ਬਚੋ! ਲਾਲਚੀ ਕੁੜਮਾਂ ਅਤੇ ਧੋਖੇਬਾਜ਼ ਦੋਸਤਾਂ ਕੋਲੋਂ Bhai Sarabjeet Singh Dhunda New Katha Clip | GurbaniGian

  Рет қаралды 88,634

Gurbani Gian

Gurbani Gian

Күн бұрын

ਬਚੋ! ਲਾਲਚੀ ਕੁੜਮਾਂ ਅਤੇ ਧੋਖੇਬਾਜ਼ ਦੋਸਤਾਂ ਕੋਲੋਂ
• ਬਚੋ! ਲਾਲਚੀ ਕੁੜਮਾਂ ਅਤੇ ...
ਭਾਈ ਸਰਬਜੀਤ ਸਿੰਘ ਧੂੰਦਾ
Bhai Sarabjeet Singh Dhunda New Katha Clip | Gurbani Gian tv

Пікірлер: 76
@MSingh-ue5wf
@MSingh-ue5wf Жыл бұрын
ਬਿਲਕੁਲ ਸੱਚ ਭਾਈ ਸਾਬ ਜੀ ਧੰਨਵਾਦ ਜੀ 💎🙏🏻🙏🏻🙏🏻🙏🏻🙏🏻🙏🏻❤️💯💯💯💯✔️✔️✔️
@GurdeepSingh-jv2gr
@GurdeepSingh-jv2gr 2 жыл бұрын
ਇੱਕ ਇੱਕ ਗੱਲ ਸ਼ੱਚ ਹੈ ਭਾਈ ਸਾਹਿਬ
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@JatinderSingh-du7ko
@JatinderSingh-du7ko 2 жыл бұрын
ਬਹੁਤ ਧੰਨਵਾਦ ਜੀ
@parmjeetsinghfromjalalabad9907
@parmjeetsinghfromjalalabad9907 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ, 🙏
@ParmjitSingh-bk8lk
@ParmjitSingh-bk8lk 2 жыл бұрын
Very nice bahi saab
@jassvlogs2380
@jassvlogs2380 2 жыл бұрын
ਵੈਰੀ ਗੁਡ ਭਾਈ ਸਾਹਿਬ ਜੀ
@MandeepSinrgh
@MandeepSinrgh 2 жыл бұрын
bhut bdya gal ਕਹੀ
@_sharn__vloger_
@_sharn__vloger_ Жыл бұрын
ਬਹੁਤ ਵਧੀਆ ਵਿਚਾਰ ਕੀਤੀ ਭਾਈ ਸਰਬਜੀਤ ਸਿੰਘ ਧੂੰਦਾ ਜੀ 👍🙏💯✔️
@sukhpreetkaur8219
@sukhpreetkaur8219 2 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏 🙏 🙏
@jaskaransingh1388
@jaskaransingh1388 2 жыл бұрын
ਸੱਚ ਕਿਹਾ ਭਾਈ ਸਾਹਿਬ ਜੀ
@pindadalifestyle682
@pindadalifestyle682 2 жыл бұрын
ਸੱਚੀ ਗੱਲਾਂ ਵੀਰ ਜੀ
@chahatdeepvlog6739
@chahatdeepvlog6739 2 жыл бұрын
ਵਹਿਗੁਰੂ ਜੀ
@tajindersingh9776
@tajindersingh9776 2 жыл бұрын
ਬੁਹਤ ਵਧੀਆ ਭਾਈ ਸਾਹਿਬ
@jaskaransingh1388
@jaskaransingh1388 2 жыл бұрын
100% right bhai sahib ji
@amanatbhinder6376
@amanatbhinder6376 2 жыл бұрын
ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏
@amritpaurgxj1709
@amritpaurgxj1709 2 жыл бұрын
Waheguru ji 🙏🙏🙏🙏
@resham.hasingh2105
@resham.hasingh2105 2 жыл бұрын
V nice ji
@Semidhingra00
@Semidhingra00 2 жыл бұрын
Sach bhai saab ji
@gurmeetsingh-ve6xh
@gurmeetsingh-ve6xh 2 жыл бұрын
Waheguru ji
@eknoorsingh2978
@eknoorsingh2978 Жыл бұрын
Waheguru ji ka Khalsa waheguru ji ki Fateh
@VickyVicky-qk3vd
@VickyVicky-qk3vd 2 жыл бұрын
ਸਾਹੀ ਗਲ ਆ ਵੀਰੇ
@suchasingh3666
@suchasingh3666 Жыл бұрын
Wahe.guru.ji❤❤❤❤❤
@rupinderkhalsa9589
@rupinderkhalsa9589 2 жыл бұрын
ਭਾਈ ਸਾਹਿਬ ਜੀ ਅੱਜ ਕੱਲ੍ਹ ਇਨਸਾਨ ਕਿਥੋਂ ਤੱਕ ਗਿਰ ਜਾਵੇ ਕੋਈ ਪਤਾ ਨਹੀਂ ਜਿਹੜੇ ਲੋਕ ਦਾਜ ਨੀ ਲੈਂਦੇ ਉਹਨਾਂ ਨੂੰ ਕੁੜੀ ਵਾਲੇ ਲੁੱਟਦੇ ਆਂ
@tejinderpal6536
@tejinderpal6536 2 жыл бұрын
ਆਈ ਲੈਟਸ ਟਰੈਂਡ ਇਸ ਦੀ ਸਪਸ਼ਟ ਉਦਾਹਰਣ ਹੈ ਜੀ
@davindarsingh1728
@davindarsingh1728 2 жыл бұрын
@@tejinderpal6536 9plz
@davindarsingh1728
@davindarsingh1728 2 жыл бұрын
l
@davindarsingh1728
@davindarsingh1728 2 жыл бұрын
0
@davindarsingh1728
@davindarsingh1728 2 жыл бұрын
l
@baljindersingh6115
@baljindersingh6115 2 жыл бұрын
ਭਾਈ ਸਾਬ ਬਹੁਤ ਹੀ ਵਧੀਆ ਢੰਗ ਨਾਲ ਸਮਝਾਉਂਦੇ ਹੋਂ ਜੀ,, ਪਰ ਅਫਸੋਸ ਸਾਡੇ ਪਿੰਡਾਂ ਵਿਚ ਜਿਵੇਂ ਅਸੀਂ ਪਟਿਆਲਾ ਜ਼ਿਲ੍ਹੇ ਦੇ ਹਾਂ,, ਸਾਡਾ ਜ਼ਾਤ ਪਾਤ ਦੇ ਨਾਮ ਤੇ ਮਜ਼ਾਕ ਉਡਾਇਆ ਜਾਂਦਾ , ਸਾਨੂੰ ਹੁਣ ਪੰਡਤਾਂ ਜਾ ਬਾਣੀਆਂ ਤੋਂ ਖ਼ਤਰਾ ਨਹੀਂ, ਜਿਨ੍ਹਾਂ ਸਾਡੇ ਅਪਦੇ ਅਖੌਤੀ ਬਣੇ ਉਚ ਜਾਤੀ ਦੇ ਸਿੱਖਾਂ ਤੋਂ ਹੈ,,ਮਾਫ ਕਰਨਾ ਮੈਂ ਧਰਮ ਤੇ ਕਿਤੂ ਪ੍ਰੰਤੂ ਨੀ ਕਰ ਰਿਹਾ , ਮੈਂ ਧਰਮ ਦੇ ਠੇਕੇਦਾਰਾਂ ਦੀ ਗੱਲ ਕਰ ਰਿਹਾ
@jaswinderkaur8906
@jaswinderkaur8906 2 жыл бұрын
Nice katha
@electricexperiment9072
@electricexperiment9072 2 жыл бұрын
Wahegur ji 🙏🙏
@riarsingh9438
@riarsingh9438 Жыл бұрын
100 Sahi keha ji
@taransharma3620
@taransharma3620 2 жыл бұрын
Right baba ji
@kainthcurtainhouse2593
@kainthcurtainhouse2593 2 жыл бұрын
Good very good
@tannusandhu8700
@tannusandhu8700 2 жыл бұрын
ਸੱਚੀਆ ਗੱਲਾ
@bhupindersohal9058
@bhupindersohal9058 2 жыл бұрын
Veer ji 🙏Tuhade gurbani de sahy arth te Dunia de pakhand inklud me also 150% tussy teek ho.🙏
@tarloksinghpunia7888
@tarloksinghpunia7888 2 жыл бұрын
ਵਿਰੈ ਅਸੀ ਵੀ ਚੂਨੀ ਚੜਾ ਕੇ ਲੈ ਕੇ ਆੲਏ ਸੀ, ਚੂਨੀ ਚੂਕ ਕੇ ਤੂਰ ਗੲਈ , ਲੰਗ ਚਲੈਲਾ ਜਿਲਾ ਪਟਿਆਲਾ ਦੀ ਨੂਹ ਸੀ ਸਾਡੀ ,ਸਾਨੂੰ ਪੂਰੇ ਪਰਿਵਾਰ ਨੂੰ ਪਟਿਆਲਾ ਜੇਲ ਕਟਵਾਈ ਬਚੋ ਲੰਗ ਚਲੈਲਾ ਜਿਲਾ ਪਟਿਆਲਾ ਤੋਂ,
@jasssingh8835
@jasssingh8835 2 жыл бұрын
👍👐👐👌👌
@santokhsinghbhatia3843
@santokhsinghbhatia3843 2 жыл бұрын
Wahaguhu ji ki Fateh 👍🌴❤️🌿🌻🌹🌷🌲👍
@parwindersinghparwindersin4209
@parwindersinghparwindersin4209 2 жыл бұрын
👍👍👍👍👍
@inderpalsinghrefuji9374
@inderpalsinghrefuji9374 2 жыл бұрын
🙏
@MANDEEPSACHDEVA.
@MANDEEPSACHDEVA. 2 жыл бұрын
🙏🏼🌻
@Worldwidecontent777
@Worldwidecontent777 Жыл бұрын
ਅਸੀਂ ਬਹੁਤ ਰੋਲਾ ਪਾਉਂਦੇ ਮਹਾਨ ਵਿਰਸਾ, ਸਭ ਤੋਂ ਘਟੀਆ ਵਿਰਸਾ ਅਤੇ ਘਟੀਆ ਲੋਕ ਹਨ ਸਾਡੇ ਸਮਾਜ ਵਿੱਚ, ਪੁੱਠੀਆਂ ਮਾੜੀਆਂ ਰੀਤੀ ਰਿਵਾਜ ਤੋਰ ਰੱਖੇ ਹਨ। ਕੁੜੀ ਦਾ ਵਿਆਹ ਕਾਰਨ ਸਾਰਾ ਪਰਿਵਾਰ ਕਰਜ ਹੇਠ ਆ ਜਾਂਦਾ ਹੈ। ਉਂਝ ਅੰਗਰੇਜ਼ਾਂ ਦੀਆਂ ਰੀਸਾਂ ਕਰਦੇ ਅਗਲੇ ਤਾਂ ਜਾਂਦੇ ਵਿਆਹ ਕਰਦੇ ਤੇ ਲਾਈਫ ਸਟਾਇਲ ਉੱਚਾ ਰੱਖਦੇ। ਅੱਜ ਕੱਲ੍ਹ ਸਿੱਖਾਂ ਦਾ ਮਨ ਉੱਚਾ ਤੇ ਮਤ ਬਹੁਤ ਨੀਵੀਂ ਰਹਿ ਗੲੀ ਹੈ। ਸ਼ਰਮਨਾਕ/ਘਟੀਆ ਸਮਾਜ ਦੇ ਵਾਰਿਸ ਹੋਣ ਕਾਰਨ ਸ਼ਰਮ ਮਹਿਸੂਸ ਹੁੰਦੀ ਹੈ । ਪੁੱਠੀਆਂ ਰੀਤਾਂ ਖਤਮ ਕਰੋ ਸਾਦਾ ਵਿਆਹ ਕਰਨ ਵਾਲੇ ਦੀ ਵਡਿਆਈ ਕਰੋ ਨਾ ਕਿ ਨਿੰਦਾ
@MajarsinghSingh-p1h
@MajarsinghSingh-p1h Жыл бұрын
🙏🙏🙏🙏🤝🙏👌👌❤❤
@harjinderkaur513
@harjinderkaur513 2 жыл бұрын
100%True
@sukhbirkaur2931
@sukhbirkaur2931 2 жыл бұрын
ਦਾਜ ਤੋਂ ਮਨਾ ਕਰਨ ਤੇ ਕੁੜੀ ਵਾਲੇ ਕਹਿੰਦੇ ਹੰਕਾਰੀ ਹਨ।
@sukjindarjattanasingh4611
@sukjindarjattanasingh4611 2 жыл бұрын
Nang v khende aa
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਅਸੀ ਮੋਹਾਲੀ ਤੋਂ ਹਾ ਨੂਹ ਲੰਗ ਚਲੈਲਾ ਜਿਲਾ ਪਟਿਆਲਾ ਦੀ ਹੈ, ਚੂਨੀ ਚੜਾ ਕੇ ਲੈ ਆੲਏ , ਚੂਨੀ ਚੂਕ ਕੇ ਤੂਰ ਗੲਈ ਲੰਗ ਚਲੈਲਾ ਜਿਲਾ ਪਟਿਆਲਾ ਦੀ ਹੈ, ਪੂਰੇ ਪਰਿਵਾਰ ਨੂੰ ਪਟਿਆਲਾ ਜੇਲ ਕਟਵਾਈ ਬਚੋ ਲੰਗ ਚਲੈਲਾ ਜਿਲਾ ਪਟਿਆਲਾ ਦੀ ਨੂਹ ਤੋ
@sudeshgujral256
@sudeshgujral256 2 жыл бұрын
Bilkul shi keh rhe ho bhai saheb ji
@MandeepKaur-xs2yz
@MandeepKaur-xs2yz Жыл бұрын
Bura haal hai loka da
@anmol___d_5077
@anmol___d_5077 2 жыл бұрын
🙏🙏🙏🙏🙏
@SukhvinderSingh-jx7bz
@SukhvinderSingh-jx7bz 2 жыл бұрын
From where we can search like these relatives
@MandeepKaur-xs2yz
@MandeepKaur-xs2yz Жыл бұрын
Bhut vadyea vichar nai bhai ji
@narendrabajwa5723
@narendrabajwa5723 Жыл бұрын
Sat satng hai ja kàhania suna rihahor loka nuinà gala da pata naahy a Aavay timebarbad kar riha bina matlabb dia gala
@ParamjeetKaur-ug3hl
@ParamjeetKaur-ug3hl 2 жыл бұрын
Wahegurujii🙏🙏🙏🙏🙏🙏🙏🙏🌷🌷🌷🌷🌷🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@swaransumer9693
@swaransumer9693 2 жыл бұрын
You are hundred percent right:My daughter’s in law’s didn’t take any thing in Canada They are angels Wahe guru ji
@ManjeetKaur-kq3rl
@ManjeetKaur-kq3rl 2 жыл бұрын
Sab commission lainde e garmi oil paint renovation karai ghar di te jeda painter osmaan lianda te dukandaar ne unu painter nu commission dita jad ki me sab samaan pasand karke ghar kiraye te chadande te pure mahine da kiraya rakhde security rakhdekirayedaar dassan te punjab vich vi eda haikaran dasan pata te lag jande ji
@bsbalbalkohnacanada4209
@bsbalbalkohnacanada4209 2 жыл бұрын
ਭੈਣ ਜੀ ! ਜੇ ਪੰਜਾਬੀ ਆਉਦੀਂ ਹੈ ਤਾਂ , ਪੰਜਾਬੀ ਚ ਲਿਖ ਕੇ ਭੇਜੋ , ਤਾਂ ਕੇ ਪੂਰੀ ਸਮਝ ਆ ਸਕੇ ! ਮੁਆਫ ਕਰਨਾ !
@ManjeetKaur-kq3rl
@ManjeetKaur-kq3rl 2 жыл бұрын
@@bsbalbalkohnacanada4209 veer punjabi Manu bolni te padni aundi hai par e likhdi me nahi mere kolo coleagues students katha ikath ch sunke katha da Saar puchhde te me dassdi ha par me likhdi nahi alag alag likhde mera e phone sara din meri table te piya rende te mere phone vich katha kirtan hi hunde te sunde sab ne me vi koi ik Ada likha te eni speed nahi kioki matra alag hun jo phone likhna speed nahi te sab reh jayega vase paper te punjabi likh lava par fon te no time hi nahi koi ni je nahi te me fon chuck langi na koi sune na mere kolo puchh ke comments likhe thik hai ji sorry
@jasleenkaur5002
@jasleenkaur5002 2 жыл бұрын
Koi gal ni sister jeve likh sakdi likh diya kar very nice
@vikasgupta5200
@vikasgupta5200 Жыл бұрын
Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida
@ksuri989
@ksuri989 6 ай бұрын
SARBJEET Bhajji We married our boy in one Rupee To the extent that we even paid for our hotel stay and food also This we did while we are NRI AND accepted as daughter But how about the girl Does she accepted us as her real parents Bhajji things are easy to say than done Try as hard as we can it’s a huge paradox Things donot work the way we want them to happen Bhajji evolution is cyclic It does not work as per desire Cause is bigger than desire If our desires had worked Guru Nanak Dev Maharaj would not have talked to cosmos by asking Hey Waheguru so many poor are being massacred and you have no piety What we are trying to share is Evolution is cyclic and individual Santokh is a blessing Stay blessed
@gurwindergill9740
@gurwindergill9740 Жыл бұрын
ਸਾਰੇਈ ਏਦਾ ਕਰਦੇਆ
@ashasukhwindersinghheer1441
@ashasukhwindersinghheer1441 2 жыл бұрын
Sab to jyada sikha ch hunda aa
@ManjeetKaur-kq3rl
@ManjeetKaur-kq3rl 2 жыл бұрын
Fer kise di bachi nu apni bachi samjh kuj de dita te agon lain di AAS rakhde ta ki hamderdi tusi bhule hi nahi de te ki lagayga Edan saude bajiya asi guruan naal vi karde te kadiya ichha puriya tanderustiyan mangde oss den wale guru nu kive mangagay datan wale nu sanu bhao hi nahi de dita help kiti samjho guru kiti sada koi role nahi udi diti chij unu ja ude bandeya nu diti ek barber kai sakhiya parmaam ne sorry veeray tea break si dhann hai veeraytere sahni koi nahi tumera sacha veer hai
@jasleenkaur5002
@jasleenkaur5002 2 жыл бұрын
Sister good gal likhi
@parmjeetsinghfromjalalabad9907
@parmjeetsinghfromjalalabad9907 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ, 🙏
@sharanbenipal4876
@sharanbenipal4876 2 жыл бұрын
Waheguru ji 🙏🙏🙏🙏🙏🙏
@RanjitSingh-nn6on
@RanjitSingh-nn6on 2 жыл бұрын
Waheguru Waheguru
@ParamjeetKaur-ug3hl
@ParamjeetKaur-ug3hl 2 жыл бұрын
Wahegurujii🙏🙏🙏🙏🙏🙏🙏🙏🌷🌷🌷🌷🌷🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@RajwinderKaur-st7gi
@RajwinderKaur-st7gi Жыл бұрын
버블티로 부자 구별하는법4
00:11
진영민yeongmin
Рет қаралды 21 МЛН
Osman Kalyoncu Sonu Üzücü Saddest Videos Dream Engine 262 #shorts
00:20
Path na krao | Bhai Sarbjit Singh Dhunda | Sikhi Lehar TV 2019
9:12
Tegh TV & Radio
Рет қаралды 567 М.
버블티로 부자 구별하는법4
00:11
진영민yeongmin
Рет қаралды 21 МЛН