ਬੰਦ ਪਿਆ ਸਿਨੇਮਾ ਕਿੰਨੇ ਸਾਲਾ ਬਾਅਦ ਸਿਨੇਮਾ ਮਾਲਿਕ ਨੇ ਖੁਦ ਖੋਲ ਕੇ ਦਿਖਾਇਆ | ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ |

  Рет қаралды 26,028

Punjabi Rustam

Punjabi Rustam

Күн бұрын

Пікірлер: 105
@NEVERQUITPUNJABI
@NEVERQUITPUNJABI Сағат бұрын
ਬੁਹਤ ਫਿਲਮਾਂ ਵੇਖਿਆ ਨੇ।।। ਆਂਖੇਂ film 🎥 diamond jubli ਹੋਈ ਸੀ
@JaspalSingh-ih6xd
@JaspalSingh-ih6xd 10 сағат бұрын
ਪੁਰਾਣੀਆ ਯਾਦਾ ਤਾਜਾ ਹੋਗੀਆ ਮਾਲਕ 'ਤੇ ਪਤਰਕਾਰ ਸਹਬ ਦਾ ਬਹੁਤ ਬਹੁਤ ਧੰਨਵਾਦ ਜੀ
@ranjitsinghdhillon2487
@ranjitsinghdhillon2487 21 сағат бұрын
ਸਤਿਕਾਰਤ ਵੀਰ ਜੀਉ ਆਦਰਸ਼ ਸਿਨੇਮਾ ਕਦੇ ਖੰਨੇ ਸ਼ਹਿਰ ਦੀ ਸ਼ਾਨ ਸੀ ਮੈਂ ਇਸ ਸਿਨੇਮੇ ਵਿੱਚ ਬਹੁਤ ਸਾਰੀਆਂ ਹਿੰਦੀ ਪੰਜਾਬੀ ਫਿਲਮਾਂ ਦੇਖੀਆਂ ਵੀਰ ਜੀ ਤੁਸੀਂ ਤਾਂ ਪੁਰਾਣੀਆਂ ਯਾਦਾਂ ਤਰੋ ਤਾਜ਼ਾ ਕਰਵਾ ਦਿੱਤੀਆਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ
@g.boparai8835
@g.boparai8835 5 күн бұрын
ਆਦਰਸ਼ ਸਿਨੇਮਾ ਖੰਨਾ ਚ ਸਭ ਤੋਂ ਵਧੀਆ ਸਿਨੇਮਾ ਸੀ ਇਥੇ ਟਿਕਟਾਂ ਲੈਣ ਲਈ ਘੰਟਾ ਲਾਈਨ ਚ ਖੜਕੇ ਟਿਕਟ ਮਿਲਦੀ ਸੀ ਮੈ ਇਸ ਸਿਨੇਮਾ ਚ ਪਹਿਲੀ ਫਿਲਮ ਮਨੋਜ ਕੁਮਾਰ ਹੇਮਾ ਮਾਲਿਨੀ ਦੀ ਸੰਨਿਆਸੀ ਫਿਲਮ ਦੇਖੀ ਸੀ ਉਸ ਤੋਂ ਬਾਅਦ ਤਾਂ ਸੈਕੜੇ ਹੀ ਫਿਲਮਾਂ ਦੇਖੀਆਂ ਇਸ ਸਿਨੇਮਾ ਤੋਂ ਥੋੜੀ ਦੂਰ ਇਕ ਪੁਰਾਣਾ ਸਿਨੇਮਾ ਨਾਵਲਟੀ ਵੀ ਸੀ ਫੇਰ ਇਕ ਹੋਰ ਨਟਰਾਜ ਸਿਨੇਮਾ ਬਣਿਆ ਸੀ
@jassisingh6319
@jassisingh6319 Күн бұрын
😂😂acha ghanta line legi rehndi si uyi bhor reha bai jo film cheldi si us time jada public aundi si oh v koi koi hundi si ehe nehi k her film ch hi her roj line legi rehndi si 😂😂.
@jagdishkumar8587
@jagdishkumar8587 Күн бұрын
Ek haur v cinema haal hai
@b.schannachanna485
@b.schannachanna485 3 күн бұрын
ਇਹ ਸਿਨੇਮਾ ਹਾਲ ਅਜੇ ਜੀਵਤ ਹੈ ਇਸ ਗੱਲ ਦੀ ਬਹੁਤ ਤਸੱਲੀ ਹੈ....ਖੰਨੇ ਦੇ ਕਲਾ ਪ੍ਰੇਮੀਆਂ ਨੂੰ ਪੰਜਾਬੀ ਸੱਭਿਆਚਾਰ ਦੀ ਬੇਨਤੀ ਹੈ ਕਿ ਮਾਲਕਾਂ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਇਸ ਹਾਲ ਨੂੰ ਆਡੀਟੋਰੀਅਮ ਦੇ ਤੌਰ ਤੇ ਮੁੜ ਜੀਵਤ ਕਰ ਲਵੋ...ਇਸ ਨਾਲ ਵੱਡੀ ਯਾਦਗਾਰ ਸਾਂਭੀ ਜਾ ਸਕਦੀ ਹੈ ਅਤੇ ਸੱਭਿਆਚਾਰ ਦੀ ਸੇਵਾ ਵੀ ਹੋ ਸਕਦੀ ਹੈ ਜੀ
@punjabiludhiana332
@punjabiludhiana332 4 күн бұрын
ਵੀਰਵਾਰ ਨੂੰ ਸਾਡੇ ਪਿੰਡ ਬੱਸ ਸਟੈਂਡ ਤੇ ਨਵੀਂ ਫ਼ਿਲਮ ਦਾ ਪੋਸਟਰ ਲਾਉਣ ਆਉਂਦਾ ਸੀ ਇੱਕ ਆਟੋ ਵਾਲਾ । ਮੁੱਲਾਪੁਰ ਦਾਖਾ ਸਿਨਮੇ ਦੀ ਫਿਲਮ ਦਾ । ਸਾਰਾ ਦਿਨ ਉਸ ਆਟੋ ਵਾਲੇ ਦੀ ਉਡੀਕ ਕਰੀ ਜਾਣੀ ਵੀ ਕਿਹੜੀ ਫਿਲਮ ਲੱਗਣੀ ਆ । ਫਿਰ ਪੋਸਟਰ ਵੇਖ ਕੇ ਸਾਰੇ ਯਾਰਾਂ ਦੋਸਤਾਂ ਨੂੰ ਦੱਸਣਾ ਵੀ ਕਿਹੜੀ ਫਿਲਮ ਲੱਗੀ ਆ । ਕਿਆ ਸਮਾਂ ਸੀ ਯਾਰ ਉਹ ❤
@SatnamSingh-sd8nt
@SatnamSingh-sd8nt 21 сағат бұрын
Kiya baat hai bai ji old time yaad karwata
@punjabiludhiana332
@punjabiludhiana332 4 күн бұрын
ਜਿਹੜਾ ਮਜ਼ਾ ਫ਼ਿਲਮ ਵੇਖਣ ਦਾ ਇਹਨਾਂ ਪੁਰਾਣੇ ਸਿਨਮਿਆਂ ਵਿੱਚ ਸੀ ਉਹ ਅੱਜ ਕੱਲ ਦੇ ਸਿਨਮਿਆਂ ਵਿੱਚ ਨਹੀ ॥
@bootawarring7005
@bootawarring7005 3 күн бұрын
Corect
@navreetrandhawa1990
@navreetrandhawa1990 7 сағат бұрын
Purana Time bohat vadia hunda c...
@gaganmahra-vd9cr
@gaganmahra-vd9cr 3 күн бұрын
ਬਾਈ ਜੀ ਬੜੀਆਂ ਫਿਲਮਾਂ ਦੇਖੀਆਂ ਆਦਰਸ਼ ਵਿੱਚ ਬਚਪਨ ਤੋਂ ਲੈ ਕੇ ਜਵਾਨੀ ਤੱਕ ਮੈਰਿਜ ਤੋਂ ਬਾਅਦ ਲੁਧਿਆਣੇ ਸ਼ਿਫਟ ਹੋ ਗਿਆ 14 ਸਾਲ ਹੋ ਗਏ ਖੰਨੇ ਆਏ ਨੂੰ ਵੀ ਮੈਨੂੰ ਤਾਂ ਚਾਰ ਪੰਜ ਸਾਲ ਹੋ ਗਏ ਬਹੁਤ ਹੀ ਯਾਦਾਂ ਆਉਂਦੀਆਂ ਨੇ ਆਪਣੇ ਸ਼ਹਿਰ ਦੀਆਂ ਬਹੁਤ ਧੰਨਵਾਦ ਬਾਈ ਜੀ ਯਾਦਾਂ ਤਾਜੀਆਂ ਕਰਾਉਣ ਦਾ🙏🥲🥲
@ravinderpourh564
@ravinderpourh564 3 күн бұрын
ਬਹੁਤ ਸ਼ੌਕ ਹੁੰਦਾ ਸੀ ਸਿਨੇਮਾ ਘਰਾਂ ਵਿੱਚ ਫਿਲਮ ਦੇਖਣ ਦਾ ਅਲੱਗ ਹੀ ਨਜ਼ਾਰਾ ਆਉਂਦਾ ਸੀ ਘਰੋਂ ਪੈਦਲ ਜਾਂਦੇ ਹੁੰਦੇ ਸੀ ਬਲਾਚੌਰ ਫਿਲਮ ਦੇਖਣ ਕੋਈ ਕਿਸੇ ਤਰ੍ਹਾਂ ਦਾ ਡਰ ਭੈ ਨਹੀਂ ਸੀ ਰਾਤ ਨੂੰ 12 ਵਜੇ ਆਉਂਦੇ ਹੁੰਦੇ ਸੀ ਤੁਰਕੇ ਕਈ ਵਾਰ ਕੋਈ ਗੱਡੀ ਟਰਾਲੀ ਮਿਲ ਜਾਂਦੀ ਸੀ ਨਹੀਂ ਤਾਂ ਜ਼ਿਆਦਾਤਰ ਤੁਰਕੇ ਆਉਣਾ ਪੈਂਦਾ ਸੀ ਪੰਜ ਕਿਲੋਮੀਟਰ ਸਫ਼ਰ ਤੈਅ ਕਰਨਾ ਪੈਂਦਾ ਸੀ ਉਹ ਸਮਾਂ ਕਦੇ ਵਾਪਸ ਨਹੀਂ ਆਉਣਾ ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@GurdeepSingh-fl6ii
@GurdeepSingh-fl6ii Күн бұрын
ਵੀਰ ਜੀ ਪੰਜਾਬ ਦੇ ਸਾਰੇ ਬਦ ਪਏ ਸਿਨੇਮਾ ਦੀਆਂ ਵੀਡੀਓ ਬਣਾਉ ਬਹੁਤ ਵਧੀਆ ਉਪਰਾਲਾ 👍✌
@chaudhary8085
@chaudhary8085 3 күн бұрын
ਸਾਡੇ ਗਵਾਂਡ ਵਿੱਚ ਖੰਨੇ ਦੀ ਸ਼ਾਨ ਅਦਰਸ਼ ਸਿਨੇਮਾ ਅੰਕਲ ਵਿਜੇ ਡਾਇਮੰਡ ਨੇਂ ਇਹ ਬਾਈ ਬਚਪਨ ਯਾਦ ਆ ਗਿਆ ਟਿਕਟ ਦੇਣ ਵਾਲੇ ਅੰਕਲ ਦਾ ਨੌਂ ਸੀ ਤੁਲਸੀ ਜੀ ਗੇਟ ਕੀਪਰ ਮਸਤ ਰਾਮ ਜੀ ਦਿੱਲ ਰੋਣ ਲੱਗ ਗਿਆ 82 83 ਤੋਂ ਦੇਖਦੇ ਆਉਂਦੇ ਹਾਂ ਪਿਆਰ ਝੁਕਤਾ ਨਹੀਂ ਅੱਜ ਵੀ ਯਾਦ ਆ ਉਪਰ ਬਾਲਕੋਨੀ ਥੱਲੇ ਹਾਲ ਰਾਤ ਨੂੰ 6 ਤੋਂ 12 ਵਾਲਾ ਸ਼ੋ ਵੀ ਦੇਖਿਆ ਹੋਇਆ ਰੁਸਤਮ ਵਾਲਿਓ ਥੋਡਾ ਧੰਨਵਾਦ ਤੁੱਸੀ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਸੀਂ ਕੋਲ ਰਹਿਕੇ ਵੀ ਕਦੇ ਹੁਣ ਨਹੀਂ ਜਾ ਸਕੇ
@nirpalsingh8761
@nirpalsingh8761 3 күн бұрын
Purani yaad taza ho gai
@Rana19754
@Rana19754 4 күн бұрын
ਡਾਇਮੰਡ ਸਾਬ੍ਹ ਫਿਰ ਤੋਂ ਸ਼ੁਰੂ ਕਰੋ ਆਦਰਸ਼ ਸਿਨੇਮਾ ਪੁਰਾਣੀ ਫਿਲਮਾਂ ਦੇ ਪ੍ਰਿੰਟ ਤਾਂ ਮਿਲਦੇ ਹੋਣਗੇ ਸਾਡੇ ਤੁਹਾਡੇ ਟਾਈਮ ਦੇ ਲੋਕ ਹੁਣ ਵੀ ਦੇਖਣ ਆਉਣਗੇ।
@punjabiludhiana332
@punjabiludhiana332 4 күн бұрын
ਸੱਭ ਤੋ ਪਹਿਲੀ ਫਿਲਮ ( ਪੁੱਤ ਜੱਟਾਂ ਦੇ ) ਪ੍ਰੀਤ ਪੈਲੇਸ ਲੁਧਿਆਣਾ ਵਿੱਚ ਵੇਖੀ ਸੀ 1983 ਵਿੱਚ ਟਰੈਕਟਰ ਤੇ ਗਏ ਸੀ ਵੇਖਣ ਡੈਡੀ ਨਾਲ ਅਸੀਂ ਚਾਚੇ ਤਾਏ ਦੇ ਜਵਾਕ ਸਾਰੇ ਗਏ ਸੀ ਟਰਾਲੀ ਭਰਕੇ ਤੇ ਟਿਕਟ ਸੀ 2 ਰੁਪਏ 80 ਪੈਸੇ ਦੀ । ਅੱਜ ਵੀ ਯਾਦ ਆ ਬਹੁਤ ਵਧੀਆ ਸਮਾਂ ਸੀ । 🙏🙏🙏🙏
@iqbalchahal4775
@iqbalchahal4775 4 күн бұрын
ਵੀਰ ਮੈਂ ਵੀ “ਪੁੱਤ ਜੱਟਾਂ ਦੇ” ਫ਼ਿਲਮ ਲੁਧਿਆਣਾ ਦੇ ਪ੍ਰੀਤ ਪੈਲਸ ਸਿਨੇਮੇ ਵਿੱਚ ਹੀ ਵੇਖੀ ਸੀ !
@punjabiludhiana332
@punjabiludhiana332 4 күн бұрын
ਮੁੱਲਾਂਪੁਰ ਦਾਖਾ ਵਿੱਚ ਰਜਿੰਦਰਾ ਪੈਲੇਸ ਵਿੱਚ ਬਹੁਤ ਫ਼ਿਲਮਾਂ ਵੇਖੀਆਂ 1986 ਤੋਂ 1995 ਤੱਕ ਦੁਸਹਿਰੇ ਤੇ ਦੀਵਾਲੀ ਵਾਲੇ ਦਿਨ ਟਿਕਟਾਂ ਨਹੀਂ ਸੀ ਮਿਲਦੀਆਂ 1990 ਤੋਂ ਬਾਅਦ ਪੰਜਾਬ ਵਿੱਚ ਭਈਏ ਆਉਣੇ ਸ਼ੁਰੂ ਹੋ ਗਏ ਤੇ ਸਿਨਮਿਆਂ ਵਿੱਚ ਗੰਦ ਪੈਣ ਲੱਗ ਗਿਆ ਬੀੜੀਆਂ,ਜਰਦਾ,ਪਾਨ ਖਾਂ ਖਾਂ ਕੇ ਭਈਆ ਨੇ ਸਿਨਮੇ ਅੰਦਰੋ ਤੇ ਬਾਹਰੋ ਥੁੱਕ ਥੁੱਕ ਕੇ ਲਾਲ ਕੀਤੇ ਹੁੰਦੇ ਸੀ 1990 ਤੋ ਪਹਿਲਾਂ ਸਿਨਮਿਆਂ ਵਿੱਚ ਬਹੁਤ ਸਫ਼ਾਈ ਹੁੰਦੀ ਸੀ । ਏ ਸੀ ਨਹੀ ਸੀ ਕੂਲਰ ਲੱਗੇ ਹੁੰਦੇ ਸੀ । ਯਾਰ ਬਹੁਤ ਵਧੀਆ ਸਮਾਂ ਸੀ ॥
@dalsinghsaran3529
@dalsinghsaran3529 4 күн бұрын
ਹਰਜਿਦਰਾ ਪੈਲਸ 1986 ਵਿੱਚ ਸਟਾਰਟ ਹੋਇਆ ਸੀ ਮੈਂ ਪਹਿਲੇ ਦਿਨ ਪਹਿਲਾ ਸ਼ੋ ਦੇਖਿਆ ਸੀ ਪਹਿਲਾ ਦਿਨ ਫ੍ਰੀ ਸੀ ਫਿਲਮ ਦਾ ਨਾਂ ਪ੍ਰਤਿੱਗਿਆ ਸੀ ਧਰਮਿੰਦਰ ਦੀ
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 3 күн бұрын
ਇਹਤਾ ਅਦਰਸ਼ ਸਿਨਮਾ ਖੰਨੇ ਵਾਲਾ ਬਾਪੂ ਨਾਲ ਬੇਤਾਬ ਦੇਖੀ ਸੀ ਬਹੁਤ ਫ਼ਿਲਮਾਂ ਦੇਖੀਆਂ ਇਸ ਵਿੱਚ ਦਿੱਲਜਲੇ ਦੀ ਬਹੁਤ ਔਖੀ ਟਿਕਟ ਮਿਲੀ ਸ਼ਹੀਦ ਬੂਟਾ ਸਿੰਘ ਖੜ੍ਹਕੇ ਦੇਖੀ ਵੀਰ ਜ਼ਾਰਾ ਦੀਵਾਲ਼ੀ ਨੂੰ ਨਟਰਾਜ਼ ਸਿਨਮੇ ਦੀ ਕਵਲਟੀ ਬਹੁਤ ਚੰਗੀ ਸੀ 🙏🏼
@BalbirSingh-ou8wx
@BalbirSingh-ou8wx 4 күн бұрын
ਹੁਣ ਤਾਂ ਸਾਰੀ ਧਰਤੀ ਪੰਜਾਬ ਦੀ ਲਾਲ - ਲਾਲ ਕਰ ਦਿੱਤੀ ਪਾਨ ਦੀਆਂ ਪਿਚਕਾਰੀਆਂ ਮਾਰ ਕੇ : ਹੁਣ ਵੀ ਬਚਾ ਲਓ❤
@gurdhiansinghgill
@gurdhiansinghgill 4 күн бұрын
ਪਹਿਲੀ ਫਿਲਮ ਪਟੋਲਾ ਵੇਖੀ ਸੀ ਸ਼ਾਇਦ 93 ਜਾ 94 ਚ 9 ਰੁਪਏ ਟਿਕਟ ਸੀ ਦੁਸਹਿਰੇ ਵਾਲੇ ਦਿਨ ਰਾਮਲੀਲਾ ਦਾ ਬਹਾਨਾ ਬਣਾ ਕੇ ਬਹੁਤ ਵਧੀਆ ਟਾਈਮ ਸੀ
@yaad1959
@yaad1959 5 сағат бұрын
ਮੈਂ ਆਦਰਸ਼ ਸਿਨੇਮਾ ਵਿੱਚ 24/11/1991 ਨੂੰ ਪਹਿਲੀ ਵਾਰ ਫਿਲਮ ਵੇਖੀ ਸੀ। ਜਿਸਦਾ ਨਾਮ ਸੀ ਫੂਲ ਔਰ ਕਾਂਟੇ। ਬਹੁਤ ਰਸ਼ ਸੀ ਜੀ। ਪੁਰਾਣੇ ਦਿਂਨ ਯਾਦ ਆ ਗਏ ਵੀਰ,,, 😪😪🙏🙏👍
@ManjitSingh-wn4wl
@ManjitSingh-wn4wl 4 күн бұрын
ਬਹੁਤ ਫ਼ਿਲਮਾਂ ਦੇਖੀਆ ਬਾਈ ਮੈਂ ਆਦਰਸ਼ ਨੋਵਲਟੀ ਤੇ ਨਟਰਾਜ ਸਿਨਮੇਆ ਚ। ਪੁਰਾਣਾ ਸਮਾ ਸ਼ਾਨਦਾਰ ਸਮਾ ਯਾਦ ਕਰਵਾਉਣ ਲਈ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਲਾਸਟ ਮੂਵੀ ਗੋਲਡਨ ਆਈ ਦੇਖੀ ਸੀ ਜੇਮਸ ਬੌਂਡ ਵਾਲੀ ਆਦਰਸ਼ ਵਿੱਚ। ਹਿੰਦੀ ਦੀ ਹਿੰਦੁਸਤਾਨੀ ਦੇਖੀ ਸੀ ਕਮਲ ਹਸਨ ਵਾਲੀ।
@AmarjitChahal-eg5sr
@AmarjitChahal-eg5sr 3 күн бұрын
ਮੈਂ ਕਮਲ ਸਿਨੇਮਾ ਮਲੇਰਕੋਟਲਾ ਵਿਚ ਦੁਖ ਭੰਜਨੀ ਤੇਰਾ ਨਾਮ ਫਿਲਮ ਦੇਖੀ ਸੀ 1ਰੁਪਿਆ 25 ਪੈਸੇ ਵਿਚ 1987 ਵਿਚ ਨੰਬਰਦਾਰ ਨੱਥੋਹੇੜੀ ਜ਼ਿਲ੍ਹਾ ਮਲੇਰਕੋਟਲਾ
@HarpalBenipal
@HarpalBenipal 4 сағат бұрын
Hun tak jine cinema dekhe es varga koi ni dekhya bahut badiya lagdi c movie dekhni es vich
@simarjitsingh4865
@simarjitsingh4865 8 сағат бұрын
ਮਨ ਖੁਸ਼ ਹੋ ਗਿਆ ਵੀਰ ਜੀ
@sukhjindersingh2983
@sukhjindersingh2983 Күн бұрын
ਇਹਨਾ ਸਿਨੇਮਿਆਂ ਨੂੰ ਦੁਬਾਰਾ ਖੋਲ ਲਵੋ ਰੈਨੋਵੇਟ ਕਰਕੇ ਮਲਟੀਪਲੈਕਸਾਂ ਦਾ ਤਾਂ ਬੁਰਾ ਹਾਲ ਹੈ ਪੌਪਕੌਰਨ ਵੇਚਣ ਤੇ ਜ਼ੋਰ ਏ ਉਹਨਾਂ ਦਾ ਸਕਰੀਨਾਂ ਧੁੰਦਲੀਆਂ ਪਰਿੰਟ ਮਾੜੇ PVR ਦਾ ਵੀ ਇਹੀ ਹਾਲ ਆ
@ranjitpossi
@ranjitpossi 4 күн бұрын
ਨਵੀਂ ਪੀੜ੍ਹੀ ਨੂੰ ਤਾਂ ਇਸ ਵਾਰੇ ਅੰਦਾਜ਼ਾ ਵੀ ਨਹੀਂ ਹੋਣਾ ਕਿ ਉਹ ਸਮਾਂ ਕਿੰਨਾ ਵਧੀਆ ਸੀ ।❤❤
@punjabiludhiana332
@punjabiludhiana332 4 күн бұрын
ਸ਼ੁੱਕਰਵਾਰ ਨੂੰ ਜਦੋਂ ਕੋਈ ਨਵੀਂ ਫ਼ਿਲਮ ਲੱਗਦੀ ਸੀ ਤਾਂ ਨੇੜੇ ਨੇੜੇ ਸਾਰੇ ਇਲਾਕੇ ਵਿੱਚ ਇੱਕ ਆਟੋ ਵਾਲਾ ਪਿੰਡਾਂ ਵਿੱਚ ਫਿਲਮ ਦੇ ਪੋਸਟਰ ਲਾਉਂਦਾ ਸੀ ਮਹੀਨਾ ਪਹਿਲਾਂ
@indiabest4851
@indiabest4851 Күн бұрын
bara dukh lagta he hum kahan se kahan aa gaye rona aa raha he pahle t v ne phir ab mobile ne logo ko barbad kar diya ❤😢😢
@sonamgold8138
@sonamgold8138 2 сағат бұрын
ਪੁਰਾਣਾ ਸ਼ੁੱਧ ਸੋਨਾ ਹੈ ❤❤
@jaijwaanjaikisan7345
@jaijwaanjaikisan7345 3 күн бұрын
ਚੰਗਾ ਸਮਾਂ ਸੀ ਹੁਣ ਤਾਂ ਟਿਕਟ ਵੀ ਬਹੁਤ ਮਹਿੰਗੀ ਹੋਗੀ ਉਦੋ ਮੰਨੋਰੰਜਨ ਦਾ ਸਾਧਨ ਵੀ ਇਹੀ ਸੀ
@KuldeepKuldeep-ol9bf
@KuldeepKuldeep-ol9bf 4 күн бұрын
Log aajkal antic music systems ki traf to vapas aa rahe ha...yani old tape/Radio/tape recorder khreed rahe ha❤ Bhut jaldi log is cinama hall ma bhi movie dekhne aya krenge... .Qki bore hu chuke ha kog naye system or technic se😂😂😂 Big salute to your all team for information 🙏🙏🙏
@ToopaTv28
@ToopaTv28 4 күн бұрын
Mai ea Cinema vich Pehli var fim Gajni dekhi c. City khanna da Cinema. ❤ Respect from Malaysia ❤
@GurnaibSingh-c8j
@GurnaibSingh-c8j 3 күн бұрын
Adarsh senama khana pbi film samak chalo 1983 vich vakhi se
@jotinderdhaliwal2921
@jotinderdhaliwal2921 4 күн бұрын
ਬੁਹਤ ਵਧੀ ਆ ਵੀਰ ਯਾਦਾ ਤਾਜ਼ੀਆਂ ਹੋ ਗਈਆ
@ranjeetkhanna3993
@ranjeetkhanna3993 3 күн бұрын
ਮੰਨ ਨੂੰ ਬਹੁਤ ਦੋਖ ਹੋਇਆਂ ਆਸੀ ਪਿੰਡ ਰੁਪਾਲੋ ਤੋ ਤਾਰ ਨੂੰ 12 ਵਜੇ ਦਾ ਸੋ ਬਹੁਤ ਦੇਖਿਆ ਕੋਈ ਡਰ ਨਹੀਂ ਖੰਨਾ ਸ਼ਹਿਰ ਜੀਟੀ ਸੀਗਲ ਰੋੜ ਸੀ
@jaswinderjassa2637
@jaswinderjassa2637 Күн бұрын
ਖੰਨੇ ਦਾ ਆਦਰਸ਼ ਸਿਨੇਮਾ ਬਹੁਤ ਮਸ਼ਹੂਰ ਸੀ ,ਮੈ ਬਹੁਤ ਨਾਮ ਸੁਣਿਆ ਸੀ ਅਤੇ ਮੈ ਬੱਬੂ ਮਾਨ ਦੀ ਏਕਮ ਇਲਮ ਦੇਖਣ ਗਿਆ ਸੀ , ਮੈਨੂੰ ਨਹੀ ਪਤਾ ਸੀ ਇਹ ਆਦਰਸ਼ ਸਿਨੇਮਾ ਏ ,ਟਿਕਟ ਦਾ ਮੁੱਲ ਬਿਲਕੁਲ ਆਮ ਸੀ , ਲਲਹੇੜੀ ਹੋੜ ਤੇ ਫਲਾਈਓਵਰ ਕਰਕੇ ਇਹ ਬੰਦ ਹੋ ਗਿਆ ਸੀ ਅਤੇ ਖੰਨੇ ਚ ਹੋਰ ਕਿਤੇ ਨਵਾ ਸਿਨੇਮਾ ਖੁੱਲ ਗਿਆ ਸੀ
@harvinderlamba7234
@harvinderlamba7234 3 күн бұрын
ਸ਼ੋਂਕ ਹੀ ਵੱਖਰੇ ਸੀ ਫ਼ਿਲਮਾਂ ਦੇਖਣ ਦੇ
@ravneetrickky6534
@ravneetrickky6534 3 күн бұрын
ਥੋੜ੍ਹਾ ਹੀ ਚਿਰ ਹੋਇਆ ਬੰਦ ਹੋਏ ਨੂੰ ਲੱਗਦਾ ....ਸਾਬ ਬਹਾਦਰ ਪੰਜਾਬੀ ਫਿਲਮ ਦਾ ਪੋਸਟਰ ਪਿਆ
@navreetdhillon-tq1bn
@navreetdhillon-tq1bn 4 күн бұрын
Wah Ji wah!! Bahut khoob 👌👍
@AjmerBhullar-i7y
@AjmerBhullar-i7y 3 күн бұрын
Bahut swaad aunda si move dekhan da moga ch bhaag.geeta majistic ratan place si
@RamshKumar-z6r
@RamshKumar-z6r 20 сағат бұрын
Very nice veer ji 🙏
@New_Movie402
@New_Movie402 23 сағат бұрын
❤❤❤❤🎉🎉🎉🎉
@Ashokwriter8369
@Ashokwriter8369 4 күн бұрын
Meri umar 72 saal hai pahli film mera saya 1967 me Banga me dekhi si Mai Ab Tak 1180 filme dekh chuka hoon Ashok Ratti Naam Hai mera
@sarbjitsinghsarbkalyan-nh9yh
@sarbjitsinghsarbkalyan-nh9yh 4 күн бұрын
Bhai ji purani yaden taaja kar deti ya 😊thoda bahut bahut shukriya
@jatinderchahal686
@jatinderchahal686 Күн бұрын
ਵੱਡੇ ਵੀਰ ਜੇ ਵਾਕੇ ਕੁਝ ਰਿਕਾਰਡ ਕਰਨ ਵਾਸਤੇ ਆਇਆ ਸੀ ਤਾਂ ਕਮ ਸੇ ਕੰਮ ਲਾਈਟ ਦਾ ਇੰਤਜ਼ਾਮ ਤਾਂ ਕਰਕੇ ਲਿਆਂਦਾ
@BaljinderSinghBhatti-k8y
@BaljinderSinghBhatti-k8y 5 күн бұрын
Very nice ji
@RajinderSingh-h6k
@RajinderSingh-h6k 2 күн бұрын
GHOOSAE ---- PEHLA JAGAH DA NAMM TE CINEMA NAME MENTIONE KARDE SALEH HOIE INTERVIEW DE
@HarvinderSingh-yy8th
@HarvinderSingh-yy8th 2 күн бұрын
1975-90 walay reel walay analogue cinema fer chalawo. Oh time bahut changa see. Har koe haftay vich ek vaar cinena zarur jaanda see. Rastay vich ve filmi gannay he chalday san.
@redpointgamer7784
@redpointgamer7784 3 күн бұрын
Bhai eh asi bhaut filma dekha jado bhai khanna aue a es sinme dekh puraya yaada taja ho jadiya kuch dost ta alvida keh ga ja mudiya de gruop hue se hindi movie hum ap ke kon mein 10 yaari dekhie mein aj hai udo sinma rang bargiya lighta lagiya se ok veer
@nirpalsingh8761
@nirpalsingh8761 3 күн бұрын
Bilkul sahi bai ji
@gamingtech9299
@gamingtech9299 4 күн бұрын
Vadiya bhut
@shivcharndhaliwal1702
@shivcharndhaliwal1702 Күн бұрын
ਇਸ ਸਿਨੇਮਾ ਨੂੰ ਮੁਰੰਮਤ ਕਰਕੇ ਦੁਬਾਰਾ ਸ਼ੁਰੂ ਕਰ ਸਕਦੇ ਨੇ ਮਾਲਕ,,, ਅਰਬਾਂ ਦੀ ਪ੍ਰਾਪਰਟੀ ਹੈ ਇਹ,,, ਪੋਤੇ,,,,, ਕਿਰਾਏ ਤੇ ਦੇ ਦੇਵੋ ਜੀ 🙏🏿🙏🏿
@baljitsingh7534
@baljitsingh7534 4 күн бұрын
Very good job brother thank you very much ❤
@SatwinderSingh-xx6or
@SatwinderSingh-xx6or 2 күн бұрын
Thank you guy you do great job.need some more videos for all cinema hall.watch from usa
@RanjeetSingh-xz3vw
@RanjeetSingh-xz3vw 4 күн бұрын
Very nice good work
@KuldeepKuldeep-ol9bf
@KuldeepKuldeep-ol9bf 4 күн бұрын
Light da intjaam kr k bdo bna lete to bhut achhi naat thi.... 🙏
@mohinderSinghKhalsa
@mohinderSinghKhalsa Күн бұрын
22 chala de fer yar 2 rupaye 10 paise ticket hundi c
@AjmerBhullar-i7y
@AjmerBhullar-i7y 3 күн бұрын
Jaankari den lay dhanwaad
@hajindersingh2322
@hajindersingh2322 4 күн бұрын
Arora palace julie neha dupia di dekhi c jani dusman .internation khiladi .
@King_Shinchan62
@King_Shinchan62 5 күн бұрын
Very nice
@KuldeepKuldeep-ol9bf
@KuldeepKuldeep-ol9bf 4 күн бұрын
Big dalute to all of you for excellent information ❤❤❤
@tajinderdeepsingh4477
@tajinderdeepsingh4477 2 күн бұрын
Old is gold
@simarjitsingh4865
@simarjitsingh4865 8 сағат бұрын
ਮੋਗਾ ਧਰਮਕੋਟ ਤੋਂ
@JaswinderSingh-dq1ki
@JaswinderSingh-dq1ki 3 күн бұрын
Eh dubara shuru kita ja saqda sita ghat ticket da rate wad only family security tite howe
@BikramCheema-mr9qn
@BikramCheema-mr9qn 4 күн бұрын
Eh adarash cinema ha khanne bohat filma dekya nawalti or ehde vich ram balram suhaag roti hore bohat phir natraj ban gaya natraz uss time Punjab da bohat wadia cenema haal si
@imgurpritsingh
@imgurpritsingh Күн бұрын
ਬਾਹਲਾ ਟੈਮ ਨੀ ਹੋਇਆ ਇਨੂੰ ਬੰਦ ਹੋਏ ਨੂੰ, ਮੇਰੇ ਹਿਸਾਬ ਨਾਲ ਆਹ lockdown ਤੋਂ ਬਾਅਦ ਨੀ ਖੁੱਲ੍ਹਿਆ ਇਹ, ਜਾਦੂਗਰ ਸ਼ੋਅ ਆਲੇ ਜ਼ਰੂਰ ਆਏ ਨੇ ਇੱਥੇ 2020 ਤੋਂ ਬਾਅਦ, ਪਰ ਕੋਈ ਫਿਲਮ ਨੂੰ ਲੱਗੀ ਬੱਸ
@MunishSehgal-u8z
@MunishSehgal-u8z Күн бұрын
Jubliee cinema faridkot mein bahoot movie dekhi hain
@parmjitsingh2594
@parmjitsingh2594 4 күн бұрын
Sarkaaran dian nalaykian ne nhi taan sabh kujh banea hoea c sirf machina hi change karnia c ehi cineme challi jaane c
@Gurmailsingh-nt4jx
@Gurmailsingh-nt4jx 3 күн бұрын
1986, 88, 1990 ਤਕ ਤਾਂ ਸਿਨੇਮੇ ਚਲਦੇ ਸੀ
@bootawarring7005
@bootawarring7005 3 күн бұрын
ਇਹ ਸਿਨੇਮਾਂ ਵਿੱਚ ਜੋ ਆਨੰਦ ਆਉਂਦਾ ਸੀ ਉਹ ਪੀ ਵੀ ਆਰ ਵਿੱਚ ਨਹੀਂ ਆਉਣਾ
@NipunCDG
@NipunCDG 4 күн бұрын
Eah vekh ka Mohali da Bassi taah Chandigarh da Batra ,Kiran Cinema yaad aa gaye...
@gurmailkang8372
@gurmailkang8372 2 күн бұрын
es cinmay ch ajay dev gun di dabu filme fool aur kantey dakhi si 1989 - 90 ch .
@SatwinderSingh-q6q
@SatwinderSingh-q6q 10 сағат бұрын
22 ji natraj cenama da amplifier repair asi karde hunde c ustaad Munna ji
@AnshukumarAnshukumar-xz4gf
@AnshukumarAnshukumar-xz4gf 6 сағат бұрын
Saade pathnkot vich bhi jagaat cnema aur pushb cinema msm cnema 😅😅
@opticalsworld2393
@opticalsworld2393 4 күн бұрын
Eis projector warga sound koi nhi de skda Main khud operator reh chukka ha
@sukhmohansingh7260
@sukhmohansingh7260 Күн бұрын
Projector te plastic cover pa deyo ji ya cotton cover ❤
@paramjitsinghji3898
@paramjitsinghji3898 4 күн бұрын
Kal me dikha u ga Ludhiane da Dipak sinema haal paramjit 9,2,11,chenal te
@ludhianvi9334
@ludhianvi9334 4 күн бұрын
Family nal baut movies box ch dekhiya
@Ashokwriter8369
@Ashokwriter8369 4 күн бұрын
Eh cinema Railway fatak de naal si mai bator film Aganit is me Roti film lekar aaya tha Ashok Ratti Banga SBS NAGAR punjab
@SohanlalMintu
@SohanlalMintu Күн бұрын
Bhai ਜੀ video ਬਨਾਂਨੀਂ ਹੀ ਸੀ ਤਾਂ ਕੋਈ ਲਾਈਟ ਤਾਂ ਚਜ ਦੀ ਲੈਅ ਲੈਣੀ ਸੀ
@KaleemChauhan-x4d
@KaleemChauhan-x4d 3 күн бұрын
Hun te cinema tahaun to bad jamena bik gian han.
@KaleemChauhan-x4d
@KaleemChauhan-x4d 3 күн бұрын
Malerkotle do cinema hundia san.kamal cinema moti cinema rikse Wale poster Lagaunde san tiket price .10,8
@AnilKumar-oh3sj
@AnilKumar-oh3sj 14 минут бұрын
Partnership deed yah service
@kaurcooks1201
@kaurcooks1201 10 сағат бұрын
2.50 rs. 5 rs tickets 🎟 da price hunda c.
@MandeepJohal-ns9mz
@MandeepJohal-ns9mz 2 күн бұрын
Sab kuchh ta theek thaak hai shuru kardo dubara...
@HarpalBenipal
@HarpalBenipal 4 сағат бұрын
Bahut moive dekhi es cinema ch
@InderjitSingh-hi5dr
@InderjitSingh-hi5dr Күн бұрын
Please watch your steps and snake etc.
@HarpalBenipal
@HarpalBenipal 4 сағат бұрын
Eh cinema band ho gya 😮😮😮😮😮😮
@japindersingh5957
@japindersingh5957 3 күн бұрын
Ma gader mo vie Dak c
@JaspalSingh-xu5ou
@JaspalSingh-xu5ou 3 күн бұрын
ਬਹੁਤ ਘਟੀਆ ਵੀਡੀਓ ਗ੍ਰਾਫੀ, ਅੱਛੇ ਖਾਸੇ ਥੀਮ ਦੀ ਐਸੀ ਤੈਸੀ ਕਰ ਦਿਤੀ।
@balwindersinghbitti9817
@balwindersinghbitti9817 3 күн бұрын
ਸਾਡਾ ਟਾਈਮ 1990 ਜਿੰਦਾਬਾਦ
@kuldipgill3194
@kuldipgill3194 Күн бұрын
ਹੁਣ ਇਹ ਪ੍ਰਾਪਟੀ ਕਰੋੜਾਂ ਦੀ ਬਣ ਗਈ ਹੋਣੀ ਓਨੇ ਪੈਸੇ ਫਿਲਮ ਚਲਾ ਕੇ ਨਹੀਂ ਬਣਨੇ ਸੀ ਜਿੰਨੇ ਦੀ ਹੁਣ ਪ੍ਰਾਪਟੀ ਹੋ ਗਈ ਹੋਣੀ
@harrybrar6058
@harrybrar6058 5 күн бұрын
Nice
@KuldeepSingh-ww7nl
@KuldeepSingh-ww7nl 4 күн бұрын
Very nice
To Brawl AND BEYOND!
00:51
Brawl Stars
Рет қаралды 16 МЛН
Support each other🤝
00:31
ISSEI / いっせい
Рет қаралды 73 МЛН
Beat Ronaldo, Win $1,000,000
22:45
MrBeast
Рет қаралды 155 МЛН
Varinder's Sweet and Sour Talk by Shamsher Sandhu
18:05
G10 Productions
Рет қаралды 18 М.
To Brawl AND BEYOND!
00:51
Brawl Stars
Рет қаралды 16 МЛН