ਬੰਦੀ ਸਿੰਘ | Bandi Singh: Resham Singh Anmol | 👍 2024 | Hot Shot Music

  Рет қаралды 1,690,780

Hot Shot Music

Hot Shot Music

Жыл бұрын

Hot Shot Music & Raman Kumar Rammi Presents:
#ਬੰਦੀਸਿੰਘ #BandiSingh #ReshamSinghanmol #HotShotMusic
Song - Bandi Singh
Singer - Resham Singh Anmol
Music -Little Boi
Lyrics -Binder Maan
Video -Mark Dhaliwal
Producer - Raman Kumar
Label - Hot Shot Music
Online Promotion by JSMG Digital
SPECIAL THANKS: DR NIRMAL SINGH ANMOL (Ph.D.)

Пікірлер: 1 900
@B_S-H-I-V-A
@B_S-H-I-V-A Жыл бұрын
ਮੈ ਸਨਾਤਨੀ ਹਿੰਦੂ ਹਾਂ ਤੇ ਸਿੱਖ ਮੇਰੇ ਆਪਣੇ ਨੇ ਵੀਰ ਨੇ ਮੈਂ ਵੀ ਬੰਦੀ ਸਿੰਘ ਮੋਰਚੇ ਵਿੱਚ ਖੜੂਗਾਂ ਕਾਨੂੰਨ ਇੱਕ ਹੈ ਸਬਦੇ ਲਈ, ਬਾਕੀ ਤੁਸੀਂ ਵੇ ਸਿੱਖ ਕੌਮ ਨੂੰ ਵੀਰ ਸਮਝਦੇ ਹੋ ਆਪਣੇ ਸਮਝਦੇ ਹਨ ਹੁੱਣ ਸਮਾਂ ਹੈ ਆਪਣੇ ਭਾਈ ਅੱਗੇ ਛਾਤੀ ਡਾਹ ਕੇ ਖੜਾ ਹੋਣ ਦਾ ਹਰ ਹਰ ਮਹਾਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏
@B_S-H-I-V-A
@B_S-H-I-V-A Жыл бұрын
ਧੰਨਵਾਦ ਕੰਮੇਟ ਪਿੰਨ ਕਰਨ ਲਈ ਬਹੁਤ ਹੀ ਸੋਹਣਾ ਤੇ ਜੋਸ਼ ਭਰ ਦੇਣ ਵਾਲਾ ਗੀਤ ਹੈ ਵੀਰ ਰਸ ਨਾਲ ਭਰਿਆ ਹੋਇਆ ਨੱਕੋ ਨੱਕ ਭਰਿਆ ਹੋਇਆ ਧੰਨਵਾਦ ਬਾਈ ਜੀ 🙏🙏🙏🙏
@HarvinderSingh-yy8th
@HarvinderSingh-yy8th Жыл бұрын
RSS walay nakli sikhan da taan soda he lagna.
@HarvinderSingh-yy8th
@HarvinderSingh-yy8th Жыл бұрын
Snatan atay Sikh dharm do dushmana da naam hai. Ek manuvadi dharm hai atay dusra manavtavadi dharm hai.
@kabelsingh713
@kabelsingh713 Жыл бұрын
WAHEGURU ji 🙏🙏
@B_S-H-I-V-A
@B_S-H-I-V-A Жыл бұрын
@@HarvinderSingh-yy8th ਤੈਨੂੰ ਲੱਗਦਾ ਹੈ ਤੇਰੇ ਵਰਗੇ ਕੁੱਝ ਕ ਲੋਕਾਂ ਨੂੰ ਲੱਗਦੇ ਤੂੰ ਵੀ ਉਹ ਡਾਕਟਰ ਦਾ ਆੜੀ ਹੈ ਜਿਹੜਾ ਜੱਟਾਂ ਬਾਰੇ ਪੁੱਠਾ ਸਿੱਧਾ ਬੋਲਦਾ ਰਹਿੰਦਾ ਹੈ, ਬਾਕੀ ਦੇਸ਼ ਮਨੂੰ ਸਮ੍ਰਿਤੀ ਨਾਲ ਨਹੀਂ ਚੱਲਦਾ ਜੋ ਉਹ ਸਬ ਉੱਤੇ ਲਾਗੂ ਹੋਵੇ ਬਾਕੀ ਤੇਰੀ ਸੋਚ ਤੈਨੂੰ ਮੁਬਾਰਕ ਛੋਟੀ ਜਿਹੀ ਜ਼ਿੰਦਗੀ ਹੈ ਕਦੇ ਇੱਕ ਹੋ ਕੇ ਰਹਿਣ ਦੀ ਗੱਲ ਨਾ ਕਰਿਓ ਪਤਾ ਨਹੀਂ ਉਸ ਅਕਾਲਪੁਰਖ ਨੇ ਕਿੰਨੇ ਸਾਹ ਬਖਸ਼ੇ ਨੇ ਉਹ ਵੀ ਆਹ ਫੌਕੀ ਆਕੜ ਵਿੱਚ ਕੱਢ ਦਿਓ ਖੁੱਦ ਆਪ ਪੜੋ ਫੇਰ ਬੋਲੋ ਐਵੀ ਯੂ ਟਯੂਬ ਤੋਂ ਗਿਆਨ ਲੈਕੇ ਬ੍ਰਹਮ ਗਿਆਨੀ ਨਾ ਬਣ ਜਾਇਆ ਕਰੋ
@varindersingh6181
@varindersingh6181 Жыл бұрын
ਜਿਉਂਦਾ ਵਸਦਾ ਰਹੇ ਸਾਡਾ ਵੀਰ ਰੇਸ਼ਮ ਸਿੰਘ ਅਨਮੋਲ ❣️❣️ ਦਿਲੋ ਪਿਆਰ ਤੇ ਸਤਿਕਾਰ ਵੀਰ ਲਈ 💞💕💓💗❣️❣️ ਬਾਬੇ ਨਾਨਕ ਅੱਗੇ ਅਰਦਾਸ ਕਰਦੇ ਆ ਸਾਡੇ ਬੰਦੀ ਸਿੰਘ ਜਲਦੀ ਹੀ ਬਾਹਰ ਆਉਣਗੇ 🙏🙏🙏🙏
@B_S-H-I-V-A
@B_S-H-I-V-A Жыл бұрын
ਆਉਣਗੇ ਵੀਰ ਹਰ ਸੱਚਾ ਹਿੰਦੂ ਵੀਰ ਤੁਹਾਡੇ ਨਾਲ ਹੈ ਸਬ ਕਹਿੰਦੇ ਹਨ ਸਿੱਖ ਅਲੱਗ ਕੌਮ ਹੈ ਬੇਸ਼ਕ ਹੋਵੇਗੀ ਪਰ ਜੇ ਮੈਂ ਕਿਸੇ ਨੂੰ ਆਪਣਾ ਸਮਝਦਾ ਹਾਂ ਤਾਂ ਅੰਤ ਸਮੇਂ ਤੱਕ ਉਸਦੇ ਨਾਲ ਨਿਭਾਉਗਾਂ ਕੌਮ ਚਾਹੇ ਵੱਖਰੀ ਹੈ ਪਰ ਗੁਰੂ ਪਿਤਾ ਦੇ ਅਹਿਸਾਨ ਬਹੁਤ ਨੇ ਸਿੱਖ ਮੇਰੇ ਆਪਣੇ ਹਨ ਦੇਸ਼ ਦੇ ਹਰ ਸੱਚੇ ਇਨਸਾਨ ਨੂੰ ਇਸਦੇ ਲਈ ਆਵਾਜ਼ ਬੁੱਲੰਦ ਕਰਨੀ ਚਾਹੀਦੀ ਹੈ ਕਿਉਂਕਿ ਕਾਨੂੰਨ ਭਾਰਤ ਦਾ ਹੈ ਤੇ ਭਾਰਤੀਆਂ ਲਈ ਹੈ ਫਿਰ ਜੌ ਸਜ਼ਾ ਕੱਟ ਚੁੱਕੇ ਨੇ ਕਿਸ ਗੁਨਾਹ ਵਿੱਚ ਅੰਦਰ ਸੜ ਰਹੇ ਹਨ ਜੋ ਗੱਲਾਂ ਹੈ ਉਹ ਗੱਲਤ ਹੈ ਮੇਰਾ ਜ਼ਮੀਰ ਇਹ ਧੱਕਾ ਨਹੀਂ ਦੇਖ ਸਕਦਾ ਸੋ ਆਪਣਾ ਗਿਲਹਰੀ ਪ੍ਯਾਸ ਜਰੂਰ ਕਰੂਗਾ ਮੋਰਚੇ ਵਿੱਚ ਜਾਕੇ
@Neverforget1984n
@Neverforget1984n Жыл бұрын
ਪੰਜਾਬ ਦੇ ਹੱਕਾਂ ਤੇ ਗੀਤ ਲਿਖਣ ਵਾਲੇ ਬਹੁਤ ਕਿਥੇ ਘੱਟ ਕਲਾਕਾਰ ਹਨ 🙏🙏 ਜਾਗਦੀ ਜ਼ਮੀਰ ਵਾਲਾ ਰੇਸ਼ਮ ਸਿੰਘ ਅਨਮੋਲ
@Hotshotmusic
@Hotshotmusic Жыл бұрын
ਧੰਨਵਾਦ ਵੀਰ ਜੀ ਤੁਹਾਡੇ ਕੁਮੈਟ ਹੀ ਸਾਨੂੰ ਉਤਸ਼ਹਤ ਕਰਦੇ ਨੇ ਇਨੇ ਸਵੇਦਨਸ਼ੀਲ ਮੁਦਿਆਂ ਤੇ ਲਿਖਣ ,ਗਾਉਣ ਅਤੇ ਰਲੀਜ ਕਰਨ ਲਈ
@charanjitsingh8745
@charanjitsingh8745 Жыл бұрын
@@Hotshotmusic qqqqq
@johalsaab3819
@johalsaab3819 Жыл бұрын
ਮੈ ਸੁਣਿਆ ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ
@satindersingh7406
@satindersingh7406 Жыл бұрын
Harjant Singhਵੀਰ ਜੀ ਜੇਕਰ ਤੁਸੀਂ ਪੰਜਾਬੀ ਲਿਖਦੇ ਹੋ ਤਾਂ ਠੀਕ ਲਿਖਿਆ ਕਰੋ।ਬੁਹਤ ਕਟ ਨਹੀਂ ਬੁਹਤ ਘੱਟ ਹੁੰਦਾ। ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਨੂੰ ਠੀਕ ਲਿਖਿਆ ਕਰੋ। ਬਾਕੀ ਰਹੀ ਗੱਲ ਗੀਤ ਦੀ, ਗੀਤ ਲਿਖਿਆ ਬੁਹਤ ਵਧੀਆ ਗਾਇਆ ਵੀ ਬੁਹਤ ਬੁਲੰਦ ਅਵਾਜ਼ ਵਿਚ ਤੇ ਪੇਸ਼ਕਾਰੀ ਵੀ ਬੁਹਤ ਵਧੀਆ ਤਰੀਕੇ ਕੀਤੀ ਗਈ ਹੈ।
@deep4461
@deep4461 Жыл бұрын
Shree brar
@sidhukhemuana6296
@sidhukhemuana6296 Жыл бұрын
ਜਿਊਂਦਾ ਰਹਿ ਵੀਰ ਏਸੇ ਤਰ੍ਹਾਂ ਗਾਉਂਦਾ ਰਿਹਾ ਕਰ। ਅੱਜ ਦੀ ਪੀੜ੍ਹੀ ਨੂੰ ਹੂਲਣਾ ਦੇਣ ਦੀ ਲੋੜ ਹੈ
@rdxrecord3294
@rdxrecord3294 Жыл бұрын
ਪਹਿਲਾ ਪੰਜਾਬੀ ਸਿੰਗਰ ਜਿਹੜਾ ਇਸ ਮੋਰਚੇ ਵਿੱਚ ਸਭ ਤੋ ਪਹਿਲਾਂ ਪਹੁੰਚਿਆ ਸੀ salute bai tenu 👍🙏🙏🙌🙌
@baljinderbuby6298
@baljinderbuby6298 Жыл бұрын
Veer ji kisan protest vich v bahut spot kiti
@bubbykahlon1
@bubbykahlon1 Жыл бұрын
ਬਾਈ ਜਿਗਰਾ ਚਾਹੀਦਾ ਇੱਦਾਂ ਦੇ ਗੀਤ ਗਾਉਣ ਲਈ, ਇਕ ਦੋ ਗਾਇਕ ਹੀ ਨਿਤਰੇ ਆ ਬਾਕੀ ਸਾਰੇ ਸਾਲੇ ਖੁਡਾਂ ਚੋ ਵੜ ਗਏ ਡਰਦੇ ਸਾਲੇ ਪੈਸੇ ਦੇ ਪੁਤ ।
@fanofkaranaujla5990
@fanofkaranaujla5990 Жыл бұрын
ਕਾਸ਼ ਸਾਰੇ ਗਾਇਕਾਂ ਦੀ ਜ਼ਮੀਰ ਜਾਗਦੀ ਹੁੰਦੀ ਬਹੁਤ ਵਧੀਆ ਵੀਰ
@firangi.dude2O20
@firangi.dude2O20 Жыл бұрын
ਲਾਜ਼ਵਾਬ ਲਿਖ਼ਤ ..ਗ਼ੌਰ ਵੀ ਕਰੋ ਇਸ ਉੱਪਰ...❤🇰🇷🇰🇷🇰🇷
@jaswantsingh-kv8ep
@jaswantsingh-kv8ep Жыл бұрын
ਵਾਹ ਓ ਸੇਰਾ ਸਲੂਟ ਬੱਬਰ ਸੇਰ ਭਾਈ ਜਗਤਾਰ ਸਿੰਘ ਹਵਾਰਾ ਜੀ ਜਿੰਦਾ ਬਾਦ
@pargatchahar5412
@pargatchahar5412 Жыл бұрын
ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ ਤੇ ਹਰ ਮੈਦਾਨ ਫਤਿਹ ਬਖਸ਼ੇ
@TheGurpyar
@TheGurpyar Жыл бұрын
ਜਿਉਦਾ ਰਹਿ ਵੀਰਾ।ਵੇਸੈ ਭੀ ਕਲਾਕਾਰ ਸਮਾਜ ਦਾ ਸੀ਼ਸਾ ਹੁੰਦਾ।
@charanjeetsingh9635
@charanjeetsingh9635 Жыл бұрын
Bahut hi sohna song aa bhara ji ਜਿਉਂਦੇ ਰਹੋ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ
@gurpreetbains3226
@gurpreetbains3226 Жыл бұрын
ਯੁਗ ਯੁਗ ਜੀਓ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਰੇਸ਼ਮ ਸਿੰਘ ਅਨਮੋਲ 🙏
@RajveerSingh-jk3on
@RajveerSingh-jk3on Жыл бұрын
ਸਲੂਟ ਆ ਐਸੇ ਕਲਾਕਾਰਾਂ ਨੂੰ
@JarnailSingh-iu7cu
@JarnailSingh-iu7cu Жыл бұрын
ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਰੇਸ਼ਮ ਸਿੰਘ ਅਨਮੋਲ ਨੂੰ,,,,
@JarnailSingh-iu7cu
@JarnailSingh-iu7cu Жыл бұрын
ਮੇਰੇ ਘਰ ਆਇਆ ਸੀ, ਰੇਸ਼ਮ ਸਿੰਘ, ਅਨਮੋਲ ਇੱਕ ਵਾਰੀ ਬਹੁਤ ਵਧੀਆ, ਇਨਸਾਨ ਨੇ
@harrysingh1470
@harrysingh1470 Жыл бұрын
Vv v v good song
@jagrajsekhon9353
@jagrajsekhon9353 Жыл бұрын
ਬਹੁਤ ਖੂਬ ਵੀਰ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@SukhwinderSingh-jg8lb
@SukhwinderSingh-jg8lb Жыл бұрын
ਵਾਹਿਗੁਰੂ ਜੀ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ। ਅਨਮੋਲ ਬਾਈ ਜੀ ਤੁਹਾਨੂੰ।
@beantsinghbeantsingh2697
@beantsinghbeantsingh2697 Жыл бұрын
Sira songh ਸੱਚ ਦੀ ਆਵਾਜ਼ ਸੁਣ ਕੇ ਦਿਲ ਭਾਵੁਕ ਹੋ ਗਿਆ ਜੀ
@AmandeepSingh-jn8hb
@AmandeepSingh-jn8hb Жыл бұрын
ਸਮੇਂ ਦੇ ਨਾਲ ਸੱਚ ਬੋਲਣ ਦੀ ਹਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਸਲਾਮ ਐ ਜੀ ਤੁਹਾਡੀ ਜੁਰਅਤ ਨੂੰ
@johalsaab3819
@johalsaab3819 Жыл бұрын
Veerji ਸਾਡੀ ਵੀ spot ਮੈ ਸੁਣਿਆ ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ
@kbkb3449
@kbkb3449 Жыл бұрын
ਆਹੋ
@bubbykahlon1
@bubbykahlon1 Жыл бұрын
ਬਾਈ ਜਿਗਰਾ ਚਾਹੀਦਾ ਇਹਦਾ ਦੇ ਗੀਤ ਗਾਉਣ ਲਈ, ਇਕ ਦੋ ਗਾਇਕ ਹੀ ਨਿਤਰੇ ਆ ਬਾਕੀ ਸਾਰੇ ਸਾਲੇ ਖੁਡਾਂ ਚੋ ਵੜ ਗਏ ਡਰਦੇ ਸਾਲੇ ਪੈਸੇ ਦੇ ਪੁਤ।
@GgHh-kx7dk
@GgHh-kx7dk Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਨੂੰ
@SandeepSinghKaler-wp8rx
@SandeepSinghKaler-wp8rx Жыл бұрын
ਬਹੁਤ ਸੋਹਣਾ ਲਿੱਖਿਆ ਮੇਰੇ ਵੀਰ ਸੋਹਣਾ ਗਾਇਆ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖੇ।
@Hotshotmusic
@Hotshotmusic Жыл бұрын
ਧੰਨਵਾਦ ਜੀ🙏😊
@jagtarsingh5250
@jagtarsingh5250 Жыл бұрын
ਜੁਰਤ ਨਾਲ ਐਸੇ ਗੀਤ ਗਾਏ ਜਾਂਦੇ ਆ ਵਾਹਿਗੁਰੂ ਚੜਦੀ ਕਲ੍ਹਾ ਚ ਰੱਖਣ ਰੇਸ਼ਮ ਵੀਰ ਨੂੰ
@ArshdeepSingh-we4lf
@ArshdeepSingh-we4lf Жыл бұрын
ਹੁਣ ਲੋੜ ਇਸ ੇ ਤਰ੍ਹਾਂ ਦੇ ਗੀਤਾਂ ਦੀ ਜਿਸਨੂੰ ਸੁਣ ਕੇ ਅੱਖਾ ਖੁਲਣ ਸ਼ਾਬਾਸ ਬਹੁਤ ਖੁਬ ਜਿਉਂਦੇ ਵਸਦੇ ਰਹੋ ਦਿਲੋ ਦੁਆ ਆ ਮੇਰੀ
@SukhwinderSingh-ql3bc
@SukhwinderSingh-ql3bc Жыл бұрын
Dilo respect anmol ji ❤️💯 🌼 bhut vdiya ❤️eh v himat kise kise ch hunde⚔️
@sidhumooseWala-tj1cq
@sidhumooseWala-tj1cq Жыл бұрын
Very good job bro 👍👍👍 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਯੋਧਿਆਂ ਵੀਰਾਂ ਤੇ
@harinderkhurdban1927
@harinderkhurdban1927 Жыл бұрын
ਵਾਹੇਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏👌
@GurpreetSingh-xz5qw
@GurpreetSingh-xz5qw Жыл бұрын
ਬਹੁਤ ਹੀ ਸੋਹਣਾ ਗੀਤ
@sandeepbora9591
@sandeepbora9591 Жыл бұрын
Legend never die 😭😭😭 Sidhu moose wala bhai jinda baad......
@School_of_Engineers
@School_of_Engineers Жыл бұрын
ਜਾਗਦੀ ਜ਼ਮੀਰ ਵਾਲਾ ਰੇਸ਼ਮ ਸਿੰਘ ਅਨਮੋਲ Salute bro
@sukhkhehra1627
@sukhkhehra1627 Жыл бұрын
ਵੀਰ ਜੇ ਪੱਗ ਬੰਨ੍ਹੀ ਹੁੰਦੀ ਗੱਲ ਵਖਰੀ ਹੋਣੀ ਸੀ। ਹੁਣ ਵੀ ਸਲੁਓਟ ਆ।🙏🙏🙏🙏🙏
@sidhu093
@sidhu093 Жыл бұрын
ਬਹੁਤ ਸੋਹਣਾ ਗਾਇਆ ਤੇ ਲਿਖਿਆ।ਜਿਉਂਦਾ ਰਹਿ ਵੀਰੇ🙏🙏🙏🙏
@indimaan_music
@indimaan_music Жыл бұрын
Bht sohna ,sachia galaa,🙏waheguru g ka Khalsa ,waheguru g ki Fateh,wmk,rkk🙏
@sainiharpreet8854
@sainiharpreet8854 Жыл бұрын
ਨੌਜਵਾਨੀ ਵਿੱਚ ਜੋਸ਼ ਭਰਨ ਲਈ ਹੁਣ ਲਗਾਤਾਰ ਲਿਖਦਾ ਰਹੀ ਰੇਸ਼ਮਾ,ਜਦੋਂ ਤੱਕ ਮੋਰਚਾ ਸਫਲ ਨੀ ਹੁੰਦਾ ✍🏻❤️🙏🏻
@bindermaan8310
@bindermaan8310 Жыл бұрын
ਸੱਚ ਜਿੰਦਾਬਾਦ ਰਹੇ
@HardeepSingh-jr1ig
@HardeepSingh-jr1ig Жыл бұрын
ਵਾਹ ਕਮਾਲ 🙏 ਵਾਹਿਗਰੂ ਜੀ ਹਮੇਸ਼ਾ ਖੁਸ਼ ਔਰ ਚੜ੍ਹਦੀਕਲਾ ਵਿੱਚ ਰੱਖਣ ਜੀ। ਦਮ ਵਾਲਾ ਬੰਦਾ ਹੀ ਗਾ ਸਕਦਾ
@jaswinderkaur1498
@jaswinderkaur1498 Жыл бұрын
ਵੱਡੀ ਵੱਡੀ ਉਮਰ ਕਰੀ ਇਸ ਸੁਰਮੇ ਦੀ ਹੇ ਵਾਹਿਗੁਰੂ ਜੀ ਆਪਣੇ ਲਈ ਤਾ ਹਰੇਕ ਕੋਈ ਸੋਚਦਾ ਇਸ ਸੁਰਮੇ ਨੇ ਦੂਜਿਆਂ ਲਈ ਗਾਇਆਂ ਜੂਦਾ ਵੱਸਦਾ ਰਿਹਾ ਪੁੱਤਰ ਜੀ
@diljitsingh1883
@diljitsingh1883 Жыл бұрын
Wahaguru ji ka khalsa wahaguru ji ki fateh 🙏 🙏
@kaurrose9011
@kaurrose9011 Жыл бұрын
ਪੰਜਾਬ ਦੇ ਲੋਕਾਂ ਨਾਲ ਬਿਨਾਂ ਕਿਸੇ ਸੁਆਰਥ ਤੇ ਹੱਕਾਂ ਲਈ ਲੜਨ ਤੇ ਖੜਨ ਵਾਲੇ ਪੰਜਾਬੀ ਇੰਡਸਟਰੀ ਦੇ ਰੇਸ਼ਮ ਅਨਮੋਲ ਲਈ ਦਿਲੋਂ ਸਤਿਕਾਰ 🙏🏻🙏🏻🙏🏻🙏🏻
@karamjitsingh2371
@karamjitsingh2371 Жыл бұрын
Ms
@karamjitsingh2371
@karamjitsingh2371 Жыл бұрын
Ms
@johalsaab3819
@johalsaab3819 Жыл бұрын
ਮੈ ਸੁਣਿਆ ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ
@punjabigamer8887
@punjabigamer8887 Жыл бұрын
@@karamjitsingh2371 you
@punjabigamer8887
@punjabigamer8887 Жыл бұрын
@@karamjitsingh2371 gxvsusbdvjsbsvshsjs
@sukhwantsinghkhattra6080
@sukhwantsinghkhattra6080 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਤੈਨੂੰ
@sahibabigail
@sahibabigail Жыл бұрын
True Lyrics Waheguruji bless you
@ManjeetKaur-dz4us
@ManjeetKaur-dz4us Жыл бұрын
ਪੰਜਾਬ ਦੀ ਅਗਵਾਈ, ਜੀਓ ਪੁੱਤਰ ਪੰਜਾਬੀਓ। ⛳🤲🙏🙏🙏🙏🙏🙏🙏🙏🙏🙏🙏
@GurjeetSingh-kg9mr
@GurjeetSingh-kg9mr Жыл бұрын
ਇਸੇ ਤਰ੍ਹਾਂ ਕੋਮ ਦੀ ਸੇਵਾ ਕਰਦੇ ਰਹੋ ਪ੍ਰਮਾਤਮਾ ਚੱੜਦੀ ਕਲਾ ਬਖਸ਼ੇ, ਵਾਹਿਗੁਰੂ ਜੀ
@randhawa9601
@randhawa9601 Жыл бұрын
Bhuat vadia comment tuhada vr 👌 bhuat vadia song youtube.com/@randhawa512
@AmandeepKaur-fd1bf
@AmandeepKaur-fd1bf Жыл бұрын
huhuuuyyyyyyyyyyyyytutuuuhu xxxyythuy
@sukhpalsingh3275
@sukhpalsingh3275 Жыл бұрын
ਦਿਲੋ ਸਲੂਟ ਆ ਵੀਰ ਜੀ ਬਹੁਤ ਪਿਆਰਾ ਗੀਤ
@mohindersinghkumra1713
@mohindersinghkumra1713 Ай бұрын
ਰਾਗੀਆ ਨੂੰ ਵੀ ਮਹਾਨ ਯੋਧੇ ਦੀਆ ਗਾਥਾ ਗੁਰਦਵਾਰਾ ਚ ਦੱਸਣੀਆ ਬਣਦੀ ਨੇ ਅਨਮੋਲ ਸਿੰਘ ਰੇਸ਼ਮ ਵਾਂਗ ਸਲੂਟ ਬਾਈ ਰੇਸ਼ਮ ਸਿੰਘ ਨੂੰ ਅਸਲੀ ਸਿੱਖ ਅਸਲੀ ਯੋਧੇ ਰੇਸ਼ਮ ਸਿੰਘ ਨੂੰ
@Chak_mander
@Chak_mander Жыл бұрын
ਬਹੁਤ ਹੀ ਵਧੀਆਂ ਅਵਾਜ਼ ਉਠਾਉਣ ਵਾਲਾਂ ਗਾਣਾ ਹੈਂ ਜੀ ਸਾਰੇ ਚੜ੍ਹਦੀ ਕਲਾ ਚ ਰਹੋ। ਪਰ ਬੱਦੀ ਸਿੰਘ ਅਜਾਦ ਹੋਣੇ ਚਾਹੀਦੇ ਜੀ। 🙏
@manjindersingh4552
@manjindersingh4552 Жыл бұрын
ਬਹੁਤ ਵਧੀਆ ਉਪਰਾਲਾ ਦੁਨੀਆ ਸ਼ਾਹਮਣੇ ਸੱਚ ਪੇਸ਼ ਮਰਦ ਦਲੇਰ ਹੀ ਕਰ ਸਕਦੇ ਆ।
@Hotshotmusic
@Hotshotmusic Жыл бұрын
Veer ji channel vi subscribe kar lena
@jasandeepsheron1694
@jasandeepsheron1694 Жыл бұрын
Waheguru Ji Punjab te mehar karna
@user-to5qc4ke7n
@user-to5qc4ke7n Жыл бұрын
waheguru ji ka Khalsa waheguru ji ki fateh !
@avneetkaur9156
@avneetkaur9156 Жыл бұрын
So so nice song veer ji waheguru ji mehar karna tudi upar 🙏🙏😔😔
@Manpreetkaur-je5wx
@Manpreetkaur-je5wx Жыл бұрын
Waheguru g mehr krn 🙏🙏🙏 bhot vdia song 👍🙏
@GurjeetSingh-kg9mr
@GurjeetSingh-kg9mr Жыл бұрын
ਬੜੀ ਵਧੀਆ ਲਿਖਤ ਤੇ ਗਾਇਆ ਰੇਸ਼ਮ ਬਾਈ,
@gurtajsinghvirk7975
@gurtajsinghvirk7975 Жыл бұрын
Waheguru ji mahar krnn veer ji🙏
@dhillonhar543
@dhillonhar543 Жыл бұрын
ਬਹੁਤ ਹੀ ਵਧੀਆ ਉਪਰਾਲਾ ।ਇਸ ਤਰ੍ਹਾਂ ਪੰਜਾਬੀ ਇੰਡਸਟਰੀ ਵੀ ਸਾਥ ਦੇਵੇ ਤੇ ਬਹੁਤ ਵਧੀਆ ਗੱਲ ਹੈ । ਵਾਹਿਗੁਰੂ ਜੀ ਮੇਹਰ ਕਰੋ ਛੇਤੀ ਤੋਂ ਛੇਤੀ ਰਿਹਾ ਕਰਵਾਓ ਵਾਹਿਗੁਰੂ ਜੀ ਸਾਡੇ ਬੰਦੀ ਸਿੰਘਾਂ ਨੂੰ , ਇਹੀ ਅਰਦਾਸ ਹੈ ਤੁਹਾਡੇ ਅੱਗੇ ਦੋਵੇਂ ਹੱਥ ਜੋੜ ਕੇ 🙏🏻
@Hotshotmusic
@Hotshotmusic Жыл бұрын
ਧੰਨਵਾਦ ਤੁਹਾਡੀ ਸੁਪੋਰਟ ਲਈ 🙏
@gurwindersingh8605
@gurwindersingh8605 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ। ਰੇਸ਼ਮ ਵੀਰ ਜੀ। ਮੁੱਛਾਂ ਘੈਂਟ ਨੇ ਵੀਰਿਆ
@gurvindersinghmeet5103
@gurvindersinghmeet5103 Жыл бұрын
ਬਹੁਤ ਸੁਹਿਰਦ ਕੰਮ ਸਮੇਂ ਸਮੇਂ ਉੱਤੇ ਇਸ ਹਲੂਣੇ ਦੀ ਲੋੜ ਹੁੰਦੀ ਰਹੇਗੀ ਸੋ ਮਾਲਕ ਸੇਵਾ ਦਾ ਬਲ ਬਖ਼ਸ਼ਦਾ ਰਹੇ 🙏🏻🙏🏻
@Hotshotmusic
@Hotshotmusic Жыл бұрын
🙏🙏
@surindersinghgill6719
@surindersinghgill6719 Жыл бұрын
WAHEGURU JI WAHEGURU JI WAHEGURU JI WAHEGURU JI WAHEGURU JI
@sukhjinderjassar6780
@sukhjinderjassar6780 Жыл бұрын
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਅਨਮੋਲ ਹੀਰੇ ਤੇ ਕਮੈਂਟਸ ਪੰਜਾਬੀ ਵਿੱਚ ਕਰੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@Thealtafmalik_
@Thealtafmalik_ Жыл бұрын
#JusticeSidhumoosewala ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️
@jsgaming7391
@jsgaming7391 Жыл бұрын
Waheguru ji khalsa waheguru ji ki fateh🙏⛳
@BalwinderSingh-ov6kt
@BalwinderSingh-ov6kt Жыл бұрын
ਮਹਾਨ ਵੀਰ ਸੱਚ ਬੋਲਣ ਵਾਲੇ ਗੁਲਾਮੀ ਗਲੋ ਲਾਹ ਦੇਣੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@daljeetsingh8830
@daljeetsingh8830 Жыл бұрын
Waheguru ji..........
@mahansinghmahan9351
@mahansinghmahan9351 Жыл бұрын
Waheguru ji 🙏
@Punjabmusic8214
@Punjabmusic8214 Жыл бұрын
ਬਹੁਤ ਵਧੀਆ ਅਨਮੋਲ ਵੀਰੇ
@jantaghanauli6535
@jantaghanauli6535 Жыл бұрын
Buht sohna likhya veere. waheguru ji 🙏
@sidhumossewalafan5261
@sidhumossewalafan5261 Жыл бұрын
Resham veera ta khi daaleya singers naalo ta 100× guna changa nikleya..Love U R anmol paaji..
@kapildeepsingh2170
@kapildeepsingh2170 Жыл бұрын
Waheguru ji hamesha chardikala ch rakhna panth nu 🙏
@gurpalmaan6334
@gurpalmaan6334 Жыл бұрын
Waheguru ji mehar Karen❤️🙏🏻
@khalsa96.
@khalsa96. Жыл бұрын
ਬੰਦੀ ਸਿੰਘ ਰਿਹਾਅ ਕਰੋ!! 🦅⚔️💎
@daljitkaur6732
@daljitkaur6732 Жыл бұрын
Waheguru ji 🙏...
@deeppayalia7823
@deeppayalia7823 Жыл бұрын
waheguru jii🙏🙏
@SurinderSingh12152
@SurinderSingh12152 Жыл бұрын
ਬਹੁਤ ਵਧੀਆ ਵੀਰੇ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ,,, ਫੁਕਰ ਪਣੇ ਵਾਲੇ ਸਿੰਗਰ ਬੱਸ ਗੀਤਾ ਚ ਰੌਲਾ ਪਾਉਣ ਜੋਗੇ ਨੇ ,,, ਹੁਣ ਕਿੱਥੇ ਨੇ ਸਾਲ਼ੇ
@shanugautam7726
@shanugautam7726 Жыл бұрын
No expensive cars , no alcohol only tea and pure love ♥️ this song is justtttt 🥺🌍♥️
@shivamtaya6988
@shivamtaya6988 Жыл бұрын
😂😂😂 विपरीत बुद्धि विनाश कारी।
@ranveerkaurdhaliwal4322
@ranveerkaurdhaliwal4322 Жыл бұрын
Waheguru mehar kro 🙇🙇🙇
@PreetSingh746
@PreetSingh746 Жыл бұрын
ਬਹੁਤ ਵਧੀਆ ਲਿਖੀਆ ਤੇ ਗਾਇਆ.. ਇੱਦਾਂ ਦੇ ਗੀਤ ਹੀ ਲਿਆਉਂਦੇ ਰਵੋ.. 👌🏻👌🏻👍🏻👍🏻👌🏻👌🏻👍🏻👍🏻
@PuneetAroraOfficial
@PuneetAroraOfficial Жыл бұрын
Kyaa baat aee veereyo ❤️👏🏻 Baah-kamal awaaz de malak sade #ReshamSinghAnmol Bhaji ate’ bahut hi changae shabadan di likhat #BinderMaan veer vallo ❤️ ✍🏻 Guru Sahib Ji aap sabhne te'mehar banai rakhna Jeeyo 🌸❤️🙏🏻 #BandiSinghReahaKaro ✊🏻 #SadeVeerReshamAnmolBhaji ❤️ #BinderMaan Bhaji✍🏻
@pendufarmer5477
@pendufarmer5477 Жыл бұрын
Waheguru g chardikala vich rakhan🙏🙏
@daljeetchahalchahal453
@daljeetchahalchahal453 Жыл бұрын
Waheguru veer nu hemsha chardikala ch rakhan 🙏
@Jaga_006
@Jaga_006 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਆਪਣਾ ਫਰਜ਼ ਨਿਭਾਇਆ,🙏🏻🙏🏻🙏🏻
@Hotshotmusic
@Hotshotmusic Жыл бұрын
😊🙏
@rajwinderkaur-hn8rw
@rajwinderkaur-hn8rw Жыл бұрын
Jeonda reh veere❤❤ sabad muk gaye teri tareef vaste
@Dharnu806
@Dharnu806 Жыл бұрын
🙏Waheguru ji khalsa Waheguru ji fateh
@mannusandhu3637
@mannusandhu3637 Жыл бұрын
Mohali chaliye vari vari 🙏🙏 Kisan Mazdoor Ekta Zindabad 🙏 Punjab Zindabad Punjabi Zindabad 🙏
@ranveerkaurdhaliwal4322
@ranveerkaurdhaliwal4322 Жыл бұрын
Thank you veere for your this song bcz songs play an important role in life of youth 🥰
@jaspalvlogs2015
@jaspalvlogs2015 Жыл бұрын
ਬਹੁਤ ਸੋਹਣਾ ਗੀਤ ਲਿਖਿਆ ਬਿੰਦਰ ਮਾਨ ਜੀ 🥰🥰🥰🥰
@sonimember6364
@sonimember6364 Жыл бұрын
Waheguru ji mehar karn
@karamjeetsingh9799
@karamjeetsingh9799 Жыл бұрын
Bahut vadhia Resham veer dilon dhannwaad Bandi Singhan de haq vich awaaz udaun lei
@baldevsandhu7970
@baldevsandhu7970 Жыл бұрын
Waheguru ji sade punjab nu buri najar to bacha ke rakho ji 🙏
@johalsaab3819
@johalsaab3819 Жыл бұрын
ਮੈ ਸੁਣਿਆ ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song
@mitrameet561
@mitrameet561 Жыл бұрын
Solute h verr ji thhanu 🙏🏻
@jassgrewal7349
@jassgrewal7349 Жыл бұрын
Waheguru ji mehar kre🙏
@RashpalSingh-gv2fg
@RashpalSingh-gv2fg Жыл бұрын
V good song........
@Sandeep295...-
@Sandeep295...- Жыл бұрын
👌🙏 वाहेगुरु जी मेहर करी मेरी सिख कौम ते ✌️💪 वाहेगुरु खालिस्तान जिंदाबाद
@amritaulakh6562
@amritaulakh6562 Жыл бұрын
ਜਖਮ ਜੋ ਮਿਲੇ ਉਹ ਰਿਸਦੇ ਨੇ ਲਹੂ ਉਬਾਲੇ ਮਾਰਦਾ ਸਿਰ ਜਾਲਮ ਦਾ ਮੰਗਦਾ ਹੈ ਨਾ ਕਰ ਸਰਕਾਰੇ ਅੜੀਆਂ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਬਣ ਫੇਰ ਨਾ ਕਹੀ ਤੇਰਾ ਸਿਰ ਨੇਜੇ ਟੰਗ ਤਾਂ ਹੈ।
@singhsatvir9594
@singhsatvir9594 Жыл бұрын
Top notch presentation of Lyrics❤
@ShubhamSingh-or7zz
@ShubhamSingh-or7zz Жыл бұрын
Waheguru ji 🙏🙏🙏🙏
@harjinderkaursidhu8569
@harjinderkaursidhu8569 Жыл бұрын
Very good song waheguru waheguru ji mehar kre sab te
@SukhaSingh-fe5fr
@SukhaSingh-fe5fr Жыл бұрын
Veer Nice Wehrguru ji Khalsa Jindabad 💪💪💪💪💪💪 Guru Da Sikh Jindabad 💪💪💪💪💪 Salam Veer
@JatinderSingh-wu1bb
@JatinderSingh-wu1bb Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ
@niharikanaine3317
@niharikanaine3317 Жыл бұрын
Only Real music lover can feel this song"
@mohindersinghkumra1713
@mohindersinghkumra1713 Ай бұрын
ਸਲੂਟ ਥੋਨੂੰ ਸ਼ਹੀਦਾ ਨੂੰ ਯਾਦ ਕਰਨ ਲੀ
@harbanskharia
@harbanskharia Жыл бұрын
ਬਹੁਤ ਵਧੀਆ ਜੀ ਵੀਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@desilokpindande6100
@desilokpindande6100 Жыл бұрын
ਬਹੁਤ ਵਧੀਆ ਸੱਚੀਆ ਗਲਾ👌👌👌👌🙏🙏
@harinderpalsingh6352
@harinderpalsingh6352 Жыл бұрын
Satnam WAHEGURU ji❤
@Creativearts2000
@Creativearts2000 Жыл бұрын
ਬਹੁਤ ਵਧੀਆ ਗੀਤ ਜੀ, ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੀ
@mintubhaikavlogs
@mintubhaikavlogs Жыл бұрын
ਵਾਹ ਜਿਗਰਾ ਚਾਹੀਦਾ ਇਸ ਤਰਾਂ ਦੇ ਗੀਤ ਗਾਉਣ ਲਈ 🙏🙏👍
"Chalde Vekh Trale Harjeet Harman" (Full Song) | Hoor
4:28
T-Series Apna Punjab
Рет қаралды 248 М.
Пробую самое сладкое вещество во Вселенной
00:41
TRY NOT TO LAUGH 😂
00:56
Feinxy
Рет қаралды 16 МЛН
🌊Насколько Глубокий Океан ? #shorts
00:42
Khóa ly biệt
01:00
Đào Nguyễn Ánh - Hữu Hưng
Рет қаралды 19 МЛН
Takhata Nu Wakhat
3:55
Baaz Akh Productions
Рет қаралды 257 М.
Nagni 3: Resham Singh Anmol | Gurlez Akhtar | Vadda Grewal | 👍  2024
5:07
Reality of Narendra Modi | How Indians were Fooled! | Dhruv Rathee
27:51
DAKELOT - ROZALINA [M/V]
3:15
DAKELOT
Рет қаралды 205 М.
Sadraddin - Если любишь | Official Visualizer
2:14
SADRADDIN
Рет қаралды 526 М.
Nurbullin & Kairat Nurtas - Жолданбаған хаттар
4:05
Ozoda - JAVOHIR ( Official Music Video )
6:37
Ozoda
Рет қаралды 2,8 МЛН
Көктемге хат
3:08
Release - Topic
Рет қаралды 54 М.
Ulug'bek Yulchiyev - Ko'zlari bejo (Premyera Klip)
4:39
ULUG’BEK YULCHIYEV
Рет қаралды 3,2 МЛН