ਬੱਚਾ ਦੁਨੀਆਂ ਨੂੰ ਮਾਂ ਦੀ ਨਜ਼ਰ ਨਾਲ ਵੇਖਦਾ ਏ l RISHMAN l EP57 l Dr. Gurpreet Kaur l Randeep Kaur Pandher

  Рет қаралды 8,529

B Social

B Social

Күн бұрын

ਬੱਚਾ ਦੁਨੀਆਂ ਨੂੰ ਮਾਂ ਦੀ ਨਜ਼ਰ ਨਾਲ ਵੇਖਦਾ ਏ l RISHMAN l EP57 l Dr. Gurpreet Kaur l Randeep Kaur Pandher l B Social
#Rishman
#BSocial
#DrGurpreetKaur
Facebook Link : / bsocialofficial
Instagram Link : / bsocialofficial
Episode : Rishman
Anchor : Randeep Kaur Pandher
Guest : Dr. Gurpreet Kaur
Cameramen : Harmanpreet Singh, Varinder Singh Mahingu
Editor : Manpreet Ramanwas
Digital Producer : Gurdeep Kaur Grewal

Пікірлер: 22
@rajvirsingh2179
@rajvirsingh2179 Жыл бұрын
Salute bhane ji
@jaspaljaspal7971
@jaspaljaspal7971 Жыл бұрын
ਬਹੁਤ ਬਹੁਤ ਸਤਿਕਾਰ ਮੈਡਮ ਜੀ ਰੱਬੀ ਰੂਹ ਹੋ ਆਪ ਜੀ ਦਿਲ ਦੀਆਂ ਗਹਰਾਈਆਂ ਤੋ ਤੋਂ ਸਤਿਕਾਰ ਜੀ
@gurdeepsarao5
@gurdeepsarao5 Жыл бұрын
ਕਿੰਨੀ ਸੱਚੀ ਗੱਲ ਕਹੀ ਐ ਸਾਡੇ ਲੋਕ ਮਨ ਨੇ- ਪੀਹ ਪੀਹ ਕੇ ਆਟਾ, ਮੈਂ ਭਰਦੀ ਪਰਾਤਾਂ ਵੇ ਮਾਵਾਂ ਦੇ ਬਾਝੋਂ ਕੋਈ ਪੁੱਛਦਾ ਨਾ ਬਾਤਾਂ ਵੇ। ਇਹ ਸਮਝ ਹਰੇਕ ਪਰਿਵਾਰ ਵਿਚ ਹੋਣੀ ਚਾਹੀਦੀ ਏ।
@harjinderkaur3869
@harjinderkaur3869 Жыл бұрын
ਲੇਡੀ ਅਧਿਆਪਕ ਦੋਹਰੀ ਮਾਂ ਦੀ ਦੋਹਰੀ ਭੂਮਿਕਾ ਨਿਬਾਹੁੰਦੀਆਂ ਹਨ।ਮੈਨੂੰ ਬਹੁਤ ਡਰ ਲੱਗਦਾ ਸੀ ਤੇ ਬੀ ਜੀ ਨੇ ਸਿਖਾਇਆ ਸੀ 'ਊਠਤ ਸੁਖੀਆ, ਬੈਠਕ ਸੁਖੀਆ 'ਵਾਲਾ ਸ਼ਬਦ ਰਾਤ ਨੂੰ ਬੋਲ ਕੇ ਸੌਂਦੀ ਸੀ ਤਾਂ ਡਰ ਨਹੀਂ ਸੀ ਲਗਦਾ। ਬਹੁਤ ਵਧੀਆ ਇੰਟਰਵਿਊ
@gurdeepkaleka
@gurdeepkaleka Жыл бұрын
BSOCIAL ਦਾ ਧੰਨਵਾਦ ਜੋ ਇੰਨੇ ਸੁਲਝੇ ਚਿਹਰੇ ਸਾਹਮਣੇ ਲਿਆਉਂਦਾ ਹੈ। ਸਾਡੀ ਬੋਲੀ ਵਿਚ ਇੰਨੀਆਂ ਚੰਗੀਆਂ ਗੱਲਾਂ ਸੁਣ ਕੇ ਪੰਜਾਬ ਵਿਚ ਦਿਲ ਲੱਗਣ ਲੱਗ ਜਾਂਦਾ ਹੈ। ਹੋਰ ਕੋਈ ਅਜਿਹੀਆਂ ਗੱਲਾਂ ਸਾਨੂੰ ਨਹੀਂ ਸਮਝਾ ਸਕਦਾ।
@GurmeetSingh-ko7cx
@GurmeetSingh-ko7cx Жыл бұрын
ਮੈਂਮ ਤੁਸੀਂ ਸਾਡੇ ਅੈਮ. ਏ ਦੇ ਇੰਚਾਰਜ ਸੀ ਅਤੇ ਤੁਸੀਂ ਸਾਨੂੰ ਬਹੁਤ ਵਧੀਆ ਪੜਾਇਆ ਜੀ ਸਤਿ ਸ੍ਰੀ ਅਕਾਲ ਜੀ
@sukhveersidhu8081
@sukhveersidhu8081 Жыл бұрын
Mam ne sadi M. A punjabi distance education di class lgai c patiala uni. Vich mam ji ssa 🙏 ji
@Gunjootkaur
@Gunjootkaur Жыл бұрын
ਬਹੁਤ ਵਧੀਆ ਮੈਡਮ 💯💯❤️❤️ ਤੁਹਾਡੇ ਵਿਚਾਰ ਬਹੁਤ ਸੋਹਣੇ ਹਨ 💯💯👌👌
@jaspreetmann7947
@jaspreetmann7947 Жыл бұрын
ਬਹੁਤ ਖੂਬਸੂਰਤ ਅਤੇ ਅਣਮੁੱਲੇ ਵਿਚਾਰ ਮੈਡਮ
@gagandhaliwal6200
@gagandhaliwal6200 Жыл бұрын
ਬਹੁਤ ਵਧੀਆ ਵਿਸ਼ਾ ਚੁਣਿਆ ਜੀ ਗੱਲਬਾਤ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਜੀ
@amandeepkaur8297
@amandeepkaur8297 Жыл бұрын
ਬਹੁਤ ਸੋਹਣਾ ਪਰੋਗਰਾਮ ਹੇ
@sukhveersidhu8081
@sukhveersidhu8081 Жыл бұрын
Ssa mam ji
@jeetamour3999
@jeetamour3999 Жыл бұрын
ਸਤਿ ਸੀ੍ ਅਕਾਲ ਮੈਡਮ ਜੀ ❤ਬਹੁਤ ਸੋਹਣੇ ਵਿਚਾਰ ਸਾਂਝੇ ਕੀਤੇ ਜੀ ਬਹੁਤ ਬਹੁਤ ਧੰਨਵਾਦ ਜੀ🎉🎉🎉
@dr.jagtarsinghkhokhar3536
@dr.jagtarsinghkhokhar3536 Жыл бұрын
great ji
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@sarbjitkaursandhu5904
@sarbjitkaursandhu5904 Жыл бұрын
Very. Nice.
@jaspreetbains1650
@jaspreetbains1650 Жыл бұрын
ਬਹੁਤ ਉਮਦਾ ਗੱਲਬਾਤ
@jaspreetbains1650
@jaspreetbains1650 Жыл бұрын
Ek changa interviewer oh v hunda Jo bus gal vicho gal shuru kar k sahmne wale nu Bolan da Pura mauka deve. Randeep behanji ch eh hunar hai k oh bohat sehaj reh k gal karde. Es tra lagda k apne Ghar baith k gal baat sun rahe hoiye. Bohat changa lagya.
@vibhamarkan5525
@vibhamarkan5525 Жыл бұрын
Very nice 👍👍👍👍👍
@jatinderkaur370
@jatinderkaur370 Жыл бұрын
Nice ji
@jaspreetkaur-ip4wu
@jaspreetkaur-ip4wu Жыл бұрын
Anchor madam not up to the mark
@HarjitSingh-ss5ft
@HarjitSingh-ss5ft Жыл бұрын
Bahut schna topic ha ji
小路飞嫁祸姐姐搞破坏 #路飞#海贼王
00:45
路飞与唐舞桐
Рет қаралды 27 МЛН
Players vs Corner Flags 🤯
00:28
LE FOOT EN VIDÉO
Рет қаралды 94 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 16 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 27 МЛН