ਬਹੁਤਾ ਨਾਂ ਸੋਚਿਆ ਕਰ ਸਭ ਕੁਝ ਰੱਬ ਤੇ ਛੱਡ ਦੇ ? Gyani Sant Singh Maskeen Ji

  Рет қаралды 480,592

sehaj singh

sehaj singh

4 ай бұрын

Sehaj Singh Presents
Title in Punjabi Hindi English- ਬਹੁਤਾ ਨਾਂ ਸੋਚਿਆ ਕਰ ਸਭ ਕੁਝ ਰੱਬ ਤੇ ਛੱਡ ਦੇ ? ज्यादा मत सोचो और सब कुछ भगवान पर छोड़ दो ? Don't think too much and leave everything to God ? By- Gyan Da Sagar Gyani Sant Singh Maskeen Ji
For More Exclusive Gurbani Vichar And Katha Videos by Maskeen Ji
SUBSCRIBE US Here: / @sehajsingh
FOLLOW US Here: / gyani_sant_singh_maske...
Like US Here: profile.php?...
FOLLOW US Here: www.tiktok.com/@sehajsingh597...
FOLLOW US Here: mojapp.in/@sehaj_singh_?refer...

Пікірлер: 493
@raghubirdhillon5809
@raghubirdhillon5809 Күн бұрын
ਅਕਾਲ ਹੀ ਅਕਾਲ ਹੈ ਸਿਰਫ ਅਕਾਲ ਪੁਰਖ ਪ੍ਰਮਾਤਮਾ ਹੀ ਸੱਚ ਹੈ ਵਾਹਿਗੁਰੂ ਜੀ
@prabhjotsandhu1545
@prabhjotsandhu1545 3 ай бұрын
ਕਮੈਂਟ ਪੜ ਕੇ ਪਤਾ ਲੱਗਦਾ ਹੈ ਕਿ ਰਬ ਦੀ ਹੌਦ ਨੂੰ ਮੰਨਣ ਵਾਲੇ ਵੀ ਹਨ ਤੇ ਨਾਸਤਿਕ ਵੀ ਹਨ ਇਹ ਵੀ ਰਬ ਦੀ ਰਜਾ ਹੈ ❤ ਧੰਨ ਗਿਆਨੀ ਸੰਤ ਸਿੰਘ ਜੀ ਮਸਕੀਨ ❤ ਸਾਡੀ ਸਮਝ ਬਹੁਤ ਘਟ ਹੈ ਪਰਮਾਤਮਾ ਸਾਡੀ ਛੋਟੀ ਸੋਚ ਤੋ ਬਹੁਤ ਵਡਾ ਹੈ ਬੇਅੰਤ ਹੈ ਅਸੀਂ ਨਹੀ ਸਮਝ ਸਕਦੇ ਉਹਦੀ ਖੈਡ ਕੀ ਹੈ।
@dalbirkaur782
@dalbirkaur782 3 ай бұрын
Right
@PrathamMahla-ef4yk
@PrathamMahla-ef4yk 3 ай бұрын
ਸਤਿ ਬਚਨ ਜੀ
@gursharnkaur7612
@gursharnkaur7612 2 ай бұрын
Waheguru ji🙏🙏
@user-tq6qy3vl7o
@user-tq6qy3vl7o 2 ай бұрын
Wahe guru ji.
@parminderdosanj7408
@parminderdosanj7408 Ай бұрын
P​@@dalbirkaur782
@gagandeepkaur3369
@gagandeepkaur3369 20 күн бұрын
ਸੱਭ ਕੁੱਝ ਪਰਮਾਤਮਾ ਆਸਰੇ ਹੀ ਚਲ ਰਿਹਾ ਜੀ 🙏🙏🙏🙏 ਬਾਬਾ ਜੀ ਹਮੇਸ਼ਾ ਐਵੇਂ ਹੀ ਅੰਗ ਸੰਗ ਸਹਾਈ ਹੋਣ ਜੀ।
@Indervirk95
@Indervirk95 19 сағат бұрын
Sant Singh Maskeen Ji Me tuhada dain nhi de skda ... waheguru ji ❤
@rampal33e65
@rampal33e65 3 ай бұрын
ਚਿੰਤਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਚਿੰਤਾ ਛੱਡ ਕੇ ਵਾਹਿਗੁਰੂ ਪਰਮਾਤਮਾ ਦਾ ਓਟ ਆਸਰਾ ਲੈਣ ਨਾਲ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਸਭ ਮਸਲਿਆਂ ਦਾ ਹੱਲ ਹੋ ਜਾਂਦਾ ਹੈ ਜੀ।
@Amarjeet-kt1nb
@Amarjeet-kt1nb 3 ай бұрын
Akal Wali gal kr
@DavinderSingh-xt2pd
@DavinderSingh-xt2pd 3 ай бұрын
Good
@brijmohanchandela3234
@brijmohanchandela3234 Ай бұрын
71
@GurmeetSingh-ou8tk
@GurmeetSingh-ou8tk Ай бұрын
Waheguru ji 🙏🏻🙏🏻
@manindersingh6329
@manindersingh6329 Күн бұрын
ਵਾिਹਗੁਰੂ ਜੀ
@RajinderSingh-ll2zc
@RajinderSingh-ll2zc 3 ай бұрын
ਸੰਤ ਬਾਬਾ ਮਸਕੀਨ ਜੀ ਦੇ ਵਿਚਾਰ ਸਮਝਣੇ ਹਰ ਇਕ ਦੇ ਵੱਸ ਦੀ ਗੱਲ ਨਹੀਂ ਬਹੁਤ ਵਧੀਆ ਡੁੰਗੇ ਵਿਚਾਰ ਪੇਸ਼ ਕੀਤੇ ਹਨ ਬਾਬਾ ਜੀ ਨੇ ❤❤❤❤❤
@AmarjeetSingh-el9ck
@AmarjeetSingh-el9ck 3 ай бұрын
Sahi gal veer ji
@pardeepgrewal2251
@pardeepgrewal2251 3 ай бұрын
Bilkul sahi
@dalbirkaur782
@dalbirkaur782 3 ай бұрын
ਸਹੀ ਕਿਹਾ
@Kiran09deep
@Kiran09deep 24 күн бұрын
Sahi keha ji.... Mainu v pehla samj ni c aanda par hun daate di mehar iss passe v hoyi hai🙏🙏
@gurwindersinghsaran2501
@gurwindersinghsaran2501 4 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਚ ਕੋਟਨ ਕੋਟ ਨਮਸਕਾਰ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@SarabjitsinghButtar
@SarabjitsinghButtar 2 ай бұрын
🙏🙏
@mewasinghkhalsa4280
@mewasinghkhalsa4280 27 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸਭਦਾ ਭਲਾ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਵਾ ਸਿੰਘ ਖਾਲਸਾ ਕੋਠੇ ਕਾਮੇ ਕੇ ਬਠਿੰਡਾ ਬਠਿੰਡਾ।😊
@SarabjitsinghButtar
@SarabjitsinghButtar 8 күн бұрын
@@mewasinghkhalsa4280 🙏
@jaswindersingh9164
@jaswindersingh9164 4 ай бұрын
Roti ve ta pakdi AA je uhdi Raja Hove nahi ta atta gunia ee reh janda ae by ji
@sharanjitkaur4715
@sharanjitkaur4715 4 ай бұрын
100% true
@EkamBajwa-ps9kk
@EkamBajwa-ps9kk Ай бұрын
Wah❤❤❤❤❤
@kuljitdhaliwal5082
@kuljitdhaliwal5082 Күн бұрын
Whaguru ji whaguru ji whaguru ji
@harnaibchahal4326
@harnaibchahal4326 2 ай бұрын
ਸੰਤ ਬਾਬਾ ਮਸਕੀਨ ਜੀ ਦੀ ਕਥਾ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ
@HeenaMittal-wm2jk
@HeenaMittal-wm2jk 9 күн бұрын
ਵਾਹਿਗੁਰੂ ਜੀ 🙏❤
@RavinderSingh-ve9sf
@RavinderSingh-ve9sf 9 күн бұрын
waheguru ji
@lakhwiderlalia4420
@lakhwiderlalia4420 3 ай бұрын
ਮਨ ਵਿੱਚ ਇਹ ਵਿਚਾ ਆਉਦੇ ਨੇ ਕਿ ਸੰਤ ਜੀ ਦੇ ਸਾਹਮਣੇ ਕੋਈ ਅਦੁੱਤੀ ਸ਼ਕਤੀ ਕੰਪਿਉਟਰ ਬਣ ਕੇ ਸਾਹਮਣੇ ਖ਼ੜੀ ਏ ਤੇ ਸੰਤ ਜੀ ਓਸ ਕੰਪਿਉਟਰ ਤੋਂ ਪੜ ਪੜ ਕੇ ਸਾਨੂੰ ਸੁਣਾ ਰਹੇ ਨੇ ਸੱਚੀਂ ਸੁਣਦੇ ਸੁਣਦੇ ਟਾਈਮ ਦਾ ਪਤਾ ਹੀ ਨਹੀਂ ਲਗਦਾ
@hakamsingh4624
@hakamsingh4624 24 күн бұрын
ਵਾਹਿਗੁਰੂ ਜੀ
@HardeepSingh-ko5wg
@HardeepSingh-ko5wg 22 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 😊❤
@narinderjit9609
@narinderjit9609 4 ай бұрын
ਸਭ ਨੂੰ ਸੁਮੱਤ ਬਖਸ਼ੇ ਮੇਰਾ ਮਾਲਕ।
@avtarsingh3158
@avtarsingh3158 3 ай бұрын
(ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਤੇਰਾ ਹੀ ਆਸਰਾ 🌹🌹)
@jasvindercammando4772
@jasvindercammando4772 3 ай бұрын
Miri piri de malak guru hargobind sahib na veeg g
@cs4209211
@cs4209211 3 күн бұрын
🙏🙏🙏🙏🙏
@navjeevansingh112
@navjeevansingh112 4 ай бұрын
ਸਤਿ ਬਚਨ ❤
@ramchauhan9979
@ramchauhan9979 3 ай бұрын
Waheguru ji
@charankour
@charankour 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🙏🙏
@harvindersingh1288
@harvindersingh1288 2 ай бұрын
ਧੰਨ ਅਕਾਲ ਪੁਰਖ ਸਾਹਿਬ ਜੀਓ 🙏🌹
@ISHQBAAZ_009
@ISHQBAAZ_009 19 күн бұрын
Jai OSHO❤
@user-lv3zo3eh4f
@user-lv3zo3eh4f 9 күн бұрын
❤❤❤❤
@danysidhu4621
@danysidhu4621 Ай бұрын
ਹੇ ਵਾਹਿਗੁਰੂ ਸਾਹਿਬ ਜੀ ਮੇਰੇ ਬੱਚਿਆਂ ਨੂੰ ਵੀ ਸੁਮੱਤ ਬਖਸੋ ਜੀ
@amankaur8170
@amankaur8170 2 ай бұрын
Dhan dhan shri guru granth sahib ji dhan dhan baba deep singh ji Dhan dhan baba nanad singh ji Dhan dhan baba isher singh ji Maharaj all word sheed peer fkeer rab naal judiya rooha dhan shri guru granth sahib ji sahib
@pritpalsingh7916
@pritpalsingh7916 2 ай бұрын
Sant ji jine sokhe bachna naal guru ji di baani samja dinde sokhi baat nahi wahegur ji sab te mehar karen❤
@ramanjitkaur5016
@ramanjitkaur5016 2 ай бұрын
WaHeGuRu g
@manmohansingh5196
@manmohansingh5196 4 ай бұрын
Guru sahib Karam karan to nahin rokde chinta karan to rokde han Waheguru ji.
@HarbhajansinghBal-pc8fs
@HarbhajansinghBal-pc8fs 4 ай бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਤੂੰ ਇਹ ਮਾਣਸ ਦੇਹੀ ਦਿੱਤੀ ਹੈ ਮੂਰਖ ਨਹੀਂ ਸਮਝ ਸਕਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️❤️❤️❤️❤️🙏🙏🙏🙏🙏
@harpreetsinghrandhawa7772
@harpreetsinghrandhawa7772 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rinkubhatti108
@rinkubhatti108 3 ай бұрын
Wahagùŕu ji
@RajinderKumarSukhi-pv6zb
@RajinderKumarSukhi-pv6zb 24 күн бұрын
Waheguru ji Waheguru ji
@satinderpannu8597
@satinderpannu8597 3 ай бұрын
Maskeen g de kehn da mtlb bs tu karam kr chinta naa kr, chinta chad k simran kr baaki sb rabb te shadd de
@user-ko2lx3by9b
@user-ko2lx3by9b 3 ай бұрын
🙏🏽Satnam Waheguru ji 🙏🏽
@amankaur8170
@amankaur8170 2 ай бұрын
Dhan dhan shri guru granth sahib ji
@BaljinderKaur-ir6hx
@BaljinderKaur-ir6hx 3 ай бұрын
ਸਤ ਬਚਨ ਬਾਬਾ ਜੀ ਵਾਹਿਗੁਰੂ ਜੀ
@sukhjindersingh7586
@sukhjindersingh7586 2 ай бұрын
WAHEGURU 🙏
@kuldeepkaur122
@kuldeepkaur122 2 ай бұрын
Waheguru waheguru waheguru waheguru waheguru waheguru
@Loveboparai1313
@Loveboparai1313 2 ай бұрын
ਬੇਅੰਤ ਸ਼ੁਕਰਾਨਾ ਵਾਹਿਗੁਰੂ ਜੀ 🙏 ਸਰਬੱਤ ਦਾ ਭਲਾ ਕਰਿਉ ਵਾਹਿਗੁਰੂ ਜੀ 🙏 ਅੰਗ ਸੰਗ ਸਹਾਈ ਹੋਇਉਂ ਦਾਤਾਂ ਜੀ 🙏
@PargatSingh-ye7sn
@PargatSingh-ye7sn 2 ай бұрын
Satnam sree waheguru sahib Jee sarbat bhalla kro Jee waheguru waheguru waheguru waheguru waheguru waheguru waheguru waheguru waheguru waheguru
@amanbains4165
@amanbains4165 Ай бұрын
Waheguru g ..waheguru g ..waheguru g ..waheguru g ..waheguru g ..🙏🏻🙏🏻🙏🏻🙏🏻🙏🏻
@RanjeetSingh-pz9qi
@RanjeetSingh-pz9qi 3 ай бұрын
❤waheguru ji ❤
@swaranjeetkaurkaur1695
@swaranjeetkaurkaur1695 3 ай бұрын
🎉wahaguru ji🎉🎉🎉
@harpreetsinghrandhawa7772
@harpreetsinghrandhawa7772 3 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 😊
@user-yd9df5rv9j
@user-yd9df5rv9j 4 ай бұрын
ਵਾਹਿਗੁਰੂ ਜੀ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤🎉🎉🎉🎉🎉🎉🎉🎉🎉🎉
@JagdevSingh-mv3rr
@JagdevSingh-mv3rr 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@_gurjant
@_gurjant 3 ай бұрын
Wahaguru.ji❤❤.🎉🎉🙏🙏🙏🙏🙏🙏
@narinderkaur4401
@narinderkaur4401 2 ай бұрын
🙏🙏Waheguru ji tuhaada shukar hai🙏
@JasbirSingh-fw1du
@JasbirSingh-fw1du 2 ай бұрын
Waheguru ji ka Khalsa waheguru ji ki fateh
@amankaur8170
@amankaur8170 2 ай бұрын
Dhan dhan shri guru granth sahib ji अपना नाम te amrit di daat devo ji tandrusti devo ji
@amandeepsaroa5125
@amandeepsaroa5125 Ай бұрын
Waheguru Ji Ka Khalsa Waheguru Ji Ki Fateh Ji
@Official_khabri0
@Official_khabri0 3 ай бұрын
Waheguru ji Sadi sari chinta door karde Ona dekirpatobinapattanahichula
@Suraj_2786
@Suraj_2786 3 ай бұрын
❤WAHEGURU JI🙌
@bawa_pics
@bawa_pics 3 ай бұрын
ਮੂਰਖਾ ਨੂੰ ਸਮਝਾਉਣਾ ਮੁਸਕਿਲ ਹੈ ਉਹ ਤਾਂ ਤੁਹਾਡੀਆ ਚੰਗੀਆਂ ਗੱਲਾਂ ਤੇ ਵੀ ਸਵਾਲ ਕਰਨਗੇ
@Sumitra-yj4yi
@Sumitra-yj4yi 3 ай бұрын
Baba ji msimranseva bhajn karn de shakti da bal bkshis kro jo waheguru ji di khushia da dan Dena ji ❤❤❤🎉🎉🎉
@binderpalsingh2253
@binderpalsingh2253 3 ай бұрын
Waheguru Ji
@matharoo2012
@matharoo2012 2 ай бұрын
Hanji sahi keha tusi
@sukhbirsingh3064
@sukhbirsingh3064 3 ай бұрын
🙏
@darshansingh5272
@darshansingh5272 3 ай бұрын
ਸਤਿਨਾਮ‌ ਵਹਿਗੁਰੂ ਸਹਿਬ ਜੀ ❤❤🎉🎉🎉🎉🎉🎉❤❤❤❤❤❤🎉🎉🎉🎉🎉🎉❤❤❤❤❤❤🎉🎉🎉🎉🎉🎉❤❤❤❤❤❤🎉😢🎉🎉🎉🎉❤❤❤❤❤❤❤🎉🎉🎉🎉🎉🎉❤
@user-ku3kw4qd5n
@user-ku3kw4qd5n 3 ай бұрын
Waheguru ji waheguru ji 🙏🙏
@surindersingh5153
@surindersingh5153 4 ай бұрын
❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@Drawingstudy-wp6ei
@Drawingstudy-wp6ei 2 ай бұрын
Waheguru ji mehar Karo 🙏🙏🙏🙏🙏
@karnailkaur5673
@karnailkaur5673 3 ай бұрын
Waheguru ji 🙏 🙏 🙏 🙏
@nikkudhillon
@nikkudhillon 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏
@sandhusony6
@sandhusony6 4 ай бұрын
Dhan ho dhan ho baba ji madhapurkho santo ❤kaash ac tuhade face too face v darsan ker skdke awaz cich t roj hi krde a
@jasvinderkaur7215
@jasvinderkaur7215 3 ай бұрын
Waheguru g
@jobansingh77
@jobansingh77 2 ай бұрын
Waheguru ji 🙏 mehar kario bache arshdeep te 🙏 🙏🙏🙏🙏🙏🙏🙏🙏🙏🙏🙏🙏🙏🙏
@user-kl7wf7uy1o
@user-kl7wf7uy1o 3 ай бұрын
Vahyguru
@prachitiwari3923
@prachitiwari3923 3 ай бұрын
🙏🙏🙏🙏🙏🙏🙏🙏🌻
@Laadla305
@Laadla305 Ай бұрын
Waheguru ji sabb nu khush rhko ji 🙏
@kiranbirkaurdhillon5637
@kiranbirkaurdhillon5637 2 ай бұрын
Waheguru ji ❤❤🙏🙏❤️
@user-yg4po2te7u
@user-yg4po2te7u 2 ай бұрын
ਵਾਹਿਗੁਰੂ ਜੀ 🙏
@navjeetkaur2168
@navjeetkaur2168 Ай бұрын
❤❤
@SonuSonu-qh4mq
@SonuSonu-qh4mq 2 ай бұрын
ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ
@jaswantsinghsekhon8196
@jaswantsinghsekhon8196 4 ай бұрын
ਸਤਿ ਨਾਮੁ ਸ੍ਰੀ ਵਾਹਿਗੁਰੂ ਸਤਿ ਨਾਮੁ ਸ੍ਰੀ ਵਾਹਿਗੁਰੂ 🙏🙏🙏🙏🙏
@EkamBajwa-ps9kk
@EkamBajwa-ps9kk Ай бұрын
Wehaguru🙏🙏🙏🙏🙏
@user-km7oq8fk1l
@user-km7oq8fk1l 3 ай бұрын
Waheguru ji sabh da bhala krna ji
@diljeetkaursidhu9118
@diljeetkaursidhu9118 3 ай бұрын
ਵਾਹਿਗੁਰੁਜੀ
@rajarneja6968
@rajarneja6968 4 ай бұрын
Waheguru ji🙏
@paramjeetkaur4834
@paramjeetkaur4834 4 ай бұрын
वाहेगुरु जी🙏🙏🙏🙏
@RandhawaacadamyjobGKRandhawa
@RandhawaacadamyjobGKRandhawa 3 ай бұрын
Waheguru ji waheguru
@harvindersingh1288
@harvindersingh1288 2 ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏
@vinnymarwah3111
@vinnymarwah3111 2 ай бұрын
Waheguru ji waheguru ji waheguru ji waheguru ji waheguru ji waheguru ji
@napindersingh3859
@napindersingh3859 4 ай бұрын
Dhan dhan guru nanak dev ji
@sukhveerdhaliwal1168
@sukhveerdhaliwal1168 4 ай бұрын
ਜੇ ਰੱਬ ਚਾਹੇ ਦੋਨੇ ਹੱਥ ਵਾਹਿਗੁਰੂ ਜੀ
@singhb4575
@singhb4575 13 күн бұрын
ਸਤਿਨਾਮ ਵਾਹਿਗੁਰੂ ਜੀ
@BaljitSingh-bj4vm
@BaljitSingh-bj4vm 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harwinderkang8380
@harwinderkang8380 3 ай бұрын
ਵਾਹਿਗੁਰੂ ਵਾਹਿਗੁਰੂ ਕਰੋ ਜੀ
@darshansandhurenatusnova2640
@darshansandhurenatusnova2640 4 ай бұрын
ਵਾਹਿਗੁਰੂ ਜੀ ਤੇ ਵਿਸ਼ਵਾਸ਼ ਕਰੋ ਨਾ ਨਕਾਰਮਤ ਮਤ ਸੋਚੋ
@sukhwinderkaur184
@sukhwinderkaur184 3 ай бұрын
ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@Happy.singh_
@Happy.singh_ 4 ай бұрын
Waheguru Ji
@jagjit960
@jagjit960 3 ай бұрын
Waheguru ji sade te mere sare dukh rog dard takhleefa door ho jan tandrusti bakhseyeo dhan guru granth sahib ji waheguru ji
@sukveersingh3159
@sukveersingh3159 4 ай бұрын
ਵਾਹਿਗੁਰੂ ਜੀ ਸਤਿਨਾਮ ਜੀ 🙏
@sukhak6362
@sukhak6362 4 ай бұрын
ੴਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏 🌹🌹
@user-vi2xj8br8c
@user-vi2xj8br8c 11 күн бұрын
Rabb khatam hai
@harpreetsinghrandhawa7772
@harpreetsinghrandhawa7772 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@Pawan-hz3yn
@Pawan-hz3yn 3 ай бұрын
Pagal lok
@JagdeepSingh-gf4xh
@JagdeepSingh-gf4xh 4 ай бұрын
Sat bachan mahapurasha da Waheguru waheguru ji
@AmarjotKaur-gh1ct
@AmarjotKaur-gh1ct 4 ай бұрын
Parmatma Saab de karaj rass kreo.saab de ardaas neree ho k suneeo 🙏 Satnam waheguru ji 🙏
@KuluuantKumar-ne6if
@KuluuantKumar-ne6if 4 ай бұрын
🎉 waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🌷🌷🌷🌷🌷🌷🌷🌷🌷🌷
@surpreetsunnyawaazpunjabdi2739
@surpreetsunnyawaazpunjabdi2739 2 ай бұрын
Waheguru waheguru Waheguru Waheguru waheguru Sadh sangat ji waheguru sachecpatshah nu haazar naazar mann k keh reha ji Changge karam kareya kro Simran kareya kro Bas ik parmatma da naam sach hai es duniya te , hor kush nhi 🙏
@EkamBajwa-ps9kk
@EkamBajwa-ps9kk Ай бұрын
Sahi❤❤❤❤❤
@user-wj9os2vx7i
@user-wj9os2vx7i 3 ай бұрын
Ik omkaar satnaam ji
@navreetsingh2105
@navreetsingh2105 4 ай бұрын
Waheguru waheguru waheguru waheguru ji tera shuker he 🙏
ਸਭ ਤੋਂ ਚੱਗਾ ਕਰਮ ਕਿ ਹੈ ..? KATHA SANT SINGH MASKEEN JI| KATHA SANT MASKEEN JI|
43:49
GURBANI KATHA~ਗੁਰਬਾਣੀ ਕਥਾ
Рет қаралды 74 М.
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 13 МЛН
WHO DO I LOVE MOST?
00:22
dednahype
Рет қаралды 27 МЛН
Василиса наняла личного массажиста 😂 #shorts
00:22
Денис Кукояка
Рет қаралды 4,4 МЛН
Each found a feeling.#Short #Officer Rabbit #angel
00:17
兔子警官
Рет қаралды 7 МЛН
Gyani Sant Singh Ji Maskeen | ਕਰਾਮਾਤ | Maskeen Vichar Sagar
13:43
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 13 МЛН