Bakri Farm 'ਚ Murgi Farm ਤੋਂ ਢਾਈ ਲੱਖ ਕਮਾਏ ! | Taj Goat Farm | Goat farming | बकरी पालन | Sirlekh

  Рет қаралды 12,900

Sirlekh

Sirlekh

Күн бұрын

Bakri Farm 'ਚ Murgi Farm ਤੋਂ ਢਾਈ ਲੱਖ ਕਮਾਏ ! | Taj Goat Farm | Goat farming | बकरी पालन | Sirlekh
ਬੱਕਰੀ ਫਾਰਮ ਲੋਨ ਸਬਸਿਡੀ ਕਿਵੇਂ ਹੁੰਦੈ ?
ਬੱਕਰੀ ਫਾਰਮ 'ਚ ਮੁਰਗੀਆਂ ਤੋਂ ਢਾਈ ਲੱਖ ਕਮਾਏ !
ਤਾਜ ਗੋਟ ਫਾਰਮ ਨੇ ਆਪਣੇ ਆਪ ਨੂੰ ਬਹੁਤ ਥੋੜ੍ਹੇ ਸਮੇਂ 'ਚ ਤਕਨੀਕ ਅਤੇ ਕਮਾਈ ਕਰਨ ਦੇ ਪੱਖੋਂ ਬੱਕਰੀ ਫਾਰਮ ਦੇ ਕਿੱਤੇ 'ਚ ਮੂਹਰਲੀ ਕਤਾਰ 'ਚ ਖੜ੍ਹਾ ਕਰ ਲਿਆ ਹੈ । ਤਾਜ ਗੋਟ ਫਾਰਮ 'ਤੇ ਬੱਕਰੀ ਫਾਰਮ ਦੀ ਟ੍ਰੇਨਿੰਗ ਲੱਗਦੀ ਹੈ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
ਵਿਗਿਆਨਿਕ ਬੱਕਰੀ ਫਾਰਮ ਟ੍ਰੇਨਿੰਗ
6,7 ਅਪ੍ਰੈਲ 2024
ਕੁਝ ਖਾਸ ਗੱਲਾਂ - ਲੋਨ ਸਬਸਿਡੀ ਬਾਰੇ ਜਾਣਕਾਰੀ,ਸਰਟੀਫਿਕੇਟ,
ਵਧੀਆ ਖਾਣ ਪੀਣ ,ਹੋਟਲ 'ਚ ਰਹਿਣ ਦਾ ਪ੍ਰਬੰਧ,
ਤਾਜ ਗੋਟ ਫਾਰਮ
ਬੱਸੀ ਪਠਾਣਾਂ ਮੋਰਿੰਡਾ ਰੋਡ, ਨੇੜੇ ਚੀਮਾ ਗੈਸ ਏਜੰਸੀ ਪਿੰਡ ਬਹਾਦਰਗੜ੍ਹ
ਜ਼ਿਲ੍ਹਾ ਫਤਹਿਗੜ੍ਹ ਸਾਹਿਬ
ਮੋਬਾ. 95012 24571 , 95927 00736
Bakri Farm,goat farming,bakri farm ka business,bakri farm kaise banaye,Murgi Farm,desi murgi farm,murgi farm,Murgi,murgi chicks,murgi,murgi palan,murgi wala cartoon,Bakri,bakri,goat,Taj Goat Farm,Taj Goat,Goat farming,goat farming business,goat farm training,bakri farm training,farm training,bakri farm loan,loan,rich,how to make money,money,bakri farm income,best goat farm,bakri farm video,bakri palan,sirlekh,बकरी पालन,ਬੱਕਰੀ ਫਾਰਮ,ਬੱਕਰੀ,goats
#Bakriyan #tajgoatfarm #bakrifarm #murgifarm #murgipalan #murgi #poultry #poultryfarm #goatfarming #farming #breedingFarm #बकरीपालन #freebreeding #farm #farmhouse #bakri #bakra #mandi #bakrimandi #bakramandi #punjab #sirlekh

Пікірлер: 22
@reshamsidhu7397
@reshamsidhu7397 10 ай бұрын
ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਨੌਜਵਾਨਾਂ ਨੂੰ ਸਹਾਇਕ ਕਿੱਤੇ ਅਪਨਾਉਣੇ ਚਾਹੀਦੇ ਹਨ ਸਾਰੇ ਪਰਵਾਰ ਦੇ ਹਰ ਇੱਕ ਮੈਂਬਰ ਨੂੰ ਰਲ ਮਿਲ ਕੇ ਮਿਹਨਤ ਕਰਨੀ ਚਾਹੀਦੀ ਹੈ।
@ramindersinghsohal860
@ramindersinghsohal860 10 ай бұрын
Bhut e vadia jankari de rahe ne
@amanchattha9764
@amanchattha9764 10 ай бұрын
ਬਾਈ ਫੀਸ ਜਾਇਜ ਲਿਆ ਕਰੋ ਬਹੁਤ ਜਾਦੇ ਫੀਸ ਆ ਇਹਨਾਂ ਧੱਕਾ ਨਾ ਕਰੋ ਬਾਈ ਲੁੱਟੋ ਨਾ ਪਹਿਲਾ ਤੁਸੀ ਟਰੇਨਿੰਗ ਦੇ ਨਾਮ ਨਾਲ ਲੁੱਟਦੇ ਓ ਫੇਰ ਦਲਾਲ ਲੁਟਾ ਦਿੰਦੇ ਨੇ 🙏🙏🙏
@matordasingh8931
@matordasingh8931 10 ай бұрын
Bai ji eh robber ne pehalan dairy wale fir pig farm wale hun bakri ale sab fail ho jane
@matordasingh8931
@matordasingh8931 10 ай бұрын
Thoton fee lae ke nlm de kist bhar dinde ne farm register karwa ke bakryan dooje bande nu sale kar dinday ne subsidy andar jarr jalandar a kam a Bai pearl group wallyan ton sikhgay
@sukhdevsingh6980
@sukhdevsingh6980 10 ай бұрын
Right' VR
@allabouttruthandsikhism3873
@allabouttruthandsikhism3873 10 ай бұрын
​@@matordasingh8931ਬਿਲਕੁਲ ਠੀਕ ਕਿਹਾ ਤੁੱਸੀ
@allabouttruthandsikhism3873
@allabouttruthandsikhism3873 10 ай бұрын
​@@matordasingh8931ਬਿਲਕੁਲ ਠੀਕ
@NarinderSingh-v1h
@NarinderSingh-v1h 6 ай бұрын
❤❤❤lvyu❤❤🎉🎉🎉. Vdiya. Km
@devraj8095
@devraj8095 10 ай бұрын
Vadiya jankari diti 22 ji
@JasvirRana-n9o
@JasvirRana-n9o 10 ай бұрын
ਫੀਸ ਜਿਆਦਾ ਹੈ..
@bainsminimarket3878
@bainsminimarket3878 10 ай бұрын
good ji a italia
@sukhdevsingh6980
@sukhdevsingh6980 10 ай бұрын
ਲੁਟੋ ਨਾਂ ਵੀਰ ਟ੍ਰੇਨਿੰਗ ਦੇ ਨਾਮ ਤੇ ਫੀਸ ਲੇਣੀ ਤਾਂ RS 500 ja 1000 rupees pay krlo
@subhanpuriastudfarm1181
@subhanpuriastudfarm1181 10 ай бұрын
Good job bro
@sukhdevsingh6980
@sukhdevsingh6980 10 ай бұрын
ਬੇਰੁਜ਼ਗਾਰਾਂ ਨੂੰ ਨਾ ਲੁਟੋ ਉਹਨਾਂ ਕੋਲ 5000 ਹੁੰਦੇ ਆਉ ਵੀ ਥੌਨੂ ਦੇਕੇ ਰੋਟੀ ਤੋ ਵੀ ਜਾਣ ਗੇ😂😂😂😂😅😅ਸਾਰਮ ਕਰੋ ਹਿਸਾਬ ਨਾ ਖਾ ਲਵੋ ਜ਼ਿਆਦਾ ਫ੍ਰੀ ਦਾ ਵੀ ਪੇਟ ਖ਼ਰਾਬ ਕਰਦਾ 😅😅
@pritpalbhullar9178
@pritpalbhullar9178 10 ай бұрын
Thanx ver
@XEnFarmer1974
@XEnFarmer1974 9 ай бұрын
ਫਾਰਮ ਨੀ ਦਖਾਇਆ
@jagbirsingh4924
@jagbirsingh4924 10 ай бұрын
Punjabi zindabad
@Kisanfoodfarming
@Kisanfoodfarming 10 ай бұрын
Gud
@sukhdevsingh6980
@sukhdevsingh6980 10 ай бұрын
ਟ੍ਰੇਨਿੰਗ ਨੀ ਵੀਰ ਲੁਟ ਨਾ ਰਸਤਾ ਹੈ ਜੇ ਕੋਈ ਵੀਰ ਫੀਸ ਨਾ ਦੇ ਸਕੇ ਫਿਰ ਉਹ ਨੂੰ ਤੁਸੀ ਟ੍ਰੇਨਿੰਗ ਨੀਂ ਦਿੰਦੇ 😅😅😅
@NoniJatt-sv3su
@NoniJatt-sv3su 10 ай бұрын
Y nu km karde nu kenhe sal hogy
@parmindersingh4267
@parmindersingh4267 10 ай бұрын
Wah bai bhut vadiya interview
تدبر سورة التوبة - حسن فرحان المالكي
3:38:33
قناة فكر التنوير
Рет қаралды 30 М.