Рет қаралды 2,425
#Bhagianakalan #Kasur
ਅੱਜ ਅਸੀਂ ਆਪ ਸਭ ਨੂੰ ਜਾਣਕਾਰੀ ਦਿਆਂਗੇ ਲਹਿੰਦੇ ਪੰਜਾਬ ਦੇ ਕਸੂਰ ਜਿਲ੍ਹੇ ਦੇ ਪਿੰਡ ਬਘਿਆਣਾ ਬਾਰੇ। ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਹੁੰਦਾ ਸੀ ਪਰ ਇੱਥੇ ਬਹੁਗਿਣਤੀ ਸਿੱਖਾਂ ਦੀ ਹੁੰਦੀ ਸੀ। ਇਸ ਪਿੰਡ ਵਿੱਚ 3 ਗੁਰਦੁਆਰੇ ਅਤੇ 3 ਮਸੀਤਾਂ ਹੁੰਦੀਆਂ ਸੀ। ਵੰਡ ਤੋਂ ਬਾਅਦ ਸਿੱਖਾਂ ਨੂੰ ਇਥੋਂ ਪ੍ਰਵਾਸ ਕਰਕੇ ਚੜ੍ਹਦੇ ਪੰਜਾਬ ਜਾਣਾ ਪਿਆ। ਪ੍ਰਵਾਸ ਕਰਕੇ ਚੜ੍ਹਦੇ ਪੰਜਾਬ ਜਾ ਕੇ ਵੱਸੇ ਸ੍ਰ ਮੋਤਾ ਸਿੰਘ ਜੀ ਦੇ ਸਪੁੱਤਰ ਸ੍ਰ ਨਿਸ਼ਾਨ ਸਿੰਘ ਜੀ ਆਪ ਆਪਣੇ ਪਿੰਡ ਅਤੇ ਵੱਡਿਆਂ ਬਾਰੇ ਇਸ ਵੀਡੀਓ ਵਿੱਚ ਦੱਸ ਰਹੇ ਹਨ ਅਤੇ ਅਸੀਂ ਆਪ ਸਭ ਨੂੰ ਉਨ੍ਹਾਂ ਦਾ ਪਿੰਡ ਵੀ ਵਖਾ ਰਹੇ ਹਾਂ।
آج اسی آپ سبھ نوں جانکاری دیواں گے لہندے پنجاب دے ضلع قصور دے پنڈ بگھیانہ بارے | پنجاب دی ونڈ توں پہلاں اے پنڈ سکھاں آتے مسلماناں دا سانجھا پنڈ ہندا سی | اس پنڈ اچ تین مستیاں آتے تین ہی گردوارے ہندے سی | اس پنڈ توں پرعاس کرکے چڑھدے پنجاب جا کے وسے سردار موتا سنگھ جی دے پُتر سردار نشان سنگھ جی آپ اپنے پنڈ بارے اور وڈیاں بارے جانکاری دے رہے نے