Bains -Bittu Call recording |ਲੁਧਿਆਣਾ ਦੀ ਸਿਆਸਤ ਵਿੱਚ ਧਮਾਕਾ! ਬੈਂਸ ਨੇ ਕੀਤੀ ਰਵਨੀਤ ਬਿੱਟੂ ਦੀ Audio Viral

  Рет қаралды 101,304

ABP Sanjha

ABP Sanjha

16 күн бұрын

Bains -Bittu Call recording |ਲੁਧਿਆਣਾ ਦੀ ਸਿਆਸਤ ਵਿੱਚ ਵੱਡਾ ਧਮਾਕਾ! ਬੈਂਸ ਨੇ ਕੀਤੀ ਰਵਨੀਤ ਬਿੱਟੂ ਦੀ Audio Viral
#Ravneetbittu #Simarjitbains #ludhiana #Politics #abplive
ਲੁਧਿਆਣਾ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਇਆ ਹੈ। ਬੀਤੇ ਦਿਨੀ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ
ਇਕ ਕਾਲ ਰਿਕਾਰਡਿੰਗ ਜਾਰੀ ਕੀਤੀ ਹੈ | ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਲ ਰਿਕਾਰਡਿੰਗ ਸਿਆਸਤਦਾਨ ਤੇ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੀ ਹੈ |
ਜਿਸ ਚ ਕਥਿਤ ਤੌਰ ਤੇ ਬਿੱਟੂ ਤੇ ਬੈਂਸ ਦੀ ਸਿਆਸੀ ਗੱਲਬਾਤ ਹੋ ਰਹੀ ਹੈ |
ਇਸ ਕਥਿਤ ਆਡੀਓ ਚ ਬਿੱਟੂ ਕਾਂਗਰਸੀਆਂ ਤੇ ਆਪਣੀ ਸਿਆਸੀ ਸਾਥੀਆਂ ਨੂੰ ਗਾਲਾਂ ਕੱਢਦੇ
ਤੇ ਸਿਆਸੀ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ |
ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਆਡੀਓ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੀ ਹੈ।
ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਫੀ ਹੱਦ ਤੱਕ ਆਪਣੇ ਆਪ ਰੋਕੀ ਰੱਖਿਆ ਪਰ ਜਦੋਂ ਬਿੱਟੂ ਵਾਰ-ਵਾਰ
ਉਨ੍ਹਾਂ 'ਤੇ ਨਿੱਜੀ ਹਮਲੇ ਕਰ ਰਹੇ ਹਨ ਤਾਂ ਉਹ ਇਹ ਆਡੀਓ ਜਨਤਕ ਕਰਨ ਲਈ ਮਜਬੂਰ ਹੋਣਾ ਪਿਆ।
ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਬਿੱਟੂ ਨੂੰ ਕਈ ਵਾਰ ਸੁਨੇਹੇ ਭੇਜ ਕੇ ਨਿੱਜੀ ਹਮਲੇ ਨਾ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਅੱਜ ਉਨ੍ਹਾਂ ਦੀ ਅਸਲੀਅਤ ਲੋਕਾਂ ਸਾਹਮਣੇ ਉਜਾਗਰ ਕਰਨੀ ਪਈ। ਤੁਸੀਂ ਵੀ ਸੁਣੋ ਬੈਂਸ ਤੇ ਬਿੱਟੂ ਦੀ ਕਥਿਤ ਕੱਲ ਰਿਕਾਰਡਿੰਗ
ਜਿਸ ਚ ਬਿੱਟੂ ਆਪਣੇ ਸਿਆਸੀ ਸਾਥੀਆਂ ਨੂੰ ਗਾਲਾਂ ਕੱਢਦੇ ਤੇ ਸਿਆਸੀ ਚਾਲਬਾਜ਼ੀ ਦੀਆਂ ਗੱਲਾਂ ਕਰਦੇ ਸੁਣਾਈ ਦੇ ਰਹੇ ਹਨ
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 120
@canada7230
@canada7230 14 күн бұрын
ਸਾਰੇ ਹੀ ਚੋਰ ਨੇ ਚਾਹੇ ਨਵੇ ਨੇ ਚਾਹੇ ਪੁਰਾਣੇ ! ਪੰਜਾਬੀਉ ਇਸ ਵਾਰ ਅਜਾਦ ਉਮੀਦਵਾਰਾ ਨੂੰ ਵੋਟ ਦਿਉ
@varunmadaan9585
@varunmadaan9585 14 күн бұрын
Sach keha tusi Paraya paisa jihda hunda Sab nu changa lagda Ina leadra nu ta mouza lag jandiya Garib Loga da paisa Aur ih malik ban jandey wa Ih wa india😢😢
@varunmadaan9585
@varunmadaan9585 14 күн бұрын
Veer ji azad ley awo bhawey jehra marji ley awo Paisa he chaida sab nu Desh sewa punjab sewa ta ik bahana wa veer ji😢😢
@amulmarya1293
@amulmarya1293 9 күн бұрын
Azad nahi viku es di ki guarantee hai😂😂😂
@waris1066
@waris1066 14 күн бұрын
Gadar bitu
@pushpindersingh185
@pushpindersingh185 14 күн бұрын
ਬੈਸ ਸਾਬ ਬਿੱਟੂ ਲੱਖ ਮਾੜਾ ਮੈ ਉਹਦਾ ਕੋਈ ਹਮਾਇਤੀ ਨਹੀ ਪਰ ਇਹ ਤੁਸੀ ਉਹਦੇ ਨਾਲ ਵਿਸਵਾਸ ਘਾਤ ਕਿਤਾ ਉਹਦੀ ਗੱਲ ਲੀਕ ਕਰਕੇ ਬੰਦਾ ਕਿਸ ਤੇ ਭਰੋਸਾ ਕਰੇ
@user-ed9iu7pv5s
@user-ed9iu7pv5s 14 күн бұрын
Bai bittu ne dekho sat sri akal v bulati but ghtia gl kiti bains ne
@toplayerran8380
@toplayerran8380 13 күн бұрын
Veer ji Bittu ne pehal kiti c Bains nu galt bol ke
@Prince_416
@Prince_416 12 күн бұрын
Bilkul
@AngrejMaan-lb4iw
@AngrejMaan-lb4iw 11 күн бұрын
🤘
@jsbbajwa
@jsbbajwa 8 күн бұрын
Chor bittu
@GurpreetSingh-nt7of
@GurpreetSingh-nt7of 14 күн бұрын
ਬਿੱਟੂ ਆਖਦਾ ਕਿ ਨਕਲੀ ਪੱਗ ਵੀ ਬੰਨ੍ਹ ਕੇ ਗਏ ਹਰ ਬੰਦੇ ਨੂੰ ਮੋਦੀ ਜੱਫੀਆਂ ਪਾ ਪਾ ਕੇ ਸੁਆਗਤ ਕਰਦਾ ਮੇਰਾ ਪ੍ਰਧਾਨ ਮੰਤਰੀ ਜੇ ਕਿ ਵਿਸ਼ਵ ਗੁਰੂ ਹੈ, ਦਾ ਮਜ਼ਾਕ ਨਾ ਬਣਾਉ ਬਿੱਟੂ ਜੀ
@SSD629
@SSD629 12 күн бұрын
Kehda guru a😂😂 modi
@GurpreetSingh-nt7of
@GurpreetSingh-nt7of 11 күн бұрын
@@SSD629 ਵਿਸ਼ਵ ਦੇ ਅੰਧ ਭਗਤਾਂ( ਦਿਮਾਗ ਤੋਂ ਪੈਦਲ ) ਦਾ ਗੁਰੂ ਹੈ ਜੀ 😜
@KaranveerSingh.
@KaranveerSingh. 14 күн бұрын
Chalo ji Bittu ta bna ta MP
@ShindaTalwandi-nn7ix
@ShindaTalwandi-nn7ix 10 күн бұрын
Bains Saab jindabad
@GurtejSingh-iy3hr
@GurtejSingh-iy3hr 14 күн бұрын
Nota ਜਿੰਦਾਬਾਦ ਸਾਰੇ ਲੀਡਰ ਹਰਾਮ, ਯਰ ਕੋਈ ਕੀ ਭਰੋਸਾ ਕਰ ਸਕਦਾ ਏਨਾ ਦੱਲਿਆ ਤੇ , ਹਆਆ ਥੂਊਊਊਊਊ ਕੰਜਰੋ ਥੋਡੇ ਲਈ ਸਿਰਫ ਕੁਰਸੀ ਪਿਆਰੀ, ਇਸ ਡੈਮੋਕਰੇਸੀ ਤੋ ਰਾਜਸਾਹੀ ਵਧੀਆ ਹੁੰਦੀ ਹੋਵੇਗੀ, ਜਿਵੇਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਿਆ ਏ
@user-ev6tx8ss2i
@user-ev6tx8ss2i 14 күн бұрын
I am with you bro 💯 sire de haram de a sare NOTA ONLY
@youtubepremium-ul5tt
@youtubepremium-ul5tt 14 күн бұрын
If you are voting NOTA, you are helping these corrupt leaders. They will win instead of some opposing leader.
@mandhirmandhir6238
@mandhirmandhir6238 14 күн бұрын
Bittu tu bilkul bucher a
@Sunnysingh-vp7kc
@Sunnysingh-vp7kc 14 күн бұрын
Waise aa bains sabto wada khach aa.kise naal gal kr. K recording kro ,te gal naa bane taa leak kr do
@dome4523
@dome4523 14 күн бұрын
Good,bisi,g
@Ramghariaofficial1321
@Ramghariaofficial1321 13 күн бұрын
Bains bina bolya,bittu de muho sara kujh kadva gya,😂😂ehnu kehde a rajniti😂😂eh audio krke,ehnu Congress ne apni party vich lea ae😂😂sab game a,ehne keha waring g,may tuuhanu ik audio dauga,jihde naal tuhanu faida houga,par menu party join karvao😂😂😂
@jagjiwankumarverma5030
@jagjiwankumarverma5030 14 күн бұрын
Congress party zindabad
@pushpinderhoney7417
@pushpinderhoney7417 10 күн бұрын
Jaldi bahoot khush hillo ga bhai ji.... Jai Hind
@richaricha8645
@richaricha8645 14 күн бұрын
jar bittu ta bahut dramabaj nikalia,
@Avtar-xu1dd
@Avtar-xu1dd 13 күн бұрын
ਸਾਰੇ ਹੀ ਲੀਡਰ ਚੋਰ ਨੇ ਡਰਾਮੇਬਾਜ਼ ਨੇ ਕਦੇ ਕਿਸੇ ਔਰਤ ਨੂੰ ਵਾਇਰਲ ਕਦੇ ਕਿਸੇ ਬੰਦੇ ਨੂੰ ਵਾਇਰਲ? ਦਲ ਬਦਲੂ ਨੂੰ ਤਾਂ ਮੱਥੇ ਲਾਉਣਾ ਮਾੜਾ ਹੈ
@BalbirSingh-xt5ec
@BalbirSingh-xt5ec 14 күн бұрын
Ajay veer lalpura bhi sardar modi nu sardar kdo te pasand hai
@JaswantSingh-qi4ok
@JaswantSingh-qi4ok 14 күн бұрын
Shame on these gadar people
@surindershinda1268
@surindershinda1268 14 күн бұрын
Bains nal kise ne hunn secret gall nahi karya karni.
@pushpinderhoney7417
@pushpinderhoney7417 10 күн бұрын
Bhai logo.... Study nu ta ehna ne tabha ket dita. Paise te bhikari , aapne pariwar nu marvah den ehh.... We must vote to good candidate... Partyea aapne aapne theek ho jangiyea.
@nareshmonga4867
@nareshmonga4867 13 күн бұрын
Raja 💯
@narinderchoda97
@narinderchoda97 14 күн бұрын
ਬਿਟੂ ਬੇਬਕੂਫ
@sikhwarrior7283
@sikhwarrior7283 14 күн бұрын
Bittu mai tenu janda ta nai*pr teri glbat tau pta lgda asli politicians Tu hai*oh fuddo hi hovega jo tenu vote pap
@avtarsingh-zs5xe
@avtarsingh-zs5xe 14 күн бұрын
Bains ji hor kine khasam banone ne
@user-po9ck4kw3t
@user-po9ck4kw3t 14 күн бұрын
ਬੈਂਸ ਨੂੰ ਵੀਡੀਓ ‌ਲੀਕ ਨਹੀਂ ‌ਕਰਨੀ ਚਾਹੀਦੀ ਗਲਤ ਸੰਦੇਸ਼ ਗਿਆ ਆ
@toplayerran8380
@toplayerran8380 13 күн бұрын
Bhaji oh kyon? Bittu ne pehla galt bolya Bains nu
@BaljinderSingh-he1yz
@BaljinderSingh-he1yz 13 күн бұрын
ਬੈਂਸ ਬਾਈ ਰਾਜਾ ਵੜਿੰਗ ਜ਼ਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ
@Sicopath66
@Sicopath66 12 күн бұрын
Only Aap
@BakhshishSingh-hp7jj
@BakhshishSingh-hp7jj 14 күн бұрын
Chor machete sorry bittu dal badlu
@simranjeetsinghbedi4799
@simranjeetsinghbedi4799 14 күн бұрын
jhakhad saab nu milgya inaam bjp join karn da. shabash bitu ji shabash
@NirmalSingh-cy8xt
@NirmalSingh-cy8xt 14 күн бұрын
Bittu ne dade da nam we roll deeta
@decentbutdevil989
@decentbutdevil989 14 күн бұрын
ਪਹਿਲਾਂ ਬੜੇ ਝੰਡੇ ਝੂਲਦੇ ਐਂ ਬਿੱਟੂ ਦੇ ਦਾਦੇ ਦੇ.. ਬੁੱਚੜ ਕਹਿੰਦੇ ਨੇਂ ਬਿੱਟੂ ਦੇ ਦਾਦੇ ਨੂੰ ਸਾਰੇ ਪਿਆਰ ਨਾਲ, ਇਸਤੋਂ ਜਿਆਦਾ ਕੀ ਨਾਮ ਖਰਾਬ ਹੋਜੂ 👍
@user-cp4ib2ey2m
@user-cp4ib2ey2m 14 күн бұрын
Dirty politics bandh karo Punjab de soojwan Loko ah tu hi ade dusman ne.vote soch samj ke pao te pavao Aam Aadmi party nu.eko ek party' tuhati vote sahi hai rakhdi hai ji . Jai Jawan Jai Kisan Jai majdoor Jai naari shakti Jai nojawan shakti bole soo nihal Sri akal
@landlordjattjasman6134
@landlordjattjasman6134 10 күн бұрын
ਬੈਂਸ sab ton vdaa chorr hai, bains bhraa vase v ek duje dean gharwalian he v.. J.. Aaai. Jande aa, jmaa girre hoe lpak aa bains bro
@user-xs7cv8cz1l
@user-xs7cv8cz1l 7 күн бұрын
ਸੱਬ ਦੇ ਸੱਬ ਚੋਰ ਨੇ ਕਿਸੇ ਤੇ ਵੀ ਯਕੀਨ ਨਹੀਂ ਕਿੱਤਾ ਜਾਂ ਸੱਕਦਾ
@gurmukhoughera523
@gurmukhoughera523 11 күн бұрын
Bittu JI u should not abuse anybody ye u r with BJP good luck
@jujharsingh7133
@jujharsingh7133 12 күн бұрын
Bitu de avaj aa.nall de bande de avaj baians paji de nahi aa
@amrindergill7942
@amrindergill7942 12 күн бұрын
It is illegal to record call without consent of the person on call ! 👎🏼👎🏼
@DaljitSingh-jj1xy
@DaljitSingh-jj1xy 13 күн бұрын
ਅੱਜ ਨੂੰ ਬੈਸ ਬੈਸ ਕਰਦੇ ਲੋਕੀ ਇਹ ਵੀ ਦੱਲਾ ਚੋਰਾਂ ਨਾਲ ਰਲਿਆ
@JagtarSingh-wb4od
@JagtarSingh-wb4od 13 күн бұрын
Bens ji jonda bad
@darasinghpolice5014
@darasinghpolice5014 14 күн бұрын
Bais hohi hai jo congress nu gla kadda si good cm bhagwat man Punjab jindabad
@BalbirSingh-xt5ec
@BalbirSingh-xt5ec 14 күн бұрын
Iqbal Singh lalpura bhi modi da khas kio k sardar hai
@JagtarSingh-wb4od
@JagtarSingh-wb4od 13 күн бұрын
Bittu murdda bad
@DeepakSaini-kx3jf
@DeepakSaini-kx3jf 11 күн бұрын
Bains it is called a 'dog act' in English. I dont know the full story but what I do know is Bittu trusted you witb this phone call and you stabbed him in the back. If you think Bittu is untrustworthy, I dare say you are no different.
@princeverma1412
@princeverma1412 9 күн бұрын
Bussines man dono
@johanrahul
@johanrahul 11 күн бұрын
Private talk nu kyun viral kitta bains ne, eh totally galat kitta uss ne. Main kisi vi political party nu support ni karda. Saare ikk hi theli de chattey battey hai
@VarinderSingh-jy1dv
@VarinderSingh-jy1dv 14 күн бұрын
Kamaljit singh brar jindabad
@nishanshan7875
@nishanshan7875 14 күн бұрын
Bains oye aa km galt kita e tu
@HarpreetSingh-eq8ey
@HarpreetSingh-eq8ey 6 күн бұрын
Bittu👟👟👟
@ParamjeetSingh-ms1sx
@ParamjeetSingh-ms1sx 14 күн бұрын
Chankaya niti pdo phla
@RDxgamerr234
@RDxgamerr234 11 күн бұрын
ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ। 💪💪💪💪💪 ਸੱਚੀ ਹੱਕਦਾਰ ਨੇ ਗੋਲੀ ਦੇ ਮੂਸੇਵਾਲਿਆ।
@pushpinderhoney7417
@pushpinderhoney7417 10 күн бұрын
Aap he ennha sare so called party walea nu theekedar bana rakhiyea. Ehh sarr paise de peer ne..... Desh loot ke kha gaye
@yashsohi4385
@yashsohi4385 14 күн бұрын
Dooey pakkey ,moey moey
@johannigah8069
@johannigah8069 14 күн бұрын
loka ne dona de chiitar merne... bains ne b apna faida dekya... billi dia Mucha ch dudh dikda piya😂
@avrajsagoo5372
@avrajsagoo5372 12 күн бұрын
kaum da heera bittu
@Gaonkibaatsuno
@Gaonkibaatsuno 14 күн бұрын
Ki bolde ne dalle?😂
@user-rz1sl2cf2f
@user-rz1sl2cf2f 13 күн бұрын
ਕਮਲਜੀਤ ਸਿੰਘ ਬਰਾੜ ਨੰ ਜਤਾੳ
@HarjinderSingh-kt8sm
@HarjinderSingh-kt8sm 8 күн бұрын
Asi ta raja sahib nu vote pawage
@gurpreetpreetgur2614
@gurpreetpreetgur2614 11 күн бұрын
Vote for Azaad person
@jatayuh6356
@jatayuh6356 11 күн бұрын
ਜਦੋ ਚਿਚੜੀ ਖੂਨ ਚੂਸਣਾ ਸੁਰੂ ਕਰ ਦੇਵੇ ਫੇਰ ਗੋਲਾ ਬਣ ਕੇ ਉਤਰਦੀ ਆ ਫੁਲ ਕੇ ਫੇਰ ਹਜਾਰਾਂ ਛੋਟੇ ਜੀ ਪੈਦਾ ਕਰਦੀ ਆ ਇਹੀ ਹਾਲ ਸਿਆਸਤ ਦਾ ਜਨਤਾ 5 ਸਾਲ ਬਾਅਦ ਫੇਰ ਚਿਚੜ ਲਾ ਲੈਦੀ ਆ 😂😂😂
@Avtar-xu1dd
@Avtar-xu1dd 13 күн бұрын
ਦੇਖ ਲਵੋ ਕਿੰਨੇ ਕੁ ਵਫ਼ਾਦਾਰ ਨੇ ਆਪਣੀ ਪਾਰਟੀ ਦੇ ਦਲ ਬਦਲੂ
@hariomjoshi5028
@hariomjoshi5028 14 күн бұрын
Bans ne fsaan lyi bnayi aa video fake aaaa
@user-mg6ii7fy3y
@user-mg6ii7fy3y 11 күн бұрын
ਦਿੱਲੀ ਦੇ ਗਦਾਰਾਂ ਨੂੰ ਭਜਾਓ ਪੰਜਾਬ ਬਚਾਓ
@darasinghpolice5014
@darasinghpolice5014 14 күн бұрын
Good cm Punjab bhagwat man jindabad
@erjaspreet007
@erjaspreet007 12 күн бұрын
Bjp da jo v Pala faru sab khatam ho jau
@vikasKumar-to9uy
@vikasKumar-to9uy 14 күн бұрын
Jituta ta bittu hi TUC salyo Dale ho Jo marzi karde rho
@pek1240
@pek1240 14 күн бұрын
bittu tohde pradhan mantri nu vi galan kadhi janda tuhanu yar hale vi samj ni aundi vi eh kiho jiha bandha jitna harna vadh di gal aa mere bhade koi jitte asi ta kar ke he khani aa par bittu kise da hai ni
@hpsingh13
@hpsingh13 13 күн бұрын
Congress and BJP has no vision for Punjab.....vote for AAP.
@waraichs40
@waraichs40 9 күн бұрын
democracy sab ton gandi cheez hai 🤮
@toplayerran8380
@toplayerran8380 13 күн бұрын
Bittu teri fati te pochi gayi es vari, asi har vari tenu votan paunde c te es vari v tenu hi paunia c par teri audio sun ke hun nai punde tenu sari jindgi, asi te beant singh ji karke tere nal c bas NOTE.. 27 votan ne sade ghar dian haibowal ton haan asi
@kanoonisalahbyadv.kanwalji6303
@kanoonisalahbyadv.kanwalji6303 12 күн бұрын
ਜਾਖੜ ਜੂਖੜ ...!
@jagdevgurdip9723
@jagdevgurdip9723 12 күн бұрын
Bains gaddarr..😮😮
@user-mt1ri8px8e
@user-mt1ri8px8e 13 күн бұрын
Bhagora
@gurmukhsingh6097
@gurmukhsingh6097 11 күн бұрын
Rape karn wala shame
@sakatarsingh1434
@sakatarsingh1434 13 күн бұрын
Ehna ne ek din aapas ch hi lad lad marna
@harmindersaini8919
@harmindersaini8919 13 күн бұрын
SBh chor ik hi hun
@JaswinderSingh-dq1ki
@JaswinderSingh-dq1ki 14 күн бұрын
Jai Congress Party
@jasbirsingh8936
@jasbirsingh8936 12 күн бұрын
Punjab de gaddar leader ship
@movieshindi5191
@movieshindi5191 11 күн бұрын
Bhains sahib eh nahi c karna chahida tohanu eh ik bharosa hunda
@user-lu3we6lc3n
@user-lu3we6lc3n 12 күн бұрын
ਸਾਰੀਆਂ ਪਾਰਟੀਆਂ ਵਿੱਚ ਜਾ ਕੇ ਬੈਂਸ ਭਰਾਵਾਂ ਦਾ ਰਿਕਾਰਡ ਹੈ। ਬਿੱਟੂ ਭਾਜਪਾ ਵਲੋਂ ਖਰੀਦਿਆ ਗਿਆ । ਦੋਵੇਂ ਪੰਜਾਬ ਦੇ ਗੱਦਾਰ ਨੇ। 👎
@satnamsinghsingh3749
@satnamsinghsingh3749 12 күн бұрын
Bitu tu ganda banda koi ne jina punjab da ghan ass pariwar na krya
@aakhirlasach
@aakhirlasach 10 күн бұрын
ਮੈਨੂੰ ਲੱਗਦਾ ਇਹਦੇ ਘਰਦੇ ਵੀ ਗੱਲ ਕਰਨ ਤੋਂ ਡਰਨਗੇ kity ਘਰੇ ਲੜਾਈ ਨਾ ਪਾ ਦੇਵੇ
@user-yj8yk7gn6c
@user-yj8yk7gn6c 14 күн бұрын
Bains tu zero ho guard Dadar hai tu
@anirudhsharma6432
@anirudhsharma6432 14 күн бұрын
Bjp will win ਬੀਜੇਪੀ ਜਿੱਤੇਗੀ
@pek1240
@pek1240 14 күн бұрын
bas karo yar 10 sal hoge hun vari kise hor nu de dio fer ajio kheda kumb da mela
@user-mg6ii7fy3y
@user-mg6ii7fy3y 11 күн бұрын
ਭਗਤ ਜੀ ਇਹਨਾਂ ਤੋਂ ਪਹਿਲਾਂ ਇੰਡੀਆ ਦੇ ਗੁਆਂਢੀ ਦੇਸ਼ਾਂ ਨਾਲ ਬਹੁਤ ਹੀ ਵਧੀਆ ਸਬੰਧ ਸਨ ਸ੍ਰੀ ਲੰਕਾ ਨੇਪਾਲ ਚੀਨ ਪਾਕਿਸਤਾਨ ਭੁਟਾਨ ਜੋ ਕੇ ਹੁਣ ਇਹਨਾਂ ਦੇ ਕਾਰਨ ਜ਼ੀਰੋ ਅਵਸਥਾ ਬਣ ਕੇ ਰਹਿ ਗਏ ਜਿਸ ਦਾ ਹੁਣ ਫਾਈਦਾ ਚੀਨ ਨੂੰ ਹੋ ਰਿਹਾ ਹੈ ਅਰਬਾਂ ਰੁਪਏ ਦਾ ਘਾਟਾ ਪੇ ਰਿਹਾ ਹੈ
@jaspalatwalatwal8177
@jaspalatwalatwal8177 12 күн бұрын
GADAR bains not to listen this Repist..
@KuldeepsinghDhillon-jl1wn
@KuldeepsinghDhillon-jl1wn 19 сағат бұрын
Khoon to buchad ka hi hai
@jatindermann8616
@jatindermann8616 14 күн бұрын
Bakvas Gallana
I Need Your Help..
00:33
Stokes Twins
Рет қаралды 144 МЛН
Como ela fez isso? 😲
00:12
Los Wagners
Рет қаралды 30 МЛН
Joven bailarín noquea a ladrón de un golpe #nmas #shorts
00:17
I Need Your Help..
00:33
Stokes Twins
Рет қаралды 144 МЛН