ਬੱਚਾ ਜੰਮਣ ਤੇ ਸਿਹਰੇ ਕਿਉਂ ਬੰਨੇ ਜਾਂਦੇ ਨੇ?

  Рет қаралды 417,009

B Social

B Social

Күн бұрын

Пікірлер: 76
@___I.P.C___
@___I.P.C___ 2 жыл бұрын
ਗੱਲ ਤੇ ਗੱਲ ਬਾ - ਕਮਾਲ ਪ੍ਰੌਗਰਾਮ ਆ
@amritpalkaur3065
@amritpalkaur3065 2 жыл бұрын
ਉਹ ਅਨਪੜ ਨਹੀਂ ਸੀ ਕਿਤਾਬੀ ਗਿਆਨ ਨਾਲੋਂ ਅਨੁਭਵੀੰ ਗਿਆਨ ਜਿਆਦਾ ਹੁੰਦਾ ਸੀ ਹਰ ਗੱਲ ਤੇ ਕਿਉਂ ਦਾ ਰੱਟਾ ਨਹੀ ਸੀ ਪਾਉਦੇ । ਸਰੀਂਹ ਬੰਨਿਆ ਜਾਂਦਾ ਸੀ ਨਿੰਮ ਦੇ ਨਾਲ ਨਾਲ। ਜੱਚਾ ਬੱਚਾ ਦੇ ਕਮਰੇ ਦੇ ਬਾਹਰ ਤਾਂ ਕਿ ਕੋਈ ਉਚੀ ਨਾ ਬੋਲੇ ਬੱਚਾ ਤਰਬਕ ਕੇ ਨਾ ਉਠੇ ਅਰਾਮ ਦੀ ਲੋੜ ਹੁੰਦੀਐ। ਅਜਵਾਇਣ ਦੀ ਗੁਗਲ ਦੀ ਧੂਣੀ ਦਿੱਤੀ ਜਾਂਦੀ ਸੀ ਤਾਂਕਿ ਪ੍ਰਸ਼ੂਤੀ ਬੁਖਾਰ ਨਾ ਹੋਵੇ।
@Skoonbeat
@Skoonbeat 2 жыл бұрын
ਸੱਚ ਆਖਿਆ ਜੀ
@davinderkaurkang4340
@davinderkaurkang4340 2 жыл бұрын
Ryt g
@gurpalsingh3720
@gurpalsingh3720 2 жыл бұрын
ਉਹ ਲੋਕ ਅਨਪੜ੍ਹ ਨਹੀ ਸੀ ਬਹੁਤੇ ਲੋਕਾਂ ਨੂੰ ਧਰਮ ਦਾ ਗਿਆਨ (ਬ੍ਰਹਮ ਗਿਆਨ) ਹੂੰਦਾ ਸੀ। ਜੋ ਅੱਜ ਦੇ ਪੜੇ ਲਿਖੇ ਲੋਕਾਂ ਨੂੰ ਨਹੀਂ ਹੈ । ਅਜੋਕੀ ਪੜ੍ਹਾਈ ਵਾਲੇ, ਧਾਰਮਿਕ ਲੋਕਾਂ ਨੂੰ ਰੂੜੀਵਾਦੀ ਸਮਝਦੇ ਹਨ। ਬ੍ਰਹਮ ਗਿਆਨ ਤੋਂ ਉਪਰ ਕੋਈ ਗਿਆਨ ਨਹੀ ਹੈ ਨਾ ਹੀ ਕਦੇ ਹੋਵੇਗਾ। ਵਿਸ਼ਵ ਮੇਂ ਸ਼ਾਤੀ ਕੈਸਾ ਆਏਗੀ ? ਬ੍ਰਹਮ ਗਿਆਨ ਸੇ । ਬ੍ਰਹਮ ਗਿਆਨ ਕਹਾਂ ਸੇ ਮਿਲੇਗਾ? ਦਿਵਿਆ ਜਿਉਤੀ ਜਾਗ੍ਰਤੀ ਸੰਸਥਾਨ ਸੇ ।
@gsravi5029
@gsravi5029 2 жыл бұрын
ਹੁਣ ਲੋਕ ਅੰਬ ਦੇ ਪਤੇ ਬਨ ਦੇ ਆ 🤣🤣
@kamaljitpurewal350
@kamaljitpurewal350 2 жыл бұрын
ਸਹੀ ਗੱਲ ਆ ਭੈਣ
@harmeshlal7300
@harmeshlal7300 2 жыл бұрын
ji Beba ji Good ji App Saheb Ko Sat Sire AkaL ji
@VanshmeetSunny
@VanshmeetSunny Күн бұрын
❤❤❤❤❤❤
@sonasingh5306
@sonasingh5306 2 жыл бұрын
ਧੰਨਵਾਦ ਭੈਣ
@gurgurgur
@gurgurgur 2 жыл бұрын
Deeya sohray parwar da dhan han sohray ghar ch dee rani hundi ha . Deeya da dhan na khoyo nahi ta puter neekama ho janday han .
@gurgurgur
@gurgurgur 2 жыл бұрын
Married life is warriors life they always fight to win even they lose every day single living is dirty living like still water gets dirty day by day. . Husband’s house wife’s real house she is real queen in that house.
@newpavittartilesandbuildin8391
@newpavittartilesandbuildin8391 2 жыл бұрын
Good msg behn ji thnks
@jasbirkaur5178
@jasbirkaur5178 2 жыл бұрын
Ryt g
@azimtikka5579
@azimtikka5579 2 жыл бұрын
Bilkul right ji
@sukhdevsingh-qs9bl
@sukhdevsingh-qs9bl 2 жыл бұрын
ਆਹ ਇੱਕ ਹੋਰ ਵੱਡੀ ਵਿਦਵਾਨ ਗਿਆਨ ਵੱਡਣ ਲੱਗ ਗਈ
@Bhullar10
@Bhullar10 2 жыл бұрын
😂😂 tere arge fudu laude kise to koi knowledge nhi lae sakda dumb ass 😂😂
@bichitarsingh9259
@bichitarsingh9259 2 жыл бұрын
Good
@ManjeetKaur-kq3rl
@ManjeetKaur-kq3rl 2 жыл бұрын
Sahi kiha antibiotics khtm hunde
@S.k.Brar41
@S.k.Brar41 2 жыл бұрын
Ur right mam
@manpreetsandhu2382
@manpreetsandhu2382 2 жыл бұрын
book name plz
@ranjitrani6427
@ranjitrani6427 2 жыл бұрын
👌👌
@NarinderKaur-lx5hq
@NarinderKaur-lx5hq 2 жыл бұрын
Munde di sehat da jiada khiaal rakhde c and girl da nai tan bs rivaaj bn gia k munda hon te nim banana a
@urvinderkaur7051
@urvinderkaur7051 2 жыл бұрын
Mere nal v eddan hi hoeya hai, ik lady hi lady d takleef nu nhi samajhdi ajkl sirf maa ton bina us nvi maa d takleef koi nhi samajhda
@mittideshpunjabdi8823
@mittideshpunjabdi8823 Жыл бұрын
BILKUL THIK BETE
@JaswantSingh-kb7vg
@JaswantSingh-kb7vg 2 жыл бұрын
Nice work
@urvinderkaur7051
@urvinderkaur7051 2 жыл бұрын
Jehre sirf munda hon te hi bnde ne nim ya kuch v oh eh sochan k kudi nu janam din de v maa nu unni hi tkleef hundi jinni munde nu janam din de hoye hundi hai
@ind.virdi-
@ind.virdi- 2 жыл бұрын
Yeah right
@missdiamondrose
@missdiamondrose 2 жыл бұрын
So really they should put neem on doorstep for GIRLS and boys
@kamaljeet2464
@kamaljeet2464 2 жыл бұрын
Shi gl h mam tiwadi
@parwindersinghldh1269
@parwindersinghldh1269 2 жыл бұрын
Waheguru ji
@surindergill9090
@surindergill9090 2 жыл бұрын
ਓ ਨਹੀਂ ਭਾਈ ਬੀਬੀ ਨਿੰਮ ਨਹੀਂ ਸਰੀਂਹ ਬੰਨਦੇ ਸੀ ਕਿਉਂਕਿ ਸਰੀਂਹ ਸਭ ਤੋਂ ਕੀਟਾਣੂ ਨਾਸ਼ਕ ਹੁੰਦੀ ਹੈ
@bobby_sidhu
@bobby_sidhu 2 жыл бұрын
ਤੁਹਾਡੇ ਇਕਾਲੇ ਵਿੱਚ ਸਰੀਂਹ ਬੰਨਦੇ ਹੋਣਗੇ, ਪਰ ਮਾਲਵੇ ਦੇ ਕਾਫੀ ਏਰੀਏ ਵਿੱਚ ਨਿੰਮ ਹੀ ਬੰਨਦੇ ਸਨ।
@Bhullar10
@Bhullar10 2 жыл бұрын
Harek ilake ch naam hor hunda so samjdar ko ishara hi kaafi hota hae 😅
@radhe-krishna-18148-
@radhe-krishna-18148- 2 жыл бұрын
Nhi ji Sade ta chahe bacha kudi hove ya Munda Dona te hi nim bande
@amanindergill1710
@amanindergill1710 2 жыл бұрын
ਤੇ ਸਰਹੀਂ ਕਿਉਂ ਬੰਨਦੇ ਨੇ
@jagsirgill1285
@jagsirgill1285 2 жыл бұрын
👍👍
@gurpreetkaur-pv2gt
@gurpreetkaur-pv2gt 2 жыл бұрын
Vr nice
@paramjeet1294
@paramjeet1294 2 жыл бұрын
Ana gall lyii bani instagram face book par na asi khar khana banyea lyea
@simranjitsingh9653
@simranjitsingh9653 2 жыл бұрын
ਨਿੰਮ ਤਾ ਕਦੀ ਸੁਣਿਆ ਨੀ ਬੰਨਦੇ। ਸਰੀਹ ਬੰਨਦੇ
@gurpreet7672
@gurpreet7672 2 жыл бұрын
Hnji ਸ਼ਰੀਹ ਹੀ ਬਣਦੇ ਨੇ ਸਾਡੇ ਪਿੰਡ ਵਿੱਚ ਵੀ
@lakhvindersingh4151
@lakhvindersingh4151 2 жыл бұрын
Sade ta nimm hi bnnde h ji
@gurpalsingh3720
@gurpalsingh3720 2 жыл бұрын
ਸਾਡੇ ਤਾਂ ਨਿੰਮ ਹੀ ਬੰਨਦੇ ।ਕਈ ਲੋਕ ਨਿਮ ਤੇ ਸ਼ਰੀਂਹ ਦੋਨੋ ਮਿਕਸ ਬੰਨ੍ਹਦੇ ਹਨ।
@sukhpreetkaur5576
@sukhpreetkaur5576 2 жыл бұрын
Sade ta nimm hi bnnde aa
@rohanpreet1374
@rohanpreet1374 2 жыл бұрын
Nice
@kirandeepkaur4856
@kirandeepkaur4856 2 жыл бұрын
Sade ta main gate te sareen bann de h.. Is nal sarea nu pta lagda c k shile wala ghar h ... Ander nhi ja sakde... Shile ch thora parhej rakhea janda h . bahar to koi sidha ander na aawe... Germs lai ajwin di dhooni diti jandi h...
@asanpuri
@asanpuri 2 жыл бұрын
This is also good idea
@ibadatkaurkingra7376
@ibadatkaurkingra7376 2 жыл бұрын
sehra ta viyah ch bnde a ...nim ja sreehn kihnde a
@mamtachanana4266
@mamtachanana4266 2 жыл бұрын
True
@ranikalra4239
@ranikalra4239 2 жыл бұрын
ਨਿੰਮ ਨੀ ਅੰਬ ਦੇ ਪੱਤੇ ਬੰਨ੍ਹਦੇ ਸੀ
@mannupritmanpreet3540
@mannupritmanpreet3540 2 жыл бұрын
ਨਿੱਮ ਨੀ ਬਨਦੇ ਸ਼੍ਰੀਹ ਬਨਦੇ ਮੁੰਡਾ ਹੋਣ ਤੇ
@satnamkaur9611
@satnamkaur9611 2 жыл бұрын
Sreh.... Not sehra.... Vadde tv hoster.
@komalpreetkaur4771
@komalpreetkaur4771 2 жыл бұрын
ਬਹੁਤ ਥਾਈਂ ਓਹਨੂੰ ਸਿਹਰਾ ਹੀ ਕਹਿੰਦੇ ਅਾ। ਕਮੈਂਟਸ ਤੋਂ ਪਹਿਲਾ ਆਪ ਪੜ੍ਹ ਲਿਆ ਕਰੋ ਵੱਡੇ ਵਿਦਵਾਨ ਜੀ।
@karmkaur762
@karmkaur762 2 жыл бұрын
💕👌🙏
@jasvindersingh8136
@jasvindersingh8136 2 жыл бұрын
Madam ji Changi gal a lok Munda hon te nim ban de hahi ta nim muk Jane c India vicho
@mannsabb9611
@mannsabb9611 Жыл бұрын
Tattoo t thode b mam baniya hoia but gala pinda alia. Sidhia Punjabia alia n thodia
@gurgurgur
@gurgurgur 2 жыл бұрын
Living relationship is not acceptable in religious.
@jaspreetkaur9205
@jaspreetkaur9205 2 жыл бұрын
Ohh nimm nhi hundi shriii hundi
@urvinderkaur7051
@urvinderkaur7051 2 жыл бұрын
J kudi nu janam den wali maa bnva v lve ptte amb de ya nim de tan ohnu galat samjheya janda hai k jyada pdi likhi bndi hai
@parwinderkaur8834
@parwinderkaur8834 2 жыл бұрын
Not nim.. Shreeh de patte hunde... Vese nim vi theek aa but shreeh vi positive vibes dinda.. And purify vi aa..
@Skoonbeat
@Skoonbeat 2 жыл бұрын
ਭੈਣ ਜੀ, ਜਿਨਾਂ ਨੇ ਇਹ ਤੱੱਥ ਕੱਡੇ ਨੇ ਉਹ ਤਾਂ ਵੱਡੇ ਵਿਦਵਾਨ ਸਨ ਤੁਸੀਂ ਉਹਨਾ ਨੂੰ ਅਨਪੜ੍ਹ ਕਹਿ ਕੇ ਵਿਦਿਆ ਨਿਰਾਦਰ ਕਰ ਰਹੇ ਹੋ, ਤੁਸੀਂ ਇਹ ਕਹੋ ਕਿ ਜੋ ਲੋਕ ਇਸ ਰੀਤੀ-ਰਿਵਾਜ ਨੂੰ ਮੰਨਣ ਵਾਲੇ ਅਨਪੜ੍ਹ ਹੋ ਸਕਦੇ ਨੇ
@parwinderkaur8834
@parwinderkaur8834 2 жыл бұрын
@@Skoonbeat main tan kisse nu anparh nhi keh rahi veer ji.. Jinna ku jandi aa bas share kitta.. Tuhanu sahi nhi lageya tan sorry ji 🙏
@Skoonbeat
@Skoonbeat 2 жыл бұрын
@@parwinderkaur8834 ਨਹੀ ਭੈਣ ਜੀ ਮੈ ਤੁਹਾਨੂੰ ਨਹੀ ਕਿਹਾ , ਜਿਹੜੇ ਭੈਣ ਜੀ ਬੋਲ ਰਹੇ ਨੇ ਉਨਾ ਨੂੰ ਕਿਹਾ ਸੀ,
@satinderchopra9164
@satinderchopra9164 2 жыл бұрын
gupp mari jandi hai
@kaursidhu4725
@kaursidhu4725 2 жыл бұрын
Aaj kal padhe likhe anpad ne te anpad I think jyada siane ne
@kaur_bajwa
@kaur_bajwa 2 жыл бұрын
Behm hi sare eh na hobe bacha jamn wali nu nim nal banan lag pen hel pe gi dunia nu behmabahra ni sade
@JasbirSingh-hc7bw
@JasbirSingh-hc7bw 2 жыл бұрын
Water da mutka pouer kirte see..
@parmaculturefarming43
@parmaculturefarming43 2 жыл бұрын
Anpadh no Jyada Akaal dena
@yadsidhu4571
@yadsidhu4571 2 жыл бұрын
Madam ji Tusi Vi Tattoo Pava leya Galat Gal aa
@parmaculturefarming43
@parmaculturefarming43 2 жыл бұрын
Aaj kal de padhe likhe Bandeya Nu ka Sidha pata nahin sirf Fukrey ham
@Skoonbeat
@Skoonbeat 2 жыл бұрын
ਭੈਣ ਜੀ, ਜਿਨਾਂ ਨੇ ਇਹ ਤੱੱਥ ਕੱਡੇ ਨੇ ਉਹ ਤਾਂ ਵੱਡੇ ਵਿਦਵਾਨ ਸਨ ਤੁਸੀਂ ਉਹਨਾ ਨੂੰ ਅਨਪੜ੍ਹ ਕਹਿ ਕੇ ਵਿਦਿਆ ਨਿਰਾਦਰ ਕਰ ਰਹੇ ਹੋ, ਤੁਸੀਂ ਇਹ ਕਹੋ ਕਿ ਜੋ ਲੋਕ ਇਸ ਰੀਤੀ-ਰਿਵਾਜ ਨੂੰ ਮੰਨਣ ਵਾਲੇ ਅਨਪੜ੍ਹ ਹੋ ਸਕਦੇ ਨੇ
@parampalkaur9735
@parampalkaur9735 2 жыл бұрын
ਸਰ ਅਨਪੜ੍ਹ ਨਹੀ ਕਿਹਾ ਉਹਨਾਂ ਨੇ ਘੱਟ ਪੜ੍ਹੇ ਲਿਖੇ ਕਿਹਾ 🥰🥰🥰 ਮੈਂ ਤੁਹਾਡੀ ਗੱਲ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਕੀ ਜ਼ਰੂਰੀ ਨਹੀਂ ਕੀ ਪੜਨ ਲਿਖਣ ਨਾਲ ਬੰਦੇ ਨੂੰ ਅਕਲ ਆ ਜਾਵੇ 💐💐💐💐💐
@Skoonbeat
@Skoonbeat 2 жыл бұрын
@@parampalkaur9735 👍🥰
@JasbirSingh-hc7bw
@JasbirSingh-hc7bw 2 жыл бұрын
Har cheej mei sumjdar see
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
To Brawl AND BEYOND!
00:51
Brawl Stars
Рет қаралды 17 МЛН
ਆਪਣੇ ਬੱਚੇ ਨੂੰ ਕਦੇ ਨਾ ਕਹੋ ਇਹ 8 ਗੱਲਾਂ | Achieve Happily | Gurikbal Singh
9:53
Achievehappily: Self improvement health & wellness
Рет қаралды 1,7 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН