Badmash Auto Wala PART 2 (Full Comedy Video) Kaku Mehnian Funny Video | Punjabi Comedy Video 2024

  Рет қаралды 1,111,808

Kaku Mehnian

Kaku Mehnian

Күн бұрын

Пікірлер: 545
@boharsingh7725
@boharsingh7725 6 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@jatt5200
@jatt5200 6 ай бұрын
ਦੁੱਖ ਤੋੜ ਕਮੇਡੀ. ਲਵ ਯੂ ਵੀਰ
@kaursim786
@kaursim786 4 ай бұрын
ਇਹ ਹੁੰਦੀ ਅਸਲੀ ਤੇ ਸਾਫ ਸੁਥਰੀ ਕਾਮੇਡੀ ਜਿਉਂਦਾ ਰਹਿ ਕਾਕੂ ਵੀਰ ਰੱਬ ਤੈਨੂੰ ਹੋਰ ਤਰੱਕੀ ਬਖਸ਼ੇ ਵੀਰ ਹਮੇਸ਼ਾਂ ਇਦਾਂ ਸਾਫ ਸੁਥਰੀ ਕਾਮੇਡੀ ਰੱਖੀਂ ਅਸੀਂ ਸਾਰੇ ਤੇਰੇ ਨਾਲ ਆਂ ਬਾਈ,,,,, ਲਵ ਯੂ ਵੀਰੇ
@ViruSingh-z4f
@ViruSingh-z4f 2 ай бұрын
😂😂
@sukhpal_singh777
@sukhpal_singh777 6 ай бұрын
ਪ੍ਰਾਹੁਣੇ ਭੁੱਖੇ ਰਹਿ ਜਾਣੇ ਸੀ 😂😂 7:55
@SurkhaabSingh
@SurkhaabSingh 6 ай бұрын
kzbin.infoXPi_QxTBqPI?si=fFHOoXW1DEfsuViK
@LovepreetSingh-vn4ui
@LovepreetSingh-vn4ui 6 ай бұрын
ਘੈਂਟ ਬਾਈ ਬਹੁਤ ਘੈਂਟ ਵੀਡੀਓ ❤️❤️😂😂😂😂🙏🙏
@SurkhaabSingh
@SurkhaabSingh 6 ай бұрын
kzbin.infoXPi_QxTBqPI?si=fFHOoXW1DEfsuViK
@RespectFarmerTv
@RespectFarmerTv 4 ай бұрын
ਪਹਿਲਾ ਚੈਂਨਲ ਆ ਜਿਸ ਦੀਆਂ ਵੀਡਿਉ ਘਰੇ ਰੋਟੀ ਖਾਂਦੇ ਵੀ ਦੇਖ ਲੈਂਦੇ ਆ ਨਹੀਂ ਸਾਲੇ ਸਾਡੇ ਆਲਿਆਂ ਨੇ ਵਿਊਆਂ ਦੇ ਚੱਕਰ ਚ ਕੋਈ ਭਾਬੀ ਨੂੰ ਦਿਉਰ ਨਾਲ ਤੇ ਕੋਈ ਨੂੰਹ ਸੱਸ ਦੇ ਰਿਸ਼ਤੇ ਦੀਆਂ ਧੱਜੀਆਂ ਉਡਾਣ ਤੇ , ਪੰਜਾਬ ਨੂੰ ਪੰਜਾਬ ਰਹਿਣ ਨੀ ਦੇਣਾ ਬਾਂਦਰ ਹੱਥ ਅੱਗ ਆਗੀ
@splendor_zone706
@splendor_zone706 6 ай бұрын
Kaku mehnia respect button........❤😊
@SurkhaabSingh
@SurkhaabSingh 6 ай бұрын
kzbin.infoXPi_QxTBqPI?si=fFHOoXW1DEfsuViK
@Sabi_gill
@Sabi_gill 6 ай бұрын
Part 2ਦੀ ਕਿਸ ਕਿਸ ਨੂੰ wait ਸੀ
@pb19aale49
@pb19aale49 6 ай бұрын
Bawa ji Malaysia
@Baba_bhudha_ji
@Baba_bhudha_ji 6 ай бұрын
Malaysia 🇲🇾
@13_ammy
@13_ammy 6 ай бұрын
13ammy__ Malaysia 🇲🇾 wala
@AmritpalSingh-i1v
@AmritpalSingh-i1v 6 ай бұрын
Hjj
@AmritpalSingh-i1v
@AmritpalSingh-i1v 6 ай бұрын
Hjj
@ManjitSingh-vq4ee
@ManjitSingh-vq4ee 6 ай бұрын
ਬਹੁਤ ਹੀ ਵੱਧੀਆਂ ਕਮੇਡੀ ਗੁਰਦਾਸਪੁਰ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜਿੰਨੇ ਘਰ ਦੇ ਮੈਂਬਰ ਹਨ ਉਨੇ ਦਰੱਖਤ ਜ਼ਰੂਰ ਲਗਾਉ🍁🪴🌴🌲🌳✅🪯🙏
@vippankumar5642
@vippankumar5642 6 ай бұрын
Att hai Punjabi viro love you all team 🎉🎉🎉🎉🎉 ko Lage raho bro
@SurkhaabSingh
@SurkhaabSingh 6 ай бұрын
kzbin.infoXPi_QxTBqPI?si=fFHOoXW1DEfsuViK
@ArshdeepSingh-xr5sm
@ArshdeepSingh-xr5sm 6 ай бұрын
ਅੱਤ ਅੱਤ ਅੱਤ ਵੀਡੀਓ ਅੱਤ
@KARAM947
@KARAM947 6 ай бұрын
ਭਾਈ ਅਮ੍ਰਿਤਪਾਲ ਸਿੰਘ ਨੂੰ ਕਿਹਨੇ ਕਿਹਨੇ ਵੇਖਿਆ❤
@PrinceBahlOnline
@PrinceBahlOnline 6 ай бұрын
ਬਰਫ ਬੁਰਫ ਲੈ ਕੇ ਆਏ ਹੋਣੇ 🤣🤣🤣
@sukhpal_singh777
@sukhpal_singh777 6 ай бұрын
ਪੈ ਜੋ ਓਏ ਟੁੱਟ ਕੇ 😂😂 sira
@mshackergamer5484
@mshackergamer5484 6 ай бұрын
Oye 😂tu kidr aya vich 😂
@Sardaarvlogs
@Sardaarvlogs 6 ай бұрын
ਬਹੁਤ ਹਾਸੇ ਪਾਏ😂😂😂😂😂
@SurkhaabSingh
@SurkhaabSingh 6 ай бұрын
kzbin.infoXPi_QxTBqPI?si=fFHOoXW1DEfsuViK
@gurditsingh1792
@gurditsingh1792 6 ай бұрын
ਨਾ ਨਾ ਲੜੋ ਨਾ ਰਲਮਿਲ ਕੇ ਤੂੜੀ ਵਾਲੇ ਪਕੌੜੇ ਖਾਉ 😂😂
@SurkhaabSingh
@SurkhaabSingh 6 ай бұрын
kzbin.infoXPi_QxTBqPI?si=fFHOoXW1DEfsuViK
@GurpreetSingh-os4gn
@GurpreetSingh-os4gn 6 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@JobanSingh-hj2rf
@JobanSingh-hj2rf 6 ай бұрын
ਵੀਰੇ ਅਗਲੇ part ਵਿੱਚ ਬੱਚ ਸਕਦਾ k ਨਹੀਂ 😂 ❤👌❣️👌❣️👌❣️👌
@prabhdhillon2919
@prabhdhillon2919 6 ай бұрын
50--50
@RamSinghshergill-yk6wz
@RamSinghshergill-yk6wz 6 ай бұрын
ਬਹੁਤ ਵਧੀਆ👍💯
@harmeshsinghharmeshsingh1603
@harmeshsinghharmeshsingh1603 6 ай бұрын
Kya baat sha ge ji
@Amansahotavlogs
@Amansahotavlogs 6 ай бұрын
ਬਹੁਤ ਵਧੀਆ paji ਰੱਬ ਤੁਹਾਨੂੰ ਤਰੱਕੀ ਬਕਸੇ ਨਾਲੇ part 3 vi bana do
@ShamsherSingh-bm6ip
@ShamsherSingh-bm6ip 6 ай бұрын
ਇਦਾ ਹੀ ਰਲ ਮਿਲ ਕੇ ਵੀਡੀਓ ਬਨਾਉਦੇ ਰਹੋ ਵਾਹਿਗੁਰੂ ਤਰੱਕੀਆ ਬਕਸ਼ੇ
@SurkhaabSingh
@SurkhaabSingh 6 ай бұрын
kzbin.infoXPi_QxTBqPI?si=fFHOoXW1DEfsuViK
@gagan_x_bal
@gagan_x_bal 6 ай бұрын
Vote for part 3❤❤❤
@KUKOO_
@KUKOO_ 6 ай бұрын
4:34 siraa 😂😂😂😂
@tarasingh3904
@tarasingh3904 6 ай бұрын
बहुत धन्यवाद जी बहुत अच्छा लगा ❤
@Funtastic86
@Funtastic86 6 ай бұрын
Kuj v khandy time a vdo na dekho hasa e ena a jnda sab kuj bahar 😂😂😂😂❤❤❤❤
@ramsingh-yd5yp
@ramsingh-yd5yp 3 ай бұрын
😂😂😂😂😂😂ਉਨੇ। ਜੁੱਤੀ। ਨਹੀਂ। ਪਾਈ। ਸੀ😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@DeepakSandhu-im2tm
@DeepakSandhu-im2tm 6 ай бұрын
Comment ਪੜਨ ਵਾਲੇ ਹਾਜਰੀ ਲਵਾਓ
@GurvinderSingh-vn1iv
@GurvinderSingh-vn1iv 3 ай бұрын
ਬਹੁਤ ਹੀ ਵਧੀਆ ਵੀਰ ਜੀ ❤❤
@ramsingh-yd5yp
@ramsingh-yd5yp 3 ай бұрын
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂। ਉਹ। ਮੰਜੀ। ਨਹੀਂ। 😂😂😂😂😂😂😂😂😂😂😂😂😂😂😂😂😂😂😂😂😂😂😂
@Gurpreet13228
@Gurpreet13228 6 ай бұрын
ਬੇਨਤੀ ਕੀਤੀ ਜਾਂਦੀ ਹੈ ਕਿ ਕਮੈਟ ਪੜ੍ਹਨ ਆਇਆਂ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਹੈ
@SurkhaabSingh
@SurkhaabSingh 6 ай бұрын
kzbin.infoXPi_QxTBqPI?si=fFHOoXW1DEfsuViK
@Rajvlog793
@Rajvlog793 6 ай бұрын
😂
@ParveenKumar-lf4my
@ParveenKumar-lf4my 2 ай бұрын
🤩🤩🤩🤩🤩
@DHALIWAL-g2j
@DHALIWAL-g2j 3 ай бұрын
ਬਦਮਾਸ ਆਟੋ ਵਾਲਾ3 ਦੀ ਕਿਸ ਕਿਸ ਨੂੰ ਉਡੀਕ ਆ ਦੱਸੋ ਫੇਰ 🙏🏻👌✍️✍️🤗
@ManjeetSingh-p2f6g
@ManjeetSingh-p2f6g 6 ай бұрын
Me bhut day se wait kar rha tha HR
@Dharmic56
@Dharmic56 6 ай бұрын
JH(jharkhand)
@janttflix
@janttflix 6 ай бұрын
ਆਪਣੇ ਚੈਨਲ ਤੇ ਨਵੀਂ ਵਿਡੀਉ ਅਪਲੋਡ ਕਰ ਦਿੱਤੀ ਆ ਜ਼ਰੂਰ ਦੇਖੋ ❤😅
@jaskarangill6395
@jaskarangill6395 11 күн бұрын
ਬਹੁਤ ਸਾਫ ਸੁਥਰੀਆਂ ਵੀਡਿਓ ਬਣਾਉਂਦੇ ਓ ❤❤❤
@AvtarsinghBenipal-v2i
@AvtarsinghBenipal-v2i Ай бұрын
Good 😊😊😊😊
@ramsingh-yd5yp
@ramsingh-yd5yp 2 ай бұрын
ਉਹ ਮੰਜੀ। ਨਹੀਂ 😂😂😂😂😂😂। ਆਪਣਾ ਰਾਜ ਮਿਸਤਰੀ। ਦਾ। ਕੰਮ ਆ। ਮੰਜੀ ਤੇ ਠੋਕਣੀ ਤਾ। ਲੱਕੜ ਦੇ ਮਿਸਤਰੀਆਂ ਦਾ ਕੰਮ ਆ 😂😂😂😂😂😂
@RanjitSingh-hh6xs
@RanjitSingh-hh6xs 6 ай бұрын
Hun te hor vdea hogi video sukh ve aa gyaa😂😂❤😮😮
@7even5ive88
@7even5ive88 Ай бұрын
Pagg baala phaji boht bdia bolda😂
@ManpreetSingh-lo1jd
@ManpreetSingh-lo1jd 6 ай бұрын
ਬਹੁਤ ਸਾਨਦਾਰ ਕੰਮ ਸਾਰੇ ਵੀਰਾ ਦਾਂ,ਬਾਅਕਮਾਂਲ ਕਮੇਡੀ,ਵੀਰ ਜੀ।
@ravidhaliwal4204
@ravidhaliwal4204 6 ай бұрын
ਵੀਰੇ ਤੂੰ ਹੀ ਸਿਰਾ ਹੀ ਲਾਈ ਜਾਂਦੇ ਆ ਭਰਾ ਰੱਬ ਤਾਨੂ ਤਰੱਕੀਆਂ ਬਖਸ਼ੇ ਮੇਰਾ ਵੀਰ
@Gpgyan7877
@Gpgyan7877 6 ай бұрын
9.58 ਵਾਲੇ part ਤੇ sukh ਵੀਰਾ ਚਮਕੀਲੇ ਵਰਗਾ lgda ਪਿਆ 😂cuting ਵਗੈਰਾ
@varindersingh-re2ic
@varindersingh-re2ic Ай бұрын
ਬਹੁਤ ਵਧੀਆ ❤❤
@Daljitsingh-qr3xh
@Daljitsingh-qr3xh 6 ай бұрын
Bahut wadhia comedy te story 😂😂😂😂
@SurkhaabSingh
@SurkhaabSingh 6 ай бұрын
kzbin.infoXPi_QxTBqPI?si=fFHOoXW1DEfsuViK
@SukhwindarSingh-tk9dq
@SukhwindarSingh-tk9dq 6 ай бұрын
Part 2 ਦੀ ਕਿਸ ਕਿਸ ਨੂੰ what ਸੀ🇲🇾🇲🇾
@rashpalsingh-us9rq
@rashpalsingh-us9rq 6 ай бұрын
Hnji menu
@AjayKumar-sl8zy
@AjayKumar-sl8zy 6 ай бұрын
Menu ve😂
@Bahoru_pindwala
@Bahoru_pindwala 6 ай бұрын
What ne hunda sohneyo wait hunda aa 😅😂
@baljindersingh-zu7rp
@baljindersingh-zu7rp 6 ай бұрын
World cup dena c
@jugnoosingh3785
@jugnoosingh3785 6 ай бұрын
❤❤hy
@preetAashi
@preetAashi 6 ай бұрын
ਸਿਰਾ ਯਾਰੋ😅😅😂😂
@Gavilikhari
@Gavilikhari 6 ай бұрын
ਬਹੁਤ ਸੋਹਣੀ ਵੀਡੀਓ 😂🎉
@KARAM947
@KARAM947 6 ай бұрын
ਸੈਕਲ ਆਲ਼ਾ ਮੁੰਡਾ ਇੰਸਟਾਗ੍ਰਾਮ ਤੇ ਵੀ ਹੈਗਾ ਵਧੀਆ ਰੀਲਾਂ ਬਣਾਉਂਦਾ ❤ ਦਿਹਾੜੀਦਾਰਾਂ ਤੇ ਵੀ ਰੀਲ ਬਣਾਈ ਸੀ ਮੈਨੂੰ ਜਾਪਦਾ ਪਤੰਦਰ ਸੱਚੀ ਦਿਹਾੜੀ ਕਰਦਾ…ਸੋਹਣੀ ਐਕਟਿੰਗ ਕੀਤੀ ਅਗਲੀ ਵੀਡੀਓ ਚ ਜ਼ਰੂਰ ਲੈ ਲਿੳ ਕਿਉਂ ਵੀ ਉਹਦੇ ਮੂੰਹੋਂ ਗੱਲ ਵਧੀਆ ਬਣਦੀ ਆ😂❤
@sonugarryvlogs1331
@sonugarryvlogs1331 6 ай бұрын
Baaki best of luck ae Punjab de heerian nu nyc comedy team❤❤❤❤❤
@KuldeepSingh-ug2di
@KuldeepSingh-ug2di 6 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@sukhrajsandhu691
@sukhrajsandhu691 6 ай бұрын
Hnji bhaji. Rattangarh. Valio. Khdooor. Shaib. Road. Ty. Jo pind. Oh Rattangarh
@KuldeepSingh-ug2di
@KuldeepSingh-ug2di 6 ай бұрын
@@sukhrajsandhu691 ਹਾਂ ਜੀ ਓਹੋ ਪਿੰਡ ਜੀ, ਖਲਚੀਆਂ ਤੋਂ ਅਗਲਾ ਪਿੰਡ ਰਤਨ ਗੜ੍ਹ
@sukhrajsandhu691
@sukhrajsandhu691 6 ай бұрын
Bai g main. V. Ohi. Pind. Toh. Ae. A
@jagvirsinghbenipal5182
@jagvirsinghbenipal5182 6 ай бұрын
ਸਿਰਾ ਬਾਈ ਜੀ 👌👌🔥🔥
@chachataari8912
@chachataari8912 6 ай бұрын
ਅਵਾਜ਼ ਵੀਡੀਓ ਦੀ ਬਹੁਤ ਘੱਟ ਆ
@AmandeepKaur-x5e
@AmandeepKaur-x5e 6 ай бұрын
Bhut shoni video mere veer di love you bro❤❤❤❤
@HARMAN__00
@HARMAN__00 6 ай бұрын
6:47 bullet vechna veer jeda magar khada❤
@sarwansingh4817
@sarwansingh4817 6 ай бұрын
Good 22😂😂😂😂❤🎉🎉
@kakapathankottu9272
@kakapathankottu9272 4 ай бұрын
Bhai g Tusi video 30 mit de bana kro veer g thude video bhut att hunde wa
@VishalSingh-jw4eq
@VishalSingh-jw4eq 6 ай бұрын
Halvai ne attttt karti😅😅😅😅😅😅😂😊😂😊😂😊😂😊😂
@prabhjotsingh9370
@prabhjotsingh9370 6 ай бұрын
Ciraa viro ❤😂 jeoude raho🎉
@talwindersingh19
@talwindersingh19 6 ай бұрын
bhai amritpal singh da poster dekh k bohat vadia laga
@GuriSidhu-mz3kn
@GuriSidhu-mz3kn 6 ай бұрын
😂😂😂🤣🤣
@surajpartapsingh8961
@surajpartapsingh8961 3 ай бұрын
Bahut wait c yaar attt
@deeppb0865
@deeppb0865 5 ай бұрын
Real Legend Real Artist ❤
@MalkeetSingh-db3fg
@MalkeetSingh-db3fg 6 ай бұрын
बहुत आछ लगा जी 👌😅😅
@narindersingh4750
@narindersingh4750 3 ай бұрын
Pakha taa oh chalaunge chapeda daa😂😂
@JS50108
@JS50108 6 ай бұрын
ਪਈ ਨੀ ਕਾਰਵਾਈ 😅 ਪਾਰਟ 3 ‘ਚ ਪਊ ਲੱਗਦਾ 😅😅 ਠੇਲਾ ਪਾਊ ਕਾਰਵਾਈ ਜਿਵੇਂ ਪੰਜਾਬੀ WWF ਚ ਪਾਉਂਦਾ 😅😅
@Brotherblock-ip7zd
@Brotherblock-ip7zd 5 ай бұрын
Bout vadiya
@harpreetsinghrandhawa7772
@harpreetsinghrandhawa7772 6 ай бұрын
ਬਹੁਤ ਵਧੀਆ 😅😅😂😂
@rajganger0030
@rajganger0030 6 ай бұрын
Very funny😂😂
@suchpalsinghparas4448
@suchpalsinghparas4448 6 ай бұрын
Bahut att episode 😂😂😂😂
@Sukhvindersingh1313-i2b
@Sukhvindersingh1313-i2b 6 ай бұрын
ਵਧੀਆ ਡਾਈ ਲੋਗ ਸਿਰਾ 😂
@sarabjeetsingh5325
@sarabjeetsingh5325 6 ай бұрын
Aarb mistri part2 ve leke aayo aavi bahut Soni c part 2
@SurkhaabSingh
@SurkhaabSingh 6 ай бұрын
kzbin.infoXPi_QxTBqPI?si=fFHOoXW1DEfsuViK
@Rinkumehra786
@Rinkumehra786 6 ай бұрын
Wah kmaal Bai
@AmrinderSingh-d7n
@AmrinderSingh-d7n 6 ай бұрын
Kaku veer ji ghaint video❤
@BhullarsaabSarhaliwale
@BhullarsaabSarhaliwale 3 ай бұрын
Palvan att karda ❤❤❤❤❤
@SukhwinderSingh-g6z
@SukhwinderSingh-g6z 27 күн бұрын
Majhe wale veer 😂
@KuldeepSingh-ug2di
@KuldeepSingh-ug2di 6 ай бұрын
ਯਰ ਮੇਹਣੀਆਂ ਪਿੰਡ ਕਿੱਥੇ
@baljinderkaur3083
@baljinderkaur3083 6 ай бұрын
‌ਇਹ ਮੈਹਣੀਆਂ ਅੰਮ੍ਰਿਤਸਰ ਤੋਂ ਮਹਿਤੇ ਨੂੰ ਜਾਂਦਿਆਂ ਡੱਡੂਆਣਾ ਚੌਕ ਤੋਂ 2ਕਿਲੋਮੀਟਰ ਹੈ
@KuldeepSingh-ug2di
@KuldeepSingh-ug2di 6 ай бұрын
ਠੀਕ ਜੀ
@GirlKaur-sf2tv
@GirlKaur-sf2tv 6 ай бұрын
So nice 😊😊
@DavinderSingh-go3ii
@DavinderSingh-go3ii 6 ай бұрын
Kaku veere te nikka khent video congratulations to new video 😂😂❤❤❤🎉🎉
@AmrinderSingh-d7n
@AmrinderSingh-d7n 6 ай бұрын
Sirra video🧡🧡
@mangabhutta9213
@mangabhutta9213 4 ай бұрын
ਸਿਰਾਂ ❤❤❤
@RjSingh-vc5ek
@RjSingh-vc5ek 6 ай бұрын
Superb video Much better than many of the meaningless punjabi comedy movies. Good job keep it up.🥰
@yaartruckawalepb08
@yaartruckawalepb08 6 ай бұрын
Video tuhdi jahi vaddi bnna deya kro brother
@BituSingh-vq7vm
@BituSingh-vq7vm 3 ай бұрын
ਬਹੁਤ ਵਧੀਆ ਵਿਡੀਉ ਹੈ
@sukhdhillonpb4671
@sukhdhillonpb4671 6 ай бұрын
ਠੇਲਾ ਕਹਿਦਾ ਪਕੌੜੇ ਚਾਹੇ ਤੂੜੀ ਦੇ ਕੱਢ ਦੇ ਉਹ ਵੀ ਖਾ ਜਾਣੇ ਬਹੁਤ ਵਧੀਆ ਸਾਰੀ ਟੀਮ
@AmandeepSingh-ly8mm
@AmandeepSingh-ly8mm 6 ай бұрын
Keep it up bro..👍👍
@ABHI-nt7hj
@ABHI-nt7hj 6 ай бұрын
Sukh di acting kaint aa keep growing brother❤
@Gursharanpreet133
@Gursharanpreet133 3 ай бұрын
ਬਹੁਤ ਵਧੀਆ
@gursharansingh8361
@gursharansingh8361 6 ай бұрын
Wait se jannn❤❤
@runkiwi
@runkiwi 6 ай бұрын
👍🏻👍🏻👍🏻👍🏻👍🏻love from Australia veera
@karmjitsingh2904
@karmjitsingh2904 6 ай бұрын
Ha😂😂😂😂😂😂att end comedy
@Mika786moga
@Mika786moga 6 ай бұрын
Aa chenal bhut agge javega
@Manmohan-zl3qu
@Manmohan-zl3qu 6 ай бұрын
Bai ji Sirra 😂😂😂😂❤❤
@Mika786moga
@Mika786moga 6 ай бұрын
Bile nal de Bai di awaj bhut vdhiya,,,
@rustamsingh4475
@rustamsingh4475 6 ай бұрын
Bohot vadiya video aa ji
@gorvepreet9674
@gorvepreet9674 6 ай бұрын
Ustad G 😂
@raazwriter162
@raazwriter162 6 ай бұрын
Bht soni vdo aa Vre ❤
@GurpreetSingh-vi8qw
@GurpreetSingh-vi8qw 6 ай бұрын
Love ❤️ from Jalandhar ❤️
@saab_pb07
@saab_pb07 3 ай бұрын
punjab god gift state love from italy
@AroojGhafoor-u6e
@AroojGhafoor-u6e 5 ай бұрын
I love your videos
@Bhupindersingh15585
@Bhupindersingh15585 6 ай бұрын
Very very very nice comday kaku veer ji God bless you all team
DRIVER DI SEWA I NARINDER SARAI I HARPAL GILL I FUNNY VIDEO 🤣🤣
21:49
We Attempted The Impossible 😱
00:54
Topper Guild
Рет қаралды 56 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Cat mode and a glass of water #family #humor #fun
00:22
Kotiki_Z
Рет қаралды 42 МЛН
KABZA 2 NEW FUNNY VIDEO I NARINDER SARAI I HARPAL GILL
25:05
Narinder sarai
Рет қаралды 760 М.
We Attempted The Impossible 😱
00:54
Topper Guild
Рет қаралды 56 МЛН