ਬੱਦਲਾਂ ਵਿੱਚ ਲੁਕਿਆ ਨਾਗਾਲੈਂਡ ਦਾ ਸਵਰਗ Dzuko Valley Nagaland | Punjabi Travel Couple | Ripan Khushi

  Рет қаралды 132,457

Punjabi Travel Couple

Punjabi Travel Couple

Күн бұрын

Пікірлер: 297
@shawindersingh6931
@shawindersingh6931 Жыл бұрын
ਘਰ ਬੈਠਿਆ ਨੂੰ ਸੁੰਦਰ ਘਾਟੀਆਂ ਘੁਮਾਉਣ ਲਈ ਆਪਦਾ ਬਹੁਤ ਬਹੁਤ ਧੰਨਵਾਦ ਲਵਲੀ ਕਪਲ ਜੀ l
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਨਾਗਾਲੈਂਡ ਦੀਆਂ ਸੁੰਦਰ ਯਾਤਰਾ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਉਂਦੇ ਵੱਸਦੇ ਰਹੋ ਵੀਰ ਤੇ ਭੈਣ ਮੇਰੀ ਏ 🙏 ਸਤਿਨਾਮ🙏 ਵਾਹਿਗੁਰੂ ਜੀ🙏 ਖੁਸ਼ ਰਹੋ
@kanwarjeetsingh3495
@kanwarjeetsingh3495 Жыл бұрын
ਧੰਨਵਾਦ ਨਾਗਾਲੈਂਡ ਦੇ ਨਜ਼ਾਰੇ ਦਿਖਾਉਣ ਲਈ। ਨਾਗਾਲੈਂਡ ਤਾਂ ਕਸ਼ਮੀਰ ਦਾ ਭੁਲੇਖਾ ਪਾਉਂਦਾ ਹੈ। ਬਲੋਗ ਦੇਖਣ ਦਾ ਆਨੰਦ ਆ ਗਿਆ।
@HarinderSingh-zb1gn
@HarinderSingh-zb1gn Жыл бұрын
ਕੁਦਰਤ ਦੀਆ ਰਹਿਮਤਾ ਨਾਲ ਭਰਪੂਰ ਹੈ ਨਾਗਾਲੈਂਡ ਦਾ ਇਲਾਕਾ ਸੁੰਦਰਤਾ ਦਾ ਖਜਾਨਾ ਖੁਸ਼ੀ ਰਿਪਨ ਬੇਟਾ ਜੀ ਤੁਹਾਡੀ ਮਿਹਨਤ ਨਾਲ ਅਸੀ ਵੀ ਇਹ ਸਭ ਦੇਖ ਲਿਆ ਧੰਨਵਾਦ ਜੀ🙏
@chahalsingh4892
@chahalsingh4892 Жыл бұрын
ਬਹੁਤ ਸੋਹਣੀਆਂ ਵਾਦੀਆਂ ਵਿੱਚ ਘੁੰਮਣ ਫਿਰਨ ਦਾ ਆਪਣਾ ਹੀ ਮਜਾ ਹੁੰਦਾ। ਅਸੀਂ ਬੇਸ਼ੱਕ ਜਾ ਨਹੀਂ ਸਕਦੇ ਪਰ ਤੁਹਾਡੀ ਮਿਹਨਤ ਜਰੀਏ ਕੁੱਝ ਕੁ ਦਰਸ਼ਨ ਤਾਂ ਹੋ ਹੀ ਜਾਂਦੇ ਨੇ। ਧੰਨਵਾਦ ਮੱਤੀ ਤੋਂ।
@PreetPreet-yd4ni
@PreetPreet-yd4ni Жыл бұрын
ਨਾਗਾਲੈਂਡ ਦੇ ਖੂਬਸੂਰਤ ਸਵਰਗ ਦਖਾਉਣ ਲਈ ਪੰਜਾਬੀ ਟਰੈਵਲ ਕਪਲ ਦਾ ਬਹੁਤ ਧੰਨਵਾਦ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
@Gursewakjanjua
@Gursewakjanjua Жыл бұрын
veer mai 3 saal job kar k aya fauj vich ena sohna kuch ni a
@navirakhra2892
@navirakhra2892 Жыл бұрын
Ohh ohna dii kamaiii da zariya ohhh .. tuhanu dikhaun layi ni bhajje firde ohh😂😂
@Gursewakjanjua
@Gursewakjanjua Жыл бұрын
@@navirakhra2892 bilkul veer paise daa chaker bapu
@bhikhiwindwale8956
@bhikhiwindwale8956 Жыл бұрын
​@@Gursewakjanjuaਫੌਜੀ ਬੰਦਾ ਡਾਲੇ ਤੇ ਬਹਿ ਕੇ ਘੁੰਮ ਆਉਦਾ
@Gursewakjanjua
@Gursewakjanjua Жыл бұрын
@@bhikhiwindwale8956 nahi veer mai seat te c 😂😂
@onkarsingh7019
@onkarsingh7019 Жыл бұрын
ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ
@paramjitjodhpur8224
@paramjitjodhpur8224 Жыл бұрын
ਬਾਕਮਾਲ ਐ ਕੁਦਰਤ ਦੇ ਰੰਗ। ਬਹੁਤ ਬਹੁਤ ਧੰਨਵਾਦ ਰਿਪਨ ਖੁਸ਼ੀ ਬੇਟਾ। ਜੋ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦਿਖਾ ਦਿਖਾ ਦਿੱਤੀ।
@jasmersinghjassbrar3673
@jasmersinghjassbrar3673 Жыл бұрын
❤ਕੀ ਕਹਾਂ ਮੈ ਥੋਨੂੰ ਯਾਰ ਕਿਸ ਮਿੱਟੀ ਦੇ ਬਣੇ ਹੋ ਕਿੰਨਾ ਟਾਈਮ ਹੋ ਗਿਆ ਘਰੋਂ ਨਿਕਲਿਆਂ ਨੂੰ, ਕਦੇ ਵੀ ਘਰ ਯਾਦ ਨਹੀਂ ਆਇਆ? ਜਿਥੇ ਜਾਂਦੇ ਹੋ ਉਸ ਨੂੰ ਹੀ ਆਪਣਾ ਘਰ ਬਾਰ ਤੇ ਦੇਸ਼ ਸਮਝ ਲੈਂਦੇ ਹੋ ਧੰਨ ਹੋ ਰਿਪਨ ਤੁਸੀ!ਯਾਰ ਖੁਸ਼ੀ ਵੀ ਕੁੜੀ ਹੋਕੇ ਬਰਾਬਰ ਸਾਥ ਦੇਣਾ ਇਕ ਅਮੁਲਿਆ ਗੱਲ ਹੈ. ਵਾਦੀਆਂ ਵਾਕਿਆ ਈ ਬਹੁਤ ਸੋਹਣੀਆਂ ਹਨ ਪਰ ਉਸਤੋਂ ਸੋਹਣੇ (strong) ਤੁਸੀ ਲਗਦੈ ਹੋ ਬਹੁਤ 2 ਮੇਹਰਬਾਨੀ. ਜੋ ਘਰ ਬੈਠਿਆਂ ਨੂੰ ਏਨਾ ਕੁਝ ਵਿਖਓਂਦੇ ਹੋ
@DilbagSingh-db6zp
@DilbagSingh-db6zp Жыл бұрын
ਬਹੁਤ ਵਧੀਆ ਕਰਮ ਕੀਤੇ ਹੋਏ ਆ ਪੁੱਤਰੋ ਵਧੀਆ ਵਧੀਆ ਕੁਦਰਤ ਦੇ ਨਜ਼ਾਰੇ ਫਿਜੀਕਲੀ ਲੈਨੇ ਓ ਅਤੇ ਨਾਲ਼ ਹੀ ਸਾਨੂੰ ਦਰਸ਼ਨ ਕਰਾਉਂਦੇ ਓ । ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ। ਧੰਨਵਾਦ
@anteryamisingh2594
@anteryamisingh2594 Жыл бұрын
ਨਾਗਾਲੈਂਡ ਦੀ ਬੇਹੱਦ ਹੁਸੀਨ dzuko vally ਦੇ darshan ਕਰਵਾਉਣ ਲਈ ਅਤੇ ਟਰੈਕਿੰਗ ਦੇ ਤਜ਼ਰਬਿਆਂ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਸ਼ੁਕਰੀਆ ਰਿਪਨ ਜੀ 🙏🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਤਾਂ ਸਾਨੂੰ ਸਦੀਕ ਸਾਹਿਬ ਦਾ ਗੀਤ,,(ਆਪੇ ਭੌਰ ਨੇ ਥਪੀਆ ਰੋਟੀਆਂ ਆਪੇ ਹੀ ਦਾਲ ਬਣਾਈ ਨੀ ,) ਵਾਲੇ ਗੀਤ ਦੀ ਯਾਦ ਕਰਵਾ ਦਿੱਤੀ ਹੈ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ
@OfficialJasSingh
@OfficialJasSingh Жыл бұрын
ਸ਼ਿਰੂਈ ਲਿੱਲੀ ਕਹਿੰਦੇ ਨੇ ਜਿਹੜੀ ਜੂਕੋ ਵੈਲੀ ਵਿੱਚ ਹੁੰਦੀ ਹੈ। ਤੇ ਬਾਂਸ ਦੀ ਕਿਸਮ ਨੂੰ ਡਵਾਰਫ ਕਿਹਾ ਜਾਂਦਾ ਹੈ। ਬਹੂਤ ਬਹੂਤ ਧੰਨਵਾਦ ਤੁਹਾਡਾ ਇਕ ਵਾਰ ਫੇਰ ਜ਼ੁਕੋ ਵੈਲੀ ਦਿਖਾਉਣ ਲਈ। ਹੱਸਦੇ ਵੱਸਦੇ ਰਹੋ।
@SukhjinderSingh-ti8vn
@SukhjinderSingh-ti8vn Жыл бұрын
ਰਿਪਨ ਜੀ ਇਹੋ ਜਿਹੇ ਸਫਰ ਔਰ ਇਹੋ ਜਿਹੇ ਮੌਕੇ ਤੇ ਮੈਗੀ ਵਰਗੀਆਂ ਚੀਜਾਂ ਬਹੁਤ ਸਵਾਦ ਲਗਦੀਆਂ ਹਨ ਖਾਂਦੇ ਪੀਂਦੇ ਰਹੋ ਅਨੰਦ ਲਵੋ ਅਤੇ ਰਾਜੀ ਖੁਸ਼ੀ ਰਹੋ। ਯਾਤਰਾਵਾਂ ਸਫਲ ਰਹਿਣ। ਵੈਲੀਆਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ।
@inderjitkaur2529
@inderjitkaur2529 Жыл бұрын
ਰਿਪਨ ਪਤਾਂ ਦੇਖਣ ਨੂੰ ਪਹਾੜ ਏਦਾਂ ਲਗਦੇ ਆ ਜਿਵੇਂ ਕੁਦਰਤ ਨੇ ਮਖਮਲ ਵਿਛਾਇਆ ਹੋਵੇ😍😍
@TransportLive
@TransportLive Жыл бұрын
Jannat Jannat Jannat Jannat mein pahunch gaya Jannat hai
@KamaljeetKaur-ny6ly
@KamaljeetKaur-ny6ly Жыл бұрын
ਬਹੁਤ ਹੀ ਇੰਤਜਾਰ ਸੀ ਇਸ ਵਲੋਗ ਦਾ ਬਹੁਤ ਬਹੁਤ ਧੰਨਵਾਦ 🙏ਖੁਸ਼ੀ ਤੇ ਰਿਪੰਨ ਵੀਰ ਜੀ ਸਾਨੂੰ ਘਰ ਬੈਠਿਆ ਨੂੰ ਖੂਬਸੂਰਤ ਨਜਾਰੇ ਦਿਖਾਉਣ ਲਈ ਜੀ ।
@karajsingh1313
@karajsingh1313 Жыл бұрын
👌👌 ਖੂਬਸੂਰਤ ਸਵਰਗ ਦਖਾਉਣ ਲਈ ਪੰਜਾਬੀ ਟਰੈਵਲ ਕਪਲ ਦਾ ਬਹੁਤ ਧੰਨਵਾਦ ਜੀ👍👍
@kesarsingh3381
@kesarsingh3381 Жыл бұрын
ਸਵਰਗ ਦਿਖਾ ਦਿਤਾ ਕਪਲ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਨ ਜੀ
@ranjeetsinghsingh9248
@ranjeetsinghsingh9248 Жыл бұрын
ਤੁਹਾਡਾ ਧੰਨਵਾਦ ❤❤❤ ਸਾਨੂੰ ਘਰ ਬੈਠੇ ਆ ਨੂੰ ਸਾਰੇ ਇੰਡੀਆ ਦੀ ਸੈਰ ਕਰਵਾਈ ਜਾਨੇ ਓਂ
@sukhdevkhan4430
@sukhdevkhan4430 Жыл бұрын
ਬਹੁਤ ਖੂਬ ਰੰਗ ਬੰਨ੍ਹਿਆਂ ਹੋਇਆ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
@arvindersingh6306
@arvindersingh6306 Жыл бұрын
❤❤❤❤❤❤ Nagaland Manipur ka swagat dekh khane ke liye bahut bahut bahut bahut dhanyavad Punjabi travel couple mere wala donon sat Sri akal
@tonysharma9805
@tonysharma9805 Жыл бұрын
Sanu soni thavan dikhaon da shukriya veera. Twada lakh lakh shukrana. Vaheguru ji maharaj Jodi sada hi chadti kala vich rakhe. Rab rakha 💓
@JoginderSingh-wl1du
@JoginderSingh-wl1du Жыл бұрын
In my opinion 40% Khushi and 60% Ripan in Reel step by step adit ker k Banao Zaberdast liking Mile ghi New chang alway good to see. Khushi mein boht telent ha...
@balbirkaur6014
@balbirkaur6014 Жыл бұрын
Nagaland de ehne sone view dikhan da bhut bhut dhanwad ji waheguru tuhanu chardi kala vich rakan ji 🙏🙏
@OfficialJasSingh
@OfficialJasSingh Жыл бұрын
40ਸਾਲ ਪਹਿਲਾਂ ਤਾਂ ਆਪਣਾ ਪਰਬੰਧ ਕਰਕੇ ਜਾਣਾ ਪੈਂਦਾ ਸੀ। ਤੁਸੀਂ June ਵਿੱਚ ਆਉਂਦੇ ਤਾਂ ਫੁੱਲ ਦੇਖ ਸਕਦੇ ਸੀ। ਬਹੂਤ ਵਧੀਆ ਜੀ।
@Khushibilling1992
@Khushibilling1992 Жыл бұрын
ਬੋਹਤ ਹੀ ਖੂਸੂਰਤ ਵੈਲੀ ਅ ਧੰਨਵਾਦ ਜੀ ਥੋਡਾ ਸਾਨੂੰ ਇਹ ਸਬ ਕੁਝ ਦਿਖੋਣ ਲਈ
@TejpalSingh-ub9kk
@TejpalSingh-ub9kk Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਛਾਂ ਚੜਦੀ ਕਲਾ ਚ ਰੱਖਣ ਜੀ 🙏🙏
@jasbirsinghdhillon2466
@jasbirsinghdhillon2466 Жыл бұрын
ਖੁਸ਼ੀ ਰਿਪਨ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਖੁਸ਼ ਰਹੋ ਰੱਬ ਰਾਖਾ
@Harjinder570
@Harjinder570 Жыл бұрын
ਜੋਕਾਂ ਬਹੁਤ ਨੇ ਏਥੇ ਮੈਂ ਚਾਰ ਸਾਲ ਰਿਹਾ ਨਾਗਾਲੈਂਡ ਅਤੇ ਮਣੀਪੁਰ
@simarjeetkaur5363
@simarjeetkaur5363 Жыл бұрын
Veere bahut bahut dhanwad salute aa thonu par dar v lagda thonu dakh bcuz kali kudi ane anjan loka ch la k jna parmata mehar kehre thode te
@malwakhabarnama
@malwakhabarnama Жыл бұрын
ਨਾਗਾਲੈਂਡ ਦਾ ਸਵਰਗ ਦਿਖਾ ਕੇ ਧੰਨ ਧੰਨ ਕਰ ਦਿੱਤਾ ਬਹੁਤ ਬਹਤ ਧੰਨਵਾਦ ਤੁਹਾਡਾ ਜੀ ਪਰ ਪਿੰਡ ਕਦੋਂ ਆਉਣਾ ਹੈ ਤੁਹਾਡੇ ਦਰਸ਼ਨ ਕਰਨੇ ਨੇ ਜੀ
@SurinderpalSingh-q5t
@SurinderpalSingh-q5t Жыл бұрын
What a Brave couple very Beautiful scenes Thanks for your vloge
@Sk-hw1rt
@Sk-hw1rt Жыл бұрын
ਧੰਨਵਾਦ ਸਾਨੂੰ ਬੈਠੇ ਬਿਠਾਏ ਇਹ ਦੁਰਲੱਭ ਸਥਾਨ ਵਿਖਾਉਣ ਲਈ
@Harjinder570
@Harjinder570 Жыл бұрын
ਇੰਮਫਾਲ ਤੋਂ ਜਦੋਂ ਜਾਈਦਾ ਜਿਲਾ ਬਿਸ਼ਨੂੰਪੁਰ ਨੂੰ ਉੱਥੇ ਕੇਬੁਲ ਲੰਜੋ ਨੈਸ਼ਨਲ ਪਾਰਕ ਵੀ ਹੈ ਜ਼ਰੂਰ ਜਾਏਉ ਅਤੇ ਬਿਸ਼ਨੂੰਪੁਰ ਤੋਂ ਅੱਗੇ ਜਿਲਾ ਚੂੜਾਚਾਂਦਪੁਰ ਵਿੱਚ ਕਈ ਪਰਿਵਾਰ 2006 ਵਿੱਚ ਕੱਪੜੇ ਦਾ ਕਾਰੋਬਾਰ ਕਰਦੇ ਸੀ ਉਹ ਹੁਸ਼ਿਆਰਪੁਰ ਦੇ ਸੀ
@indersingh172
@indersingh172 Жыл бұрын
ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ ਜਾਇ ਲਖਿਆ ❤️❤️❤️❤️
@ManjitKaur-cl7su
@ManjitKaur-cl7su Жыл бұрын
ਬਹੁਤ ਵਧੀਆ ਬਹੁਤ ਖੂਬਸੂਰਤ ਆ ਨਾਗਾਲੈਂਡ ਦੀ ਧਰਤੀ 😊
@KamalSingh-dl6yc
@KamalSingh-dl6yc Жыл бұрын
Very beautiful place 🙏 ਖੂਬਸੂਰਤ ਸਵਰਗ ਦਖਾਉਣ ਲਈ ਪੰਜਾਬੀ ਟਰੈਵਲ ਕਪਲ ਦਾ ਬਹੁਤ ਧੰਨਵਾਦ ਜੀ
@avtarcheema3253
@avtarcheema3253 Жыл бұрын
ਬਹੁਤ ਹੀ ਖੂਬਸੂਰਤ ਥਾਵਾਂ ਦਿਖਾਉਣ ਲਈ ਧੰਨਵਾਦ 👍🙏🙏
@sehajmeetsingh9587
@sehajmeetsingh9587 Жыл бұрын
ਬਹੁਤ ਹੀ ਵਧੀਆ ਵਲੌਗ ਧੰਨਵਾਨ ਸਾਰਾ ਕੁਝ ਵਿਖਾਣ ਦਾ
@bhagwandas62
@bhagwandas62 Жыл бұрын
ਔਖਿਆਂ ਪੈਂਡਿਆਂ ਦੇ ਰਾਹੀ ਪੰਜਾਬ ਦੀ ਸ਼ਾਨ ਰਿੰਪਨ ਖੁਸ਼ੀ।
@sarwansingh8867
@sarwansingh8867 Жыл бұрын
ਇਹ ਰੈਲੀ ਹਰ ਕੋਈ ਨਹੀ ਵੇਖ ਸਕਦਾ ਹੈ ।ਤੁਹਾਡਾ ਧੰਨਵਾਦ । ਸਰਵਨ ਸਿੰਘ ਸੰਧੂ ਭਿੱਖੀਵਿੰਡ ।
@dalwindersingh138
@dalwindersingh138 Жыл бұрын
Bai ji parmatama tahanu Hamesha hi chardikala vich Rakhe ji 🙏🏿🙏🏿🙏🏿🙏🏿🙏🏿🙏🏿
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@xharman_06
@xharman_06 Жыл бұрын
Schi bhut sohna ehh apna bharat..💕😊loki evi bhr nu turi jndee ethe di kudrat ta dekhn wali ehh😘🌸🙏
@storymaster666
@storymaster666 Жыл бұрын
ਵਾਈ ਡਰੋਂਨ ਵੀ ਲੈ ਆ ਹੋਰ ਵੀ ਬਹੁਤ ਵਧੀਆ ਤਰੀਕੇ ਨਾਲ ਦਿਖੇਗਾ🎉🎉🎉
@TarsemSingh-st1vw
@TarsemSingh-st1vw Жыл бұрын
Ripan te khushi beta ji nagaland dian khoobsurat location dikhaiun laye tuhada bahut bahut dhanbad God bless both of you Lakhwinder kaur from gurdaspur
@ShamsherSingh-rf1cs
@ShamsherSingh-rf1cs Жыл бұрын
Waheguru ji ka Khalsa waheguru ji ki Fateh
@jassi390
@jassi390 Жыл бұрын
This place looks like you are in New Zealand. Many thanks to you Punjabi Couple to show us some dream places where we haven't been. We curesly wait for your new vlog. Stay safe and healthy. Thanks again 🙏🏼 ❤
@ManpreetKaur-hp2br
@ManpreetKaur-hp2br Жыл бұрын
Wow wonderful view ❤ Hasde vasde raho Ripan Khushi ❤❤
@atmasingh5736
@atmasingh5736 Жыл бұрын
ਵਾਹ ਵਾਹ ਭਾੲੀ ਬੇਟਾ ਬਹੁਤ ਬਹੁਤ ਮੁਬਾਰਕਾਂ ਸਾਨੂੰ ਘਰੇ ਬੈਠੇ ਹੀ ਨਾਗਾਲੈਂਡ ਦੀ ਯਾਤਰਾ ਕਰਵਾਈ ਪਰਮਾਤਮਾ ਤੁਹਾਨੂੰ ਦੋਵਾ ਨੂੰ ਲੰਮੀਆਂ ਉਮਰ ਬਖਸ਼ੇ ਜੀ
@desipendumedia
@desipendumedia Жыл бұрын
👍👍👍🙏🙏🙏
@Pinkeshkumar5244
@Pinkeshkumar5244 Жыл бұрын
ਬਹੁਤ ਖੂਬਸੂਰਤ ਜਗਾ ਸਾਰੀ ਜਨਤ ਹੈ
@charanjitkhosa9766
@charanjitkhosa9766 Жыл бұрын
ਬਿਲਹਾਰੀ ਕੁਦਰਤਿ ਵਸਿਆ। ਤੇਰਾ ਅੰਤ ਨ ਜਾਏ ਲਿਖਿਆ
@bipusidhu4432
@bipusidhu4432 Жыл бұрын
Very nice Vlog beta ji waheguru ji mehr bnae Rkhn putt ❤❤❤❤❤
@gurymalhansgurymalhans7360
@gurymalhansgurymalhans7360 Жыл бұрын
ਵੈਲੀ ਬਹੁਤ ਬਹੁਤ ਜਿਆਦਾ ਸੋਹਣੀ ਆ
@nachhattarkaur3115
@nachhattarkaur3115 Жыл бұрын
ਬਹੁਤ ਸੁਹਣੇ ਸੀਨ ਹਨ। ਜਿਉਂਦੇ ਰਹੋ।
@ranakaler7604
@ranakaler7604 Жыл бұрын
ਰਿਪਣ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਬਹੁਤ ਸੰਘਣੇ ਜੰਗਲਾਂ ਵਿੱਚ ਦੀ ਤੁਸੀਂ ਜਾ ਰਹੇ ਹੋ ਆਪਣਾ ਖਿਆਲ ਰਖਣਾ, ਵਲੋ ਰਾਣਾ ਰਾਣੀਪੁਰੀਆ, 27,,,5,,,2023
@Sk-hw1rt
@Sk-hw1rt Жыл бұрын
ਖ਼ੁਸ਼ੀ ਜੀ ਜਦੋਂ ਤੁਸੀਂ ਸ਼ੀਤ ਠੰਡੇ ਪਾਣੀ ਵਿਚ ਪਹਿਲਾ ਪੈਰ ਪਾਇਆ ਮੈਨੂੰ ਤਾਂ ਇਦਾਂ ਲੱਗਾ ਜਿਵੇਂ ਮੈਂ ਖ਼ੁਦ ਹੀ ਉਸ ਪਾਣੀ ਵਿਚ ਹੋਵਾਂ।ਸਚਮੁੱਚ ਅਤਿ ਵਿਸਮਦੀ ਰਿਹਾ ਇਹ ਕੁਦਰਤੀ ਨਜ਼ਾਰਾ। ਵਾਕਿਆਂ ਹੀ ਗੁਰੂ ਸਾਹਿਬ ਦਾ ਮਹਾਂਵਾਕ ਯਾਦ ਆਉਂਦਾ ਹੈ ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤਿ ਨਾ ਜਾਈ ਲਖਿਆ।।
@harkiratsingh1449
@harkiratsingh1449 Жыл бұрын
❤ Most beautiful couple in the world ❤ 🌾 Zindagi zindabad 🌾
@TejpalSingh-ub9kk
@TejpalSingh-ub9kk Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ
@Harjinder570
@Harjinder570 Жыл бұрын
ਨਾਗਾਲੈਂਡ ਮਣੀਪੁਰ ਦੋਵਾ ਸਟੇਟਾ ਵਿੱਚ ਹਰਿਆਲੀ ਬਹੁਤ ਹੁੰਦੀ ਹੈ
@mandiprakhra1507
@mandiprakhra1507 Жыл бұрын
ਬਲਿਹਾਰੀ ਕੁਦਰਤਿ ਵਸਿਆ
@kaurjasbir2758
@kaurjasbir2758 Жыл бұрын
Wow 🤩 such a beautiful view 👌 Enjoy guys yummy yummy Maggie 🍜😋😅👍
@deeenn6656
@deeenn6656 Жыл бұрын
Paaji you are doing fantastic.... for geography students your video helpful
@sukhjindersingh1119
@sukhjindersingh1119 Жыл бұрын
Rippen ji khushi ji thanks ih bi nagaland uko valli bich tuhadi bhagti hai big thanks
@SherSingh-ec7jr
@SherSingh-ec7jr Жыл бұрын
ਇਸੇ ਨੂੰ ਸਵੱਰਗ ਕਹਿੰਦੇ ਨੇ ਧੰਨਵਾਦ🙏👍
@anees2178
@anees2178 Жыл бұрын
پاکستان زندہ باد
@pargatdhindsapargatdhindsa3745
@pargatdhindsapargatdhindsa3745 Жыл бұрын
ਬਾਹਰ ਲੇ ਮੁਲਕਾਂ ਵਰਗਾ ਹੀ ਹੈ ਦ੍ਰਿਸ਼ ❤❤
@AnjuSharma-it1nu
@AnjuSharma-it1nu Жыл бұрын
Lovely pictures 🖼️😻🖼️😻🌹😍 lovely couple 💓💓💓 god ❣️🌹😍🌹 bless 🙏🙏 u and khushi 🎉🎉🎉🎉
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਖੂਬਸੂਰਤ ਨਜ਼ਾਰੇ। ਚੜ੍ਹਦੀ ਕਲਾ ਰਹੇ।
@garrysaab687
@garrysaab687 Жыл бұрын
Bohta vadia vlog pajii Waheguru tuhanu kush rakhe anyi time
@parvindersingh7603
@parvindersingh7603 Жыл бұрын
ਕੁਦਰਤ ਬਹੁਤ ਸੁੰਦਰ ਹੈ
@OfficialJasSingh
@OfficialJasSingh Жыл бұрын
ਬਰਸਾਤ ਵਿੱਚ ਜੋਕਾਂ ਹੁੰਦੀਆਂ ਨੇ।
@annierandhawa9652
@annierandhawa9652 Жыл бұрын
Vary sweet valley👍👍👍👍👍 thank you
@AnjuSharma-it1nu
@AnjuSharma-it1nu Жыл бұрын
Nice 💯💯 valley something special for us 🎉🎉🎉🎉🎉
@jagmeetsinghjaggi-nj2ix
@jagmeetsinghjaggi-nj2ix Жыл бұрын
Waheguru veer g thude te Maher kare
@lovepreetbhardwaj5538
@lovepreetbhardwaj5538 Жыл бұрын
❤❤Waheguru ji mehr kreyo❤❤
@akpalsingh
@akpalsingh Жыл бұрын
ਖੁਸ਼ੀ ਬਹੁਤ ਸਟਰੋਗ ਹਨ
@baljindersingh7802
@baljindersingh7802 Жыл бұрын
I love you beta and betee
@pankajarora191
@pankajarora191 Жыл бұрын
PHAD IK ART LOOK HAI WOW IT'S ART BY NATURE
@deeprai2296
@deeprai2296 Жыл бұрын
ਬਹੁਤ ਵਧੀਆ ਕੰਮ ਤੁਹਾਡਾ❤
@pindersidhu803
@pindersidhu803 Жыл бұрын
ਰੱਬ ਮੇਹਰ ਭਰਿਆ ਹੱਥ ਰਖੇ ਤੁਹਾਡੇ ਤੇ
@harekrishnaradhe9073
@harekrishnaradhe9073 Жыл бұрын
Ripan pji kushi ji sasriya kaal
@nachhattarkaur3115
@nachhattarkaur3115 Жыл бұрын
ਰਿਪਨ ਖੁਸ਼ੀ, sst vich ਪੜਿਆ ਸੀ ਤੇ ਪੜਾਇਆ ਵੀ ਘਾਟੀ ਬਾਰੇ ਅੱ. ਜ ਤੁਸੀਂ ਦਿਖਾ ਦਿੱਤੀ
@agamgill9251
@agamgill9251 Жыл бұрын
So beautiful view thanks 👍
@GurjantSingh-ri3bl
@GurjantSingh-ri3bl Жыл бұрын
Sat Sri akal khushi and ripan veer . Waheguru ji chardikla vich rakhan dona nu Very nice vlog
@gagandeep33535
@gagandeep33535 Жыл бұрын
Nice vlog waheguru ji tuhnu chardikla cha rekha bro & bhabhi ji
@SukhdevSingh-hd8ob
@SukhdevSingh-hd8ob Жыл бұрын
Waheguru ji Mehr Karn thode dova te eda hi trrakiya krde raho. God blessed you both
@Harjinder570
@Harjinder570 Жыл бұрын
ਬਰਮਾ ਮੋਰੇ ਬਾਰਡਰ ਵਪਾਰਕ ਰਾਸਤਾ ਹੈ
@gurbaxsingh8060
@gurbaxsingh8060 Жыл бұрын
Waheguru ji
@varinderkaurwalia5736
@varinderkaurwalia5736 Жыл бұрын
Many thanks for punjabi travel couple to show us very beautiful and wonderful places at home❤ God bless u both
@harmanpreetsingh7639
@harmanpreetsingh7639 Жыл бұрын
ਵੈਰੀ ਵੈਰੀ ਗੁੱਡ ਰਿਪਨ ਅਤੇ ਖੁਸ਼ੀ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਹੱਸਦੇ ਚਿਹਰੇ ਬਹੁਤ ਪਿਆਰੇ ਲੱਗਦੇ ਹਨ ਪ੍ਰਮਾਤਮਾ ਖੁਸ਼ ਰੱਖੇ
@TejpalSingh-ub9kk
@TejpalSingh-ub9kk Жыл бұрын
ਬਹੁਤ ਬਹੁਤ ਧੰਨਵਾਦ ਜੀ ਨਾਗਾਲੈਂਡ ਦੀ ਧਰਤੀ ਦੀ ਯਾਤਰਾ ਕਰਾਉਣ ਲਈ ਵਾਹਿਗੁਰੂ ਜੀ ਚੜਦੀ ਕਲਾ ਚ ਤੁਹਾਡੀ ਯਾਤਰਾ ਸਫ਼ਲ ਬਣਾਉਣ ਜੀ 🙏🙏
@nishasidhana2660
@nishasidhana2660 Жыл бұрын
Beautiful view dikhan da dhanwadh❤❤❤
@guysdabeasta3200
@guysdabeasta3200 Жыл бұрын
Well done hard work 👏 keep moving 💪 👍 wahaguru
@SinghGill7878
@SinghGill7878 Жыл бұрын
ਸੱਚੀ ਸਵਰਗ ਆ ਯਾਰ ਧਰਤੀ ਦਾ
@heartwarmingvibes4703
@heartwarmingvibes4703 Жыл бұрын
Brother you both create a good records in travelling history.your work is very hard .punjabi couple is brave young couple.Stay blessed.
@kalabrar9278
@kalabrar9278 Жыл бұрын
ਸਤਿ ਸੀ੍ ਅਕਾਲ ਵੀਰ ਜੀ
@ritachhabra8480
@ritachhabra8480 7 ай бұрын
So so much beautiful thanks both of❤ you❤❤❤❤❤❤
啊?就这么水灵灵的穿上了?
00:18
一航1
Рет қаралды 26 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 17 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 78 МЛН
Harvesting and Baking with Fresh Almonds: A Village Tradition
38:01
Kənd Həyatı
Рет қаралды 2,7 МЛН
How One Family Lives in the Mountains Far from Civilization
34:48
Food Around The World
Рет қаралды 2,6 МЛН
How Oppenheimer's Atomic Bomb Works || Nuclear Bomb Working
7:42
啊?就这么水灵灵的穿上了?
00:18
一航1
Рет қаралды 26 МЛН