Babbu Maan : Dhuan | Latest Punjabi Song 2021 | Social Track

  Рет қаралды 5,171,614

Babbu Maan

Babbu Maan

Күн бұрын

Пікірлер: 131 000
@ਬਾਠਸਾਬਬਾਠਸਾਬ
@ਬਾਠਸਾਬਬਾਠਸਾਬ 3 жыл бұрын
ਗ਼ਦਰੀ ਬਾਬਿਆਂ ਵਾਰੇ ਦੱਸਣ ਲਈ ਧੰਨਵਾਦ ਕੱਲ੍ਹ ਪੜੀਆਂ ਸੀ ਬਾਬਿਆਂ ਵਾਰੇ
@HardevSingh-tr8pi
@HardevSingh-tr8pi 3 жыл бұрын
ਯਾਰ ਮਾਨਾ ਸਾਰੇ trending ਗੀਤ ਸੁਣ ਲਏ , ਪਰ ਸਕੂਨ ਤੇ ਸਵਾਦ ਐਥੇ ਆ ਕਿ ਮੁੱਕਿਆ। ਯਾਰ ਲਵ ਯੂ ਦਿਲੋਂ❤️
@sonylohtia2087
@sonylohtia2087 3 жыл бұрын
ਮੈਂ ਸਿਕਊਰਟੀ ਦੀ ਨੋਕਰੀ ਕਰਦਾ ਸਵੇਰੇ 8ਵਜੇ ਤੋ ਰਾਤ ਦੇ 8ਵਜੇ ਤੱਕ ਮੇਰੇ ਫੋਨ ਤੇ ਬੱਬੂ ਮਾਨ ਹੀ ਚੱਲਦਾ ਹਰ ਰੋਜ਼ 💪💪💪❤❤❤❤ਲਵ ਯੂ ਮਾਨ ਬਾਈ
@jagdeepsingh5666
@jagdeepsingh5666 3 жыл бұрын
ਬਾਰਾਂ ਘੰਟੇ ਡਿਊਟੀ ,, ਖੁਸ਼ ਰਿਹੇ ਯਾਰਾਂ ❤️
@Prince-je9hn
@Prince-je9hn 3 жыл бұрын
Suscribe babbumaan channel KZbin or Spotify insta buy original song nd ik khas gl k babbu nu pyar krn wale kde v koi v halat hoye oh bhed moose di channel Te Nhi jana tuci ohdi promotion kr dine A controversy oh jan k krda fir song released krda tuci sab ja aam log dekhde ja sochde k pta ni ki hou controversy hoyi c bhedu de channel Te jande aa oh khach nu fame milda 2 4 di. Lyi eve ohda song ni chlda ..babbu da nam lye bina bhedu moose da song ni chlda
@user-lu3ri5fp8q
@user-lu3ri5fp8q 3 жыл бұрын
OK
@shindachahal1829
@shindachahal1829 3 жыл бұрын
Ok
@sonylohtia2087
@sonylohtia2087 3 жыл бұрын
@@jagdeepsingh5666 hnji
@imyaskhan6414
@imyaskhan6414 3 жыл бұрын
ਵਿਆਹ ਜਿੰਨਾਂ ਚਾਅ ਹੁੰਦਾ ਬੱਬੂ ਮਾਨ ਸਾਬ ਦੇ ਗਾਣੇ ਦਾ..😘💪😊
@PBG352
@PBG352 3 жыл бұрын
Bhai maan saab to maan saab
@jitendersangwan5925
@jitendersangwan5925 3 жыл бұрын
@harshitgoyal637
@harshitgoyal637 3 жыл бұрын
Right Vere
@sanjaybhardwaj911
@sanjaybhardwaj911 3 жыл бұрын
ਲੋਕ ਕਹਿੰਦੇ ਕਿ ਗਾਇਕਾ ਪਿੱਛੇ ਨਾ ਲੜਿਆ ਕਰੋ ਇਸ ਸ਼ਖਸੀਅਤ ਲਈ ਕਿਉਂ ਨਾ ਲੜੀਏ ਜਿਹੜਾ ਹਰ ਵਾਰ ਪੱਖ ਪੂਰਦਾ ਪੰਜਾਬ ਦਾ❤️
@arshgill7608
@arshgill7608 3 жыл бұрын
Well said bai
@harrydhindsa348
@harrydhindsa348 3 жыл бұрын
sahi gal ae veer ji
@jotisingh7729
@jotisingh7729 3 жыл бұрын
Shi aa by
@jotisingh7729
@jotisingh7729 3 жыл бұрын
I sporte mann sahab
@sanddeepkumar5078
@sanddeepkumar5078 3 жыл бұрын
@@jotisingh7729 sahi gal💯💯💯💯💯
@AmrikSingh-mz4cg
@AmrikSingh-mz4cg 3 жыл бұрын
ਚੜਕੇ ਪਹਾੜ ਉਤੇ ਨੱਚਦਾ , ਅੰਬਰਾ ਨੂੰ ਹਥ ਲਾਉਣਾ ਲੋਚਦਾ ... ਰੌਟੀ ਜੌਗੀ ਪਿੰਡ ਏ ਜਮੀਨ ਬਾਈ , ਬੁਹਤਾ ਪੰਜਾਬ ਵਾਰੇ ਸੌਚਦਾ....👌👌👌👌👌
@shubhamattri14021
@shubhamattri14021 10 ай бұрын
@LOVESTATUSZ1
@LOVESTATUSZ1 3 жыл бұрын
ਸ਼ੁਕਰ ਆ ਰੱਬ ਦਾ ਕੋਈ ਸਿੰਗਰ ਤਾਂ ਚੱਜਦਾ ਹੇਗਾ ਪੰਜਾਬ ਵਿੱਚ ਮਾਨ ਤੇ ਮਾਣ ਆ ਪੁਰਾ 💓💓💓
@i_jazbaati1916
@i_jazbaati1916 3 жыл бұрын
Sahi keha bai
@karanaujla2388
@karanaujla2388 3 жыл бұрын
ਸ਼ਿੰਗਰ ਨਹੀ ਬਾਈ ਸਿੰਗਰ ਹੁੰਦਾ 😂😂😂😂😂
@LOVESTATUSZ1
@LOVESTATUSZ1 3 жыл бұрын
karan aujla sorry bai😅
@anupreetkaur1533
@anupreetkaur1533 3 жыл бұрын
Good thought
@barusingh6871
@barusingh6871 3 жыл бұрын
ਤੁਹਾਡੇ ਭਾਅ ਦਾ ਗਾਣਾ ਏ🎶🎶🎶 ਮੇਰੇ ਭਾਅ ਦਰਦ ਮਿੱਤਰੋ ਏ🥺🥺🥺 ਮਾਨ ਬੇਇਮਾਨ 🤗
@HardevSingh-tr8pi
@HardevSingh-tr8pi 3 жыл бұрын
ਆਹੀ ਗੱਲਾਂ ਕਰਕੇ ਜੱਟਾ ਤੈਨੂੰ ਸੁਣਦੇ ਆ ਤੇ ਦਿਲੋਂ ਪਿਆਰ ਕਰਦੇ ਆ ❤️❤️। ਕੋਈ 25 ਗੀਤਾਂ ਦੀ ਐਲਬਮ ਕਰ ਰਿਹਾ ਕੋਈ 30 ਦੀ , ਜੱਟ ਨੇ ਇੱਕ ਸੌਂਗ ਹੀ 30 ਦੇ ਬਰਾਬਰ ਕਡ ਦਿੱਤਾ। ਲਵ ਯੂ ❤️
@bemaan
@bemaan 3 жыл бұрын
Right veer 🤗
@dailypunjabupdate3478
@dailypunjabupdate3478 3 жыл бұрын
22 ਦੀ ਕਲਮ ਦਾ ਕੋਈ ਤੋੜ ਨਹੀ ਕੌਣ ਕੌਣ ਸਹਿਮਤ ਆ 22 ਦੇ ਫੈਨ ਆਪਣੇ ਚੈਨਲ ਨੂੰ ਵੀ ਸਪੋਰਟ ਕਰਦੋ ਉਸਤਾਦ ਜੀ ਕਰਕੇ ਹੀ ਸਾਡਾ ਤੋਰੀ ਫੁਲਕਾ ਚਲਦਾ
@mrlover5310
@mrlover5310 3 жыл бұрын
ਹੈਲੋ bro+sis ਮੈ ਪੰਜਾਬ ਹੁਸ਼ਿਆਰਪੁਰ ਤੋ ਹਾ ਅਸੀ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਤੇ ਨਾਲ ਖੜੇ ਰਹਾਂਗੇ 🙏
@prabhjotsinghsingh6906
@prabhjotsinghsingh6906 3 жыл бұрын
ਕੋਈ ਤੋੜ ਨੀ ਉਸਤਾਦ ਬੱਬੂ ਮਾਨ ਦਾ। ਜਿਹੜਾ ਇਸ ਕਮੈਂਟ ਨੂੰ ਪੜ ਰਿਹਾ ਹੈ ਪਰਮਾਤਮਾ ਕਰੇ ੳਹਨਾਂ ਦੇ ਮਾਂ ਬਾਪ ਦੀ ਲੰਮੀ ਉਮਰ ਕਰੇ 😌😌😌😌😌☺️☺️☺️☺️☺️☺️☺️☺️☺️☺️
@GurdeepSingh-ye2zs
@GurdeepSingh-ye2zs 3 жыл бұрын
ਕਿਸਾਨਾਂ ਨੂੰ ਸਮਰਪਿਤ ਗੀਤ waheguru ਚੜਦੀ ਕਲਾ ਵਿਚ ਰਖੇ ਮਾਨ ਸਾਹਬ ਨੂੰ
@manviraulakh3847
@manviraulakh3847 3 жыл бұрын
ਬੱਬੂ ਮਾਨ ਦਾ ਹਰ ਇਕ ਗਾਣਾ ਦਿਲ ਨੂੰ ਮੋਹ ਲੈਂਦਾ, ਉਏ ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਂਦਾ,❤️❤️❤️👇👇
@OfficialPunjabiindustry
@OfficialPunjabiindustry 3 жыл бұрын
ਨਾਲ ਗਰੀਬਾਂ ਦੇ ਮਾਨਾ ਕੋਈ ਵਿਰਲਾ ਖੜਦਾ ਐ 🙌 ਬਾਕੀ ਜਦੋਂ ਦਾ ਗੀਤ ਆਇਆ ਰਪੀਟ ਤੇ ਚੱਲ ਰਿਹਾ ਅਸਤਾਦ ਜੀ ❤️ ਤਰੀਫ ਲਈ ਸ਼ਬਦ ਨਹੀਂ
@ustaad0075
@ustaad0075 3 жыл бұрын
Sare Kattad Fans thiyan do - Twitter te trend karwauna a #Dhuan #BabbuMaan , ehh dowe hashtag use kro sare ajjo Ta jo National Media tak jawe gal #kisaanmajdoorektazindabad
@OfficialPunjabiindustry
@OfficialPunjabiindustry 3 жыл бұрын
@Auto Shop love u bro ❤ thanx for support me 😁
@naveenwadhwa4511
@naveenwadhwa4511 3 жыл бұрын
Sadiya baad ਆਉਂਦੇ ਨੇ ਇਹੋ ਜਿਹੇ ਇਨਸਾਨ ...Bss lambi umar lyi dua karo Bai Baabu Maan di...Waheguru Uamr lambi kare Mere veer di...Rona aa janda ganeya ch sach sunke....love u Bai..
@ਬਾਠਸਾਬਬਾਠਸਾਬ
@ਬਾਠਸਾਬਬਾਠਸਾਬ 3 жыл бұрын
ਬੱਬੂ ਬਾਈ ਤੇ ਕਰਨ ਔਜਲੇ ਨੂੰ ਦਿੱਲੋ ਸਪੋਟ ਏ ਮਾਨਾ ਤੇਰੀ ਕਲਮ ਨੂੰ ਸ਼ਲਾਮ ਕਰਦੇ ਹਾਂ
@ustaad0075
@ustaad0075 3 жыл бұрын
ethe bai bas maan di gal hi chalni a...aujla apni jagah thik hai par ethe maan hi chalne evergreen
@JaswinderSingh-jd9bd
@JaswinderSingh-jd9bd 3 жыл бұрын
ਗੁਰੂ ਸਾਹਿਬ ਕਰਕੇ ਇਸ ਗੀਤ ਬਹੁਤ ਵਧੀਆ ਨਤੀਜੇ ਹਾਸਲ ਦਿਲ ਤੋਂ ਪਿਆਰ ਕਰਨ ਵਾਲਾ ਮਾਨ ਨੂੰ
@gurlalgill3669
@gurlalgill3669 3 жыл бұрын
ਗੀਤਾਂ ਵਿੱਚ ਦੂਜੇ ਕਲਾਕਾਰਾਂ ਨੂੰ ਰਿਪਲਾਈ ਦੇਣੀ ਤਾਂ ਬਹੁਤ ਸੌਖੀ ਆ ਪਰ ਇਸ ਤਰਾਂ ਸਰਕਾਰ ਦੇ ਵਿਰੁੱਧ ਗੀਤ ਕੋਈ ਜਿਗਰੇ ਵਾਲ਼ਾ ਬੰਦਾ ਹੀ ਗਾ ਸਕਦੈ
@bemaan
@bemaan 3 жыл бұрын
Sahi gal bro 😀
@jodhsingh8570
@jodhsingh8570 3 жыл бұрын
U Right veer g
@paramjitsinghpammy
@paramjitsinghpammy 2 жыл бұрын
ਬਾਈ ਜੀ ਇਹ ਗੱਲ ਕੋਇ ਪੁਛਣ ਵਾਲੀ ਨਹੀਂ ਹੈ ਬਾਈ ਜੀ ਨੂੰ ਤਾਂ ਪਿਆਰ ਉਸ ਦਿਨ ਤੋਂ ਹੀ ਕਰਦੇ ਹਾਂ ਜਿਸ ਦਿਨ ਤੋਂ ਬਾਈ ਦਾ ਗੀਤ ਆਅ ਸੀ ਪਿੰਡ ਪੇਰਾ ਲਗਦਾ ਬਾਈ I love you so so much 😍😍😍
@lovepreetharry2130
@lovepreetharry2130 3 жыл бұрын
ਸੱਚ ਲਿਖਦਾ ਤੇ ਸੱਚ ਗਾਉਂਦਾ ਹੈ ਤਾਹੀਂ ਬੱਬੂ ਮਾਨ ਸਾਨੂੰ ਭਾਉਂਦਾ ਹੈ ❤️🙏
@punjabsingh6465
@punjabsingh6465 3 жыл бұрын
Ryt bro
@Gursaini0007
@Gursaini0007 3 жыл бұрын
Great
@baljeetsingh3697
@baljeetsingh3697 Жыл бұрын
ਕਿਸਾਨ ਬਿਨਾ ਦਾਣੇ ਨਹੀ.. ਬੱਬੂ ਮਾਨ ਬਿਨਾ ਗਾਣੇ ਨਹੀ... love you Mann sabb Zindabad ❤
@lakhwindersingh-mn5yf
@lakhwindersingh-mn5yf Жыл бұрын
ਅੱਤ ਮਾਨ ਸਾਬ
@manviraulakh3847
@manviraulakh3847 3 жыл бұрын
ਪੱਗ ਜਿਹਾ ਦੁਨਿਆ ਤੇ ਤਾਜ ਕੋਈ ਨਾ ਰਾਜੇ ਰਣਜੀਤ ਜਿਹਾ ਰਾਜ ਕੋਈ ਨਾ ਬਾਈ ਬੱਬੂਮਾਨ ਵਰਗਾ ਕਲਾਕਾਰ ਕੋਈ ਨਾ
@MehtabsinghSandhu-q4j
@MehtabsinghSandhu-q4j Ай бұрын
😊😅⁰😊😅to do oʻ
@kaurtv7626
@kaurtv7626 3 жыл бұрын
💝 ਨਾਲ ਗਰੀਬਾਂ ਦੇ ਕੋਈ ਮਾਨਾ ਵਿਰਲਾ ਖੜਦਾ ਐ ✍️ ਬੇਈਮਾਨ ❤️
@akaalmotorshappysingh4290
@akaalmotorshappysingh4290 3 жыл бұрын
Hj
@artwfun
@artwfun 3 жыл бұрын
❤️❤️❤️
@MukeshKumar-cd7um
@MukeshKumar-cd7um 3 жыл бұрын
Ryt
@stylegang9066
@stylegang9066 3 жыл бұрын
kzbin.info/www/bejne/pJiZi3qhZtJnkK8❣️☺️
@MukeshKumar-cd7um
@MukeshKumar-cd7um 3 жыл бұрын
@@stylegang9066 hii
@guriajrawat5767
@guriajrawat5767 2 жыл бұрын
ਝੜੀਆਂ ਦੇ ਵਿੱਚ ਰੋ ਲਿਆ ਕਰ ਉਏ ਅਨਪੜ੍ਹ ਬੇਈਮਾਨਾਂ”” ਖ਼ਬਰ ਨਾ ਹੋ ਜਾਏ ਪਾਗ਼ਲ ਸ਼ਾਇਰ ਆਖੁ ਫੇਰ ਜਮਾਨਾਂ”” ਕੱਲਮ-ਕੱਲਾ””🎧❤️‍🔥🌧️ Babbu Maan
@happypurbakotkapura7587
@happypurbakotkapura7587 3 жыл бұрын
ਲੱਲੀ ਛੱਲੀ ਕਿੱਥੇ ਤੇਰੀ ਰੀਸ ਕਰਲੂ ਜਦੋਂ ਤਕ ਸਾਹ ਚਲਦੇ ਆ ਜੱਟਾ ਤੈਨੂੰ ਹੀ ਸੁਣਾਂਗੇ love you maan sahab
@chankeybali
@chankeybali 3 жыл бұрын
Jitne marzi dislike karo hone wala kuch nahi ... Sada Ustaad No.1 hai ...luv u ustaad ji
@mehakgoraya302
@mehakgoraya302 2 жыл бұрын
ਪਹਿਲਾ ਕਲਾਕਾਰ ਆ ਦੁਨੀਆ ਦਾ ਮਾਨ ਸਾਬ੍ਹ ਜੋ ਸੱਚ ਬੋਲਣ ਦਾ ਦਮ ਰੱਖਦਾ ਜਿਉ ਮਾਨਾ ❤️❤️❤️
@Dyal22-m3q
@Dyal22-m3q 11 ай бұрын
ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾਅ ਦਿੱਤੇ✍️
@pithowala4720
@pithowala4720 3 жыл бұрын
ਐਵੀਂ ਸਾਲੇ ਓ ਜੋ ਓ ਜੋ ਕਰੀ ਜਾਨਗੇ ਉਸਤਾਦ ਸੁਣ ਕੇ ਦੇਖੋ ਨਿਕਲਦਾ ਨਾ ਇਕ-ਇਕ ਗੱਲ ਦਾ ਅਰਥ❤️❤️❤️❤️❤️❤️❤️
@gurjeetbagri9692
@gurjeetbagri9692 3 жыл бұрын
Shi gl aa veer tuhadi
@ginnibai870
@ginnibai870 3 жыл бұрын
❤❤Kon kon maan saab da katad fan aa ethe😜😜 🔥Only BABBU MAAN🔥 👇
@swadeshdarshan9678
@swadeshdarshan9678 3 жыл бұрын
🤘
@mandeepmandeep9352
@mandeepmandeep9352 3 жыл бұрын
ਮਾਨ ਤੇ ਮਾਨ ਏ ਗੀਤਾਂ ਵਿਚ ਪੋਂਦਾ ਜਾਨ ਏ ਕਿਸਾਨਾਂ ਦੀ ਸ਼ਾਨ ਏ ਪੰਜਾਬ ਨੂੰ ਮਾਨ ਉੱਤੇ ਪੂਰਾ ਮਾਣ ਏ 💯
@Neetadriver
@Neetadriver Жыл бұрын
ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਜਿਉਂਦਾ ਵਸਦਾ ਰਹਿ ਜੱਟਾ ਮੇਰੀ ਵੀ ਉਮਰ ਲੱਗ ਜਾਵੇ ਆਪ ਜੀ ਨੂੰ love you maan saab ji❤️❤️❤️❤️❤️❤️❤️❤️❤️❤️🙏🙏🙏🙏🙏
@jasssandhu8585
@jasssandhu8585 3 жыл бұрын
ਗਾਉਣਾ ਤੇ ਸਭ ਜਾਣਦੇ ਆ ਪਰ ਗਾਉਂਦਾ ਨਾ ਕੋਈ ਬੱਬੂ ਮਾਨ ਵਰਗਾ ਉਹ ਗਾਣੇ ਲਿਖਣਾ ਤਾਂ ਸਭ ਜਾਣਦੇ ਪਰ ਗਾਣਾ ਲਿੱਖਦਾ ਦਾ ਨਾਂ ਕੋਈ ਬੱਬੂ ਮਾਨ ਵਰਗਾ Love you so much ਉਸਤਾਦ ਜੀ
@laadibadgal5842
@laadibadgal5842 3 жыл бұрын
L y Maan Saab
@laddimaan81
@laddimaan81 3 жыл бұрын
ਅੱਜ ਕੱਲ ਦੇ ਜਵਾਕ ਕਿਥੇ ਸਮਜ ਲੈਣ ਗੇ ਮਾਨਾ ਤੇਰੀ ਡੁਗੀ ਲਿਖਤ ਨੂੰ ❤️ only on babbu maan
@AmandeepSingh-qm3ld
@AmandeepSingh-qm3ld 3 жыл бұрын
4 days hoge tah v trending te chlda bina parmotion to eh hundi a klakari jisnu kde v lod nhi kise sath d 👌👌👌👌 thoko like maan fans
@gurjantsingh3079
@gurjantsingh3079 3 жыл бұрын
❤️❤️❤️
@ruvalnk
@ruvalnk 11 ай бұрын
ਬੱਬੂ ਮਾਨ ਸਾਬ ਜੀ ਦੀ ਉਮਰ ਲੋਕ ਗੀਤ ਜਿੰਨੀ ਹੋਵੇ ❤😊
@jayeyefilms
@jayeyefilms 3 жыл бұрын
97 ਤੋਂ ਗਾਣੇ ਜਿਹਦੇ ਬੱਚੇ ਬੱਚੇ ਦੀ ਜੁਬਾਨ ਤੇ ਅਸੀ ਹੇਟਰ ਨੀ ਕਿਸੇ ਦੇ ਬਸ ਫੈਨ ਬੱਬੂ ਬਾਈ ਦੇ ❤ਲੁਵ ਜੂ ਬਾਈ ਜੀ
@gutumverma5020
@gutumverma5020 2 жыл бұрын
Love ❤️ you maan shab
@pardeepsandhi182
@pardeepsandhi182 3 жыл бұрын
ਏਹੀ ਗੱਲਾਂ ਕਰਕੇ ਤਾਂ ਤੇਰੇ ਕੱਟੜ ਫੈਨ ਆ❤️❤️❤️👍👍🔥🔥
@jaggibai9726
@jaggibai9726 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@pardeepsandhi182
@pardeepsandhi182 3 жыл бұрын
@@jaggibai9726 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@luckylidder1337
@luckylidder1337 3 жыл бұрын
ਗੱਲ ਉਹੀ ਕਰੀਏ ਜਿਹਦੇ ਚ ਕੋਈ ਤਰਕ ਐ,, ਮਸ਼ਹੂਰ ਤੇ ਮਹਾਨ ਚ ਬਹੁਤ ਫ਼ਰਕ ਐ,,
@gouravchumber2099
@gouravchumber2099 3 жыл бұрын
ਇਹ ਗੀਤ ਹੁੰਦੇ ਨੇ real tay ਇਸ ਤਰਾਂ ਦੇ ਗੀਤਾ ਨੂੰ ਪੂਰੀ support kriya ਕਰੋ ਯਰ ਬਾਕੀ ਇਹ ਗੀਤ ਨਾਲ ਪਤਾ ਲਗ ਜਾਂਦਾ ਆ ਕੀ ਮਾਨ ਸਾਬ ਕਿਸਾਨਾਂ ਬਾਰੇ ਕਿੰਨਾ ਸੋਚਦੇ ਆ 💗
@akashdeephans8656
@akashdeephans8656 3 жыл бұрын
ਸਰਕਾਰਾਂ ਨਾਲ ਮੱਥਾ ਲਾਉਣਾ ਕੋਈ ਸੋਖੀ ਗੱਲ ਨਹੀਂ ,, ਮਾਨ ਆ ਤੇਰੇ ਮਾਨਾ 👌🏻💪🏻🚩💪🏻
@gurigaming7594
@gurigaming7594 3 жыл бұрын
ਕਿਹੜਾ ਕਿਹੜਾ ਬੱਬੂ ਦੇ ਗਾਣਿਆਂ ਤੋਂ ਪਹਲਾਂ ਬੱਬੂ ਬਾਈ ਦੀ ਸੋਚ ਦਾ ਫ਼ੈਨ ਆ 😘😘😘😘😘😘
@akshaygill8691
@akshaygill8691 3 жыл бұрын
Sare hi aa bro ese li ta apa katad fan khonde aa
@mintusingla7666
@mintusingla7666 3 жыл бұрын
Big fan
@bindajatt5749
@bindajatt5749 3 жыл бұрын
Bai g maan de har ik gaane ch v kuch sikhan nu hi milda aa
@simransidhuproduction
@simransidhuproduction 3 жыл бұрын
🙏🙏🙏❤❤ Ha hage aa
@Prince-je9hn
@Prince-je9hn 3 жыл бұрын
Original buy kro Te Spotify Te v suno share kro yr
@Mahalvlogs0
@Mahalvlogs0 3 жыл бұрын
ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏
@ravipassi5312
@ravipassi5312 3 жыл бұрын
Thks sister ji shi gl a sabse rehn thuade vi
@jaggibai9726
@jaggibai9726 3 жыл бұрын
ਵਾਹ
@puneetmehmi2063
@puneetmehmi2063 3 жыл бұрын
Tuhade mom dad di v lamci ummrr hove sister 🙏🏻
@sahidbabajiwansingh5485
@sahidbabajiwansingh5485 3 жыл бұрын
🙏
@yugrajsingh2839
@yugrajsingh2839 3 жыл бұрын
🙏🙏🙏
@RupinderSingh-gj1xf
@RupinderSingh-gj1xf Ай бұрын
ਸੱਚ ਹੀ ਲਿਖਦਾ ਬਈਮਾਨ ਸੱਚ ਹੀ ਲਿਖਣਾਂ 2025ਵਿੱਚ❤
@nishans1713
@nishans1713 3 жыл бұрын
ਪਰਮਾਤਮਾ ਬੱਬੂ ਮਾਨ ਬਾਈ ਦੀ ਉਮਰ ਲੰਮੀ ਕਰੇ
@gurmeet643
@gurmeet643 3 жыл бұрын
ਹਰ ਜੁਆਕ ਗੀਤਾਂ ਚ ਬਦਮਾਸ਼ੀ ਕਰਦਾ ਏ,, ਸਰਕਾਰਾਂ ਅੱਗੇ ਤਾਂ ਬੱਸ USTAD BABBU MAAN ਈ ਖੜ੍ਹਦਾ ਏ ✍🏻ਬੇਈਮਾਨ 😊😊🙏🏻
@Prince-je9hn
@Prince-je9hn 3 жыл бұрын
Chibe muh ala hun fail ho gya loka nu smjh aa gyi k ehda km chgl da ehi k controversy kro song released kro eve ta koi sunda ni khach nu ..maan fan ignor kr. Do bhed nu jma hi sun na hi Nhi khach nu j tuci ohde channel Te jande o swaad lende o jan jan fir ohda fayda hunda hun flop hoya piya hun fir na tuci ohnu sun n lg jayeo
@Prince-je9hn
@Prince-je9hn 3 жыл бұрын
Ignor kro bhedu moose nu jma oh fail j tuci promotion krde o jan kr ohdi oh controversy krda apa ohnu dekhn lg jane fir fame milda ohnu
@gurmeet643
@gurmeet643 3 жыл бұрын
@@Prince-je9hn hn y
@struggleryaar4569
@struggleryaar4569 3 жыл бұрын
@@Prince-je9hn sakalo ਕਿੱਸੇ ਨੂੰ ਨੀ jaaz krna chaida song suno nazare levo na babbu maan ne ਖਾਣੇ ਨੂੰ ਦੇਣਾ ਨਾ ਮੂਸੇ ਵਾਲੇ Ina nu ta EA v ni pta ke tu kon Main Kon ena sirf gana te paisa kamona buss koi v hove All singar Song suno buss
@mrjattana13
@mrjattana13 3 жыл бұрын
ਇਹੋ ਜਿਹਾ ਸਿਰਫ ਮਾਨ ਹੀ ਲਿੱਖ ਅਤੇ ਗਾ ਸਕਦਾ। ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🙏🙏
@gurinderpreetsingh712
@gurinderpreetsingh712 3 жыл бұрын
Veer round up spreh di gal kri ja rond fair di gal kiti dso maan saahb ne ki keha aa
@athwal547
@athwal547 3 жыл бұрын
@@gurinderpreetsingh712 ravan pookhn di gl kiti aa
@Imsattabajheri
@Imsattabajheri 3 жыл бұрын
@@gurinderpreetsingh712 🤷‍♂🤷‍♂🤷‍♂
@gurinderpreetsingh712
@gurinderpreetsingh712 3 жыл бұрын
@@athwal547 main fer galt sunn reha raavn keh reha 22
@harwinderkaur1355
@harwinderkaur1355 3 жыл бұрын
Kisan majdoor ekta zindabad
@gauravsaraan
@gauravsaraan 3 жыл бұрын
ਪਹਿ ਗਿਆ ਏ ਪਰਛਾਵਾਂ ਮਿੱਤਰੋਂ ਰਾਹੁ ਕੇਤੂ ਦਾ । ਇਥੇ ਹਰ ਕੋਈ ਚਮਚਾ ਮਿੱਤਰੋਂ ਜੇਤੂ ਦਾ । 👌🏼✍🏼 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🏼🌾 ਅੱਜ ਬਲਾਚੌਰ ਚ ਮੇਲਾ 😎🏹
@Harmandeep-wn6dp
@Harmandeep-wn6dp Жыл бұрын
@AdabPunjabiMedia
@AdabPunjabiMedia 3 жыл бұрын
ਮਾਨ ਸਾਬ੍ਹ ਦੀ ਸੋਚ ਨੂੰ ਕੋਣ-ਕੋਣ ਸਲਾਮ ਕਰਦਾ like ਕਰਕੇ ਦੱਸੋ !
@RaghuSharma-dt2gq
@RaghuSharma-dt2gq 8 ай бұрын
Jai ho babu maan ji
@jassbhairupajass7712
@jassbhairupajass7712 3 жыл бұрын
ਕੱਦੂ ਕਰਨ ਚੱਲਾ ਆਹੀ ਗੀਤ ਚੱਲਣਾ ਉਸਤਾਦ ਜੀ ਦਾ ਸ਼ਾਮ ਤੱਕ ਜ਼ਿਉਦਾ ਰਹਿ ਮਾਨਾ ਲਵ ਯੂ ਬਾਈ 🥰😘
@ishanthakur728
@ishanthakur728 3 жыл бұрын
Babbu Maan ❤️ Karan Aujla ❤️
@HappySingh-ge9ve
@HappySingh-ge9ve 3 жыл бұрын
@@ishanthakur728 sidhu moose wala ❤babbu maan❤😘
@jassbhairupajass7712
@jassbhairupajass7712 3 жыл бұрын
@@ishanthakur728 ਜੀ ਪ੍ਰੀਤ ਜੀ ।
@ishanthakur728
@ishanthakur728 3 жыл бұрын
@@HappySingh-ge9ve SIDHU no Allowed Ethe 🐑
@ishanthakur728
@ishanthakur728 3 жыл бұрын
@@HappySingh-ge9ve oo Bnda Tempu. Aaa bss te ohh tempu hi rahuga
@jassimangrha3547
@jassimangrha3547 3 жыл бұрын
ਗੀਤਾ ਦੀ ਮਸ਼ੀਨ ਨਾ ਕੋਈ ਗੀਤਾ ਵਾਲੀ ਤੋਪ ਆ different ਕਲਮ ਆ different ਸੋਚ ਆ
@amithr9349
@amithr9349 3 жыл бұрын
Ehnu kon samjaawe ehhnu enna pyaar karda aa punjab, fr v enna niwwa aa... Apne kar da member hi lagda hun te, lov u to v jyaada pyaar aa babbu Bai
@navmanrai9790
@navmanrai9790 3 жыл бұрын
ਅਸਲ ਰਾਖਾ ਪੰਜਾਬ ਦਾ ਗੀਤਾਂ ਵਿਚ ਵੀ ਤੇ ਦੂਸਰੇ ਮੁੱਦਿਆਂ ਤੇ ਵੀ..ਰੱਬ ਜਿਊਂਦਾ ਵੱਸਦਾ ਰੱਖੇ ਖੰਟ ਵਾਲੇ ਮਾਨ ਨੂੰ🙏🙏👍🔥🔥
@royalsardar4137
@royalsardar4137 3 жыл бұрын
ਸਾਜ਼ ਵੀ ਹੈ, ਰਿਆਜ਼ ਵੀ ਹੈ , ਆਵਾਜ਼ ਵੀ ਹੈ, ਗਿਆਨ ਵੀ ਹੈ, ਸੁਰ ਤਾਲ ਵੀ ਹੈ ਹਰ ਵਿਸ਼ੇ ਤੇ ਲਿਖ ਦਿੰਦਾ ਮਾਨ । ਉੱਚੀ ਸੁੱਚੀ ਸੋਚ ਸ਼ਬਦਾਂ ਰਾਹੀਂ ਬਿਆਨ ਕੀਤੀ ਜਾਂਦੀ ਹੈ। Legend forever
@sukhwindermultani7243
@sukhwindermultani7243 3 жыл бұрын
ਮਾਨਾ ਤੇਰੇ ਬੋਲਾਂ ਵਿੱਚ ਤਰਕ ਹੁੰਦਾ ਮਸ਼ਹੂਰ ਤੇ ਮਹਾਨ ਵਿਚ ਫ਼ਰਕ ਹੁੰਦਾ living legend ਬੱਬੂ ਮਾਨ
@sumanbhardwaj7807
@sumanbhardwaj7807 3 жыл бұрын
sahi gl aa
@vijaykumar21129
@vijaykumar21129 2 жыл бұрын
" पागल शायर "सॉन्ग रिलीज होने के 16 वे दिन ये गाना झुंझुनूं राजस्थान मे ट्रेंडिंग #7 पर है ,,वो भी बिना किसी एड, प्रमोशन के ❌❌ ,बहुत जल्द बब्बू मान साहब के ऑफिशियल यूट्यूब चैनल पर ओरिजनल 30 लाख subscribers होने वाले हैं , सभी कट्टड्स को बधाई ❤️❤️ लव यू मान साब ❤️❤️
@randhawa772
@randhawa772 3 жыл бұрын
ਕਿਹੜਾ ਕਿਹੜਾ ਸਾਡੇ ਬਾਈ ਦੀ ਸੋਚ ਲਿਖਤ ਤੇ ਮਾਣ ਕਰਦਾ ਅਾ.....
@stylegang9066
@stylegang9066 3 жыл бұрын
kzbin.info/www/bejne/pJiZi3qhZtJnkK8☺️❣️
@sonysidhu5328
@sonysidhu5328 3 жыл бұрын
ਕੱਟੜ ਫ਼ੈਨ
@karanparwaaz2319
@karanparwaaz2319 2 жыл бұрын
Apa
@e-mitra1cbadi91
@e-mitra1cbadi91 2 жыл бұрын
Sirra song
@RajanSingh-tx6wk
@RajanSingh-tx6wk 2 жыл бұрын
Saab nu
@ravbhinder8876
@ravbhinder8876 3 жыл бұрын
ਏਹੋ ਜਿਹੇ ਗਾਣੇ ਬੱਬੂ ਮਾਨ ਈ ਲਿਖ ਸਕਦੇ ਤੇ ਗਾ ਸਕਦਾ 👌 ਏਹੀ ਲਾ ਸਕਦਾ ਸਰਕਾਰਾ ਨਾਲ ਮੱਥਾ 👍
@gurjitboparai2422
@gurjitboparai2422 3 жыл бұрын
Trend ਨੂੰ ਛੱਡ ਕੇ . ਹੱਕ ਸੱਚ ਲਈ ਗਾ ਕੇ ਹੀ . ਮਾਨ ਨੇ ਇੱਜਤ ਕਮਾਈ ਏ. Respect ✊❤️❤️❤️
@kuldeepgill6765
@kuldeepgill6765 3 жыл бұрын
22 trending vich v chibe ਮੁੱਖ ਵਾਲਾ pishe krta chek kro ਨਕਲੀ view valle ustaad nu😂😂
@gurjitboparai2422
@gurjitboparai2422 3 жыл бұрын
@@kuldeepgill6765 👍👍😀😀
@OhiSandhu
@OhiSandhu 2 жыл бұрын
Yr ah gaana under rated rehgya..bht sirraa purana roop maan da.. apa fans nu koi vdia ji video isdi bnoni chahidi j maan saab nhi bnonde tn
@OfficialPunjabiindustry
@OfficialPunjabiindustry 3 жыл бұрын
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਐ ਜਦ ਜੱਟ ਵੱਢ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂੰਆਂ ਚੜ੍ਹਦਾ ਐ Mera Babbu Maan
@sukhjitsingh4480
@sukhjitsingh4480 3 жыл бұрын
ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ 👌👌🙏
@gurdeepsingh3406
@gurdeepsingh3406 3 жыл бұрын
ਮਰ ਰਿਹਾ ਏ ਬਾਰਡਰ ਤੇ ਜਵਾਨ, ਤੇ ਖੇਤਾਂ ਵਿੱਚ ਕਿਸਾਨ, ਕਿਵੇ ਕਹਾਂ ਇਸ ਦੁਖੀ ਮਨ ਨਾਲ, (ਮੇਰਾ ਭਾਰਤ ਮਹਾਨ )
@simransidhuproduction
@simransidhuproduction 3 жыл бұрын
🙏🙏
@harrywahla1915
@harrywahla1915 3 жыл бұрын
wah👌
@gurdeepsingh3406
@gurdeepsingh3406 3 жыл бұрын
@@harrywahla1915 🥰
@gurdeepsingh3406
@gurdeepsingh3406 3 жыл бұрын
@@simransidhuproduction 👍
@JaswinderKaur-qd2pt
@JaswinderKaur-qd2pt 3 жыл бұрын
🙏☹️
@guriajrawat5767
@guriajrawat5767 2 жыл бұрын
😘ਬੇਈਮਾਨਾਂ 💭ਸੁਪਨਾ 👉ਮੇਰਾ ਇੱਕ ਰਹਿੰਦਾ #ਤੇਰੇ ਨਾਲ 🖼️ਫੋਟੋ ਪਾਉਣੇ ਦਾ.....
@ਬੇਈਮਾਨਵੈਲੀ
@ਬੇਈਮਾਨਵੈਲੀ 3 жыл бұрын
ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️
@preet9484
@preet9484 3 жыл бұрын
👌👌
@baldeepsahil1514
@baldeepsahil1514 3 жыл бұрын
ਅੱਜ ਤੱਕ ਦੇ ਸਾਰੇ ਪੰਜਾਬੀ ਕਲਾਕਾਰਾਂ ਚੋਂ ਸਭ ਤੋਂ ਜਿਆਦਾ ਸੱਚੇ ਬਿਨਾ gun ਕਲਚਰ ਦੇ ਤੇ ਸੱਚੀਆਂ ਗੱਲਾਂ ਤੇ 6-7 minute ਦੇ ਗਾਨੇ ਦੇ lyrics ਲਿਖਣਾ ਤਾਂ ਸਿਰਫ ਬੱਬੂ ਮਾਨ ਹੀ ਕਰ ਸਕਦਾ ਏ 😎😎
@ekamarman5807
@ekamarman5807 3 жыл бұрын
ਕਮਲਿਓ ਹੱਥ ਹਜੇ ਕਿੱਥੇ ਦੇਖਿਆ ਏ ਪੈਸ਼ਨ ਦਾ 💪ਨਫਰਤੀਆ ਲਈ ਮਿੱਤਰੋ ਤੋਹਫ਼ਾ ਹੈ ਡਿਪਰੈਸ਼ਨ ਦਾ, 😅 ਕੱਟੜ ਫੈਨ ਚੈਨਲਾਂ ਵਰਗੇ ਲੋੜ ਨਹੀਂ ਪਰਮੋਸ਼ਨਾ ਦੀ ❤
@mandeepsingh1895
@mandeepsingh1895 3 жыл бұрын
"ਤੂੰ ਤੇ ਮਾਰ ਦਿੱਤਾ ਸੀ ਬਚਾਉਣ ਵਾਲੇ ਮਿਲ ਗਏ, ਤੇਰੇ ਨਾਲੋਂ ਵੱਧ ਸਾਨੂੰ ਚਾਹੁਣ ਵਾਲੇ ਮਿਲ ਗਏ”.😘😍 Kaler jatt
@luckytaneja5252
@luckytaneja5252 3 жыл бұрын
Maan saab sade kol ek dil hai thonu kinni vaar daiye daso☺️☺️☺️☺️
@kaurtv7626
@kaurtv7626 3 жыл бұрын
ਵਾਹਿਗੁਰੂ ਜੀ ਦੀ ਕਿਰਪਾ ਨਾਲ ਪੂਰਾ ਸਾਲ ਇਹ ਇਵੇ 22 ਦੇ ਹਰ ਦੂਜੇ ਦਿਨ ਗੀਤ ਆਉਂਦੇ ਰਹਿਣ 😘😘❤️❤️
@sukhmahal3688
@sukhmahal3688 3 жыл бұрын
🙏🏻❤️ hanji ji👍
@jashandeep5412
@jashandeep5412 3 жыл бұрын
❤️🙏
@surjitkumar3679
@surjitkumar3679 3 жыл бұрын
😍😍😍😍😍
@gameguru8898
@gameguru8898 3 жыл бұрын
Hanji ji
@harrygill1873
@harrygill1873 3 жыл бұрын
👍👍👍👍
@StatusQueen13
@StatusQueen13 3 жыл бұрын
*ਨਾਲ ਗਰੀਬਾ ਦੇ ਕੋਈ ਮਾਨਾ ਵਿਰਲਾ ਖੱੜਦਾ ਏ✍️* *ਬੇਈਮਾਨ❤️*
@anmolarora6149
@anmolarora6149 3 жыл бұрын
ਕਿਹੜਾ ਕਿਹੜਾ ਬੱਬੂ ਮਾਨ ਦੇ ਗਾਣੇ ਤੋਂ ਪਹਿਲਾ ਬੱਬੂ ਮਾਨ ਦੀ ਸੋਚ ਦਾ ਫੈਨ ਹੈ 👍👍👇👇
@Dosanjh84
@Dosanjh84 3 жыл бұрын
ਮੈਂ ਤਾਂ ਪਹਿਲਾ ਤੋਂ ਉਸਤਾਦ ਦੀ ਸੋਚ ਦਾ ਫੈਨ ਹਾਂ ਬਾਈ
@jasmailsinghjass8499
@jasmailsinghjass8499 3 жыл бұрын
Jass bathinda
@mytalkingtomwow9124
@mytalkingtomwow9124 3 жыл бұрын
Maan saab di soch te kalam. Bakamal 🙏
@anambutik4
@anambutik4 3 жыл бұрын
🙋‍♀️🙋‍♀️🙋‍♀️🙋‍♀️
@ravimattu4849
@ravimattu4849 3 жыл бұрын
Ustaad ta ustaad g love you maan saad
@ekamsidhu9690
@ekamsidhu9690 Ай бұрын
Siraaa banda babbu mann sare hi change a singar jo sade punjab da nam Roshan krde a👆👆👆💖💖💖💖💖👍👍👍👍
@sukhsooch1
@sukhsooch1 3 жыл бұрын
ਮਾਨ ਸਾਹਬ ਦੇ ਗਾਣਿਆਂ ਤੋਂ ਪਹਿਲਾ ਮਾਨ ਸਾਹਬ ਨੂੰ ਪਿਆਰ ਕਰਨ ਵਾਲੇ ਕਰੋ Like ❤️
@jaggibai9726
@jaggibai9726 3 жыл бұрын
ਕਲਮ ਵੀ ਕਹਿੰਦੀ ਹੋਣੀ ਆ ਮੈਂ ਕਿਹਦੀਆ ਉਂਗਲਾ ਨੂੰ ਛੋ ਗਈ ਆ, ਮਰਨ ਕਿਨਾਰੇ ਪਈ ਸੀ ਮੈਂ ਪਰ ਹੁਣ ਜਿਉਂਦੇਆਂ ਵਿਚ ਹੋ ਗਈ ਆਂ। ....ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@lovensingh7728
@lovensingh7728 3 жыл бұрын
Nice
@stylegang9066
@stylegang9066 3 жыл бұрын
kzbin.info/www/bejne/pJiZi3qhZtJnkK8☺️🥰
@ਹਰਜਸ
@ਹਰਜਸ 3 жыл бұрын
unlike wale pta ni kehre
@sukhrajsingh7648
@sukhrajsingh7648 3 жыл бұрын
Sahi bhai koi maan ni ban sakda love you
@jaggibai9726
@jaggibai9726 3 жыл бұрын
@@ਹਰਜਸ ਕੋਈ ਗੱਲ ਨਹੀਂ ਵੀਰ ਇਹਨਾਂ ਨੂੰ ਕਰਨ ਦੇਯੋ ਆਪਣਾ ਰਾਂਝਾ ਰਾਜੀ .......
@MaheshKumar-ie8ug
@MaheshKumar-ie8ug 3 жыл бұрын
ਜ਼ਿਲਾ ਸੰਗਰੂਰ ਕੱਦੂ ਕਰਨ ਤੋਂ ਪਹਿਲਾਂ ਮਾਨ ਸਾਬ ਦਾ ਗੀਤ ਚੱਲੂ ਡਰਾਈਵਰਾ ਦੀ ਪਹਿਲੀ ਪਸੰਦ ਮਾਨ ਸਾਬ ਹੀ ਆ 💯💯💯❤️❤️❤️
@jagdeepsingh5666
@jagdeepsingh5666 3 жыл бұрын
ਜਿਉਂਦੇ ਵਸਦੇ ਰਹੋ ਸਦਾ ਖ਼ੁਸ਼ੀਆਂ ਖੇੜੇ ਬਣਾਈਂ ਦਾਤਿਆ ❤️
@taransidhu1909
@taransidhu1909 3 жыл бұрын
Jai ho
@narugujjarnarugujjar7018
@narugujjarnarugujjar7018 3 жыл бұрын
Right
@deepaman5651
@deepaman5651 3 жыл бұрын
Sangrur ale hit like 👆
@jaggibai9726
@jaggibai9726 3 жыл бұрын
ਬਿਲਕੁਲ ਜੀ
@BaljeetKaur-lh7yt
@BaljeetKaur-lh7yt Жыл бұрын
ਲਓ ਜੀ ਹੁਣ ਵੀ ਤੁਸੀਂ ਆਪਣੇ ਹੀ ਹੈ ਜੀ ਬਹੁਤ ਵਧੀਆ ਹਨ FRiend
@lovegill8406
@lovegill8406 3 жыл бұрын
ਮੰਗੀਏ ਭਲਾਈ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜੇ ਜੱਟ ਦੀ ,
@Prince-je9hn
@Prince-je9hn 3 жыл бұрын
Spotify Te v suno Te buy jrur kro original song jo Nhi kr skde oh share jrur kro original link Te ha ik hor ਬੇਈਮਾਨ ਨੂੰ ਰੰਜ ਬੜਾ ♥️Te nal ਇਹ ਵੀ ਕੇ ਤੁਸੀ ਐਡੇ ਵੱਡੇ ਫ਼ਨਕਾਰ ਲੇਖਕ ਬੁੱਧੀਜੀਵੀ ਬਗਾਵਤੀ ਬੰਦੇ ਦੇ ਫੈਨ ਹੋ ਕੇ ਵੀ ਉਹ ਭੇਡੂ 🐏mosse de channel Te jane o ਤੁਹਾਨੂੰ ਤਾ ਚਾਹੀਦਾ ਕੇ ਤੁਸੀ ਬਲਾਕ ਕਰ ਦੋ ਹਰ ਥਾਂ ਤੋਂ ਮਾਨ ਦਾ ਨਾਮ ਲਏ ਬਿਨ ਓਹਦੇ ਗਾਣੇ ਨੀ ਚਲਦੇ ਪਹਿਲਾ ਕੰਟਰੋਵਰਸੀ ਕਰਦਾ ਚਵਲ ਉਹ ਤੇ ਫਿਰ ਗਾਣਾ relese ਕਰਦਾ 36 promotion ਕਰ ਕੇ ਤੁਸੀ ਭੱਜ ਕੇ ਚਲੇ ਜਾਣੇ ਕੇ ਦੇਖਦੇ ਕਿ ਗਾਇਆ ਓਹਨੇ ਇਗਨੋਰ ਕਰੋ ਉਹ ਭੇਡ ਨੂੰ ..ਓਹਦਾ ਨਾਮ ਵੀ ਨਾ ਲਿਆ ਕਰੋ ਸੋਸ਼ਲ ਮੀਡਿਆ ਤੇ ਨਾ ਹੀ ਓਹਨੂੰ publicity ਦਿਆ ਕਰੋ ਤੁਸੀ ਮਾਨ ਫੈਨ ਓਹਨੂੰ ਫੈਮ ਦਿੰਦੇ ਆ ਐਵੇ ਤਾ ਸੁਣਦਾ ਨੀ ਕੋਈ
@harrysharma4667
@harrysharma4667 3 жыл бұрын
@@Prince-je9hn sahi keha vire saada USTAAD BABBU MAAN mea taa app ignore dee gall karda o kehda sidhu asee kise sidhu suddhu nuu nahi jande bass maan de chelle haan te hamesha rhange saade USTAAD DI KALAM NUU 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏.......Harry sharma kattad fan USTAAD G
@jamalhussain7768
@jamalhussain7768 3 жыл бұрын
#Lion-B.Maan salute. Hats off. किसी गीत का अच्छा होनाइस बात पर निर्भर करता है कि लेखक द्वारा लिखे शब्दों को गायक ने किस भाव से गाया है। बब्बू मान साहब love you ji
@Ssatyavaan
@Ssatyavaan 2 жыл бұрын
Bhai yahan to all in one 'MANN SAHAB' hi hai
@yugrajsingh6898
@yugrajsingh6898 2 жыл бұрын
Bhai music lycris singer composer maan saab ape krde ne
@sunnyraichand34
@sunnyraichand34 3 жыл бұрын
ਉਸਤਾਦ ਤਾਂ ਉਸਤਾਦ ਹੀ ਹੁੰਦਾ 👑 Legend ustaad Babbu maan 👑💪☝️❤️❤️
@jaatdagarharish4936
@jaatdagarharish4936 3 жыл бұрын
Bhai maan gaye re tere Jasii aawaj aaj bi kise ki na h bhai tu aapna babhu maan Royal Jaat Dagar
@rohangill7604
@rohangill7604 3 жыл бұрын
World music award ਬੱਲੀਏ ਇਕ ਨਹੀਂ ਦੋ ਨਹੀਂ ਪੂਰੇ ਚਾਰ ਨੇ
@rajveerrandhawa5714
@rajveerrandhawa5714 3 жыл бұрын
1 lac comments bina mange... still trending no. 1 on iTunes,,trending 11 in india...no announcement no rolla rappa sidha ptaka paunda jatt...geet eve da ke nihra geyan da brood 🙏🙏🙏🙏🙏🎉🎉🎉🎉🎉🎉
@purepunjabitouch28
@purepunjabitouch28 3 жыл бұрын
Ehnu kehnde legend No permotions trending 1
@japjeetsingh9539
@japjeetsingh9539 3 жыл бұрын
ਜਿੱਤਾ ਦਾ ਸ਼ੌਕੀ ਮਨਜੂਰ ਨਾ ਹਾਰਾਂ 💪 ਬੇਈਮਾਨ ⭐⭐🔥🔥
@raajkumar1959
@raajkumar1959 3 жыл бұрын
Wakyi waz de nal nal Kalam nu v rab ne puri tssli nal bkhsya h bhai g nu
@jattanajattana2502
@jattanajattana2502 3 жыл бұрын
KING OF PUNJAB AND PUNJABI MUSIC INDUSTRY 👑🙏
@HarinderSingh-hk6oj
@HarinderSingh-hk6oj 3 жыл бұрын
ਕੱਦੂ ਮਾਰਨ ਚੱਲਾ ਸਾ ਹੁਣ ਆਹੀ ਗੀਤ ਵੱਜਣਾ ਡੈਕ ਤੇ ❣❣❣
@harmanpreetsingh1153
@harmanpreetsingh1153 3 жыл бұрын
@lakhveersingh1979
@lakhveersingh1979 3 жыл бұрын
👌 👌 👌 👌 👌
@SandeepKumar-ty2fp
@SandeepKumar-ty2fp 3 жыл бұрын
Sira bai
@amitbishnoinambardar6424
@amitbishnoinambardar6424 3 жыл бұрын
👌👌
@ishanthakur728
@ishanthakur728 3 жыл бұрын
Babbu Maan ❤️ Karan Aujla ❤️
@ravanraj4971
@ravanraj4971 3 жыл бұрын
ਸ਼ਾਨਦਾਰ ਗੀਤ ਆ। ਪਖੰਡਵਾਦ ਅੰਧਵਿਸ਼ਵਾਸੀ ਦੇ ਮੂਹਾ ਤੇ ਚਪੇੜ ਆ। ਭਾਰਤ ਦੇਸ਼ ਦੀ ਸਚਾਈ ਪੇਸ਼ ਕਰਦਾਂ ਗੀਤ । ਦਿਲ ਨੂੰ ਝੰਜੋੜ ਵਾਲਾਂ ਗੀਤ। ਧਰਮਾਂ ਦਾ ਦੁਖਾਂਤ ਆ ਗੀਤ । ਮੇਰੇ ਦਿਲ ਨੂੰ ਛੂਹ ਗਿਆ ਇਹ ਗੀਤ। ਰਣਜੀਤ ਬਾਵਾ।
@officialmaan2279
@officialmaan2279 2 жыл бұрын
😍😘 ਮੇਰੀ ਜਾਨ BABBU MAAN❤💕
@DeepSingh-do4ly
@DeepSingh-do4ly 3 жыл бұрын
Best Wishes Ustaad Ji ਵਾਹਿਗੁਰੂ ਮੇਹਰ ਕਰੇ ❤❤
@ਕਾਲਾਬੇਈਮਾਨ
@ਕਾਲਾਬੇਈਮਾਨ 3 жыл бұрын
ਕਿਆ ਬਾਤ ਹੈ ਮਾਨਾ ਸਿਰਾ ਲਾਤਾ ਤੂੰ ਇਕ ਗੀਤ ਨੇ ਹੀ ਫੇਰ ਸਰਕਾਰਾ ਨੂੰ ਟੈਸ਼ਨ ਵਿਚ ਪਾ ਤਾ 🌟ਕਾਲਾ ਬੇਈਮਾਨ
@gagandeepsharma1669
@gagandeepsharma1669 3 жыл бұрын
Love you too Maan sad
@laadibadgal5842
@laadibadgal5842 3 жыл бұрын
Maan Saab 👍👍
@manviraulakh3847
@manviraulakh3847 3 жыл бұрын
ਕੋਈ 😑ਕਰੋ ਦੁਆਵਾ, ਮੇਨੂੰ ਦਿਓ😒 ਅਸੀਸਾਂ.. ਸ਼ਾਇਦ😥 ਘੱਟ ਜਾਵਣ, ਕੁਝ ਮੇਰਿਆਂ🤕 ਚਿਸਾ..
@lakhwindersingh-mn5yf
@lakhwindersingh-mn5yf Жыл бұрын
ਕੋਈ ਤੋੜ ਨੀ ਗਾਣੇ ਦਾ ਯਰ ❤❤❤❤
@gurmaan7585
@gurmaan7585 3 жыл бұрын
ਮੈਂ ਮੈਂ ਆਲਿਆਂ ਦੀ ਫੁਲ ਟੇਪ ਦੇ ਬਰਾਬਰ ਇੱਕ ਗੀਤ 🔥🔥🔥🔥🔥🔥🔥🔥🔥🔥
@harmindersingh6941
@harmindersingh6941 3 жыл бұрын
Sahi gal yr
@jarnailsamrajarnailsamra7450
@jarnailsamrajarnailsamra7450 3 жыл бұрын
Jma Sahi Gall A veere 👌👌
@__navi555
@__navi555 3 жыл бұрын
Ryt 🙏
@tonystark9079
@tonystark9079 3 жыл бұрын
Brabr nahi us to kitte utte da geet
@gurking5019
@gurking5019 3 жыл бұрын
Sahi gall aa veere
@fanbabbumaandi8629
@fanbabbumaandi8629 3 жыл бұрын
Eh hundi a singing jnaab ✌✌✌✌ ese lyi sanu maan hunda ki asi maan de fan aa❤❤❤❤ love u ustad ji 🥰🥰🥰🥰
@officialmaan2279
@officialmaan2279 3 жыл бұрын
🐰➳⃝ 🇫ᴀɴ🦅ਖੰਟਵਾਲੇ ਦਾᵖᵃᵗⁱᵃˡᵃ🧑❥͜͡𝄟༒͢🖤⃝➺⍣⃟🦋͡💕
@officialmaan2279
@officialmaan2279 3 жыл бұрын
🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 👑ʙ.ᴍ
@BaljeetSingh-ps7rl
@BaljeetSingh-ps7rl 3 жыл бұрын
BM ❤️
@ustaadbabbumaan6539
@ustaadbabbumaan6539 3 жыл бұрын
Love you Maan Saab Ji
@poojasaini4715
@poojasaini4715 3 жыл бұрын
Maan saab kaint bandaa ji
@VickyDhaliwal
@VickyDhaliwal 3 жыл бұрын
ਮੱਥੇ ਸਿੱਧੇ Center ਨਾਲ ਲਾਈ ਦੇ ਗੱਲ ਕਲਮ ਤੇ ਹਿੱਕ ਚ ਜਾਨ ਦੀ ਬਾਈ ਇਹ ਹਰ ਵਿਸ਼ੇ ਤੇ ਲਿਖ ਸਕਦੀ ਕਿਆ ਬਾਤ ਐ Knowledge ਮਾਨ ਦੀ ਬਾਈ ਅੱਖਾਂ ਬੰਦ ਨੇ ਬਹੁਤੇ ਭਗਤਾਂ ਦੀਆਂ ਉਹ ਰਾਹ ਪੁੱਠੇ ਹੀ ਚੁਣਦੇ ਆ ਇੱਕ ਗੱਲ ਤੇ ਮਾਣ ਐ ਸ਼ਾਇਰਾ ਉਏ ਕੇ ਖੰਟ ਆਲੇ ਨੂੰ ਸੁਣਦੇ ਆਂ- ਵਿੱਕੀ ਰੱਤੋਵਾਲ ❤️🌾 ਕਿਸਾਨ ਮਜਦੂਰ ਏਕਤਾ ਜਿੰਦਾਬਾਦ
@simransidhuproduction
@simransidhuproduction 3 жыл бұрын
Babu maan de katad fan hajri lao ji 👇
@simransidhuproduction
@simransidhuproduction 3 жыл бұрын
legend
@Rohitzinjurkefan430
@Rohitzinjurkefan430 3 жыл бұрын
Love vire ❤️❤️❤️ vicky bai tuhde v sira hunde aa song ❤️❤️❤️ ustaad babbu maan 🥰🥰
@ishanthakur728
@ishanthakur728 3 жыл бұрын
Babbu Maan ❤️ Karan Aujla ❤️💯
@garrykhokhar3024
@garrykhokhar3024 3 жыл бұрын
ਬੱਬੂ ਮਾਨ ❤️
@amanpuri41
@amanpuri41 Жыл бұрын
Ena dina ch is gaane di yaad aa jandi aa Nov 2023
@sunnysingh-hf3jo
@sunnysingh-hf3jo 3 жыл бұрын
Sach haq di gal krn wale #maan nu Meri b umar lg jaaye....❤️❤️❤️ Idda hi punjab nu jagruk kre saada maan ❤️
@manviraulakh3847
@manviraulakh3847 3 жыл бұрын
ਮੈਂ ਤਾਂ ਬੱਬੂ ਮਾਨ ਬਾਈ ਨੂੰ ਮੰਨਾ ਉਸਤਾਦ,👈👈👈👈👈👈 ਨਾ ਕੋਈ ਉਸ ਤੋਂ ਪਹਿਲਾਂ ਨਾ ਕੋਈ ਉਸ ਤੋਂ ਬਾਅਦ,🙏🙏 👇
@SanjivKumar-eu9id
@SanjivKumar-eu9id 3 жыл бұрын
👌👌
@SanjivKumar-eu9id
@SanjivKumar-eu9id 3 жыл бұрын
🙏🏻🥰🥰🥰🥰
@SanjivKumar-eu9id
@SanjivKumar-eu9id 3 жыл бұрын
❤❤❤❤❤❤❤👌
@SanjivKumar-eu9id
@SanjivKumar-eu9id 3 жыл бұрын
🗣🦻
@SanjivKumar-eu9id
@SanjivKumar-eu9id 3 жыл бұрын
Nice maan ssssssssssssss bbbbbbbbbbbbbbbbbb
@narindersinghjattana816
@narindersinghjattana816 3 жыл бұрын
ਸੰਗੀਤ ਦਾ ਬੇਤਾਜ ਬਾਦਸ਼ਾਹ 💪✌️
@gurpreetguri4984
@gurpreetguri4984 3 жыл бұрын
🙏🙏🙏
@Prince-je9hn
@Prince-je9hn 3 жыл бұрын
ਬੇਈਮਾਨ ਨੂੰ ਰੰਜ ਬੜਾ ♥️Te nal ਇਹ ਵੀ ਕੇ ਤੁਸੀ ਐਡੇ ਵੱਡੇ ਫ਼ਨਕਾਰ ਲੇਖਕ ਬੁੱਧੀਜੀਵੀ ਬਗਾਵਤੀ ਬੰਦੇ ਦੇ ਫੈਨ ਹੋ ਕੇ ਵੀ ਉਹ ਭੇਡੂ 🐏mosse de channel Te jane o ਤੁਹਾਨੂੰ ਤਾ ਚਾਹੀਦਾ ਕੇ ਤੁਸੀ ਬਲਾਕ ਕਰ ਦੋ ਹਰ ਥਾਂ ਤੋਂ ਮਾਨ ਦਾ ਨਾਮ ਲਏ ਬਿਨ ਓਹਦੇ ਗਾਣੇ ਨੀ ਚਲਦੇ ਪਹਿਲਾ ਕੰਟਰੋਵਰਸੀ ਕਰਦਾ ਚਵਲ ਉਹ ਤੇ ਫਿਰ ਗਾਣਾ relese ਕਰਦਾ 36 promotion ਕਰ ਕੇ ਤੁਸੀ ਭੱਜ ਕੇ ਚਲੇ ਜਾਣੇ ਕੇ ਦੇਖਦੇ ਕਿ ਗਾਇਆ ਓਹਨੇ ਇਗਨੋਰ ਕਰੋ ਉਹ ਭੇਡ ਨੂੰ ..ਓਹਦਾ ਨਾਮ ਵੀ ਨਾ ਲਿਆ ਕਰੋ ਸੋਸ਼ਲ ਮੀਡਿਆ ਤੇ ਨਾ ਹੀ ਓਹਨੂੰ publicity ਦਿਆ ਕਰੋ ਤੁਸੀ ਮਾਨ ਫੈਨ ਓਹਨੂੰ ਫੈਮ ਦਿੰਦੇ ਆ ਐਵੇ ਤਾ ਸੁਣਦਾ ਨੀ ਕੋਈ
@Dyal22-m3q
@Dyal22-m3q 11 ай бұрын
ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾਅ ਲੈਂਦੇ ✍️
@sukhjeetchahal9236
@sukhjeetchahal9236 3 жыл бұрын
ਆਹ ਹੁੰਦੀ ਆ ਕਲਾਕਾਰੀ ਸਾਰਾ ਦਿਨ ਮੈ ਮੈ ਕਰਨ ਵਾਲਿਓ
My scorpion was taken away from me 😢
00:55
TyphoonFast 5
Рет қаралды 2,7 МЛН
Support each other🤝
00:31
ISSEI / いっせい
Рет қаралды 81 МЛН
Pind De Mod Te
7:13
Babbu Maan
Рет қаралды 759 М.
Babbu Maan : Adab Punjabi (Part 2&3) | New Punjabi Song 2022
19:29
Babbu Maan
Рет қаралды 4,3 МЛН
Aashqun Di Line
6:12
Babbu Maan
Рет қаралды 240 М.
My scorpion was taken away from me 😢
00:55
TyphoonFast 5
Рет қаралды 2,7 МЛН