ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾਂ । Punjabi Travel Couple Ripan Khushi | Punjab Tour | Banda Bhadur Caves

  Рет қаралды 109,893

Punjabi Travel Couple

Punjabi Travel Couple

Күн бұрын

Пікірлер: 356
@jasbeerkaur5006
@jasbeerkaur5006 2 жыл бұрын
ਖੁਸ਼ੀ ਬੜੀ ਦਲੇਰੀ ਆ ਜਦੋ ਗੁਫਾ ਵੜੇ ਮੈਨੂੰ ਬੜਾ ਡਰ ਲਗਾ ਐਨਾ ਰਿਸਕ ਲੈਦੇ ਉ ਅਸੀ ਕਦੇ ਇਹ ਦੇਖਣਾ ਧੰਨਵਾਦ ਤੁਹਾਡਾ
@rajidhawanrajidhawan8837
@rajidhawanrajidhawan8837 2 жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
@majorsingh7474
@majorsingh7474 Жыл бұрын
ਰਿਪਨ ਅਤੇ ਖੁਸ਼ੀ ਪੁੱਤਰ ਜੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਤੁਸੀ ਬਹੁਤ ਮਿਹਨਤ ਕਰਕੇ ਸਾਨੂੰ ਘਰ ਬੇਠਿਆਂ ਨੂੰ ਪੁਰਾਂਨਾਂ ਇਤਹਾਸ ਵੇਖਾ ਰਹੇ ਹੋ ਵਾਹਿਗੁਰੂ ਵਾਹਿਗੁਰੂ ਜੀ🙏🙏🙏👍👍👍👍 ਜੀ
@newtribune
@newtribune 2 жыл бұрын
ਦਿਲ ਨੂੰ ਖੁਸ਼ੀ ਹੋਈ ਕਿ ਇੱਕ ਗੁਫ਼ਾ ਦੀ ਸੰਭਾਲ ਕੀਤੀ ਹੈ,ਪਰ ਓਵੀ ਬਾਬਾ ਜੀ ਨੇ ਆਪ ਨਿਜ਼ੀ ਤੌਰ ਤੇ ਆਪਣੇ ਵਲੋ ਖਰਚਾ ਕੀਤਾ,sgpc ਦਾ ਕੋਈ ਰੋਲ ਨੀਂ,
@rajbindersingh5777
@rajbindersingh5777 2 жыл бұрын
ਸੜਕਾਂ ਬਣਾਉਣੀਆਂ ਚਾਹੀਦੀਆਂ ਹਨ ਸਰਕਾਰ ਤੇ ਸ੍ਰੋਮਣੀ ਕਮੇਟੀ ਹਿੰਮਤ ਕਰਨ
@ratanjit9675
@ratanjit9675 2 жыл бұрын
ਧੰਨ ਧੰਨ ਬਾਬਾ ਬੰਦਾ ਬਹਾਦਰ ਜੀ ਰਿਪਨ ਤੇ ਖੁਸ਼ੀ ਦੀ ਬਹੁਤ ਮਿਹਰਬਾਨੀ ਜਿਨਾਂ ਨੇ ਇਸ ਗੁਫਾ ਦੇ ਦਰਸ਼ਨ ਕਰਵਾਏ
@SinghGill7878
@SinghGill7878 2 жыл бұрын
ਪਤਾ ਹੀ ਨਹੀਂ ਸੀ ਕਿ ਪੰਜਾਬ ਚ ਵੀ ਐਨੀਆ ਵਧੀਆ ਥਾਵਾਂ ਹਨ ਜੋ ਦੇਖਣ ਯੋਗ ਹਨ
@karanrehyan8434
@karanrehyan8434 2 жыл бұрын
@@ranvirsingh1706 huu
@ranvirsingh1706
@ranvirsingh1706 2 жыл бұрын
@@karanrehyan8434 huu
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਸੋਹਣੀ ਜੋੜੀ ਰੱਬ ਲੰਮੀ ਉਮਰ ਕਰੇ ਤੁਹਾਡੀ ਜੀ
@avtargrewal3723
@avtargrewal3723 2 жыл бұрын
ਰਿਪਨ ਤੇ ਖੁਸ਼ੀ ਤੁਸੀਂ ਤਾ ਅਜ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾ ਦਿਖਾਈਆਂ ਧੰਨਬਾਦ
@gillx1_
@gillx1_ 2 жыл бұрын
Ripan y ❤️ khusi bhan ❤️ 👍 bhut vdya veer ji
@jagjeetkaur4229
@jagjeetkaur4229 Жыл бұрын
Dhan Dhan Baba Bhder singh ji Dhan Dhan Guru Gobind Singh ji. Ripen kush Baba ji chardikal vc rakan God Bless you.
@amarpreetkaurkalsi1674
@amarpreetkaurkalsi1674 2 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ ਇਤਿਹਾਸਕ ਚੀਜ਼ਾਂ ਦਿਖਾਉਣ ਲਈ
@sukhdevkhan4430
@sukhdevkhan4430 2 жыл бұрын
ਰਿਪਨ ਐਂਡ ਖੁਸ਼ੀ ਬੁਹਤ ਹੀ ਸੁੰਦਰ ਅਤੇ ਸੋਣ ਧੰਨਵਾਦ
@sandeepdhillon6719
@sandeepdhillon6719 2 жыл бұрын
ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਦੂਜੇ ਸੂਬੇ ਵਿਚ ਜਾ ਕੇ ਇਥੋਂ ਦਾ ਕਲਚਰ ਦਿਖਾਉਂਦੇ ਹੋ ਮਿਹਨਤ ਹਮੇਸ਼ਾ ਫਲ ਲਗਦਾ ਹੈ ਤੁਸੀਂ ਬਹੁਤ ਮਿਹਨਤ ਕੀਤੀ ਹੈ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ 🙏🙏ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ 🙏🙏
@GurmeetSingh-cg9dp
@GurmeetSingh-cg9dp 2 жыл бұрын
Ok
@AmarjeetSingh-dm4mj
@AmarjeetSingh-dm4mj 2 жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਹਰ ਵਾਰ ਇਸ ਤਰ੍ਹਾਂ ਹੀ ਵੱਖ ਵੱਖ ਥਾਵਾਂ ਦਿਖਾਉਂਦੇ ਰਹੋ ਕਿੰਨਾ ਮਹਾਨ ਇਤਿਹਾਸ ਹੈ ਸਿੱਖੀ ਦਾ ਕਿਵੇਂ ਉਹਨਾਂ ਸਮਿਆਂ ਵਿੱਚ ਇਹਨਾਂ ਗੁਫਾਵਾਂ ਵਿੱਚ ਰਹਿ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤੇ ਆਪਣੇ ਗੁਰੂਆਂ ਨੇ ਸਿੱਖੀ ਨੂੰ ਸੰਭਾਲ ਕੇ ਪੰਜਾਬ ਤੇ ਪੰਜਾਬੀਅਤ ਦੀ ਝੋਲੀ ਪਾਈ ਪਰ ਅਫਸੋਸ ਇਹ ਕੇ ਅੱਜ ਸਿੱਖੀ ਦਾ ਕਹਾਣ ਹੋ ਰਿਹਾ ਹੈ ਕੋਈ ਸੰਭਾਲਣ ਵਾਲਾ ਹੀ ਨਹੀਂ ਹੈ ਪੰਜਾਬ ਵਿੱਚ ਦਿਨ ਹਰ ਦਿਨ ਕੱਟਿੰਗ ਦੀਆਂ ਦੁਕਾਨਾਂ ਵੱਧਦੀਆ ਜਾ ਰਹੀਆਂ ਤੇ ਸਿਰਾਂ ਤੋਂ ਪੱਗਾ ਲਹਿੰਦੀਆ ਜਾ ਰਹੀਆਂ ਕਿੰਨੀ ਦੁੱਖ ਵਾਲੀ ਗੱਲ ਹੈ
@Balbirsinghusa
@Balbirsinghusa 2 жыл бұрын
ਧੰਨਵਾਦ ਜੀ ਗੁਰਮੁਖੋ।
@jasspunia5353
@jasspunia5353 2 жыл бұрын
Dhanwaad g boht boht apne etehaas to janu kraan lyi Dhan dhan baba banda singh bahadur ji
@SSMAAN-hg8ft
@SSMAAN-hg8ft 2 жыл бұрын
ਖ਼ੁਸ਼ੀ ਜੀ ਦੀ ਦਲੇਰੀ ਲਾਜ਼ਵਾਬ 🙏👍
@SatnamSingh-nz5uq
@SatnamSingh-nz5uq 2 жыл бұрын
Waheguru ji 👍👍🙏🤳
@chhindasinghaulakh6815
@chhindasinghaulakh6815 2 жыл бұрын
Hanji hanji
@jaswinderkaur4499
@jaswinderkaur4499 2 жыл бұрын
Wao khushi brave lady
@SurjitSingh-mt9mf
@SurjitSingh-mt9mf Жыл бұрын
ਧੰਨਵਾਦ ਰੀਪਨ ਜੀ ਬਹੁਤ ਵਧੀਆ ਲੱਗਿਆ
@newtribune
@newtribune 2 жыл бұрын
ਤੁਸੀ ਸਿੱਖ ਕੌਮ ਦੀ ਵਿਰਾਸਤ ਦੇ ਦਰਸ਼ਨ ਕਰਵਾਏ ,,ਦਿਲੋਂ ਸਲੂਟ ਐ,ਪਰ ਸਿੱਖ ਕੌਮ ਨੇ, sgpc ਨੇ ਵਿਰਾਸਤ ਨੂੰ ਸੰਭਾਲਣ ਦਾ ਕੋਈ ਉਪਰਾਲਾ ਨਹੀਂ ਕੀਤਾ,ਦੁੱਖ ਹੈ ਇਸ ਗੱਲ ਦਾ,
@kaurjasbir2758
@kaurjasbir2758 2 жыл бұрын
Thanku for sharing us informative vlog 🙏 may waheguru ji blessed you always 🙏 take care beautiful nd brave couple 💕
@ranjeetsinghsingh9248
@ranjeetsinghsingh9248 2 жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@kulwindergrewal169
@kulwindergrewal169 2 жыл бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ 🙏
@amankaurdeepaman328
@amankaurdeepaman328 2 жыл бұрын
Bhot vadiya ji.thanks to u for visiting in my village welcome veer ji te bhabi ji.
@rickmaan1733
@rickmaan1733 2 жыл бұрын
ਵਾਹਿਗੁਰੂ ਜੀ ਦਾ ਖਾਲਸਾ ।। ਵਾਹਿਗੁਰੂ ਜੀ ਦੀ ਫ਼ਤਹਿ ।।
@makhansingh3002
@makhansingh3002 2 жыл бұрын
ਬਹੁਤ ਵਧੀਆ ਵੀਡੀਓ ਵੀਰ ਜਾਨਕਾਰੀ ਲਈ ਧੰਨਵਾਦ
@AmritSingh-ob2xp
@AmritSingh-ob2xp 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਜੋ ਆਪ ਜੀ ਪੁਰਾਤਨ ਗੁਫਾਵਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵਕ਼ਤ ਦੀਆਂ ਦੇ ਦਰਸ਼ਨ ਕਰਵਾਏ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਆਪ ਜੀ ਕੋਲੋਂ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣ ਜੀ ਵਾਹਿਗੁਰੂ ਜੀ ਆਪ ਜੀ ਨੂੰ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਜੀ ਸਰਕਾਰ ਕੀ ਸੰਭਾਲਣੀਆਂ ਇਹ ਸਿੱਖਾਂ ਨੂੰ ਮਾਰਨਾ ਚਾਉਂਦੇ ਹਾਂ ਇਹ ਸੇਵਾ ਸਿੰਘ ਹੀ ਕਰ ਸਕਦੇ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੀ ਆਪਣੇ ਬੱਚਿਆਂ ਦੇ ਸਿਰ ਉੱਤੇ ਮੇਹਰਾਂ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਆਪ ਕਰਾ ਲੈਣ ਜੀ
@jassi.tv6860
@jassi.tv6860 2 жыл бұрын
ਰਿਪਨ ਭਾਜੀ ਖੁਸ਼ੀ ਜੀ ਸਤਿ ਸ੍ਰੀ ਅਕਾਲ ਰਿਪਨ ਭਾਜੀ ਅਗਲਾ ਬੰਦਾ ਜੋ ਸਮਝਾ ਰਿਹਾ ਹੁੰਦਾ ਜਾਣਕਾਰੀ ਦੇ ਰਿਹਾ ਹੁੰਦਾ ਕਿਰਪਾ ਉਸਦੇ ਮਾਈਕ ਜਰੂਰ ਲਗਾ ਦਿਆ ਕਰੋ ਤਾਂ ਜੋ ਉਨ੍ਹਾਂ ਦੀ ਅਵਾਜ਼ ਵੀ ਸੰਗਤਾਂ ਤੱਕ ਪਹੁੰਚ ਸਕੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਸੰਗਤਾਂ ਤੱਕ ਪਹੁਚੋਣ ਲਈ ਸ਼ੁਕਰੀਆ ਜੀ
@gurwinderkaur9760
@gurwinderkaur9760 2 жыл бұрын
ਵਾਹਿਗੁਰੂ ਜੀ ਬਹੁਤ ਧੰਨਵਾਦ ਜੀ ਤੁਹਾਡਾ ਪ੍ਰਮਾਤਮਾ ਤੰਦਰੁਸਤੀ ਬਖਸ਼ੇ🙏
@karandeepsingh1721
@karandeepsingh1721 2 жыл бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦੁਰ ਜੀ 🌹🌹🙏🙏🙏🙏🙏
@jaswindersingh-po7hh
@jaswindersingh-po7hh 2 жыл бұрын
ਬਹੁਤ ਵਧੀਆ ਲੱਗਿਆ ਗੁਫਾਵਾਂ ਬਾਰੇ ਜਾਣਕਾਰੀ ਦੇਣ ਲੲਈ
@karandeepsingh1721
@karandeepsingh1721 2 жыл бұрын
ਬਹੁਤ ਵਧੀਆ ਵਲੋਗ ਹੈ ਪੰਜਾਬੀ ਕਪਲ ਟਰੈਵਲ 👌👌🙏🙏
@DavinderSingh-dt1kz
@DavinderSingh-dt1kz 2 жыл бұрын
ਬਹੁਤ ਵਧੀਅਾ ਜਾਣਕਾਰੀ ,ਵੀਰ ਜੀ 🙏🙏
@dhindsarubal1378
@dhindsarubal1378 2 жыл бұрын
ਪੰਜਾਬ ਦਾ ਕੋਨਾ ਕੋਨਾ ਦਿਖਾ ਦਿੱਤਾ ਵੀਰੇ ਨੇ। ਜਿਸ ਨੂੰ ਕੲੀ ਪੰਜਾਬੀ ਨਹੀਂ ਜਾਣਦੇ।
@harjitbhullar7616
@harjitbhullar7616 2 жыл бұрын
Bhoot mehnat karke tussi sanu puratan guffanwa dikha rahe o bhoot shukriea god bless you again 🙏🙏
@Mehravlock-lj7yy
@Mehravlock-lj7yy Жыл бұрын
Sohan Singh। ਸਤਿ ਹੈ ਖੰਨਾ ਪੰਜਾਬ
@bhupinderdhillon7429
@bhupinderdhillon7429 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@nirmalkaur8126
@nirmalkaur8126 2 жыл бұрын
Aj da sikh je amir hai tan uhde pichhe baba Banda Singh te ohna sigh de sangharashmy Jeevan nu byan kardiyan eh gufawan esa sanghrash karan da jajba mere kalgidhar patshah ne apne singhan nu bakhshya si
@hanjramix6418
@hanjramix6418 2 жыл бұрын
Veer ji Khushi di himat di dada dende han ਵਾਹਿਗੁਰੂ ਜੀ ਮਿਹਰ ਕਰਣ ਜੀ ਆਪ ਜੀ ਉਤੇ
@sukhravi6815
@sukhravi6815 2 жыл бұрын
ਸ਼ੁਕਰੀਆ ਬਾਬਾ ਜੀ ਦਾ ਸੰਭਾਲ਼ ਕਰਨ ਲਈ 🙏
@amankaurdeepaman328
@amankaurdeepaman328 2 жыл бұрын
Harvinder paji tuc v bhot jankari diti Shreya nu .thanks again.
@kaushiktvofficial
@kaushiktvofficial Жыл бұрын
ਸਾਰੇ ਧਰਮ ਦੇ ਨਾਮ ਤੇ ਲੜਦੇ ਫਿਰਦੇ ਕਿਸੇ ਨੂੰ ਖਾਲਿਸਤਾਨ ਚਾਹੀਦਾ ਪਰ ਕਿਸੇ ਨਿਕੰਮੇ ਨੇ ਪੰਜਾਬ ਦੀਆਂ ਧਰੋਹਰਾਂ ਨੂੰ ਸੰਭਾਲਣ ਦੀ ਸੋਚੀ ਤੱਕ ਨਹੀਂ ਗੱਲਾਂ ਰਾਜ ਲੈਣ ਦੀਆਂ ਕਰਦੇ, ਤੁਸੀ ਵਧੀਆ ਕੀਤਾ ਵੀਡਿਉ ਬਣਾਈ ਇੱਕ ਵੀਰ ਨੇ ਪਹਿਲਾਂ ਵੀ ਬਣਾਈ ਸੀ ਵੀਡਿਉ ਇੱਕ ਮਹਾਰਾਜਾ ਦਲੀਪ ਸਿੰਘ ਦਾ ਕਿਲਾ ਹੈ ਲੁਧਿਆਣਾ ਕੋਲ ਉਸਦਾ ਵੀ ਵਲੋਗ ਕਰੋ
@DarshanSingh-it8rp
@DarshanSingh-it8rp Жыл бұрын
ਵਾਹਿਗੁਰੂ ਜੀ ਮੇਹਰ ਕਰੀਂ
@sukhpreetsingh6568
@sukhpreetsingh6568 Жыл бұрын
ਬਹੁਤ ਵਧੀਆ ਜਗ੍ਹਾ 😊😊❤️
@Youtubefavshorts
@Youtubefavshorts 2 жыл бұрын
bahut vadia vlog bro apne punjab ch v bahut cheeja dekhn walia aa jehria k jada tarr loka nu nahi pata
@bramptonjatt3195
@bramptonjatt3195 2 жыл бұрын
Very nice ji veer ji. And bhan ji
@jaspreetsingh6055
@jaspreetsingh6055 2 жыл бұрын
ਵਾਹਿਗੁਰੂ ਮੇਹਰਾ ਭਰਿਆ ਹੱਥ ਰੱਖੇ ਤੁਹਾਡੇ ਉਪਰ
@Gurpreet.Baidwan
@Gurpreet.Baidwan 2 жыл бұрын
Sat Shri Akal to all...🙏🙏 Your vlogs are very informative and good for new generation, they should know about our culture 👏👏👏👌👍 Keep it up 👍👍
@BalwinderSingh-uv7kq
@BalwinderSingh-uv7kq 2 жыл бұрын
ਵਹੁਤ ਵਧੀਆ ਵੀਰੇ ਰੀਪਰ
@jaswinderkaur4499
@jaswinderkaur4499 2 жыл бұрын
Bahut brave couple o tusi Waheguru rakhsha karn 🙏🙏
@sukwindersingh4449
@sukwindersingh4449 2 жыл бұрын
ਵਧੀਆ ਵੀਡੀਓ ਵੀਰ ਹੋਰ ਵੀ ਵੀਡੀਓ ਦਿਖਾਉਂਦੇ ਰਹੋ ਵੀਰ 🙏🙏🙏🌹🌹
@prabhjotkhalsa5318
@prabhjotkhalsa5318 2 жыл бұрын
ਵਾਹਿਗੁਰੂ ਜੀ
@davindersingh6004
@davindersingh6004 2 жыл бұрын
Very very nice good job Punjabi Couple Thanks
@gurjinderdhindsa6569
@gurjinderdhindsa6569 Жыл бұрын
Thanks sade pind nu represent krn lyi waheguru mehar kare
@GaganSingh-ss1fl
@GaganSingh-ss1fl 2 жыл бұрын
Very good information Sade ilake di h near ਰੋਪੜ
@ਮੰਨੂਗੁਰਦਾਸਪੁਰ
@ਮੰਨੂਗੁਰਦਾਸਪੁਰ 2 жыл бұрын
😍😍😍😍😍Ripan veere khushi Didoo 😘😘😘😘😘😚😚😚😊😊😊😊😊❤🙏
@shivdevbhandal4716
@shivdevbhandal4716 2 жыл бұрын
Very nice vlog thanks show this gofa waheguru ji tohanu chardi kallah Bakhshan
@HarpreetSinghFouji98
@HarpreetSinghFouji98 Жыл бұрын
Dhanbad Ripan and khusi babaji dia gufava dikhaun da
@varindersingh6181
@varindersingh6181 2 жыл бұрын
ਓ ਰੀਪਨ ਵੀਰ ਤੇ ਸਾਡੀ ਭਰਜਾਈ ਖੁਸ਼ੀ ਕਿਵੇਂ ਆ ਠੀਕ ਹੋ ਕਿਵੇਂ ਆ ਪਰਿਵਾਰ ਬਾਈ ਜੀ ਕਿੰਨੀ ਉਡੀਕ ਕੀਤੀ ਥੋਡੇ ਵ੍ਲੋਗ ਦੀ ਯਾਰ ਜਲਦੀ ਜਲਦੀ ਵੀਡਿਉ ਪਾਇਆ ਕਰੋ ਬਾਈ ਜੀ
@sarbjitramgharia7287
@sarbjitramgharia7287 2 жыл бұрын
Waheguruji tuhanu chardi kala wich rakhan🙏🙏
@sajangharu111
@sajangharu111 2 жыл бұрын
ਸਲੂਟ ਆ ਵੀਰ ਜੀ 👍♥️
@MeetkamalCheema
@MeetkamalCheema 7 ай бұрын
Sade mammu jann harwinder Singh wraich ❤❤ bhot ghait person hasmukh bnda sada
@rajveermander3217
@rajveermander3217 2 жыл бұрын
Waheguru Ji Mahadev Ji Baba Ji Mata Ji Maharaj Ji Sabn Te Hamesha Meher Karna Ji 🙏🎂
@gajansingh7873
@gajansingh7873 2 жыл бұрын
Waheguru ji waheguru j waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬☫🌷🌹❤
@avleenkaurbrar8169
@avleenkaurbrar8169 2 жыл бұрын
Waheguru ji tuhanu hamesha khush rakhe 🙏
@randhawasingh6168
@randhawasingh6168 2 жыл бұрын
ਬਹੁਤ ਵਧੀਆ ਤੁਹਾਡੇ ਵਿਚਾਰਾਂ ਨੇ ਸ਼ਤਿ ਸ਼ੀ ਅਕਾਲ ਜੀ
@mehakkaur4010
@mehakkaur4010 2 жыл бұрын
M thode k tym to tohadiya videos dekhn lgi...bhut hi informative hundiya..well don bro and di
@spot_therott
@spot_therott 2 жыл бұрын
Dekh rekh di bahut jarurat hai waheguru ji dhanvad
@gaganhathur5791
@gaganhathur5791 2 жыл бұрын
ਜਿਉਂਦੇ ਰਉ ਬਾਈ ਜੀ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ ਹੋਰ ਵੀ
@rurkikhas1
@rurkikhas1 2 жыл бұрын
ਗੜ੍ਹਸ਼ੰਕਰ ਤੋਂ ੳੁਪਰਲਾ ਸਾਰਾ ਨੀਮ ਪਹਾੜੀ ਇਲਾਕਾ ਆਪਣੇ ਅੰਦਰ ਬਹੁਤ ਸਾਰਾ ਸਿੱਖ ਇਤਿਹਾਸ ਸਮੋਈ ਬੈਠਾ ਹੈ, ਲੋੜ ਹੈ ਉਜਾਗਰ ਕਰਨ ਦੀ, ਜੋ ਤੁਸੀਂ ਬਾਖੂਬੀ ਕਰ ਰਹੇ ਹੋ।
@LovePreetSingh-jf4zz
@LovePreetSingh-jf4zz 2 жыл бұрын
God bless you bro. Waheguru waheguru waheguru ji👏
@Rajkumar-vj8ub
@Rajkumar-vj8ub 2 жыл бұрын
ਮੇਰੇ ਪਿੰਡ ਦੇ ਨਾਲ ਦੇ ਪਿੰਡ ਆਣਤੇ ਆਪਜੀ ਨੂੰ wellcome
@punjabiuniversitygeteducat71
@punjabiuniversitygeteducat71 2 жыл бұрын
thank you for bringing awareness
@Kaurtravelstheworld
@Kaurtravelstheworld 2 жыл бұрын
proud of you guys and our Punjab 🙏🏻please keep it up 👍
@jaggijagpreet4624
@jaggijagpreet4624 2 жыл бұрын
Sada nawanshahr hai hi sohnaa.doabaa sara hi sohna a
@ale-cj6ls
@ale-cj6ls 2 жыл бұрын
ਰਿਪਨ ਨਾਲ ਰਹਿਕੇ ਖੁਸ਼ੀ ਵੀ ਦਲੇਰ ਹੋ ਗਈ
@KuldeepSingh-jx6ng
@KuldeepSingh-jx6ng 2 жыл бұрын
ਬਹੁਤ ਬਹੁਤ ਬਹੁਤ ਵਧੀਆ।।
@RangreteGuruKebete
@RangreteGuruKebete 2 жыл бұрын
ਵੀਰ ਦੇਖ ਕੇ ਮਨ ਨੂੰ ਸਕੂਨ ਆ ਗਿਆ
@rhrespect7661
@rhrespect7661 2 жыл бұрын
ਕਰ ਹਰ ਮੈਦਾਨ ਫਤਿਹ 🙏🙏🤗🤗
@avtarcheema3253
@avtarcheema3253 2 жыл бұрын
ਬਹੁਤ ਵਧੀਆ ਜੀ 👌👌👌
@harmindergill6488
@harmindergill6488 2 жыл бұрын
God bless you both beta ji
@harrywaraich3633
@harrywaraich3633 2 жыл бұрын
Jeende raho pyareo parmatma tuhanu chardhi kala vich rakhn.
@vikramjitroparvlogs8442
@vikramjitroparvlogs8442 2 жыл бұрын
ਮੇਰਾ ਪਿੰਡ ਹੈ ਵੀਰ ਜੀ rail majre
@manjodhsingh8105
@manjodhsingh8105 2 жыл бұрын
SSA veer meno aajj tohadi ghar wapsi di vedio dekhi meno pta lageya k tosi rajiyaaa village too ho veer ji m romey from mohali but veer m tohaday blkl nal de pind dhandrian veheya hoyea h sarkaryian de veer ji u r very good person waheguru ji mehar rakhan
@indersidhulehra2603
@indersidhulehra2603 2 жыл бұрын
ਰਿਪਨ ਵੀਰ ਇਹ ਸਾਰਾ ਏਰੀਆ ਗੜਸੰਕਰ ਤੋ ਅਨੰਦਪੁਰ ਰੋਡ ਤੇ ਵੀ ਸਾਰਾ ਜੰਗਲੀ ਹੈ,ਤੁਸੀ ਇਹ ਰੋਡ ਤੇ ਵੀ ਜਾ ਕੇ ਆਉ ,ਇਸ ਏਰੀਏ ਵਾਰੇ ਅਪਣੇ 7,8 ਕਲਾਸ ਵਿਚ ਵੀ ਲੇਖ ਹੈ
@bikramjitsingh9084
@bikramjitsingh9084 2 жыл бұрын
ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ। ਰੋਜ਼ਾਨਾ ਵਲੋਗ ਦੀ ਡਿਮਾਂਡ ਤਾਂ ਸਾਰੇ ਕਰਦੇ ਹਨ ਕਾਰਨ ਇਹ ਹੈ ਕਿ ਤੁਹਾਡੇ ਚਿਹਰੇ ਨੂੰ ਹਰ ਰੋਜ਼ ਦੇਖਣਾ ਚਾਹੁੰਦੇ ਹਨ ਜਿਵੇਂ ਕਿਸੇ ਟੀ, ਵੀ, ਸੀਰੀਅਲ ਦੀ ਰੋਜ਼ਾਨਾ ਦੇਖਣ ਦੀ ਆਦਤ ਬਣ ਜਾਂਦੀ ਹੈ। ਸਾਡੀ ਕੌਮ ਦੀ ਬਹੁਤ ਵੱਡੀ ਕਮਜ਼ੋਰੀ ਆ ਕਿ ਨਾ ਤਾਂ ਸਾਡੀ ਕਿਸੇ ਸਰਕਾਰ ਨੇ ਅਤੇ ਨਾ ਹੀ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਇਸ ਤਰ੍ਹਾਂ ਦੀਆਂ ਕੀਮਤੀ ਨਿਸ਼ਾਨੀਆਂ ਨੂੰ ਨਹੀਂ ਸੰਭਾਲਿਆ। ਅਸੀਂ ਆਪਣੀਆਂ ਕੀਮਤੀ ਧਰੋਹਰਾਂ ਦੀ ਸੰਭਾਲ ਨਾ ਹੋਣ ਕਾਰਨ ਬਹੁਤ ਕੁੱਝ ਖੋਹ ਚੁੱਕੇ ਹਾਂ। ਬਾਕੀ ਤੁਹਾਡਾ ਉਪਰਾਲਾ ਕਾਬਿਲੇ ਤਾਰੀਫ਼ ਹੈ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਧੰਨਵਾਦ ਸਾਹਿਤ। ਬਿਕਰਮਜੀਤ ਸਿੰਘ ਲੁਧਿਆਣਾ
@baljitkaurbhatti313
@baljitkaurbhatti313 2 жыл бұрын
Waheguru ji blessed you always 🙏🙏take care both of you 🤗
@sardarji007
@sardarji007 2 жыл бұрын
ਵਾਹਿਗੁਰੂ ਜੀ Ssa ji 🙏i'm the first viewer pin pls, I'm watching video, may god bless you मैंने आपका वीडियो सब से पहले देखना शुरू किया है कृपया पिन करें
@sukhdeepsingh4868
@sukhdeepsingh4868 2 жыл бұрын
ਰੋਪੜ ਤੋਂ 6ਕੀਲੋ ਮੀਟਰ ਬਲਾਚੋਰ ਰੋੜ ਤੇ ਰੈਲਮਾਜਰਾ ਪਿੰਡ ਦੇ ਨਾਲ ਲਗਦੇ ਪਹੜ ੳਤੇ ਗੁਫਾ ਮਾਂ ਹਨ
@harjitbhullar7616
@harjitbhullar7616 2 жыл бұрын
Ripan khushi God bless you
@ajitnahar955
@ajitnahar955 2 жыл бұрын
ਖੁਸ਼ੀ ਪੁੱਤ ਠੀਕ ਓ
@manajoban3734
@manajoban3734 2 жыл бұрын
Nice vlog veer g God bless you
@msgill4307
@msgill4307 2 жыл бұрын
ਂਸੰਭਾਲ ਦੀ ਜਰੂਰਤ ਹੈ। ਇਹੋ ਜਿਹੀ ਥਾਵਾਂ ਤੇ ਸਪ ਆਦਿ ਵੀ ਠੰਡ ਕਰਕੇ ਹੋ ਸਕਦੇ ਹਨ । ਸੇਫਟੀ ਵੀ ਜਰੂਰੀ ਹੈ। ਬਾਕੀ ਤੁਹਾਡੀ ਹਿੰਮਤ ਵੀ ਕਮਾਲ ਹੈ ਜੀ
@tarloksingh2835
@tarloksingh2835 2 жыл бұрын
Good job bravo Guru blessedyou
@sukhravi6815
@sukhravi6815 2 жыл бұрын
ਇਹ ਸਾਰਾ ਕੁਝ ਪੰਜਾਬ ਸਰਕਾਰ ਦੇ Tourism ਵਿਭਾਗ ਨੂੰ ਦੱਸੋ ਕਿ ਇੰਨਾਂ ਜਗਾ ਦਾ ਵਿਕਾਸ ਕਰਨ ਆਪਣੇ ਸਿੱਖ ਭਾਈ ਜ਼ਰੂਰ ਦੇਖਣਗੇ ਸਾਨੂੰ ਅੱਜ ਹੀ ਪਤਾ ਲੱਗਾ ਇੰਨਾਂ ਜਗਾ ਬਾਰੇ
@nirmalbhattinirmalbhatti490
@nirmalbhattinirmalbhatti490 2 жыл бұрын
Vary nic ripan kushi
@apnapunjab8360
@apnapunjab8360 2 жыл бұрын
Bohat changa lagya tusi Sade pind vich aye🙏🙏
@VikramSingh-ky6jo
@VikramSingh-ky6jo 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@sarwansinghbhullar1893
@sarwansinghbhullar1893 2 жыл бұрын
Waheguru ji 🙏🙏❤️❤️
@singhmanpreet5638
@singhmanpreet5638 2 жыл бұрын
Waheguru ji ka Khalsa waheguru ji ki Fateh Eta jo sant Baba chandi ram singh ji na tapasea v kete c Jena de jaad wish gurdwara Sahib banea ha ai har sall aunda ha eta baba ji de barsi ta
Smart Sigma Kid #funny #sigma
00:14
CRAZY GREAPA
Рет қаралды 11 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 6 МЛН
Всё пошло не по плану 😮
00:36
Miracle
Рет қаралды 1,8 МЛН
Smart Sigma Kid #funny #sigma
00:14
CRAZY GREAPA
Рет қаралды 11 МЛН