ਬਹੁਤ ਹਿੰਮਤ ਕਰਕੇ ਤੁਹਾਡੇ ਲਈ ਇਹ ਵਿਡੀਉ ਬਣਾ ਰਹੇ ਹਾ😔

  Рет қаралды 27,547

Mr and Mrs Bassi

Mr and Mrs Bassi

Күн бұрын

Пікірлер: 300
@jasvinderkaur9666
@jasvinderkaur9666 6 сағат бұрын
ਅਮਨ ਅਸੀਂ ਤੁਹਾਨੂੰ ਹੱਸਦੇ ਹੋਏ ਦੇਖਣਾ ਚਾਹੁੰਦੇ ਹਾਂ ਮਾਤਾ ਜੀ ਜਲਦੀ ਠੀਕ ਹੋ ਜਾਣ ਰੱਬਾ ❤
@baljitkaur5217
@baljitkaur5217 8 сағат бұрын
ਅਮਨ ਮੈਂ ਤੁਹਾਡੀ ਵੀਡੀਓ ਰੋ ਰੋ ਕੇ ਵੇਖੀਆ ਭੈਣ ਜੀ ਤੁਹਾਡਾ ਦਰਦ ਨਹੀਂ ਵੇਖਿਆ ਜਾਂਦਾ ਮੈਂ ਮੰਮੀ ਜੀ ਦੀ ਤੰਦਰੁਸਤੀ ਵਾਸਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਆਂ ਕਿ ਮੰਮੀ ਜੀ ਜਲਦੀ ਠੀਕ ਹੋ ਆਪਣੇ ਘਰ ਆਉਣ 🙏🙏
@northtwister5261
@northtwister5261 8 сағат бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਸੱਚੇ ਪਾਤਸ਼ਾਹ ਜੀ ਬੀਬੀ ਨੂੰ ਠੀਕ ਕਰੋ ਕਿਰਪਾ ਕਰੋ ਮਹਾਰਾਜ ਜੀ 🙏🏻🙏🏻🙏🏻🙏🏻🙏🏻
@mynanogarden6842
@mynanogarden6842 4 сағат бұрын
ਵਾਹਿਗੁਰੂ ਜੀ ਮੇਹਰ ਕਰਿਊ ਜੀ ਵਾਹਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮੰਮੀ ਜੀ ਨੂੰ ਜਲਦੀ ਠੀਕ ਕਰ ਦੇਣਾ ਜੀ ਮੈਨੂੰ ਤਾਂ ਰੋਣਾ ਆ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਭੈਣਾਂ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਜੀ ਰੱਬ ਰਾਖਾ 🙏
@GurpreetKaur-oc9fv
@GurpreetKaur-oc9fv 7 сағат бұрын
ਅਮਨ ਮਾਤਾ ਜੀ ਕੋਲ ਸੁਖਮਨੀ ਸਾਹਿਬ ਦਾ ਪਾਠ ਲਗਾਕੇ ਰੱਖੋ । ਮੇਰੇ ਪਿਤਾ ਜੀ ਵੀ ਬਹੁਤ ਸੀਰੀਅਸ ਹੋ ਗਏ ਸੀ ਡਾ ਨੇ ਜਵਾਬ ਦੇ ਦਿੱਤਾ ਸੀ ਇਨਫੈਕਸ਼ਨ ਬਹੁਤ ਵੱਧ ਗਈ ਸੀ । ਪਾਣੀ ਦੀ ਬੂੰਦ ਵੀ ਟੱਪਣੋ ਹੱਟ ਗਈ ਸੀ ।ਰਿਸ਼ਤੇਦਾਰ ਵੀ ਸਾਰੇ ਆ ਗਏ ਸੀ । ਮੈ ਕੇਸੀ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਦਾ ਪਾਠ ਸ਼ੂਰੂ ਕਰ ਦਿੱਤਾ ਸੀ ਪਾਠ ਸੰਪੂਰਨ ਜਦੋ ਹੋਇਆ ਨਾਲ ਦੀ ਨਾਲ ਕਹਿੰਦੇ ਪਾਣੀ ।ਸੁਭਾ ਡਾ ਵੀ ਬਹੁਤ ਹੈਰਾਨ ਹੋਇਆ ਕਿ ਹੁਣ ਪਿਤਾ ਜੀ ਨੂੰ ਕੁਝ ਨਹੀ ਹੁੰਦਾ । ਇਨਫੈਕਸ਼ਨ ਬਹੁਤ ਘੱਟ ਗਈ। ਡਾ ਕਹਿੰਦਾ ਇਹ ਤਾਂ ਕੋਈ ਪਿਤਾ ਜੀ ਨਾਲ ਕ੍ਰਿਸ਼ਮਾ ਹੀ ਹੋਇਆ ਹੈ । ਉਸ ਤੋ ਬਾਅਦ ਤਾਂ ਮੈ ਹਮੇਸ਼ਾ ਉਨਾਂ ਕੋਲ ਸੁਖਮਨੀ ਸਾਹਿਬ ਦਾ ਪਾਠ ਨਿਤਨੇਮ ਲਗਾਕੇ ਰੱਖਦੀ ਸੀ ।ਉਸ ਤੋ ਬਾਅਦ 4 ਸਾਲ ਹੋਰ ਸਾਡੇ ਕੋਲ ਰਹੇ । ਡੋਲਣਾ ਨਹੀ ਸਾਰਾ ਪਰਿਵਾਰ ਚੜਦੀ ਕਲਾ ਰਹੋ । ਮਾਤਾ ਜੀ ਜਲਦੀ ਠੀਕ ਹੋਕੇ ਘਰ ਆਉਣਗੇ ।
@EKAMDeep-xf4pl
@EKAMDeep-xf4pl 4 сағат бұрын
Path vich bahut sakti a ji 🙏 waheguru ji
@balramsingh7607
@balramsingh7607 49 минут бұрын
ਵਾਹਿਗੁਰੂ ਜੀ ਅੰਟੀ ਜੀਨੂੰ ਜਲਦੀ ਠੀਕ ਕਰਨ 🙏
@rajwantbajwa6302
@rajwantbajwa6302 9 сағат бұрын
ਅਮਨ ਬੇਟਾ ਵਾਹਿਗੁਰੂ ਤੇ ਭਰੋਸਾ ਰੱਖੋ ਮੰਮੀ ਜਲਦੀ ਠੀਕ ਹੋ ਜਾਣਗੇ 🙏🏻🙏🏻
@ParminderKaur-jh8fc
@ParminderKaur-jh8fc 8 сағат бұрын
ਵਾਹਿਗੁਰੂ ਜੀ ਭਲੀ ਕਰੇ ਮੰਮੀ ਠੀਕ ਹੋ ਕੇ ਘਰ ਆਵੇ ਵਾਹਿਗੁਰੂ ਜੀ ਅਰਦਾਸ ਬੇਨਤੀ ਸੁਣੀ
@ReenaKalsi.
@ReenaKalsi. 10 сағат бұрын
ਤੁਹਾਡੇ ਦੋਨਾਂ ਵੱਲ ਦੇਖ ਕੇ ਮੇਰੀਆ ਵੀ ਅੱਖਾਂ ਭਰ ਆਈਆਂ🥹🥹🥹🙏🏻
@AbhijotGill-f3w
@AbhijotGill-f3w 7 сағат бұрын
ਹੌਸਲਾ ਰੱਖੋ ਦੀਦੀ ਮਾਵਾਂ ਬੜੀਆਂ ਹੀ ਚੀਜ਼ਾਂ ਹੁੰਦੀਆਂ ਨੇ ਮਾਂ ਤੋਂ ਬਿਨਾਂ ਕੋਈ ਨਹੀਂ ਹੁੰਦਾ ਆਪਣਾ ਜਿੰਨਾਂ ਦੀਆਂ ਨਹੀਂ ਹੈਗੀਆ ਉਹਨਾਂ ਨੂੰ ਪਤਾ ਹੁੰਦਾ ਵਾ ਵਾਹਿਗੁਰੂ ਲੰਬੀ ਉਮਰ ਕਰੇ ਮਾਂ ਦੀ
@jasvinderkaur9666
@jasvinderkaur9666 6 сағат бұрын
ਅਮਨ ਭੈਣ ਤੁਸੀਂ ਰੋਵੋ ਨਾ ਵੀਰ ਉਥੇ ਇਕੱਲਾ ਹੈ ❤ ਮਾਂ ਜਲਦੀ ਠੀਕ ਹੋ ਕੇ ਘਰ ਆਉਣ ਗੇ ❤
@paramjitkaur5659
@paramjitkaur5659 9 сағат бұрын
ਅਮਨ ਵਾਹਿਗੁਰੂ ਤੇ ਭਰੋਸਾ ਰੱਖੋ ਤਹਾਡੀ ਮੰਮੀ ਜਲਦੀ ਠੀਕ ਹੋ ਜਾਣ ਗੇ ! ਵਾਹਿਗੁਰੂ ਬੜਾ ਬੇਅੰਤ ਹੈ ! ਸੁਖਮਨੀ ਸਾਹਿਬ ਦਾ ਪਾਠ ਘਰੇ ਲਗਾ ਕੇ ਰੱਖੋ
@BalwinderKaur-xq7xj
@BalwinderKaur-xq7xj 8 сағат бұрын
ਵਾਹਿਗੁਰੂ ਜੀ ਮੇਹਰ ਕਰਨਗੇ ਭੈਣ ਮੇਰਾ ਭਰਾ ਬਾਹਰ ਆ ਮੈਂ ਆਪਣੀ ਮਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਖੰਨੇ ਤੋਂ ਫਿਕਰ ਨਾ ਕਰੋ ਵਾਹਿਗੁਰੂ ਠੀਕ ਕਰਨਗੇ
@nakhrojatti7401
@nakhrojatti7401 7 сағат бұрын
ਵਾਹਿਗੁਰੂ ਜਲਦੀ ਠੀਕ ਕਰਣਗੇ ਭੂਆ ਜੀ ਨੂੰ 🙏🏻🙏🏻🙏🏻🙏🏻🙏🏻
@ReenaKalsi.
@ReenaKalsi. 10 сағат бұрын
ਦੀਦੀ ਹੌਂਸਲਾ ਰੱਖੋ,ਅੰਟੀ ਨੇ ਹੋ ਜਾਣਾ ਠੀਕ।ਟਾਈਮ ਲੱਗੇਗਾ।ਵਾਹਿਗੁਰੂ ਜਰੂਰ ਤੰਦਰੁਸਤੀ ਦੇਣਗੇ।ਵਾਹਿਗੁਰੂ ਜੀ ਕਿਰਪਾ ਕਰੋ🙏🏻🙏🏻🙏🏻🙏🏻❤️
@harmankaur1857
@harmankaur1857 8 сағат бұрын
ਵਾਹਿਗੁਰੂ ਭਲੀ ਕਰੇ aunti ਜਲਦੀ ਠੀਕ ਹੋ ਜਾਣਗੇ
@lady_craz_vlogs
@lady_craz_vlogs 7 сағат бұрын
ਹਾਂ ਜੀ ਬਿਲਕੁਲ ਅਸੀ ਜਰੂਰ ਅਰਦਾਸ ਕਰਦੇ ਰਹਾਂਗੇ ਅਮਨ
@guriguri944
@guriguri944 49 минут бұрын
ਮਾਂ ਵਿੱਚ ਤਾ ਧੀ ਦੀਂ ਜਾਨ ਵੱਸਦੀ ਏ ਦੀ
@jasvinderkaur9666
@jasvinderkaur9666 6 сағат бұрын
ਅਮਨ ਹੁਣ ਅੰਟੀ ਜੀ ਕਿਥੇ ਨੇ ਤੁਸੀਂ ਹੋਂਸਲਾ ਨਾ ਛੱਡੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜਲਦੀ ਠੀਕ ਕਰਨਗੇ ❤❤ ਤੋਂ ਅਰਦਾਸ ਕਰਦੇ ਹਾਂ ❤🙏🙏
@JaspreetSingh-c6x
@JaspreetSingh-c6x 9 сағат бұрын
ਸਤਿ ਸ੍ਰੀ ਅਕਾਲ ਭੈਣ ਜੀ ਹੌਸਲਾ ਰੱਖੋ ਭੈਣ ਜੀ ਵਾਹਿਗੁਰੂ ਜੀ ਜਲਦੀ ਠੀਕ ਕਰਨਗੇ ਤਹ।ਡੀ ਮੰਮੀ ਜੀ ਨੂੰ ਮੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਭੈਣ ਜੀ🙏🙏🙏🙏🙏🙏
@Sukhvir-i2w
@Sukhvir-i2w 8 сағат бұрын
ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਜਲਦੀ ਠੀਕ ਹੋਣ
@gurpreet2035
@gurpreet2035 9 сағат бұрын
ਵਾਹਿਗੁਰੂ ਜੀ ਮਾਂ ਨੂੰ ਜਲਦੀ ਠੀਕ ਕਰੋ ਸੱਚੇ ਪਾਤਸ਼ਾਹ ਜੀ ਤੁਸੀਂ ਬਹੁਤ ਕੁੱਝ ਕਰ ਸਕਦੇ ਹੋ ਵਾਹਿਗੁਰੂ ਜੀ
@KalersandeepKaler
@KalersandeepKaler 8 сағат бұрын
ਵਹਿਗੁਰੂ ਜੀ ਤੁਹਾਡੀ ਮੰਮੀ ਨੂੰ ਤੰਦਰੁਸਤੀ ਬਸਖਣ
@jasvirhaer9764
@jasvirhaer9764 8 сағат бұрын
ਹੋਸਲਾ ਰੱਖੋ ਵਾਹਿਗੁਰੂ ਜੀ ਮਿਹਰ ਕਰਨ ਜੀ 🙏🙏
@jagsirsingh7798
@jagsirsingh7798 6 сағат бұрын
ਵਾਹਿਗੁਰੂ ਤੇ ਭਰੋਸਾ ਰੱਖੋ ਮੰਮੀ ਨੇ ਠੀਕ ਹੋ ਜਾਣਾ
@kimkaur1928
@kimkaur1928 4 сағат бұрын
ਅਮਨ ਬਾਬਾ ਨਾਨਕ ਸਭ ਠੀਕ ਕਰੇਗਾ।ਅੰਟੀ ਜੀ ਠੀਕ ਹੋ ਜਾਣਗੇ। ਤੁਸੀ ਆਪਣੀ ਸਿਹਤ ਦਾ ਵੀ ਧਿਆਨ ਰੱਖੋ
@sandeepbatth968
@sandeepbatth968 10 сағат бұрын
ਬਾਬਾ ਦੀਪ ਸਿੰਘ ਜੀ ਅੰਟੀ ਜੀ ਨੂੰ ਛੇਤੀ ਛੇਤੀ ਠੀਕ ਕਰ ਦੇਣ
@kirandeepkaur2257
@kirandeepkaur2257 2 сағат бұрын
😢😢😢😢😢behne mai boht royi Parmatma jldi theek krn mata g
@ManveerCheema
@ManveerCheema 5 сағат бұрын
Waheguru ji aunti ji nu thandrust kar do dhan Guru Ramdas ji🙏
@jagjeetchahal3433
@jagjeetchahal3433 4 сағат бұрын
ਦੀਦੀ ਵਾਹਿਗੁਰੂ ਤੇ ਭਰੋਸਾ ਰੱਖੋ ਠੀਕ ਹੋ ਜਾਣ 🙏🙏🙏🙏🙏
@Karamjit_kaur425
@Karamjit_kaur425 6 сағат бұрын
ਵਹਿਗੂਰ ਮੇਹਰ ਕਰਨ ਗੇ
@KiranjotKaur-b2g
@KiranjotKaur-b2g 10 сағат бұрын
Dhan dhan baba Deep Singh ji 🙏🙏
@hardeepsingh6922
@hardeepsingh6922 9 сағат бұрын
Di waheguru ji sb de dukh dur krde ne aunty g jldi thik ho jange
@RajwinderKaurPandher-bq1we
@RajwinderKaurPandher-bq1we 9 сағат бұрын
ਅਮਨ ਦੀਦੀ ਰੋਨਾ ਮੰਮੀ ਸੇਤੀ ਠੀਕ ਹੋਣਗੇ ਵਾਹਿਗੁਰੂ ਜੀ ਠੀਕ ਕਰਨਗੇ
@harmanmattu2385
@harmanmattu2385 10 сағат бұрын
ਦੀਦੀ ਬਾਬਾ ਦੀਪ ਸਿੰਘ ਮੇਹਰ ਕਰਨ
@Gagandeep-tw4fw
@Gagandeep-tw4fw 3 сағат бұрын
Dhan Dhan Dhan Dhan Dhan Shri Guru Granth Sahib Ji Mehar Karo waheguru ji waheguru ji 🙏🙏🙏🙏🙏🙏
@jotgill802
@jotgill802 4 сағат бұрын
😢😢😢ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਠੀਕ ਕਰ ਅੰਟੀ ਜੀ ਨੂੰ
@Punjab10000
@Punjab10000 9 сағат бұрын
ਕੋਈ ਗੱਲ ਨਹੀਂ ਭੈਣ ਜੀ ਮੰਮੀ ਜਲਦੀ ਠੀਕ ਹੋ ਜਾਣਗੇ ਤੁਸੀਂ ਹੌਸਲਾ ਰੱਖੋ ਪਰਮਾਤਮਾ ਸਭ ਠੀਕ ਕਰਨਗੇ
@Rajwinder_punjabi_vlogs
@Rajwinder_punjabi_vlogs 5 сағат бұрын
ਵਾਹਿਗੁਰੂ ਜੀ ਮਮੀ ਨੂੰ ਜਲਦੀ ਠੀਕ ਕਰਨਗੇ
@ShellyBhambri
@ShellyBhambri 2 сағат бұрын
Aman Waheguru sb theek karega! Oh bilkul theek ho jaange!! Tusin tension nhi lenee tusin bahut strong ho tuhanu Asin hamesha khush dekhna chaunde a!! Baba Nanak sb theek karega!! Asin hamesha tuhade naal haan🙏❤️❤️
@lady_craz_vlogs
@lady_craz_vlogs 7 сағат бұрын
ਵਾਹਿਗੁਰੂ ਜੀ ਮੇਹਰ ਕਰਨਗੇ
@kk-wy5eq
@kk-wy5eq 5 сағат бұрын
Shukar hai beta mum theekh ho gaye, jado bujurg ho jande haa is tarah da ho hee janda hai tuhanu apne aap nu strong karo sare jaane mere mum vee inj hee ho gaye see bilkul chup ho gaye te doctor jawab de gaye, sare rishte daar mil gaye tah 3 dina baad uth ke galla karn lag paye teh sare makhaul karde see ke hale yamraj de darwaje nahin khule sare ahut haste see so tusi vee STRONG hovo, sadha vaste koi vee nahin duniya te rehende , museebat taan aundiya rehendiya ne, ZINDAGI CHALDI REHENDI HAI ,WE ARE ALL WITH YOU DIL NU MAJBOOT KARO DUKH SUKH NAAL HEE HAN
@navsidhu7993
@navsidhu7993 3 сағат бұрын
ਅਮਨ ਭੈਣ ਜੇ ਮੰਮੀ ਜੀ ਨੂੰ ਡੇਗੂ ਅਤੇ ਸੈੱਲ ਦੀ ਪਰੋਬਲਮ ਏ ਤਾਂ ਫ਼ਿਕਰ ਨਾ ਕਰੋ ਇਸ ਨਾਲ ਕਮਜ਼ੋਰੀ ਬਹੁਤ ਆਉਂਦੀ ਐ ਸਿਰ ਦਰਦ ਵੀ ਰਹਿੰਦਾ ਏ ਮੈਨੂੰ ਅਤੇ ਮੇਰੇ ਬੇਟੇ ਨੂੰ ਵੀ ਹੋਇਆਂ ਸੀ ਵਾਹਿਗੁਰੂ ਜੀ ਜਲਦੀ ਠੀਕ ਕਰਨਗੇ ਮੰਮੀ ਜੀ ਨੂੰ ਉਮਰ ਦੇ ਹਿਸਾਬ ਨਾਲ ਥੋੜਾ ਟਾਈਮ ਲੱਗਣਾ
@RajinderKaur-gr1bk
@RajinderKaur-gr1bk Сағат бұрын
ਵਾਹਿਗੁਰੂ ਜੀ ਕਿਰਪਾ ਕਰਨ ਕਿ ਮੰਮੀ ਜੀ ਠੀਕ ਹੋ ਜਾਣ ਜੀ❤❤❤❤
@harwinderkaur609
@harwinderkaur609 7 сағат бұрын
I m crying for my mother i lost her last year wmk auntie ji
@AmarjeetKaur-xh6xu
@AmarjeetKaur-xh6xu 5 сағат бұрын
Tuhadi video dekh k rona aa gea waheguru g tuhade mummy jldi thik ho jann ohna de lmbi umer hove
@satwantkaur8437
@satwantkaur8437 8 сағат бұрын
ਚੰਗਾ ਹੋਇਆ ਕਿ ਤੁਸੀਂ ਟਾਈਮ ਨਾਲ਼ ਆਪਣੇ ਕੋਲ ਲੈ ਆਏ। ਪ੍ਰਮਾਤਮਾ ਦੀ ਕਿਰਪਾ ਨਾਲ ਜਲਦੀ ਠੀਕ ਹੋ ਜਾਣਗੇ। ਹੌਸਲਾ ਰੱਖੋ ਅਤੇ ਇਕ ਦੂਜੇ ਦਾ ਧਿਆਨ ਰੱਖੋ।
@simarjeetkaur4279
@simarjeetkaur4279 8 сағат бұрын
ਵਾਹਿਗੁਰੂ ਜੀ ਮੇਹਰ ਕਰਿਓ
@Jasbirsandhu9971
@Jasbirsandhu9971 6 сағат бұрын
Dhan Dhan baba deep Singh 🙏🙏🙏
@GurtajSingh-nh2cv
@GurtajSingh-nh2cv 10 сағат бұрын
Koi na di tension na lavo aunty jaldi thik ho jangaye
@premjitkaur1197
@premjitkaur1197 5 сағат бұрын
Waheguru kre mumy tuhade jaldi ton jaldi thik ho k ghre aa jan ,saadi ਵਾਹਿਗੁਰੂ aage ehi ardas aaji.premji patiale ton.
@balbinderkaur124
@balbinderkaur124 Сағат бұрын
Waheguru ji kirpa krn mummy ji thik ho ke ghr aa jaan .🙏🙏🙏🙏
@GurmailSingh-l1k
@GurmailSingh-l1k 7 сағат бұрын
ਵਹਿਗੁਰੂ ਠੀਕ ਕਰਨ ਗੇ ਆਂਟੀ ਨੂੰ
@SahibjitSingh-xz1lz
@SahibjitSingh-xz1lz 5 сағат бұрын
Wahegur g mata g nu tandrusti te lambi umar baksho.
@shergillamarjit468
@shergillamarjit468 7 сағат бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜਲਦੀ ਠੀਕ ਕਰਨਾ
@daljinderkaur648
@daljinderkaur648 8 сағат бұрын
Sachi aj vali video mai ro ro k dekhi waheguru g mehar kran te tandrusti bakhsan
@baljeetuppal7670
@baljeetuppal7670 8 сағат бұрын
Purmatama tuhadai sadha ang sang sahai hovai aman and tuhadai mum dai🤲🤲👏👏
@rajwantgill9083
@rajwantgill9083 Сағат бұрын
Baba Deep Singh ji mehar krnge,waheguru ji age ardas kro,ase v krde,guru sahib kirpa krnge ,
@sappydhillon8199
@sappydhillon8199 9 сағат бұрын
Dhan dhan baba deep Singh ji Aunti ji nu jaldi thik karn gye de 🙏🙏 me Elisha de mom Dehlon tu waheguru ji sab thik karn gye 🙏🙏
@VeerpalKaur-u1l
@VeerpalKaur-u1l 9 сағат бұрын
ਵਾਹਿਗੁਰੂ ਮਿਹਰ ਕਰੋ ਆਟੀ ਜੀ ਤੇ ਸੋਨੂੰ ਦੀਦੀ ਆਪਣੀ ਸਿਹਤ ਦਾ ਧਿਆਨ ਰੱਖਣਾ ਜੀ
@BalwinderKaur-i9n
@BalwinderKaur-i9n 2 сағат бұрын
ਵਹਿਗੁਰੂ ਜੀ ਮਹਿਰ ਕਰੇ
@NareshKumar-cd6se
@NareshKumar-cd6se 21 минут бұрын
Waheguru ji kirpa krn
@baljinderdhaliwal3756
@baljinderdhaliwal3756 3 сағат бұрын
Waheguru ji
@AmandeepKaur-li4hb
@AmandeepKaur-li4hb 8 сағат бұрын
Waheguru ji sab theek karnge
@harjeetsingg5057
@harjeetsingg5057 10 сағат бұрын
Waheguru mummy nu jaldi thik Karn gye tusi tension na lao sab kuch jaldi thik Karn gye rabb ji🙏🙏
@SamarMehra-q4b
@SamarMehra-q4b 10 сағат бұрын
Waheguru ji kise de ma bap nu kuch na Hove thnrutiya bakshe
@GurjitKaur-f2v
@GurjitKaur-f2v 10 сағат бұрын
Waheguruji da shukarana didi ji
@rajwinderkaursehmbi9575
@rajwinderkaursehmbi9575 7 сағат бұрын
Waheguru ji chardikala bakshan bhenji nu❤
@parmbirjhajj2194
@parmbirjhajj2194 5 сағат бұрын
Waheguru sab theek karnge ji tusi aap vi stable raho 🙏🙏🙏🙏
@parmjeetkour6982
@parmjeetkour6982 9 сағат бұрын
Waheguru jaldi thik ho jan mehr bhariya hath rakhan ji
@reetkaur848
@reetkaur848 6 сағат бұрын
Waheguru ji jaldi hi thike krne gye ❤🙏
@PrabhjeetDhaliwal-d5k
@PrabhjeetDhaliwal-d5k 8 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@Rajwindersingh-ek5xt
@Rajwindersingh-ek5xt 18 минут бұрын
God bless you anti ji
@PreetboparaiBoparai
@PreetboparaiBoparai 9 сағат бұрын
Waheguru Ji Maher karn ge di
@arjinderkaur2641
@arjinderkaur2641 2 сағат бұрын
Guru Ramdas ji jldi-jldi thik krnge..Aman honsla rakho
@AgamjotBhangu-q2o
@AgamjotBhangu-q2o 6 сағат бұрын
Aman hosla rako wmk👏🏻jaldi theek Karen mom nu
@LovepreetSingh-mi5kz
@LovepreetSingh-mi5kz 9 сағат бұрын
ਵਾਹਿਗੁਰੂ ਜੀ ਕਿਰਪਾ ਕਰੋ ਅੰਟੀ ਜੀ ਜਲਦੀ ਠੀਕ ਹੋ ਕੇ ਘਰ ਆਉਣ🙏
@HarpreetKaur-oz2po
@HarpreetKaur-oz2po 29 минут бұрын
Waheguru ji mehar karo
@youtuberbalkaranandgurshar3710
@youtuberbalkaranandgurshar3710 10 сағат бұрын
Dhan Guru Ramdas ji sab vadia karan ge🙏
@rupinderuppal9094
@rupinderuppal9094 7 сағат бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਆਂਟੀ ਜੀ ਨੂੰ ਤੰਦਰੁਸਤੀ ਆਂਟੀ ਬਖਸ਼ਣ ਜਲਦੀ ਜਲਦੀ ਉਹ ਠੀਕ ਹੋ ਕੇ ਆਪਣੇ ਘਰੇ ਆਪਣੇ ਬੱਚਿਆਂ ਕੋਲ ਆ ਜਾਣ 🙏🙏🙏🙏
@charnjeetbrar4594
@charnjeetbrar4594 5 сағат бұрын
Aman koi gall nhi mata ji jaldi theek honge rabb meher karega
@PawandeepKaur-z2l
@PawandeepKaur-z2l 2 сағат бұрын
Waheguru mehar krn mata ji te 🙏🙏🙏🙏🙏🙏
@jinderpalkaurbains
@jinderpalkaurbains 3 сағат бұрын
Hope she get well soon, be strong will keep her in my prayers 🙏
@satindergrewal4998
@satindergrewal4998 9 сағат бұрын
sache patshah jio maa no jaldy theek kar dio ji🙏🙏🙏🙏🙏
@harmeet7255
@harmeet7255 9 сағат бұрын
Shukar hai parmatma da aunty jaldi theek ho ke ghar ajaan gey🙏🙏
@RupinderkaurVlogs
@RupinderkaurVlogs 9 сағат бұрын
ਵਾਹਿਗੁਰੂ ਜੀ ਮੇਹਰ ਕਰੋ 🙏
@Noor-pugg
@Noor-pugg 8 сағат бұрын
ਹਿਮੰਤ ਰੱਖੋ ਵਾਹਿਗੁਰੂ ਜੀ ਜਲਦੀ ਠੀਕ ਕਰਨ ਗੇ ਜੀ
@apkirtsingh3070
@apkirtsingh3070 4 сағат бұрын
ਪ੍ਰਮਾਤਮਾ ਠੀਕ ਕਰਨਗੇ ਅੰਟੀ ਜੀ ਨੂੰ
@kamalkaur6756
@kamalkaur6756 10 сағат бұрын
Waheguru ji 🙏
@ranjitkaur6445
@ranjitkaur6445 10 сағат бұрын
Aman Waheguru ji Mehar bharia hath rakhange Tension na lwo Dhan Guru Ram Dass ji Jaroor Mehar karnge
@harveersaini2855
@harveersaini2855 3 сағат бұрын
Aman bahan aunti ji jalde he thike ho ke ghrye aun gaye wahyguru ji wahyguru ji 🎉🎉❤
@gurukifojjnihang3500
@gurukifojjnihang3500 9 сағат бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਠੀਕ ਕਰਨ ਗੇ ਦੀਦੀ ਜੀ 🙏🙏🙏🙏
@MandeepkaurTiwana0001
@MandeepkaurTiwana0001 9 сағат бұрын
🥺didi dil chota na kro 🙏baba ji mehr krnge mummy jldi theek ho k ghr aunge 🙏didi bss path kro jinna ho waheguru ji jd apda hath sir te rkhde ne sare dukh door ho jande ne eho jia kuch ni jo upr wala shi ni kr skda 🙌🙏gbu
@RajwinderKaur-ew6be
@RajwinderKaur-ew6be 6 сағат бұрын
Koi na Aman thek hu jana aunti ji ne sache patsha thek karn ge jaldi
@paramjeetbhullar7235
@paramjeetbhullar7235 4 сағат бұрын
Waheguru g parmatma meher karngay ji
@davinderkaur2580
@davinderkaur2580 9 сағат бұрын
Dhan dhan guru Ramdas ji mehar kare tandrusti bakshan ge
@navjitkour59
@navjitkour59 4 сағат бұрын
Waheguru ji antey pa mahar karne 🙏🙏
@lady_craz_vlogs
@lady_craz_vlogs 7 сағат бұрын
ਅਮਨ ਹੌਸਲਾ ਰੱਖੋ
@GurmanAulakh-ec7yc
@GurmanAulakh-ec7yc 7 сағат бұрын
Waheguru ji mehr krn tuhade mom jldi thik ho k tuhade kol aaon
@daljitbasi4700
@daljitbasi4700 9 сағат бұрын
Wahrguguru g mehar kran and you all be keep strong ❤
Win This Dodgeball Game or DIE…
00:36
Alan Chikin Chow
Рет қаралды 45 МЛН
Gurmehar nu lia ke ditta charkha
5:06
Sandeep preet vlogs
Рет қаралды 12 М.