ਬੱਦ-NSEEB EXPOSED 🤬| Fake Allegations on Diljit | ਬੱਦ-Nseeb & Diljit Dhosanjh Controversy

  Рет қаралды 7,485

Param Khela

Param Khela

Күн бұрын

Пікірлер: 98
@batrasaab_8
@batrasaab_8 4 ай бұрын
Aman Aujla 🔥 naamkaran karan wala bai 😅
@malkit197
@malkit197 3 ай бұрын
Aman aujla app ek Fudu bnda a Podcast da naam khrb krta ohne fudu fudu bnde saad ke Baki rhi gall nseeb di ta oh apni jgah shi a Diljit kol app pagg ni banni jandi bnda rkhya ohde lyi. V pr loka samne khnda mai hu panjab eh ki gall hoi ?
@malkit197
@malkit197 3 ай бұрын
Aman aujla app ek Fudu bnda a Podcast da naam khrb krta ohne fudu fudu bnde saad ke Baki rhi gall nseeb di ta oh apni jgah shi a Diljit kol app pagg ni banni jandi bnda rkhya ohde lyi. V pr loka samne khnda mai hu panjab eh ki gall hoi ?
@garryghuman2023
@garryghuman2023 4 ай бұрын
Well done bro… diljit will be the best forever
@navreetrandhawa1990
@navreetrandhawa1990 4 ай бұрын
Os Bai da naam aa AMAN AUJLA jes ne ehda Naam BADNASEEB rakheya c... Aman Aujla 🔥🔥
@JaskaranSinghSethi-c5y
@JaskaranSinghSethi-c5y 4 ай бұрын
Diljit dosanjh ❤
@Luckysingh-o4c
@Luckysingh-o4c 4 ай бұрын
Diljit paaji Good❤❤❤❤
@user-bb4wk2hh6l
@user-bb4wk2hh6l 4 ай бұрын
Diljit is honest and brave person he is so down to earth.
@gurtejkala7873
@gurtejkala7873 4 ай бұрын
ਮੈ ਕਾਲਾ ਵੀਰੇ ਪਰ ਮੈਂ ਸਮੋਕ ਨੀ ਕਰਦਾ 😂😂😂
@manjitgujjar3902
@manjitgujjar3902 4 ай бұрын
😅
@preetsingh5299
@preetsingh5299 4 ай бұрын
Thanku veere with fact gl dsn di Sade man ch hundia gallan enu expose krn di pr koi way ni hunda te thode wrge creator vdia trah eh je landua nu expose krde ne...ene illuminati bare dsya interview ch Jo ki kite na kite sahi aa pr Diljit illuminati aa eh koi confirm nhi ode v facts ne bthere enu wrong prove krn de ik var try zrur kreo eh sala apne vallo hi lga hoya
@Luckysingh-o4c
@Luckysingh-o4c 4 ай бұрын
Diljit paaji balle balle
@kamalingh5610
@kamalingh5610 4 ай бұрын
Bai bilkul sahi galll kahi tusi
@printrest6712
@printrest6712 4 ай бұрын
✅✅
@travelvlogvideo8094
@travelvlogvideo8094 4 ай бұрын
Diljit ❤❤❤❤❤
@satnamsinghchohla1807
@satnamsinghchohla1807 4 ай бұрын
#JusticeForSidhuMooseWala
@AmandeepJosan-ft5pi
@AmandeepJosan-ft5pi 4 ай бұрын
You are right 👍🏻
@80hardeep
@80hardeep 4 ай бұрын
Nseeb is speaking truth. Channel reported 🚫
@sokhi05
@sokhi05 4 ай бұрын
Bahut wadiya mera veer
@TarsemSingh-gi8hz
@TarsemSingh-gi8hz 4 ай бұрын
Daljit bai best man
@speechofpunjab5699
@speechofpunjab5699 4 ай бұрын
ਮੰਨਦਿਆਂ ਦਿਲਜੀਤ ਵਧੀਆ ਇਨਸਾਨ ਪਰ ਸੁਲਤਾਨ ਨੂੰ ਸਟੇਜ ਤੇ ਤੇ ਸੁਲਤਾਨ ਦੀ ਮਾਤਾ ਨੂੰ ਸਟੇਜ ਤੇ ਬਾਅਦ ਚੋ ਬੁਲਾਇਆ ਦਲਜੀਤ ਨੇ ਬਾਅਦ ਚੋਂ ਬੁਲਾ ਕੇ ਪ੍ਰਮੋਟ ਕਰਿਆ ਵੀ ਇਹ ਮੇਰੇ ਘਰ ਦੇ ਬੰਦੇ ਆ ਵੀ ਵਧੀਆ ਬੰਦੇ ਨੇ ਬਾਅਦ ਚੋ ਬੁਲਾਏ ਨੇ ਉਸ ਸਟੇਜ ਤੇ ਉਸ ਤੋਂ ਪਹਿਲਾਂ ਨਸੀਬ ਬੋਲਣ ਲੱਗ ਗਿਆ ਸੀ ਦਲਜੀਤ ਨੂੰ ਠੀਕ ਆ ਤੇ ਇਹ ਗੇਮ ਦਲਜੀਤ ਨੇ ਖੇਡੀਆ ਜਾਣ ਬੁੱਝ ਕੇ ਸੁਲਤਾਨ ਨੂੰ ਬੁਲਾਇਆ ਗਿਆ ਵੀ ਲੋਕ ਉਲਝ ਜਾਣ ਵੀ ਇਹ ਸੁਲਤਾਨ ਨਾਲ ਲੱਗਦੀ ਹੈ ਇਹਦੀ ਵੀ ਤਾਂ ਕਰਕੇ ਨਸੀਬ ਸੁਲਤਾਨ ਨੂੰ ਬੋਲਦਾ ਗਾ ਸਲਤਾਨ ਕਰਕੇ ਹੀ ਇਹਨੂੰ ਦਲਜੀਤ ਨੂੰ ਬੋਲਦਾ ਗਾ ਭੂਕ ਕਰਦਾ ਗਾ ਪਰ ਇਹ ਗੱਲਾਂ ਵੀਰੇ ਅਲਜਾਈਮਰ ਬਦ ਨਸੀਬ ਵੀ ਠੀਕ ਬਹੁਤ ਗੱਲਾਂ ਚ ਸਹੀ ਆ ਉਹ ਗਲਤ ਨਹੀਂ ਹੈਗਾ ਹਰੇਕ ਥਾਵੇਂ ਆਪਾਂ ਜੇ ਇੱਕ ਬੰਦਾ ਗਲਤ ਆ ਉਹਨੇ ਕੁਝ ਗਲਤ ਕੰਮ ਕਰਿਆ ਉਹਨੂੰ ਹਰ ਥਾਵੇਂ ਗਲਤ ਦੱਸੀ ਜਾਈਏ ਹਰ ਥਾਂਵੇ ਗਲਤ ਨਹੀਂ ਹੁੰਦਾ ਬੰਦਾ ਤੇ ਉਹਨੇ ਮੱਕੜ ਨਾਲ ਇੰਟਰਵਿਊ ਕੀਤੀ ਆ ਉਹਦੇ ਵਿੱਚ ਉਹਨੇ ਖੁੱਲ ਕੇ ਗੱਲਾਂ ਦੱਸੀਆਂ ਨੇ ਵੀ ਬੱਚਿਆਂ ਦੇ ਸੋਸ਼ਣ ਹੁੰਦੇ ਆ ਬੱਚਿਆਂ ਦੇ ਲਿੰਗ ਕੱਟ ਕੇ ਉਹਨਾਂ ਨੂੰ ਉਹ ਕਰਕੇ ਵੀ ਮਤਲਬ ਉਹਦੀ ਦਵਾਈ ਬਣਾ ਕੇ ਚਿਹਰਿਆਂ ਤੇ ਲਾਉਂਦੇ ਆ ਉਹ ਲੂਮੀਨਾਟੀ ਵਾਲੇ ਵੀ ਜਲਦੀ ਬੁੜੇ ਨਾ ਹੋਈਏ ਤੇ ਵੀ ਨੌ ਪਾਲਸ਼ਾਂ ਜਾਂ ਹੋਰ ਨਬੀ ਲਿੰਗ ਵਾਲੀ ਜਾਂ ਹੋਰ ਵੀ ਵੀ ਮਤਲਬ ਨਸਲਾਂ ਦੀ ਖੁਦ ਖੁਦਕੁਸ਼ੀ ਕਰਦੇ ਨੇ ਉਹ ਵੀ ਉਹ ਇਹ ਚਾਹੁੰਦੇ ਆ ਵੀ ਦੁਨੀਆ ਸਾਡਾ ਰਾਜ ਹੋਵੇ ਤੇ ਉਹ ਬੰਦੇ ਨੂੰ ਐ ਨਹੀਂ ਹੈਗਾ ਵੀ ਆਪਾਂ ਕਹਿ ਦਿੰਨੇ ਆਂ ਵੀ ਤਾਂ ਆਪਦੀ ਸੋਲ ਕਿੰਨੇ ਚ ਵੇਚੀਆਂ ਇਹਨੀ ਮਤਲਬ ਵੀ ਆਪਾਂ ਉਹਨਾਂ ਨੂੰ ਵੀ ਉਹ ਤੇ ਸਰੀਰ ਦਾ ਹਿੱਸਾ ਵੇਚ ਰਿਹਾ ਜਾਂ ਕੁਝ ਹੋਰ ਵੇਚ ਰਿਹਾ ਮਤਲਬ ਉਹ ਇੱਕ ਸਟਾਮ ਪੇਪਰਾਂ ਤੇ ਸਾਈਨ ਕਰਾ ਲੈਂਦੇ ਆਂ ਬੰਦੇ ਦੀ ਜਮੀਰ ਖਰੀਦ ਲੈਂਦੇ ਆ ਜਮੀਰ ਦਾ ਮਤਲਬ ਇਹ ਹੈ ਵੀ ਜਿਹੜੀਆਂ ਚੀਜ਼ਾਂ ਦੇ ਉਹ ਖਿਲਾਫ ਨੇ ਉਹ ਚੀਜ਼ਾਂ ਲਈ ਬੰਦਾ ਬੋਲ ਨਹੀਂ ਸਕਦਾ ਉਹ ਸਿਰਫ ਉਸ ਚੀਜ਼ ਤੇ ਬੋਲੂਗਾ ਜਿਹੜੀ ਚੀਜ਼ ਉਹ ਕਹਿਣਗੇ ਵੀ ਤੂੰ ਬੋਲ ਹਾਂ ਤਾਂ ਬੋਲੂਗਾ ਨਹੀਂ ਬੋਲਦਾ ਨਹੀਂ ਹੈਗਾ ਲੂਮੀਨਾਟੀ ਵਾਲਿਆਂ ਦਾ ਨਾਮ ਨਹੀਂ ਲੈਂਦਾ ਦਲਜੀਤ ਤਾਂ ਉਹਨਾਂ ਨੇ ਕਿਹਾ ਹੋਇਆ ਵੀ ਤਾਂ ਨਾਮ ਲੈਣਾ ਨਹੀਂ ਕਿਵੇਂ ਮਰਜ਼ੀ ਇੱਕ ਮਾਫ ਰਿਹਾ ਕਿ ਗੱਲ ਆਪਦੇ ਗਲੋਂ ਲਾ ਨਾਮ ਨਹੀਂ ਆਉਣਾ ਚਾਹੀਦਾ ਤੇ ਜੇ ਕਿਤੇ ਉਹਨਾਂ ਨੇ ਕਹਿਤਾ ਵੀ ਸਾਡਾ ਨਾਮ ਆਉਂਦਾ ਆ ਜਾਣ ਦੇ ਕੋਈ ਗੱਲ ਨਹੀਂ ਤੂੰ ਡਾਇਰੈਕਟ ਜਵਾਬ ਦੇ ਅਸੀਂ ਤੇਰੇ ਮਗਰ ਖੜੇ ਹਾਂ ਤਾਂ ਇਹ ਸਿੱਧਾ ਦਿਲਜੀਤ ਕਹਿ ਵੀ ਸਕਦਾ ਹਾਂ ਬਈ ਮੂਵੀ ਨਾਟੀ ਮਾਵਾਂ ਵੀ ਕਰ ਲਓ ਕੀ ਕਰ ਲੋਗੇ ਠੀਕ ਹੈ ਕਿਉਂਕਿ ਇਹਨੂੰ ਪਤਾ ਫਿਰ ਵੀ ਲੂਮੀਨਾਟੀ ਵਾਲੇ ਸਪੋਰਟ ਕਰਨਗੇ ਹੁਣ ਲੂਮੀਨਾਟੀ ਵਾਲਿਆਂ ਨੇ ਕਿਹਾ ਹੋਇਆ ਵੀ ਹੁਣ ਤੇਰੀ ਸਪੋਰਟ ਆ ਤੈਨੂੰ ਪੈਸਾ ਹੀ ਮਿਲਦਾ ਸਭ ਕੁਝ ਮਿਲਦਾ ਸੋ ਮਿਲਦੇ ਆ ਸਾਰਾ ਕੁਝ ਮਿਲਦਾ ਵੀ ਜੇ ਕਿਤੇ ਉਹ ਲੱਗੇ ਵੀ ਨਾਉਂ ਲੈ ਤਾ ਸਾਡਾ ਵੀ ਤੂੰ ਜਾਣ ਤੋਂ ਜਾਏਗਾ ਤੇ ਆਪਣੇ ਮੈਕਲ ਜੈਕਸ਼ਨ ਸੀ ਕਿੰਨੇ ਸਾਲ ਪੁਰਾਣੀ ਗੱਲ ਆ ਬਈ ਓ ਬੀ ਨੂੰ ਮਹੀਨਾਲੂਮੀਨਾਟੀ ਵਾਲਿਆਂ ਦਾ ਸੀ ਬੰਦਾ ਉਹ ਤੇ ਉਹਦੇ ਸਕ ਨੂੰ ਸੂਰ ਤੋਂ ਸਭ ਕੁਝ ਪਤਾ ਲੱਗਦਾ ਸੀ ਆਪਾਂ ਨੂੰ ਕਿੱਦਾਂ ਦਾ ਅਸੀਂ ਰਹਿਣ ਸਹਿਣ ਤੇ ਉਹ ਕਹਿੰਦਾ ਅਸੀਂ ਵੀ ਮੈਨੂੰ ਮਾਰਨ ਨੂੰ ਫਿਰਦੇ ਉਹਦੀ ਭੈਣ ਦੱਸਦੀ ਸੀ ਵੀ ਉਹ ਕਹਿੰਦਾ ਸੀ ਮੈਂ ਸ਼ਾਇਦ ਹਾਰ ਹਾਰਟ ਟੈਕ ਆ ਕੇ ਤੇ ਉਹਦੇ ਲਵੇ ਉਸ ਟਾਈਮ ਟੋਪ ਦੇ ਡਾਕਟਰਾਂ ਦੀ ਟੀਮ ਸੀ ਗੀ ਠੀਕ ਹੈ ਹਾਰਟ ਵੀ ਸੀ ਇੱਕ ਸਪੈਸ਼ਲ ਪਰ ਫਿਰ ਵੀ ਨਹੀਂ ਬਚਾ ਸਕੇ ਜਾਂਦੇ ਹੋਏ ਉਹ ਮਿਲਕ ਮੰਗਦਾ ਸੀ ਲੋਕਾਂ ਨੂੰ ਐਵੇਂ ਵੀ ਉਹ ਅਮਰੀਕਾ ਦੁੱਧ ਮੰਗਦਾ ਸੀ ਉਹ ਡਰੱਗ ਮੰਗ ਰਹੇ ਸੀਗਾ ਡਰੱਗ ਦਾ ਨਾਮ ਸੀ ਉਹਨੇ ਕਿਹਾ ਸੀ ਵੀ ਸੀਕਰੇਟ ਸਟੇਟਾਂ ਦੇ ਤੇ ਲੁੰਮੀਨਾਟੀ ਵਾਲਿਆਂ ਨੇ ਮੈਂ ਭੇਦ ਖੋਲ ਮੈਂ ਇਹਨਾਂ ਦੀਆਂ ਮੈਂ ਪੜਦੇ ਦੀਆਂ ਗੱਲਾਂ ਦੱਸੂੰਗਾ ਬਿਜਲੀਆਂ ਤੇ ਉਹਨਾਂ ਨੇ ਦੇਖ ਲਾ ਕਿਤੇ ਗੱਡੀ ਜਾਂਦੀ ਨਹੀਂ ਵੇਖੀ ਵੀ ਕੋਈ ਹਮਲਾ ਕਰਾਉਣਾ ਕਿਤੇ ਘਰੇ ਬੈਠੇ ਤੇ ਕਰਾਉਣਾ ਜਾਂ ਬੰਬ ਨਾਲ ਡਾਉਣਾ ਸਟੇਜ ਤੇ ਬੈਠੀ ਮਾਰਤਾ ਵੀਰੇ ਲੂਮੀਨਾਟੀ ਵਾਲਾ ਇੰਚ ਤਾਕਤ ਹੈਗੀ ਆਈ ਗੱਲ ਨਹੀਂ ਇਹ ਗੱਲ ਮੰਨਣੀ ਬਹੂ ਕਿਉਂਕਿ ਉਹ ਵੀ 1700 ਈਸਵੀ ਦੇ ਲੱਗੇ ਹੋਏ ਉਨਾਂ ਨੇ ਵੀ ਆਪਣੀਆਂ ਜੜਾਂ ਬਹੁਤ ਮਜਬੂਤ ਕਰ ਰੱਖੀਆਂ ਨੇ ਈਵਨ ਹਰੇਕ ਕੰਟਰੀ ਚ ਇਕੱਲੇ ਅਮਰੀਕਾ ਚ ਨਹੀਂ ਇਹ ਜੋ ਅਮਰੀਕਾ ਚ ਬੈਠੇ ਨੇ ਉਥੇ ਨਹੀਂ ਇਕੱਲੇ ਅਮਰੀਕਾ ਚ ਵੀ ਕਨੇਡਾ ਚ ਵੀ ਤੇ ਯੂਰਪ ਜੇਬੀ ਅਫਰੀਕਾ ਤੇ ਵੀ ਜਿਹੜਾ ਮਜਬੂਤ ਕਰ ਰੱਖੀਆਂ ਨੇ ਜਿੰਨੇ ਅਮੀਰ ਬੰਦੇ ਨੇ ਉਹਨਾਂ ਨੂੰ ਤਾਂ ਉਹ ਸਾਰਿਆਂ ਨੂੰ ਇਹ ਪਹਿਲਾਂ ਤੋਂ ਹੀ ਆਪਣੇ ਬਸ ਚ ਕਰੀ ਬੈਠੇ ਨੇ ਇਹ ਗੱਲ ਨਸੀਬ ਦੀ ਸੱਚੀ ਹੈ ਕਿਤੇ ਨਾ ਕਿਤੇ ਇਹ ਝੂਠੀ ਨਹੀਂ ਹੈਗੀ ਤੇ ਨਿੱਗੀ ਜਿਹੀ ਕੁੜੀ ਰਾਣੀ ਵਾਲਾ ਕਾਨੂੰਨ ਲੈ ਕੇ ਤੇ ਇਹ ਉਹਦੇ ਪੈਰੀ ਹੱਥ ਲਾਉਂਦਾ ਵੀ ਹੁੰਦਾ ਤੁਸੀਂ ਵੇਖੋ ਗੌਰ ਨਾਲ ਸ਼ੁਰੂ ਵੇਖਿਓ ਤੇ ਉਹ ਕਹਿੰਦਾ ਹੁੰਦਾ ਵੀ ਕੱਪੜੇ ਲਾਉਣ ਲੱਗ ਜਾਂਦੇ ਨੇ ਸਟੇਜਾਂ ਤੇ ਆਰਟਿਸਟ ਵੀ ਇਨੇ ਉਹਨਾਂ ਚੋਂ ਹੋ ਜਾਂਦੇ ਨੇ ਵੀ ਇੰਨੇ ਬਦਲਾਅ ਕਰ ਦਿੰਦੇ ਨੇ ਉਹ ਵੀ ਆਰਟਿਸਟਾਂ ਨੂੰ ਆਪ ਹੀ ਨਹੀਂ ਪਤਾ ਲੱਗਦਾ ਤੇ ਉਹੀ ਗੱਲ ਹੈ ਕਿ ਦਲਜੀਤ ਲੱਗ ਗਿਆ ਲਾਉਣ ਕੱਪੜੇ ਵੀ ਲਾਉਂਦੀ ਆ ਲਾ ਤਾਂ ਰਿਹਾ ਸੀ ਉਹ ਤੁਹਾਡੀ ਜੇ ਇਹਨੇ ਘੋਟ ਲਾਹਿਆ ਹੋਰ ਵੀ ਬਹੁਤ ਨੇ ਵੀਰੇ ਬਿੱਗ ਬੋਸ ਲੂਮੀਨਾਟੀ ਵਾਲਿਆਂ ਦਾ ਸਲਮਾਨ ਖਾਨ ਲੂਮੀਨਾਟੀ ਆ ਮੋਦੀ ਲੂਮੀਨਾਟੀ ਆ
@speechofpunjab5699
@speechofpunjab5699 4 ай бұрын
ਨਸੀਬ ਨੇ ਨਾਮ ਲੈ ਕੇ ਕਹਿਤਾ ਵੀ ਦਲਜੀਤ ਲੂਮੀਨਾਟੀ ਵਾਲਾ ਤੇ ਇਸ ਤੋਂ ਪਹਿਲਾਂ ਤਰਸੇਮ ਜੱਸੜ ਭਾ ਜੀ ਨੇ ਨਿਊ ਵਰਲਡ ਆਰਡਰ ਗੀਤ ਰਿਲੀਜ ਕਰਿਆ ਸੀਗਾ ਉਸ ਵਿੱਚ ਕਲਾਕਾਰਾਂ ਦੇ ਨਾਮ ਨਹੀਂ ਲੈਂਦਾ ਜੱਸੜ ਬਾਈ ਪਰ ਉਹ ਜਿਹੜੀ ਗੱਲ ਆ ਕੇ ਜਾਂਦਾ ਉਹ ਗੱਲਾਂ ਚ ਵੀਰੇ ਉਹ ਦਲਜੀਤ ਨੂੰ ਵੀ ਕਹਿ ਕੇ ਜਾਂਦਾ ਤੇ ਹਨੀ ਸਿੰਘ ਨੂੰ ਵੀ ਕਹਿ ਕੇ ਜਾਂਦਾ ਹੋਰ ਕਲਾਕਾਰਾਂ ਨੂੰ ਵੀ ਕਹਿ ਕੇ ਜਾਂਦਾ ਜਿਹੜੇ ਲੂਮੀਨਾਟੀ ਨਾਲ ਜੁੜੇ ਹੋਏ ਨੇ ਕਿਉਂਕਿ ਉਸਨੇ ਕਿਹਾ ਨਹੀਂ ਸੀਗਾ ਇੱਥੇ ਪੰਜ ਚਾਰ ਜੋ ਕਹਿੰਦਾ ਨਿਸ਼ਾਨ ਜੇ ਬਣਾਉਂਦੇ ਆ ਬਸ ਫੀਮ ਚਾਹੁੰਦੇ ਆ ਵੇਚ ਕੇ ਜਮੀਰਾਂ ਪ੍ਰੇਮ ਭਾਲਦੇ ਤੇ ਸਾਡੇ ਉੱਤੇ ਚੱਲਣੀ ਨਹੀਂ ਸ਼ਹੀਦਾਂ ਦੇ ਆਂ ਉਹਨਾਂ ਉੱਤੇ ਗੁਰੂਆਂ ਦੇ ਆਡਰ ਨੇ ਬੀਜਾ ਗੁਰੂ ਨੂੰ ਮੰਨਦੇ ਨੇ ਉਹਨਾਂ ਤੇ ਨਹੀਂ ਵੀ ਇਹਨਾਂ ਦੇ ਲੁਕਵੇਂ ਨਾਟੀ ਵਾਲਿਆਂ ਦੇ ਜਾ ਕਿਸੇ ਦੇ ਵੀ ਆਰਡਰ ਚਲਦੇ ਪਰ ਦਲਜੀਤ ਨੇ ਧਰਮ ਕੀ ਗਾਣੇ ਜਦੋਂ ਬਹੁਤ ਪਹਿਲਾਂ ਗਏ ਸੀ ਪਰ ਹੁਣ ਤਾਂ ਧਰਮ ਕੀ ਗਾਣਾ ਵੀ ਨਹੀਂ ਕਦੇ ਦਿਲਜੀਤ ਨੇ ਗਾਇਆ ਹੈਗਾ ਕਦੇ ਵੀ ਬਹੁਤ ਟਾਈਮ ਪਹਿਲਾਂ ਗਏ ਸੀਗੇ ਤੇ ਹੁਣੇ ਲੂਮੀਨਾਟੀ ਟੂਰ ਲਾਇਆ ਉੱਥੇ ਇੱਕ ਕੁੜੀ ਆਈ ਉਹਨੂੰ ਰਾਣੀ ਵਾਲਾ ਕਲੋਣ ਜਾ ਫੜਾਉਣਾ ਤੇ ਉਹਦੇ ਉਹਨੇ ਪੈਰੀਂ ਹੱਥ ਲਾਏ ਆ ਗਏ ਲਾਇਆ ਕਿ ਨਹੀਂ ਬਈ ਤੇ ਨਸੀਬ ਦੀ ਆਹ ਵੀ ਗੱਲ ਸਹੀ ਆ ਵੀ ਜਦੋਂ ਇੰਟਰਵਿਊ ਦਿੰਦਾ ਜਦ ਹੋਰ ਕੁਝ ਕਰਦਾ ਉਦੋਂ ਜਮਾਂ ਉਲਟ ਹੁੰਦਾ ਹੋਰ ਲੋਟ ਜਦੋਂ ਉਹ ਸਟੇਜਾਂ ਤੇ ਜਾਂਦਾ ਉਦੋਂ ਉਹ ਜਮਾਂ ਉਲਟ ਹੁੰਦਾ ਹੋਰ ਲੋੜ ਹੁੰਦਾ ਹੁੰਦਾ ਹੈਗਾ ਤੇ ਉਹਦੀਆਂ ਅੱਖਾਂ 'ਚ ਗੱਲ ਤਾਂ ਉਹ ਸਹੀ ਕਰ ਰਿਹਾ ਵੀ ਇਹ ਲੂਮੀਨਾਟੀ ਨੂੰ ਪ੍ਰਮੋਟ ਕਰ ਰਿਹਾ ਗਾ ਤੇ ਇਹ ਪ੍ਰਮੋਟ ਕਰਨ ਵਾਲਿਆਂ ਚ ਕਲਾਕਾਰਾਂ ਕਿਉਂਕਿ ਜੇ ਇਕੱਲਾ ਬਹੁਤ ਨੇ ਸਿੰਘਾ ਬਾਈ ਵੀ ਆ ਤੇ ਹੋਰ ਵੀ ਬਹੁਤ ਨੇ ਤੇ ਸਿੱਧੂ ਮੂਸੇਵਾਲਾ ਵੀ ਇਹਨਾਂ ਬੱਚੀਆਂ ਆਉਂਦਾ ਸੀ ਇੱਕ ਕਿਉਂਕਿ ਉਹਨੇ ਜਿਹੜਾ ਲਿਖਿਆ ਗਾਇਆ ਉਹਦੀ ਮੌਤ ਤੋਂ ਬਾਅਦ ਸੱਚ ਹੋਇਆ ਉਹ ਪਾਪਾ ਨਾਨਕ ਤਾਂ ਹੈ ਨਹੀਂ ਵੀ ਜਾ ਬੀਜਾ ਬਾਬੇ ਨਾਨਕ ਨੇ ਦੁਬਾਰੇ ਜਨਮ ਲਿਆ ਸੀ ਤੇ ਚਾਹੇ ਸਿੱਧੂ ਮੂਸੇਵਾਲਾ ਵਧੀਆ ਬੰਦਾ ਸੀਗਾ ਪਰ ਬਾਬੇ ਨਾਨਕ ਨਾਲ ਤਾਂ ਕੰਪੈਰੀਜ਼ਨ ਕਰ ਉਹਦਾ ਇੱਕ ਕੰਪੈਰੀਜ਼ਨ ਆਪਾਂ ਸ਼ੈਤਾਨ ਨਾਲ ਜਰੂਰ ਕਰ ਸਕਦੇ ਹਾਂ ਤੇ ਡੈਵਲ ਨਾਲ ਕਰ ਸਕਦੇ ਹਾਂ ਉਸ ਨੂੰ ਇਹ ਗੱਲਾਂ ਦਾ ਪਤਾ ਸੀ ਗਾ ਵੀ ਇਹ ਬਾਅਦ ਚੋਂ ਸੱਚੀਆਂ ਹੋਣਗੀਆਂ ਕਿੱਥੋਂ ਪਤਾ ਸੀ ਲੂਮੀਨਾਟੀ ਵਾਲੇ ਨੇ ਜੋ ਉਹਨੂੰ ਆਪਣੇ ਬੱਸ ਵਿੱਚ ਕਰਿਆ ਹੋਇਆ ਸੀ ਤੇ ਉਹਨੂੰ ਉਹੋ ਕਰਿਆ ਹੋਇਆ ਦੀਆ ਉਸ ਨੂੰ ਉਸ ਨੂੰ ਜੋ ਲਿਖਣਾ ਚਾਹੀਦਾ ਸੀ ਉਹ ਲਿਖਦਾ ਸੀ ਉਹ ਤੇ ਉਹ ਸ਼ੈਤਾਨ ਨੂੰ ਦੇਖਦਾ ਸੀ ਵੀ ਅੱਗੇ ਜਾ ਕੇ ਵੀ ਇਹੋ ਜਿਹਾ ਕੁਝ ਹੋਊਗਾ ਇਹਦੇ ਨਾਲ ਉਹ ਸੁਲਤਾਨ ਨੇ ਉਹਦਾ ਹੱਥ ਫੜ ਉਹੀ ਕੁਝ ਸਿੱਧੂ ਮੂਸੇ ਵਾਲਾ ਕਹਿੰਦਾ ਹੁੰਦਾ ਦਾਤਿਆ ਤੂੰ ਹੀ ਹੱਥ ਫੜ ਗੀਤ ਨੇ ਲਿਖਾਏ ਵੀ ਤੂੰ ਹੀ ਨੇ ਲਿਖਾਏ ਦਾਤੇ ਨੇ ਨਹੀਂ ਲਿਖਾਈ ਕੀਤਾ ਹੱਥ ਫੜ ਉਹਦੇ ਨੂੰ ਮਹੀਨਾ ਨੇ ਲਿਆਏ ਨੇ ਉਹਨਾਂ ਨੂੰ ਕਿਤੇ ਦੇ ਚਾਹੀਦਾ ਦੇ ਹੈਗੇ ਦੀ ਗਵਾਏ ਆ ਤੋਂ ਲਿਖਾਇਆ ਸਾਰਾ ਕੁਝ ਕਹਾ ਆ ਐਂਡ ਤੇ ਇਹਦੇ ਮੂੰਹ ਚੋਂ ਐਂ ਵੀ ਕਿਹਾ ਆ ਚਿਹਰੇ ਉੱਤੇ ਨੂਰ ਦੱਸਦਾ ਇਹਦਾ ਉਠੂ ਅਜਮਾਨੀ ਜੇ ਜਨਾਜਾ ਮਿੱਠੀਏ ਜਨਾਜਾ ਵੀ ਉੱਠਿਆ ਕਿਉਂਕਿ ਇਹ ਇਲੈਕਸ਼ਨਾਂ ਚ ਖੜਾ ਹੋਣ ਲੱਗ ਗਿਆ ਸੀ ਤੇ ਇਹ ਚੀਜ਼ ਸ਼ਾਇਦ ਉਹ ਕੰਟਰੈਕਟ ਚ ਨਾ ਲਿਖੀ ਹੋਵੇ ਜਿਹੜਾ ਲੂਮੀਨਾਟੀ ਵਾਲਿਆਂ ਨਾਲ ਗੈਰ ਕਿਸੇ ਦੀ ਤੇ ਸ਼ਾਇਦ ਦਾ ਇਹ ਐਸ ਵੀ ਐਲ ਗਾਣਾ ਲਿਖਿਆ ਤੇ ਜਿਵੇਂ ਨੇ ਤੇ ਭਿੰਡਰਾਂ ਵਾਲੇ ਸੰਤ ਦੀ ਕਹਿੰਦਾ ਸੀ ਫੋਟੋ ਹਜੇ ਵੀ ਐਮ ਐਲ ਆ ਹੀ ਨਹੀਂ ਜਾਂ ਇਹ ਕਹਿੰਦਾ ਸੀ ਮੈਂ ਹੁਣ ਸਿਮਰਜੀਤ ਮਾਨ ਦੀ ਸਪੋਰਟ ਕਰੂੰਗਾ ਇਧਰ ਆ ਕੇ ਇਸ ਚੀਜ਼ਾਂ ਤੋਂ ਲੂਮੀਨਾਟੀ ਵਾਲੇ ਸੀਕਰੇਟ ਸਟੈਟੀ ਵਾਲੇ ਇਹਨੂੰ ਰੋਕਦੇ ਹੋਣ ਬੀਏ ਤੇਰੇ ਕਾਂਟਰੈਕਟ ਚ ਨਹੀਂ ਹੈਗਾ ਪਿਤਾ ਇਹ ਨਹੀਂ ਕਰਨਾ ਸੋਨੂ ਪਤਾ ਹੀ ਆ ਸਿੱਧੂ ਬਈ ਬਹੁਤ ਜਿਆਦੇ ਹੰਕਾਰ ਚੁੱਕਿਆ ਸੀ ਜਿਹੜਾ ਬੰਦੇ ਨੂੰ ਬੰਦਾ ਸਮਝ ਨੂੰ ਹਟ ਗਿਆ ਸੀ ਤੇ ਉਹਨੂੰ ਇਹ ਸੀਕਰੇਟ ਸਟੈਡਾਂ ਵਾਲੇ ਵੀ ਲੂਮੀਨਾਟੀ ਵਾਲੇ ਵੀ ਇੱਕ ਬਕਵਾਸ ਇਹ ਲੱਗਣ ਲੱਗ ਗਈ ਸੀ ਵੀ ਮੈਂ ਤਾਂ ਆਪਦੀ ਮਿਹਨਤ ਮੈਨੂੰ ਲੂਮੀਨਾਟੀ ਵਾਲਿਆਂ ਨੇ ਤੋੜੂ ਭੇਜਿਆ ਮੈਨੂੰ ਉਹਦੇ ਤੱਕ ਵੀ ਆਪਣੀ ਮਿਹਨਤ ਨਾਲ ਆਇਆ ਇਸ ਕਰਕੇ ਐ ਕਹਿਣ ਲੱਗ ਗਿਆ ਉਹਨਾਂ ਨੂੰ ਵੀ ਮੈਂ ਤਾਂ ਆਪਦੀ ਮਿਹਨਤ ਨਾਲ ਆਇਆ ਤੁਸੀਂ ਇਹ ਚ ਕੀ ਕਰਿਆ ਕਾਹਦਾ ਯੋਗਦਾਨ ਆ ਬੀ ਜੇ ਤੁਸੀਂ ਫਿਰ ਵੀ ਮੈਨੂੰ ਉਹ ਕਰਦੇ ਸੀ ਤੁਸੀਂ ਪਹਿਲਾਂ ਮੈਨੂੰ ਗਾਣੇ ਕੱਢਣ ਲਈ ਪੈਸਿਆਂ ਲਈ ਉਹ ਕਰਿਆ ਤੇ ਕਿਉਂਕਿ ਉਹ ਕਲਾਕਾਰ ਨੂੰ ਹਿੱਟ ਕਰਾ ਕੇ ਕੋਈ ਵੀ ਇੰਡਸਟਰੀ 'ਚ ਜਿਵੇਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਾਇਆ ਸਨਮਾਨ ਤੇ ਬਿੱਗ ਬੋਸ ਉਹਦਾ ਹਿੱਟ ਹੋਣ ਦਾ ਸਾਰੇ ਦਾ ਉਹ ਚੋਂ ਆਪਦਾ ਹਿੱਸਾ ਲੈਂਦੇ ਆ ਉਹ ਉਦੋਂ ਹੀ ਉਹ ਸਿੱਧੂ ਮੂਸੇ ਵਾਲੇ ਤੋਂ ਵੀ ਲੈਂਦੇ ਸੀ ਸਿੱਧੂ ਮੂਸੇਵਾਲ ਨੇ ਜਿਵੇਂ ਕੰਪਨੀਆਂਲੂਮੀਨਾਟੀ ਨੂੰ ਵੀ ਸੀਕਰੇਟ ਸਟੈਟੀ ਨੂੰ ਇੱਕ ਤਰ੍ਹਾਂ ਦੀ ਕੰਪਨੀ ਵਾਂਗੂ ਲਈ ਬੈਠਾ ਸੀ ਉਹਨੂੰ ਐ ਨਹੀਂ ਪਤਾ ਸੀ ਵੀ ਉਹਨਾਂ ਦੀਆਂ ਜੜਾਂ ਕਿੰਨੀਆਂ ਡੂੰਗੀਆ ਮਰਵਾਉਣ ਦਾ ਇੰਤਜ਼ਾਮ ਕਰਿਆ ਹੋਵੇ ਠੀਕ ਆ ਆਪਾਂ ਇਥੇ ਵੱਖ-ਵੱਖ ਬਾਲ ਦੇ ਫਿਰਦੇ ਆਂ ਪਰ ਉਹਦਾ ਕਾਤਲ ਵੱਡੇ ਪੈਨੇ ਤੇ ਹੋਇਆ ਵੱਡੇ ਸਿਸਟਮ ਨਾਲ ਹੋਇਆ ਕਿਉਂਕਿ ਕਲਾਕਾਰ ਐਡਾ ਸਿਸਟਮ ਨਹੀਂ ਕਰ ਸਕਦੀ ਕਿਸੇ ਨੂੰ ਮਰਾਉਣ ਦਾ ਉਹ ਇਸ ਕਰਕੇ ਕਹਿਣਾ ਮੈਂ ਇੰਨੇ ਮਹਿੰਗੇ ਮਹਿੰਗੇ ਹਥਿਆਰ ਆਏ ਨੇ ਠੀਕ ਆ ਕਰੋੜਾਂ ਦੇ ਤਾਂ ਹਥਿਆਰੇ ਨੇ ਘੱਟੋ ਘੱਟ 10 15 ਕਰੋੜ ਦੀ ਤਾਂ ਸਫਾਰੀ ਦਿੱਤੀ ਹੋ ਉਹਨਾਂ ਨੂੰ ਮਾਰਨ ਲਈ ਫਿਰ ਇੰਨੇ ਪੈਸੇ ਕੋਈ ਕਲਾਕਾਰ ਨਹੀਂ ਦਿੰਦਾ ਸਾਰੇ ਇਕੱਠੇ ਹੋ ਕੇ ਵੀ 10 ਕਲਾਕਾਰ ਇਕੱਠੇ ਹੋ ਕੇ ਵੀ ਕਰੋੜ ਕਰੋੜ ਨਹੀਂ ਦੇ ਸਕਦੇ ਘੱਟੋ ਘੱਟ 25 30 ਜਣੇ ਹੋ ਕੇ ਫਿਰ ਭਾਵਾਂ ਦੀਆਂ ਇਨੇ ਪੈਸੇ ਦੇ ਦੇਣ ਪਰ ਇਨੇ ਤੇ ਦਿਲ ਚ ਗੱਲ ਰਹਿ ਜੇ ਬਾਰੇ ਨਾ ਆਵੇ ਇਹ ਹੋ ਨਹੀਂ ਸਕਦਾ
@speechofpunjab5699
@speechofpunjab5699 4 ай бұрын
ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੇ ਕਲਾਕਾਰ ਭਾਈਚਾਰਾ ਆਪਣੀ ਪੰਜਾਬੀ ਇੰਡਸਟਰੀ ਦਾ ਤੇ ਬੋਲੀਵੁੱਡ ਨਾਲ ਵੀ ਆਪਣਾ ਵੈਰ ਪਾ ਕੇ ਕੋਈ ਸਲਮਾਨ ਖਾਨ ਨੂਰੀ ਨਾਲ ਵੀ ਉਹ ਜਿਹੜਾ ਬਿੱਗ ਬੋਸ ਸੂਝ ਚਲਦਾ ਗਾ ਵੀ ਉਚ ਲੂਮੀਨਾਟੀ ਦਾ ਹੱਥ ਹੈਗਾ ਅੱਖ ਦਾ ਚੈਨ ਆਉਂਦਾ ਗਾ ਤੇ ਉਨਾਂ ਨੇ ਹਿਪ ਰੋਡੀਜ਼ ਕਰਦਿਆ ਬੰਦੇ ਨੂੰ ਸਭ ਤੋਂ ਵੱਡੀ ਗੱਲ ਵੀ ਵੀਰੇ ਇਹਦੀ ਹਜੇ ਤੱਕ ਮੈਂ ਉਹ ਗੱਲ ਅਜੇ ਕਹੀ ਨਹੀਂ ਨਸੀਬ ਨੇ ਕਿਊਬਾ ਜਰੂਰ ਪਰ ਇਹ ਗੱਲ ਬੰਦਾ ਇਹਨਾਂ ਨੂੰ ਦੇਖਦਾ ਅੱਖਾਂ ਚ ਅੱਖਾਂ ਪਾ ਕੇ ਜਾਂ ਇਹਨਾਂ ਦੀਆਂ ਚੀਜ਼ਾਂ ਦੇਖਦਾ ਗੌਰ ਨਾਲ ਉਹ ਬੰਦਾ ਹੈ ਪਰ ਉੜੇ ਸੋ ਜਾਂਦਾ ਉਹਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ ਉਹ ਘਟੀਆ ਚੀਜ਼ ਨੂੰ ਵੀ ਵਧੀਆ ਦੱਸੀ ਜਾਂਦਾ ਹੁੰਦਾ ਤੇ ਫੋਲੋ ਕਰਨ ਲੱਗ ਜਾਂਦਾ ਤੁਰਨ ਲੱਗ ਜਾਂਦਾ ਉਸੇ ਰਾਹ ਤੇ ਉਸੇ ਬੰਦੇ ਨੂੰ ਪਸੰਦ ਕਰਨ ਲੱਗ ਜਾਂਦਾ ਉਹੀ ਸੋ ਨੂੰ ਪਸੰਦ ਕਰਨ ਉਸ ਦੇ ਗਾਣਿਆਂ ਨੂੰ ਇਹ ਪਸੰਦ ਕਰਨ ਲੱਗ ਜਾਂਦਾ ਉਹ ਕੰਮ ਹੋ ਜਾਂਦਾ ਜਿਵੇਂ ਪੁਰਾਣੇ ਸਮੇਂ ਚ ਕਹਿੰਦੇ ਦੀ ਕਾਲਾ ਜਾਦੂ ਕਰ ਦਿੰਦੇ ਦੀ ਬੰਦੇ ਦੇ ਤੇ ਵੀ ਉਹ ਦੂਰ ਬੈਠੇ ਉਹਨੂੰ ਮੋਟਰ ਦੇਈ ਜਾਂਦੇ ਨੇ ਉੱਠ ਹੁਣ ਤੂੰ ਮੱਜੇ ਚੋਂ ਜਾਕੇਟ ਕੋਲ ਤੇਰਾ ਟਾਈਮ ਹੋ ਗਿਆ ਫਲਾਣੇ ਦੇ ਘਰੇ ਜਾ ਕੰਧ ਟੱਪ ਉਹਦੀ ਛਾਤੀ ਚ ਚਾਕੂ ਮਾਰ ਵੀ ਇਦਾਂ ਹੁੰਦੇ ਸੀ ਕਾਲੇ ਜਾਦੂ ਵਾਲੇ ਉਦਾਂ ਉਹਦੇ ਵਾਂਗੂ ਹਿਪ ਰੋਡੀਜ ਕਰਦੇ ਆ ਬੀ ਚੱਲ ਤੂੰ ਸਾਡਾ ਕੰਮ ਕਰ ਵੀ ਜਦੋਂ ਆਪਣੇ ਆਪ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਮੈਂ ਪ੍ਰੋਡਿਊਸ ਹੋ ਗਿਆ ਇਸ ਚੀਜ਼ ਦਾ ਕਿਉਂਕਿ ਇਹ ਗੱਲਾਂ ਮੈਂ ਵੀ ਖੁਦ ਵੇਖੀਆਂ ਮੈਨੂੰ ਦਲਜੀਤ ਪਸੰਦ ਨਹੀਂ ਹੈਗਾ ਪਸੰਦ ਨਹੀਂ ਹੈਗਾ ਪਰ ਮੈਂ ਪਸੰਦ ਹੋਣਾ ਜਾਂ ਨਾ ਹੋਣਾ ਇਹ ਵੱਖਰੀ ਗੱਲ ਹੈ ਸਭ ਨੂੰ ਮਤਲਬ ਡੈਮੋਕਰੇਸੀ ਆ ਸਭ ਨੂੰ ਹੱਕ ਆਪਦਾ ਰੱਖਣ ਦਾ ਇਸ ਕਰਕੇ ਮੈਂ ਕੋਈ ਝੂਠ ਨਹੀਂ ਲਿਖਿਆ ਸੱਚੇ ਲਿਖਤਾ ਵੀ ਮੈਨੂੰ ਪਸੰਦ ਨਹੀਂ ਹੈਗੇ ਠੀਕ ਹ ਗੱਲ ਤੇ ਪਸੰਦ ਆਪਾਂ ਨੂੰ ਬੱਬੂ ਮਾਨਾ ਫੇਵਰੇਟ ਉਹੀ ਆਪਣਾ ਤੇ ਠੀਕ ਹ ਗੱਲ ਵੀਰੇ ਬੱਬੂ ਮਾਨ ਨੂੰ ਤੁਸੀਂ ਦੋਗਲਾ ਕਹਿੰਦੇ ਹੋ ਕਹੀ ਜਾਓ ਨਾ ਬੱਬੂ ਮਾਨ ਨੂੰ ਫਰਕ ਵੀਰੇ ਅਸਲ ਮੇ ਦੋਗਲੇ ਉਹ ਹੁੰਦੇ ਨੇ ਜਿੰਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕੁਛ ਜਿਹੜੇ ਇੱਕ ਇੱਕ ਪਾਸੇ ਹੋ ਗਏ ਇਧਰ ਦੇ ਉਨਾਂ ਦਾ ਹੀ ਦੂਜੇ ਪਾਸੇ ਹੋਵੇ ਦੂਜਿਆਂ ਦਾ ਕਰਤਾ ਫਿਰ ਤੀਜਾ ਨਾ ਚੌਥੀਆਂ ਦਾ ਪੰਜ ਮਿਆਂ ਦਾ ਪਰ ਉਸ ਬੰਦੇ ਨੂੰ ਉਹ ਸਿਆਣੇ ਨਹੀਂ ਸਕਦੇ ਸਾਰੀ ਉਮਰ ਨੀਬੂ ਬੰਦੇ ਨੂੰ ਪਛਾਣ ਸਕਦੇ ਕਿਹੋ ਜਿਹਾ ਨੇਚਰ ਤੋਂ ਉਹ ਹੁੰਦਾ ਦੋਗਲਾ ਦੋਗਲਾ ਕਦੇ ਵੀ ਤੁਹਾਨੂੰ ਪਤਾ ਨੀ ਲੱਗ ਵੀ ਇਹ ਦੋ ਕਲਾਕਾਰ ਆ ਠੀਕ ਹ ਸ਼ਹੀਦੀ ਗਾ ਦੋਗਲਾ ਨਹੀਂ ਹੈਗਾ ਤੀ ਤਾਂ ਹੀ ਤੁਸੀਂ ਦੋਗਲਾ ਬਣਾ ਤਾ ਜੇ ਦੋਗਲਾ ਹੁੰਦਾ ਉਹ ਉਹਨੂੰ ਪਤਾ ਵੀ ਨਹੀਂ ਲੱਗਣਾ ਸੀਗਾ ਕਿਉਂਕਿ ਇਹਦੇ ਲਈ ਬਹੁਤ ਰਿਜਲਟ ਨੇ ਕਿਉਂਕਿ ਬੱਬੂ ਮਾਨ ਨੇ ਇੰਟਰਵਿਊ ਦਿੱਤੀ ਮੱਕੜ ਹੁਣਾਂ ਨੂੰ ਹੁਣ ਇਹ ਸਾਰੀ ਇੰਟਰਵਿਊ ਗਾਇਬ ਕਰਤੀ ਬੱਬੂ ਮਾਨ ਦੀ ਚਲਾਈ ਨਹੀਂ ਸਿਰਫ ਇੱਕ ਕਲਿੱਪ ਕੱਟ ਲਈ ਵਿੱਚੋਂ ਵੀ ਉਹਨਾਂ ਬਾਪ ਮਰੇ ਤੋਂ ਨਹੀਂ ਰੋਇਆ ਜਿੰਨਾ ਕਲਰ ਰੋਇਆ ਉਹ ਹੋਏ ਨੇ ਸਿੱਧੂ ਪਰਿਵਾਰ ਨੂੰ ਦੇ ਤੀ ਠੀਕ ਹ ਵੀ ਜਦੋਂ ਸਿੱਧੂ ਤੇਰੇ ਕੰਮ ਆਊਗੀ ਤੋਂ ਕੰਮ ਲੈ ਲਈ
@speechofpunjab5699
@speechofpunjab5699 4 ай бұрын
ਬਾਕੀ ਦੀ ਇੰਟਰਵਿਊ ਕੱਟ ਤੀ ਜਦ ਕਿ ਬਾਕੀ ਦੀਆਂ ਇੰਟਰਵਿਊ ਵਿੱਚ ਹੋਰ ਚਿਹਰੇ ਵੀ ਦਿਸਦੇ ਨੇ ਉੱਥੇ ਕਿਉਂਕਿ ਇਹ ਗੱਲ ਜਦੋਂ ਬੱਬੂ ਮਾਨ ਕਹਿ ਰਹੇ ਦੀ ਬਾਪੂ ਵਾਲੀ ਵੀ ਜਨ ਉਹਨਾਂ ਬਾਪੂ ਮਾਰੇ ਤੂੰਨੀ ਰੋਇਆ ਜਿੰਨਾ ਕਲਰ ਹੋਇਆ ਉਦੋਂ ਕੈਮਰਾ ਬੱਬੂ ਦੇ ਫੋਕਸ ਤੇ ਇੰਟਰਵਿਊ ਹੋਈ ਆ ਉਹਨੂੰ ਅਮਤੋਜ ਮਾਨ ਜੀ ਦੇ ਘਰੇ ਹੋਈ ਆ ਤੇ ਉਸ ਵਿੱਚ ਹਰਭਜਨਮਾਨ ਹਰਜੀਤ ਹਰਮਨ ਸਿਪੀ ਗਿੱਲ ਰਣਜੀਤ ਬਾਬਾ ਜਸ ਬਾਜਵਾ ਤੇ ਹਰਫ ਚੀਮਾ ਤੇ ਹੋਰ ਬਹੁਤ ਕਲਾਕਾਰ ਸੀਗੇ ਤੇ ਉਹ ਉੱਥੇ ਇਹ ਚੀਜ਼ ਪਲਾਨਿੰਗ ਕਰ ਲਈ ਸੀ ਕਿਉਂਕਿ ਜਿਹੜੇ ਉਸ ਟਾਈਮ ਰਜਾਈਆਂ 'ਚ ਦੀ ਉੱਥੇ ਪਹੁੰਚੇ ਨਹੀਂ ਹੈਗੇ ਵੀ ਉਥੇ ਹੋ ਕੀ ਗਿਆ ਦੀ ਪਹਿਲੇ ਦਿਨ ਹੀ ਵੀ ਕਿੰਨਾ ਨੁਕਸਾਨ ਹੋ ਗਿਆ ਸੀਗਾ ਵੀ ਕੀ ਹੋ ਗਿਆ ਦੀ ਦੂਜੇ ਦਿਨ ਦੀ ਤਾਂ ਗੱਲ ਕਰੀਏ ਤੇ ਉਥੇ ਉਹ ਸੋਚ ਰਹੇ ਸੀ ਗੇ ਵੀ ਆਪਾਂ ਵੱਖੋ ਵੱਖਰੇ ਧਰਨਿਆਂ ਤੇ ਸਟੇਜਾਂ ਸਾਹਮਣੀਆਂ ਨੇ ਆਪਦਾ ਫਰਜ ਨਿਭਾਉਣਾ ਤੇ ਲੋਕਾਂ ਨੂੰ ਹੌਸਲਾ ਦੇਣਾ ਤੇ ਉਹਨਾਂ ਨੂੰ ਬੰਨ ਕੇ ਰੱਖਣਾ ਉਹ ਰੇਖਾ ਕੇ ਰੱਖਣਾ ਤੇ ਉਹਨਾਂ ਨੂੰ ਕਹਿਣਾ ਵੀ ਜੇ ਵਾਪਸ ਮੁੜ ਗਏ ਫਿਰ ਆਪਣੇ ਪੱਲੇ ਕੁਝ ਨਹੀਂ ਰਹਿਣਾ ਵੀ ਤੁਸੀਂ ਔਖੇ ਸੌਖੇ ਉਰੇ ਤੱਕ ਆ ਗਏ ਹੁਣ ਜਾਓ ਨਾ ਤੇ ਆਪਾਂ ਜਿਹੜੇ ਆਪਣੇ ਬੱਚੇ ਗਵਾਏ ਨੇ ਜਾਂ ਜੇਲਾਂ 'ਚ ਗਏ ਨੇ ਉਨਾਂ ਦਾ ਮੁੱਲ ਲੈ ਕੇ ਮੁੜਾਂਗੇ ਇਸ ਕਰਕੇ ਤੁਸੀਂ ਆਹ ਗੱਲਾਂ ਦੇ ਉੱਪਰ ਚਰਚਾ ਹੋ ਰਹੀ ਸੀ ਤੇ ਉਸ ਤੋਂ ਬਾਅਦ ਉਥੇ ਡਕੈਤ ਵੀ ਆਪਦੇ ਬੰਦੇ ਲੈ ਕੇ ਪਹੁੰਚ ਗਏ ਦੀ ਧਰਨਾ ਮਜਬੂਤ ਹੋ ਗਿਆ ਤਾਂ ਕਰਕੇ ਤੇ ਆਪਣੇ ਵੀਰੇ ਅੱਧੇ ਲੋਕ ਜਿਸ ਦਿਨ ਬੱਬੂ ਮਾਨ ਕਹਿੰਦਾ ਵੀ ਉਹ ਨਾ ਮੈਂ ਰੋਵਾਂਗਾ 26 ਤਰੀਕ ਵਾਲੇ ਦਿਨ ਜਦੋਂ ਉਹ ਰੋਇਆ ਉੱਥੇ ਪਹੁੰਚਿਆ ਧਰਨੇ ਤੇ ਉਹਦੇ ਸਾਹਮਣੇ ਵੀਰੇ 25-30 ਟਰਾਲੀਆਂ ਵਾਪਸ ਗਈਆਂ ਨੇ ਲੋਕਾਂ ਦੀਆਂ ਭਰੀਆਂ ਹੋਈਆਂ ਜਿਸ ਦੀ ਚੀਜ਼ ਤੋਂ ਬੱਬੂਮਾਨ ਦਾ ਮਨ ਟੁੱਟ ਗਿਆ ਵੀ ਜੇ ਧਰਨਾ ਹਾਰ ਕੇ ਵੀ ਜੱਟ ਮਾਰੇ ਜਾਣਗੇ ਗਰੀਬ ਦਾ ਕੀ ਬਣੂਗਾ ਤੇ ਇਹ ਬਹੁਤ ਦੁੱਖ ਲੱਗਾ ਉਹਨੂੰ ਜਦੋਂ ਲੋਕ ਜਾ ਰਹੇ ਸੀ ਫਿਰ ਉੱਥੇ ਕਿਸੇ ਮਾਂ ਦਾ ਪੁੱਤ ਕਿਸੇ ਦਾ ਕੁੜੀ ਦਾ ਘਰ ਵਾਲਾ ਕਿਸੇ ਦਾ ਭਾਈ ਕਿਸੇ ਦੀ ਧੀ ਦਾ ਪਿਓ ਲਾਲ ਕਿਲੇ ਜੂਨ ਉਥੋਂ ਝੁੱਕ ਕੇ ਪੁਲਸ ਵਾਲੇ ਤਿਹਾੜ ਜੇਲ ਚਲੇ ਗਏ ਸੀਗੇ ਇਸ ਕਰਕੇ ਬੱਬੂ ਮਾਨ ਦੇ ਗੱਲ ਲੱਗ ਕੇ ਜੋ ਮਾਈਆਂ ਰੋਈਆਂ ਵੱਡੀ ਏਜ ਦੀਆਂ ਉਹਨਾਂ ਨੂੰ ਦੇਖ ਕੇ ਬੱਬੂ ਮਾਨ ਦਾ ਵੀ ਰੋਣਾ ਨਿਕਲ ਆਇਆ ਆਹ ਅਸਲੀ ਸੱਚ ਸੀ ਗਾ ਹਜੇ ਵੀ ਤੁਸੀਂ ਉਹਨੂੰ ਜੇ ਦੋਗਲਾ ਕਹਿਣਾ ਚਾਹੁੰਦੇ ਹੋ ਤਾਂ ਕਹੀ ਜੋ ਜੀ ਸਦ ਕੇ ਕਹੀ ਜਾਓ ਪਈ ਕੋਈ ਚੱਕਰ ਨਹੀਂ ਤੇ ਜਦੋਂ ਮੈਂ 1999 ਦਾ ਤਿਆਗ ਸਿੰਗਰ ਤਾਂ ਹੁਣ ਲੋਕ ਆਹ ਲਾਕਡਾਊਨ ਵੇਲੇ ਜਦੋਂ ਮੱਤ ਤੋਂ ਡਰ ਨਾ ਲੱਗਿਆ ਫਿਰ ਕਿਸਾਨਾਂ ਤੇ ਗੀਤ ਗਾਉਣ ਲੱਗੇ ਨੇ ਬੱਬੂ ਮਾਨ ਤਾਂ ਬਈ ਜਿਸ 1999 ਤੋਂ ਲੈ ਕੇ ਹੁਣ ਤੱਕ ਉਹਦੀ ਹਰੇਕ ਐਲਬਮ ਬਚਿਓ ਕਿਸਾਨ ਤੇ ਮਜ਼ਦੂਰਾਂ ਤੇ ਇੱਕ ਨਾ ਇੱਕ ਅੱਧਾ ਗੀਤ ਹੁੰਦੇ ਹੀ ਆ ਤੇ ਬਥੇਰੇ ਇਤਿਹਾਸ ਧਰਮਕੀ ਗੀਤ ਵੀ ਗਾਇਆ ਬਥੇਰੇ ਪਰ ਤੁਸੀਂ ਜਦੋਂ ਉਹਦੇ ਮੱਥੇ ਤੇ ਅਟੈਕ ਕਨਾ 21 ਦਾ ਲਾ ਤਾ ਉਹਨੂੰ ਮਾੜਾ ਬਣਾ ਤਾ ਉਹਨੇ ਹੁਣ ਛੱਡ ਕੇ ਨਸ਼ੇ ਪੱਤਿਆਂ ਵਾਲੇ ਗਾਣੇ ਕੱਢਣ ਲੱਗ ਗਿਆ ਦਾਰੂ ਵਾਲੇ ਗਾਣੇ ਕੱਢਣ ਲੱਗ ਗਿਆ ਪਹਿਲਾਂ ਵਾਂਗੂ ਵੀ ਜਦੋਂ ਇਹ ਲੋਕ ਨਹੀਂ ਕਦਰ ਕਰਦੇ ਮੈਂ ਕਿਉਂ ਕਰਾਂ ਨਵਾਂ ਪੂਰ ਧਰਨਿਆਂ ਵਾਸਤੇ ਲਿਆ ਤੀ ਜਿਹੜੇ ਲੋਕ ਕਹਿੰਦੇ ਆ ਵੀ ਬੱਬੂਮਾਨ ਕਹਿੰਦਾ ਹੁੰਦਾ ਸੀ ਵੀ ਜੇ ਭਗਵੰਤ ਮਾਨ ਗਲਤ ਕਰੂ ਉਹਦੇ ਵੀ ਖਿਲਾਫ ਧਰਨਾ ਹੁਣ ਧਰਨਾ ਲਾਉਣ ਕਿਉਂ ਨਹੀਂ ਆਉਂਦਾ ਪਰ ਭਰਾ ਮੇਰਿਓ ਜਿਹੜੀ ਗੱਲ ਕਹਿਣੀ ਤੁਸੀਂ ਇਹ ਕਹਿਣ ਤੋਂ ਪਹਿਲਾਂ ਸੋਚ ਤਾਂ ਲਓ ਵੀ ਤੁਸੀਂ ਨੇ ਉਹ 11 ਮਹੀਨੇ ਉਥੇ ਦਿਨ ਰਾਤ ਰਿਹਾ ਦਿੱਲੀ ਕਾਦਾ ਸਰੋਪਾ ਪਾਇਆ ਗਾ ਤੇ ਟਰੋਫੀ ਦੀ ਜਗ੍ਹਾ ਤੇ ਕਾਹਦਾ ਸਰਟੀਫੀਕੇਟ ਦਿੱਤਾ ਗਿਆ ਉਹਨੂੰਇੰਨੇ ਚਿਰਾਂ ਦੀ ਉਥੇ ਮਿਹਨਤ ਕਰੀ ਬੰਦੇ ਨੇ ਜੱਟਾਂ ਜ਼ਿਮੀਦਾਰਾਂ ਨਾਲ ਰਿਹਾ ਉਹਦੇ ਉੱਤੇ ਜਾਣ ਪਿੱਛੇ ਦਾ ਹੱਥ 'ਚ ਫੜਾ ਤਾ ਉਹਦੇ ਸਰਟੀਫਿਕੇਟ ਦੋਗਲੇ ਦਾ ਉਥੋਂ ਯਾਰ ਤੁਸੀਂ ਦੁਬਾਰੇ ਉਮੀਦ ਕਰਦੇ ਹੋ ਵੀ ਅਜੇ ਫਿਰ ਉਹ ਤੁਹਾਡੇ ਨਾਲ ਤੁਰੇ ਆਂ ਮੇਰੀ ਆਪਦੀ ਗਲਤੀ ਵੀ ਸਿੱਧੂ ਮੂਸੇਵਾਲ ਨੇ ਵੀ ਕਿਹਾ ਸੀਗਾ ਵੀ ਦੂਜਿਆਂ ਦਾ ਕਸੂਰ ਕੱਢੀ ਜਾਨੇ ਹੋ ਵੀ ਆਪਦੀ ਵੀ ਗਲਤੀ ਮੰਨੋ ਉਹ ਵੋਟ ਗਾਣੇ ਜੋ ਬੀਬੀ ਜੀ ਦਾ ਬਲੀ ਦਾ ਬੱਕਰਾ ਬਣਾਉਂਦੇ ਨੇਗੇ ਕੁਝ ਕਿਹਾ ਸੀਗਾ ਲੋਕਾਂ ਤੋਂ ਸਵਾਲ ਪੁੱਛੇ ਸੀ ਇਹ ਲੋਕ ਮੁੰਬਈ ਤੁਸੀਂ ਕਿਸੇ ਪਾਸੇ ਨਹੀਂ ਇੱਕ ਉਸ ਨੂੰ ਕਿਸੇ ਕੰਮਾਂ ਚ ਪੰਜਾਬ ਦਾ ਜ ਦਾਖਲਾ ਅੰਦਾਜ਼ ਨਹੀਂ ਦੇਣਾ ਚਾਹੀਦਾ ਉਹ ਕੀ ਈਵਨ ਕਿਸੇ ਜਥੇਬੰਦੀਆਂ ਵਾਲੇ ਕਹਿੰਦੇ ਨੇ ਕਿਸਾਨਾਂ ਵਾਲੇ ਵੀ ਕਲਾਕਾਰਾਂ ਨੂੰ ਇਹ ਕੰਮਾਂ 'ਚ ਉਨਾਂ ਨੂੰ ਆਉਣਾ ਨਹੀਂ ਚਾਹੀਦਾ ਇਹ ਕੰਮਾਂ ਚ ਨਾਲੇ ਪਹਿਲਾਂ ਤੁਸੀਂ ਆਪ ਇਹ ਗੱਲ ਕਹਿਣੋ ਤੇ ਫਿਰ ਮੰਗਰੋ ਕਹਿਣੀ ਉਹਨਾਂ ਨੂੰ ਨੇ ਵੀ ਉਹ ਆਏ ਨਹੀਂ ਉਹ ਝੂਠੇ ਨੇ ਉਹ ਮਾੜੇ ਨੇ ਉਹ ਡਰਦੇ ਨੇ ਉਹ ਐਂ ਕਰਦੇ ਨੇ ਨਾਲੇ ਪੰਜਾਬ ਦਾ ਖਾਂਦੇ ਨੇ ਪੰਜਾਬ ਨਾਲ ਖੜਦੇ ਨਹੀਂ ਉਹ ਭਰਾ ਖੜਨ ਯੋਗ ਰਿਹਾ ਤੁਸੀਂ ਆਪ ਹੀ ਨਹੀਂ ਛੱਡਦੇ ਸਾਈਕਲ ਦੇ ਵੀ ਸਟੈਂਡ ਹੁੰਦਾ ਬਈ ਜਾਂ ਤਾਂ ਦੋ ਗਲਾ ਕਹਿ ਲਓ ਜਾਂ ਇਹ ਕਹਿ ਲਓ ਵੀ ਸਾਡਾ ਹਮੈਤੀ ਆ ਬਾਈ ਸਾਡੇ ਨਾਲ ਚੱਲ ਕੇ ਵੀ ਅਸੀਂ ਕੋਈ ਦੋਗਲਾ ਨਹੀਂ ਕਹੂਗਾ
@speechofpunjab5699
@speechofpunjab5699 4 ай бұрын
ਫੈਨ ਵੀਰੇ ਮੈਂ ਚਾਹੇ ਬੱਬੂ ਮਾਨ ਸਾਹਿਬ ਦਾ ਪਰ ਜੇਕਰ ਹੋਰ ਕਲਾਕਾਰ ਦਾ ਵੀ ਸੋਹਣਾ ਗਾਣਾ ਆਵੇ ਮੈਂ ਸੁਣ ਲੈਣਾ ਇੰਡਸਟਰੀ ਦਾ ਠੀਕ ਆ ਜਿਵੇਂ ਜੱਸੜ ਭਾਈ ਜੀ ਦੀ ਐਲਬਮ ਬਾਈ ਜੀ ਨਿਊ ਆਡਰ ਓ ਬੀਏਨ ਲੂਮੀਨਾਟੀ ਵਾਲਿਆਂ ਦੇ ਵਾਰੀ ਆਈ ਸੀ ਕਿ ਉਹਦੀ ਵੀ ਠੀਕ ਆ ਤੇ ਹੁਣ ਇਹ ਸੱਚ ਦੱਸਿਆ ਤਿੰਨ ਨਸੀਬ ਨੇ ਤਰਸੇਮ ਜੱਸੜ ਨਾਲ ਕੰਮ ਵੀ ਕਰਿਆ ਹੋਇਆ ਇਸ ਕਰਕੇ ਨਸੀਬ 100 ਚੋਂ ਵੀਰੇ 70% ਸਹੀ ਹੈਗਾ ਠੀਕ ਹ ਗਲਤ ਨਹੀਂ ਗਲਤ ਸਿਰਫ ਇੱਥੇ ਆ ਉਹ ਉਹਨੂੰ ਆਪਣੀ ਪੰਜਾਬੀ ਮਾਂ ਬੋਲੀ ਦਾ ਬੰਦਾ ਹੀ ਨਹੀਂ ਟਾਰਗੇਟ ਕਰਨਾ ਚਾਹੀਦਾ ਸੀ ਦਲਜੀਤ ਨੂੰ ਦਲਜੀਤ ਨੂੰ ਟਾਰਗੇਟ ਨਾ ਕਰਤਾ ਇਹ ਚੀਜ਼ ਸਮਝਾਉਣ ਵਾਸਤੇ ਲੋਕਾਂ ਨੂੰ ਤੇ ਬੋਲੀਵੁੱਡ ਦਾ ਬੰਦਾ ਵੀ ਟਾਰਗੇਟ ਨਾ ਕਰਦਾ ਕਿਉਂਕਿ ਉੱਥੇ ਸਲਮਾਨ ਖਾਨ ਨੂੰ ਵੀ ਆਉਂਦੇ ਹੜ੍ਹ ਇਹ ਚੀਜ਼ਾਂ ਜੋ ਬਿਗ ਬੋਸ ਸੋਚ ਲਾਉਂਦਾ ਉਥੇ ਵੀ ਮਤਲਬ ਲੂਮੀਨਾਟੀ ਵਾਲਿਆਂ ਦਾ ਹੈਗਾ ਪਰ ਬੋਲੀਵੁਡ ਨਾਲ ਤੇ ਆਪਣੀ ਇੰਡਸਟਰੀ ਨੂੰ ਵੈਰ ਭਾਗੀ ਕੋਈ ਫਾਇਦਾ ਨਹੀਂ ਕਿਉਂਕਿ ਉਹ ਆਪਣੀ ਸਪੋਰਟ ਕਰਦੇ ਆਪਾਂ ਕਹਿਣਾ ਸੀ ਤਾਂ ਵੀਰੇ ਮੋਦੀ ਨੂੰ ਕਹਿਣਾ ਸੀ ਵੀ ਤਾਂ ਆਪਣੀ ਸੋਲ ਕਿੰਨੇ ਦੇ ਵਿੱਚ ਹੀ ਆ ਵੀ ਇੱਥੇ ਜੈ ਰਾਮ ਜੀ ਦੀ ਕਰਤਾ ਤੂੰ ਝੂਠੀ ਵੀ ਬੰਦਾ ਤੂੰ ਲੂਮੀਨਾਟੀ ਉਹਦੇ ਬਾਰੇ ਕਾਇਨਾਤ ਦੀ ਉਤੇ ਸਟਡੀ ਕਰਨੀ ਦੀ ਵੀ ਕਿਵੇਂ ਉੱਠਿਆ ਕਿੱਥੋਂ ਆਇਆ ਕੀ ਬਣਿਆ ਤੇ ਵੀ ਕਿਹੜੀਆਂ ਕਿਹੜੀਆਂ ਫੋਟੋਆਂ ਚ ਕੀ ਇਸ਼ਾਰੇ ਕਰਦਾ ਉਹ ਕੀ ਚੀਜ਼ ਕਰਦਾ ਕਿਵੇਂ ਕਰਦਾ ਗਾ ਉਹ ਤੇ ਸਟੱਡੀ ਕਰਕੇ ਉਹ ਤੇ ਕਹਿਣਾ ਸੀ ਇਹ ਲੂਮੀਨਾਟੀ ਵਾਲਾ ਸਾਰਾ ਭਾਂਡਾ ਉਹਦੇ ਬੰਨਣਾ ਦੀ ਕਿਉਂਕਿ ਜੇ ਹੁਣ ਤੂੰ ਦਿਲਜੀਤ ਤੇ ਬਣ ਰਿਹਾ ਇਹਦੇ ਨਾਲਆਪਣੇ ਪੰਜਾਬੀਓ ਬਦਨਾਮ ਹੋ ਰਿਹਾ ਤੇ ਆਪਣੇ ਪੰਜਾਬ ਦੇ ਲੋਕਾਂ ਨੂੰ ਬਾਹਰਲੇ ਲੋਕ ਕਹਿਣਗੇ ਵੀ ਪਤਾ ਨਹੀਂ ਇੱਕ ਦੂਜੇ ਦੀ ਤਰੱਕੀ ਦੇਖ ਕੇ ਜਰਦੇ ਨਹੀਂ ਵੀ ਲੱਤਾਂ ਖਿੱਚਣ ਲੱਗ ਜਾਂਦੇ ਨੇ ਠੀਕ ਆ ਸਹੀਆਂ ਤੂੰ ਵੀਰੇ ਪਰ ਆਪਣੇ ਆਪ ਤੇ ਆਹ ਟੈਸਟ ਨੂੰ ਨਹੀਂ ਆਪਾਂ ਮਾੜਾ ਕਹਿ ਸਕਦੇ ਦੂਜੇ ਨੂੰ ਕਹਿ ਦਿਓ ਕਿਸੇ ਹੋਰ ਨੂੰ ਫੜ ਲਓ ਜੇ ਉਹੀ ਗੱਲ ਸਮਝਾਉਣੀ ਹੈਗੀ ਫਿਨ ਸੇ ਆ ਜਿਹੜੀ ਉਹ ਸਿੱਧੇ ਤਰੀਕੇ ਨਾਲ ਲੂਮੀਨਾਟੀ ਵਾਲਿਆਂ ਨੂੰ ਪ੍ਰਮੋਟ ਕਰਦੀ ਲੂਮੀਨਾਟੀ ਦੀ ਮੈਂਬਰ ਆ ਗਈ ਉਸ ਨੂੰ ਕਹਿ ਉਹਦੇ ਬਾਰੇ ਦੱਸ ਵੀ ਉਹ ਕੀ ਕਰਦੀ ਹ ਕਿਵੇਂ ਕਰਦੀ ਹੈ ਉਹ ਕੱਪੜੇ ਵੀ ਲਾਹ ਦਿੰਦੀ ਹੈ ਜਿਵੇਂ ਤੂੰ ਕਹਿਣਾ ਹੈ ਸਟੇਜਾਂ ਤੇ ਸਾਰਾ ਕੁਝ ਕਰ ਦਿੰਦੀ ਆਹ ਗੱਲ ਤੂੰ ਵੀ ਇੱਕ ਨਹੀਂ ਹੈ ਵੀ ਵੱਢ ਕੇ ਬੱਚਿਆਂ ਦੇ ਸਮੂਹਕ ਨੂੰ ਵੀ ਆਪਦੇ ਮੂੰਹ ਤੇ ਚਿਹਰੇ ਤੇ ਜਾਂ ਹੋਰ ਵੀ ਨਾ ਬੁੜੇ ਹੋਣ ਵਾਸਤੇ ਉਹ ਕਰਦੇ ਆ ਤੇ ਉਹ ਟੀਕਾ ਤਿਆਰ ਕਰਵਾ ਰਿਹਾ ਗਾ ਇਸ ਏਜ ਰਿਜਰਵ ਦਾ ਵੀ ਉਹ ਮਹਿੰਗਾ ਬਹੁਤ ਹੋਣਾ ਹਰ ਇੱਕ ਤਾਂ ਉਹਨੂੰ ਤਕੜੇ ਲੋਕ ਕੀ ਉਹ ਅਫੋਰਡ ਕਰਨਗੇ ਇਸ ਕਿਤੇ ਨਾ ਕਿਤੇ ਸਹੀ ਹ ਨਜੀਬ ਬਾਈ ਵੀ ਜਿਹੜੇ ਇਹ ਵੱਡੇ ਸੋਹਣੇ ਸਾਰੇ ਉਹ ਦਲਜੀਤ ਨੂੰ ਕਿਉਂ ਦਿੱਤੇ ਜਾ ਰਿਹਾ ਕਿਉਂਕਿ ਲੂਮੀਨਾਟੀ ਨੂਰੇ ਤਾਂ ਪ੍ਰਧਾਨ ਮੰਤਰੀ ਵੀ ਫਿੱਕੇ ਪੈਂਦੇ ਆ ਉਹ ਵੀ ਉਹਨਾਂ ਤੋਂ ਥਰ ਥਰ ਕੰਬਦੇ ਆ ਕਿਉਂਕਿ ਪ੍ਰਧਾਨ ਮੰਤਰੀ ਨੇ ਸਭ ਨੇ ਉਹਨਾਂ ਤੇ ਹੀ ਪੈਸਾ ਲੈ ਕੇ ਆਪੋ ਆਪਣੇ ਦੇਸ਼ ਚਲਾ ਰਹੇ ਨੇਗੇ ਹੁਣ ਤੁਸੀਂ ਇਹ ਸੋਚ ਲਓ ਕਿ ਇਹ ਸੀਕਰੇਟ ਸਟੈਟ ਜਾਂ ਜੋ ਲੂਮੀਨਾਟੀ ਵਾਲਿਆਂ ਜੋ 1700 ਈਸਵੀ ਵਿੱਚ ਇੱਕ ਪਰਿਵਾਰ ਲੁਕਿਆ ਰਿਹਾ ਸੀ ਤੇ ਹੁਣ ਇਹਨਾਂ ਦੇ 12 ਪਰਿਵਾਰ ਹੋ ਗਏ ਤੇ ਇਹਨਾਂ ਦੇ ਮੁੰਡੇ ਦੇ ਨਾਮ ਆ ਬੈਂਕ ਜਿਹੜੀ ਉੱਚਾ ਗਈ ਅਮਰੀਕਾ ਵਿੱਚ ਉਸ ਬੈਂਕ ਦਾ 1400 ਟ੍ਰਿਲੀਅਨ ਕਰੋੜ ਕਰਜ਼ਾ ਦੇਣਾ ਅਮਰੀਕਾ ਦੀ ਸਰਕਾਰ ਉਹ ਬੈਂਕ ਹੈਗੀ ਆ ਇਹਨਾਂ ਲੂਮੀਨਾਟੀ ਵਾਲੇ ਬੰਦਿਆਂ ਦੀ ਤੇ ਤੁਸੀਂ ਆਪ ਹੀ ਦੇਖ ਲਓ ਵੀਰੇ ਅਮਰੀਕਾ ਤਾਂ ਇਹਦਾ ਮਤਲਬ ਉਹਨਾਂ ਨੇ ਬਣਾਏ ਯੂਕੇ ਨੇ ਇਹ ਹੁਣ ਪ੍ਰਧਾਨ ਮੰਤਰੀ ਨੂੰ ਕਹਿਣ ਵੀ ਸਾਡੇ ਪੈਸੇ ਹੋਣੇ ਘਰ ਵਾਪਸ 1400 ਟਰਿਲੀਅਨ ਕਰੋੜ ਉਹ ਕਿੱਥੋਂ ਕਰਦੂਗਾ ਬਾਈ ਇਸ ਕਰਕੇ ਪ੍ਰਧਾਨ ਮੰਤਰੀ ਵੀ ਨਹੀਂ ਉਹਨਾਂ ਵੱਲ ਬੋਲ ਸਕਦਾ ਤੇ ਪਰ ਤੂੰ ਵੀਰੇ ਹਿੰਮਤ ਕਰੀਏ ਬੋਲਣ ਦੀ ਤਾਂ ਇਹ ਹੋ ਸਕਦਾ ਤੇਰੀ ਮੌਤ ਵੀ ਉਹ ਕਰਾ ਸਕਦੇ ਇਹ ਵੀ ਗੱਲ ਸੱਚੀ ਹੈ ਕੋਈ ਝੂਠ ਨਹੀਂ ਹੈਗੀ ਇਸਦੇ ਲਈ ਹੋਰ ਇਸ ਕਰਕੇ ਹੀ ਜਿਹੜੇ ਕਲਾਕਾਰ ਲੂਮੀਨਾਟੀ ਹੁੰਦੇ ਵੀ ਨੇ ਉਹ ਤਾਂ ਵੀ ਨਹੀਂ ਦੱਸਦੇ ਉਨਾਂ ਦਾ ਮਨਾ ਕਰ ਰਿਹਾ ਹੁੰਦਾ ਪਰ ਜੇ ਫਿਰ ਵੀ ਦੱਸਣਗੇ ਤਾਂ ਉਨਾਂ ਦਾ ਕੁਝ ਵੀ ਹੋ ਸਕਦਾ
@Fateh-yn2gy
@Fateh-yn2gy 4 ай бұрын
Ryt💯❤ bhaji🎉
@petecheema
@petecheema 4 ай бұрын
🔥🔥🔥🔥🔥
@BalvirSingh-cw9xw
@BalvirSingh-cw9xw 4 ай бұрын
Ok g
@Famousbtechchickenbar
@Famousbtechchickenbar 4 ай бұрын
Sohni video aa vai
@gurinderpreetsingh712
@gurinderpreetsingh712 4 ай бұрын
22 music to ilaawa v koi news ja kise mudhe te bollea kro tusi vdia bulare ho dhruv raathia vrge dia videos nu panjabi ch sunauna Shuru kro
@Thtjatt
@Thtjatt 4 ай бұрын
Ehda nseeb amrinder gill te tarsem jasarh nal pehla Te sultan da os vakt kise nal ni arya si mainstream wich And that was like 1 year ago gaaana agya si edhr odhr joga na reha ?
@balveersingh5698
@balveersingh5698 4 ай бұрын
❤❤
@karan1538
@karan1538 4 ай бұрын
Phaji, Naseeb di target audience oh hai jo Diljeet nu like nahi krde. Kyo ki every star has both kind of people, who likes and dislikes.
@Hamdardsardar
@Hamdardsardar 4 ай бұрын
bai sira lata diljit dosanjh ❤
@old_skool_editz
@old_skool_editz 4 ай бұрын
Aman aujlaaa🔥🔥
@SukhdevSingh-ch1fy
@SukhdevSingh-ch1fy 4 ай бұрын
Very good veere
@viratsingh5390
@viratsingh5390 4 ай бұрын
Sahi keha 22g
@sameerhinduja13
@sameerhinduja13 4 ай бұрын
Absolutely True💯
@sidhuakashsingh
@sidhuakashsingh 4 ай бұрын
Hun nseeb diyan story dekho lagda ohda koi chakkar illuminati naal
@inderdhillon2577
@inderdhillon2577 4 ай бұрын
Parm darling ur right❤❤
@navreetrandhawa1990
@navreetrandhawa1990 4 ай бұрын
Badnaseeb eh sabb sirf Fame layi kr reha, Esnu Industry ch koi Puchda ta hai nahi...Jes SIDHU MOOSE WALE krke Badnaseeb nu Log jannan lagge c esne ta os SIDHU Bai nu v Nahi chadeya, Jagah Jagah esnu SIDHU nu Bhandeya... Diljit khilaaf Bol ke Naal apne Ganeyan nu share krda taaki Controversy krke ehda Gaana koi Sunn lave...
@gaganchandichandi6231
@gaganchandichandi6231 4 ай бұрын
Good bro
@viratsingh5390
@viratsingh5390 4 ай бұрын
Diljit zindabaad
@sanamjotsingh9439
@sanamjotsingh9439 4 ай бұрын
Diljit 👌
@gurnekdhillon5832
@gurnekdhillon5832 4 ай бұрын
Right
@Saudajudoka
@Saudajudoka 4 ай бұрын
Thik hai daljit ne illuminati join kar lya, daljit Punjab ch paida ho gya galti hai ki usdi, ohh apne man di kuch v nahi kar sakda, illuminati join kaarda usdi life hai yaar, Punjab ne hi punjabi loka nu kha jana, usdi life hai yaaar, tusi kina narender चंचल न sunde ho, naseeb keda dharmik gaane gaake famous hoya wa,
@toortoor783
@toortoor783 4 ай бұрын
ਦਿਲਜੀਤ ਇਹਨੂੰ "ਓਥੇ" ਵੀ ਨਹੀਂ ਮਰਦਾ
@sanamjotsingh9439
@sanamjotsingh9439 4 ай бұрын
Diljit dosanjh 🔥🔥 ❤
@sssaflaatoon6315
@sssaflaatoon6315 4 ай бұрын
Sultan de adikke chadh gya je ahe chittar meeh paye to paino hatan ge
@daljeetjhutty6521
@daljeetjhutty6521 4 ай бұрын
Well done
@kamalpreetsingh5389
@kamalpreetsingh5389 4 ай бұрын
Y ek video Illuminati te bana, hai ki aa eh illuminati
@Luckysingh-o4c
@Luckysingh-o4c 4 ай бұрын
Nasseb koun hai
@manjindersingh9099
@manjindersingh9099 4 ай бұрын
Oh bai badnasheeb 😂
@jasthiara8246
@jasthiara8246 4 ай бұрын
People just let other artists do their job
@NarinderSingh-wr1cv
@NarinderSingh-wr1cv 4 ай бұрын
Aman Aujla ne eda naam kadya si 😂
@i_gopiking
@i_gopiking 4 ай бұрын
aman aujla 🔥🔥
@JashandeepSingh-rq3ss
@JashandeepSingh-rq3ss 4 ай бұрын
Sidhu moose wala ❤❤❤❤❤
@daredevil8562
@daredevil8562 4 ай бұрын
Naseeb de jutian maaro saare jaane . Eho jehe bande krke pehlan hi asi Sidhu moosewala gawa leya usnu Galat kehnde rahe. Hun es nu koi chance ni dena . Diljit best hai Rab da hath hai Diljit te
@g.a.m.b.i
@g.a.m.b.i 4 ай бұрын
Twanu knowledge haini veere I dont like naseeb par sach koda lagda ya
@Luckysingh-o4c
@Luckysingh-o4c 4 ай бұрын
Naseeb sardar hai te sardar ban ke reh kudi na ban
@AkashSandhu-d1z
@AkashSandhu-d1z 4 ай бұрын
Aman aujla 🔥
@Muhammadibrar0008
@Muhammadibrar0008 4 ай бұрын
Aman Aujla🎉
@khaanaasli
@khaanaasli 4 ай бұрын
Tuci Ende vch Fact Di Gal Kheri Kiti Ha... Illuminate De Bare Gal Kar
@KisanMorchaZindabad
@KisanMorchaZindabad 4 ай бұрын
Eh bai apne numbr send kre ethe beth ke jis da mrzi vakeel ban janda
@sukhmansaala9067
@sukhmansaala9067 4 ай бұрын
Aman aujla
@jeetsandhuofficial9959
@jeetsandhuofficial9959 4 ай бұрын
Ha ha ha
@dilchasprockstarrajsangar8365
@dilchasprockstarrajsangar8365 4 ай бұрын
O yr profeshan gane di vidio dekho naseeb di vidio ch khud lady smoke krdi pishe
@prabh5913
@prabh5913 4 ай бұрын
ਬਦਨਸੀਬ
@harrypreet3846
@harrypreet3846 4 ай бұрын
aman aujhla
@puneetakay3355
@puneetakay3355 4 ай бұрын
Aman aujla bai nay rakhiya c😂😂
@sukhi.rockstar
@sukhi.rockstar 4 ай бұрын
Jealousy aa hor kujh nahe
@rupinderthind4108
@rupinderthind4108 4 ай бұрын
Pehla sidhu magar piya hoyia c . Ehnu koi pushda nhi ta edda krda
@gurpreetmandergolu2607
@gurpreetmandergolu2607 4 ай бұрын
Ranjit bawe ne v naseeb de badnaseeb hon te mohar la diti sultan di diljit naal vali post thale comment kr k ,k y tu deserve karda
@atindersinghasr7225
@atindersinghasr7225 4 ай бұрын
Sikh kom di adhi ke histry padh ke aa jane o bolan tute je channel te 🥵🥵🥵
@balveersingh5698
@balveersingh5698 4 ай бұрын
😂😂
@sushant4430
@sushant4430 4 ай бұрын
Aman aujla 🔥🔥🔥🔥🔥🔥
@jasthiara8246
@jasthiara8246 4 ай бұрын
Diljit is one best artist don follow these uneducated people
@lovefitness13
@lovefitness13 3 ай бұрын
😂
@hanishverma7081
@hanishverma7081 4 ай бұрын
Only for fame
@tripat64
@tripat64 4 ай бұрын
Tu v view lain da krke kri jana
@PUNJABSINGH-k9m
@PUNJABSINGH-k9m 4 ай бұрын
22 Naseeb kehnda c chamkila da sodda laya c kyu ki gande gaane gonda c. te oh bas kaale de gaane sunda .ehnu kaho kaaleya de ganeya v apne ghar beh ke sune te ohnu samjave ki unna da matlab ki hunda .agle sidda fuking suking siddia galla kad de a ganeya ch
@krishansinghhans9105
@krishansinghhans9105 4 ай бұрын
👺
@Notorious0468
@Notorious0468 4 ай бұрын
Ga meee 💀💀
@OnePanjabYT
@OnePanjabYT 4 ай бұрын
@AmanAujla Bai Ne Rakhya Si Ehda Naam Badnseeb 😂😂
@JarmanDeo-l7x
@JarmanDeo-l7x 4 ай бұрын
ਭਾਈ ਕੁੱਤੇ ਦਾ ਕੰਮ ਹੁੰਦਾ ਭੌਕਣਾ ਯਾਰ ਭੌਕੀ ਜਾਵੇ ਪਰ ਵੱਡੇ ਨਾ ਇਹ ਕੰਜਰ ਹਲਕਾਇਆ ਹੋਇਆ ਹੈ ਇਸ ਦੱਲੇ ਦਾ ਕੁਝ ਨਹੀ ਹੋ ਸਕਦਾ ਭੌਂਕਣ ਦਿਓ
@satnamsinghchohla1807
@satnamsinghchohla1807 4 ай бұрын
🔥🔥🔥🔥🔥
@PurbaStudioShorts
@PurbaStudioShorts 4 ай бұрын
Aman aujla ❤
@khaanaasli
@khaanaasli 4 ай бұрын
Aman Aujla
@Jashan_Mahi
@Jashan_Mahi 4 ай бұрын
Aman aujla ❤️‍🔥
@sukhdeeprai7681
@sukhdeeprai7681 4 ай бұрын
Aman aujla 🔥🔥🔥🔥🔥🔥
@PANJAB22.p
@PANJAB22.p 4 ай бұрын
Aman aujla🔥
Diljit Dosanjh’s Illuminati Controversy - Is He A Part Of It?
3:50
TRS Clips हिंदी
Рет қаралды 550 М.
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,3 МЛН
🍉😋 #shorts
00:24
Денис Кукояка
Рет қаралды 3,8 МЛН
Watermelon magic box! #shorts by Leisi Crazy
00:20
Leisi Crazy
Рет қаралды 77 МЛН
Worst flight ever
00:55
Adam W
Рет қаралды 36 МЛН
Diljit Dosanjh: CASE (Official Video) GHOST
2:16
Diljit Dosanjh
Рет қаралды 110 МЛН
Shut Up Ya Kunal EP 28 || Acharya Prashant & Prof. Dilip Mandal
1:13:19
Kunal Kamra
Рет қаралды 1,3 МЛН
How UK07 Rider DESTROYED his Reputation 🤡
12:46
Glowkus
Рет қаралды 1 МЛН
ਜਿਆਦਾ ਬੋਲ ਗਿਆ Nseeb - Diljit Dosanjh & Sultan
6:49
The DANGER Of Being Salman Khan
29:43
Vedant Rusty
Рет қаралды 2,2 МЛН
Diljit Dosanjh & Taapsee Pannu's CUTE FLIRTING! ❤️ #Soorma
0:57
Netflix India Shorts
Рет қаралды 963 М.
Придумайте название 🤣🐓❤️
0:29
Dragon Нургелды 🐉
Рет қаралды 5 МЛН
Необычная услуга в ресторане #shorts
0:18
ЭТО НАСТОЯЩАЯ МАГИЯ😬😬😬
0:19
Chapitosiki
Рет қаралды 3,4 МЛН