕਦੇ ਹਾੜਾ ਨੀ ਕੀਤਾ 🙏 ਵਾਹਿਗੁਰੂ ਤੈਨੂੰ ਤਰੱਕੀ ਬਖ਼ਸੇ ਵਾਹਿਗੁਰੂ 🙏
@SherSingh-ht7me
@SherSingh-ht7me 2 жыл бұрын
ਸਲੂਟ ਆ ਤੇਰੀ ਮਿਹਨਤ ਨੂੰ ਛੋਟੇ ਪ੍ਮਾਤਮਾ ਤੈਨੂੰ ਚੜਦੀ ਕਲਾ ਚ ਰੱਖੇ
@amansekhon6729
@amansekhon6729 2 жыл бұрын
ਵਾਹਿਗੁਰੂ ਜੀ ਮੇਹਰ ਕਰਿਉ
@sukhawallu5061
@sukhawallu5061 2 жыл бұрын
Waheguru Mahar kri
@odae6546
@odae6546 2 жыл бұрын
ਬੱਬੂ ਮਾਨ ਆਗਿਆ ਨਾਲੇ ਸਾਨੂੰ ਆਪਣਾ google pay ਬਣਾਕੇ ਨੰਬਰ ਦੇ ਬੱਬੂ ਮਾਨ ਫ਼ੈਨ ਵੀ ਸਾਰੇ ਜਾਣੇ ਮੈਂ ਓਹਨਾ ਸਾਰਿਆ ਵਲੋ ਕਹਿੰਦਾ ਅਸੀਂ ਤੈਨੂੰ ਪੈਸੇ send ਕਰਾਂਗੇ i love you ਭਰਾ
@japjeetsingh9539
@japjeetsingh9539 2 жыл бұрын
ਬਾਈ ਦੇ ਹੌਸਲੇ ਨੂੰ ਸਲਾਮ ਤੇ ਇਸੇ ਤਰ੍ਹਾਂ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਤੇ ਬੱਬੂ ਮਾਨ ਵਾਸਤੇ ਬਹੁਤ ਬਹੁਤ ਪਿਆਰ ਜਿਸ ਨੇ ਇਸ ਮਿਹਨਤਕਸ਼ ਨੋਜਵਾਨ ਲੲਈ ਪੋਸਟ ਪਾਈ ਤੇ ਬੱਬੂ ਮਾਨ ਦੇ ਫੈਨਾ ਨੂੰ ਵੀ ਚਾਹੀਦਾ ਵੀ ਇਸ ਨੋਜਵਾਨ ਦੀ ਮਦਦ ਕਰਨ
@arshgill7608
@arshgill7608 2 жыл бұрын
Bai Babbu Maan jdo aunge wapis punjab tan eh veer di zindgi bdal dehnge. Baba mehar kre.
@Ranjitsingh-nv1og
@Ranjitsingh-nv1og 2 жыл бұрын
ਕਈ ਮਾੜਾ ਬੋਲਦੇ ਮਾਨ ਸਾਬ ਬਾੜੇ ਪਰ ਸੋਖ ਮਾਗੋ ਸਾਬ ਦੀ 👏
@kulvirchahalchahal2409
@kulvirchahalchahal2409 2 жыл бұрын
Boli jande y hathi ne ta apni chal jana kute bille bhonki jan
@amritsandhu8016
@amritsandhu8016 2 жыл бұрын
Bhut vdia gal aa bai Babbu Maan sath deve🙏🙏
@sukhmaansaab1963
@sukhmaansaab1963 2 жыл бұрын
ਜਦੋ ਬਾਈ ਜੀ ਆਗੇ ਪੰਜਾਬ ਇਸ ਵੀਰ ਦੀ ਜਰੂਰ ਮਦਦ ਕਰਨ ਗਏ , ਸਲਾਮ ਅਾ ਵੀਰ ਤੈਨੁੰ ਵਾਹਿਗੁਰੂ ਜੀ ਮੇਹਰ ਕਰੇ
@jitsingh6498
@jitsingh6498 2 жыл бұрын
Babbu Maan sab ji 💯 yes ❤️❤️👍
@pammabasanti3035
@pammabasanti3035 2 жыл бұрын
ਵਾਹਿਗੁਰੂ ਜੀ ❤️🙏
@ramandeepsingh2761
@ramandeepsingh2761 2 жыл бұрын
ਵਾਹਿਗੁਰੂ ਜੀ ਵੀਰੇ ਨੂੰ ਹਮੇਸਾ ਚੜਦੀਕਲਾਂ ਵਿੱਚ ਰੱਖਣ
@pendustudio5252
@pendustudio5252 2 жыл бұрын
ਬੱਬੂ ਮਾਨ ਸਾਬ ਨੂੰ ਦਿਲੋ ਸਲੂਟ ਆ
@jitsingh6498
@jitsingh6498 2 жыл бұрын
Babbu Maan sab ji ❤️❤️💯💪💯❤️❤️👍
@Pb-tq9zt
@Pb-tq9zt 2 жыл бұрын
ਮਾੜਾ ਜਾ ਕੁ ਦੁਖ ਹੋਇਆ ਮੇਰੇ ਵਰਗਾ ਰੱਬ ਨਾਲ ਮੇਹਣੇ ਮੇਹਣੀ ਹੋ ਜਾਂਦਾ , ਪਰ ਸਲੂਟ ਆ ਬਾਈ ਤੈਨੂੰ ਤੇ ਤੇਰੀ ਹਿੰਮਤ ਨੂੰ
@Param1984peace
@Param1984peace 2 жыл бұрын
Babbu maan no.1 always ..babbu maan complete everthing 👍
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@harvindersinghmangat3912
@harvindersinghmangat3912 2 жыл бұрын
ਵਾਹਿਗੁਰੂ ਜਿਹੜਾ ਡਾਕਟਰ ਕਹਿਦਾ ਤੂੰ ਪੈਨ ਸਨ ਦੇ ਲਾਇਕ ਨੀ ਉਸ ਡਾਕਟਰ ਨੂੰ ਇਸ ਵੀਰ ਵਰਗਾ ਕਰ ਦਿਊ ਤੇ ਵੀਰ ਨੂੰ ਡਾਕਟਰ ਬਣਾ ਦੇ
@ਬੇਈਮਾਨਅੰਮ੍ਰਿਤ-ਰ9ਘ
@ਬੇਈਮਾਨਅੰਮ੍ਰਿਤ-ਰ9ਘ 2 жыл бұрын
ਬਹੁਤ ਵਧੀਆ ਕੰਮ ਬਾਈ ਜੀ
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@BALWINDERSingh-hu2fe
@BALWINDERSingh-hu2fe 2 жыл бұрын
ਵੀਰ ਨੂੰ ਸਲਾਮ ਪਿੰਡ ਦੀਆਂ ਆਂਗਣਵਾੜੀ ਵਰਕਰਾਂ ਦੀ ਸਹਾਇਤਾ ਨਾਲ ਜਲਦ ਤੋਂ ਜਲਦ ਸਰਟੀਫਿਕੇਟ ਬਣਾਓ ਮੈਂਬਰਾਂ ਸਰਪੰਚਾਂ ਤੇ ਨੇੜੇ ਦੇ ਲੋਕਾਂ ਦੀ ਜਿੰਮੇਵਾਰੀ ਹੈ। ਵੀਰ ਸਰਟੀਫਿਕੇਟ ਤੋਂ ਬਿਨਾਂ ਪੈਨਸ਼ਨ ਨਹੀਂ ਲੱਗਣੀ ਡਾਕਟਰ ਤੇ ਕਰਵਾਈ ਕਰਵਾਉਣੀ ਚਾਹੀਦੀ ਹੈ ਜੇ ਸਰਟੀਫਿਕੇਟ ਬਨਾਉਣ ਤੋਂ ਮਨਾਂ ਕੀਤਾ
@sukhpreetsukhi9583
@sukhpreetsukhi9583 2 жыл бұрын
One hope One chance 🙏🙏Waheguru mehar kre 🙏🙏
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@JasvirSingh-dn5hw
@JasvirSingh-dn5hw 2 жыл бұрын
Waheguru ji
@sangramsingh6136
@sangramsingh6136 2 жыл бұрын
ਦਿਲ ਤੋ ਸਲੂਟ ਵੀਰ ਨੂੰ 🙏🙏🙏
@randhirdhillon2546
@randhirdhillon2546 2 жыл бұрын
ਵਾਹਿਗੁਰੂ ਮੇਹਰ ਕਰੇ 🙏🏻🙏🏻🙏🏻🙏🏻
@vickydauniya8021
@vickydauniya8021 2 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ 🙏🙏
@iqbalsingh5034
@iqbalsingh5034 2 жыл бұрын
ਸਲੂਟ ਹੈ ਇਸ ਵੀਰ ਦੀ ਹਿੰਮਤ ਨੂੰ। ਪ੍ਰਮਾਤਮਾ ਜਰੂਰ ਇਸ ਤੇ ਮਿਹਰ ਕਰੇਗਾ, ਕਿਉਂਕਿ " ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।" ਬੜੀ ਸ਼ਰਮ ਆਉਂਦੀ ਅਕਾਲੀ ਤੇ ਕਾਂਗਰਸ ਦੀ ਸਰਕਾਰ ਤੇ ਜੋ ਐਸੇ ਵਿਅਕਤੀ ਲਈ ਵੀ ਪੈਨਸ਼ਨ ਨਹੀਂ ਲਗਵਾ ਸਕੇ, ਪਿੰਡ ਦੇ ਸਰਪੰਚ ਨੂੰ ਵੀ ਚੱਪਣੀ ਚ' ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ।ਪੋਸਟ ਤਿਆਰ ਕਰਨ ਵਾਲੇ ਵੀਰ ਦਾ ਵੀ ਧੰਨਵਾਦ।
@ShivamRajput-rl9pu
@ShivamRajput-rl9pu 2 жыл бұрын
ਮਾਨ ਸਾਬ 🙏🥰
@deepdhapian359
@deepdhapian359 2 жыл бұрын
We love you babbu maan ❤️
@gagansaho6065
@gagansaho6065 2 жыл бұрын
ਵਾਹਿਗੁਰੂ 🙏🙏
@jassdhaliwal6160
@jassdhaliwal6160 2 жыл бұрын
ਬਾਈ ਤੇਰੀਆ ਗੱਲਾਂ ਸੁਣ ਕੇ ਰੋਣ ਆਗਿਆ ਲਵ ਯੂ22
@HarpreetSingh-bj7ir
@HarpreetSingh-bj7ir 2 жыл бұрын
ਵਾਹਿਗੁਰੂ ਜੀ ਮਿਹਰ ਕਰੋ ਜੀ
@ginderjudge4693
@ginderjudge4693 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ 🙏
@loveysran223
@loveysran223 2 жыл бұрын
ਬਹੁਤ ਸੋਹਣਾ ਕੰਮ ਕੀਤਾ ਬਾਈ ਨੇ ਲੱਭਕੇ
@jitsingh6498
@jitsingh6498 2 жыл бұрын
Babbu Maan sab ji 💯❤️👍
@nirmalsingh452
@nirmalsingh452 2 жыл бұрын
ਇਸ ਵੀਰ ਦੀ ਮਿਹਨਤ ਜਰੂਰ ਇੱਕ ਦਿਨ ਰੰਗ ਲਿਆਵੇਗੀ ।
@germanpaddagermanpadda8283
@germanpaddagermanpadda8283 2 жыл бұрын
ਵੀਰ ਦੀ ਮਿਹਨਤ ਨੂੰ ਸਲਾਮ 👏👏👏👏👏👏👌👌👌👌👌
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@kaurasingh7750
@kaurasingh7750 2 жыл бұрын
ਸਭ ਤੋਂ ਪਹਿਲਾ ਵੀਰ ਨੂੰ ਸਲੂਟ .ਵੀਰ ਜੀ ਮਜ਼ਦੂਰ ਦੀ ਕੋਈ ਨਹੀਂ ਸੁਣਦਾ .ਮਜ਼ਦੂਰ ਦੀ ਸਰਕਾਰ ਵੀ ਨਹੀਂ ਸੁਣਦੀ .ਕਿਸਾਨ ਵੀ ਪੂਰੀ ਮਜ਼ਦੂਰੀ ਨਹੀਂ ਦਿੰਦੇ .ਇਹ ਵੀ ਗਰੀਬ ਨੂੰ ਦਬਾ ਕੇ ਰੱਖਦੇ ਹਨ .ਕੌਰ ਸਿੰਘ ਧੂੜ ਕੋਟ ਕਲਾਂ
@gill2895
@gill2895 2 жыл бұрын
ਸਾਰੀ ਇੰਟਰਵਿਊ ਹੋ ਗਈ,y ਨੇ ਅਪਣੇ ਹੱਥ ਚੋ ਪਨੀਰੀ ਨਹੀਂ ਸਿੱਟੀ,ਮੇਹਨਤ ਦਿੱਸ ਰਹੀ ਆ,🙏🙏
@pariruhipreetbhatti
@pariruhipreetbhatti 2 жыл бұрын
ਸਾਲਾ ਸਟਾਰ ਵੀ ਚੰਗੇ ਭਲੇ ਘਰਾ ਦੇ ਹੀ ਹੁੰਦੇ ਨੇ ਗਰੀਬਾ ਨੂੰ ਕੋਣ ਪੁਛਦਾ ਏ ਦਿਲੋਂ ਸਲੂਟ ਆ 22 ਤੇਰੀ ਹਿੰਮਤ ਨੂੰ, ਵਾਹਿਗੁਰੂ ਹਮੇਸ਼ਾ ਤੈਨੂੰ ਖੁਸ਼ ਰੱਖੇ 22
@HarjotSingh_26
@HarjotSingh_26 2 жыл бұрын
Salute bai. Mehnat kr rha. Mngn aleya ton tn bai 100x chnga
@GurdeepSingh-nd6qf
@GurdeepSingh-nd6qf 2 жыл бұрын
ਸੈਲਿਊਟ ਇਹ ਵੀਰ ਤੈਨੂੰ ❤️❤️ ਜਿਗਰਾ ਹੈ ਤੇਰਾ ਵੀਰ ਜੀ ਧੰਨਵਾਦ ਇੰਟਰਵਿਊ ਕਰਨ ਵਾਲੇ
@gurjantsingh-pw4xw
@gurjantsingh-pw4xw 2 жыл бұрын
Koi ਲਫ਼ਜ਼ ni hega es veer nu kehan layi ,, 😢😢😢
@GurpreetSingh-qg9jk
@GurpreetSingh-qg9jk 2 жыл бұрын
Love you 🙏ਕਿਸਾਨ ਮਜ਼ਦੂਰ😘 ਏਕਤਾ ਜਿੰਦਾਬਾਦ ਬੱਬੂ🙏 ਮਾਨ😘 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏🙏 ਵਾੀਹਗੂਰੁ ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏🙏 ਵਾੀਹਗੂਰੁ ਵਾੀਹਗੂਰੁ🙏 ਵਾੀਹਗੂਰੁ🙏🙏 ਵਾੀਹਗੂਰੁ🙏🙏 ਵਾੀਹਗੂਰੁ🙏🙏 ਵਾੀਹਗੂਰੁ🙏 ਵਾੀਹਗੂਰੁ💘 ਵਾੀਹਗੂਰੁ ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ💘 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏 ਵਾੀਹਗੂਰੁ🙏🙏
@lalisidhu6193
@lalisidhu6193 2 жыл бұрын
ਵੀਰ ਦੀ ਮਿਹਨਤ ਨੂੰ ਸਲਾਮ 🙏🙏🙏🙏🙏
@fastmakeit9486
@fastmakeit9486 2 жыл бұрын
Bhai ji salam es vir nu eik Gujarat bhai ye ude bono hatha na hi tovi tekatr chloda he
@gillphotography6068
@gillphotography6068 2 жыл бұрын
ਇਹਨਾਂ ਗੱਲਾਂ ਕਰਕੇ ਬਾਈ ਬੱਬੂ ਮਾਨ ਦੇ ❤️ਤੋਂ ਫੈਨ ਆ 🙏🙏🙏🙏ਮਾਨ ਆ ਬਾਈ ਤੇ ਸਾਨੂ 🙏🙏🙏
@freefiregaming-sj6fg
@freefiregaming-sj6fg 2 жыл бұрын
Babu mann
@jgillsardulewala4478
@jgillsardulewala4478 2 жыл бұрын
ਸਲੂਟ ਤੇਰੀ ਮਿਹਨਤ ਨੂੰ ਜਿਉਂਦਾ ਵੱਸਦਾ ਰਹੇ ਤੂੰ ਵੀਰਾ
@chamkaur7628
@chamkaur7628 2 жыл бұрын
ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ 🙏
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@RanjodhSingh-lh3hx
@RanjodhSingh-lh3hx 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਉੱਤੇ ਵਾਹਿਗੁਰੂ ਜੀ ਹੋਰ ਬਲ ਬਖਸ਼ਣ ਜੀ ਮਹਿਨਤ ਤੇਰੀ ਰਹਿਮਤ ਉਸ ਵਾਹਿਗੁਰੂ ਜੀ ਦੀ ਆਪ ਜੀ ਮਹਿਨਤ ਨੂੰ ਕੋਟੀ ਕੋਟੀ ਪ੍ਰਨਾਮ ਜੀ ❤️❤️❤️❤️❤️🙏🏽
@happysidhu9853
@happysidhu9853 2 жыл бұрын
ਬਾਈ ਬੱਬੂ ਮਾਨ ਨੂੰ ਬੇਨਤੀ ਹੈ ਕਿ ਬਾਈ ਦੀ ਮੱਦਦ ਜ਼ਰੂਰ ਕਰੋ
@manicakaushal3674
@manicakaushal3674 2 жыл бұрын
V r proud of babbu maaan ji
@Waheguru-ty5hc
@Waheguru-ty5hc 2 жыл бұрын
Same👍
@manicakaushal3674
@manicakaushal3674 2 жыл бұрын
@@Waheguru-ty5hc his voice is also v sweet and nice.
@Jodha_hoshiarpuria
@Jodha_hoshiarpuria 2 жыл бұрын
Babbu mann ustad
@eltonymontana9975
@eltonymontana9975 2 жыл бұрын
Thx sis ji
@Waheguru-ty5hc
@Waheguru-ty5hc 2 жыл бұрын
@@manicakaushal3674 yes he is legend FOREVER💪
@GurpreetSingh-oc9hq
@GurpreetSingh-oc9hq Жыл бұрын
ਬਾਈ ਮਨਦੀਪ ਦਾ ਵੀ ਧੰਨਵਾਦ ਜਿਸ ਨੇ ਇਸ ਵੀਰ ਦੀ ਫੋਟੋ ਵੈਰਲ ਕੀਤੀ ਤਾ ਇਸ ਵੀਰ ਦਾ ਮਾਨ ਸਾਹਿਬ ਨੂੰ ਪਤਾ ਲੱਗਿਆ ਤੇ ਇਸ ਵੀਰ ਤੇ ਵਾਹਿਗੁਰੂ ਜੀ ਮੇਹਰ ਕਰਨ rmb tv ਦਾ ਵੀ ਧੰਨਵਾਦ
@jassmall2697
@jassmall2697 2 жыл бұрын
bai teri mehnat nu salaam aa..luv u..
@sukhwantsidhu7281
@sukhwantsidhu7281 2 жыл бұрын
ਵਾਹਿਗੁਰੂ ਜੀ
@volcanom1183
@volcanom1183 2 жыл бұрын
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ।।
@rabbybudhlada714
@rabbybudhlada714 2 жыл бұрын
Hosla rakh bai waheguru mehar ਕਰੂਗਾ 🙏🙏🙏🙏🙏🙏
@satnamshergill5578
@satnamshergill5578 2 жыл бұрын
Bai g salute aa.... Interview vale bai ne v nal khadd k lyii interview ❤️
@rajusingh-iq1ce
@rajusingh-iq1ce 2 жыл бұрын
ਸਲਾਮ ਵੀਰ ਪਰਮਤਮਾ ਤਰਕੀ ਬਕਸੇ ਵੀਰ ਨੂੰ 🙏🙏
@SanjeevKumar-tg7ns
@SanjeevKumar-tg7ns 2 жыл бұрын
ਬੱਬੂ ਮਾਨ ਵਾਈ ਦਾ ਨਾਮ ਇਸਲਈ ਲਿਆ ਗਿਆ SYL ਗਾਣੇ ਵਿਚ,,ਕਿਉ ਕਿ ਇਹ ਗੰਦੀ ਸਿਆਸਤ ਚੰਗੇ ਬੰਦਿਆ ਜਿਊਣ ਨਹੀਂ ਦੇਣਾ ਚਾਹੁੰਦੀ।।। ਇਕ ਵਾਰ ਸੋਚ ਕੇ ਦੇਖੋ ਪਹਿਲੇ ਦੀਪ ਸਿੱਧੂ,,,ਫਿਰ ਸਿੱਧੂ moosewala ਵੀਰ।।। ਹੁਣ ਜਾਣਬੁੱਝ ਕੇ Target ਕੀਤਾ ਗਿਆ ਬੱਬੂ ਮਾਨ ਨੂੰ ਗਾਣੇ ਵਿੱਚ।। ਓਹ ਵੀਰੋ ਸੰਭਲ ਜਾਓ ਸਾਵਧਾਨ ਹੋਣ ਦਾ ਟਾਈਮ ਹੈ ,,ਕੀਤੇ ਏ ਹੀਰਾ ਵੀ ਹਥੋ ਨਾ ਗਵਾ ਲੈਣਾ।।। ਬਾਕੀ ਪਰਮਾਤਮਾ ਹੀ ਭਲੀ ਕਰੇ ਸਭ ਤੇ ।।।🙏🙏🙏🙏🙏
@karmjeetaulakh7039
@karmjeetaulakh7039 2 жыл бұрын
ਸੱਚੀ ਗੱਲ ਹੈ
@SanjeevKumar-tg7ns
@SanjeevKumar-tg7ns 2 жыл бұрын
@@karmjeetaulakh7039 ਵੀਰੇ,, ਪਰ ਭੇਡਾਂ ਨੂੰ ਕੌਣ ਸਮਝਾਵੇ,,,, ਕਦੋਂ ਅਕਲ ਆਉ ਇਹਨਾਂ ਨੂੰ
@vallysingh1668
@vallysingh1668 2 жыл бұрын
ਵਾਹਿਗੁਰੂ
@gillphotography6068
@gillphotography6068 2 жыл бұрын
🙏🙏🙏🙏ਉਸਤਾਦ ਰੱਬ ਦਾ ਰੂਪ ਆ 🙏🙏🙏
@gurvindersidhu4396
@gurvindersidhu4396 2 жыл бұрын
ਸਲਾਮ ਆਂ ਵੀਰ ਜੀ ਤੁਹਾਡੇ ਜਜ਼ਬੇ ਨੂੰ। ਅਪਾਹਿਜ ਸੋਚ ਹੁੰਦੀ ਸਰੀਰ ਨਹੀਂ। 🙏
@GurmeetSingh-vy1hv
@GurmeetSingh-vy1hv 2 жыл бұрын
ਗਰੀਬ ਦੀ ਮਦਦ ਕਰਨ ਲਈ ਕਿਹਾ ਕੋਰੋ ਜੀ ਮੇਹਰ ਕਰਨ ਵਹਿਗੁਰੂ ਵਹਿਗੁਰੂ ਮੇਹਰ ਕਰਨ
@ਮਲਕੀਤਚੁੰਬਰ-ਫ4ਣ
@ਮਲਕੀਤਚੁੰਬਰ-ਫ4ਣ 2 жыл бұрын
kzbin.info/www/bejne/h6LCqYOMnMuCmcU
@mramanbuttar4734
@mramanbuttar4734 2 жыл бұрын
All tym Respect🙏 fr legend babbu maan ji👌 who stands always with poor peoples frm starting
@ashokathwal3833
@ashokathwal3833 2 жыл бұрын
ਬਹੁਤ ਵਧੀਆ ਵੀਰ ਜੀ ਰੱਬ ਮੇਹਰ ਕਰੇ ਸਬ ਤੇ 🙏 🙏
@SonaSingh-wu3tr
@SonaSingh-wu3tr 2 жыл бұрын
Waheguru ji 🙏🏻🙏🏻🙏🏻🙏🏻
@ONLYSIDHUBAHI
@ONLYSIDHUBAHI 2 жыл бұрын
ਵਾਹਿਗੁਰੂ ਮੇਹਨਤ ਦਾ ਫ਼ਲ ਦੇਵੇ
@tarsemsagar6853
@tarsemsagar6853 2 жыл бұрын
This is how the real issues are brought on the fore front.salute to the reporter also
@satvirsingh4836
@satvirsingh4836 2 жыл бұрын
ਵਾਹਿਗੁਰੂ ਇਸ ਵੀਰ ਤੇ ਮੇਹਰ ਕਰੇ ਤੁਦਰੁਸਤੀ ਬਖਸ਼ੇ
@SukhdevSingh-vf5yh
@SukhdevSingh-vf5yh 2 жыл бұрын
Waheguru ji 🙏🙏🙏🙏🙏
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਮਿਹਨਤੀ ਬੰਦਾ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
@kaursimran5326
@kaursimran5326 2 жыл бұрын
Mnu tan bhut dukh hoya vir di story sunke waheguru sab nu tandrusti bakshe
@ajaypal7485
@ajaypal7485 2 жыл бұрын
Chrdikala bakshi Veer nu
Cat mode and a glass of water #family #humor #fun
00:22
Kotiki_Z
Рет қаралды 32 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Beat Ronaldo, Win $1,000,000
22:45
MrBeast
Рет қаралды 154 МЛН
Cat mode and a glass of water #family #humor #fun
00:22
Kotiki_Z
Рет қаралды 32 МЛН